ਅੱਜ ਸਵੇਰੇ 7 ਵਜੇ ਤੋਂ ਬਾਅਦ ਦਿੱਲੀ
ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਅਤੇ ਹੁਣ ਚੰਡੀਗੜ੍ਹ ਪਹੁੰਚੇ ਹਨ। ਰਾਹੁਲ
ਗਾਂਧੀ ਦੀ ਰਿਹਾਇਸ਼ 'ਤੇ ਹੋਈ ਇਸ ਮੀਟਿੰਗ ਵਿਚ ਪ੍ਰਿਅੰਕਾ
ਗਾਂਧੀ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ,
ਅਜੈ ਮਾਕਣ ਤੇ ਕੇ ਸੀ ਵੇਣੂਗੋਪਾਲ ਮੌਜੂਦ ਸਨ।
ਮੀਟਿੰਗ ਵਿਚ ਵਜ਼ਾਰਤੀ ਵਾਧੇ ਬਾਰੇ ਫੈਸਲਾ ਕੀਤਾ ਗਿਆ ਤੇ ਕਿਸ
ਕਿਸ ਨੂੰ ਮੰਤਰੀ ਬਣਾਇਆ ਜਾਣਾ ਹੈ, ਇਸਦੀ ਪ੍ਰਵਾਨਗੀ ਦਿੱਤੀ
ਗਈ।
ਕੈਬਨਿਟ ਵਿਸਤਾਰ ਦੀ ਸੂਚੀ ਅੱਜ ਦੇਰ ਸ਼ਾਮ ਜਨਤਕ ਹੋਣ ਦੀ ਸੰਭਾਵਨਾ
ਹੈ।