MASTER CADRE DOCUMENT VERIFICATION: ਮਾਸਟਰ ਕੇਡਰ ਡਾਕੂਮੈਂਟ ਵੈਰੀਫਿਕੇਸ਼ਨ ਲਈ ਪ੍ਰੋਫਾਰਮੇਂ ਇਥੇ ਕਰੋ ਡਾਊਨਲੋਡ

 ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ ਨਾਲ ਵੱਖ-ਵੱਖ ਭਰਤੀ ਦੀਆਂ 4767 ਅਸਾਮੀਆਂ (4 ਅਸਾਮੀਆ ਜੇਲ ਵਿਭਾਗ, 4161 ਨਵੀ ਮਾਸਟਰ ਅਤੇ ਬੈਕਲਾਗ) ਅਧੀਨ ਵੱਖ ਵੱਖ ਵਿਸ਼ਿਆਂ  ਦਾ ਵੱਖ ਵੱਖ ਮਿਤੀਆਂ ਨੂੰ   ਨੂੰ ਲਿਖਤੀ ਟੈਸਟ ਕੰਡਕਟ ਕੀਤਾ ਗਿਆ ਸੀ। ਲਿਖਤੀ ਟੈਸਟ ਨਾਲ ਸਬੰਧਤ Answer Key ਨੂੰ ਅਪਲੋਡ ਕਰਕੇ  ਤੱਕ Objection ਮੰਗੇ ਗਏ ਸਨ।  ਸਿੱਖਿਆ ਵਿਭਾਗ ਵੱਲੋਂ ਹੁਣ ਇਹਨਾਂ ਅਸਾਮੀਆਂ ਤੇ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਅਤੇ ਡਾਕੂਮੈਂਟ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 

ਸਿੱਖਿਆ ਵਿਭਾਗ ਵੱਲੋਂ ਹੇਠਾਂ ਦਿੱਤੇ ਡਾਕੂਮੈਂਟ ਮੰਗੇ ਹਨ, ਉਮੀਦਵਾਰ ਡਾਕੂਮੈਂਟ ਡਾਊਨਲੋਡ ਕਰਨ ਉਪਰੰਤ ਦਿਤੀਆਂ ਮਿਤੀਆਂ ਅਨੁਸਾਰ ਕਾਂਊਸਲਿੰਗ  ਸ਼ਡਿਊਲ ਵਿੱਚ ਹਾਜ਼ਰ ਹੋਣ।


Income Self Declaration Form for BC Category Candidates :Download here 

Inspection Performa for Master Cadre download here 

Paste on Scrutiny File for Master Cadre : download here 

Self Declaration Form regarding Education QualificationSST AND HINDI MASTER CADRE RECRUITMENT: ਐਸਐਸਟੀ ਅਤੇ ਹਿੰਦੀ ਮਾਸਟਰ ਕੇਡਰ ਭਰਤੀ ਦੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਅਹਿਮ ਸੂਚਨਾ, ਸਿੱਖਿਆ ਵਿਭਾਗ ਵੱਲੋਂ ਸੋਧ ਪੱਤਰ ਜਾਰੀ

 

ਡੈਮੋਕ੍ਰੇਟਿਕ ਜੰਗਲਾਤ ਵਰਕਰ ਯੂਨੀਅਨ ਯੂਨੀਅਨ ਵੱਲੋਂ ਸੂਬਾ ਰੈਲੀ ਦੀਆਂ ਤਿਆਰੀਆਂ ਮੁਕੰਮਲ

 

**ਡੈਮੋਕ੍ਰੇਟਿਕ ਜੰਗਲਾਤ ਵਰਕਰ ਯੂਨੀਅਨ ਯੂਨੀਅਨ ਵੱਲੋਂ ਸੂਬਾ ਰੈਲੀ ਦੀਆਂ ਤਿਆਰੀਆਂ ਮੁਕੰਮਲ*

*ਸੇਵਾਵਾਂ ਪੱਕੀਆਂ ਨਾ ਕੀਤੇ ਜਾਣ ਕਾਰਨ ਜੰਗਲਾਤ ਮੰਤਰੀ ਖਿਲਾਫ਼ ਕੀਤੀ ਜਾ ਰਹੀ ਹੈ ਸੂਬਾਈ ਰੈਲੀ*

6 ਅਕਤੂਬਰ,  (             ) ਜੰਗਲਾਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤੇ ਜਾਣ ਦੇ ਵਿਰੋਧ ਵਿੱਚ  ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ 8 ਅਕਤੂਬਰ ਨੂੰ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ਼ ਜਸਵਾਲੀ ਰੈਸਟ ਹਾਊਸ (ਪਠਾਨਕੋਟ) ਸਾਹਮਣੇ ਕੀਤੀ ਜਾ ਰਹੀ ਸੂਬਾਈ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
        
      ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਯੋਧਾ ਨਗਰੀ ਅਤੇ ਜਨਰਲ ਸਕੱਤਰ ਸੀਵੀਆ ਨੇ ਆਖਿਆ ਕਿ ਮੀਟਿੰਗ ਦੌਰਾਨ ਜੰਗਲਾਤ ਮੰਤਰੀ ਦੁਆਰਾ 27 ਜੁਲਾਈ ਨੂੰ ਜਥੇਬੰਦੀ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ ਦੁਆਰਾ ਬਣਾਈ ਗਈ ਸਬ-ਕਮੇਟੀ ਜਲਦੀ ਹੀ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪਾਲਿਸੀ ਲੈ ਕੇ ਆ ਰਹੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਸੰਬੰਧੀ ਮੁੱਖ ਮੰਤਰੀ ਦੁਆਰਾ ਅੈਲਾਨ ਕਰਨ ਦੇ ਵਾਬਜੂਦ ਅਜੇ ਤੱਕ ਕਿਸੇ ਵੀ ਕੱਚੇ ਮੁਲਾਜਮ ਨੂੰ ਪੱਕਾ ਨਹੀਂ ਕੀਤਾ ਗਿਆ ਜਦਕਿ ਆਮ ਆਦਮੀ ਪਾਰਟੀ ਦੁਆਰਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਚੋਣਾਂ ਜਿੱਤਣ ਲਈ ਝੂਠ ਫੈਲਾਇਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਗਏ ਹਨ। ਉਹਨਾਂ ਆਖਿਆ ਕਿ ਸਰਕਾਰ ਦੁਆਰਾ ਨੌਕਰੀ ਪੱਕੀ ਕਰਨੀ ਤਾਂ ਦੂਰ ਸਗੋਂ ਜੰਗਲਾਤ ਮੁਲਾਜ਼ਮਾਂ ਨੂੰ ਤਨਖਾਹ ਵੀ ਛੇ ਮਹੀਨੇ ਬਾਅਦ ਨਸੀਬ ਹੋਈ ਹੈ ਅਤੇ ਬਾਕੀ ਮੰਗਾਂ ਪ੍ਰਤੀ ਵੀ ਸਰਕਾਰ ਨੇ ਚੁੱਪ ਵੱਟੀ ਹੋਈ ਹੈ। ਆਗੂਆਂ ਨੇ ਆਖਿਆ ਕਿ ਸਰਕਾਰ ਸਰਕਾਰ ਆਪਣੀਆਂ ਨੌਕਰੀਆਂ ਪੱਕੇ ਕਰਵਾਉਣ ਅਤੇ ਸਰਕਾਰ ਦੁਆਰਾ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਦੀ ਪੋਲ ਖੋਲਣ ਲਈ 8 ਅਕਤੂਬਰ ਨੂੰ ਜਸਵਾਲੀ  ਰੈਸਟ ਹਾਊਸ (ਪਠਾਨਕੋਟ) ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਸੈੰਕੜੇ ਮੁਲਾਜ਼ਮ ਹਿੱਸਾ ਲੈਣਗੇ।

ਜਾਰੀ ਕਰਤਾ
*ਰਛਪਾਲ ਸਿੰਘ ਜੋਧਾ ਨਗਰੀ, ਸੂਬਾ ਪ੍ਰਧਾਨ (9855327821)*
*ਡੈਮੋਕ੍ਰੇਟਿਕ ਜੰਗਲਾਤ ਵਰਕਰਜ਼ ਯੂਨੀਅਨ, ਪੰਜਾਬ*

BIG BREAKING: ਸਿੱਖਿਆ ਮੰਤਰੀ ਦੇ ਹੁਕਮ, ਡੀ.ਪੀ.ਆਈ. ਦਫ਼ਤਰ ਦੇ ਕਲਰਕ ਨੂੰ ਕੀਤਾ ਮੁਅੱਤਲ

 

ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮ 'ਤੇ ਡੀ.ਪੀ.ਆਈ. ਸੈਕੰਡਰੀ ਸਿੱਖਿਆ ਨੇ ਅਰੁਣ ਕੁਮਾਰ ਕਲਰਕ ਨੂੰ ਤੁਰੰਤ ਮੁਅੱਤਲ ਕਰ ਦਿੱਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਵੇਰੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੀ.ਸੈ. ਪਠਾਨਕੋਟ ਦੇ ਦਫ਼ਤਰ ਵਿਖੇ ਤਾਇਨਾਤ ਕਲਰਕ ਅਰੁਣ ਕੁਮਾਰ ਜਾਇਜ਼ ਕੰਮ ਕਰਨ ਬਦਲੇ ਵੀ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਸਬੂਤ ਵਜੋਂ ਨਾਲ ਕਾਲ ਰਿਕਾਰਡਿੰਗ ਵੀ ਉਪਲਬਧ ਕਰਵਾਈ ਸੀ। PSEB MARCH EXAMINATION FEES SCHEDULE: ਦਸਵੀਂ ਅਤੇ ਬਾਰਵੀਂ ਜਮਾਤ ਦੀ ਪ੍ਰੀਖਿਆ ਫੀਸਾਂ ਦਾ ਰਿਵਾਇਜਡ ਸ਼ਡਿਊਲ ਜਾਰੀ, ਦਿਵਿਆਂਗ ਵਿਦਿਆਰਥੀਆਂ ਦੀ ਨਹੀਂ ਲਗੇਗੀ ਫ਼ੀਸ

 


ਮੈਟ੍ਰਿਕ ਲਈ ਪਰੀਖਿਆ ਫੀਸ ਪ੍ਰਤੀ ਪਰੀਖਿਆਰਥੀ :- 800/-ਰੁ: + 100/- ਪ੍ਰਤੀ ਪ੍ਰਯੋਗੀ ਵਿਸ਼ਾ ਦੀ ਫੀਸ + ਵਾਧੂ ਵਿਸ਼ੇ ਦੀ ਫੀਸ 350/-ਰੁ: (ਪ੍ਰਤੀ ਵਿਸ਼ਾ) ਸੀਨੀਅਰ ਸੈਕੰਡਰੀ ਲਈ ਪਰੀਖਿਆ ਫੀਸ ਪ੍ਰਤੀ ਪਰੀਖਿਆਰਥੀ :- 1200/-ਰੁ: + 150/- ਪ੍ਰਤੀ ਪ੍ਰਯੋਗੀ ਵਿਸ਼ਾ ਦੀ ਫੀਸ + ਵਾਧੂ ਵਿਸ਼ੇ ਦੀ ਫੀਸ 350/-ਰੁ: (ਪ੍ਰਤੀ ਵਿਸ਼ਾ) ਸਰਟੀਫਿਕੇਟ ਪ੍ਰਾਪਤ ਕਰਨ ਦੀ ਫੀਸ 100 – ਰੁਪਏ ਪ੍ਰਤੀ ਪਰੀਖਿਆਰਥੀ (Optional)

 Ministry of Social Justice & Empowerment, Department of Disability Affairs ਵੱਲੋਂ ਜਾਰੀ ਹਦਾਇਤਾਂ ਅਨੁਸਾਰ 18 ਸਾਲ ਤੱਕ ਦੇ ਦਿਵਿਆਂਗ (Benchmark Disability) ਪ੍ਰੀਖਿਆਰਥੀਆਂ (ਦਿਵਿਆਂਗ ਪ੍ਰਤੀਸ਼ਤਤਾ 40% ਜਾਂ ਇਸ ਤੋਂ ਵੱਧ) ਤੋਂ ਪਰੀਖਿਆ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲਈ ਜਾਣੀ ਹੈ, ਪਰੰਤੂ ਪਰੀਖਿਆ ਫਾਰਮ (ਬਿਨ੍ਹਾਂ ਲੇਟ ਫੀਸ ਤੋਂ) ਜਨਰੇਟ ਕਰਨ ਦੀ ਆਖਰੀ ਮਿਤੀ ਨਿਕਲਣ ਉਪਰੰਤ ਸ਼ਡਿਊਲ ਅਨੁਸਾਰ ਬਣਦੀ ਲੇਟ ਫੀਸ ਵਸੂਲ ਕੀਤੀ ਜਾਵੇਗੀ। 

