ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਉੱਤੇ ਲਾਠੀਚਾਰਜ ਦੀ ਸਖਤ ਨਿਖੇਧੀ

 ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਉੱਤੇ ਲਾਠੀਚਾਰਜ ਦੀ ਸਖਤ ਨਿਖੇਧੀ

ਪਟਿਆਲਾ ਵਿਖੇ ਬੇਰੁਜ਼ਗਾਰ ਈ.ਟੀ.ਟੀ.ਟੈੱਟ ਪਾਸ ਅਧਿਆਪਕਾਂ ਉੱਪਰ ਪੁਲਿਸ ਵੱਲੋਂ ਲਾਠੀਚਾਰਜ ਕਰਨ ਦੀ ਅੈਲੀਮੈੰਟਰੀ ਟੀਚਰਜ ਯੂਨੀਅਨ ਪੰਜਾਬ (ਰਜਿ.) ਦੀ ਲੁਧਿਆਣਾ ਇਕਾਈ ਵੱਲੋਂ ਸਖ਼ਤ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ।



ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੇ ਆਗੂ ਸਤਵੀਰ ਸਿੰਘ ਰੌਣੀ,ਪਰਮਿੰਦਰ ਚੌਹਾਨ, ਸੁਖਦੇਵ ਸਿੰਘ ਬੈਨੀਪਾਲ,ਹਰਵਿੰਦਰ ਸਿੰਘ ਹੈਪੀ,ਜਗਰੂਪ ਸਿੰਘ ਢਿੱਲੋਂ,ਹਰਦੀਪ ਬਾਹੋਮਾਜਰਾ,ਜਸਵੀਰ ਬੂਥਗੜ੍ਹ,ਸੁਖਵਿੰਦਰ ਸਿੰਘ,ਦਲਜੀਤ ਭੱਟੀ,ਪਰਮਿੰਦਰ ਗੋਹ,ਗੁਰਜੀਤ ਬਾਹੋਮਾਜਰਾ, ਰਣਜੋਧ ਭੁਮੱਦੀ,ਜਸਵੀਰ ਸਿੰਘ,ਜਗਮੋਹਨ ਘੁਡਾਣੀ,ਹਰਪ੍ਰੀਤ ਜਰਗ,ਨਵਜੀਵਨ ਸਿਹੌੜਾ,ਸੁਖਪਾਲ ਗਰੇਵਾਲ,ਮਨਜੀਤ ਢੰਡਾਰੀ,ਰਮਨਦੀਪ ਲੁਧਿਆਣਾ, ਗੁਰਭਗਤ ਸਿੰਘ,ਸਿੰਗਾਰਾ ਸਿੰਘ ਰਸੂਲੜਾ,ਅਮਨਦੀਪ ਸਿੰਘ,ਪ੍ਰਹਿਲਾਦ ਸਿੰਘ,ਜਗਤਾਰ ਸਿੰਘ,ਧਰਮਿੰਦਰ ਚਕੋਹੀ,ਨਰਿੰਦਰ ਸਿੰਘ,ਸੋਹਣ ਸਿੰਘ,ਨਿਰਮੈਲ ਸਿੰਘ,ਦਰਸ਼ਨ ਸਿੰਘ ਜਲਾਜਣ,ਅਮਨਦੀਪ ਚਕੋਹੀ,ਹਰਦੀਪ ਸਿੰਘ ਇਕੋਲਾਹਾ, ਬਲਵਿੰਦਰ ਗਾਜ਼ੀਪੁਰ,ਸੁਖਵਿੰਦਰ ਇਕੋਲਾਹਾ ਆਦਿ ਆਗੂਆਂ ਨੇ ਬੇਰੁਜ਼ਗਾਰ ਈ.ਟੀ.ਟੀ.ਅਧਿਆਪਕਾਂ ਨੂੰ ਤੁਰੰਤ ਇਨਸਾਫ ਦੇਣ ਦੀ ਮੰਗ ਕਰਦਿਆ ਕਿਹਾ ਕਿ ਹੱਕ ਮੰਗਦੇ ਬੇਰੁਜ਼ਗਾਰ ਈ.ਟੀ.ਟੀ.ਅਧਿਆਪਕਾਂ ਦੀ ਅਵਾਜ਼ ਨੂੰ ਡੰਡੇ ਦੇ ਜੋਰ ਨਾਲ ਦਬਾਉਣਾ ਬਿਲਕੁੱਲ ਗਲਤ ਹੈ।



💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends