ਦੂਜੇ ਜ਼ਿਲ੍ਹੇ ਤੋਂ ਬਦਲੀ ਹੋ ਕੇ ਆਏ ਅਧਿਆਪਕਾਂ ਨੂੰ ਦੋਬਾਰਾ ਪਿਤੱਰੀ ਸਕੂਲਾਂ ਵਿੱਚ ਭੇਜਿਆ ਜਾਵੇ

ਦੂਜੇ ਜਿਲ੍ਹੇ ਵਿੱਚੋਂ ਬਦਲੀ ਹੋ ਕੇ ਆਏ ਈ.ਟੀ.ਟੀ ਅਧਿਆਪਕਾ ਨੂੰ ਆਰਜ਼ੀ ਪ੍ਰਬੰਧ ਤੇ ਦੋਬਾਰਾ ਪਿਤੱਰੀ ਸਕੂਲਾਂ ਵਿੱਚ ਵਾਪਸ ਭੇਜਣ ਸਬੰਧੀ।

  ਜੋ ਅਧਿਆਪਕ ਦੂਜੇ ਜਿਲ੍ਹਿਆਂ ਵਿੱਚ ਬਦਲੀ ਕਰਵਾ ਕੇ ਆਏ ਹਨ ਉਨ੍ਹਾਂ ਅਧਿਆਪਕਾਂ ਨੂੰ ਹੁਕਮ ਨੂੰ ਡਿਪਟੀ ਐਸ.ਪੀ.ਡੀ. (ਪੀ.ਈ.ਡੀ.ਬੀ) /2021/ 234613 ਮਿਤੀ : 09.07.2021 ਵਿੱਚ ਲਿਖੀ ਰੂਲ 2.0 ਅਨੁਸਾਰ ( Mutual Transfer) ਨੂੰ ਛੱਡ ਕੇ ਬਾਕੀ ਸਾਰੇ ਅਧਿਆਪਕਾਂ ਨੂੰ ਵਾਪਿਸ ਪਿੱਤਰੀ ਸਕੂਲਾਂ ਵਿੱਚ ਆਰਜ਼ੀ ਪ੍ਰਬੰਧ ਤੇ ਭੇਜਿਆ ਜਾਵੇ। 






ਇਹ ਜਾਣਕਾਰੀ
ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਝੁਨੀਰ-2 ,ਸਰਦੂਲਗੜ੍ਹ ਵਲੋਂ ਦਿੱਤੀ ਗਈ ਹੈ।



JOIN TELEGRAM GROUP FOR LATEST UPDATES FROM JOBSOFTODAY
Share post to friends:

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends