ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਮਿਲੇ

 ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਮਿਲੇ*


ਕੈਬਿਨੇਟ ਮੰਤਰੀ ਵੱਲੋਂ ਤਨਖਾਹ ਕਟੌਤੀ ਅਤੇ ਦੂਰ ਦੁਰਾਡੇ ਆਰਜੀ ਪ੍ਰਬੰਧ ਦੇ ਵਿਭਾਗੀ ਮਸਲੇ ਨੂੰ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ


ਵਿੱਤ ਵਿਭਾਗ ਦੀ ਮੰਜੂਰੀ ਦੇ ਬਾਵਜੂਦ ਦਫ਼ਤਰੀ ਮੁਲਾਜ਼ਿਮ ਨਹੀਂ ਕੀਤੇ ਜਾ ਰਹੇ ਪੱਕੇ


ਜਲੰਧਰ 14 ਅਗਸਤ 


ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਜਲੰਧਰ ਫੇਰੀ ਦੌਰਾਨ ਮਿਲੇ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਮਿਲਿਆ ਗਿਆ ਅਤੇ ਆਪਣੀ ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਕਿਹਾ ਗਿਆ ਜਿਸ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਸਰਕਾਰ ਹੈ ਸਰਕਾਰ ਜਲਦ ਹੀ 36000 ਮੁਲਾਜ਼ਮ ਪੱਕੇ ਕਰਨ ਜਾ ਰਹੀ ਹੈ ਜਿਸ ਦੀ ਕਾਰਵਾਈ ਸਰਕਾਰ ਪੱਧਰ ਤੇ ਕੀਤੀ ਜਾ ਰਹੀ ਹੈ ਤੇ ਸਮੂਹ ਵਿਭਾਗਾਂ ਵਲੋਂ ਲਿਸਟਾਂ ਮੰਗੀਆਂ ਗਈਆਂ ! ਤੁਹਾਨੂੰ ਵੀ 36000 ਮੁਲਾਜ਼ਮਾਂ ਨਾਲ ਰੈਗੂਲਰ ਕੀਤਾ ਜਾਵੇਗਾ।



ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਯੂਨੀਅਨ ਨੂੰ 18 ਤਾਰੀਕ ਨੂੰ ਹੋਣ ਵਾਲਿਆਂ ਯੂਨੀਅਨ ਦੀਆਂ ਮੀਟੰਗਾਂ ਵਿੱਚ ਸਰਵ ਸਿੱਖਿਆ ਦਫ਼ਤਰੀ ਕਰਮਚਾਰੀ ਯੂਨੀਅਨ ਨਾਲ ਵੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ !

ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਪਿਛਲੀ ਸਰਕਾਰਾਂ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ 8886 ਅਧਿਆਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ ਪਰ ਦਫਤਰੀ ਕਰਮਚਾਰੀਆ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ !

ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ 2019 ਵਿੱਚ ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਸੀ ਜਿਸ ਦਾ ਕੋਈ ਵਿਤੀ ਬੋਜ ਵੀ ਸਰਕਾਰ ਤੇ ਨਹੀਂ ਪੈਂਦਾ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ।

ਜਿਸ ਤੇ ਕੈਬਿਨੇਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਜਲਦ ਰੈਗੂਲਰ ਕੀਤਾ ਜਾਵੇਗਾ।ਇਸ ਮੌਕੇ ਸ਼ੋਬਿਤ ਭਗਤ, ਗਗਨਦੀਪ ਸ਼ਰਮਾ , ਰਾਕੇਸ਼ ਕੁਮਾਰ , ਸੋਹਨ ਲਾਲ ਆਦਿ ਮੌਜੂਦ ਸਨ !

ਰਾਸ਼ਟਰੀ ਝੰਡੇ' ਦੀ ਕਹਾਣੀ "THE STORY OF NATIONAL FLAG"

 'ਰਾਸ਼ਟਰੀ ਝੰਡੇ' ਦੀ ਕਹਾਣੀ "THE STORY OF NATIONAL FLAG"




ਸੰਵਿਧਾਨ ਸਭਾ ਵੱਲੋਂ ਰਾਸ਼ਟਰੀ ਝੰਡੇ 'ਤਿਰੰਗੇ' ਨੂੰ ਕਦੋਂ ਮਾਨਤਾ ਦਿੱਤੀ ਗਈ?

ਭਾਰਤ ਦੇ ਰਾਸ਼ਟਰੀ ਝੰਡੇ 'ਤਿਰੰਗੇ' ਨੂੰ 22 ਜੁਲਾਈ 1947 ਨੂੰ ਸੰਵਿਧਾਨ ਸਭਾ ਵਿੱਚ ਮਾਨਤਾ ਦਿੱਤੀ ਗਈ ਸੀ।


ਰਾਸ਼ਟਰੀ ਝੰਡੇ 'ਤਿਰੰਗੇ' ਦੀ ਰੂਪਰੇਖਾ ਕਿਸਨੇ ਤਿਆਰ ਕੀਤੀ ਸੀ? 

ਰਾਸ਼ਟਰੀ ਝੰਡੇ 'ਤਿਰੰਗੇ' ਦੀ ਪਹਿਲੀ ਰੂਪਰੇਖਾ ਪਿੰਗਲੀ ਵੈਂਕਈਆ ਨੇ 1921 ਵਿੱਚ ਤਿਆਰ ਕੀਤੀ ਸੀ। ਇਹ ਦੇਸ਼ ਦੇ ਦੋ ਪ੍ਰਮੁੱਖ ਭਾਈਚਾਰਿਆਂ ਨੂੰ ਦਰਸਾਉਂਦੇ ਦੋ ਰੰਗਾਂ - ਲਾਲ ਅਤੇ ਹਰੇ ਨਾਲ ਬਣਿਆ ਸੀ।

ਗਾਂਧੀ ਨੇ ਸੁਝਾਅ ਦਿੱਤਾ ਕਿ ਭਾਰਤ ਦੇ ਬਾਕੀ ਭਾਈਚਾਰਿਆਂ ਦੀ ਨੁਮਾਇੰਦਗੀ ਕਰਨ ਲਈ ਇਸ ਕੋਲ ਇੱਕ ਚਿੱਟਾ ਬੈਂਡ ਹੋਣਾ ਚਾਹੀਦਾ ਹੈ ਅਤੇ ਰਾਸ਼ਟਰ ਦੀ ਤਰੱਕੀ ਨੂੰ ਦਰਸਾਉਣ ਲਈ ਇੱਕ ਚਲਦਾ ਚਰਖਾ ਹੋਣਾ ਚਾਹੀਦਾ ਹੈ। 

ਸ਼ੁਰੂ ਵਿੱਚ ਰਾਸ਼ਟਰੀ ਝੰਡੇ 'ਤਿਰੰਗੇ' ਵਿੱਚ ਚਲਦਾ ਚਰਖਾ ਸੀ, ਪ੍ਰੰਤੂ ਇਸ‌ ਤੇ ਇਤਰਾਜ਼ ਕਿਉਂ ਹੋਇਆ? 

ਪਿੰਗਲੀਵੈਂਕਈਆ  ਨੂੰ ਦੂਜੇ ਪਾਸੇ ਤੋਂ ਦੇਖਣ ਲਈ ਚਰਖਾ ਉਲਟਾ ਦਿਸਦਾ ਸੀ, ਇਸ ਲਈ ਇਸ 'ਤੇ ਇਤਰਾਜ਼ ਸੀ।ਬਦਰੂਦੀਨ ਤਇਅਬਜੀ ਦੁਆਰਾ ਬਣਾਏ ਗਏ ਡਿਜ਼ਾਈਨ ਨੂੰ ਫਲੈਗ ਕਮੇਟੀ ਨੇ 17 ਜੁਲਾਈ 1947 ਨੂੰ ਮਨਜ਼ੂਰੀ ਦਿੱਤੀ ਸੀ। ਇਸ ਮੁਤਾਬਕ ਤਿਰੰਗਾ ਖਾਦੀ ਦੇ ਕੱਪੜੇ ਦਾ ਹੀ ਹੋਣਾ ਚਾਹੀਦਾ ਹੈ।


ਤਿਰੰਗੇ ਦੀ ਪਹਿਲੀ ਕਾਪੀ ਕਿਸਨੇ ਤਿਆਰ ਕੀਤੀ?

ਇਸ ਤਿਰੰਗੇ ਦੀ ਪਹਿਲੀ ਕਾਪੀ ਬਦਰੂਦੀਨ ਦੀ ਪਤਨੀ ਸੁਰੱਈਆ ਤਇਅਬਜੀ ਨੇ ਤਿਆਰ ਕੀਤੀ ਸੀ।


ਆਜ਼ਾਦ ਭਾਰਤ ਵਿੱਚ ਰਾਸ਼ਟਰੀ ਝੰਡੇ ਵਜੋਂ ਤਿਰੰਗਾ ਪਹਿਲੀ ਵਾਰ ਕਦੋਂ ਲਹਿਰਾਇਆ ਗਿਆ?

ਆਜ਼ਾਦ ਭਾਰਤ ਦੇ ਰਾਸ਼ਟਰੀ ਝੰਡੇ ਵਜੋਂ ਤਿਰੰਗਾ ਪਹਿਲੀ ਵਾਰ 15 ਅਗਸਤ 1947 ਨੂੰ ਸਵੇਰੇ 10.30 ਵਜੇ 'ਕੌਂਸਲ ਹਾਊਸ' ਯਾਨੀ ਸੰਸਦ ਭਵਨ 'ਤੇ ਲਹਿਰਾਇਆ ਗਿਆ ਸੀ। ਕਿਉਂਕਿ 15 ਅਗਸਤ ਨੂੰ ਜਵਾਹਰ ਲਾਲ ਨਹਿਰੂ ਅਤੇ ਹੋਰ ਨੇਤਾ ਰਾਜ ਕਾਜ ਦੇ ਕੰਮ ਵਿਚ ਬਹੁਤ ਰੁੱਝੇ ਹੋਏ ਸਨ, ਇਸ ਲਈ ਨਹਿਰੂ ਜੀ ਨੇ ਪਹਿਲੀ ਵਾਰ 16 ਅਗਸਤ ਨੂੰ ਸਵੇਰੇ 8.30 ਵਜੇ ਲਾਲ ਕਿਲੇ 'ਤੇ ਤਿਰੰਗਾ ਲਹਿਰਾਇਆ।


 ਤਿਰੰਗੇ ਨੂੰ ਪਹਿਲਾਂ 15 ਅਗਸਤ ਅਤੇ 26 ਜਨਵਰੀ ਨੂੰ ਛੱਡ ਕੇ ਜਨਤਕ ਤੌਰ 'ਤੇ ਲਹਿਰਾਉਣ ਜਾਂ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਸੀ


23 ਜਨਵਰੀ 2004 ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਹਰ ਭਾਰਤੀ ਰਾਸ਼ਟਰੀ ਝੰਡੇ ਨੂੰ ਕਿਸੇ ਵੀ ਦਿਨ ਸਤਿਕਾਰ ਨਾਲ ਲਹਿਰਾ   ਸਕਦਾ ਹੈ।ਨਵੀਨ ਜਿੰਦਲ ਨੇ ਇਸ ਹੱਕ ਲਈ 10 ਸਾਲ ਤੱਕ ਕਾਨੂੰਨੀ ਲੜਾਈ ਲੜੀ।

