PUNJAB CABINET DECISION TODAY: PUNJAB CABINET IMPORTANT DECISION READ HERE

 Chandigarh, 26 September 

In a significant decision, the Punjab Cabinet led by Chief Minister Bhagwant Mann on Monday gave nod to amend section 2(g) of Punjab Village Common Lands (Regulation) Act 1961 thereby giving the exclusive ownership of Jumla Mustarka Malkan Land (common village land) to gram panchayat.


A decision to this was taken by the council of Ministers in its meeting chaired by the Chief Minister here at his official residence.



Disclosing this here today a spokesperson of the Chief Minister’s office said that with this amendment the Gram Panchayat will be the exclusive owner of the Jumla Mustarka Malkan Land (common village land). As per this amendement insertion in Section 2(g) has been made according to which land reserved for the common purposes of a village, under section 18 of the East Punjab Holdings (Consolidation and Prevention of Fragmentation) Act, 1948 (East Punjab Act 50 of 1948), the management and control whereof vests in the Gram Panchayat under section 23-A of the aforesaid Act. Lands entered in the column of ownership Of

record of rights as Jumla

Malkan Wa Digar Haqdaran

Arazi Hassab Rasad”, “Jumla

Malkan” or “Mushtarka Malkan”

shall be shamilat deh within

the meaning of this section.

ROLLS OUT INCENTIVES PADDY STRAW BASED STANDALONE BIO-FUEL UNITS BY AMENDING INDUSTRIAL AND BUSINESS DEVELOPMENT POLICY, 2017 & DETAILED SCHEMES AND OPERATIONAL GUIDELINES 2018 FOR BIO- FUEL  PROJECTS

In order to check the menace of paddy straw burning by its effective management, the Cabinet also approved the amendment in the Industrial and Business Development Policy, 2017 and Detailed Schemes and Operational Guidelines 2018 for Bio- Fuel projects by extending the incentives to the standalone Bio-Fuel units provided, they install Boilers based on Paddy Straw as fuel. In order to promote the production and supply of Ethanol for Ethanol Blended Petrol Program and to attract investments in the state for manufacturing of Bio-fuel, the Cabinet approved this amendment for the standalone Bio-Fuel units provided they install Boilers based on Paddy Straw as fuel. Since, the technology for use of Boilers based on Paddy Straw is still evolving, so in such cases where the units are not able to install Boilers based on Paddy Straw as Fuel, the quantum of incentive shall be reduced by 50%.

GIVES GREEN SIGNAL TO AMENDMENTS IN TELECOM INFRASTRUCTURE GUIDELINES 2020 FOR PAVING WAY TO 5G NETWORK IN STATE

The Cabinet also approved amendments in Telecom Infrastructure Guidelines 2020 in line with the Amendment in Rules 2021 of Indian Telegraph Right of Way Rules 2016, for setting up of Over Ground Telecommunication Infrastructure including setting up of Small Cells on Street Furniture in the State of Punjab, and Guidelines Regularization Towers 2022. This will allow provision for usage of Street furniture for installation of new generation Small Cells to enable deployment of 5G/4G (Digital Infrastructure) roll out and for setting up Over the Ground Telecommunication thereby improving the means of communications and immensely benefitting the people of state.

NOD TO WITHDRAW PROPOSAL FOR SETTING UP BULK DRUG PARK AT BATHINDA


The Cabinet also gave green signal to withdraw the proposal for setting up of Bulk Drug Park at Bathinda over the site of Thermal Plant, as this land can be judiciously utilized for citizen Centric Projects like Housing/ Modern Residential Complex/ Hotel/ Commercial projects and other projects like Plastic Park, Solar Power and others. Pertinently, the Punjab Government had submitted a proposal for setting up of Bulk Drug Park at Bathinda (at the site of Thermal Plant, Bathinda) in the month of October 2020 under the scheme of setting up of Bulk Drug Park in the Country. However, even after more than one and a half year the project is still hanging in the fire and waiting for the approval by Government of India (GoI).


APPROVAL TO AMEND APPENDIX-D OF PUNJAB EXCISE AND TAXATION COMMISSIONER DEPARTMENT (GROUP-A) SERVICES, RULES, 2014


The Cabinet also gave nod to amend Appendix-D of Punjab Excise and Taxation Commissioner Department (Group-A) Services, Rules, 2014 by reducing the existing departmental exams from existing seven to five.


GREEN SIGNAL TO ANNUAL ADMINISTRATIVE REPORT OF HOSPITALITY DEPARTMENT


The Cabinet also gave its approval to the Annual Administrative Report of the Department of Hospitality, Punjab, Chandigarh for the year 2021-22.



PUNJAB CABINET DECISION - 2 : ਪੰਜਾਬ ਕੈਬਨਿਟ ਦੇ ਵੱਡੇ ਫੈਸਲੇ

 ਪੰਜਾਬ ਵਿੱਚ 5ਜੀ ਡਿਜੀਟਲ ਬੁਨਿਆਦੀ ਢਾਂਚੇ ਦੀ ਤੇਜ਼ੀ ਨਾਲ ਤਾਇਨਾਤੀ ਵਾਸਤੇ ਨਵੀਂ ਪੀੜ੍ਹੀ ਦੇ ਸੈੱਲਾਂ ਦੀ ਸਥਾਪਨਾ ਲਈ ਸਟਰੀਟ ਫਰਨੀਚਰ ਦੀ ਵਰਤੋਂ ਲਈ ਪੰਜਾਬ ਕੈਬਨਿਟ ਨੇ ਇੰਡੀਅਨ ਟੈਲੀਗ੍ਰਾਫ ਰਾਈਟ ਆਫ ਵੇਅ ਰੂਲਜ਼ 2016 ਦੇ ਨਿਯਮ 2021 ਦੀ ਸੋਧ ਦੀ ਤਰਜ਼ ਉਤੇ ਟੈਲੀਕਾਮ ਇਨਫਰਾਸਟ੍ਰਕਚਰ ਗਾਈਡਲਾਈਨਜ਼ 2020 ਵਿੱਚ ਅਤੇ ਗਾਈਡਲਾਈਨਜ਼ ਰੈਗੁਲਰਾਈਜੇਸ਼ਨ ਟਾਵਰਜ਼ 2022 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਦੇ ਨਤੀਜੇ ਵਜੋਂ 5ਜੀ/4ਜੀ (ਡਿਜੀਟਲ ਬੁਨਿਆਦੀ ਢਾਂਚੇ) ਦੀ ਤਾਇਨਾਤੀ ਵਾਸਤੇ ਨਵੀਂ ਪੀੜ੍ਹੀ ਦੇ ਸੈੱਲ ਲਾਉਣ ਲਈ ਸਟਰੀਟ ਫਰਨੀਚਰ ਦੀ ਵਰਤੋਂ ਅਤੇ ਜ਼ਮੀਨ ਉਤੇ ਟੈਲੀਕਮਿਊਨੀਕੇਸ਼ਨ ਢਾਂਚੇ ਦੀ ਸਥਾਪਨਾ ਦੀ ਇਜਾਜ਼ਤ ਹੋਵੇਗੀ, ਜਿਸ ਨਾਲ ਸੰਚਾਰ ਸਾਧਨਾਂ ਵਿੱਚ ਸੁਧਾਰ ਹੋਵੇਗਾ ਅਤੇ ਰਾਜ ਦੇ ਲੋਕਾਂ ਨੂੰ ਇਸ ਤੋਂ ਫਾਇਦਾ ਮਿਲੇਗਾ।


ਪੰਜਾਬ ਆਬਕਾਰੀ ਤੇ ਕਰ ਵਿਭਾਗ (ਗਰੁੱਪ-ਏ) ਸੇਵਾ ਨਿਯਮਾਂ 2014 ਵਿੱਚ ਵਿਭਾਗੀ ਪ੍ਰੀਖਿਆ ਦੇ ਅਪੈਂਡੈਕਸ-ਡੀ ਵਿੱਚ ਸੋਧ ਮਨਜ਼ੂਰ


ਪੰਜਾਬ ਕੈਬਨਿਟ ਨੇ ਵਿਭਾਗੀ ਪ੍ਰੀਖਿਆਵਾਂ ਸੱਤ ਤੋਂ ਘਟਾ ਕੇ ਪੰਜ ਕਰਨ ਲਈ ਪੰਜਾਬ ਆਬਕਾਰੀ ਤੇ ਕਰ ਵਿਭਾਗ (ਗਰੁੱਪ-ਏ) ਸੇਵਾ ਨਿਯਮਾਂ 2014 ਦੇ ਅਪੈਂਡੈਕਸ-ਡੀ ਵਿੱਚ ਸੋਧ ਨੂੰ ਮਨਜ਼ੂਰ ਕਰ ਲਿਆ।



ਪ੍ਰਾਹੁਣਾਚਾਰੀ ਵਿਭਾਗ ਦੀ ਸਾਲਾਨਾ ਪ੍ਰਬੰਧਕੀ ਰਿਪੋਰਟ ਪ੍ਰਵਾਨ


ਕੈਬਨਿਟ ਨੇ ਪ੍ਰਾਹੁਣਾਚਾਰੀ ਵਿਭਾਗ ਪੰਜਾਬ, ਚੰਡੀਗੜ੍ਹ ਦੀ ਸਾਲ 2021-22 ਦੀ ਸਾਲਾਨਾ ਪ੍ਰਬੰਧਕੀ ਰਿਪੋਰਟ ਨੂੰ ਵੀ ਪ੍ਰਵਾਨ ਕਰ ਲਿਆ

ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਤੇ ਗ੍ਰੰਟੀਆਂ ਨੂੰ ਨਿਰੰਤਰ ਕੀਤਾ ਜਾ ਰਿਹਾ ਹੈ ਪੂਰਾ-ਹਰਜੋਤ ਬੈਂਸ

 ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਤੇ ਗ੍ਰੰਟੀਆਂ ਨੂੰ ਨਿਰੰਤਰ ਕੀਤਾ ਜਾ ਰਿਹਾ ਹੈ ਪੂਰਾ-ਹਰਜੋਤ ਬੈਂਸ 

ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਸੂਬੇ ਦੇ ਖਿਡਾਰੀਆਂ ਲਈ ਢੁਕਵਾ ਵਾਤਾਵਰਣ ਸਿਰਜਿਆ- ਬੈਂਸ

ਖੇਡਾਂ ਵਤਨ ਪੰਜਾਬ ਦੀਆਂ ਦੇ ਜੇਤੂ ਖਿਡਾਰੀਆਂ ਦਾ ਕੈਬਨਿਟ ਮੰਤਰੀ ਵੱਲੋ ਵਿਸੇਸ ਸਨਮਾਨ

ਕੀਰਤਪੁਰ ਸਾਹਿਬ 25 ਸਤੰਬਰ ()

ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿਚ ਖੇਡਾਂ ਪ੍ਰਤੀ ਹਰ ਵਰਗ ਦੇ ਖਿਡਾਰੀਆਂ ਨੂੰ ਉਤਸਾ਼ਹਿਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਲ ਪੰਜਾਬ ਦੀ ਖੇਡ ਮੈਦਾਨਾਂ ਵਿਚ ਚੰਗਾ ਵਾਤਾਵਰਣ ਸਿਰਜਿਆ ਹੈ। ਅੱਜ ਖੇਡ ਮੈਦਾਨਾਂ ਵਿਚ ਰੋਣਕਾ ਪਰਤ ਆਈਆਂ ਹਨ, ਨੌਜਵਾਨ ਨਸ਼ਿਆ ਦੀ ਲਾਹਨਤ ਨੂੰ ਤਿਆਗ ਕੇ ਖੇਡਾਂ ਵੱਲ ਆਕਰਸ਼ਿਤ ਹੋ ਰਹੇ ਹਨ। 



   ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਸਰਕਾਰੀ ਸੀਨੀ.ਸੈਕੰ.ਸਮਾਰਟ ਸਕੂਲ ਲੜਕੇ ਕੀਰਤਪੁਰ ਸਾਹਿਬ ਵਿਚ ਖੇਡਾ ਵਤਨ ਪੰਜਾਬ ਦੀਆਂ ਜੇਤੂ ਖਿਡਾਰੀਆਂ ਨੂੰ ਇਨਾਂਮਾ ਦੀ ਵੰਡ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਸਾਰ ਭਰ ਵਿਚ ਚੱਲ ਰਹੇ ਮੁਕਾਬਲੇਬਾਜੀ ਦੇ ਦੌਰ ਵਿਚ ਪੰਜਾਬ ਦੇ ਖਿਡਾਰੀਆਂ ਨੇ ਵੱਡੀਆ ਮੱਲਾਂ ਮਾਰੀਆ ਹਨ। ਸਾਡੇ ਸੂਬੇ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ। ਪੰਜਾਬ ਸਰਕਾਰ ਨੇ ਖੇਡਾਂ ਲਈ ਢੁਕਵਾ ਤੇ ਸੁਹਿਰਦ ਵਾਤਾਵਰਣ ਸਿਰਜਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਹਾਲ ਹੋ ਰਹੀ ਹੈ। ਸੂਬੇ ਦੀ ਅਰਥਿਕਤਾ ਦੀ ਲੀਹ ਤੋ ਲੱਥੀ ਗੱਡੀ ਨੂੰ ਮੁੜ ਲੀਹ ਤੇ ਲਿਆ ਕੇ ਸਰਵਪੱਖੀ ਵਿਕਾਸ ਲਈ ਯੋਜਨਾਵਾ ਉਲੀਕਿਆ ਜਾ ਰਹੀਆ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਖਿਡਾਰੀਆਂ ਨੂੰ ਪਿੰਡਾਂ ਵਿਚ ਖੇਡ ਮੈਦਾਨ ਤਿਆਰ ਕਰਕੇ ਵੱਡੀ ਸੋਗਾਤ ਦਿੱਤੀ ਜਾਵੇਗੀ, ਜਿਸ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਵਿਦਿਆਰਥੀ ਵਰਗ ਤੋ ਇਲਾਵਾ ਹਰ ਉਮਰ ਵਰਗ ਦੇ ਲੋਕਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਸਮੂਲੀਅਤ ਕੀਤੀ ਅਤੇ ਹਰ ਬਲਾਕ ਦੇ ਖੇਡ ਮੈਦਾਨਾਂ ਵਿਚ ਰੋਣਕਾਂ ਲੱਗੀਆ। ਉਨ੍ਹਾਂ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਉਦੇ ਹੋਏ ਕਿਹਾ ਕਿ ਖੇਡਾਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੇ ਨਾਲ ਨਾਲ ਅਨੁਸ਼ਾਸ਼ਨ ਵਿਚ ਰਹਿਣ ਦੀ ਭਾਵਨਾ ਵੀ ਸਿਖਾਉਦੀਆਂ ਹਨ। 

   ਹਰਜੋਤ ਬੈਂਸ ਨੇ ਅੱਜ ਕੀਰਤਪੁਰ ਸਾਹਿਬ ਵਿਚ ਲੋਕਾਂ ਦੀਆਂ ਮੁਸਕਿਲਾ ਤੇ ਸਮੱਸਿਆਵਾ ਸੁਣਨ ਮੌਕੇ ਕਿਹਾ ਕਿ ਅਸੀ ਲੋਕਾਂ ਨੂੰ ਸਾਫ ਸੁਥਰਾ ਭ੍ਰਿਸਟਾਚਾਰ ਮੁਕਤ ਪ੍ਰਸਾਸ਼ਨ ਦੇਣ ਦਾ ਵਾਅਦਾ ਕੀਤਾ ਹੈ। ਅਸੀ ਭ੍ਰਿਸਟਾਚਾਰ ਨੂੰ ਜੜ ਤੋ ਪੁੱਟ ਰਹੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਭ੍ਰਿਸਟਾਚਾਰ ਵਿਰੁੱਧ ਵਿਆਪਕ ਮੁਹਿੰਮ ਅਰੰਭੀ ਹੋਈ ਹੈ, ਅਸੀ ਬਦਲੇ ਦੀ ਭਾਵਨਾ ਨਾਲ ਕੰਮ ਨਹੀ ਕਰ ਰਹੇ ਹਾਂ, ਪ੍ਰੰਤੂ ਲੋਕਾਂ ਦੇ ਫੰਡਾਂ ਦੀ ਲੁੱਟ ਕਰਨ ਵਾਲਿਆ ਵਿਰੁੱਧ ਕਾਰਵਾਈ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡਾ ਪ੍ਰੋਗਰਾਮ ਸਾਡਾ ਐਮ.ਐਲ.ਏ.ਸਾਡੇ ਵਿਚ ਤਹਿਤ ਲੋਕਾਂ ਦੀਆਂ ਮੁਸ਼ਕਿਲਾ ਸੁਣ ਕੇ ਨਿਯਮਾ ਅਨੁਸਾਰ ਹੱਲ ਹੋ ਰਿਹਾ ਹੈ। ਪ੍ਰਸਾਸਨ ਦੇ ਅਧਿਕਾਰੀ ਹਰ ਹਫਤੇ ਵੱਖ ਵੱਖ ਬਲਾਕਾ ਵਿਚ ਜਾ ਕੇ ਦੂਰ ਦੂਰਾਂਡੇ ਪੇਡੂ ਖੇਤਰਾਂ ਵਿਚ ਜਨ ਸੁਣਵਾਈ ਕੈਂਪ ਲਗਾ ਰਹੇ ਹਨ। ਆਮ ਲੋਕਾਂ ਦੇ ਘਰਾਂ ਦੇ ਨੇੜੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਅਸੀ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਸਰਵਪੱਖੀ ਵਿਕਾਸ ਲਈ ਅਸੀ ਬਚਨਬੱਧ ਹਾਂ। ਉਨ੍ਹਾ ਨੇ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਵੱਡੇ ਫਰਕ ਨਾਲ ਜਿੱਤਾ ਕੇ ਵਿਧਾਨ ਸਭਾ ਵਿਚ ਪਹੁੰਚਾਇਆ। ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਵਿਚ ਵੱਡੇ ਵੱਡੇ ਵਿਭਾਗਾ ਦੀਆਂ ਜਿੰਮੇਵਾਰੀਆ ਦਿੱਤੀਆਂ ਹਨ, ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨਾਲ ਕੀਤੇ ਵਾਅਦੇ ਤੇ ਗ੍ਰੰਟੀਆਂ ਨਿਰੰਤਰ ਪੂਰੀਆਂ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕਾਰਗੁਜਾਰੀ ਤੇ ਲੋਕ ਆਪਣੇ ਸਮਰਥਨ ਦੀ ਮੋਹਰ ਲਗਾ ਰਹੇ ਹਾਂ। 

      ਇਸ ਮੌਕੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਢਾਹੇ, ਜਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਟਰੱਕ ਯੂਨੀਅਨ ਪ੍ਰਧਾਨ ਸਰਬਜੀਤ ਸਿੰਘ ਭਟੌਲੀ, ਜਸਵੀਰ ਸਿੰਘ ਰਾਣਾ, ਦਲਜੀਤ ਸਿੰਘ, ਰਮਜਾਨ ਖਾਨ, ਕੁਲਵੰਤ ਸਿੰਘ, ਡਾ.ਜਰਨੈਲ ਸਿੰਘ, ਪ੍ਰਿੰ.ਸ਼ਰਨਜੀਤ ਸਿੰਘ, ਲੈਕ.ਦਇਆ ਸਿੰਘ, ਕੁਲਵਿੰਦਰ ਕੋਸ਼ਲ, ਕੇਸਰ ਸਿੰਘ ਸੰਧੂ, ਜੁਝਾਰ ਸਿੰਘ,ਜਸਵੰਤ ਸਿੰਘ, ਲੈਕ.ਅਮਰਜੀਤ ਸਿੰਘ,ਗੁਰਸੇਵਕ ਸਿੰਘ, ਲੈਕ.ਤਜਿੰਦਰ ਕੌਰ, ਭੁਪਿੰਦਰ ਸਿੰਘ, ਬਲਜੀਤ ਸਿੰਘ ਆਦਿ ਹਾਜਰ ਸਨ।

PUNJAB CABINET DECISION TODAY: ਅੱਜ ਦੀ ਪੰਜਾਬ ਮੰਤਰੀ ਮੰਡਲ ਵਿੱਚ ਹੋਏ ਇਹ ਅਹਿਮ ਫੈਸਲੇ, ਪੜ੍ਹੋ

 PUNJAB CABINET DECISION TODAY: ਪੰਜਾਬ ਮੰਤਰੀ ਮੰਡਲ ਦੇ ਫੈਸਲੇ 


ਚੰਡੀਗੜ੍ਹ: 26 ਸਤੰਬਰ

ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਸਾਂਝੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੁਲੇਸ਼ਨ) ਐਕਟ ਵਿੱਚ ਸੋਧ ਨੂੰ ਪ੍ਰਵਾਨਗੀ



ਚੰਡੀਗੜ੍ਹ, 26 ਸਤੰਬਰ 2022: ਇਕ ਅਹਿਮ ਫੈਸਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀ ਪੂਰਨ ਮਾਲਕੀ ਗਰਾਮ ਪੰਚਾਇਤਾਂ ਨੂੰ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ (ਰੈਗੁਲੇਸ਼ਨ) ਐਕਟ 1961 ਦੀ ਧਾਰਾ 2(ਜੀ) ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ।

ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਅਗਵਾਈ ਹੇਠ ਉਨ੍ਹਾਂ ਦੇ ਅਧਿਕਾਰਕ ਨਿਵਾਸ ਉਤੇ ਹੋਈ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਲਿਆ ਗਿਆ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸੋਧ ਨਾਲ ਹੁਣ ਜੁਮਲਾ ਮੁਸ਼ਤਰਕਾ ਮਾਲਕਾਨ ਜ਼ਮੀਨ (ਸਾਂਝੀ ਪੇਂਡੂ ਜ਼ਮੀਨ) ਦੀਆਂ ਮਾਲਕ ਸਿਰਫ਼ ਗ੍ਰਾਮ ਪੰਚਾਇਤਾਂ ਹੋਣਗੀਆਂ।
ਧਾਰਾ 2(ਜੀ) ਵਿੱਚ ਕੀਤੀ ਇਸ ਸੋਧ ਮੁਤਾਬਕ ਈਸਟ ਪੰਜਾਬ ਹੋਲਡਿੰਗਜ਼ (ਕੰਸੋਲੀਡੇਸ਼ਨ ਐਂਡ ਪ੍ਰੀਵੈਨਸ਼ਨ ਆਫ ਫਰੈਗਮੈਂਟੇਸ਼ਨ) ਐਕਟ, 1948 (ਈਸਟ ਪੰਜਾਬ ਐਕਟ 50 ਆਫ 1948) ਦੀ ਧਾਰਾ 18 ਅਧੀਨ ਪਿੰਡ ਦੇ ਸਾਂਝੇ ਮੰਤਵਾਂ ਲਈ ਰਾਖਵੀਂ ਰੱਖੀ ਜ਼ਮੀਨ ਦਾ ਪ੍ਰਬੰਧ ਤੇ ਕੰਟਰੋਲ ਉਪਰੋਕਤ ਐਕਟ ਦੀ ਧਾਰਾ 23-ਏ ਤਹਿਤ ਗਰਾਮ ਪੰਚਾਇਤ ਦਾ ਹੋਵੇਗਾ।
ਇਸ ਤਹਿਤ ਮਾਲਕੀ ਰਿਕਾਰਡ ਦੇ ਖਾਨੇ ਵਿੱਚ ਦਰ ਜੁਮਲਾ ਮਾਲਕਾਨ ਵਾ ਦਿਗਰ ਹੱਕਦਾਰਾਨ ਅਰਜ਼ੀ ਹਸਬ ਰਸਦ, ਜੁਮਲਾ ਮਾਲਕਾਨ ਜਾਂ ਮੁਸ਼ਤਰਕਾ ਮਾਲਕਾਨ ਵਜੋਂ ਦਰਜ ਜ਼ਮੀਨ ਨੂੰ ਇਸ ਧਾਰਾ ਦੇ ਘੇਰੇ ਵਿੱਚ ਸ਼ਾਮਲਾਤ ਦੇਹ ਜ਼ਮੀਨ ਮੰਨਿਆ ਜਾਵੇਗਾ।

ਉਦਯੋਗਿਕ ਤੇ ਵਪਾਰ ਵਿਕਾਸ ਪਾਲਿਸੀ-2017 ਅਤੇ ਡਿਟੇਲਡ ਸਕੀਮਜ਼ ਐਂਡ ਅਪਰੇਸ਼ਨਲ ਗਾਈਡਲਾਈਨਜ਼-2018 ਵਿੱਚ ਸੋਧ ਕਰ ਕੇ ਪਰਾਲੀ ਆਧਾਰਤ ਸਟੈਂਡਅਲੋਨ ਬਾਇਓ-ਫਿਊਲ ਪ੍ਰਾਜੈਕਟਾਂ ਵਾਸਤੇ ਰਿਆਇਤਾਂ ਦਾ ਐਲਾਨ


ਪਰਾਲੀ ਫੂਕਣ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਅਤੇ ਇਸ ਦੇ ਢੁਕਵੇਂ ਨਿਬੇੜੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸੋਮਵਾਰ ਨੂੰ ਉਦਯੋਗਿਕ ਤੇ ਵਪਾਰ ਵਿਕਾਸ ਪਾਲਿਸੀ-2017 ਅਤੇ ਡਿਟੇਲਡ ਸਕੀਮਜ਼ ਐਂਡ ਅਪਰੇਸ਼ਨਲ ਗਾਈਡਲਾਈਨਜ਼-2018 ਵਿੱਚ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤਹਿਤ ਪਰਾਲੀ ਨੂੰ ਬਾਲਣ ਵਜੋਂ ਵਰਤਣ ਵਾਲੇ ਬੁਆਇਲਰ ਲਾਉਣ ਵਾਸਤੇ ਸਟੈਂਡਅਲੋਨ ਬਾਇਓ-ਇਥਾਨੌਲ ਇਕਾਈਆਂ ਲਈ ਬਾਇਓ ਫਿਊਲ ਪ੍ਰਾਜੈਕਟਾਂ ਵਾਸਤੇ ਰਿਆਇਤਾਂ ਦਿੱਤੀਆਂ ਗਈਆਂ ਹਨ।



ਪਰਾਲੀ ਆਧਾਰਤ ਬੁਆਇਲਰਾਂ ਦੀ ਵਰਤੋਂ ਦੀ ਤਕਨਾਲੋਜੀ ਵਿਕਸਤ ਹੋ ਰਹੀ ਹੈ ਅਤੇ ਜਿਹੜੀਆਂ ਇਕਾਈਆਂ ਪਰਾਲੀ ਨੂੰ ਬਾਲਣ ਵਜੋਂ ਵਰਤਣ ਵਾਲੇ ਬੁਆਇਲਰ ਨਹੀਂ ਲਗਾਉਣਗੀਆਂ, ਉਨ੍ਹਾਂ ਨੂੰ 50 ਫੀਸਦੀ ਘੱਟ ਰਿਆਇਤਾਂ ਮਿਲਣਗੀਆਂ। ਇਸ ਛੋਟ ਨਾਲ ਭਾਰਤ ਸਰਕਾਰ ਦੇ ਇਥਾਨੌਲ ਬਲੈਂਡਿਡ ਪੈਟਰੋਲ (ਈ.ਬੀ.ਪੀ.) ਪ੍ਰੋਗਰਾਮ ਲਈ ਇਥਾਨੌਲ ਦਾ ਉਤਪਾਦਨ ਤੇ ਸਪਲਾਈ ਵਿੱਚ ਵਾਧਾ ਹੋਵੇਗਾ ਅਤੇ ਇਸ ਖੇਤਰ ਵਿੱਚ ਨਿਵੇਸ਼ ਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ। ਇਸ ਤੋਂ ਇਲਾਵਾ ਪਰਾਲੀ ਦਾ ਢੁਕਵਾਂ ਨਿਬੇੜਾ ਯਕੀਨੀ ਬਣੇਗਾ, ਜਿਸ ਨਾਲ ਸੂਬੇ ਵਿੱਚ ਪਰਾਲੀ ਫੂਕਣ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ।
Also read Cabinet Decisions: 




ਪੰਜਾਬ ਗੁੱਡਜ਼ ਤੇ ਸਰਵਿਸਜ਼ ਟੈਕਸ ਐਕਟ 2017 ਵਿੱਚ ਸੋਧ ਦੀ ਮਨਜ਼ੂਰੀ

ਕੈਬਨਿਟ ਨੇ ਰਾਜ ਵਿੱਚ ਵਪਾਰ ਕਰਨ ਨੂੰ ਹੋਰ ਸੁਖਾਲਾ ਬਣਾਉਣ ਅਤੇ ਕਰ ਦਾਤਾਵਾਂ ਨੂੰ ਸਹੂਲਤ ਦੇਣ ਲਈ ਪੰਜਾਬ ਗੁੱਡਜ਼ ਤੇ ਸਰਵਿਸਜ਼ ਟੈਕਸ ਐਕਟ, 2017 ਵਿੱਚ ਸੋਧ ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਸ ਸੋਧ ਨਾਲ ਰਿਟਰਨ ਭਰਨ ਨਾਲ ਸਬੰਧਤ ਸਮੁੱਚੀ ਪ੍ਰਕਿਰਿਆ ਸੁਚਾਰੂ ਤੇ ਰਿਫੰਡ ਨੂੰ ਤਰਕਸੰਗਤ ਬਣਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਗਲਤ ਤਰੀਕੇ ਨਾਲ ਲਏ ਗਏ ਅਤੇ ਵਰਤੇ ਗਏ ਇਨਪੁੱਟ ਟੈਕਸ ਕਰੈਡਿਟ ਉਤੇ ਹੀ ਵਿਆਜ ਲੱਗਣਾ ਯਕੀਨੀ ਬਣੇਗਾ।

ਇਹ ਵੀ ਪੜ੍ਹੋ: 

28 ਸਤੰਬਰ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ, ਆਮ ਦਿਨਾਂ ਵਾਂਗ ਖੁੱਲਣਗੇ ਸਕੂਲ-‌ਸਿੱਖਿਆ ਵਿਭਾਗ 

ਸਕੂਲ ਵਿੱਚ ਵਿਦਿਆਰਥਣ ਦੀ ਡਰੈੱਸ ਧੋਣ ਵਾਲੇ ਅਧਿਆਪਕ ਨੂੰ ਕੀਤਾ ਮੁਅੱਤਲ, 2 ਘੰਟੇ ਬਿਨਾਂ ਡਰੈੱਸ ਤੋਂ ਰਹੀ ਵਿਦਿਆਰਥਣ 



ਬਠਿੰਡਾ ਵਿੱਚ ਬਲਕ ਡਰੱਗ ਪਾਰਕ ਦੀ ਸਥਾਪਨਾ ਦੀ ਤਜਵੀਜ਼ ਵਾਪਸ ਲੈਣ ਦੀ ਸਹਿਮਤੀ

ਕੈਬਨਿਟ ਨੇ ਬਠਿੰਡਾ ਵਿੱਚ ਥਰਮਲ ਪਲਾਂਟ ਦੀ ਜਗ੍ਹਾ ਬਲਕ ਡਰੱਗ ਪਾਰਕ ਸਥਾਪਤ ਕਰਨ ਦੀ ਤਜਵੀਜ਼ ਨੂੰ ਵਾਪਸ ਲੈਣ ਦੀ ਸਹਿਮਤੀ ਦੇ ਦਿੱਤੀ ਤਾਂ ਕਿ ਇਸ ਜ਼ਮੀਨ ਦੀ ਵਰਤੋਂ ਮਕਾਨ ਉਸਾਰੀ/ਆਧੁਨਿਕ ਰਿਹਾਇਸ਼ੀ ਕੰਪਲੈਕਸ/ਹੋਟਲ/ਕਮਰਸ਼ੀਲ ਪ੍ਰਾਜੈਕਟ ਅਤੇ ਪਲਾਸਟਿਕ ਪਾਰਕ, ਸੋਲਰ ਊਰਜਾ ਤੇ ਹੋਰ ਨਾਗਰਿਕ ਸੇਵਾਵਾਂ ਵਾਲੇ ਪ੍ਰਾਜੈਕਟਾਂ ਲਈ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਦੇਸ਼ ਵਿੱਚ ਬਲਕ ਡਰੱਗ ਪਾਰਕ ਸਥਾਪਤ ਕਰਨ ਦੀ ਸਕੀਮ ਅਧੀਨ ਅਕਤੂਬਰ 2020 ਵਿੱਚ ਬਠਿੰਡਾ ਵਿਖੇ ਥਰਮਲ ਪਲਾਂਟ ਵਾਲੀ ਜਗ੍ਹਾ ਉਤੇ ਬਲਕ ਡਰੱਗ ਪਾਰਕ ਸਥਾਪਤ ਕਰਨ ਦੀ ਤਜਵੀਜ਼ ਭੇਜੀ ਸੀ। ਡੇਢ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹ ਪ੍ਰਾਜੈਕਟ ਲਟਕ ਰਿਹਾ ਹੈ ਅਤੇ ਇਸ ਲਈ ਭਾਰਤ ਸਰਕਾਰ ਦੀ ਪ੍ਰਵਾਨਗੀ ਦਾ ਇੰਤਜ਼ਾਰ ਹੈ।


। 

ਵਿਦਿਆਰਥਣ ਦੀ ਸਕੂਲੀ ਡਰੈੱਸ ਧੋਣ 'ਤੇ ਅਧਿਆਪਕ ਮੁਅੱਤਲ

 ਮੱਧ ਪ੍ਰਦੇਸ਼, 25 ਸਤੰਬਰ :  ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲੇ 'ਚ ਇਕ ਅਧਿਆਪਕ ਨੂੰ ਇਕ ਵਿਦਿਆਰਥਣ ਦੇ ਗੰਦੇ ਬਰਦੀ  ਨੂੰ ਖੁਦ ਧੋਣ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਵਿਦਿਆਰਥਣ  ਨੂੰ ਦੋ ਘੰਟੇ ਤੱਕ ਬਿਨਾਂ ਬਰਦੀ  ਦੇ ਰਹਿਣਾ ਪਿਆ।



ਕੀ ਹੈ ਮਾਮਲਾ? 

 ਮੀਡੀਆ ਰਿਪੋਰਟਾਂ ਅਨੁਸਾਰ ਕਬਾਇਲੀ ਵਿਭਾਗ( TRIBAL DEPARTMENT) ਦੇ ਮੁਤਾਬਕ ਜੈਸਿੰਘਨਗਰ ਬਲਾਕ ਦੇ ਪੌੜੀ ਪਿੰਡ ਦੇ ਬਾਰਟੋਲਾ ਸਕੂਲ 'ਚ ਇਕ ਵਿਦਿਆਰਥਣ ਗੰਦੇ ਕੱਪੜੇ ਪਾ ਕੇ ਆਈ ਸੀ। ਅਧਿਆਪਕ ਸ਼ਰਵਣ ਕੁਮਾਰ ਤ੍ਰਿਪਾਠੀ ਨੇ ਸਫ਼ਾਈ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਵਿਦਿਆਰਥਣ ਦੀ ਬਰਦੀ  ਲਾਹ ਕੇ ਖੁਦ ਧੋ ਕੇ ਸੁਕਾਈ ।

ਅਧਿਆਪਕ ਮੁਅੱਤਲ :-

ਬਾਅਦ ਵਿੱਚ ਇਹ  ਵੀਡੀਓ ਵਾਇਰਲ ਹੋ ਗਿਆ। ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਕੱਲ੍ਹ ਦੇਰ ਸ਼ਾਮ ਏ.ਸੀ. ਕਬਾਇਲੀ ਨੇ ਅਧਿਆਪਕ ਸ਼ਰਵਨ ਨੂੰ ਮੁਅੱਤਲ ਕਰਕੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।


2 ਘੰਟੇ ਬਾਅਦ ਸੁੱਕਣ ਤੋਂ ਬਾਅਦ ਲੜਕੀ ਨੂੰ ਕੱਪੜੇ ਪਾ ਕੇ ਕਲਾਸ ਰੂਮ ਵਿਚ ਬਿਠਾਇਆ ਗਿਆ।



137 LAKH RUPEES WILL SPENT ON SPORTS INFRASTRUCTURE:Higher Education Minister

 As part of the initiatives being taken by Higher Education Dept to provide better sports facilities in govt colleges,administrative approval has been given for ₹137 lakh grant to 7 govt colleges for construction of sports infrastructure,said Higher Education Minister.

ਉਚੇਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਉਚੇਰੀ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 7 ਸਰਕਾਰੀ ਕਾਲਜਾਂ ਨੂੰ 137 ਲੱਖ ਰੁਪਏ ਦੀ ਗ੍ਰਾਂਟ ਦੀ ਪ੍ਰਬੰਧਕੀ ਪ੍ਰਵਾਨਗੀ ਦਿੱਤੀ ਗਈ ਹੈ।




ਪੰਜਾਬ ਸਰਕਾਰ ਨੇ ਕੀਤੇ ਸੀਨੀਅਰ ਆਈਏਐਸ ਅਫ਼ਸਰਾਂ ਦੇ ਤਬਾਦਲੇ

 

28TH SEPTEMBER HOLIDAY NOTIFICATION: 28 ਸਤੰਬਰ 2022 ਦੀ ਛੁੱਟੀ ਸਬੰਧੀ ਨੋਟਿਫਿਕੇਸਨ

 ਚੰਡੀਗੜ੍ਹ 26 ਸਤੰਬਰ: 28 ਸਤੰਬਰ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।  ਇੱਕ   ਟੀਵੀ ਚੈਨਲ ਨੇ 28 ਸਤੰਬਰ ਨੂੰ ਆਪਣੇ ਟਵਿੱਟਰ/ ਫੇਸਬੁੱਕ ਮੀਡੀਆ ਰਾਹੀਂ ਇਹ ਖ਼ਬਰ ਚਲਾਈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 28 ਸਤੰਬਰ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਛੁੱਟੀ ਦਾ ਐਲਾਨ ਕੀਤਾ ਹੈ। 



NOTIFICATION REGARDING HOLIDAY ON 28TH SEPTEMBER 2022: 28 ਸਤੰਬਰ ਦੀ ਛੁੱਟੀ  ਸਬੰਧੀ ਪਾਠਕਾਂ ਵੱਲੋਂ ਮੈਸੇਜ ਕੀਤੇ ਜਾ ਰਹੇ ਹਨ ਕਿ ਇਸ ਸਬੰਧੀ ਅਧਿਸੂਚਨਾ ਸ਼ੇਅਰ ਕੀਤੀ ਜਾਵੇ।  ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ 28 ਸਤੰਬਰ ਦੀ ਛੁੱਟੀ ਸਬੰਧੀ ਕੋਈ ਅਧਿਸੂਚਨਾ ਜਾਰੀ ਨਹੀਂ ਕੀਤੀ ਗਈ ਹੈ। ਜੇਕਰ ਅਧਿਸੂਚਨਾ ਜਾਰੀ ਹੋਵੇਗੀ ਅਸੀਂ ਇਸ‌ ਪੇਜ ਤੇ ਅਪਲੋਡ ਕਰ ਦੇਵਾਂਗੇ।


ALSO READ: ਅਕਤੂਬਰ ਮਹੀਨੇ 13 ਦਿਨ ਬੰਦ ਰਹਿਣਗੇ ਸਕੂਲ ਦੇਖੋ ਛੁੱਟੀਆਂ ਦੀ ਸੂਚੀ 


ਸਕੂਲੀ ਵਿਦਿਆਰਥਣ ਦੀ ਬਰਦੀ ਧੋਣ ਤੇ ਅਧਿਆਪਕ ਮੁਅੱਤਲ, 2 ਘੰਟੇ ਬਿਨਾਂ ਡਰੈੱਸ ਤੋਂ ਰਹੀ ਵਿਦਿਆਰਥਣ 





PSEB POSTPONE SEPTEMBER EXAM 2022

 

BIG BREAKING: 28 ਸਤੰਬਰ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ

ਚੰਡੀਗੜ੍ਹ 26 ਸਤੰਬਰ 

ਸਿੱਖਿਆ ਵਿਭਾਗ ਵੱਲੋਂ  ਜਾਰੀ ਸਤੰਬਰ-2022 Term Exam ਦੀ ਡੇਟਸ਼ੀਟ ਵਿੱਚ ਅੰਸ਼ਿਕ ਤਬਦੀਲੀ ਕੀਤੀ ਗਈ ਹੈ। ਇਸ ਲਈ ਮਿਤੀ ਸਤੰਬਰ 28, 2022 ਨੂੰ ਹੋਣ ਵਾਲਾ ਪੇਪਰ ਮੁਲਤਵੀ ਕੀਤਾ ਗਿਆ ਹੈ। ਹੁਣ ਇਹ ਪੇਪਰ   ਪ੍ਰੀਖਿਆ ਖਤਮ ਹੋਣ ਤੋ ਅਗਲੇ ਦਿਨ ਲਿਆ ਜਾਣਾ ਹੈ।
DOWNLOAD OFFICIAL LETTER HERE  ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈

16 ਦਿਨਾਂ ਵਿੱਚ ਬਣੇਗਾ ਜਾਤੀ ਸਰਟੀਫਿਕੇਟ/ 31 ਦਿਨਾਂ ਵਿੱਚ ਪੈਨਸ਼ਨ ਮੰਜੂਰੀ; ਪੰਜਾਬ ਸਰਕਾਰ ਨੇ ਵੱਖ ਵੱਖ ਸੇਵਾਵਾਂ ਲਈ ਸਮਾਂ ਸੀਮਾ ਕੀਤਾ ਨਿਰਧਾਰਿਤ

 

PUNJAB CABINET MEETING TODAY: ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਸੱਦੀ ਅੱਜ ਕੈਬਨਿਟ ਮੀਟਿੰਗ, ਅਹਿਮ ਫੈਸਲੇ ਹੋਣ ਦੀ ਸੰਭਾਵਨਾ

 ਚੰਡੀਗੜ੍ਹ 25 ਸਤੰਬਰ:  ਪੰਜਾਬ ਕੈਬਨਿਟ ( PUNJAB CABINET MEETING)  ਦੀ ਅਹਿਮ ਮੀਟਿੰਗ ਭਲਕੇ 26 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਹੈ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈👈


ਜਾਣਕਾਰੀ ਮੁਤਾਬਕ ਇਸ ਬੈਠਕ 'ਚ ਸਰਕਾਰ ਕਈ ਅਹਿਮ ਫੈਸਲਿਆਂ 'ਤੇ ਮੋਹਰ ਲਗਾ ਸਕਦੀ ਹੈ। ਇਸ ਮੀਟਿੰਗ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਅਗਲੇ ਦਿਨ ਭਾਵ 27 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ( SPECIAL SESSION OF VIDHAN SABHA)  ਹੈ।  ਮੀਟਿੰਗ ਦਾ ਏਜੰਡਾ ਅਤੇ ਮੀਟਿੰਗ ਸਬੰਧੀ ਆਫਿਸਿਅਲ ਨੋਟੀਫਿਕੇਸ਼ਨ ਪੜ੍ਹੋ ਇਥੇ  

ALSO READ: SCHOOL HOLIDAYS IN OCTOBER: ਅਕਤੂਬਰ ਮਹੀਨੇ 13 ਦਿਨ ਬੰਦ ਰਹਿਣਗੇ ਸਕੂਲ ਦੇਖੋ ਛੁੱਟੀਆਂ ਦੀ ਸੂਚੀ 


PLAYGROUND GRANT: ਸਕੂਲਾਂ ਵਿੱਚ ਖੇਡਾਂ ਦੇ ਮੈਦਾਨ ਬਣਾਉਣ ਲਈ 1.5 ਕਰੋੜ ਰੁਪਏ ਜਾਰੀ 


EX INDIA LEAVE: ਵਿਦੇਸ਼ੀ ਛੁੱਟੀ ਸਬੰਧੀ ਨਵੀਆਂ ਹਦਾਇਤਾਂ ਜਾਰੀ, ਪੜ੍ਹੋ ਇਥੇ 








SPECIAL VIDHAN SABHA SESSION: ਪੰਜਾਬ ਸਰਕਾਰ ਵੱਲੋਂ ਇਹਨਾਂ ਅਧਿਕਾਰੀਆਂ ਨੂੰ 27 ਸਤੰਬਰ ਦੀ ਛੁੱਟੀ ਦੀ ਮਨਾਹੀ

 

PUNJAB AND HARYANA HIGH COURT CLERK RECRUITMENT ADMIT CARD RELEASED DOWNLOAD HERE

 ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਲਰਕ ਭਰਤੀ ਕੀਤੀ ਜਾ ਰਹੀ ਹੈ। ਇਹ ਭਰਤੀ ਲਿਖਤੀ ਪ੍ਰੀਖਿਆ ਦੇ ਅਧਾਰ ਤੇ ਹੋਵੇਗੀ। ਜਿਨ੍ਹਾਂ ਉਮੀਦਵਾਰਾਂ ਨੇ ਇਸ ਭਰਤੀ ਲਈ ਅਰਜ਼ੀਆਂ ਦਿੱਤੀਆਂ ਹਨ, ਉਹਨਾਂ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ।

ਉਮੀਦਵਾਰ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ 


● ADMIT CARDS OUT : DOWNLOAD HERE 





EX INDIA LEAVE: ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਿਦੇਸ਼ ਜਾ ਕੇ ਛੁੱਟੀ ਨਹੀਂ ਵਧਾ ਸਕਣਗੇ

EX INDIA LEAVE NEW INSTRUCTIONS BY PUNJAB GOVT 

EX INDIA LEAVE: ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਿਦੇਸ਼ ਜਾ ਕੇ ਛੁੱਟੀ ਨਹੀਂ ਵਧਾ ਸਕਣਗੇ


ਚੰਡੀਗੜ੍ਹ, 26 ਸਤੰਬਰ : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਆਪਣੇ ਸਮੂਹ ਮੁਲਾਜ਼ਮਾਂ ਲਈ  ਨੂੰ ਵਿਦੇਸ਼ ਜਾਣ ਲਈ ਛੁੱਟੀ ਦੇਣ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 

ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦੇਸ਼ ਵਿੱਚ ਛੁੱਟੀ(EX INDIA LEAVE ) ਲਈ ਅਪਲਾਈ ਕਰਨ ਵਾਲਾ ਅਧਿਕਾਰੀ ਜਾਂ ਕਰਮਚਾਰੀ ਵਿਦੇਸ਼ ਜਾ ਕੇ ਛੁੱਟੀ ਨੂੰ ਵਧਾਉਣ ਮੰਗ ਨਹੀਂ ਕਰ ਸਕੇਗਾ।


ਛੁੱਟੀ ਵਾਧੇ 'ਤੇ ਵਿਚਾਰ ਸਿਰਫ ਵਿਸ਼ੇਸ਼ ਸਥਿਤੀਆਂ ਜਿਵੇਂ ਕਿ ਕਿਸੇ ਵੀ ਨਾ ਟਾਲਣ ਯੋਗ ਸਥਿਤੀ ਦੇ ਠੋਸ ਸਬੂਤ ਪੇਸ਼ ਕਰਨਾ ਜਿਸ ਨਾਲ ਕਰਮਚਾਰੀ ਦੇ ਆਪਣੇ ਇਲਾਜ ਜਾਂ ਉਸਦੇ ਖੂਨ ਦੇ ਰਿਸ਼ਤੇਦਾਰ ਦੇ ਕਿਸੇ ਮੈਂਬਰ ਦਾ ਇਲਾਜ ਕਰਨ ਲਈ  ਕੀਤਾ ਜਾ ਸਕਦਾ ਹੈ।


ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਜਾਣ ਲਈ ਛੁੱਟੀ ਲੈਣ ਸਮੇਂ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾਂਦੇ, ਜਿਸ ਕਾਰਨ ਅਜਿਹੇ ਕੇਸਾਂ ਦੇ ਨਿਪਟਾਰੇ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਕਾਰਵਾਈ ਵਿੱਚ ਦੇਰੀ ਹੁੰਦੀ ਹੈ।


ਇਸ ਕਾਰਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਿਦੇਸ਼ ਜਾਕੇ , ਛੁੱਟੀ ਵਧਾਉਣ ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਆਪਣੀ ਅਰਜ਼ੀ ਦੇ ਨਾਲ ਵਿਭਾਗ ਵੱਲੋਂ ਜਾਰੀ ਪ੍ਰੋਫਾਰਮਾ ( download here) ਪੂਰੀ ਤਰ੍ਹਾਂ ਭਰਕੇ  ਜਮ੍ਹਾ ਕਰਨਾ ਹੋਵੇਗਾ। ( READ OFFICIAL LETTER REGARDING EX INDIA LEAVE INSTRUCTIONS (HERE)





ਮੌਸਮ ਪੰਜਾਬ : 2-3 ਘੰਟਿਆਂ ਦੌਰਾਨ 11 ਜ਼ਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

 Time of issue:0548 IST: Date of issue: 26.09.2022

IMD CHANDIGARH had predicted that Moderate to Intense Rain/Thundershowers likely to continue over parts of FAZILKA, BATHINDA, FARIDKOT, FIROZPUR, MUKTSAR, MOGA, BARNALA MANSA and Light to Moderate Rain/Thundershowers likely over parts of SANGRUR, LUDHIANA, TARN TARAN districts & adjoining areas during next 2-3 hours. 


ਆਈਐਮਡੀ ਚੰਡੀਗੜ੍ਹ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 2-3 ਘੰਟਿਆਂ ਦੌਰਾਨ ਫਾਜ਼ਿਲਕਾ, ਬਠਿੰਡਾ, ਫਰੀਦਕੋਟ, ਫ਼ਿਰੋਜ਼ਪੁਰ, ਮੁਕਤਸਰ, ਮੋਗਾ, ਬਰਨਾਲਾ, ਮਾਨਸਾ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਤੋਂ ਤੇਜ਼ ਬਾਰਿਸ਼/ਗਰਜ-ਝੱਖੜ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਸੰਗਰੂਰ, ਲੁਧਿਆਣਾ, ਤਰਨਤਾਰਨ  ਜ਼ਿਲਿਆਂ ਅਤੇ ਨਾਲ ਲੱਗਦੇ ਖੇਤਰਾਂ  ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ।  






28 ਸਤੰਬਰ ਨੂੰ ਸਕੂਲਾਂ ਵਿੱਚ ਮਨਾਇਆ ਜਾਵੇਗਾ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ, ( READ INSTRUCTIONS)

 

SCHOOL HOLIDAY IN OCTOBER: ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ, 13 ਦਿਨ ਬੰਦ ਰਹਿਣਗੇ ਸਕੂਲ

SCHOOL HOLIDAYS IN  OCTOBER 2022: ਅਕਤੂਬਰ   ਮਹੀਨੇ ਬੱਚਿਆਂ ਨੂੰ ਛੁਟੀਆਂ ਹੀ ਛੁਟੀਆਂ 


ਪਿਆਰੇ ਵਿਦਿਆਰਥੀਓ, ਤਿਓਹਾਰਾਂ ਦੇ ਮਹੀਨੇ ਸ਼ੁਰੂ ਹੋ ਗਏ ਹਨ , ਅਤੇ ਇਹਨਾਂ ਮਹੀਨਿਆਂ ਵਿੱਚ ਬਹੁਤੇ ਤਿਓਹਾਰ ਮਨਾਏ ਜਾਣਗੇ। ਇਹਨਾਂ ਤਿਓਹਾਰਾਂ ਤੇ ਸਕੂਲ , ਕਾਲਜ, ਅਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ ਤੇ ਵਿਦਿਆਰਥੀਆਂ ਨੂੰ ਛੁਟੀਆਂ ਰਹਿਣਗੀਆਂ। ਵਿਦਿਆਰਥੀਓ ਇਹਨਾਂ ਛੁਟੀਆਂ/ ਤਿਓਹਾਰਾਂ  ਦਾ ਆਨੰਦ ਜਰੂਰ ਮਨਾਓ , ਪ੍ਰੰਤੂ ਆਪਣੀ ਪੜ੍ਹਾਈ ਨੂੰ ਕੋਈ ਵੀ ਨੁਕਸਾਨ ਨਾ ਹੋਵੇ ,ਇਸਲਈ ਛੁਟੀਆਂ ਦੇ ਵਿਚ ਵੀ ਪੜ੍ਹਾਈ ਨੂੰ ਸਮਾਂ ਜਰੂਰ ਦੇਵੋ,ਕਿਉਂਕਿ ਇਹ ਸਮਾਂ ਪ੍ਰੀਖਿਆਵਾਂ ਦਾ ਹੈ । ਇਸ ਮਹੀਨੇ ਹੋਣ ਵਾਲਿਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।

ਅਕਤੂਬਰ  ਮਹੀਨਾ  ਸਕੂਲਾਂ ਵਿੱਚ ਕੁਲ ਮਿਲਾ ਕੇ 13 ਛੂਟੀਆਂ ਰਹਿਣਗੀਆਂ। ਇਹਨਾਂ ਛੁਟੀਆਂ ਵਾਰੇ ਜਾਣਕਾਰੀ ਹੇਠਾਂ ਦਿਤੀ ਗਈ ਹੈ।  

ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸਬੰਧੀ ਨੋਟੀਫਿਕੇਸ਼ਨ (PUNJAB GOVT HOLIDAYS 2022)  ਡਾਊਨਲੋਡ ਕਰੋ ਇੱਥੇ  

PSEB 5TH, 8TH,10TH,12TH  QUESTION PAPER PDF MARCH EXAMINATION 2023 DOWNLOAD HERE 




ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
2 ਅਕਤੂਬਰ     ਜਨਮ ਦਿਵਸ ਮਹਾਤਮਾ ਗਾਂਧੀ  ( ਐਤਵਾਰ ) ਹਰੇਕ ਜਗ੍ਹਾ
5 ਅਕਤੂਬਰ  ਦੁਸਹਿਰਾ  (ਬੁਧਵਾਰ ) ਹਰੇਕ ਜਗ੍ਹਾ
8 ਅਕਤੂਬਰ   ਦੂਜਾ ਸ਼ਨੀਵਾਰ ਹਰੇਕ ਜਗ੍ਹਾ
9 ਅਕਤੂਬਰ   ਜਨਮ ਦਿਵਸ ਮਹਾਂਰਿਸ਼ੀ ਵਾਲਮੀਕਿ ਜੀ (ਐਤਵਾਰ)

ਹਰੇਕ ਜਗ੍ਹਾ

ALSO READ : 





ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
16 ਅਕਤੂਬਰ  ਐਤਵਾਰ ਹਰੇਕ ਜਗ੍ਹਾ
23 ਅਕਤੂਬਰ     ਐਤਵਾਰ ਹਰੇਕ ਜਗ੍ਹਾ 
24 ਅਕਤੂਬਰ  ਦੀਵਾਲੀ (ਸੋਮਵਾਰ )  ਹਰੇਕ ਜਗ੍ਹਾ
25 ਅਕਤੂਬਰ      ਵਿਸ਼ਵਕਰਮਾ ਦਿਵਸ  ਹਰੇਕ ਜਗ੍ਹਾ 
30 ਅਕਤੂਬਰ  ਐਤਵਾਰਹਰੇਕ ਜਗ੍ਹਾ

ਪਾਉ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈👈👈👈👈👈👈👈👈👈👈👈👈👈
JOBS OF THE WEEKEND: ਦੇਖੋ ਸਰਕਾਰੀ ਨੌਕਰੀਆਂ ਦੀ ਸੂਚੀ 

ਨੋਟ : ਇਹਨਾਂ ਛੁਟੀਆਂ ਤੋਂ ਅਲਾਵਾ ਗੁਰੂਪੁਰਵ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ, ਕਰਵਾ ਚੌਥ , ਗੁਰਗੱਦੀ ਦਿਵਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਨਮ ਦਿਵਸ ਪੈਗੰਬਰ ਮੁਹਮੰਦ ਸਾਹਿਬ ਇਹਨਾਂ ਦਿਨਾਂ ਵਿੱਚ ਬਹੁਤੇ ਸਕੂਲਾਂ ਵਿਚ ਲੋਕਲ ਛੁਟੀ ਰਹੇਗੀ। 


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
11 ਅਕਤੂਬਰ ( ਮੰਗਲਵਾਰ)   ਗੁਰੂਪੁਰਵ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ  ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ 
13 ਅਕਤੂਬਰ  (ਵੀਰਵਾਰ )   ਕਰਵਾ ਚੌਥ ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ 
27   ਅਕਤੂਬਰ   ਗੁਰਗੱਦੀ ਦਿਵਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ   ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ
9 ਅਕਤੂਬਰ     ਜਨਮ ਦਿਵਸ ਪੈਗੰਬਰ ਮੁਹਮੰਦ ਸਾਹਿਬ  ਜਿਹਨਾਂ ਸਕੂਲਾਂ ਨੇ ਰਾਖਵੀਂ ਛੁਟੀ ਲਗਾਈ ਹੈ

SST WORKBOOK SOLVED : ਪਾਠ-3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:)

 ਪਾਠ-3 ਸਿੱਖ ਧਰਮ ਦਾ ਵਿਕਾਸ (1539 ਈ:-1581 ਈ:)


ਬਹੁ ਵਿਕਲਪੀ ਪ੍ਰਸ਼ਨ:

1. ਕਿਸ ਗੁਰੂ ਸਹਿਬਾਨ ਜੀ ਦਾ ਪਹਿਲਾ ਨਾਂ ਭਾਈ ਜੇਠਾ ਜੀ ਸੀ:

  • (ੳ) ਸ੍ਰੀ ਗੁਰੂ ਅੰਗਦ ਦੇਵ ਜੀ ਦਾ
  • (ਅ) ਸ੍ਰੀ ਗੁਰੂ ਅਮਰਦਾਸ ਜੀ ਦਾ
  • (ੲ) ਸ੍ਰੀ ਗੁਰੂ ਰਾਮਦਾਸ ਜੀ ਦਾ
  • (ਸ) ਸ੍ਰੀ ਗੁਰੂ ਅਰਜਨ ਦੇਵ ਜੀ ਦਾ

ਉੱਤਰ : (ੲ) ਸ੍ਰੀ ਗੁਰੂ ਰਾਮਦਾਸ ਜੀ ਦਾ

2. ਗੋਇੰਦਵਾਲ ਵਿੱਚ ਬਾਉਲੀ ਦਾ ਨਿਰਮਾਣ ਕਰਵਾਇਆ


  • (ੳ) ਸ੍ਰੀ ਗੁਰੂ ਅੰਗਦ ਦੇਵ ਜੀ
  • (ਅ) ਸ੍ਰੀ ਗੁਰੂ ਅਮਰਦਾਸ ਜੀ
  • (ੲ) ਸ੍ਰੀ ਗੁਰੂ ਰਾਮਦਾਸ ਜੀ
  • (ਸ) ਸ੍ਰੀ ਗੁਰੂ ਨਾਨਕ ਦੇਵ ਜੀ

ਉੱਤਰ :  (ਅ) ਸ੍ਰੀ ਗੁਰੂ ਅਮਰਦਾਸ ਜੀ

3. ‘ਲਾਵਾਂ' ਬਾਣੀ ਦੀ ਰਚਨਾ ਕੀਤੀ

  • (ੳ) ਸ੍ਰੀ ਗੁਰੂ ਨਾਨਕ ਦੇਵ ਜੀ
  • (ਅ) ਸ੍ਰੀ ਗੁਰੂ ਅਮਰਦਾਸ ਜੀ
  • (ੲ) ਸ੍ਰੀ ਗੁਰੂ ਰਾਮਦਾਸ ਜੀ
  • (ਸ) ਸ੍ਰੀ ਗੁਰੂ ਅਰਜਨ ਦੇਵ ਜੀ

ਉੱਤਰ : (ੲ) ਸ੍ਰੀ ਗੁਰੂ ਰਾਮਦਾਸ ਜੀ

4. ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਪ੍ਰਾਪਤੀ ਹੋਈ

  • (ੳ) 1539 ਈ:
  • (ਅ) 1540 ਈ:
  • (ੲ) 1545 ਈ:
  • (ਸ) 1552 ਈ:

ਉੱਤਰ : (ੳ) 1539 ਈ:

5. ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ :

  • (ੳ) 1575 ਈ: ਨੂੰ
  • (ਅ) 1577 ਈ: ਨੂੰ
  • (ੲ) 1578 ਈ: ਨੂੰ 
  • (ਸ) 1579 ਈ: ਨੂੰ

ਉੱਤਰ : (ਅ) 1577 ਈ: ਨੂੰ

ਖਾਲੀ ਥਾਵਾਂ ਭਰੋ:

1. ਅੰਮ੍ਰਿਤਸਰ ਦਾ ਪੁਰਾਣਾ ਨਾਂ ਰਾਮਦਾਸਪੁਰ ਸੀ।

2. ਮੰਜੀਦਾਰਾਂ ਦੀ ਕੁੱਲ ਸੰਖਿਆ  22 ਸੀ।

3. ਮਸੰਦ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ।

4. ਮੁਗਲ ਬਾਦਸ਼ਾਹ ਅਕਬਰ 1567 ਨੂੰ ਮਿਲਣ ਗੋਇੰਦਵਾਲ ਵਿਖੇ ਆਇਆ।

5. ਗੁਰੂ ਸਾਹਿਬਾਨਾਂ ਦੇ ਮੁੱਖ ਵਿੱਚੋਂ ਨਿਕਲਣ ਵਾਲੀ ਲਿਪੀ ਨੂੰ ਗੁਰਮੁੱਖੀ ਲਿਪੀ ਕਿਹਾ ਗਿਆ।


ਸਹੀ ਮਿਲਾਨ ਕਰੋ: ( SOLVED )


1. ਮਸੰਦ : ਗੁਰੂ ਘਰ ਦੇ ਪ੍ਰਤੀਨਿਧੀ(1)

2. ਚੂਨਾ ਮੰਡੀ : ਲਾਹੌਰ (2)

3. ਬਾਲ ਬੋਧ : ਗੁਰਮੁੱਖੀ ਲਿਪੀ (3)

4. ਮੱਤੇ ਦੀ ਸਰਾਏ : ਸ਼੍ਰੀ ਮੁਕਤਸਰ ਸਾਹਿਬ(4)

5. ਮੱਲ ਅਖਾੜਾ :  ਖਡੂਰ ਸਾਹਿਬ(5)

ਗਤੀਵਿਧੀ (1):

ਪੜ੍ਹੋ ਅਤੇ ਦੱਸੋ:

• ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਮਿਆਰੀ ਰੂਪ ਪ੍ਰਦਾਨ ਕੀਤਾ। ਜਿਸ ਕਰਕੇ ਇਹ ਲਿਪੀ ਆਮ ਲੋਕਾਂ ਵਿੱਚ ਹਰਮਨ ਪਿਆਰੀ ਬਣ ਗਈ।

• ਗੁਰੂ ਜੀ ਨੇ ਇਸ ਲਿਪੀ ਨੂੰ ਗੁਰੂਆਂ ਦੇ ਮੁੱਖ ਵਿੱਚੋਂ ਨਿਕਲਣ ਵਾਲੀ ਬੋਲੀ ਦਾ ਨਾਂ ਦਿੱਤਾ।

• ਗੁਰੂ ਜੀ ਨੇ ਇਸ ਲਿਪੀ ਵਿੱਚ ‘ਬਾਲਬੋਧ’ ਵੀ ਲਿਖਿਆ।

* ਗੁਰੂ ਜੀ ਨੇ ਆਪਣੀ ਬਾਣੀ ਦੀ ਰਚਨਾ ਵੀ ਇਸੇ ਲਿਪੀ ਵਿੱਚ ਕੀਤੀ।

ਦੱਸੋ ਇਸ ਲਿਪੀ ਦਾ ਨਾਂ ਕੀ ਹੈ?   :  ਗੁਰਮੁੱਖੀ 

ਗਤੀਵਿਧੀ (2):

ਪੜ੍ਹੋ ਅਤੇ ਦੱਸੋ:

ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਦਾ ਆਰੰਭ ਕੀਤਾ।

ਇਸ ਪ੍ਰਥਾ ਵਿੱਚ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ।

ਸੰਗਤਾਂ ਦੀਆਂ ਭੇਟਾਵਾਂ ਮੰਜੀਦਾਰ ਰਾਹੀਂ ਗੁਰੂ ਸਾਹਿਬ ਤੱਕ ਪਹੁੰਚਾਈਆਂ ਜਾਂਦੀਆਂ।

ਸਿੱਖ ਧਰਮ ਦੇ ਵਿਕਾਸ ਵਿੱਚ ਇਸ ਪ੍ਰਥਾ ਨੇ ਮਹੱਤਵਪੂਰਨ ਯੋਗਦਾਨ ਦਿੱਤਾ।

ਇਸ ਪ੍ਰਥਾ ਦਾ ਨਾਂ ਦੱਸੋ ..ਮੰਜੀ ਅਥਾ


ਗਤੀਵਿਧੀ (3):


ਹੇਠ ਲਿਖੀ ਜਾਣਕਾਰੀ ਦੀ ਸਹਾਇਤਾ ਨਾਲ ਅੱਗੇ ਦਿੱਤੇ ਹੋਏ ਖਾਕੇ ਵਿੱਚ ਇੱਕ ਮਾਈਂਡ ਮੈਪ ਤਿਆਰ ਕਰੋ:


ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤੀ ਭੇਦ-ਭਾਵ ਅਤੇ ਛੂਤ ਛਾਤ ਦੀ ਨਿੰਦਿਆ ਕੀਤੀ।

ਗੁਰੂ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ।

ਗੁਰੂ ਜੀ ਨੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਅਤੇ ਇਸਤਰੀਆਂ ਨੂੰ ਪਰਦਾ ਨਾ ਕਰਨ ਦਾ ਆਦੇਸ਼ ਦਿੱਤਾ।

ਗੁਰੂ ਜੀ ਨੇ ਸਿੱਖਾਂ ਨੂੰ ਸ਼ਰਾਬ ਤੰਬਾਕੂ ਅਤੇ ਹੋਰ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ।

ਗੁਰੂ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕੀਤਾ ਜਿਸ ਨਾਲ ਉਸ ਖੇਤਰ ਵਿੱਚ ਜਲ ਦੀ ਪੂਰਤੀ ਆਸਾਨ ਹੋ ਗਈ।


ਗਤੀਵਿਧੀ (4):

ਹੇਠ ਲਿਖੀ ਜਾਣਕਾਰੀ ਦੀ ਸਹਾਇਤਾ ਨਾਲ ਇੱਕ ਮਾਈਂਡ ਮੈਪ ਤਿਆਰ ਕਰੋ:


 ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ। 

'ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ ਅਤੇ ਜਲਦੀ ਹੀ ਇਹ ਨਗਰ ਸਿੱਖਾਂ ਦਾ ਇੱਕ ਪ੍ਰਸਿੱਧ ਧਾਰਮਿਕ ਸਥਾਨ ਬਣ ਗਿਆ।

ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ। ਮਸੰਦ ਗੁਰੂ ਘਰ ਦੇ ਪ੍ਰਤੀਨਿਧ ਸਨ।

ਇਹ ਸੰਗਤ ਦੇ ਸਮੂਹਿਕ ਮਾਮਲਿਆਂ ਨੂੰ ਹੱਲ ਕਰਨ ਅਤੇ ਉਹਨਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਕੰਮ ਕਰਦੇ ਸਨ।

 ਗੁਰੂ ਜੀ ਨੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ।

 8 ਵਾਰਾਂ ਅਤੇ ਘੋੜੀਆਂ ਦੇ ਨਾਲ ਨਾਲ 'ਆਨੰਦ ਕਾਰਜ' ਦੇ ਮੌਕੇ 'ਤੇ ਪੜ੍ਹੀ ਜਾਣ ਵਾਲੀ ਬਾਣੀ 'ਲਾਵਾਂ' ਦੀ ਰਚਨਾ ਕੀਤੀ।

1581 ਈ: ਵਿੱਚ ਗੁਰੂ ਜੀ ਨੇ ਆਪਣੇ ਪੁੱਤਰ ਸ੍ਰੀ ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਉਤੱਰਾਧਿਕਾਰੀ ਨਿਯੁਕਤ ਕੀਤਾ।

ਮਾਈਂਡ ਮੈਪ: 

ਸ਼੍ਰੀ ਗੁਰੂ ਰਾਮਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਲਈ ਯੋਗਦਾਨ :  

1)   ਗੋਇੰਦਵਾਲ ਵਿਖੇ ਬਾਉਲੀ ਸਾਹਿਬ ਦਾ ਨਿਰਮਾਣ

2)  ਅੰਮ੍ਰਿਤਸਰ ਨਗਰ ਦੀ ਸਥਾਪਨਾ 

3)  ਮਸੰਦ ਪ੍ਰਥਾ ਦਾ ਆਰੰਭ

4) ਸੰਗਤ ਦੇ ਸਮੂਹਿਕ ਮਾਮਲਿਆਂ ਨੂੰ ਹੱਲ ਕਰਨਾ 

5) 30 ਰਾਗਾਂ ਵਿੱਚ ਬਾਣੀ ਦੀ ਰਚਨਾ

6) 'ਲਾਵਾਂ' ਦੀ ਰਚਨਾ

7) ਸ੍ਰੀ ਅਰਜਨ ਦੇਵ ਜੀ ਨੂੰ ਗੁਰਗੱਦੀ ਦਾ ਉਤੱਰਾਧਿਕਾਰੀ ਨਿਯੁਕਤ ਕੀਤਾ 



TEACHERS REGULARISATION: 8400 ਤੋਂ ਜ਼ਿਆਦਾ ਅਧਿਆਪਕਾਂ ਨੂੰ ਕੀਤਾ ਰੈਗੂਲਰ

 TEACHERS REGULARISATION: 8400 ਤੋਂ ਜ਼ਿਆਦਾ ਅਧਿਆਪਕਾਂ ਨੂੰ ਕੀਤਾ ਰੈਗੂਲਰ ।


ਗੁਜਰਾਤ 25 ਸਤੰਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾ ਦੀ ਸਰਕਾਰ ਨੇ 8400 ਤੋਂ ਵੱਧ ਅਧਿਆਪਕਾਂ ਨੂੰ ਪੱਕੀ ਨੌਕਰੀ ਦਿੱਤੀ ਹੈ। ਇਹ ਗਲ ਉਨ੍ਹਾਂ ਨੇ ਅੱਜ ਗੁਜਰਾਤ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਦੇਖੋ ਵੀਡਿਉ 


CABINET MEETING: SPECIAL CABINET MEETING ON MONDAY

PLAYGROUND GRANT: ਸਕੂਲਾਂ ਵਿੱਚ ਖੇਡ ਮੈਦਾਨ ਬਣਾਉਣ ਲਈ 1.5 ਕਰੋੜ ਰੁਪਏ ਜਾਰੀ ( ਦੇਖੋ ਸਕੂਲਾਂ ਦੀ ਸੂਚੀ/ playground instructions)

 

DOWNLOAD LIST OF SCHOOL/ PLAYGROUND RULES /INSTRUCTIONS HERE / PLAYGROUND SPECIMEN 

EX INDIA LEAVE: ਸਿੱਖਿਆ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਦੇਸ਼ੀ ਛੁੱਟੀ ਸਬੰਧੀ ਨਵੀਆਂ ਹਦਾਇਤਾਂ/ ਛੁੱਟੀ ਵਿੱਚ ਵਾਧੇ ਸਬੰਧੀ ਜਾਣਕਾਰੀ

 

ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈

PUNJAB RAIN ALERT TODAY: ਮਾਝਾ, ਮਾਲਵਾ ਅਤੇ ਦੋਆਬੇ ਵਿੱਚ ਅੱਜ ਵੀ ਪਵੇਗਾ ਭਾਰੀ ਮੀਂਹ, 26 ਸਤੰਬਰ ਤੋਂ ਮੌਸਮ ਹੋਵੇਗਾ ਸਾਫ

ਮੌਸਮ ਵਿਭਾਗ ਪੰਜਾਬ ਵੱਲੋਂ ਅੱਜ ਵੀ ਮਾਝਾ, ਮਾਲਵਾ ਅਤੇ ਦੋਆਬੇ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।, ਕਲ ਯਾਨੀ 26 ਸਤੰਬਰ ਤੋਂ ਮੌਸਮ ਹੋਵੇਗਾ ਸਾਫ ਹੋਣ ਦੀ ਸੰਭਾਵਨਾ ਹੈ।




ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਪਠਾਨਕੋਟ,   ਗੁਰਦਾਸਪੁਰ,   ਅਮ੍ਰਿਤਸਰ,  ਤਰਨਤਾਰਨ, ਪਠਾਨਕੋਟ ,ਫ਼ਤਹਿਗੜ੍ਹ ਸਾਹਿਬ, ਰੂਪਨਗਰ,  ਪਟਿਆਲਾ ਐਸ. ਏ. ਐਸ. ਨਗਰ  ਜਲੰਧਰ, ਕਪੂਰਥਲਾ, ਨਵਾਂਸ਼ਹਿਰ,  ਹੁਸ਼ਿਆਰਪੁਰ, ਵਿੱਚ ਗਰਜ਼ ਚਮਕ ਅਤੇ ਭਾਰੀ ਮੀਂਹ ਦੀ ਸੰਭਾਵਨਾ ਹੈ।




SPECIAL SESSION: ਰਾਜਪਾਲ ਨੇ ਦਿੱਤੀ ਵਿਸ਼ੇਸ਼ ਸੈਸ਼ਨ ਦੀ ਮੰਜੂਰੀ, ਪੜ੍ਹੋ ਕੀ ਕਿਹਾ ਰਾਜਪਾਲ ਨੇ

ਚੰਡੀਗੜ੍ਹ 25 ਸਤੰਬਰ 

 27 ਸਤੰਬਰ ਨੂੰ ਹੋਣ ਵਾਲੇ ਵਿਧਾਨ ਸਭਾ ਇਜਲਾਸ ( SPECIAL VIDHANSABHA SESSION)  ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜਪਾਲ ਵਿੱਚ ਚੱਲ ਰਹੀ ਗਰਮਾ-ਗਰਮੀ ਹੁਣ ਖਤਮ ਹੋ ਗਈ ਹੈ। ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਰਾਜਪਾਲ ਨੇ ਉਨ੍ਹਾਂ ਨੂੰ ਸੈਸ਼ਨ ਬੁਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਯਾਨੀ ਹੁਣ 27 ਸਤੰਬਰ ਨੂੰ ਸਵੇਰੇ 11 ਵਜੇ ਸੈਸ਼ਨ ਹੋਵੇਗਾ। 



HEAVY RAIN 🌧️ ALERT; ਮੌਸਮ ਵਿਭਾਗ ਵੱਲੋਂ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ

 ਮੌਸਮ ਵਿਭਾਗ ਵੱਲੋਂ ਪੰਜਾਬ ਦੇ ਬਹੁਤੇ ਜ਼ਿਲਿਆਂ ਵਿੱਚ 24 ਅਤੇ 25 ਸਤੰਬਰ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਅਨੁਸਾਰ ‌‌24ਸਤੰਬਰ ਨੂੰ  ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ,ਮੋਗਾ, ਬਠਿੰਡਾ, ਕਪੂਰਥਲਾ, ਜਲੰਧਰ, ਲੁਧਿਆਣਾ ਬਰਨਾਲਾ, ਮਾਨਸਾ, ਸੰਗਰੂਰ, ਨਵਾਂਸ਼ਹਿਰ, ਰੂਪਨਗਰ, ਐੱਸ.ਐੱਸ.ਨਗਰ (ਮੋਹਾਲੀ) ਫਤਿਹਗੜ੍ਹ ਸਾਹਿਬ, ਪਟਿਆਲਾ ਆਦਿ ਜਿਲ੍ਹਿਆਂ ਵਿੱਚ ਭਾਰੀ ਮੀਂਹ ਪਵੇਗਾ।

25 ਸਤੰਬਰ ਨੂੰ ਵੀ ਕਈ ਜ਼ਿਲਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।


ASI RECRUITMENT 2022: ਅਸਿਸਟੈਂਟ ਸਬ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਜਾਣੋ ਪੂਰੀ ਜਾਣਕਾਰੀ 


ਵੱਡੀ ਖੱਬਰ: 26 ਸਤੰਬਰ ਨੂੰ ਛੁੱਟੀ ਦੀ ਘੋਸ਼ਣਾ, ਅਧਿਸੂਚਨਾ ਜਾਰੀ 


SMART ELECTRICITY METER: ਸਮਾਰਟ ਮੀਟਰ ਤੋਂ ਬਿਜਲੀ ਚੋਰੀ ਦਾ ਪਹਿਲਾ ਮਾਮਲਾ, 2.5 ਲੱਖ ਜੁਰਮਾਨਾ

ਪੰਜਾਬ ਸਰਕਾਰ ਵੱਲੋਂ ਘਰਾਂ ਵਿੱਚ ਬਿਜਲੀ ਦੇ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹਨਾਂ ਬਿਜਲੀ ਦੇ ਸਮਾਰਟ ਮੀਟਰਾਂ ਨੂੰ ਬਿਜਲੀ ਚੋਰੀ ਰੋਕਣ ਲਈ ਹੁਣ ਤੱਕ ਸਭ ਤੋਂ ਸੁਰੱਖਿਅਤ ਮੀਟਰ ਮੰਨਿਆ ਜਾਂਦਾ ਸੀ, ਉੱਥੇ ਹੀ ਮਿਲੀ ਜਾਣਕਾਰੀ ਅਨੁਸਾਰ ਲੋਕਾਂ  ਨੇ ਬਿਜਲੀ ਚੋਰੀ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ।


 ਇਹ ਪਹਿਲਾ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਤੇ ਇਸ  ਮਾਮਲੇ ਦੀ ਜਾਂਚ ਜਲੰਧਰ ਦੀ ਮੀਟਰ ਲੈਬਾਰਟਰੀ , ਜੋ ਅਜਿਹੇ ਮਾਮਲਿਆਂ 'ਤੇ ਖੋਜ ਕਰਦੀ  ਹੈ ਉਥੇ ਸ਼ੁਰੂ ਹੋ ਗਈ ਹੈ।



ਕਿਵੇਂ ਕੀਤੀ ਸਮਾਰਟ  ਮੀਟਰ ਨਾਲ ਬਿਜਲੀ ਦੀ ਚੋਰੀ?

ਮੀਡੀਆ ਰਿਪੋਰਟਾਂ ਅਨੁਸਾਰ ਸਮਾਰਟ ਮੀਟਰ ਤੋਂ ਬਿਜਲੀ ਦੀ ਚੋਰੀ ਲਈ ਇਸ ਮੀਟਰ ਦੇ  ਫ੍ਰੀਕੁਐਂਸੀ ਸਰਕਟ ਨਾਲ ਕੀਤੀ ਛੇੜਛਾੜ  ਅਤੇ ਇਸ ਕਾਰਨ ਮੀਟਰ  33% ਹੌਲੀ ਚੱਲਣ ਲੱਗ ਗਿਆ। ਮਤਲਬ ਇਸ ਮੀਟਰ ਨਾਲ ਮੀਟਰ ਰੀਡਿਂਗ 33% ਘੱਟ ਆਉਣੀ ਸ਼ੁਰੂ ਹੋ ਗਈ। ਜੇਕਰ 100 ਯੂਨਿਟ ਬਿਜਲੀ ਖਪਤ ਹੋਈ ਤਾਂ ਮੀਟਰ ਵਿਚ ਰੀਡਿੰਗ ਸਿਰਫ 67 ਯੂਨਿਟ ਆਈ।

SMART ELECTRIC METER : ਕੀ ਹੈ ਸਮਾਰਟ ਮੀਟਰ, ਪੜ੍ਹੋ ਪੂਰੀ ਜਾਣਕਾਰੀ 

ਕਿਵੇਂ ਪਤਾ ਲੱਗਾ, ਸਮਾਰਟ ਮੀਟਰ ਵਿਚ ਚੋਰੀ ਦਾ-

ਇਹ ਪਤਾ ਉਦੋਂ ਲੱਗਾ ਜਦੋਂ ਚੈਕਿੰਗ ਦੌਰਾਨ ਇਨਫੋਰਸਮੈਂਟ ਵਿੰਗ ਦੀ ਟੀਮ ਨੇ ਮੀਟਰ ਚੈੱਕ ਕਰਨ ਲਈ ਸਮਾਰਟ ਮੀਟਰ ਦੀ ਕੇਬਲ ਨਾਲ   ਕਲਿਪ-ਆਨ ਮੀਟਰ (ਸਹੀ ਯੂਨਿਟ ਦੀ ਖਪਤ ਜਾਣਨ ਵਾਲਾ ਮੀਟਰ ) ਲਗਾਇਆ।

ਬਿਜਲੀ ਦੇ ਸਮਾਰਟ ਮੀਟਰ ਲਗਾਉਣ ਦਾ ਕੰਮ ਸਰਕਾਰੀ ਕਰਮਚਾਰੀਆਂ ਦੇ ਘਰਾਂ ਤੇ, ਪੜ੍ਹੋ ਇਥੇ 


ਬਿਜਲੀ ਚੋਰੀ ਤੇ ਲਗਾ 2.5 ਲੱਖ ਦਾ ਜੁਰਮਾਨਾ 

ਡਿਪਟੀ ਚੀਫ ਇੰਜਨੀਅਰ ਇਨਫੋਰਸਮੈਂਟ ਵਿੰਗ ਲੁਧਿਆਣਾ ਅਨਿਲ ਸ਼ਰਮਾ ਨੇ ਖਪਤਕਾਰ ਨੂੰ ਬਿਜਲੀ ਚੋਰੀ ਦੇ ਮਾਮਲੇ ਵਿੱਚ 2.50 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਵਿੱਚ 1.90 ਲੱਖ ਰੁਪਏ ਦੀ ਬਿਜਲੀ ਚੋਰੀ ਅਤੇ 60 ਹਜ਼ਾਰ ਰੁਪਏ ਦੇ ਕੰਪਾਊਂਡਿੰਗ ਚਾਰਜਿਜ਼ ਸ਼ਾਮਲ ਕੀਤੇ ਗਏ ਹਨ।

MOTHER'S WORKSHOP: ਵਿਦਿਆਰਥੀਆਂ ਦੀਆਂ ਮਾਤਾਵਾਂ ਦੀ ਵਰਕਸ਼ਾਪ 30 ਸਤੰਬਰ ਨੂੰ

SST 9TH WORKBOOK SOLVED : ਇਤਿਹਾਸ ਪਾਠ 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

 ਇਤਿਹਾਸ ਪਾਠ 1  ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਬਹੁ ਵਿਕਲਪੀ ਪ੍ਰਸ਼ਨ :

(1) ਯੂਨਾਨੀਆਂ ਨੇ ਪੰਜਾਬ ਦਾ ਨਾਂ ਰੱਖਿਆ:

  • (ੳ) ਪੰਚਨਦ
  • (ਅ) ਸਪਤ ਸਿੰਧੂ
  • (ੲ) ਪੈਂਟਾਪੋਟਾਮੀਆ
  • (ਸ) ਸੋਕੀਆ

ਉੱਤਰ : (ੲ) ਪੈਂਟਾਪੋਟਾਮੀਆ

(2) ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਵੰਡਿਆ ਗਿਆ:

  • (ੳ) 1 ਜਨਵਰੀ, 1966
  • (ਅ) 1 ਸਤੰਬਰ, 1966
  • (ੲ) 1 ਅਕਤੂਬਰ, 1966
  • (ਸ) 1 ਨਵੰਬਰ, 1966 

ਉੱਤਰ : (ਸ) 1 ਨਵੰਬਰ, 1966 

(3) ਮਾਊਂਟ ਐਵਰੈਸਟ ਦੀ ਉੱਚਾਈ ਹੈ:

  • (ੳ) 8848 ਮੀਟਰ
  • (ਅ) 8448 ਮੀਟਰ
  • (ਸ) 8844 ਮੀਟਰ
  • (ੲ) 8884 ਮੀਟਰ

ਉੱਤਰ : (ੳ) 8848 ਮੀਟਰ

(4) ਚਨਾਬ ਅਤੇ ਜੇਹਲਮ ਨਦੀਆਂ ਦੇ ਵਿਚਕਾਰਲੇ ਇਲਾਕੇ ਨੂੰ ਕਹਿੰਦੇ ਹਨ:

  • (ੳ) ਬਿਸਤ ਦੁਆਬ
  • (ਅ) ਬਾਰੀ ਦੁਆਬ
  • (ੲ) ਚੱਜ ਦੁਆਬ
  • (ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ : (ੲ) ਚੱਜ ਦੁਆਬ

(5) ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਵੰਡਿਆ ਗਿਆ:

  • (ੳ) ਦੋ ਭਾਗਾਂ ਵਿੱਚ
  • (ਅ) ਤਿੰਨ ਭਾਗਾਂ ਵਿੱਚ
  • (ੲ) ਚਾਰ ਭਾਗਾਂ ਵਿੱਚ
  • (ਸ) ਪੰਜ ਭਾਗਾਂ ਵਿੱਚ 

ਉੱਤਰ :  (ਅ) ਤਿੰਨ ਭਾਗਾਂ ਵਿੱਚ

(6) ਦਿੱਤੇ ਗਏ ਨਕਸ਼ੇ ਵਿੱਚ ਉਹਨਾਂ ਦਰਿਆਵਾਂ (ਨਦੀਆਂ) ਦੇ ਨਾਵਾਂ ਦੀ ਪਹਿਚਾਣ ਕਰੋ, ਜਿਨ੍ਹਾਂ ਨੂੰ ਬਿੰਦੂਆਂ ਨਾਲ ਦਰਸਾਇਆ ਗਿਆ ਹੈ:



  • (ੳ) ਸਤਲੁਜ, ਬਿਆਸ, ਰਾਵੀ
  • (ਅ) ਸਿੰਧ, ਰਾਵੀ, ਸਤਲੁਜ
  • (ੲ) ਸਿੰਧ, ਜੇਹਲਮ, ਚਨਾਬ
  • (ਸ) ਬਿਆਸ, ਜੇਹਲਮ, ਸਿੰਧ 

ਉੱਤਰ :  (ਅ) ਸਿੰਧ, ਰਾਵੀ, ਸਤਲੁਜ

(7) ਸੋਨੂੰ ਪੰਜਾਬ ਦਾ ਨਿਵਾਸੀ ਹੈ। ਉਸਦੇ ਪਿਤਾ ਸਾਈਕਲ ਬਨਾਉਣ ਵਾਲੀ ਇੱਕ ਬਹੁਤ ਵੱਡੀ ਫ਼ੈਕਟਰੀ ਵਿੱਚ ਕੰਮ ਕਰਦੇ ਹਨ ?

 ਦੱਸੋ ਉਹ ਕਿਸ ਸ਼ਹਿਰ ਵਿੱਚ ਰਹਿੰਦੇ ਹਨ।  

  • (ੳ) ਜਲੰਧਰ
  • (ਅ) ਕਪੂਰਥਲਾ
  • (ੲ) ਲੁਧਿਆਣਾ
  • (ਸ) ਚੰਡੀਗੜ੍ਹ

ਉੱਤਰ : (ੲ) ਲੁਧਿਆਣਾ

(8) ਤੁਸੀਂ ਜਿਸ ਰਾਜ ਵਿੱਚ ਰਹਿੰਦੇ ਹੋ ਮੁਗਲ ਸਮਰਾਟ ਅਕਬਰ ਨੇ ਇਸਨੂੰ ਕਿਹੜਾ ਨਾਂ ਦਿੱਤਾ?

  • (ੳ) ਪੰਜਾਬ
  • (ਅ ) ਲਾਹੌਰ ਸੂਬਾ
  • (ੲ) ਟੱਕ ਪ੍ਰਦੇਸ਼
  • (ਸ) ਸੋਕੀਆ

ਉੱਤਰ :(ਅ ) ਲਾਹੌਰ ਸੂਬਾ

(9) ਦਿੱਤੇ ਗਏ ਨਕਸ਼ੇ ਵਿੱਚ ਕਾਲੇ (Dark) ਕੀਤੇ ਗਏ ਸਥਾਨ ਦੀ ਪਹਿਚਾਣ ਕਰੋ:

  • (ੳ) ਬਿਸਤ ਦੁਆਬ, ਬਾਰੀ ਦੁਆਬ
  • (ਅ) ਚੱਜ ਦੁਆਬ, ਰਚਨਾ ਦੁਆਬ
  • (ੲ) ਸਿੰਧ ਸਾਗਰ ਦੁਆਬ, ਬਿਸਤ ਦੁਆਬ
  • (ਸ) ਰਚਨਾ ਦੁਆਬ, ਬਿਸਤ ਦੁਆਬ

ਉੱਤਰ : (ਸ) ਰਚਨਾ ਦੁਆਬ, ਬਿਸਤ ਦੁਆਬ

ਖ਼ਾਲੀ ਥਾਵਾਂ ਭਰੋ:


(1) ਪੰਜਾਬ ਫ਼ਾਰਸੀ ਭਾਸ਼ਾ ਦੇ ਸ਼ਬਦ ਜੋੜਾਂ ਤੋਂ ਬਣਿਆ ਹੈ। 

(2) ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸਾਲ 1849 ਵਿੱਚ ਮਿਲਾਇਆ ਗਿਆ।

(3) ਰਿਗਵੇਦ ਅਨੁਸਾਰ ਪੰਜਾਬ ਦਾ ਨਾਂ ਸਪਤ ਸਿੰਧੂ ਸੀ।

(4) ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਹਿਮਾਚਲ ਤੇ ਹਰਿਆਣਾ ਰਾਜਾਂ ਵਿੱਚ ਵੰਡਿਆ ਗਿਆ।

(5) ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ।


ਸਹੀ ਮਿਲਾਨ ਕਰੋ: ( SOLVED ) 

ਦੁਆਬ ਦਾ ਨਾਂ  : ਨਦੀਆਂ ਦੇ ਨਾਮ 

1. ਸਿੰਧ ਸਾਗਰ ਦੁਆਬ  : ਸਿੰਧੂ, ਜੇਹਲਮ

2. ਚੇਂਜ ਦੁਆਬ : ਚਨਾਬ, ਜੇਹਲਮ

3. ਰਚਨਾ ਦੁਆਬ : ਰਾਵੀ, ਚਨਾਬ

4. ਬਾਰੀ ਦੁਆਬ : ਬਿਆਸ, ਰਾਵੀ

5, ਬਿਸਤ ਦੁਆਬ : ਬਿਆਸ, ਸਤਲੁਜ


SST 9TH SOLVED WORKBOOK : HISTORY CHAPTER 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ


 ਪਾਠ-2


ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ


ਬਹੁ ਵਿਕਲਪੀ ਪ੍ਰਸ਼ਨ:

1. ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀਆਂ ਗਈਆਂ ਬਾਣੀਆਂ ਹਨ:

  • (ਅ) ਵਾਰ ਮਲਹਾਰ
  • (ੳ) ਜਪੁਜੀ ਸਾਹਿਬ 
  • (ੲ) ਵਾਰ ਮਾਝ
  • (ਸ) ਇਹ ਸਾਰੀਆਂ. 

ਉੱਤਰ : (ਸ) ਇਹ ਸਾਰੀਆਂ

 2. ਪਾਣੀਪਤ ਦੀ ਪਹਿਲੀ ਲੜਾਈ ਹੋਈ:

  • (ਉ) 1526 ਈ:
  • (ਅ) 1571 ਈ:
  • (ੲ) 1546 ਈ:
  • (ਸ) 1556 ਈ:

ਉੱਤਰ : (ਉ) 1526 ਈ:

3. ਕਿਸ ਗੁਰੂ ਸਾਹਿਬਾਨ ਦਾ ਪਹਿਲਾ ਨਾਂ ਭਾਈ ਲਹਿਣਾ ਜੀ ਸੀ:

  • (ੳ) ਸ੍ਰੀ ਗੁਰੂ ਨਾਨਕ ਦੇਵ ਜੀ ਦਾ
  • (ੲ) ਸ੍ਰੀ ਗੁਰੂ ਅੰਗਦ ਦੇਵ ਜੀ ਦਾ
  • (ੲ) ਸ੍ਰੀ ਗੁਰੂ ਅਮਰਦਾਸ ਜੀ ਦਾ
  • (ਸ) ਸ੍ਰੀ ਗੁਰੂ ਰਾਮਦਾਸ ਜੀ ਦਾ

ਉੱਤਰ :(ੲ) ਸ੍ਰੀ ਗੁਰੂ ਅੰਗਦ ਦੇਵ ਜੀ ਦਾ

4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ:

  • (ੳ) 15 ਜਨਵਰੀ, 1469 ਈ:
  • (ਅ) 15 ਮਾਰਚ, 1469 ਈ:
  • (ੲ) 15 ਅਪ੍ਰੈਲ, 1469 ਈ:
  • (ਸ) 15 ਮਈ, 1469 ਈ:

ਉੱਤਰ : (ੲ) 15 ਅਪ੍ਰੈਲ, 1469 ਈ:

5. ਬਾਬਰ ਨੂੰ ਪੰਜਾਬ 'ਤੇ ਹਮਲਾ ਕਰਨ ਲਈ ਸੁਨੇਹਾ ਭੇਜਿਆ

  • (ੳ) ਇਬਰਾਹਿਮ ਲੋਧੀ
  • (ਅ) ਦੌਲਤ ਖਾਂ ਲੋਧੀ
  • (ੲ) ਸਿਕੰਦਰ ਲੋਧੀ
  • (ਸ) ਇਹਨਾਂ ਵਿੱਚੋਂ ਕੋਈ ਨਹੀਂ 

ਉੱਤਰ : (ਅ) ਦੌਲਤ ਖਾਂ ਲੋਧੀ

ਖਾਲੀ ਥਾਵਾਂ ਭਰੋ,

(1) ਲੋਧੀ ਵੰਸ਼ ਦਾ ਆਖਰੀ ਸ਼ਾਸਕ  ਇਬਰਾਹਿਮ ਲੋਧੀ ਸੀ। 

(2) ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਯਾਤਰਾਵਾਂ ਨੂੰ ਉਦਾਸੀਆਂ  ਕਿਹਾ ਜਾਂਦਾ ਹੈ।

(3) ਦੇਵੀ ਦੁਰਗਾ ਦੀ ਪੂਜਾ ਕਰਨ ਵਾਲਿਆਂ ਨੂੰ ਸਾਕਤ, ਕਿਹਾ ਜਾਂਦਾ ਸੀ।

(4) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਂ ਮਾਤਾ ਤ੍ਰਿਪਤਾ ਦੇਵੀ ਜੀ ਸੀ।

(5) ਸੱਚਾ ਸੌਦਾ ਦੀ ਘਟਨਾ  ਵਿਖੇ ਚੂਹੜਕਾਨੇ  ਵਾਪਰੀ।

ਸਹੀ ਮਿਲਾਨ ਕਰੋ: (SOLVED) 

1. ਜਜ਼ੀਆ   : ਧਾਰਮਿਕ ਕਰ (1)

2. ਉਲਮਾ : ਮੁਸਲਿਮ ਧਾਰਮਿਕ ਨੇਤਾ ( 2 )

3. ਸੁੰਨੀ ਅਤੇ ਸ਼ੀਆ : ਮੁਸਲਿਮ ਸੰਪਰਦਾਵਾਂ (3)

4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ : ਤਲਵੰਡੀ (4)

5. ਵੇਈਂ ਨਦੀ  : ਸੁਲਤਾਨਪੁਰ (5)

CHANDIGARH: 26 ਸਤੰਬਰ ਨੂੰ ਛੁੱਟੀ ਦੀ ਘੋਸ਼ਣਾ

 

YELLOW ALERT IN PUNJAB: ਮੌਸਮ ਵਿਭਾਗ ਵੱਲੋਂ 25 ਸਤੰਬਰ ਤੱਕ ਯੈਲੋ ਅਲਰਟ ਜਾਰੀ

 ਮੌਸਮ ਵਿਭਾਗ ਪੰਜਾਬ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਅੱਜ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਗਰਜ-ਤੂਫ਼ਾਨ ਵੀ ਆ ਸਕਦਾ ਹੈ। 25 ਸਤੰਬਰ ਨੂੰ ਮਾਲਵੇ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਮੌਸਮ ਖ਼ਰਾਬ ਰਹੇਗਾ।



ਮੀਂਹ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਜ਼ਿਆਦਾਤਰ ਸ਼ਹਿਰਾਂ 'ਚ ਸ਼ਨੀਵਾਰ ਦੀ ਸਵੇਰ ਨੂੰ ਪਿਛਲੇ ਦਿਨਾਂ ਦੇ ਮੁਕਾਬਲੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਸ਼ਨੀਵਾਰ ਸਵੇਰੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 21 ਡਿਗਰੀ ਦੇ ਨੇੜੇ ਦੇਖਿਆ ਗਿਆ। ਇਸ ਦੇ ਨਾਲ ਹੀ 25 ਸਤੰਬਰ ਤੱਕ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।



PSEB NEWS: PSEB CANCELLED THIS SCHEDULED, READ MORE

D.El.Ed (ETT) ADMISSION 2022 LINK : ਈਟੀਟੀ ਕੋਰਸ ਵਿੱਚ ਦਾਖਲੇ ਲਈ 2 ਦਿਨ ਬਾਕੀ, ਇੰਜ ਕਰੋ ਅਪਲਾਈ

 State Council of Educational Research and Training, Punjab, ETT ADMISSION 2022

ADMISSION NOTICE for D.El.Ed. course 2022-24 ਸਟੇਟ ਕੌਂਸਲ ਆਫ ਐਜ਼ੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸ.ਸੀ.ਈ.ਆਰ.ਟੀ.) ਪੰਜਾਬ ਨੇ Diploma in Elemantary Education (D.El.Ed) (ETT.) ਸੈਸ਼ਨ 202224 ਦੇ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।



ਜਿਹੜੇ ਉਮੀਦਵਾਰ 10+2 ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਪੰਜਾਬ ਰਾਜ ਵਿਚ ਸਥਿਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿਚ ਦੋ ਸਾਲਾ D.El.Ed. ਕੋਰਸ ਵਿਚ ਦਾਖਲਾ ਲੈਣ ਦੇ ਇਛੁੱਕ ਹਨ, ਉਹ ਆਪਣੀ ਰਜਿਸਟਰੇਸ਼ਨ ਵੈੱਬਸਾਈਟ www.ssapunjab.org 'ਤੇ ਕਰ ਸਕਦੇ ਹਨ। 


Application fees for ETT ADMISSION 2022

ਜਨਰਲ ਅਤੇ ਬੀ.ਸੀ. ਕੈਟਾਗਿਰੀ ਲਈ ਰਜਿਸਟਰੇਸ਼ਨ ਫੀਸ 600/- ਰੁਪਏ ਅਤੇ ਐਸ.ਸੀ. ਐਸ.ਟੀ. ਤੇ ਅੰਗਹੀਣ ਕੇਟਾਗਿਰੀ ਲਈ 300 ਰੁਪਏ ਹੈ। ਰਜਿਸਟਰੇਸ਼ਨ ਫੀਸ ਆਨਲਾਈਨ ਭਰੀ ਜਾਵੇਗੀ। ਐਕਸ ਸਰਵਿਸਮੈਨ (ਖੁਦ) ਲਈ ਕੋਈ ਫੀਸ ਨਹੀਂ ਹੈ।


ਈਟੀਟੀ ਦਾਖ਼ਲੇ ਲਈ ਯੋਗਤਾ: 10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਹੋਵੇ। ਦਸਵੀਂ ਪੱਧਰ ਦੇ ਅੰਗਰੇਜ਼ੀ, ਹਿੰਦੀ, ਪੰਜਾਬੀ, ਵਿਗਿਆਨ, ਸਮਾਜਿਕ ਸਿੱਖਿਆ ਅਤੇ ਹਿਸਾਬ ਵਿਸ਼ੇ ਪਾਸ ਹੁਣੇ ਲਾਜ਼ਮੀ ਹਨ।



PUNJAB D.P.ED ADMISSION 2022:ਡੀ.ਪੀ.ਐਡ ਦੇ ਦਾਖਲਿਆਂ ਲਈ ਅਰਜ਼ੀਆਂ ਦੀ ਮੰਗ, ਕਰੋ ਅਪਲਾਈ ਲਿੰਕ ਜਾਰੀ 


IMPORTANT DATES

1)ETT STARTING DATE FOR Online Registration 09.09.2022 24.09.2022


2) Filling of On line application form (after fee  confirmation) 06.09.2022 ਤੋਂ 27.09.2022


3)RELEASE OF Merit LIST 03.10.2022


* ਉਪਰੋਕਤ ਤਜਵੀਜ਼ ਅਨੁਸਾਰ ਜੇਕਰ ਦਾਖਲਾ ਪ੍ਰਕਿਰਿਆ ਦੀਆਂ ਮਿਤੀਆਂ ਵਿਚ ਕੋਈ ਤਬਦੀਲੀ ਕੀਤੀ ਜਾਂਦੀ ਹੈ, ਉਸ ਸਬੰਧੀ ਵੈੱਬਸਾਈਟ 'ਤੇ ਜਾਣਕਾਰੀ ਦਿੱਤੀ ਜਾਵੇਗੀ। ਇਸ ਲਈ ਇੱਛੁਕ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈੱਬਸਾਈਟ ਨਿਯਮਿਤ ਤੌਰ 'ਤੇ ਚੈੱਕ ਕਰਦੇ ਰਹਿਣ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ, ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ 


