ਆਪਸੀ ਬਦਲੀ ਕਰਵਾਉਣ ਲਈ ਬਦਲੀ ਲਈ ਯੋਗ ਅਧਿਆਪਕ ਆਪਣੇ ਵੇਰਵੇ ਈ
ਪੰਜਾਬ ਪੋਰਟਲ ਤੇ Staff Login id ਤੇ ਲਾਗ ਇਨ ਕਰਕੇ ਭਰ ਸਕਦੇ ਹਨ ਅਤੇ
ਆਪਸੀ ਬਦਲੀ ਲਈ ਬੇਨਤੀ ਮਿਤੀ 20.08.2021 ਤੋਂ 21.08.2021 ਤੱਕ ਕਰ ਸਕਦੇ
ਹਨ।
ਅਧਿਆਪਕਾਂ ਦੀ ਕੇਵਲ ਉਹ ਆਨਲਾਈਨ ਪ੍ਰਾਪਤ ਬਦਲੀ ਦੀ ਬੇਨਤੀ ਵਿਚਾਰੀ ਜਾਵੇਗੀ
ਜਿਸ ਦਾ ਡਾਟਾ ਸਬੰਧਤ ਸਕੂਲ ਮੁੱਖੀ/ਡੀ.ਡੀ.ਓ ਵਲੋਂ ਤਸਦੀਕ ਹੋਇਆ ਹੋਵੇਗਾ। ਸਕੂਲ
ਮੁੱਖੀ/ਡੀ.ਡੀ.ਓ ਮਿਤੀ 22.08.2021 ਤੱਕ ਡਾਟਾ ਵੈਰੀਫਾਈ ਕਰ ਸਕਦੇ ਹਨ।

