ਪਹਿਲ ਦੇ ਆਧਾਰ ਤੇ ਨਿਯੁਕਤੀ ਵਿੱਚ ਪੰਜਾਬ ਸਰਕਾਰ ਵੱਲੋਂ ਵੱਡਾ ਫ਼ੈਸਲਾ

 ਚੰਡੀਗੜ੍ਹ ,6 ਦਸੰਬਰ;  ਪਹਿਲ ਦੇ ਆਧਾਰ ਤੇ ਨਿਯੁਕਤੀ ਵਿੱਚ ਵਿਧੁਰ (Widower) ਦੀ ਉਮਰ ਦੀ ਉਪਰਲੀ ਸੀਮਾਂ ਵਿੱਚ ਵਾਧਾ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ  ਜਾਰੀ ਕਰ ਦਿੱਤੀਆਂ ਹਨ।

 ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਪਹਿਲ ਦੇ ਆਧਾਰ ਤੇ ਨਿਯੁਕਤੀ ਲਈ ਵਿਧਵਾਵਾਂ ਦੇ ਕੇਸ ਵਿੱਚ ਉਮਰ ਦੀ ਉਪਰਲੀ ਮਿੱਥੀ ਸੀਮਾਂ ਵਿੱਚ 50 ਸਾਲ ਤੱਕ ਪ੍ਰਬੰਧਕੀ ਵਿਭਾਗ ਵੱਲੋ ਫਿਲ ਦਿੱਤੀ ਜਾ ਸਕਦੀ ਸੀ।





 ਹੁਣ ਪੰਜਾਬ ਸਰਕਾਰ ਵੱਲੋਂ ਵਿਚਾਰ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਹੈ ਕਿ ਵਿਧਵਾ ਦੀ ਤਰਜ਼ ਤੇ ਵਿਧੁਰ (Widower) ਨੂੰ ਵੀ ਉਮਰ ਦੀ ਉਪਰਲੀ ਮਿੱਥੀ ਸੀਮਾਂ ਵਿੱਚ 50 ਸਾਲ ਤੱਕ ਪ੍ਰਬੰਧਕੀ ਵਿਭਾਗ ਵੱਲੋ ਢਿਲ ਦਿੱਤੀ ਜਾ ਸਕਦੀ ਹੈ। 





PSEB BOARD EXAM; ALL UPDATES SEE HERE

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends