ਪੰਜਾਬ ਸਰਕਾਰ ਵੱਲੋਂ 13/9/2018 ਪੱੱਤਰ ਦੀਆਂ ਹਦਾਇਤਾਂ ਮੁਤਾਬਕ ਧਿਆਨ ਵਿੱਚ ਆਇਆ ਹੈ ਕਿ ਕੁਝ ਜਿਲਿਆਂ ਵਿੱਚ ਵਿਭਾਗ ਵੱਲੋਂ ਜਾਰੀ ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਸਕੂਲ ਅਧਿਆਪਕਾਂ ਤੋਂ ਨਾਨ-ਟੀਚਿੰਗ ਕੰਮ ਲਿਆ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਦੁਆਰਾ ਦਿੱਤੇ ਜਾ ਰਹੇ ਨਤੀਜਿਆਂ 'ਤੇ ਮਾੜਾ ਅਸਰ ਪੈ ਰਿਹਾ ਹੈ। ਵਿਭਾਗ ਦੁਆਰਾ ਜਲਦ ਹੀ ਗੂਗਲ ਫਾਰਮ ਰਾਹੀਂ ਸਕੂਲ ਫੰਡਾਂ ਦੀ ਜਿੰਮੇਵਾਰੀ ਸਬੰਧੀ ਕਰਮਚਾਰੀਆਂ ਦਾ ਰਿਕਾਰਡ ਭਰਾਇਆ ਜਾਵੇਗਾ।
ਸਮੂਹ ਮੁਖੀਆਂ ਨੂੰ ਹਦਾਇਤ ਹੈ ਕਿ ਮਿਤੀ 30/09/2021 ਤੱਕ ਸਕੂਲ ਫੰਡਾਂ ਨੂੰ
ਮੇਨਟੇਨ ਕਰਦੇ ਕਰਮਚਾਰੀਆਂ ਦਾ ਰਿਕਾਰਡ ਇਸ ਫਾਰਮ ਵਿੱਚ ਦਰਜ਼ ਕੀਤਾ ਜਾਵੇ ।


