ਪੰਜਾਬ ਸਕੂਲ ਸਿੱਖਿਆ ਬੋਰਡ
ਚੇਅਰਮੈਨ ਦੇ ਆਦੇਸ਼ਾਂ ਅਨੁਸਾਰ ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆ ਮਾਰਚ 2021-22 ਓਪਨ
ਸਕੂਲ ਵਿਦਿਆਰਥੀਆਂ ਲਈ ਬਿਨਾ ਲੇਟ ਫੀਸ ਦਾਖਲਾ ਲੈਣ ਦੀ ਆਖਰੀ ਮਿਤੀ 31-08-2021 ਸੀ, ਜਿਸ
ਦੀ ਲਗਾਤਾਰਤਾ ਵਿੱਚ ਦਾਖਲਾ ਮਿਤੀਆਂ ਵਿੱਚ ਬਿਨਾਂ ਲੇਟ ਫੀਸ ਤੋਂ 21 ਸਤੰਬਰ 2021 ਤੱਕ ਵਾਧਾ ਕੀਤਾ
ਗਿਆ ਹੈ।