ਕੈਬਨਿਟ ਮੰਤਰੀ ਹਰਜੋਤ ਬੈਂਸ ਅਜਾਦੀ ਦਿਹਾੜੇ ਮੌਕੇ ਤਿੰਨ ਆਮ ਆਦਮੀ ਕਲੀਨਿਕ ਕਰਨਗੇ ਲੋਕ ਅਰਪਣ

 ਕੈਬਨਿਟ ਮੰਤਰੀ ਹਰਜੋਤ ਬੈਂਸ ਅਜਾਦੀ ਦਿਹਾੜੇ ਮੌਕੇ ਤਿੰਨ ਆਮ ਆਦਮੀ ਕਲੀਨਿਕ ਕਰਨਗੇ ਲੋਕ ਅਰਪਣ

ਹਲਕਾ ਸ੍ਰੀ ਅਨੰਦਪੁਰ ਸਾਹਿਬ ਨਾਲ ਕੀਤੇ ਵਾਅਦੇ ਪੂਰੇ ਹੋਣੇ ਸੁਰੂ

ਨੰਗਲ 14 ਅਗਸਤ ()

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਅਜਾਦੀ ਦਿਹਾੜੇ ਮੌਕੇ 15 ਅਗਸਤ ਨੂੰ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਤਿੰਨ ਆਮ ਆਦਮੀ ਕਲੀਨਿਕ ਲੋਕ ਅਰਪਣ ਕਰਨਗੇ। ਸ੍ਰੀ ਅਨੰਦਪੁਰ ਸਾਹਿਬ ਵਿਚ ਮਜਾਰਾ, ਨੰਗਲ ਵਿਚ ਬਰਾਰੀ, ਨਯਾਂ ਨੰਗਲ ਅਜੋਲੀ ਵਿਖੇ ਕੈਬਨਿਟ ਮੰਤਰੀ ਤਿੰਨ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨਗੇ।  



       ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਲੋਕਾਂ ਨੂੰ ਸ਼ਹਿਰੀ ਅਤੇ ਦਿਹਾਤੀ ਪੱਧਰ ਉੱਤੇ ਲੋਕਾਂ ਦੇ ਘਰਾਂ ਨਜ਼ਦੀਕ ਹੋਰ ਵੀ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿਚ ਬਿਹਤਰ ਮੈਡੀਕਲ ਸੇਵਾਵਾਂ ਦਿੱਤੀਆਂ ਜਾਣਗੀਆਂ। ਆਮ ਆਦਮੀ ਕਲੀਨਿਕ ਵਿਚ ਓ.ਪੀ.ਡੀ ਸੇਵਾਵਾਂ, ਟੀਕਾਕਰਨ ਸੇਵਾਵਾਂ, ਜੱਚਾ ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ, ਮੁਫ਼ਤ ਲੈਬ ਟੈਸਟ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। 

     ਪੰਜਾਬ ਸਰਕਾਰ ਵੱਲੋ ਆਮ ਆਦਮੀ ਕਲੀਨਿਕ ਖੋਲਣ ਨਾਲ ਸਰਕਾਰੀ ਹਸਪਤਾਲਾ ਦੇ ਸਿਹਤ ਕੇਂਦਰਾਂ ਦੀ ਓ.ਪੀ.ਡੀ ਤੇ ਦਬਾਅ ਘਟੇਗਾ ਅਤੇ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਢੁਕਵੀਆਂ ਸਿਹਤ ਸਹੂਲਤਾਂ ਉਪਲੱਬਧ ਹੋਣਗੀਆਂ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤਾ ਇੱਕ ਇੱਕ ਵਾਅਦਾ ਪੂਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਨਾਲ ਕੀਤੇ ਵਾਅਦੇ ਪੂਰੇ ਹੋਣੇ ਸੁਰੂ ਹੋ ਗਏ ਹਨ। ਕੈਬਨਿਟ ਮੰਤਰੀ ਅਜਾਦੀ ਦਿਹਾੜੇ ਮੌਕੇ ਨੰਗਲ ਰੇਲਵੇ ਰੋਡ ਵਿਖੇ 100 ਫੁੱਟ ਉੱਚਾ ਰਾਸ਼ਟਰੀ ਝੰਡਾ ਵੀ ਲਹਿਰਾਉਣਗੇ। ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾ ਦਿੱਤੀਆਂ ਜਾ ਰਹੀਆਂ ਹਨ।

ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਦੇ ਭਰੋਸੇ ਤੋਂ ਬਾਅਦ ਪ੍ਰਾਈਵੇਟ ਬੱਸ ਓਪਰੇਟਰਾਂ ਵੱਲੋਂ ਰੋਸ ਪ੍ਰੋਗਰਾਮ ਰੱਦ

 ਚੰਡੀਗੜ੍ਹ, 14 ਅਗਸਤ 

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਜਾਇਜ਼ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਦੇ ਭਰੋਸੇ ਪਿੱਛੋਂ ਸੂਬੇ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਆਪਣਾ ਪ੍ਰਸਤਾਵਤ ਰੋਸ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਮੰਤਰੀਆਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਹੈ ਅਤੇ ਸਮਾਜ ਦੇ ਸਭ ਵਰਗਾਂ ਨੂੰ ਨਾਲ ਲੈ ਕੇ ਸੂਬੇ ਦਾ ਵਿਕਾਸ ਕਰਨਾ ਚਾਹੁੰਦੀ ਹੈ।



Private bus operators have called off their proposed protest after Finance Minister MLA Harpal Singh Cheema & Transport Minister Laljit Singh Bhullar agreed to consider their legitimate demands sympathetically. Ministers assured them, govt would take along all sections of society.

BREKING NEWS: ਪੰਜਾਬ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਚਾਰਜ ਦਿੱਤਾ

 

ਨੌਜਵਾਨ ਨਸ਼ਿਆਂ ਨੂੰ ਛੱਡ ਕੇ ਕੁਸ਼ਤੀ ਅਤੇ ਹੋਰ ਖੇਡਾਂ ਵੱਲ ਧਿਆਨ ਦੇਣ- ਮੈਡਮ ਅਨਮੋਲ ਗਗਨ ਮਾਨ


ਨੌਜਵਾਨ ਨਸ਼ਿਆਂ ਨੂੰ ਛੱਡ ਕੇ ਕੁਸ਼ਤੀ ਅਤੇ ਹੋਰ ਖੇਡਾਂ ਵੱਲ ਧਿਆਨ ਦੇਣ- ਮੈਡਮ ਅਨਮੋਲ ਗਗਨ ਮਾਨ

ਘੋਲ ਕੁਸ਼ਤੀਆਂ ਪੰਜਾਬ ਦਾ ਅਨਮੋਲ ਵਿਰਸਾ - ਕੈਬਨਿਟ ਮੰਤਰੀ

ਮੁਹਾਲੀ 14 ਅਗਸਤ

                   ਹਲਕਾ ਖਰੜ ਬਲਾਕ ਮਾਜਰੀ ਦੇ ਪਿੰਡ ਤੀੜਾ ਵਿਖੇ ਗੁਗਾ ਮਾੜੀ ਦੇ ਮੇਲੇ ਤੇ ਹਰ ਸਾਲ ਦੀ ਤਰਾਂ ਕੁਸ਼ਤੀ ਦੰਗਲ ਮੁਕਾਬਲੇ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਕਰਵਾਏ ਗਏ, ਕੁਸ਼ਤੀ ਦੰਗਲ 'ਚ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋਂ ਨਾਮਵਰ ਪਹਿਲਵਾਨਾਂ ਨੇ ਹਿੱਸਾ ਲਿਆ।ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਪੰਜਾਬ ਮੈਡਮ ਅਨਮੋਲ ਗਗਨ ਮਾਨ ਨੇ ਸ਼ਿਰਕਤ ਕੀਤੀ।



       ਮੈਡਮ ਅਨਮੋਲ ਗਗਨ ਮਾਨ ਨੇ ਖੇਡ ਪੇ੍ਮੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਖੇਡਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਯਤਨ ਕਰ ਰਹੀ ਹੈ।ਉਨਾਂ੍ਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਭਿਆਨਕ ਅਲਾਮਤਾਂ ਨੂੰ ਛੱਡ ਕੇ ਕੁਸ਼ਤੀ ਅਤੇ ਹੋਰ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਅਤੇ ਚੰਗੇ ਖਿਡਾਰੀ ਬਣ ਕੇ ਆਪਣੇ ਮਾਪਿਆਂ, ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।ਕੈਬਨਿਟ ਮੰਤਰੀ ਨੇ ਕਿਹਾ ਕਿ ਘੋਲ ਕੁਸ਼ਤੀਆਂ ਪੰਜਾਬ ਦਾ ਅਨਮੋਲ ਵਿਰਸਾ ਹਨ ਤੇ ਛਿੰਝ ਮੇਲੇ ਅਤੇ ਅਖਾੜੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ।ਉਨਾਂ ਖੇਡਾਂ ਨੂੰ ਉਤਸਾਹਿਤ ਕਰਨ ਲਈ 1 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।

ਇਸੇ ਦੋਰਾਨ ਕੁਸ਼ਤੀ ਦੰਗਲ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਜੇਤੂ ਪਹਿਲਵਾਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਨਾਲ ਹੀ ਬੱਚਿਆਂ ਦੇ ਤਿਰੰਗਾ ਮੁਹਿੰਮ ਵਿੱਚ ਹਿੱਸਾ ਪਾਉਣ ਤੇ ਹੌਸਲਾ ਅਫਜ਼ਾਈ ਕੀਤੀ।ਇਸ ਮੌਕੇ ਕਰਤਾਰ ਸਿੰਘ ਤੀੜਾ, ਆਪ ਆਗੂ ਰਵੀ ਕੁਮਾਰ ਤੋਗਾ, ਸੁਖਵਿੰਦਰ ਸਿੰਘ ਬਿੱਟੂ ਖਰੜ, ਰਘਵੀਰ ਸਿੰਘ ਬਡਾਲਾ, ਜੰਟੀ ਕਾਦੀ ਮਾਜਰਾਂ ਤੋਂ ਇਲਾਵਾ ਵਲੰਟੀਅਰ ਹਾਜ਼ਰ ਸਨ।

MASTER CADRE RECRUITMENT 2022: 21 ਜੁਲਾਈ ਤੋਂ ਲਿਖਤੀ ਪ੍ਰੀਖਿਆ ਸਬੰਧੀ ਅਹਿਮ ਸੂਚਨਾ, ਉਮੀਦਵਾਰਾਂ ਨੂੰ ਲਿਖਾਰੀ ਦੀ ਸੁਵਿਧਾ

 

SAD NEWS: ਹੈੱਡਮਾਸਟਰ ਦਾ ਪਾਣੀ ਪੀਣ ਤੇ, ਹੈਡਮਾਸਟਰ ਵੱਲੋਂ ਦਲਿਤ ਵਿਦਿਆਰਥੀ ਦਾ ਕਤਲ


ਰਾਜਸਥਾਨ 'ਚ ਹੈੱਡਮਾਸਟਰ ਦਾ ਪਾਣੀ ਪੀਣ ਤੋਂ ਬਾਅਦ ਦਲਿਤ ਵਿਦਿਆਰਥੀ ਦਾ ਕਤਲ


ਰਾਜਸਥਾਨ: 14 ਅਗਸਤ 

 ਰਾਜਸਥਾਨ ਵਿੱਚ ਇੱਕ ਦਲਿਤ ਬੱਚੇ ਨੂੰ ਹੈੱਡਮਾਸਟਰ ਦੇ ਘੜੇ ਵਿੱਚੋਂ ਪਾਣੀ ਪੀਣ ਕਾਰਨ ਮੌਤ ਦੀ ਸਜ਼ਾ ਭੁਗਤਣੀ ਪਈ। ਜਾਲੋਰ ਜ਼ਿਲੇ ਦੇ ਸਰਸਵਤੀ ਵਿਦਿਆਲਿਆ, ਸੁਰਾਨਾ ਦੇ ਤੀਜੀ ਜਮਾਤ ਦੇ ਵਿਦਿਆਰਥੀ ਇੰਦਰਕੁਮਾਰ ਮੇਘਵਾਲ ਨੇ ਸ਼ਨੀਵਾਰ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੁਲੀਸ ਨੇ ਹੈੱਡਮਾਸਟਰ ਚੈਲਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਘਟਨਾ 20 ਜੁਲਾਈ ਦੀ ਹੈ। ਵਿਦਿਆਰਥੀ ਦਾ ਚਾਚਾ ਕਿਸ਼ੋਰ ਮੇਘਵਾਲ ਮੁਤਾਬਕ ਚੈਲ ਸਿੰਘ ਆਪਣੇ ਘੜੇ 'ਚੋਂ ਪਾਣੀ ਪੀਣ ਤੋਂ ਬਾਅਦ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਇੰਦਰ ਨੂੰ ਬੁਰੀ ਤਰ੍ਹਾਂ ਕੁੱਟਿਆ। ਜਦੋਂ ਬੱਚੇ ਨੂੰ ਰੋਂਦਾ ਹੋਇਆ ਘਰ ਪਹੁੰਚਿਆ ਤਾਂ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਸਥਾਨਕ ਹਸਪਤਾਲ ਤੋਂ ਬਾਅਦ ਉਦੈਪੁਰ 'ਚ ਇਲਾਜ ਕਰਵਾਇਆ। ਰਾਹਤ ਨਾ ਮਿਲਣ 'ਤੇ ਉਸ ਨੂੰ ਅਹਿਮਦਾਬਾਦ ਰੈਫਰ ਕਰ ਦਿੱਤਾ ਗਿਆ, ਜਿੱਥੇ ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ।




 

SUB INSPECTOR RECRUITMENT: 4300 ਸਬ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ ਆਨਲਾਈਨ

The Staff Selection Commission will hold an Open Competitive Examination for recruitment of Sub-Inspector in Delhi Police and Central Armed Police Forces. Departmental candidates amongst Constables, Head Constables and Assistant Sub-Inspectors of Delhi Police with minimum three years’ service and who shall not be more than 30 years (33 years for OBC and 35 years for SC/ST) of age as on crucial date given at Para 5.1 may also apply for filling up of Open and Departmental Vacancies of Sub- Inspector (Executive) in Delhi Police-Male. 

Sub-Inspector in Delhi Police and Central Armed Police Forces Recruitment 2022
Total= 4300 Posts
Qualification- Graduation
Last Date- 30/08/2022

The details of posts are as under:  
Sub-Inspector (GD) in CAPFs: The post carries pay scale of Level-6 (Rs.35,400-Rs.1,12,400/-) and is classified as Group ‘B’ (Non-Gazetted), Non-Ministerial. 


 Sub-Inspector (Executive) - (Male/Female) in Delhi Police: The post carries pay scale of Level-6 (Rs.35,400-Rs.1,12,400/-) and is classified as Group ‘C’ by Delhi Police.




Age Limit (as on 01.01.2022): 5.1. Age limit of the candidates should be from 20 to 25 years as on 01.01.2022 (i.e., candidates born not before 02.01.1997 and not later than 01.01.2002 
 Age relaxation as per official notification.


 Educational Qualifications (as on 30.08.2022):
 Educational Qualification for all posts is Bachelor’s degree from a recognized university or equivalent.

 How to apply: Applications are required to be submitted in online mode only at the official website of SSC Headquarters, i.e., https://ssc.nic.in.  



PUNJAB POLICE HEAD CONSTABLE NOTIFICATION 2022: ਪੰਜਾਬ ਸਰਕਾਰ ਵੱਲੋਂ 787 ਹੈਡ ਕਾਂਸਟੇਬਲ ਭਰਤੀ ਲਈ ਅਰਜ਼ੀਆਂ ਮੰਗੀਆਂ

PUNJAB POLICE HEAD CONSTABLE RECRUITMENT 2022 OFFICIAL NOTIFICATION, LINK FOR APPLYING, QUALIFICATION,AGE SYLLABUS, OLD QUESTION PAPER PDF 

ਪੰਜਾਬ ਸਰਕਾਰ ਵੱਲੋਂ ਹੈਡ ਕਾਂਸਟੇਬਲ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ।

ਕੁੱਲ ਅਸਾਮੀਆਂ ਦੀ ਗਿਣਤੀ 787 ਹੈ ਉਮੀਦਵਾਰ ਭਰਤੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੜ੍ਹਨ ਉਪ੍ਰੰਤ  14 ਅਗਸਤ ਤੋਂ ਆਨਲਾਈਨ ਅਰਜ਼ੀਆਂ ਦੇ ਸਕਦੇ ਹਨ।

ਪੰਜਾਬ ਹੈੱਡ ਕਾਂਸਟੇਬਲ ਭਰਤੀ 2022

ਅਸਾਮੀ ਦਾ ਨਾਂਅ:  ਹੈਡ ਕਾਂਸਟੇਬਲ 

ਅਸਾਮੀਆਂ ਦੀ ਕੁੱਲ ਗਿਣਤੀ : 787 


ਪੇਪਰ ਦੀ ਕਾਂਗਰਸ ਸਰਕਾਰ ਵੱਲੋਂ 2021 ਵਿੱਚ ਸ਼ੁਰੂ ਕੀਤੀ ਗਈ ਸੀ। ਪ੍ਰੰਤੂ ਪੂਰੀ ਨਹੀਂ ਹੋ ਸਕੀ, ਹੁਣ ਪੰਜਾਬ ਸਰਕਾਰ ਦੁਆਰਾ ਫਿਰ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ। DOWNLOAD OFFICIAL NOTIFICATION HERE 


HEAD CONSTABLE PAY SCALE

The pay for the post of Head Constable has been fixed at Rs 25,500/- (minimum pay admissible) at Level 4 of 7th CPC/Pay Matrix.

HEAD CONSTABLE RECRUITMENT QUALIFICATION: GRADUATION IN ANY STREAM.


PHYSICAL STANDARD AND PROCESS OF SELECTION HEAD CONSTABLE RECRUITMENT PUNJAB 2022


ALSO READ: 

PUNJAB POLICE RECRUITMENT 2022: 560 ਸਬ ਇੰਸਪੈਕਟਰਾਂ ਦੀ ਭਰਤੀ ਲਈ ਲਿੰਕ ਐਕਟਿਵ, 30 ਅਗਸਤ ਤੱਕ ਕਰੋ ਅਪਲਾਈ 

SYALLABUS FOR THE RECRUITMENT OF HEAD CONSTABLE IN PUNJAB 2022



Negative Marking

Negative marking for incorrect answer shall be to the tune of 25% of the marks assigned to a question i.e. 1 mark.

Important links: OFFICIAL WEBSITE OF PUNJAB POLICE :  https://punjabpolice.gov.in/ 

OFFICIAL NOTIFICATION PUNJAB POLICE HEAD CONSTABLE RECRUITMENT 2022: https://punjabpolice.gov.in/RecruitmentsHCinv.aspx 

LINK FOR APPLYING ONLINE PUNJAB POLICE HEAD CONSTABLE RECRUITMENT CLICK HERE, ( LINK WILL ACTIVE ON 4PM TODAY)


PUNJAB POLICE RECRUITMENT QUESTION PAPER PDF DOWNLOAD HERE 


SUB INSPECTOR RECRUITMENT 2022: 4300 ਸਬ ਇੰਸਪੈਕਟਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 



गांधीजी ने कौन सी एकमात्र भारतीय फिल्म देखी थी?

 

 भास्कर दैनिक भास्कर क्विज - 14 आओ जानें अपना भारत 
 रोज 11000, 5100, 3100, 2100, 1100 रु. के इनाम, 15 को बंपर ड्रॉ 
 
1. भारत की सर्वाधिक सीमा किस देश के साथ लगती है? 
A. चीन 
B. बांग्लादेश 
C नेपाल 
Answer: CLICK HERE 
 2. गांधीजी ने कौन सी एकमात्र भारतीय फिल्म देखी थी? 
A. मदर इण्डिया 
B. राजा हरिश्चंद्र 
C. रामराज्य 

Answer :  C. रामराज्य 

 3. ब्रिटेन की 229 साल पुरानी टॉय कंपनी •मले को किसने खरीदा है? 
 A. रिलायंस इंडस्ट्रीज 
B. टाटा इन्फोटेक 
 C. पतंजलि 
Answer : A. रिलायंस इंडस्ट्रीज 

 

भास्कर दैनिक भास्कर क्विज - 14 आओ जानें अपना भारत रोज 11000, 5100, 3100, 2100, 1100 रु. के इनाम, 15 को बंपर ड्रॉ

 


 भास्कर दैनिक भास्कर क्विज - 14 आओ जानें अपना भारत 
 रोज 11000, 5100, 3100, 2100, 1100 रु. के इनाम, 15 को बंपर ड्रॉ  

1. भारत की सर्वाधिक सीमा किस देश के साथ लगती है? 
A. चीन 
B. बांग्लादेश 
C नेपाल 
Answer: B बांग्लादेश 
 2. गांधीजी ने कौन सी एकमात्र भारतीय फिल्म देखी थी? 
A. मदर इण्डिया 
B. राजा हरिश्चंद्र 
C. रामराज्य 
 3. ब्रिटेन की 229 साल पुरानी टॉय कंपनी •मले को किसने खरीदा है? 
 A. रिलायंस इंडस्ट्रीज 
B. टाटा इन्फोटेक 
 C. पतंजलि 
Answer: click here 
 राष्ट्रीय विचज हीरो बनने का मौका क्विज नंबर 13 में 26, 380 लोगों ने भाग लिया। 21,732 लोगों के जवाब सही मिले, जिनमें से 5 को आज पुरस्कार के लिए चुना गया है। किसी भी क्विज में सही जवाब देने वाले प्रतिभागियों को बंपर ड्रॉ जीतने का भी मौका मिलेगा। बंपर ड्रॉ के तहत 51000 31000 और 11000 के तीन पुरस्कार दिए जाएंगे। 
अब तक कुल 13 क्विज में सही जवाब देने वाले 3,00,528 लोग 
15 अगस्त के 3 बंपर इनाम के दावेदार होंगे
 
। क्विज-13 के सही जवाब और विजेता 1.A 2.C3. B 
 1st कगड़िया जसवंत (दूरिका, गुजरात XXXXXX9655) 
 2nd. वैभव के. शर्मा (भोजपुर, बिहार XXXXXX3669) 
 3rd. वर्षा (विदिशा, मध्यप्रदेश XXXXXX3929) 
 4th. गोविंद राम मेघवाल (पाली, राज. XXXXXX4531) 
 5th. मदन प्रसाद (रामगढ़, झारखंड xxxxxx8334) 9190000072 पर मिस्ड कॉल देकर या QR स्कैन कर क्विज में आप आसानी से शामिल हो सकते हैं

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਡੀ ਪੀ ਆਈਜ਼ ਨਾਲ ਹੋਈ ਮੀਟਿੰਗ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਡੀ ਪੀ ਆਈਜ਼ ਨਾਲ ਹੋਈ ਮੀਟਿੰਗ*

       

*ਵਿਕਟੇਮਾਈਜੇਸ਼ਨਾਂ ਹੱਲ ਕਰਨ ਲਈ ਕਾਰਵਾਈ ਹੋਈ ਸ਼ੁਰੂ* 


ਮੋਹਾਲੀ 13 ਅਗਸਤ,2022 ( ਪ੍ਰਮੋਦ ਭਾਰਤੀ ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਸੁਰਿੰਦਰ ਕੰਬੋਜ, ਜਸਵਿੰਦਰ ਸਿੰਘ ਔਲਖ, ਬਲਜੀਤ ਸਿੰਘ ਸਲਾਣਾ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਸੁਖਵਿੰਦਰ ਸਿੰਘ ਚਾਹਲ ਅਤੇ ਗੁਰਪ੍ਰੀਤ ਸਿੰਘ ਮਾੜੀਮੇਘਾ ਦੀ ਅਗਵਾਈ ਵਿੱਚ ਡੀ ਪੀ ਆਈ (ਸੈ ਸਿੱ) ਅਤੇ ਡੀ ਪੀ ਆਈ (ਐ ਸਿੱ) ਨਾਲ ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਨਾਲ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਅਧਿਆਪਕ ਮਸਲਿਆਂ ਦੇ ਹੱਲ ਲਈ ਬਣੀ ਸਹਿਮਤੀ ਦੇ ਫਾਲੋਅੱਪ ਲਈ ਮੀਟਿੰਗਾਂ ਹੋਈਆਂ।

        ਡੀ ਪੀ ਆਈ (ਸੈ ਸਿੱ) ਨਾਲ ਹੋਈ ਮੀਟਿੰਗ ਵਿੱਚ ਪਿਛਲੇ ਸਮੇਂ ਤੋਂ ਪੈਂਡਿੰਗ ਵਿਕਟੇਮਾਈਜੇਸ਼ਨਾਂ ਦੇ ਹੱਲ ਲਈ ਉਸੇ ਸਮੇਂ ਬਲਕਾਰ ਵਲਟੋਹਾ, ਜਸਵਿੰਦਰ ਸਿੰਘ ਔਲਖ, ਰੁਪਿੰਦਰ ਕੌਰ ਅਤੇ ਅਮਰਜੀਤ ਸਿੰਘ ਦੀ ਨਿਜੀ ਸੁਣਵਾਈ ਕਰਵਾਕੇ ਲੋੜੀਂਦੀ ਕਾਰਵਾਈ ਸ਼ੁਰੂ ਕਰਵਾਈ ਗਈ। ਇਸ ਦੇ ਨਾਲ ਹੀ ਅਗਲੇ ਦਿਨਾਂ ਵਿੱਚ ਹੋਣ ਵਾਲੀ ਨਿਜੀ ਸੁਣਵਾਈ ਲਈ ਪੱਤਰ ਜਾਰੀ ਕਰਵਾਏ ਗਏ।



         ਮੋਰਚੇ ਦੇ ਵਫਦ ਵਲੋਂ ਪਿਛਲੇ ਸਮੇਂ ਸਿੱਖਿਆ ਵਿਭਾਗ ਵਲੋਂ ਕੀਤੀਆਂ ਅਧਿਆਪਕ ਵਿਰੋਧੀ ਸੋਧਾਂ ਰੱਦ ਕਰਨ ਅਤੇ ਵਿਭਾਗੀ ਟੈਸਟ ਦਾ ਪੱਤਰ ਵਾਪਸ ਲੈਣ ਦੀ ਮੰਗ ਕੀਤੀ ਗਈ। ਮੋਰਚੇ ਵਲੋਂ ਅਧਿਆਪਕਾਂ ਨੂੰ ਰਿਹਾਇਸ਼ ਦੇ ਨੇੜੇ ਤੋਂ ਨੇੜੇ ਨਿਯੁਕਤ ਕਰਨ ਲਈ ਦਿੱਤੇ ਗਏ ਸੁਝਾਵਾਂ ਅਨੁਸਾਰ ਬਦਲੀਆਂ ਸਬੰਧੀ ਸੋਧਾਂ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੀਆਂ ਹੋਣ ਦੀ ਜਾਣਕਾਰੀ ਵਫਦ ਨੂੰ ਦਿੱਤੀ ਗਈ। ਨਵ-ਨਿਯੁਕਤ ਅਧਿਆਪਕਾਂ ਨੂੰ ਦੂਰ ਦੁਰਾਡੇ ਦੇ ਜ਼ਿਲ੍ਹਿਆਂ ਵਿੱਚ ਨਿਯੁਕਤ ਕਰਨ ਦੀ ਬਜਾਏ ਮੈਰਿਟ ਅਨੁਸਾਰ ਪਿੱਤਰੀ ਜ਼ਿਲ੍ਹਿਆਂ ਵਿੱਚ ਨਿਯੁਕਤ ਕਰਨ ਦੀ ਮੰਗ ਕੀਤੀ ਗਈ। ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਪੋਸਟਾਂ ਦੀ ਸਿਰਜਣਾ ਕਰਨ ਸਮੇਤ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਦੀ ਮੰਗ ਕੀਤੀ। ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮੰਗ 'ਤੇ ਫੈਸਲਾ ਸਰਕਾਰ ਪੱਧਰ ਤੇ ਵਿਚਾਰ ਅਧੀਨ ਹੋਣ ਬਾਰੇ ਦੱਸਿਆ ਗਿਆ। ਵਫਦ ਵਲੋਂ ਸਿੱਖਿਆ ਵਿਭਾਗ ਵਿੱਚ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟ ਬੰਦ ਕਰਕੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਉਣ ਦਾ ਸੁਝਾਅ ਦਿੱਤਾ ਗਿਆ ਅਤੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਣ ਦੀ ਮੰਗ ਕੀਤੀ ਗਈ। ਐਸ ਐਲ ਏ ਦਾ ਨਾਂ ਤਬਦੀਲ ਕਰਨ ਅਤੇ ਨਾਨ ਟੀਚਿੰਗ ਦੀ ਟੀਚਿੰਗ ਵਿੱਚ ਪ੍ਰਮੋਸ਼ਨ ਤੇ ਟੈੱਟ ਦੀ ਸ਼ਰਤ ਰੱਦ ਕਰਨ ਦੀ ਮੰਗ ਕੀਤੀ।

         ਮੋਰਚੇ ਦੇ ਵਫਦ ਵਲੋਂ ਵਿਦੇਸ਼ ਛੁੱਟੀ ਤੇ ਰੋਕ ਲਗਾਉਣ ਦਾ ਪੱਤਰ ਵਾਪਸ ਲੈਣ ਦੀ ਮੰਗ 'ਕੀਤੀ ਜਿਸ 'ਤੇ ਜਰੂਰੀ ਹਾਲਤਾਂ ਵਿੱਚ ਅਪਲਾਈ ਕਰਨ ਦੀ ਛੋਟ ਦਿੱਤੀ ਗਈ। ਵਫਦ ਵਲੋਂ ਬੱਚਿਆਂ ਦੀ ਪੜ੍ਹਾਈ ਤੋਂ ਬਿਨਾ ਹੀ ਪ੍ਰੀਖਿਆਵਾਂ ਦੀ ਬਹੁਤਾਤ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪਹਿਲੇ ਸਮਿਆਂ ਵਾਂਗ ਸਤੰਬਰ, ਦਸੰਬਰ ਅਤੇ ਮਾਰਚ ਵਿੱਚ ਹੀ ਪ੍ਰੀਖਿਆਵਾਂ ਲੈਣ ਦਾ ਸੁਝਾਅ ਦਿੱਤਾ ਗਿਆ। 

              ਡੀ ਪੀ ਆਈ (ਐ ਸਿੱ) ਨਾਲ ਹੋਈ ਮੀਟਿੰਗ ਵਿੱਚ ਹਰ ਵਰਗ ਦੀਆਂ ਪਦਉਨਤੀਆਂ ਸਾਲ ਵਿੱਚ ਘੱਟੋ-ਘੱਟ ਦੋ ਵਾਰ ਕਰਨ ਅਤੇ ਕੁਝ ਜ਼ਿਲ੍ਹਿਆਂ ਵਿੱਚ ਰਹਿੰਦੀਆਂ ਐਚ ਟੀ / ਸੀ ਐਚ ਟੀ ਦੀਆਂ ਪਦਉਨਤੀਆਂ ਤੁਰੰਤ ਕਰਨ ਲਈ ਪ੍ਰਵਾਨਗੀ ਦੇਣ ਦੀ ਮੰਗ 'ਤੇ ਈ ਟੀ ਟੀ ਤੋਂ ਮਾਸਟਰ ਕਾਡਰ ਵਿੱਚ 3500 ਅਧਿਆਪਕਾਂ ਦੀ ਪਦਉਨਤੀ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ। ਬੀ ਪੀ ਈ ਓ ਦੀਆਂ ਡੀ ਬਾਰ ਅਤੇ ਖਾਲੀ ਪੋਸਟਾਂ ਜਲਦ ਭਰਨ ਦੀ ਸਹਿਮਤੀ ਬਣੀ। ਸਿੱਖਿਆ ਵਿਭਾਗ ਵਿੱਚ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟ ਬੰਦ ਕਰਕੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਉਣ ਦਾ ਸੁਝਾਅ ਦਿੱਤਾ। ਹਰ ਵਰਗ ਦੀਆਂ ਪੋਸਟਾਂ ਪੂਰੇ ਗਰੇਡ ਵਿੱਚ ਭਰਨ ਦੀ ਮੰਗ ਕੀਤੀ ਗਈ। ਪ੍ਰਾਇਮਰੀ ਵਿੱਚ ਜਮਾਤਵਾਰ ਪੋਸਟਾਂ ਦੀ ਸਿਰਜਣਾ ਕਰਨ, ਐਚ ਟੀ ਦੀਆਂ ਖਤਮ ਕੀਤੀਆਂ 1904 ਪੋਸਟਾਂ ਬਹਾਲ ਕਰਨ ਦੀ ਮੰਗ ਕੀਤੀ ਗਈ।

ਉਪਰੋਕਤ ਮਸਲਿਆਂ ਸਮੇਤ ਸਾਂਝੇ ਅਧਿਆਪਕ ਮੋਰਚੇ ਦੇ ਅਜੰਡੇ 'ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ।

       ਅਧਿਆਪਕਾਂ ਤੇ ਵਿਭਾਗੀ ਟੈਸਟ ਥੋਪਣ ਦਾ ਪੱਤਰ ਵਾਪਸ ਲੈਣ ਸਮੇਤ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ, ਵਿਕਟੇਮਾਈਜੇਸ਼ਨਾਂ ਰੱਦ ਕਰਨ, ਬਦਲੀਆਂ ਲਾਗੂ ਕਰਨ, ਹਰ ਵਰਗ ਦੀਆਂ ਪਦਉਨਤੀਆਂ ਕਰਨ, ਨਾਨ ਟੀਚਿੰਗ 'ਤੇ ਟੈੱਟ ਦੀ ਸ਼ਰਤ ਰੱਦ ਕਰਵਾਉਣ, ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਉੱਤੇ ਵੱਖ ਵੱਖ ਤਰ੍ਹਾਂ ਦੀਆਂ ਥੋਪੀਆਂ ਜਾ ਰਹੀਆਂ ਫ਼ੀਸਾਂ ਰੱਦ ਕਰਵਾਉਣ, ਸਰਟੀਫਿਕੇਟਾਂ ਦੀ ਹਾਰਡ ਕਾਪੀ ਜਾਰੀ ਕਰਵਾਉਣ ਸਮੇਤ ਸਮੁੱਚੀਆਂ ਮੰਗਾਂ ਦੀ ਅਣਦੇਖੀ ਕਰਨ 'ਤੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ 17 ਅਗਸਤ ਨੂੰ ਜ਼ਿਲ੍ਹਾ ਪੱਧਰੀ ਧਰਨੇ ਮਾਰ ਕੇ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜੇ ਜਾਣ ਦੇ ਨੋਟਿਸ ਦੋਨੋਂ ਡੀ ਪੀ ਆਈਜ਼ ਨੂੰ ਸੌਂਪੇ ਗਏ।