* ਆਨਲਾਈਨ ਰਜਿਸਟਰੇਸ਼ਨ ਕਰਨ ਸਮੇਂ ਉਮੀਦਵਾਰ ਆਪਣੇ ਮੁਕੰਮਲ ਵੇਰਵੇ ਸਹੀ ਭਰਨ ਉਪਰੰਤ ਹੀ Final submission ਤੋਂ ਪਹਿਲਾਂ ਇਕ ਵਾਰ ਚੈੱਕ ਕਰ ਲੈਣ, ਬਾਅਦ ਵਿਚ ਵੇਰਵੇ ਸੋਧ (edit) ਕਰਨ ਦਾ ਮੌਕਾ ਵੀ ਨਹੀਂ ਦਿੱਤਾ ਜਾਵੇਗਾ। ਜੇਕਰ ਰਜਿਸਟਰੇਸ਼ਨ ਦਾਖਲਿਆਂ ਦੌਰਾਨ ਜਾਂ ਦਾਖਲਿਆਂ ਉਪਰੰਤ ਕਿਸੇ ਵੀ ਪੜਾਅ 'ਤੇ ਉਮੀਦਵਾਰ ਦੇ ਵੇਰਵੇ ਗਲਤ ਪਾਏ ਜਾਂਦੇ ਹਨ ਤਾਂ ਉਸ ਦੀ ਪਾਤਰਤਾ ਨੂੰ ਤੁਰੰਤ ਰੱਦ ਕਰ ਦਿੱਤਾ ਜਾਵੇਗਾ।

Important links:

official website for ett admission Punjab 2022: SSAPUNJAB.org 

Link for application for ETT ADMISSION 2022 CLICK HERE 

Official notification for ETT ADMISSION PUNJAB 2022-24 DOWNLOAD HERE 



ETT ADMISSION 2022: SYLLABUS, QUALIFICATION, MERIT CRITERIA, COUNSELING SCHEDULE AGE ,ETC READ OFFICIAL NOTIFICATION HERE 




FCI WATCHMAN RECRUITMENT ADMIT CARD: ਵਾਚਮੈਨ ਦੀ ਭਰਤੀ ਲਈ ਐਡਮਿਟ ਕਾਰਡ ਜਾਰੀ, ਇਥੇ ਕਰੋ ਡਾਊਨਲੋਡ

 

FCI ADMIT CARD RELEASED DOWNLOAD HERE



ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਵਾਚਮੈਨ ਦੀ ਭਰਤੀ ਲਈ ਲਿਖਤੀ ਪ੍ਰੀਖਿਆ 9 ਅਕਤੂਬਰ 2022 ਨੂੰ ਲਈ ਜਾਵੇਗੀ। ਇਸ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ ਜਿਨ੍ਹਾਂ ਉਮੀਦਵਾਰਾਂ ਨੇ ਇਸ ਭਰਤੀ ਲਈ ਅਪਲਾਈ ਕੀਤਾ ਹੈ ਉਹ ਉਮੀਦਵਾਰ‌ ਹੇਠਾਂ ਦਿੱਤੇ ਲਿੰਕ ਤੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

LINK FOR DOWNLOADING  FCI ADMIT CARD : CLICK HERE 


ETT TO HT PROMOTION: ਈਟੀਟੀ ਤੋਂ ਪਦ ਉਨਤ ਐਚਟੀ ਨੂੰ ਪਾਸ ਕਰਨਾ ਹੋਵੇਗਾ ਟੈਸਟ, ਹਦਾਇਤਾਂ ਜਾਰੀ

 ETT TO HT PROMOTION 2022 

ਈਟੀਟੀ ਅਧਿਆਪਕਾਂ ਤੋਂ ਐਚਟੀ ਦੀਆਂ ਪਦਉੱਨਤੀਆਂ ਲਈ ਡੀਪੀਆਈ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਇਹਨਾਂ ਜਾਰੀ ਹਦਾਇਤਾਂ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ  ਸਟੇਟ ਐਲੀਮੈਂਟਰੀ ਐਜੂਕੇਸ਼ਨ ਗਰੁੱਪ ਸੀ ਸਰਵਿਸ ਰੂਲਜ਼ 2018 ਅਤੇ ਸੋਧੇ ਰੂਲਾਂ ਅਨੁਸਾਰ ਪ੍ਰਮੋਸ਼ਨਾਂ ਕਰਨ ਲਈ ਕਿਹਾ ਗਿਆ ਹੈ।

 ਡੀਪੀਆਈ ਵੱਲੋਂ ਜਾਰੀ ਹਦਾਇਤਾਂ ਅਨੁਸਾਰ," ਪ੍ਰਮੋਸ਼ਨ ਕੋਟੇ ਤਹਿਤ ਐਚ.ਟੀ. ਅਤੇ ਸੀ.ਐਚ.ਟੀ. ਦੀਆਂ ਜਿਲ੍ਹਾਵਾਈਜ ਬਣਦੀਆਂ ਅਸਾਮੀਆਂ ਤੇ ਹੀ ਤਰੱਕੀਆਂ ਕੀਤੀਆਂ ਜਾਣ ਅਤੇ ਜਿਲ੍ਹੇ ਵਿੱਚ ਈਟੀਟੀ ਤੋਂ ਐਚ.ਟੀ. ਅਤੇ ਐਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਕਿਸੇ ਵੀ ਕੋਰਟ ਕੇਸ ਵਿੱਚ ਮਾਣਯੋਗ ਕੋਰਟ ਵੱਲੋਂ ਪ੍ਰਮੋਸਨਾਂ ਸਬੰਧੀ ਸਟੇਅ ਨਾ ਲਗਾਈ ਗਈ ਹੋਵੇ"। ਇਨ੍ਹਾਂ ਕਾਡਰਾਂ ਦੇ ਤਰੱਕੀ ਸਬੰਧੀ ਰੋਸਟਰ ਰਜਿਸਟਰ ਨਿਯਮਾਂ/ਹਦਾਇਤਾਂ ਅਨੁਸਾਰ ਤਿਆਰ ਕੀਤਾ ਹੋਵੇ ਅਤੇ ਰਾਖਵੇਂ ਨੁਕਤਿਆਂ ਸਬੰਧੀ ਬਣਦਾ ਬੈਕਲਾਗ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਚੈੱਕ ਕਰਵਾਉਣ ਉਪਰੰਤ ਹੀ ਤਰੱਕੀਆਂ ਕੀਤੀਆਂ ਜਾਣ।


ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਇਸ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਇਹ ਤਰਕੀਆਂ ਕੀਤੀਆਂ ਜਾਣ।


ਤਰੱਕੀਆਂ ਕਰਦੇ ਸਮੇਂ ਜਿਲ੍ਹੇ ਵੱਲੋਂ ਰੂਲਾਂ ਅਨੁਸਾਰ ਤਿਆਰ ਕੀਤੀਆਂ ਲਿਸਟਾਂ ਅਤੇ ਵਿਧੀ ਅਨੁਸਾਰ ਤਿਆਰ ਕੀਤੀਆਂ ਲਿਸਟਾਂ ਅਤੇ ਵਿਧੀ ਅਪਣਾਉਂਦੇ ਹੋਏ ਸੀਨੀਆਰਤਾ ਸੂਚੀਆਂ ਦੀ ਪਾਤਰਤਾ ਸਬੰਧੀ ਸਬੰਧਤ ਜਿ:ਸਿ:ਅ: (ਐਸ) ਨਿੱਜੀ ਤੌਰ ਤੇ ਜਿੰਮੇਵਾਰ ਹੋਣਗੇ। ਈ.ਟੀ.ਟੀ. ਤੋਂ ਐਚ.ਟੀ. ਅਤੇ ਐਚ.ਟੀ. ਤੋਂ ਸੀ.ਐਚ.ਟੀ. ਦੀਆਂ ਪ੍ਰਮੋਸ਼ਨਾਂ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਗਰੁੱਪ ਸੀ ਸਰਵਿਸ ਰੂਲਜ਼ 2018 ਅਤੇ ਸੋਧੇ ਰੂਲਾਂ ਅਨੁਸਾਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਰੂਲਾਂ ਅਨੁਸਾਰ ਜਿਹੜੇ ਐਚਟੀ ਸਿੱਧੀ ਭਰਤੀ ਰਾਹੀਂ ਜਾਂ ਪ੍ਰਮੋਸ਼ਨ ਰਾਹੀਂ ਭਰਤੀ ਹੋਏ ਹਨ ਉਨ੍ਹਾਂ ਨੂੰ ਵਿਭਾਗੀ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੈ। ਜੇਕਰ 2 ਸਾਲਾਂ ਦੇ ਅੰਦਰ ਇਹ ਟੈਸਟ ਪਾਸ ਨਹੀਂ ਕੀਤਾ ਗਿਆ ਤਾਂ ਅਧਿਆਪਕਾਂ ਦੀ ਇੰਕਰੀਮੈਂਟ ਨਹੀਂ ਲਗੇਗੀ।



ਈ ਟੀ ਟੀ ਤੋਂ ਐਚ ਟੀ ਅਤੇ ਐਚ ਟੀ ਤੋਂ ਸੀ ਐਚ ਟੀ ਦੀਆਂ ਪ੍ਰਮੋਨਾਂ ਗਠਿਤ ਕੀਤੀ ਗਈ ਕਮੇਟੀ ਦੀ ਪ੍ਰਵਾਨਗੀ ਉਪਰੰਤ ਹੀ ਕੀਤੀਆਂ ਜਾਣ।

ਸਿੰਗਲ ਟੀਚਰ ਸਕੂਲ ਜਿਸ ਵਿੱਚ ਕੇਵਲ ਇੱਕ ਈ ਟੀ ਟੀ ਕੰਮ ਕਰ ਰਿਹਾ ਹੈ, ਦੀ ਪ੍ਰਮੋਸ਼ਨ ਦੀ ਸੂਰਤ ਵਿੱਚ   ਉਸ ਦੀ ਜਗ੍ਹਾ ਤੇ ਆਰਜੀ ਪ੍ਰਬੰਧ ਕਰਦੇ ਹੋਏ ਤਜਵੀਜ ਪ੍ਰਵਾਨਗੀ ਲਈ ਇਸ ਦਫਤਰ ਨੂੰ ਭੇਜੀ ਜਾਵੇ। 

 ਨੈਸ਼ਨਲ ਕਮਿਸ਼ਨ ਫਾਰ ਐਸ-ਸੀ, ਨਵੀਂ ਦਿੱਲੀ ਵਿੱਚ ਚਲਦੇ ਕੇਸਾਂ ਦੇ ਸਬੰਧ ਵਿੱਚ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਕਾਰਵਾਈ ਕੀਤੀ ਜਾਵੇ।



READ OFFICIAL LETTER HERE 

RAIN 🌧️🌧️ ALERT: ਮੌਸਮ ਵਿਭਾਗ ਵੱਲੋਂ 2-3 ਘੰਟਿਆਂ ਦੌਰਾਨ ਮੀਂਹ ਪੈਣ ਦੀ ਭਵਿੱਖਬਾਣੀ,

 ਚੰਡੀਗੜ੍ਹ 24 ਸਤੰਬਰ 

Light to Moderate Rain/Thundershowers likely to continue over parts of AMRITSAR, TARN TARAN, KAPURTHALA, FIROZPUR, MANSA, BATHINDA, BARNALA, SANGRUR, PATIALA, FATEHGARH SAHIB, SAS NAGAR, JALANDHAR, GURDASPUR, RUPNAGAR districts & adjoining areas during next 2-3 hours. 


ਅਗਲੇ ਕੁਝ ਸਮੇਂ ਦੌਰਾਨ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫ਼ਿਰੋਜ਼ਪੁਰ, ਮਾਨਸਾ, ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਐਸ.ਏ.ਐਸ.ਨਗਰ, ਜਲੰਧਰ ਅਤੇ ਗੁਰਦਾਸਪੁਰ ਜ਼ਿਲੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ।




chandigarhpolice.gov.in recruitment 2022: ਅਸਿਸਟੈਂਟ ਸਬ ਇੰਸਪੈਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ, ਪੜ੍ਹੋ ਪੂਰੀ ਜਾਣਕਾਰੀ

ADVERTISEMENT FOR THE POST OF ASI (Executive)

chandigarhpolice.gov.in recruitment 2022: 

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਸਿਸਟੈਂਟ ਸਬ ਇੰਸਪੈਕਟਰਾਂ ਦੀਆਂ 49 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਅਸਿਸਟੈਂਟ ਸਬ ਇੰਸਪੈਕਟਰ ਭਰਤੀ ਲਈ ਅਰਜ਼ੀਆਂ 27/9/2022 ਤੋਂ ਆਨਲਾਈਨ ਮੰਗੀਆਂ ਗਈਆਂ ਹਨ।



Online applications are invited for direct recruitment for 49  posts of Assistant Sub Inspector (Executive) of Group C in the pre-revised pay scale, i.e. entry-level pay of Rs. 29200/- 

ASI RECRUITMENT CHANDIGARH 2022 ( ਚੰਡੀਗੜ੍ਹ ਅਸਿਸਟੈਂਟ ਸਬ ਇੰਸਪੈਕਟਰਾਂ ਦੀ ਭਰਤੀ ਲਈ ਮਿਤੀਆਂ) IMPORTANT DATES 

  • Date of publication of Advertisement :24/09/2022
  • Opening Date for submission of online applications : 27/09/20222
  • Closing Date for submission of online applications : 20.10.2022
  • Last Date for Deposit of Fee. 27.10.2022


The details of vacancies are as under: 

TOTAL ASI VACANCIES: 49 

MALE : 27

FEMALE: 16

ESM: 06

QUALIFICATION FOR ASI RECRUITMENT: GRADUATION

AGE : 18-25 Years age relaxation as per official notification.

ਚੰਡੀਗੜ੍ਹ ਅਸਿਸਟੈਂਟ ਸਬ ਇੰਸਪੈਕਟਰ ਭਰਤੀ 2022: ASI RECRUITMENT CHANDIGARH important links

Official website for Chandigarh ASI RECRUITMENT: chandigarhpolice.gov.in

LINK FOR OFFICIAL NOTIFICATION CHANDIGARH ASI RECRUITMENT: Download here 


LINK FOR APPLYING ONLINE ASI POSTS : CLICK HERE 







RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...