ਪਟਵਾਰੀ ਦੀ ਪ੍ਰੀਖਿਆ ਲਈ ਆਯੋਜਨ ਲਈ ਸਹਿਯੋਗ ਦੇਣ ਸਬੰਧੀ

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 01/2021 ਰਾਹੀਂ ਮਾਲ ਪਟਵਾਰੀ, ਜਿਲ੍ਹੇਦਾਰ ਅਤੇ ਨਹਿਰੀ ਪਟਵਾਰੀ (irrigation Booking Clerk-PetwBri) ਦੀਆਂ 1152 ਅਸਾਮੀਆਂ ਲਈ ਸਿੱਧੀ ਭਰਤੀ ਲਈ ਪ੍ਰੋਸੈਸ ਸ਼ੁਰੂ ਕੀਤਾ ਗਿਆ ਹੈ। 



ਜਿਸ ਸਬੰਧੀ NITTTER Chandigarh ਵਲੋਂ ਬੋਰਡ ਦੇ ਬੀਹਾਟ ਤੋਂ ਲਿਖਤੀ ਪ੍ਰੀਖਿਆ 08.08.2921 ਨੂੰ 11.00 ਵਜੇ ਤੋਂ 1.00 ਵਜੇ ਤੱਕ ਕੰਡਕਟ ਕੀਤੀ ਜਾਣੀ ਹੈ। ਉਕਤ ਅਸਾਮੀਆਂ ਲਈ ਲਗਭਗ 2,33,000 ਉਮੀਦਵਾਰਾਂ ਵਲੋਂ ਅਪਲਾਈ ਕੀਤਾ ਗਿਆ ਹੈ, ਇਸ ਲਈ ਉਮੀਦਵਾਰਾਂ ਲਈ ਚੰਡੀਗੜ੍ਹ ਅਤੇ ਪੰਜਾਬ ਭਰ ਵਿੱਚ ਪ੍ਰੀਖਿਆ ਕੇਂਦਰ ਬਣਾਏ ਜਾਣ ਦੀ ਤਜਵੀਜ ਹੈ।



 ਉਕਤ ਮਾਮਲੇ ਸਬੰਧੀ NITTTER Chandigarh ਵਲੋਂ  ਬੇਨਤੀ ਕੀਤੀ ਗਈ ਹੈ ਕਿ ਉਕਤ ਪ੍ਰੀਖਿਆ ਸਬੰਧੀ ਲੋੜੀਂਦੇ ਪ੍ਰਬੰਧ ਕਰਨ ਲਈ ਉੱਚ ਸਿਖਿਆ ਸੰਸਥਾਵਾਂ ਦੇ ਮੁਖੀਆਂ ਨੂੰ ਪੂਰਨ ਸਹਿਯੋਗ ਦੇਣ ਲਈ ਸਿੱਖਿਆ ਵਿਭਾਗ ਵੱਲੋਂ ਲੋੜੀਦੇ ਨਿਰਦੇਸ਼ ਦਿੱਤੇ ਹਨ।
Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends