ਡੀ.ਪੀ.ਐਡ. ਕੋਰਸ ਕਰਵਾ ਰਹੀਆਂ ਸਰਕਾਰੀ, ਸੈਲਫ ਫਾਇਨਾਂਸਡ ਕਾਲਜ
ਸੰਸਥਾਵਾਂ ਮਿਤੀ 30-04-2021 ਤੱਕ ਬੰਦ ਰਹਿਣਗੀਆਂ।
ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਅਮਲਾ ਆਮ ਦਿਨਾਂ ਵਾਂਗ ਆਪਣੀਆਂ ਸੰਸਥਾਵਾਂ ਵਿੱਚ ਹਾਜਰ
ਰਹੇਗਾ।
ਕੋਵਿਡ-19 ਸਬੰਧੀ ਭਾਰਤ ਸਰਕਾਰ ਪੰਜਾਬ ਸਰਕਾਰ/ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਜਾਰੀ
ਕੀਤੀਆਂ ਹਦਾਇਤਾਂ ਗਾਈਡਲਾਈਨਜ਼ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ।
