ਜ਼ਿਲ੍ਹਾ ਮਾਨਸਾ ਦੇ ਕਰੀਬ 200 ਪਿੰਡਾਂ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ‘ਸੈਲਫ਼ ਲਾਕਡਾਊਨ’ ਕੀਤਾ ਲਾਗੂ: ਐਸ.ਐਸ.ਪੀ ਸੁਰੇਂਦਰ ਲਾਂਬਾ ।
ਮਾਨਸਾ, 19 ਮਈ : ਜ਼ਿਲ੍ਹਾ ਮਾਨਸਾ ਦੇ ਕਰੀਬ 200 ਪਿੰਡਾਂ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ‘ਸੈਲਫ਼ ਲਾਕਡਾਊਨ’ ਕੀਤਾ ਲਾਗੂ ਕੀਤਾ ਗਿਆ ਹੈ ਇਹ ਜਾਣਕਾਰੀ ਐਸ.ਐਸ.ਪੀ ਸੁਰੇਂਦਰ ਲਾਂਬਾ ਜ਼ਿਲ੍ਹਾ ਮਾਨਸਾ ਵਲੋਂ ਦਿੱਤੀ ਗਈ ਹੈ।