ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਠਵੀਂ ਦੀਆਂ ਪ੍ਰੀਖਿਆਵਾਂ ਦੀ ਮਿਤੀਆਂ ਵਿਚ ਫੇਰਬਦਲ

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂਅਠਵੀਂ ਦੀਆਂ ਪ੍ਰੀਖਿਆਵਾਂ ਦੀ ਮਿਤੀਆਂ ਵਿਚ ਫੇਰਬਦਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਪਰੀਖਿਆ ਮਾਰਚ 2021 ਲਈ ਸਵਾਗਤ ਜ਼ਿੰਦਗੀ ਵਿਸ਼ੇ ਦੀ ਲਿਖਤੀ ਪਰੀਖਿਆ ਪ੍ਰਬੰਧਕੀ ਕਾਰਨਾਂ ਕਰਕੇ ਮਿਤੀ 23.03.2021 ਦੀ ਥਾਂ ਮਿਤੀ 08.04.2021 ਨੂੰ ਲਈ ਜਾਵੇਗੀ।



 ਮਿਤੀ 08.04.2021 ਤੋਂ 19.04.2021 ਤੱਕ ਹੋਣ ਵਾਲੀਆਂ ਅੱਠਵੀਂ ਪਰੀਖਿਆ ਮਾਰਚ 2021 ਲਈ ਪ੍ਰਯੋਗੀ ਪਰੀਖਿਆਵਾਂ ਹੁਣ ਮਿਤੀ 09.04.2021 ਤੋਂ 20.04.2021 ਤੱਕ ਕਰਵਾਈਆਂ ਜਾਣਗੀਆਂ।
Share post to friends:

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends