ਪੰਜਾਬ ਸਰਕਾਰ ਵੱਲੋਂ ਟੀਚਿੰਗ ਅਤੇ ਨਾਨ ਟੀਚਿਂਗ ਸਟਾਫ ਦੀਆਂ ਚੋਣ ਡਿਊਟੀਆਂ ਅਤੇ ਹੋਰ ਡਿਊਟੀਆਂ ਲਗਾਉਣ ਵਾਰੇ ਹਦਾਇਤਾਂ ਜਾਰੀ ਕੀਤੀਆਂ ਹਨ । ਕੁਝ ਜ਼ਰੂਰੀ ਪੁਆਇੰਟ:
The main subject teachers teaching Maths, Science, English, SST,
Punjabi and Hindi may not be put on election/BLO duty as in their place the
non-teaching staff be provided as a substitute to the respective Deputy
Commissioner by the DEOs. ਮੁੱਖ ਵਿਸ਼ੇ ਦੇ ਅਧਿਆਪਕ ਗਣਿਤ, ਵਿਗਿਆਨ, ਅੰਗਰੇਜ਼ੀ, ਐਸਐਸਟੀ ਪੜ੍ਹਾਉਣ ਵਾਲੇ ,
ਪੰਜਾਬੀ ਅਤੇ ਹਿੰਦੀ ਨੂੰ ਇਲੈਕਸ਼ਨ/ਬੀਐਲਓ ਡਿ ਡਿਿਊਟੀਟੀ 'ਤੇ ਨਹੀਂ ਲਗਾਇਆ ਜਾ ਸਕਦਾ ਉਨ੍ਹਾਂ ਦੀ ਥਾਂ' ਤੇ
ਨਾਨ-ਟੀਚਿੰਗ ਸਟਾਫ ਨੂੰ ਸਬੰਧਤ ਡਿਪਟੀ ਕਮਿਸ਼ਨਰ ਨੂੰ ਬਦਲ ਵਜੋਂਂ ਡੀਈਓਜ਼ ਦੁਆਰਾ ਸੂਚੀ ਦਿੱਤੀ ਜਾਵੇ ।
ਸਿਰਫ ਵੋਕੇਸ਼ਨਲ ਅਧਿਆਪਕਾਂ ਨੂੰ ਚੋਣ ਡਿਊਟੀ ਲਈ ਡੀਸੀ ਨੂੰ ਲਿਸਟ ਭੇਜੀਆਂ ਜਾ ਸਕਦੀਆਂ ਹਨ ਉਹ ਵੀ ਉਨ੍ਹਾਂ ਕੇਸਾਂ ਵਿਚ ਜਿੱਥੇ ਵਿਦਿਆਰਥੀਆਂ ਦੀ ਗਿਣਤੀ ਪੰਜ ਤੋਂ ਘੱਟ ਹੋਵੇ
In case of the teaching staff, the vocational teachers wherever
available may be provided to the DCs for election duty in case the number of
students in respective vocational trades is less than five or alternatively in
case the school principal decides that the vocational teachers can be
provided for election duty.
ਜੇਕਰ ਅਧਿਆਪਕਾਂ ਨੂੰ ਇਲੈਕਸ਼ਨ ਡਿਊਟੀ ਤੇ ਲਗਾਉਣਾ ਹੀ ਪੈਂਦਾ ਹੈ ਤਾਂ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਧਿਆਪਕ ਇਹ ਕੰਮ ਸਕੂਲ ਸਮੇਂ ਦੌਰਾਨ ਨਹੀਂ ਕਰਨਗੇ। ਅਧਿਆਪਕ ਇਹ ਕੰਮ ਸਕੂਲ ਛੁੱਟੀ ਤੋਂ ਬਾਅਦ ਜਾਂ ਐਤਵਾਰ ਨੂੰ ਕਰਨਗੇ ਅਤੇ ਇਸ ਕੰਮ ਲਈ ਅਧਿਆਪਕਾਂ ਨੂੰ ਮੁਆਵਜ਼ੇ ਜਿਵੇਂ ਕਿ ਛੁੱਟੀਆਂ ਆਦਿ ਦਿਤੀਆਂ ਜਾਣ।
If the teaching personnel are not sufficient and the teaching staff is
required to be put on election duty, they shall not do this duty during the
school hours as per the directions given by the Court and also mentioned in
the letter dated 06.02.2015. Such teachers will do the duty during the off
hours or during holidays, due compensation in terms of leaves etc. shall be
provided to them subsequently.
ਜਿਥੇ ਤਕ ਨਾਨ ਟੀਚਿਂਗ ਸਟਾਫ ਦੀ ਗੱਲ ਹੈ ਨਾਨ ਟੀਚਿੰਗ ਸਟਾਫ਼ ਨੂੰ ਇਲੈਕਸ਼ਨ ਡਿਊਟੀ ਤੇ ਲਗਾਇਆ ਜਾ ਸਕਦਾ ਹੈ ਅਤੇ ਚੋਣਾਂ ਦੇ ਕੰਮ ਨੂੰ ਕਰਨ ਲਈ ਜਿਵੇਂ BLO ਦੇ ਕੰਮ ਲਈ ਸਕੂਲ ਸਮੇਂ ਦੌਰਾਨ ਵੀ ਫਾਰਗ ਕੀਤਾ ਜਾ ਸਕਦਾ ਹੈ।
So far as the non-teaching staff is concerned they can be relieved even
during the school hours for BLO/school duties.
ਜ਼ਿਲਾ ਸਿੱਖਿਆ ਅਫਸਰ ਦੀ ਡਿਊਟੀ ਹੋਵੇਗੀ ਕਿਸੇ ਵੀ ਅਧਿਆਪਕ ਨੂੰ ਨਾਨ-ਟੀਚਿੰਗ ਡਿਊਟੀ ( ਕੁਝ ਜ਼ਰੂਰੀ ਡਿਊਟੀਆਂ ਨੂੰ ਛੱਡ ਕੇ ਜਿਵੇਂ ਚੋਣਾਂ ਦਾ ਕੰਮ, ਜਨਗਣਨਾ ਦਾ ਕੰਮ ,ਆਫਤ ਪ੍ਰਬੰਧਨ ) ਤੇ ਡੀਪੀਆਈ ਦੀ ਆਗਿਆ ਤੋਂ ਬਿਨਾਂ ਨਾ ਲਗਾਇਆ ਜਾਵੇ।