ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਲਾਇਬ੍ਰੇਰੀਅਨ ਦੀਆਂ 750 ਅਸਾਮੀਆਂ ਦੀ ਸਿੱਧੀ ਭਰਤੀ ਸਬੰਧੀ ਮਿਤੀ: 01.04,2021 ਨੂੰ ਇਸ਼ਤਿਹਾਰ ਨੰ: 04 ਆਫ 2021 ਜਾਰੀ ਕੀਤਾ ਗਿਆ ਸੀ। ਇਸ਼ਤਿਹਾਰ ਦੀਆਂ ਸ਼ਰਤਾਂ ਅਨੁਸਾਰ ਇਸ ਅਸਾਮੀ ਲਈ 10+2 ਤੋਂ ਇਲਾਵਾ ਲਾਇਬ੍ਰੇਰੀ ਸਾਇੰਸ ਵਿੱਚ ਦੋ ਸਾਲ ਦਾ ਡਿਪਲੋਮਾ ਲੋੜੀਂਦਾ ਹੈ।
ਉਮੀਦਵਾਰਾਂਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡੀ.ਪੀ.ਆਈ. (ਸੈ.ਸਿ) ਦੇ ਪੱਤਰ ਮਿਤੀ 11.134-2-13 ME
(1)/4924 ਮਿਤੀ: 05.08.2013 ਅਨੁਸਾਰ ਇਨ੍ਹਾਂ ਅਸਾਮੀਆਂ ਲਈ ਲਾਇਬੇਰੀ ਸਾਇੰਸ ਵਿਚ ਉਚੇਰੀ ਵਿਦਿਅਕ
ਯੋਗਤਾ (ਬੀ.ਲਿਬ/ਐਮ.ਲਿਬ) ਪ੍ਰਾਪਤ ਉਮੀਦਵਾਰ ਵੀ ਇਨ੍ਹਾਂ ਅਸਾਮੀਆਂ ਲਈ ਯੋਗ ਹੋਣਗੇ ਅਤੇ ਅਪਲਾਈ ਕਰ ਸਕਦੇ
ਹਨ।
