27 ਸਤੰਬਰ (ਸੋਮਵਾਰ) ਸਮਾਂ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ “ਭਾਰਤ ਬੰਦ" ਦੇ ਸੱਦੇ ਕਾਰਨ, ਯਾਤਰਾ ਕਰਨ ਵਾਲੇ ਯਾਤਰੀਆਂ/ਸੈਲਾਨੀਆਂ ਨੂੰ ਸਲਾਹ ਦਿੱਤੀ ਗਈ ਹੈ, ਕਿ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੋਂ ਗੁਰੇਜ਼ ਕਰੋ। ਤੁਸੀਂ ਟ੍ਰੈਫ਼ਿਕ ਜਾਮ ਵਿੱਚ ਫਸ ਸਕਦੇ ਹੋ।
ਪੰਜਾਬ ਪੁਲਿਸ ਵੱਲੋਂ "ਭਾਰਤ ਬੰਦ" ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਐਮਰਜੈਂਸੀ/ਸਹਾਇਤਾ ਲਈ 112 ਜਾਂ 181 'ਤੇ ਕਾਲ ਕਰੋ।
ਜ਼ਰੂਰੀ ਸੂਚਨਾ: ਜੇਕਰ ਤੁਸੀਂ ਰੋਜ਼ਾਨਾ ਅਪਡੇਟ ਆਪਣੇ ਮੋਬਾਈਲ ਫੋਨ ਤੇ ਦੇਖਣਾ ਚਾਹੁੰਦੇ ਹਨ ਤਾਂ ਟੈਲੀਗਰਾਮ ਚੈਨਲ ਜੁਆਇੰਨ ਕਰੋ , ਕਲਿੱਕ ਕਰੋ
- ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੇ ਫੈਸਲੇ , ਮੀਟਿੰਗ ਸ਼ੁਰੂ ਪੜ੍ਹੋ ਇਥੇ
- ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਅਪਡੇਟ ਇਥੇ
- ਚੰਨੀ ਕੈਬਨਿਟ ਦੇ ਮੰਤਰੀਆਂ ਦੀ ਅੰਤਿਮ ਸੂਚੀ, 15 ਵੱਡੇ ਨਾਂ ਪੜ੍ਹੋ ਜੋ ਮੰਤਰੀ ਬਣੇ
September 27 (Monday) from 6 am to 4 pm due to a call of "Bharat Bandh" Commuters are advised not to travel unless absolutely necessary. You may get stuck in a traffic jam.
Punjab Police has made strict security arrangements in all the districts of Punjab in view of the "Bharat Bandh" so that no untoward incident could take place.
Call 112 or 181 for emergency/assistance.