ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT) ਪੰਜਾਬ ਵੱਲੋਂ Diploma in Elementary Education (D.EL.Ed) (E.T.T) ਸੈਸ਼ਨ 2020 -22 ਦੀ ਪਹਿਲੀ ਕਾਉਂਸਲਿੰਗ ਮਿਤੀ 07.04.2021 ਤੋਂ ਸੁਰੂ ਕੀਤੀ ਜਾ ਰਹੀ ਹੈ।
ਮੈਰਿਟ ਲਿਸਟ ਅਨੁਸਾਰ ਨਿਰਧਾਰਿਤ ਮਿਤੀਆਂ ਨੂੰ ਜਿਲ੍ਹੇ ਨਾਲ ਸਬੰਧਤ ਜਿਲ੍ਹਾ
ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਸ਼ਾਮਿਲ ਹੋਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ
ਲਈ ਵਿਭਾਗ ਦੀ ਵੈਬਸਾਈਟ http://scert.epunjabschool.gov.in ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।
