ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਲੋਂ 112 ਅਸਾਮੀਆਂ ਤੇ ਭਰਤੀ, ਅਪਲਾਈ ਕਰੋ ਆਨਲਾਈਨ

 


ਡਾਇਰੈਕਟੋਰੇਟ ਆਫ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਪੰਜਾਬ, ਚੰਡੀਗੜ੍ਹ ਵਿਚ ਸੁਪਰਵਾਈਜ਼ਰ ਦੀਆਂ 112 ਅਸਾਮੀਆਂ ਭਰਨ ਲਈ ਕੇਵਲ ਯੋਗ ਇਸਤਰੀ ਉਮੀਦਵਾਰਾਂ ਵੱਲੋਂ ਮਿਤੀ 12.06.2021 ਤੋਂ ਲੈ ਕੇ ਮਿਤੀ 05.07.2021, ਸ਼ਾਮ 5.00 ਵਜੇ ਤੱਕ ਬੋਰਡ ਦੀ ਵੈੱਬਸਾਈਟ https://sssb.punjab.gov.in 'ਤੇ ਆਨਲਾਈਨ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। 


 ਇਨ੍ਹਾਂ ਅਸਾਮੀਆਂ ਸਬੰਧੀ ਵਿਸਤਾਰਪੂਰਵਕ ਸੂਚਨਾ ਜਿਵੇਂ ਕਿ ਵਿੱਦਿਅਕ ਯੋਗਤਾ, ਤਨਖਾਹ ਸਕੇਲ, ਉਮਰ ਸੀਮਾ ਆਦਿ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੈ।

ਇਹ ਵੀ ਪੜ੍ਹੋ: 


ਕੁਲ ਅਸਾਮੀਆਂ :112
ਅਸਾਮੀ ਦਾ ਨਾਂ : ਸੁਪਰਵਾਈਜ਼ਰ

ਮਹੱਤਵ ਪੂਰਨ ਮਿਤੀਆਂ:
ਆਨਲਾਈਨ ਅਪਲਾਈ ਕਰਨ ਲਈ ਮਿਤੀ :12/6/2021
ਆਨਲਾਈਨ ਅਪਲਾਈ ਕਰਨ ਲਈ  ਆਖਰੀ ਮਿਤੀ : 05/07/2021


ਮਹੱਤਵ ਪੂਰਨ ਲਿੰਕ
ਆਫਿਸਿਅਲ ਨੋਟੀਫਿਕੇਸ਼ਨ ਇਥੇ ਡਾਉਨਲੋਡ ਕਰੋ 
ਅਪਲਾਈ ਕਰਨ ਲਈ ਲਿੰਕ , ਇਥੇ ਕਲਿੱਕ ਕਰੋ (soon)
Official website : https://sssb.punjab.gov.in


Share this Post to friends :

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends