160 ਅਸ਼ਟਾਮ ਫਰੋਸ਼ ਦੀਆਂ ਅਸਾਮੀਆਂ ਤੇ ਭਰਤੀ
ਦਫ਼ਤਰ ਜ਼ਿਲ੍ਹਾ ਕੁਲੈਕਟਰ (ਡਿਪਟੀ ਕਮਿਸ਼ਨਰ ਲੁਧਿਆਣਾ) ਜ਼ਿਲਾ ਲੁਧਿਆਣਾ ਵਿਖੇ ਹੋਨ ਲਿਖੇ ਅਨੁਸਾਰ ਅਸ਼ਟਾਮ ਫਰੋਸ਼ ਦੀਆਂ 160 ਅਸਾਮੀਆਂ ਮੈਰਿਟ ਦੇ ਅਧਾਰ ਤੇ ਭਰਨ ਲਈ ਅਰਜੀਆਂ ਮਿਤੀ 4.10. 2021 ਤੱਕ ਮੰਗੀਆਂ ਜਾਦੀਆਂ ਹਨ।
ਇਹ ਅਰਜੀਆਂ www.pau.edu ਵੈਬਸਾਈਟ ਤੇ ਕੇਵਲ ਔਨਲਾਈਨ ਹੀ ਦਿੱਤੀਆਂ ਜਾਣਗੀਆਂ। ਕਿਸੇ ਵੀ ਤਰਾਂ ਦੀ
ਦਰਖਾਸਤ ਵਿਅਕਤੀਗਤ ਤੌਰ ਤੇ, ਡਾਕ ਰਾਹੀਂ ਜਾਂ ਕੋਰੀਅਰ ਰਾਹੀਂ ਨਹੀਂ ਲਈ ਜਾਵੇਗੀ।
Last date for applications:
ਇਹ ਅਰਜੀਆਂ ਮਿਤੀ,4/10/2021 : ਤੱਕ
ਉਕਤ ਵੈੱਬਸਾਈਟ ਤੇ ਦਿੱਤੀਆਂ ਜਾ ਸਕਦੀਆਂ ਹਨ।
ਉਕਤ 160 ਅਸਾਮੀਆਂ ਨੂੰ ਭਰਨ ਲਈ ਲਿਖਤੀ ਪ੍ਰੀਖਿਆ, ਵਿੱਦਿਅਕ ਯੋਗਤਾ
ਅਤੇ ਇੰਟਰਵਿਊ ਦੇ ਅੰਕਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਦੱਸਵੀ ਪੱਧਰ ਦਾ ਲਿਖਤੀ ਟੈਸਟ 70
ਦਸਵੀਂ ਪੱਧਰ ਦੀ ਵਿੱਦਿਅਕ ਯੋਗਤਾ 20
ਇੰਟਰਵਿਊ : 10
ਲਿਖਤੀ ਟੈਸਟ ਸਬੰਧੀ: 70 ਨੰਬਰ ਦਾ Objective type ਦਾ ਲਿਖਤੀ ਟੈਸਟ OMR sheet ਤੇ ਲਿਆ ਜਾਵੇਗਾ।
ਇਸ ਵਿਚ 70 ਪ੍ਰਸ਼ਨ ਪਾਏ ਜਾਣਗੇ। ਜਿਸਨੂੰ ਪੂਰਾ ਕਰਨ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਜਾਵੇਗਾ।
ਪ੍ਰਸ਼ਨ ਪੱਤਰ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਵਿਚ ਹੋਵੇਗਾ
ਸਲੇਬਸ ਦਾ ਵੇਰਵਾ ਹੇਨ ਅਨੁਸਾਰ ਹੈ:-
A) General Knowledge
20
B) Mathematics (ਦਸਵੀਂ ਪਧਰ)
C} Punjabi (ਦਸਵੀਂ ਪਧਰ)
20
D)
English (ਦਸਵੀਂ ਪਧਰ)
10
ਹ)
ਹਰ ਇੱਕ ਸਹੀ ਉਤਰ ਦਾ ਇੱਕ ਨੰਬਰ ਲਗਾਇਆ ਜਾਵੇਗਾ ਅਤੇ ਹਰ ਇੱਕ ਗਲਤ ਉੱਤਰ ਦਾ 1/4 ਅੰਕ
ਟਿਆ ਜਾਵੇਗਾ।
Date of test :
ਅਰਜੀਕਰਤਾਵਾਂ ਦਾ ਲਿਖਤੀ ਟੈਸਟ ਮਿੜੀ:31.10.2021 ਦਿਨ ਐਤਵਾਰ ਨੂੰ ਲੁਧਿਆਣਾ ਵਿਖੇ ਲਿਆ
ਜਾਵੇਗਾ। ਅਰਜੀਕਰਤਾਵਾਂ ਦੇ ਰੋਲ ਨੰਬਰ WWW.pau.edu ਵੈਬਸਾਈਟ ਤੇ ਪਾ ਦਿੱਤੇ ਜਾਣਗੇ ਜਿਸ ਤੋਂ ਅਰਜੀਕਰਤਾ ਆਪਣਾ
