ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ‘ਗਰੁੱਪ ਬੀ’
ਵਿੱਚ ਪੰਜਾਬ ਬਾਰਡਰ ਏਰੀਏ ਵਿੱਚ ਵੱਖ-ਵੱਖ ਵਿਸ਼ਿਆਂ (BIOLOGY, CHEMISTRY, COMMERCE,
ECONOMICS, GEOGRAPHY, HINDI, ENGLISH, PHYSICS & MATH) ਦੇ ਲੈਕਚਰਾਰਾਂ ਦੀਆਂ 55
ਅਸਾਮੀਆਂ ਨੂੰ
ਭਰਨ
ਲਈ
ਯੋਗ
ਉਮੀਦਵਾਰਾਂ
ਪਾਸੋਂ,
ਵਿਭਾਗ
ਦੀ
ਵੈਬਸਾਈਟ ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ 18-09-2021 ਤੱਕ
ਕੀਤੀ ਜਾਂਦੀ ਹੈ। ਉਪਰੋਕਤ ਅਸਾਮੀਆਂ ਦੀ ਕੈਟਾਗਰੀ ਵਾਇਜ ਵੰਡ ਹੇਠ ਲਿਖੇ ਅਨੁਸਾਰ ਹੈ:-
PHYSICS :
"Should have passed M.Sc. Physics Applied Physics/Nuclear
Physics/Electronic Physics or any other equivalent qualification, but
equivalency certificate should be given by the concemed University or
Institution and at least with 55% marks and should have passed B.Ed with
teaching subject Science from recognized University of Institution as per
guidelines of University Grants Commission."
HINDI :
Should have passed MA in Hindi at least with 55% marks and should have
passed B.Ed with teaching subject llindi from a recognized University or
Institution as per guidelines of the University Grants Commission and should have
studied Hindi as an elective subject in Graduation for a period of three years."
GEOGRAPHY :
"Should have passed MA/M. Sc. in Geography at least with 55% marks and
should have passed B.ED with teaching subject Social Science from recognized
university or institution and should have studied three years Geography as an
elective subject in Graduation as per guidelines of University Grants Commission
ECONOMICS :
"Should have passed MA in Economics/Applied Economics/Business
Economics with at least with 55% marks and should have passed BED
with teaching subject Economics from recognized university or institution
as per guidelines of University Grants Commission and should have
studied in three years Economics as an elective subject in Graduation
ਨੋਟ:-* ਅਰਥ ਸ਼ਾਸਤਰਾਂ ਦੇ ਲੈਕਚਰਾਰਾਂ ਦੀ ਭਰਤੀ ਲਈ ਬੀ.ਐਡ. ਵਿੱਚ ਵੀ ਵਿਸ਼ੇ ਵਿੱਚ
ਅਰਥ ਸਾਸ਼ਤਰ/ਸੋਸ਼ਲ ਸਾਇੰਸ ਵਿਸ਼ਿਆਂ ਨੂੰ ਯੋਗ ਸਮਝਿਆ ਜਾਵੇਗਾ, ਭਾਵ ਦੋਵਾਂ ਵਿਸ਼ਿਆਂ
ਵਿੱਚੋਂ ਕੋਈ ਵੀ ਪਾਸ ਕੀਤਾ ਹੋਵੇ, ਉਸ ਉਮੀਦਵਾਰ ਨੂੰ ਯੋਗ ਸਮਝਿਆ ਜਾਵੇਗਾ।"
COMMERCE:
"Should have passed M.Com Chartered Accountant ICWA at least with 55%
marks or any other equivalent qualification, but equivalency certificate should be
given by the concerned University or Institution and should have passed B.Ed from
recognized University or Institution as per guidelines of University
Commission."
Also read :
CHEMISTRY:
“Should have passed M.Sc. Chemistry or Bio-Chemistry or any other
equivalent qualification, but equivalency certificate should be given by the
concerned University or Institution at least with 55% marks and should have
passed B.Ed with teaching subject Science from a recognized University
Institution as per guidelines of University Grants Commission,
BIOLOGY
: "Should have passed M.Sc. Botany Zoology Bio-tech Bio Chemistry Micro
Biology Human Biology Genetics or any other equivalent qualification, but
equivalency certificate should be given by the concerned University or Institution
with at least with 55% marks and should have passed B.Ed. with teaching subject
Science from a recognized University Institution as per guidelines of University
Grants Commission.
MATHEMATICS :
**Should have passed M.A with Mathematics/MSc Mathematics or any other
equivalent qualification, but equivalency certificate should be given by the
concerned University or Institution at least with 55% marks along with
Mathematics as one of the elective subjects in Graduation level and should have
passed B.Ed with teaching subject Mathematies from a recognized University of
Institution as per guidelines of University Grants Commission
ENGLISH :
“Should have passed M.A. in English at least with 55% marks and should
have passed B.Ed. with teaching subject English from a recognized
university or institution as per guidelines of the University Grants
Commission and should have studied English as an elective subject in
Graduation for a period of three years.
ਅ
Salary :
ਚੁਣੇ ਗਏ ਉਮੀਦਵਾਰਾਂ ਨੂੰ ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ, ਅਨੁਸਾਰ ਜਾਰੀ ਕੀਤੇ ਪੇਅ ਮੈਟਰਿਕਸ ਰੁਪਏ 35400/-(ਬਿਨਾਂ ਕਿਸੇ ਭੱਤੇ ਤੇ ਅਨੁਸਾਰ ਮਿਲਣਯੋਗ ਹੋਵੇਗਾ।
ਉਮਰ ਸੀਮਾ :-
ਮਿਤੀ 01. 01. 2021 ਨੂੰ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਵੇ।
ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ
ਸੀਮਾ ਦੀ ਹੱਦ ਵਿੱਚ 5 ਸਾਲ ਦੀ ਛੋਟ ਹੋਵੇਗੀ।
ਪੰਜਾਬ, ਹੋਰ ਰਾਜਾਂ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉਪਰਲੀ ਸੀਮਾ ਦੀ ਹੋ
45 ਸਾਲ ਤੱਕ ਹੋਵੇਗੀ। ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸੁਧਾ ਔਰਤਾਂ ਦੀ ਉਪਰਲੀ ਉਮਰ ਸੀਮਾ ਦੀ ਹੋਂਦ
ਵਿੱਚ 42 ਸਾਲ ਦੀ ਛੋਟ ਹੋਵੇਗੀ।
ਪੰਜਾਬ ਦੇ ਵਸਨੀਕ ਵਿਕਲਾਂ ਦੀ ਉਮਰ ਹੱਦ ਸੀਮਾਂ ਦੀ ਹੋਂਦ ਵਿੱਚ 10 ਸਾਲ ਦੀ ਛੋਟ
ਹੋਵਗੀ।
ਪੰਜਾਬ ਦੇ ਸਾਬਕਾ ਫੌਜੀਆਂ ਵੱਲੋਂ ਉਨ੍ਹਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨ੍ਹਾਂ ਦੀ
ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸਵਾ ਰੂਲਾਂ ਅਨੁਸਾਰ ਅਸਾਮੀ
ਦੀ ਉਪਰਲੀ ਸੀਮਾ ਤੋਂ ਤਿੰਨ ਸਾਲ ਵੱਧ ਹੋਵੇਗੀ ਤਾਂ ਉਨ੍ਹਾਂ ਨੂੰ ਉਮਰ ਸੀਮਾ ਦੀਆਂ ਸ਼ਰਤਾਂ ਤੇ
ਸੰਤੁਸ਼ਟਤਾ ਦੇਣੀ ਪਵੇਗੀ।
ਬਿਨੈ-ਪੱਤਰ ਪ੍ਰੋਸੈਸਿੰਗ ਫੀਸ
ਜਨਰਲਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ ਲਈ
:1000 ਰੁਪਏ
ਰਿਜ਼ਰਵ ਕੈਟਗਾਰੀ ਐਸ.ਸੀ./ਐਸ.ਟੀ.)
500 ਰੂਪਏ
ਸਾਬਕਾ ਸੈਨਿਕ ਖੁਦ
ਕੋਈ ਨਹੀਂ
ਆਨਲਾਈਨ ਅਪਲਾਈ ਕਰਨ ਦੀ ਵਿੱਧੀ:- www.educationrecruitmentboard.com
ਪਹਿਲਾਂ ਉਪਰੋਕਤ ਦਰਸਾਈ ਵੈਬਸਾਈਟ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। ਰਜਿਸਟ੍ਰੇਸ਼ਨ
ਕਰਵਾਉਣ ਲਈ ਇਸ ਵੈਬਸਾਈਟ ਉੱਤੇ ਦਿੱਤ ਲਿੰਕ New Registration ਤੇ Click ਕੀਤਾ ਜਾਵੇ
ਅਤੇ ਮੰਗੀ ਗਈ ਜਾਣਕਾਰੀ ਭਰੀ ਜਾਵੇ। ਇੱਕ ਵਾਰ ਰਜਿਸਟ੍ਰੇਸ਼ਨ ਕਰਨ ਉਪਰੰਤ ਰਜਿਸਟ੍ਰੇਸ਼ਨ
ਵਾਲੀ ਕੋਈ ਵੀ ਜਾਣਕਾਰੀ ਦੁਬਾਰਾUpdate Edit ਨਹੀਂ ਕੀਤੀ ਜਾਵੇਗੀ।
ਇਕ ਉਮੀਦਵਾਰ ਇੱਕ ਤੋਂ ਵੱਧ ਵਿਸ਼ਿਆ ਕੈਟਾਗਰੀ ਵਿੱਚ ਉਸ ਦੀ ਬਣਦੀ ਯੋਗਤਾ
ਅਨੁਸਾਰ ਅਪਲਾਈ ਕਰ ਸਕਦਾ ਹੈ ਪਰ ਹਰ ਐਪਲੀਕੇਸ਼ਨ ਲਈ ਉਸਨੂੰ ਸਬੰਧਿਤ
ਵਿਸ਼ੇ/ਕੈਟਾਗਰੀ ਦੀ ਬਣਦੀ ਫੀਸ ਵੱਖਰੇ ਤੌਰ ਤੇ ਜਮਾਂ ਕਰਵਾਉਣੀ ਪਵੇਗੀ।
+
ਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ
ਮੱਦਦ ਨਾਲ ਆਪਣੇ ਅਕਾਂਊਟ Login ਵਿੱਚ ਕੀਤਾ ਜਾਵੇਗਾ।
ਜਰੂਰੀ ਤਰੀਕਾਂ:-
ਉਮੀਦਵਾਰਰ ਆਨਲਾਈਨ ਫੀਸ ਭਰਨ ਦੀ ਆਖਰੀ ਮਿਤੀ 18-09-2021 ਸਾਮ 5 ਵਜੇ ਤੱਕ ਹੋਵੇਗੀ।