NSQF ਵਾਲੇ ਪਰੀਖਿਆਰਥੀਆਂ ਦੀ ਜਿਹੜੇ ਪ੍ਰਯੋਗੀ ਵਿਸ਼ਿਆ ਦੀ ਪ੍ਰਯੋਗੀ ਪਰੀਖਿਆ ਟਛਣਙ ਨਵੀ ਦਿੱਲੀ ਰਾਹੀਂ SSC ਨਵੀ ਦਿੱਲੀ ਤੋਂ ਕਰਵਾਈ ਜਾਂਦੀ ਹੈ ਅਜਿਹੇ ਪਰੀਖਿਆਰਥੀਆਂ ਦੀ ਪ੍ਰਯੋਗੀ ਪਰੀਖਿਆ ਫੀਸ ਬੋਰਡ ਵੱਲੋਂ ਨਹੀਂ ਲਈ ਜਾਣੀ ਹੈ।


ਵਿਜੀਲੈਂਸ ਵੱਲੋਂ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਏਆਈਜੀ ਆਸ਼ੀਸ਼ ਕਪੂਰ ਗ੍ਰਿਫਤਾਰ

 ਵਿਜੀਲੈਂਸ ਵੱਲੋਂ ਇੱਕ ਕਰੋੜ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਏਆਈਜੀ ਆਸ਼ੀਸ਼ ਕਪੂਰ ਗ੍ਰਿਫਤਾਰਡੀਐਸਪੀ ਪਵਨ ਕੁਮਾਰ, ਏਐਸਆਈ ਹਰਜਿੰਦਰ ਸਿੰਘ ਖ਼ਿਲਾਫ਼ ਵੀ ਸਹਿ-ਮੁਲਜ਼ਮਾਂ ਵਜੋਂ ਕੇਸ ਦਰਜਚੰਡੀਗੜ, 6 ਅਕਤੂਬਰ :


 

ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ (ਏ.ਆਈ.ਜੀ.) ਅਸ਼ੀਸ਼ ਕਪੂਰ, ਪੀ.ਪੀ.ਐਸ., ਜੋ ਕਿ ਹੁਣ ਕਮਾਂਡੈਂਟ, ਚੌਥੀ ਆਈ.ਆਰ.ਬੀ, ਪਠਾਨਕੋਟ ਦੇ ਅਹੁਦੇ 'ਤੇ ਤਾਇਨਾਤ ਹੈ, ਨੂੰ ਵੱਖ-ਵੱਖ ਚੈੱਕਾਂ ਰਾਹੀਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਸ ਮੁਕੱਦਮੇ ਵਿੱਚ ਡੀਐਸਪੀ ਇੰਟੈਲੀਜੈਂਸ ਪਵਨ ਕੁਮਾਰ ਅਤੇ ਏਐਸਆਈ ਹਰਜਿੰਦਰ ਸਿੰਘ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।


 


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਨੇ ਉਪਰੋਕਤ ਤਿੰਨੇ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। 


 


ਵਧੇਰੇ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਸਾਲ 2016 ਵਿੱਚ ਕੇਂਦਰੀ ਜੇਲ, ਅੰਮ੍ਰਿਤਸਰ ਵਿਖੇ ਬਤੌਰ ਸੁਪਰਡੈਂਟ ਜੇਲ ਤਾਇਨਾਤੀ ਦੌਰਾਨ ਆਸ਼ੀਸ਼ ਕਪੂਰ ਦੀ ਜਾਣ-ਪਛਾਣ ਸੈਕਟਰ 30, ਕੁਰੂਕਸ਼ੇਤਰ, ਹਰਿਆਣਾ ਦੀ ਪੂਨਮ ਰਾਜਨ ਨਾਮਕ ਔਰਤ ਨਾਲ ਹੋ ਗਈ ਸੀ, ਜੋ ਕਿ ਕਿਸੇ ਕੇਸ ਵਿੱਚ ਜੇਲ ਵਿੱਚ ਜੁਡੀਸ਼ੀਅਲ ਰਿਮਾਂਡ ਅਧੀਨ ਸੀ। 


ਜਦੋਂ ਪੂਨਮ ਰਾਜਨ ਆਪਣੀ ਮਾਂ ਪ੍ਰੇਮ ਲਤਾ, ਭਰਾ ਕੁਲਦੀਪ ਸਿੰਘ ਅਤੇ ਭਰਜਾਈ ਪ੍ਰੀਤੀ ਸਮੇਤ ਥਾਣਾ ਜ਼ੀਰਕਪੁਰ ਵਿਖੇ ਆਈ.ਪੀ.ਸੀ ਦੀ ਧਾਰਾ 420/120-ਬੀ ਤਹਿਤ ਦਰਜ ਐਫ.ਆਈ.ਆਰ ਨੰਬਰ 151/2018 ਵਿਚ ਪੁਲਿਸ ਰਿਮਾਂਡ 'ਤੇ ਸੀ ਤਾਂ ਉਦੋਂ ਆਸ਼ੀਸ਼ ਕਪੂਰ ਥਾਣਾ ਜ਼ੀਰਕਪੁਰ ਵਿਖੇ ਗਿਆ ਅਤੇ ਧੋਖੇ ਨਾਲ ਪੂਨਮ ਰਾਜਨ ਦੀ ਮਾਂ ਪ੍ਰੇਮ ਲਤਾ ਨੂੰ ਜ਼ਮਾਨਤ ਦਿਵਾਉਣ ਅਤੇ ਅਦਾਲਤ ਤੋਂ ਬਰੀ ਕਰਾਉਣ ਵਿਚ ਮੱਦਦ ਕਰਨ ਲਈ ਰਾਜ਼ੀ ਕਰ ਲਿਆ।


 


ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਅਸ਼ੀਸ਼ ਕਪੂਰ ਨੇ ਥਾਣਾ ਜ਼ੀਰਕਪੁਰ ਦੇ ਤੱਤਕਾਲੀ ਐਸਐਚਓ ਪਵਨ ਕੁਮਾਰ, ਅਤੇ ਏਐਸਆਈ ਹਰਜਿੰਦਰ ਸਿੰਘ (ਨੰਬਰ 459/ਐਸਜੀਆਰ) ਦੀ ਮਿਲੀਭੁਗਤ ਨਾਲ ਪੂਨਮ ਰਾਜਨ ਦੀ ਭਰਜਾਈ ਪ੍ਰੀਤੀ ਨੂੰ ਬੇਕਸੂਰ ਕਰਾਰ ਦੇ ਦਿੱਤਾ। ਇਸ ਮੱਦਦ ਦੇ ਬਦਲੇ ਵਿੱਚ ਆਸ਼ੀਸ਼ ਕਪੂਰ ਨੇ ਉਕਤ ਪ੍ਰੇਮ ਲਤਾ ਤੋਂ 1,00,00,000 ਦੀ ਰਕਮ ਦੇ ਵੱਖ-ਵੱਖ ਚੈੱਕਾਂ 'ਤੇ ਦਸਤਖਤ ਕਰਵਾ ਲਏ ਜੋ ਆਪਣੇ ਜਾਣਕਾਰਾਂ ਦੇ ਨਾਂ 'ਤੇ ਜਮ੍ਹਾ ਕਰਵਾ ਕੇ ਏ.ਐੱਸ.ਆਈ. ਹਰਜਿੰਦਰ ਸਿੰਘ ਰਾਹੀਂ ਰੁਪਏ ਪ੍ਰਾਪਤ ਕਰ ਲਏ। 


 


ਬੁਲਾਰੇ ਨੇ ਦੱਸਿਆ ਕਿ ਅਜਿਹਾ ਕਰਕੇ ਉਪਰੋਕਤ ਮੁਲਜ਼ਮਾਂ ਅਸ਼ੀਸ਼ ਕਪੂਰ, ਪਵਨ ਕੁਮਾਰ ਅਤੇ ਹਰਜਿੰਦਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈ.ਪੀ.ਸੀ. ਦੀ ਧਾਰਾ 420, 120-ਬੀ ਤਹਿਤ ਜੁਰਮ ਕਰਨ ਉਤੇ ਮੌਜੂਦਾ ਕੇਸ ਦਰਜ ਕੀਤਾ ਗਿਆ ਹੈ।

HOLIDAY ON 7TH OCTOBER NOTIFICATION ISSUED

 

PPSC TEHSILDAR RESULT OUT: ਤਹਿਸੀਲਦਾਰ ਭਰਤੀ ਨਤੀਜਾ ਘੋਸ਼ਿਤ, ਮੈਰਿਟ ਸੂਚੀ ਜਾਰੀ ਕਰੋ ਡਾਊਨਲੋਡ

RECRUITMENT TO 78 POSTS OF NAIB TEHSILDAR IN THE DEPARTMENT OF REVENUE AND REHABILITATION, GOVERNMENT OF PUNJAB।

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਤਹਿਸੀਲ ਭਰਤੀ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਨਤੀਜਾ ਹੇਠਾਂ ਦਿੱਤੇ ਲਿੰਕ ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। It is for the information of the candidates who had appeared in the written competitive examination for recruitment to these posts held on 22/05/2022 (Sunday) that the list of provisionally shortlisted candidates based on the written test merit was uploaded on Commission's website on 08.09.2022 and the candidates were directed to submit their online application forms along with copies of eligibility documents by 14.09.2022.   CATEGORY WISE TEHSILDAR MERIT LIST UPDATED DOWNLOAD HERE 


RESULT GAZETTE OF PRESENT CANDIDATES UPDATED DOWNLOAD HERE 

TITHI BHOJAN IN SCHOOL : ਸਕੂਲਾਂ ਵਿੱਚ ਹੁਣ ਮਿਲੇਗਾ ਤਿਥੀ ਭੋਜਨ, ਸਕੂਲ ਮੁੱਖੀ ਲੱਭਣਗੇ ਦਾਨੀ ਸੱਜਣ - ਡੀਪੀਆਈ ਵੱਲੋਂ ਹਦਾਇਤਾਂ ਜਾਰੀ

ਚੰਡੀਗੜ੍ਹ 6 ਅਕਤੂਬਰ 2022

Tithi Bhojan ਦੇ ਸਨਮੁੱਖ ਵੱਖ-ਵੱਖ ਰਾਜਾਂ ਵਿੱਚ ਕੀਤੇ ਜਾ ਰਹੇ ਉਪਰਾਲਿਆ ਅਨੁਸਾਰ ਕੁਝ Activities ਨੂੰ ਸਕੂਲ ਪੱਧਰ ਤੇ ਕਰਨ ਲਈ ਡੀਪੀਆਈ ਐਲੀਮੈਂਟਰੀ ਵੱਲੋਂ ਸਮੂਹ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਡੀਪੀਆਈ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ Tithi Bhojan  ਸਬੰਧੀ  ਸੰਭਾਵੀ ਦਾਨੀਆਂ ਨੂੰ ਲੱਭਿਆ ਜਾਵੇ,ਜੋ ਰੋਟੇਸ਼ਨ ਦੇ ਆਧਾਰ 'ਤੇ ਤਿਥੀ ਭੋਜਨ ਪ੍ਰਦਾਨ ਕਰ ਸਕਦਾ ਹੈ। ਅਤੇ ਇਹਨਾਂ ਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ, ਸਕੂਲ ਦੌਰਾਨ  ਸਨਮਾਨਿਤ ਕਰਨ ਲਈ ਲਿਖਿਆ ਗਿਆ ਹੈ। ਸਕੂਲ ਮੈਨੇਜਮੈਂਟ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਤਿਥੀ ਭੋਜਨ ਦੀ ਵਿਵਸਥਾ, ਦਾਨੀਆਂ ਦੀ ਪਛਾਣ, ਤਿਥੀ ਭੋਜਨ ਵੰਡਣ ਦੀ ਸਮਾਂ-ਸਾਰਣੀ ਬਾਰੇ ਚਰਚਾ ਕੀਤੀ ਜਾ ਜਾਵੇਗੀ।