ਰੋਲ ਨੰਬਰ/ਐਡਮਿਟ ਕਾਰਡ ਡਾਊਨਲੋਡ ਕਰ ਸਕਦਾ ਹੈ। ਇਸ ਸਬੰਧੀ ਅਰਜੀਕਰਤਾਵਾਂ ਨੂੰ ਈ-ਮੇਲ ਜਾਂ ਮੋਬਾਇਲ Sms ਰਾਹੀਂ
ਸੂਚਿਤ ਕਰ ਦਿੱਤਾ ਜਾਵੇਗਾ। ਰੋਲ ਨੰਬਰ/ਐਡਮਿਟ ਕਾਰਡ ਦੇ ਵਿੱਚ ਹੀ ਲਿਖਤੀ ਟੈਸਟ ਦੇ ਸਥਾਨ ਅਤੇ ਸਮੇਂ ਬਾਰੇ ਵੇਰਵਾ ਦਰ
ਹੋਵੇਗਾ।
Fees:
ਬਿਨੇਕਾਰ ਵੱਲੋ ਉਕਤ ਵੈੱਬਸਾਈਟ www.pau.edu ਤੇ ਹੀ ਉਕਤ ਟੈਸਟ ਦੀ ਫੀਸ 750 ਰੂਪੈ ਲਾਜ਼ਮੀ ਔਨਲਾਈਨ
ਜਮਾਂ ਕਰਵਾਉਣੀ ਹੋਵੇਗੀ।
Age : ਉਸਦ ਉਮਰ (ਮਿਤੀ 4 10 2021 ਨੂੰ )ਘੱਟੋ ਘੱਟ 18 ਸਾਲ ਹੋਵੇ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸ਼ਟਾਮ ਫਰੋਸ਼ ਦੀਆਂ ਕੁੱਲ 160 ਅਸਾਮੀਆਂ ਵਿੱਚੋਂ 2 ਪ੍ਰਤੀਸ਼ਤ ਅੱਤਵਾਦ
ਪ੍ਰਭਾਵਿਤ ਪਰਿਵਾਰਾਂ ਲਈ ਅੜੋ 5 ਪ੍ਰਤੀਸ਼ਤ ਦੰਗਾ ਪੀੜਤ ਪਰਿਵਾਰਾਂ ਲਈ ਰਾਖਵੀਆਂ ਹੋਣਗੀਆਂ।
ਜਿਨਾਂ ਦਾ ਵੇਰਵਾ ਹੈਨ
ਅਨੁਸਾਰ ਹੈ:- ਕੁੱਲ ਅਸਾਮੀਆਂ ਦੀ ਗਿਣਤੀ 160
ਅੱਤਵਾਦ ਪ੍ਰਭਾਵਿਤ ਪਰਿਵਾਰਾਂ ਲਈ ਰਾਖਵੀਆਂ
ਅਸਾਮੀਆਂ ਦੀ ਗਿਣਤੀ 3
ਦੰਗਾ ਪੀੜਤ ਪਰਿਵਾਰਾਂ ਲਈ ਰਾਖਵੀਆਂ
ਅਸਾਮੀਆਂ ਦੀ ਗਿਣਤੀ 8
ਜਨਰਲ ਅਸਾਮੀਆਂ ਦੀ ਗਿਣਤੀ
149
ਅਸ਼ਟਾਮ ਫਰੋਸ਼ੀ ਦੇ ਲਾਇਸੈਂਸ ਲਈ ਅੱਜ ਤੱਕ ਜੋਂ ਦਰਖਾਸਤਾਂ ਪਹਿਲਾਂ ਇਸ ਦਫਤਰ ਵਿਚ ਪ੍ਰਾਪਤ ਹੋਈਆਂ ਹਨ, ਉਨ੍ਹਾਂ
ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।
ਅਰਜ਼ੀਕਰਤਾ ਵੱਲੋਂ ਦਿੱਤੀ ਜਾਣ ਵਾਲੀ ਔਨਲਾਈਨ ਫੀਸ reconcile ਕੀਤੀ ਜਾਵੇਗੀ ਅਤੇ ਜੇਕਰ ਕਿਸੇ ਕਾਰਣ ਕਰਕੇ
ਵੀਸ ਬੈਂਕ ਖਾਤੇ ਵਿਚ ਜਮਾਂ ਨਹੀਂ ਹੁੰਦੀ ਤਾਂ ਅਰਜੀਕਰਤਾ ਨੂੰ ਰੋਲ ਨੰਬਰ/ਐਡਮਿਟ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ
ਅਤੇ ਇਸਦੀ ਨਿਰੌਲ ਜ਼ਿੰਮੇਵਾਰੀ ਖੁਦ ਅਰਜ਼ੀਕਰਤਾ ਦੀ ਹੋਵੇਗੀ।
ਲਾਇਸੰਸ ਜਾਰੀ ਕਰਨ ਦੀ ਸੂਰਤ ਵਿਚ ਪ੍ਰਾਰਥੀ ਦਾ ਚਾਲ ਚਲਣ ਪੁਲਿਸ ਰਿਪੋਟ ਅਨੁਸਾਰ ਤਸੱਲੀਬਖਸ਼ ਹੋਣਾ ਚਾਹੀਦਾ
ਹੈ।
ਪ੍ਰੀਖਿਆ ਵਿੱਚ ਸ਼ਾਮਿਲ ਉਮੀਦਵਾਰਾਂ ਦੀ ਮੈਰਿਟ ਲਿਸਟ ਵੈੱਬਸਾਈਟ www.pau.edu ਤੇ ਪਾਈ ਜਾਵੇਗੀ।