SIKHYA SUDHAR TEAM VISIT:  2022-23 ਦੌਰਾਨ ਸਕੂਲਾਂ ਦੀ ਚੈਕਿੰਗ ਕਰਨਗੀਆਂ ਟੀਮਾਂ, ਦੇਖੋ ਸਕੂਲ ਵਾਇਜ਼ ਸ਼ਡਿਊਲ 


ਤਿਥੀ ਭੋਜਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਰਚਨਾਤਮਕ, ਕਿਤਾਬਚੇ, ਪੈਂਫਲੈਟ, ਪੋਸਟਰ, ਮੀਮਜ਼, ਛੋਟੇ ਵੀਡੀਓਜ਼ ਤਿਆਰ ਅਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਵੱਖ-ਵੱਖ ਅਧਿਕਾਰਤ ਮੀਡੀਆ ਪਲੇਟਫਾਰਮ ਜਿਵੇਂ ਕਿ ਵਿਭਾਗੀ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਟਵਿੱਟਰ ,ਫੇਸਬੁੱਕ ਅਤੇ ਵਟਸਐਪ ਆਦਿ ਦੀ ਜਾਗਰੂਕਤਾ ਪੈਦਾ ਕਰਨ ਅਤੇ ਪ੍ਰਚਾਰ ਲਈ  ਸਹੀ ਵਰਤੋਂ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ALSO READ : ਟੈਲੀਗਰਾਮ ਤੇ ਸਾਡੇ ਨਾਲ ਜੁੜਨ ਲਈ ਇਥੇ ਕਲਿੱਕ ਕਰੋ 

LETTER REGARDING TITHI BHOJAN IN SCHOOL

 

SCHOOL INSPECTION ANNUAL VISIT SCHEDULE: ਸਿੱਖਿਆ ਸੁਧਾਰ ਟੀਮਾਂ ਕਰਨਗੀਆਂ ਚੈਕਿੰਗ, ਸ਼ਡਿਊਲ ਜਾਰੀ

 

RURAL AREA ALLOWANCE NEW LETTER BY PUNJAB GOVT

 

6635 ETT RECRUITMENT: ਈਟੀਟੀ ਭਰਤੀ ਵਿੱਚ WITHHELD ਉਮੀਦਵਾਰਾਂ ਦੇ ਨਤੀਜੇ ਘੋਸ਼ਿਤ

 

PUNJABI MASTER CADRE RESULT OUT: DOWNLOAD HERE

 ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ ਨਾਲ ਵੱਖ-ਵੱਖ ਭਰਤੀ ਦੀਆਂ 4767 ਅਸਾਮੀਆਂ (4 ਅਸਾਮੀਆ ਜੇਲ ਵਿਭਾਗ, 4161 ਨਵੀ ਮਾਸਟਰ ਅਤੇ ਬੈਕਲਾਗ) ਅਧੀਨ ਪੰਜਾਬੀ ਵਿਸੇ ਦਾ ਮਿਤੀ 21.08.2022 ਨੂੰ ਲਿਖਤੀ ਟੈਸਟ ਕੰਡਕਟ ਕੀਤਾ ਗਿਆ ਸੀ। ਲਿਖਤੀ ਟੈਸਟ ਨਾਲ ਸਬੰਧਤ Answer Key ਮਿਤੀ 24.8.2022 ਨੂੰ ਅਪਲੋਡ ਕਰਕੇ ਮਿਤੀ 27.08.2022 ਤੱਕ Objection ਮੰਗੇ ਗਏ ਸਨ। ਇਨ੍ਹਾਂ Objection ਤੇ ਵਿਚਾਰ ਕਰਨ ਉਪਰੰਤ ਹਿੰਦੀ ਵਿਸੇ ਦੀ Final Answer Keys ਵਿਭਾਗ ਦੀ ਵੈਬਸਾਈਟ (www.educationrecruitmentboard.com) ਤੇ ਅਪਲੋਡ ਕੀਤੀ ਜਾਂਦੀ ਹੈ। ਇਸ ਆਧਾਰ ਤੇ ਤਿਆਰ ਕੀਤਾ ਨਤੀਜਾ ਵੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਹੈ।

DOWNLOAD PUNJABI MASTER CADRE RESULT HERE 


REVISED ANSWER KEYS

Set- A | Set- B | Set- C | Set- D 


PROFORMA FOR DOCUMENTS VERIFICATION DOWNLOAD HERE 


ENGLISH MASTER CADRE RESULT OUT: ਅੰਗਰੇਜ਼ੀ ਮਾਸਟਰ ਕੇਡਰ ਭਰਤੀ ਦਾ ਨਤੀਜਾ ਐਲਾਨਿਆ, ਇਥੇ ਕਰੋ ਡਾਊਨਲੋਡ

ਸਿੱਖਿਆ ਵਿਭਾਗ ਪੰਜਾਬ ਵਿੱਚ ਮਿਤੀ 23.08.2021 ਨੂੰ ਵਿਗਿਆਪਤ 598 ਬੈਕਲਾਗ ਦੀਆਂ ਅਸਾਮੀਆਂ ਅਧੀਨ 143 ਅੰਗਰੇਜ਼ੀ ਦੀਆਂ ਅਸਾਮੀਆਂ ਅਤੇ ਮਿਤੀ 16.12.2021 ਨੂੰ ਵਿਗਿਆਪਤ ਮਾਸਟਰ ਕਾਡਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੀਆਂ 4161 ਅਸਾਮੀਆਂ ਦੀ ਭਰਤੀ ਅਧੀਨ ਅੰਗਰੇਜ਼ੀ ਵਿਸ਼ੇ ਦੀਆਂ 790 ਅਸਾਮੀਆਂ ਦਾ ਮਿਤੀ 04.09.2022 ਨੂੰ ਲਿਖਤੀ ਟੈਸਟ ਲਿਆ ਗਿਆ ਸੀ।ਲਿਖਤੀ ਟੈਸਟ ਨਾਲ ਸਬੰਧਤ Answer Keys ਵਿਭਾਗ ਦੀ ਵੈਬਸਾਈਟ (www.educationrecruitmentboard.com) ਤੇ ਮਿਤੀ 06.09.2022 ਨੂੰ ਅਪਲੋਡ ਕਰਕੇ ਮਿਤੀ ਵਿਸ਼ੇ ਵੈਬਸਾਈਟ  09.09.2022 ਤੱਕ objection ਮੰਗੇ ਗਏ ਸਨ।ਇਨ੍ਹਾਂ Objection ਤੇ ਵਿਚਾਰ ਕਰਨ ਉਪਰੰਤ ਅੰਗਰੇਜ਼ੀ ਦੀਆਂ Keys (www.educationrecruitmentboard.com) ਤੇ ਅਪਲੋਡ ਕੀਤੀਆਂ ਜਾਂਦੀਆਂ ਹਨ। ਇਸ ਅਧਾਰ ਤੇ ਤਿਆਰ ਕੀਤਾ ਨਤੀਜਾ ਵੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਹੈ।


DOWNLOAD MASTER CADRE ENGLISH RESULT HERE  


REVISED ANSWER KEYS

 PROFORMA FOR DOCUMENTS VERIFICATION DOWNLOAD HERE 
PUNJAB POLICE RECRUITMENT 2022: ਪੰਜਾਬ ਪੁਲਿਸ ਭਰਤੀ, ਨਵੀਆਂ ਭਰਤੀਆਂ ਬਿਨਾਂ ਸਿਫਾਰਸ਼ ਤੇ ਭਰਤੀ ਸ਼ਡਿਊਲ ਜਾਰੀ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਪੰਜਾਬ ਪੁਲੀਸ ਵਿੱਚ 4374 ਅਸਾਮੀਆਂ ਤੇ ਭਰਤੀ ਕਰਨ ਉਪਰੰਤ ਅਸੀਂ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ।

ਮੁੱਖ ਮੰਤਰੀ ਨੇ ਕਿਹਾ" ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਾਡਾ ਪਹਿਲਾ ਟੀਚਾ ਹੈ ..

ਪਿਛਲੇ ਦਿਨੀਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਤੇ ਹੁਣ ਪੁਲਿਸ ਮਹਿਕਮੇ 'ਚ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ...ਜਿਸਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਿਹਾਂ...ਇੱਕ ਗਰੰਟੀ ਐ ਕਿ ਸਾਰੀ ਭਰਤੀ ਮੈਰਿਟ ਅਤੇ ਬਿਨਾਂ ਰਿਸ਼ਵਤ ਜਾਂ ਕਿਸੇ ਦੀ ਸਿਫਰਾਸ਼ ਤੋਂ ਹੋਵੇਗੀ."ਮੌਸਮ ਪੰਜਾਬ: ਇੱਕ ਵਾਰ ਫਿਰ ਤੋਂ ਬਦਲੇਗਾ ਮੌਸਮ, ਮੌਸਮ ਵਿਭਾਗ ਵੱਲੋਂ ਸੂਬੇ ਵਿੱਚ ਕੱਲ ਤੋਂ ਮੀਂਹ ਪੈਣ ਦੀ ਸੰਭਾਵਨਾ


ਚੰਡੀਗੜ੍ਹ 6 ਅਕਤੂਬਰ 

ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਆਪਣੀ ਕਰਵਟ ਬਦਲੇਗਾ । ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ, ਸੂਬੇ ਵਿੱਚ 7 ਅਕਤੂਬਰ ਤੋਂ  8 ਅਕਤੂਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ।

ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਮਾਝਾ ਖੇਤਰ ਵਿੱਚ ਆਉਂਦੇ ਜ਼ਿਲਿਆਂ  ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ  ਦੋਆਬਾ ਖੇਤਰਾਂ ਵਿੱਚ  ਹੁਸ਼ਿਆਰਪੁਰ, ਸ਼ਹੀਦ ਭਾਗ ਸਿੰਘ ਨਗਰ (ਨਵਾਂਸ਼ਹਿਰ), ਕਪੂਰਥਲਾ, ਜਲੰਧਰ  ਅਤੇ  ਪੂਰਬੀ ਮਾਲਵਾ ਜ਼ਿਲ੍ਹਾ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੱਬਰ, ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਗੱਡੀ ਤੇ ਇਹ ਕੰਮ ਕਰਨ ਦੀ ਕੀਤੀ ਮਨਾਹੀ, ਪੜ੍ਹੋ ਹੁਕਮ 
HT - CHT RECRUITMENT LIST OF VACANCIES: ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਦੀਆਂ ਖਾਲੀ ਅਸਾਮੀਆਂ ਦਾ ਵੇਰਵਾ, ਸਟੇਸ਼ਨ ਚੋਣ 6 ਅਕਤੂਬਰ ਨੂੰ

 

Vacancies details CHT DOWNLOAD HEREVACANCIES DETAILS HT DISTT WISE DOWNLOAD HERE 

PPSC RECRUITMENT 2022: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

 The Punjab Public Service Commission invites Online Application Forms from eligible candidates for recruitment to 32 Posts of Assistant Environmental Engineer (Group-A), 06 Posts of Assistant Scientific Officer (Group-A), 21 Posts of Junior Environmental Engineer (Group-B) and 03 Posts of Junior Scientific Officer (Group-B) in the Department of Science, Technology and Environment, Government of Punjab. For detailed information please visit Commission's website http://ppsc.gov.in.

Name of Post: Assistant Environment engineer 

Number of posts: 32 

Qualification, age limit and selection process, download official notification given here 


Name of Post: Assistant scientific officer  

Number of posts: 06

Qualification, age limit and selection process, download official notification here 

Name of Post: Junior Environment engineer 

Number of posts:  21

Qualification, age limit and selection process, download official notification given here 

Name of Post: Junior scientific officer  

Number of posts: 03

Qualification, age limit and selection process, download official notification given here  

Last date for filling Application Form : 26/10/2022 by 23.50hrs

Last date for depositing the Application fee and Examination fees: 27/10/2022 SST MASTER CADRE CUT OFF LIST: ਐਸ ਐਸ ਪੀ ਮਾਸਟਰ ਕੇਡਰ ਕੱਟ ਆਫ਼ ਲਿਸਟ ਜਾਰੀ।। ਡਾਕੂਮੈਂਟ ਵੈਰੀਫਿਕੇਸ਼ਨ ਸ਼ਡਿਊਲ ਜਾਰੀ

LIST OF DOCUMENTS REQUIRED FOR SCRUTINY OF MASTER CADRE DOCUMENT VERIFICATION 

D.P.ED ADMISSION 2022: ਡੀ.ਪੀ.ਐਡ. ਦਾਖਲਿਆਂ ਲਈ ਫਿਜ਼ੀਕਲ ਐਫੀਸਿਐਂਸੀ ਟੈਸਟ ਮੁਲਤਵੀ, ਪੜ੍ਹੋ ਇਥੇ

 ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ (ਡੀ.ਪੀ.ਐਡ.) ਕੋਰਸ ਸੈਸ਼ਨ 2022-24 ਦੇ ਦਾਖ਼ਲਿਆਂ ਦੀ ਪ੍ਰਕ੍ਰਿਆ ਤਹਿਤ ਫਿਜ਼ੀਕਲ ਐਫੀਸਿਐਂਸੀ ਟੈਸਟ ਲਈ ਮਿਤੀ 06-10-2022 ਨਿਰਧਾਰਿਤ ਕੀਤੀ ਗਈ ਸੀ ਪਰੰਤੂ ਤਕਨੀਕੀ ਕਾਰਨਾਂ ਕਰਕੇ ਫਿਜ਼ੀਕਲ ਐਫੀਸਿਐਂਸੀ ਟੈਸਟ ਇਸ ਮਿਤੀ ਨੂੰ ਨਹੀਂ ਹੋਵੇਗਾ।


 ਇਸ ਟੈਸਟ ਦੀ ਨਵੀਂ ਮਿਤੀ ਅਤੇ ਸਥਾਨ ਸਬੰਧੀ ਜਾਣਕਾਰੀ ਵਿਭਾਗ ਦੀ ਵੈਬਸਾਈਟ www.ssapunjab.org. ਤੇ ਦਿੱਤੀ ਜਾਵੇਗੀ |
ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਵ੍ਹੀਕਲ ਤੇ GOVT OF INDIA ਲਿਖ਼ਣ ਦੀ ਮਨਾਹੀ, ਸਰਕਾਰ ਵੱਲੋਂ ਮੈਮੋਰੈਂਡਮ ਜਾਰੀ

 


ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਵ੍ਹੀਕਲ ਤੇ GOVT OF INDIA ਲਿਖ਼ਣ ਦੀ ਮਨਾਹੀ, ਸਰਕਾਰ ਵੱਲੋਂ ਮੈਮੋਰੈਂਡਮ ਜਾਰੀ 


3704 ਅਧਿਆਪਕ ਯੂਨੀਅਨ ਨੂੰ ਮਿਲਿਆ। ਸਿੱਖਿਆ ਮੰਤਰੀ ਨਾਲ ਮੀਟਿੰਗ ਦਾ ਸਮਾਂ

 

ਰੱਬੀ ਦੀ ਤੀਜੀ ਕਿਤਾਬ ਸਰਕਾਰੀ ਛੁੱਟੀਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਰਲੀਜ਼


 ਰੱਬੀ ਦੀ ਤੀਜੀ ਕਿਤਾਬ ਸਰਕਾਰੀ ਛੁੱਟੀਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਰਲੀਜ਼ 

ਸ੍ਰੀ ਅਨੰਦਪੁਰ ਸਾਹਿਬ 05 ਅਕਤੂਬਰ (ਅੰਜੂ ਸੂਦ)

ਸਾਹਿਤਕਾਰ ਅਤੇ ਅਧਿਆਪਕ ਰਾਬਿੰਦਰ ਸਿੰਘ ਰੱਬੀ ਦੀ ਤੀਜੀ ਕਿਤਾਬ ਸਰਕਾਰੀ ਛੁੱਟੀਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੱਢਲ ਲੋਅਰ ਵਿਖੇ ਰਲੀਜ਼ ਕੀਤੀ। ਬੱਢਲ ਲੋਅਰ ਵਿਖੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਯੂਥ ਵੈੱਲਫੇਅਰ ਕਲੱਬ ਵੱਲੋਂ ਛਿੰਝ ਦਾ ਆਯੋਜਨ ਕੀਤਾ ਗਿਆ ਸੀ । ਇਸ ਕਿਤਾਬ ਵਿੱਚ ਸਰਕਾਰੀ ਛੁੱਟੀਆਂ ਬਾਰੇ ਮੂਲ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂੁ ਤੇਗ਼ ਬਹਾਦਰ ਜੀ, ਗਣਤੰਤਰ ਦਿਵਸ, ਸੁਤੰਤਰਤਾ ਦਿਵਸ, ਰਾਮ ਨੌਂਮੀਂ, ਵਿਸ਼ਵਕਰਮਾ ਦਿਵਸ, ਸੰਤ ਨਾਭਾ ਦਾਸ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਮਹਾਂ ਸ਼ਿਵਰਾਤਰੀ, ਵਾਲਮੀਕਿ ਦਿਵਸ, ਭਗਵਾਨ ਮਹਾਂਵੀਰ, ਗੁੱਡ ਫਰਾਈਡੇ, ਡਾ. ਭੀਮ ਰਾਓ ਅੰਬੇਦਕਰ, ਗੁੱਡ ਫਰਾਈਡੇ, ਈਦ ਉਲ ਫਿਤਰ, ਪਰਸੂ ਰਾਮ ਜੈਅੰਤੀ, ਈਦ ਉਲ ਜੁਹਾ, ਜਨਮ ਅਸ਼ਟਮੀ, ਮਹਾਰਾਜਾ ਅਗਰਸੈਨ ਜੈਅੰਤੀ, ਕ੍ਰਿਸਮਸ, ਦਿਵਾਲ਼ੀ, ਹੋਲੀ ਅਤੇ ਦਸਹਿਰਾ ਬਾਰੇ । 


ਇਸ ਮੌਕੇ ਸ੍ਰੀ ਰੱਬੀ (ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ) ਨੇ ਦੱਸਿਆ ਕਿ ਮੇਰੀਆਂ ਪਹਿਲੀਆਂ ਦੋ ਕਿਤਾਬਾਂ ਜ਼ਿੰਦਗੀ ਦੀ ਵਰਨਮਾਲ਼ਾ ਅਤੇ ਸਾਡੇ ਇਤਿਹਾਸ ਦੇ ਪੰਨੇ ਨੂੰ ਵੀ ਪੰਜਾਬੀ ਪਾਠਕਾਂ ਨੇ ਭਰਵਾਂ ਹੁੰਘਾਰਾ ਦਿੱਤਾ ਹੈ ਅਤੇ ਉਨ੍ਹਾਂ ਦੇ ਦੂਜੇ ਐਡੀਸ਼ਨ ਛਪ ਰਹੇ ਹਨ, ਇਸੇ ਤਰ੍ਹਾਂ ਪੰਜਾਬੀ ਪਾਠਕ ਇਸ ਕਿਤਾਬ ਨੂੰ ਵੀ ਮਣਾਂ ਮੂੰਹੀਂ ਪਿਆਰ ਦੇਣਗੇ । ਇਸ ਮੌਕੇ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਸਰਬਜੀਤ ਸਿੰਘ ਭਟੋਲੀ,ਵਪਾਰ ਮੰਡਲ ਪ੍ਰਧਾਨ ਜਸਵੀਰ ਸਿੰਘ ਅਰੋੜਾ,ਸੋਹਣ ਸਿੰਘ ਨਿੱਕੂਵਾਲ,ਸਰੂਪ ਸਿੰਘ ,ਸਾਬਕਾ ਸਰਪੰਚ ਜਰਨੈਲ ਸਿੰਘ,ਹੁਕਮ ਚੰਦ ਸੈਣੀ,ਹਰਜੋਤ ਸਿੰਘ ਜੋਤੀ,ਕੇਸਰ ਸਿੰਘ ਸੰਧੂ,ਦੇਵ ਰਾਜ,ਗੁਰਬਚਨ ਸਿੰਘ,ਸੋਨੂੰ ਪੰਡਿਤ,ਤਰਸੇਮ ਲਾਲ,ਗੁਰਪਾਲ ਸਿੰਘ ਕਾਕੂ ਸਰਪੰਚ,ਦਵਿੰਦਰ ਸਿੰਘ ਸਿੰਦੂ ਜਰਨੈਲ ਸਿੰਘ ਨਿੱਕੂਵਾਲ, ਭੁਪਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ।

ਆਈ.ਐਫ.ਐਮ.ਐਸ ਵਿੱਚ ਈ-ਰਸੀਟ ਪੋਰਟਲ ਦੇ ਇੰਟੀਗ੍ਰੇਸ਼ਨ ਸਬੰਧੀ, ਹਦਾਇਤਾਂ

 

PATWARI RECRUITMENT: ਹੁਣ 67 ਸਾਲ ਦੀ ਉਮਰ ਤੱਕ ਭਰਤੀ ਹੋਣਗੇ ਪਟਵਾਰੀ

 


CHANDIGARH: ਡੀਏ ਵਿੱਚ 4 ਪ੍ਰਤੀਸ਼ਤ ਵਾਧਾ, 38% ਹੋਇਆ ਡੀਏ

 

SST MASTER CADRE RESULT OUT: DOWNLOAD HERE

 

DOWNLOAD HERE SST MASTER CADRE RESULT

PSEB EXAM ALERT: 5ਵੀਂ/ 8ਵੀਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਲਈ ਆਖਰੀ ਮੌਕਾ

 

ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਦੌਰਾਨ ਗਲਤੀਆਂ ਨੂੰ ਸੋਧ ਕਰਨ ਸਬੰਧੀ ਹਦਾਇਤਾਂ ਜਾਰੀ

 

FIR ON DSP: ਪੰਜਾਬ ਪੁਲਿਸ ਦੇ ਡੀਐੱਸਪੀ ਖ਼ਿਲਾਫ਼ ਐਫ ਆਈ ਆਰ ਦਰਜ, ਬਲਾਤਕਾਰ ਦਾ ਲਗਿਆ ਦੋਸ਼

 

HINDI MASTER CADRE CUT OFF LIST : ਹਿੰਦੀ ਮਾਸਟਰ ਕੇਡਰ ਭਰਤੀ, ਉਮੀਦਵਾਰਾਂ ਨੂੰ ਕਾਉਂਸਲਿੰਗ ਲਈ ਸੱਦਾ


ਪੰਜਾਬ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਵਿਭਾਗ, ਪੰਜਾਬ ਵੱਲੋਂ 4161 ਮਾਸਟਰ ਕਾਡਰ, 135 ਹੈਡੀਕੈਪਡ ਅਤੇ ਜੇਲ ਵਿਭਾਗ ਦੀਆਂ 4 ਭਰਤੀ ਅਧੀਨ ਹਿੰਦੀ ਵਿਸੇ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਵੱਲੋਂ, ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਗਈ ਸੀ।ਜਿਹੜੇ ਉਮੀਦਵਾਰਾਂ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਸੀ, ਉਨ੍ਹਾਂ ਦਾ ਮਿਤੀ 28.8.2022 ਨੂੰ ਲਿਖਤੀ ਟੈਸਟ ਲੈਣ ਉਪਰੰਤ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਨੂੰ ਆਪਣੇ ਅਸਲ ਦਸਤਾਵੇਜਾਂ ਦੀ ਸਕਰੂਟਨੀ ਲਈ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਈਰੋਸਾਫ਼ਟ ਬਿਲਡਿੰਗ ਫੇਜ 3 ਬੀ-1 ਐਸ.ਏ.ਐਸ.ਨਗਰ ਵਿਖੇ ਹੇਠਾਂ ਦਰਸਾਏ ਗਏ ਸਡਿਊਲ ਅਨੁਸਾਰ ਮਿਤੀ 10.10.2022 ਨੂੰ ਸਵੇਰੇ 09.00 ਵਜੇ ਤੋਂ ਸ਼ਾਮ ਗਿਆ ਵੱਜੇ ਤੱਕ ਅਸਲ ਦਸਤਾਵੇਜਾ ਦੀ ਸਕਰੂਟਿਨੀ ਲਈ ਸੱਦਾ ਦਿੱਤਾ ਜਾਂਦਾ ਹੈ।RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...