        ਵਫਦ ਵਿੱਚ ਸੁਰਜੀਤ ਸਿੰਘ ਮੋਹਾਲੀ, ਰਵਿੰਦਰ ਪੱਪੀ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਟੌਹੜਾ, ਦਿਲਬਾਗ ਸਿੰਘ ਕੋਹਾੜਕਾ, ਜਗਮੋਹਨ ਸਿੰਘ ਚੌਂਤਾ, ਮਨਦੀਪ ਸਿੰਘ ਸਰਥਲੀ, ਗੁਰਪ੍ਰੀਤ ਸਿੰਘ, ਲਛਮਣ ਸਿੰਘ ਨਬੀਪੁਰ, ਗੁਰਪ੍ਰੀਤ ਕੁਰਾਲੀ, ਜਗਤਾਰ ਸਿੰਘ, ਸੁੱਚਾ ਸਿੰਘ ਚਾਹਲ, ਗੁਰਮੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।

[VIDEO ]ਬੀਜੇਪੀ ਵਿਧਾਇਕ ਨੇ ਥਾਣੇਦਾਰ ਨੂੰ ਕਿਹਾ, ਬੀਜੇਪੀ ਦੀ ਸਰਕਾਰ ਹੈ ਯਾਦ ਰੱਖਣਾ, ਥਾਣੇਦਾਰ ਨੇ ਦਿੱਤਾ ਜੁਆਬ 20 ਕਰੋੜ ਅਬਾਦੀ ਤੋਂ ਹੋਇਆ ਮੇਰਾ ਵੀ ਸਿਲੈਕਸ਼ਨ

 ਬੀਜੇਪੀ ਵਿਧਾਇਕ ਨੇ ਥਾਣੇਦਾਰ ਨੂੰ ਕਿਹਾ, ਬੀਜੇਪੀ ਦੀ ਸਰਕਾਰ ਹੈ ਯਾਦ ਰੱਖਣਾ, ਥਾਣੇਦਾਰ ਨੇ ਦਿੱਤਾ ਜੁਆਬ 20 ਕਰੋੜ ਅਬਾਦੀ ਤੋਂ ਹੋਇਆ ਮੇਰਾ ਵੀ ਸਿਲੈਕਸ਼ਨ 



ਕਾਨਪੁਰ 13 ਅਗਸਤ 

3 JUNIOR ENGINEER SUSPENDED BY PRINCIPAL SECRETARY KRISHAN KUMAR

 


BIG BREAKING: ਸੀਨੀਅਰ ਅਧਿਕਾਰੀ ਦਾ ਮੋਬਾਈਲ ਫੋਨ ਨਾ ਚੁੱਕਣ ਤੇ 3 ਜੂਨੀਅਰ ਇੰਜੀਨੀਅਰਾਂ ਨੂੰ ਕੀਤਾ ਮੁਅੱਤਲ

ਚੰਡੀਗੜ੍ਹ 13 ਅਗਸਤ 

ਜਲ ਸਰੋਤ ਵਿਭਾਗਾਂ ਵਿਚ ਕੰਮ ਕਰਦੇ ਹੇਠ ਲਿਖੇ ਜੂਨੀਅਰ ਇੰਜੀਨੀਅਰਜ਼ ਜਿਨ੍ਹਾਂ ਵਲੋਂ ਸਰਕਾਰੀ ਕੰਮ ਪ੍ਰਤੀ ਲਾਪ੍ਰਵਾਹੀ ਵਰਤਣ, ਸੀਨੀਅਰ ਅਧਿਕਾਰੀਆਂ ਦਾ ਫੋਨ ਨਾ ਚੁੱਕਣ, ਗੈਰਜਿੰਮੇਦਾਰਨਾ ਵਤੀਰਾ, ਸਰਕਾਰ ਵਲੋਂ ਮਿਲੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਟਾਲ-ਮਟੋਲ ਕਰਨਾ ਅਤੇ ਅਨੁਸ਼ਾਸਨਹੀਣਤਾ ਦਿਖਾਉਣ ਕਾਰਨ ਇਨ੍ਹਾਂ ਵਲੋਂ The Government Employees (Conduct) Rules, 1966 ਦੀ ਉਲੰਘਣਾ ਦੇ ਦੋਸ਼ਾਂ ਤਹਿਤ  ਪੰਜਾਬ ਸਰਕਾਰ ਵੱਲੋਂ  3 ਜੂਨੀਅਰ ਇੰਜੀਨੀਅਰਜ਼   ਨੂੰ ਪੰਜਾਬ ਸਿਵਲ ਸੇਵਾਵਾਂ (ਸੂਜਾ ਅਤੇ ਅਪੀਲ) ਰੂਲ 197) ਦੇ ਨਿਯਮ 4 ਅਧੀਨ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ ਹੈ। 



ਮੁਅੱਤਲੀ ਸਮੇਂ ਦੌਰਾਨ ਇਹਨਾਂ ਜੂਨੀਅਰ ਇੰਜੀਨੀਅਰਜ਼ ਦਾ ਹੈਡਕੁਆਟਰ ਗੁਰਦਾਸਪੁਰ ਜਲ ਨਿਕਾਸ ਮੰਡਲ, ਗੁਰਦਾਸਪੁਰ ਹੋਵੇਗਾ। 

ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਤਿੰਨ ਸਕੂਲ ਆਫ ਐਮੀਨੈਂਸ ਜਲਦੀ ਖੋਲੇ ਜਾਣਗੇ-ਹਰਜੋਤ ਬੈਂਸ

 

ਪੰਜਾਬ ਸਰਕਾਰ ਵੱਲੋ ਸਿੱਖਿਆ ਅਤੇ ਸਿਹਤ ਸੁਧਾਰ ਲਈ ਕੀਤੇ ਜਾ ਰਹੇ ਹਨ ਜਿਕਰਯੋਗ ਉਪਰਾਲੇ

ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਤਿੰਨ ਸਕੂਲ ਆਫ ਐਮੀਨੈਂਸ ਜਲਦੀ ਖੋਲੇ ਜਾਣਗੇ-ਹਰਜੋਤ ਬੈਂਸ

15 ਅਗਸਤ ਨੂੰ ਅਜਾਦੀ ਦਿਹਾੜੇ ਮੌਕੇ ਆਮ ਆਦਮੀ ਕਲੀਨਿਕ ਹੋਣਗੇ ਲੋਕ ਅਰਪਣ-ਚੇਤਨ ਸਿੰਘ ਜੋੜਾਮਾਜਰਾ

ਸ੍ਰੀ ਅਨੰਦਪੁਰ ਸਾਹਿਬ 13 ਅਗਸਤ (JOBSOFTODAY)

ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਸਿੱਖਿਆ ਅਤੇ ਸਿਹਤ ਸੁਧਾਰ ਲਈ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਤਿੰਨ ਆਮ ਆਦਮੀ ਕਲੀਨਿਕ 15 ਅਗਸਤ ਨੂੰ ਖੋਲੇ ਜਾ ਰਹੇ ਹਨ, ਹਲਕੇ ਵਿਚ ਤਿੰਨ ਸਕੂਲ ਆਫ ਐਮੀਨੈਂਸ ਖੋਲ ਕੇ ਸਿੱਖਿਆ ਦਾ ਮਿਆਰ ਹੋਰ ਸੁਧਾਰਿਆ ਜਾਵੇਗਾ। 



      ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨਾਲ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਨ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ, ਜੋ ਜਲਦੀ ਪੂਰਾ ਹੋਣ ਜਾ ਰਿਹਾ ਹੈ। ਮਿਆਰੀ ਸਿੱਖਿਆ ਦੇਣ ਲਈ ਪੰਜਾਬ ਵਿਚ 100 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਹਨ, ਜਿਨ੍ਹਾਂ ਵਿਚੋ ਤਿੰਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਖੋਲੇ ਜਾਣਗੇ, ਜਿੱਥੇ ਵਿਦਿਆਰਥੀਆਂ ਨੂੰ ਸਮੇ ਦੇ ਹਾਣੀ ਬਣਾਉਣ ਲਈ ਮਿਆਰੀ ਸਿੱਖਿਆ ਉਪਲੱਬਧ ਕਰਵਾਈ ਜਾਵੇਗੀ, ਮੁਕਾਬਲੇਬਾਜੀ ਦੇ ਦੌਰ ਵਿਚ ਸਾਡੇ ਵਿਦਿਆਰਥੀ ਇਹ ਸਿੱਖਿਆ ਆਪਣੇ ਘਰ ਦੇ ਨੇੜੇ ਪ੍ਰਾਪਤ ਕਰਨਗੇ। ਉਨ੍ਹਾਂ ਨੇ ਕਿਹਾ ਕਿ 75 ਸਾਲ ਤੋ ਸੂਬੇ ਦੀ ਉਲਝੀ ਹੋਈ ਤਾਣੀ ਨੂੰ ਸੁਲਝਾਉਣਾ ਹੈ, ਇਸ ਲਈ 20 ਘੰਟੇ ਤੱਕ ਕੰਮ ਕਰਨਾ ਪੈ ਰਿਹਾ ਹੈ। ਪਿੰਡਾਂ ਵਿਚ ਖੇਡ ਮੈਦਾਨ ਅਤੇ ਖੇਡਾਂ ਲਈ ਅਨੁਕੂਲ ਵਾਤਾਵਰਣ ਜਲਦੀ ਉਪਲੱਬਧ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਨੀਅਤ ਸਾਫ ਹੈ, ਇਸ ਲਈ ਪੰਜਾਬ ਵਿਚ ਜਲਦੀ ਸੁਧਾਰ ਹੋਵੇਗਾ। 

    ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਕਾਰੀ ਹਸਪਤਾਲਾ ਤੇ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਹੈ, ਇਨ੍ਹਾਂ ਵਿਚ ਵੱਡੇ ਸੁਧਾਰ ਕਰਨ ਦੀ ਜਰੂਰਤ ਹੈ, ਇਸ ਬਾਰੇ ਸਮੁੱਚੀ ਜਾਣਕਾਰੀ ਹਾਸਲ ਕਰ ਲਈ ਹੈ, ਇਨ੍ਹਾਂ ਸਿਹਤ ਕੇਂਦਰਾਂ ਵਿਚ ਡਾਕਟਰਾਂ ਤੇ ਦਵਾਈਆਂ ਦੀ ਘਾਟ ਜਲਦੀ ਪੂਰੀ ਹੋਵੇਗੀ, ਮੈਡੀਕਲ ਸਟਾਫ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾ ਦੀ ਨਲਾਇਕੀ ਕਾਰਨ ਕਰੋੜਾ ਰੁਪਏ ਦੀ ਲਾਗਤ ਨਾਲ ਤਿਆਰ ਇਮਾਰਤਾਂ ਜਰ ਜਰ ਹਾਲਤ ਵਿਚ ਹਨ। ਉਨ੍ਹਾਂ ਐਲਾਨ ਕੀਤਾ ਕਿ 15 ਅਗਸਤ ਨੂੰ ਅਜਾਦੀ ਦਿਹਾੜੇ ਦੀ 75 ਵੀ ਵਰੇਗ੍ਰੰਢ ਮੌਕੇ ਆਮ ਆਦਮੀ ਕਲੀਨਿਕ ਲੋਕ ਅਰਪਣ ਹੋਣਗੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਆਪਣੇ ਹਲਕੇ ਵਿਚ ਤਿੰਨ ਆਮ ਆਦਮੀ ਕਲੀਨਿਕ ਖੋਲਣ ਲਈ ਕਿਹਾ ਹੈ, ਜੋ ਸ੍ਰੀ ਅਨੰਦਪੁਰ ਸਾਹਿਰ, ਬਰਾਰ ਤੇ ਅਜੋਲੀ ਵਿਚ ਖੋਲੇ ਜਾਣਗੇ। ਆਮ ਆਦਮੀ ਕਲੀਨਿਕ ਲਈ ਡਾਕਟਰ, ਸਟਾਫ, ਫਰਨੀਚਰ, ਦਵਾਈਆ ਤੇ ਹੋਰ ਸਾਜੋ ਸਮਾਨ ਪਹੁੰਚ ਗਿਆ ਹੈ, ਇਹ ਆਮ ਆਦਮੀ ਕਲੀਨਿਕ ਸਿਹਤ ਸਹੂਲਤਾਂ ਵਿਚ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਾਫ ਸੁਥਰੇ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ। ਸਾਰੀਆਂ ਭਰਤੀ ਪ੍ਰਕਿਰਿਆਵਾਂ ਪਾਰਦਰਸ਼ੀ ਹਨ, ਪਿਛਲੀਆਂ ਸਰਕਾਰਾ ਦੀ ਤਰਾਂ ਕੋਈ ਪਿਛਲਾ ਦਰਵਾਜਾ ਨਹੀ ਹੈ, ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੇ ਹਾਂ। ਪਿੰਡਾਂ ਵਿਚ ਡਿਸਪੈਂਸਰੀਆਂ ਅਤੇ ਹੋਰ ਸਿਹਤ ਕੇਂਦਰ ਨਿਰੰਤਰ ਚੱਲਦੇ ਰਹਿਣਗੇ, ਸਟਾਫ ਦੀ ਕਮੀ ਕਿਤੇ ਨਹੀ ਹੋਵੇਗੀ। ਇਸ ਮੌਕੇ ਐਸ.ਡੀ.ਐਮ ਮਨੀਸ਼ਾ ਰਾਣਾ, ਸਿਵਲ ਸਰਜਨ ਡਾ.ਪਰਮਿੰਦਰ ਕੁਮਾਰ, ਐਸ.ਐਮ.ਓ ਚਰਨਜੀਤ ਕੁਮਾਰ, ਹਰਮਿੰਦਰ ਸਿੰਘ ਢਾਹੇ, ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਭਨੂਪਨੀ, ਜਸਪ੍ਰੀਤ ਜੇ.ਪੀ, ਸਰਬਜੀਤ ਭਟੋਲੀ ਆਦਿ ਹਾਜਰ ਸਨ।

ਡੀ.ਟੀ.ਐੱਫ. ਪੰਜਾਬ ਵੱਲੋਂ ਲੰਬੇ ਸਮੇਂ ਤੋਂ ਪੈਂਡਿੰਗ ਮੁੱਦਿਆਂ ਵਿਭਾਗੀ ਪ੍ਰੀਖਿਆ, ਬਦਲੀਆਂ, ਤਰੱਕੀਆਂ ਅਤੇ ਹੋਰ ਮੁੱਦਿਆਂ ਤੇ ਹੋਈ ਵਿਚਾਰ ਚਰਚਾ

 ਡੀ.ਟੀ.ਐੱਫ. ਪੰਜਾਬ ਦੇ ਵਫਦ ਵੱਲੋਂ ਡੀ.ਪੀ.ਆਈ. (ਸੈ ਸਿੱ) ਨਾਲ ਮੁਲਾਕਾਤ


ਲੰਬੇ ਸਮੇਂ ਤੋਂ ਪੈਂਡਿੰਗ ਮੁੱਦਿਆਂ 'ਤੇ ਕੀਤੀਆਂ ਵਿਚਾਰਾਂ 


ਵਿਭਾਗੀ ਪ੍ਰੀਖਿਆ, ਬਦਲੀਆਂ, ਤਰੱਕੀਆਂ ਅਤੇ ਹੋਰ ਮੁੱਦਿਆਂ ਤੇ ਹੋਈ ਵਿਚਾਰ ਚਰਚਾ

ਮੋਹਾਲੀ 13/8/2022 ( )

ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਵਫਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਕੁਲਜੀਤਪਾਲ ਸਿੰਘ ਮਾਹੀ ਨਾਲ ਜਥੇਬੰਦੀ ਦੇ ਏਜੰਡੇ 'ਤੇ ਹੋਈ ਵਿਸਥਾਰਤ ਮੀਟਿੰਗ ਦੌਰਾਨ ਸਾਰਥਕ ਗੱਲਬਾਤ ਹੋਈ, ਜਿਸ ਦੌਰਾਨ ਸਿੱਖਿਆ ਦਫਤਰ ਦੇ ਵੱਖ-ਵੱਖ ਸਹਾਇਕ ਡਾਇਰੈਕਟਰਾਂ ਤੋਂ ਇਲਾਵਾ ਨਿੱਜੀ ਸਹਾਇਕ ਭੂਸ਼ਨ ਰਤਨ ਵੀ ਹਾਜ਼ਰ ਰਹੇ। 



ਡੀ.ਟੀ.ਐਫ. ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾਈ ਮੀਤ ਪ੍ਰਧਾਨ ਰਾਜੀਵ ਬਰਨਾਲਾ ਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਗਿਆਨ ਚੰਦ (ਜ਼ਿਲ੍ਹਾ ਪ੍ਰਧਾਨ ਰੂਪਨਗਰ) ਨੇ ਮੀਟਿੰਗ ਵਿੱਚ ਹੋਈ ਚਰਚਾ ਸਬੰਧੀ ਦੱਸਿਆ ਕਿ, ਡੀਪੀਆਈ ਵੱਲੋਂ ਸੰਘਰਸ਼ਾਂ ਦਾ ਹਿੱਸਾ ਬਨਣ ਕਾਰਨ ਰਹਿੰਦੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ ਦਾ ਅਮਲ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਹਰਿੰਦਰ ਪਟਿਆਲਾ ਅਤੇ ਮੈਡਮ ਨਵਲਦੀਪ ਦੇ ਪਿਛਲੇ ਦਿਨੀਂ ਜਾਰੀ ਰੈਗੂਲਰ ਪੱਤਰਾਂ ਵਿੱਚ ਰੈਗੂਲਰ ਦੀ ਮਿਤੀ ਬਾਕੀ ਅਧਿਆਪਕਾਂ ਵਾਂਗ ਹੀ ਕਰਨ 'ਤੇ ਸਹਿਮਤੀ ਜਤਾਈ ਗਈ ਹੈ। ਸਾਲ 2018 ਵਿੱਚ ਸਿੱਖਿਆ ਵਿਭਾਗ ਦੇ ਅਧਿਆਪਨ ਤੇ ਨਾਨ ਟੀਚਿੰਗ ਕਾਡਰ ਲਈ ਬਣਾਏ ਮੁਲਾਜ਼ਮ ਵਿਰੋਧੀ ਸੇਵਾ ਨਿਯਮਾਂ ਨੂੰ ਸੋਧਣ, ਸਿੱਧੀ ਭਰਤੀ ਅਤੇ ਪਦਉੱਨਤ ਅਧਿਆਪਕਾਂ ਅਤੇ ਬਾਕੀ ਕਰਮਚਾਰੀਆਂ ਉੱਪਰ ਵਿਭਾਗੀ ਪ੍ਰੀਖਿਆ ਦੀ ਸ਼ਰਤ ਥੋਪਣ ਅਤੇ ਸਲਾਨਾ ਇਨਕਰੀਮੈਂਟ ਰੋਕਣ ਦੇ ਫ਼ੈਸਲੇ ਮੁੱਢੋਂ ਰੱਦ ਕਰਨ ਦੀ ਮੰਗ ਸਬੰਧੀ ਡੀ.ਪੀ.ਆਈ. ਨੇ ਦੱਸਿਆ ਕਿ ਸਿੱਖਿਆ ਸਕੱਤਰ ਨੂੰ ਮੁਲਾਜ਼ਮਾਂ ਦੇ ਰੋਸ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ, ਇਸ ਸਬੰਧੀ ਡੀਟੀਐੱਫ ਵੱਲੋਂ ਵੀ ਸਿੱਖਿਆ ਸਕੱਤਰ ਦੇ ਨਾਂ ਵਿਸ਼ੇਸ਼ ਮੰਗ ਪੱਤਰ ਦਿੱਤਾ ਗਿਆ। ਜੱਥੇਬੰਦੀ ਵੱਲੋਂ 3442, 7654 ਤੇ 5178 ਭਰਤੀਆਂ ਵਿੱਚੋਂ ਓ.ਡੀ.ਐੱਲ. ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਪੂਰੀ ਕਰਨ ਦੀ ਮੰਗ ਤਰਕ ਸਹਿਤ ਰੱਖੀ ਗਈ। ਜਥੇਬੰਦੀ ਨੇ ਸੈਕੰਡਰੀ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਰੋਕਣ ਪ੍ਰਤੀ ਸਖ਼ਤ ਇਤਰਾਜ਼ ਜਤਾਇਆ ਗਿਆ। ਜਿਸ ਬਾਰੇ ਨੀਤੀ ਵਿੱਚ ਕੁੱਝ ਤਬਦੀਲੀਆਂ ਹੋਣ ਅਤੇ ਸਕੂਲ ਸਿੱਖਿਆ ਸਕੱਤਰ ਵਲੋਂ ਪ੍ਰਸੋਨਲ ਵਿਭਾਗ ਤੋਂ ਪ੍ਰਵਾਨਗੀ ਲੈਣ ਉਪਰੰਤ ਮੁੜ ਪ੍ਰਕਿਰਿਆ ਸ਼ੁਰੂ ਹੋਣ ਦੀ ਜਾਣਕਾਰੀ ਮਿਲੀ। ਆਪਸੀ ਬਦਲੀ ਤੇ ਪ੍ਰੋਮੋਸ਼ਨ ਦੇ ਮਾਮਲਿਆਂ ਨੂੰ ਬਦਲੀ ਪ੍ਰਕਿਰਿਆ ਦੌਰਾਨ ਸਟੇਅ ਦੀ ਸ਼ਰਤ ਤੋਂ ਛੋਟ ਦੇਣ, ਪਹਿਲਾਂ ਹੋ ਚੁੱਕੀਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕਰਨ ਦੀ ਮੰਗ ਰੱਖੀਂ। ਈਟੀਟੀ ਤੋਂ ਮਾਸਟਰ ਕਾਡਰ ਦੇ ਸਾਰੇ ਵਿਸ਼ਿਆਂ ਦੀਆਂ ਪੈਡਿੰਗ ਤਰੱਕੀਆਂ ਪੂਰੀਆਂ ਕਰਨ ਦਾ ਮਾਮਲਾ ਡੀ.ਪੀ.ਆਈ. ਪ੍ਰਾਇਮਰੀ ਤੋਂ ਸੂਚੀਆਂ ਪ੍ਰਾਪਤ ਹੋਣ ਸਾਰ ਅੱਗੇ ਵਧਾਉਣ ਦਾ ਭਰੋਸਾ ਮਿਲਿਆ। ਮਾਸਟਰ ਅਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਵਿੱਚ ਰਹਿੰਦੇ ਨਾਮ ਸ਼ਾਮਿਲ ਕਰਕੇ ਪ੍ਰੋਮੋਸ਼ਨ ਮੁਕੰਮਲ ਕਰਨ ਸਬੰਧੀ ਡੀਪੀਆਈ ਨੇ ਅਦਾਲਤੀ ਸਟੇਅ ਹੋਣ ਦਾ ਅੜਿੱਕਾ ਦੱਸਿਆ, ਜਿਸ ਸਬੰਧੀ ਜਥੇਬੰਦੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਜਲਦ ਹੱਲ ਕਰਨ ਦੀ ਮੰਗ ਕੀਤੀ। ਸੀ.ਐਂਡ.ਵੀ. ਤੋਂ ਮਾਸਟਰ ਕਾਡਰ, ਮਾਸਟਰ ਤੋਂ ਮੁੱਖ ਅਧਿਆਪਕ, ਲੈਕਚਰਾਰ/ਮੁੱਖ ਅਧਿਆਪਕ ਤੋਂ ਪ੍ਰਿੰਸੀਪਲ ਅਤੇ ਨਾਨ ਟੀਚਿਗ ਤੋਂ ਵੱਖ-ਵੱਖ ਕਾਡਰਾਂ ਲਈ ਤਰੱਕੀਆਂ ਵਿੱਚ ਟੀ.ਈ.ਟੀ. ਦੀ ਸ਼ਰਤ ਹਟਾਉਣ ਦੀ ਮੰਗ ਕਰਦਿਆਂ ਸਾਰੀਆਂ ਤਰੱਕੀਆਂ ਜਲਦ ਪੂਰੀਆਂ ਕਰਨ ਦੀ ਮੰਗ ਵੀ ਕੀਤੀ ਗਈ।  


ਕਲਰਕਾਂ ਅਤੇ ਸਕੂਲ ਮੁੱਖੀਆਂ ਨੂੰ ਕੇਵਲ ਇੱਕ ਸਕੂਲ ਦਾ ਹੀ ਚਾਰਜ ਦੇਣ ਸਬੰਧੀ ਡੀਪੀਆਈ ਨੇ ਨਵੀਂ ਭਰਤੀ ਜਲਦ ਮੁਕੰਮਲ ਕਰਕੇ ਮਸਲਾ ਹੱਲ ਕਰਨ ਦੀ ਗੱਲ ਕਹੀ ਅਤੇ ਸੀਨੀਅਰ ਅਧਿਆਪਕ ਨੂੰ ਡੀ.ਡੀ.ਓ. ਪਾਵਰਾਂ ਦੇਣ ਦਾ ਪੁਰਾਣਾ ਸਿਸਟਮ ਬਹਾਲ ਕਰਨ ਵਿੱਚ ਵਿੱਤੀ ਸਮੱਸਿਆਵਾਂ ਦਾ ਹਵਾਲਾ ਦਿੱਤਾ। ਮਿਡਲ ਸਕੂਲਾਂ ਵਿੱਚ ਡਰਾਇੰਗ ਅਤੇ ਪੀ.ਟੀ.ਆਈ. ਅਧਿਆਪਕਾਂ ਦੀਆਂ ਪੋਸਟਾਂ ਦੀ ਪੁਰਾਣੀ ਸਥਿਤੀ ਬਹਾਲ ਕਰਨ ਅਤੇ ਨਵੇਂ ਅਪਗਰੇਡ ਕੀਤੇ ਸਕੂਲਾਂ ਵਿੱਚ ਪੋਸਟਾਂ ਤੇ ਅਧਿਆਪਕ ਦੇਣ ਦੇ ਮਾਮਲਿਆਂ ਸਬੰਧੀ ਦੱਸਿਆ ਗਿਆ ਕਿ ਦੋਵੇਂ ਮਾਮਲੇ ਵਿਭਾਗ ਦੇ ਵਿਚਾਰ ਅਧੀਨ ਹਨ ਅਤੇ ਨਵੇਂ ਅਪਗ੍ਰੇਡਿਡ ਸਕੂਲਾਂ ਸਬੰਧੀ ਜਲਦ ਹਦਾਇਤਾਂ ਜਾਰੀ ਹੋਣਗੀਆਂ। ਸਾਰੇ ਵਿਸ਼ਿਆਂ/ਕਾਡਰਾਂ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਅਤੇ ਸੇਵਾਦਾਰ ਤੋਂ ਲੈ ਕੇ ਪ੍ਰਿੰਸੀਪਲ ਕਾਡਰ ਦੀਆਂ ਨਵੀਆਂ ਪੋਸਟਾਂ ਦਾ ਨਿਰਮਾਣ ਕਰਨ ਦੀ ਮੰਗ ਵੀ ਰੱਖੀ ਗਈ। 4161 ਮਾਸਟਰ, 646 ਪੀ.ਟੀ.ਆਈ, ਅ/ਕ, ਡੀ.ਪੀ.ਈ., ਸਕੂਲ ਮੁੱਖੀਆਂ ਅਤੇ ਲੈਕਚਰਾਰ ਦੀਆਂ ਅਸਾਮੀਆਂ ਦਾ ਵਾਧਾ ਕਰਕੇ ਭਰਤੀਆਂ ਮੁਕੰਮਲ ਕਰਨ, ਲੈਕਚਰਾਰ ਭਰਤੀ ਵਿੱਚ ਟੀਚਿੰਗ ਆਫ਼ ਸੋਸ਼ਲ ਸਾਇੰਸ ਵਿਸ਼ੇ ਲਈ ਸੋਧ ਕਰਨ, ਓਵਰਏਜਡ ਲਈ ਉਮਰ ਹੱਦ ‘ਚ ਢੁੱਕਵੀਂ ਰਾਹਤ ਦੇਣ ਦੇ ਮਾਮਲੇ ਸਿੱਖਿਆ ਸਕੱਤਰ ਦੇ ਪੱਧਰ 'ਤੇ ਵਿਚਾਰ ਅਧੀਨ ਹੋਣ ਦੀ ਗੱਲ ਹੋਈ। ਮਾਸਟਰ ਕਾਡਰ ਦੀਆਂ ਬੈਕਲਾਗ 1493 ਅਤੇ 899 ਬਾਰਡਰ ਏਰੀਆ ਭਾਰਤੀਆਂ ਦੀ ਉਡੀਕ ਸੂਚੀ ਦੀ ਨਿਯੁਕਤੀ ਪ੍ਰਕਿਰਿਆ ਅੱਗੇ ਵਧਾਉਣ 'ਤੇ ਸਹਿਮਤੀ ਮਿਲੀ। ਮੁੱਖ ਮੰਤਰੀ ਦੇ ਐਲਾਨ ਤਹਿਤ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ, ਸਮੇਤ ਇਲੈਕਸ਼ਨ, ਬੀ.ਐੱਲ.ਓ. ਅਤੇ ਹੋਰ ਵਾਧੂ ਡਿਊਟੀਆਂ ਲੈਣ ‘ਤੇ ਸਖਤ ਪਾਬੰਦੀ ਲਾਉਣ ਸਬੰਧੀ ਲਿਖਤੀ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ। ਬੀ.ਪੀ.ਈ.ਓ. ਦਫਤਰਾਂ ‘ਚ ਸ਼ਿਫਟ ਕੀਤੇ 228 ਪੀ.ਟੀ.ਆਈਜ਼ ਨੂੰ ਵਾਪਿਸ ਮਿਡਲ ਸਕੂਲਾਂ ‘ਚ ਭੇਜਣ ਸਬੰਧੀ ਡੀਪੀਆਈ ਵੱਲੋਂ ਸਹਿਮਤੀ ਜਤਾਈ ਗਈ। ਸਾਰੇ ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ/ਦਫਤਰੀ ਸਟਾਫ ਨੂੰ ਰੈਗੂਲਰ ਕਰਨ ਦਾ ਮਾਮਲਾ ਅਤੇ ਰੈਗੂਲਰ-ਕਨਫਰਮਡ ਕੰਪਿਊਟਰ ਫੈਕਲਟੀ ਨੂੰ ਸਿੱਖਿਆ ਵਿਭਾਗ ਵਿੱਚ ਸਾਰੇ ਲਾਭਾਂ ਨਾਲ ਮਰਜ ਕਰਨ ਅਤੇ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਮਾਮਲਾ ਵਿੱਤ ਵਿਭਾਗ ਕੋਲ ਵਿਚਾਰ ਅਧੀਨ ਹੋਣ ਦਾ ਹਵਾਲਾ ਦਿੱਤਾ ਗਿਆ। ਇੱਕ ਹੀ ਭਰਤੀ ਇਸ਼ਤਿਹਾਰ 'ਤੇ ਲਾਗੂ ਦੋ ਵੱਖਰੇ-ਵੱਖਰੇ ਤਨਖਾਹ ਸਕੇਲ ਰੱਦ ਕਰਨ, ਵਿਭਾਗ ‘ਚੋਂ ਸਿੱਧੀ ਭਰਤੀ ਰਾਹੀਂ ਚੁਣੇ ਸਕੂਲ ਮੁਖੀਆਂ ਦਾ ਪਰਖ ਸਮਾਂ 1 ਸਾਲ (ਤਰੱਕੀ ਦੀ ਤਰਜ ‘ਤੇ) ਕਰਨ ਦੀ ਮੰਗ ਨਾਲ ਡੀ.ਪੀ.ਆਈ. ਨੇ ਨਿੱਜੀ ਤੌਰ ਤੇ ਸਹਿਮਤ ਹੋਣ ਦੀ ਗੱਲ ਕਹੀ। ਏਜੰਡੇ ਵਿੱਚ ਸ਼ਾਮਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਬਾਕੀ ਮੰਗਾਂ ਸਬੰਧੀ ਮੁੜ ਮੀਟਿੰਗ ਦਾ ਸਮਾਂ ਤੈਅ ਕਰਨ ਸਬੰਧੀ ਡੀਪੀਆਈ ਅਤੇ ਜਥੇਬੰਦੀ ਵਿੱਚ ਸਹਿਮਤੀ ਬਣੀ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਬਾਗ ਸਿੰਘ ਰਈਆ, ਊਧਮ ਸਿੰਘ , ਹਰਿੰਦਰ ਸਿੰਘ ਅਤੇ ਜਰਨੈਲ ਸਿੰਘ ਆਦਿ ਵੀ ਮੌਜੂਦ ਰਹੇ।


ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਿਹਤ ਕੇਂਦਰਾਂ ਦਾ ਲਿਆ ਜਾਇਜਾ

 ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਿਹਤ ਕੇਂਦਰਾਂ ਦਾ ਲਿਆ ਜਾਇਜਾ

ਭਰਤਗੜ੍ਹ ਵਿਚ ਮਿਆਰੀ ਸਿਹਤ ਸਹੂਲਤਾਂ ਮੁਹੱਇਆ ਕਰਵਾਈ ਜਾਵੇਗੀ-ਚੇਤਨ ਸਿੰਘ ਜੋੜਾਮਾਜਰਾ

ਸਿਹਤ ਕੇਂਦਰਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀ ਰਹੇਗੀ-ਹਰਜੋਤ ਬੈਂਸ

ਭਰਤਗੜ੍ਹ 13 ਅਗਸਤ ()

ਅੱਜ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਸਕੂਲ ਸਿੱਖਿਆ ਤੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਅਤੇ ਸਿਹਤ ਕੇਂਦਰਾਂ ਵਿਚ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜਾ ਲਿਆ। 

     ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਭਰਤਗੜ੍ਹ ਕਮਿਊਨਿਟੀ ਹੈਲਥ ਸੈਂਟਰ ਦੀ ਇਮਾਰਤ ਉਤੇ ਪਿਛਲੀ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਹਨ ਪ੍ਰੰਤੂ ਇਸ ਇਮਾਰਤ ਦੇ ਨਿਰਮਾਣ ਲਈ ਮਟੀਰੀਅਲ ਦੀ ਗੁਣਵੱਤਾ ਬਹੁਤ ਹੀ ਹੇਠਲੇ ਦਰਜੇ ਦੀ ਹੈ, ਮਟੀਰੀਅਲ ਵੀ ਚੰਗਾ ਨਹੀ ਵਰਤਿਆ ਗਿਆ ਹੈ। ਸਿਹਤ ਕੇਂਦਰ ਵਿਚ ਜਰੂਰੀ ਸਹੂਲਤਾਂ ਦੀ ਘਾਟ ਹੈ, ਜੋ ਵੀ ਸਾਜੋ ਸਮਾਨ ਇਸ ਸਿਹਤ ਕੇਂਦਰ ਲਈ ਲੋੜੀਦਾ ਹੋਵੇਗਾ, ਉਹ ਹਰ ਹੀਲੇ ਉਪਲੱਬਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਕੇਂਦਰ ਵਿਚ ਡਾਕਟਰਾ ਦੀ ਕਮੀ ਦੂਰ ਹੋਵੇਗੀ, ਮੁੱਖ ਮਾਰਗ ਤੇ ਲੱਗਦੇ ਇਸ ਸਿਹਤ ਕੇਂਦਰ ਵਿਚ ਮਿਆਰੀ ਸਿਹਤ ਸਹੂਲਤਾ ਉਪਲੱਬਧ ਹੋਣਗੀਆਂ, ਇਲਾਕੇ ਦੇ ਵੱਡੀ ਗਿਣਤੀ ਲੋਕ ਇਸ ਸਿਹਤ ਕੇਂਦਰ ਵਿਚ ਆਉਦੇ ਹਨ, ਉਨ੍ਹਾਂ ਨੂੰ ਸਾਰੀਆਂ ਲੋੜੀਦੀਆ ਸਹੂਲਤਾ ਉਪੱਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਿਹਤ ਕੇਂਦਰ ਵਿਚ ਐਕਸ-ਰੇ ਮਸ਼ੀਨ ਜਲਦੀ ਉਪਲੱਬਧ ਕਰਵਾਈ ਜਾਵੇਗੀ, ਇਸ ਹਸਪਤਾਲ ਨੂੰ ਅੱਵਲ ਦਰਜੇ ਦਾ ਹਸਪਤਾਲ ਬਣਾਇਆ ਜਾਵੇਗਾ। 



    ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਕਿ ਅਸੀ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੂੰ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਕੇ ਸਿਹਤ ਕੇਂਦਰਾਂ ਵਿਚ ਸਿਹਤ ਸਹੂਲਤਾਂ ਦਾ ਮਿਆਰ ਉੱਚਾ ਚੁੱਕਣ ਲਈ ਕਿਹਾ ਸੀ, ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਕਾਰੀ ਸਿਹਤ ਕੇਂਦਰਾਂ ਦਾ ਦੌਰਾ ਕਰਨ ਲਈ ਸਿਹਤ ਮੰਤਰੀ ਵਿਸੇਸ ਤੌਰ ਤੇ ਪੁੱਜੇ ਹਨ। ਭਰਤਗੜ੍ਹ ਸੀ.ਐਚ.ਸੀ ਦੀ ਇਮਾਰਤ ਵਿਚ ਬਹੁਤ ਸਾਰੀਆਂ ਕਮੀਆਂ ਹਨ, ਜਿਨ੍ਹਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ, ਸਿਹਤ ਸਹੂਲਤਾ ਵਿਚ ਸੁਧਾਰ ਦੇ ਨਾਲ ਨਾਲ ਡਾਕਟਰਾ ਦੀ ਕਮੀ ਦੂਰ ਹੋਵੇਗੀ ਅਤੇ ਲੋੜੀਦਾਂ ਸਾਜੋ ਸਮਾਨ ਉਪੱਲਬਧ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਹੋਰ ਦੱਸਿਆ ਕਿ ਪੰਜਾਬ ਵਿਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅਗਲੇ ਕੁਝ ਦਿਨਾਂ ਵਿਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਆਮ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਵਿਚ ਜਿਕਰਯੋਗ ਸੁਧਾਰ ਕਰਨ ਜਾ ਰਹੀ ਹੈ। ਅੱਜ ਦੇ ਦੋਵੇ ਕੈਬਨਿਟ ਮੰਤਰੀਆਂ ਦੇ ਦੌਰੇ ਉਪਰੰਤ ਇਲਾਕੇ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਹੁਣ ਉਨ੍ਹਾਂ ਨੂੰ ਆਸ ਬੱਧੀ ਹੈ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਇਸ ਮੋਕੇ ਜਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ, ਦੀਪਕ ਸੋਨੀ ਭਨੂਪਲੀ, ਜਸਪ੍ਰੀਤ ਜੇ.ਪੀ, ਡਾ.ਅਨੰਦ ਘਈ, ਡਾ.ਕੰਵਰਪ੍ਰੀਤ ਸਿੰਘ, ਡਾ.ਸੁਖਦੀਪ ਕੋਰ ਲੋਗੀਆਂ, ਡਾ.ਅਕਸ਼ਿਤ, ਤਨੂ ਮਲਹੋਤਰਾ, ਪਾਲ ਸਿੰਘ, ਬ੍ਰਿਜ ਮੋਹਣ, ਬਲਵੀਰ ਸਿੰਘ ਬੈਂਸ, ਜੁਝਾਰ ਸਿੰਘ, ਸੁਖਜਿੰਦਰ ਸਿੰਘ, ਗਗਨਦੀਪ ਸਿੰਘ, ਸੰਜੇ ਗਰਗ, ਜਸਪਾਲ ਸਿੰਘ ਸੋਢੀ, ਕੁਲਦੀਪ ਸਿੰਘ ਧੀਮਾਨ, ਗੁਰਨਾਮ ਸਿੰਘ, ਨਰਿੰਦਰ ਕੌਰ ਧੀਮਾਨ, ਮਨਜੀਤ ਸਿੰਘ ਆਲੋਵਾਲ, ਨੰਬਰਦਾਰ ਹਰਕ੍ਰਿਪਾਲ ਸਿੰਘ, ਸੁਖਦੇਵ ਸਿੰਘ, ਇਕਬਾਲ ਸਿੰਘ, ਗੁਰਦੀਪ ਸਿੰਘ, ਪ੍ਰਕਾਸ਼ ਸਿੰਘ, ਹਰਮਿੰਦਰ ਸਿੰਘ ਸੈਣੀ, ਬਲਦੀਪ ਸਿੰਘ ਭੁੱਲਰ ਆਦਿ ਹਾਜਰ ਸਨ।

CORONA UPDATE: ਪੰਜਾਬ ਸਰਕਾਰ ਨੇ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਜਾਰੀ ਕੀਤੀ ਐਡਵਾਈਜਰੀ

ਮਿਡ ਡੇ ਮੀਲ ਵਰਕਰ ਯੂਨੀਅਨ ਗੜ੍ਹਸ਼ੰਕਰ ਵੱਲੋਂ ਡਿਪਟੀ ਸਪੀਕਰ ਨੂੰ ਦਿੱਤਾ ਗਿਆ ਮੰਗ ਪੱਤਰ

 *ਮਿਡ ਡੇ ਮੀਲ ਵਰਕਰ ਯੂਨੀਅਨ ਗੜ੍ਹਸ਼ੰਕਰ ਵੱਲੋਂ ਡਿਪਟੀ ਸਪੀਕਰ ਨੂੰ ਦਿੱਤਾ ਗਿਆ ਮੰਗ ਪੱਤਰ* 



ਗੜ੍ਹਸ਼ੰਕਰ (ਪ੍ਰਮੋਦ ਭਾਰਤੀ) 13 ਅਗਸਤ 2022


ਮਿਡ ਡੇਅ ਮੀਲ ਵਰਕਰਜ਼ ਯੂਨੀਅਨ ਬਲਾਕ ਗੜ੍ਹਸ਼ੰਕਰ ਵੱਲੋਂ ਅੱਜ ਸੂਬਾ ਸਕੱਤਰ ਕਮਲਜੀਤ ਕੌਰ , ਬਲਾਕ ਪ੍ਰਧਾਨ ਸੋਮਾ ਰਾਣੀ , ਬਲਾਕ ਸਕੱਤਰ ਮਨਜੀਤ ਕੌਰ ਅਤੇ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਸ਼ਾਮ ਸੁੰਦਰ ਕਪੂਰ ਦੀ ਅਗਵਾਈ ਵਿੱਚ ਆਪਣੀਆਂ ਭਖਦੀਆਂ ਮੰਗਾਂ ਦੇ ਸਬੰਧ ਵਿੱਚ ਡਿਪਟੀ ਸਪੀਕਰ ਸਰਦਾਰ ਜੈ ਕਿਸ਼ਨ ਸਿੰਘ ਰੋੜੀ ਨੂੰ ਮੰਗ ਪੱਤਰ ਦਿੱਤਾ ਗਿਆ । ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਹਾਜ਼ਰ ਨੁਮਾਇੰਦਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਿਡ ਡੇ ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਤੋਂ ਭਲੀ ਭਾਂਤੀ ਜਾਣੂ ਹਨ ਅਤੇ ਉਹ ਮੰਗਾਂ ਦੇ ਸੰਬੰਧ ਵਿਚ ਪੁਰਜ਼ੋਰ ਸਿਫ਼ਾਰਿਸ ਕਰਦਿਆਂ ਮੰਗ ਪੱਤਰ ਸੰਬੰਧਤ ਮਹਿਕਮਿਆਂ ਨੂੰ ਭੇਜਣਗੇ । 


ਇਸ ਸਮੇਂ ਮਿਡ ਡੇ ਮੀਲ ਵਰਕਰਜ਼ ਦੀਆਂ ਮੰਗਾਂ ਬਾਰੇ ਦੱਸਦਿਆਂ ਸੂਬਾ ਸਕੱਤਰ ਕਮਲਜੀਤ ਕੌਰ ਨੇ ਦੱਸਿਆ ਕੇ ਮਿਡ ਡੇ ਮੀਲ ਵਰਕਰਾਂ ਲਈ ਤਿੱਨ ਹਜ਼ਾਰ ਰੁਪਏ ਦੀ ਨਿਗੂਣੀ ਤਨਖਾਹ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਇਸ ਲਈ ਮਿਡ ਡੇਅ ਮੀਲ ਵਰਕਰਾਂ ਨੂੰ ਘੱਟੋ ਘੱਟ ਅਠਾਰਾਂ ਹਜਾਰ ਰੁਪਏ ਮਾਸਿਕ ਤਨਖਾਹ ਦਿੱਤੀ ਜਾਵੇ I ਮਿਡ ਡੇਅ ਮੀਲ ਵਰਕਰਾਂ ਨੂੰ ਪੱਕਾ ਕੀਤਾ ਜਾਵੇ , ਗਰਮੀਆਂ ਅਤੇ ਸਰਦੀਆਂ ਦੀਆਂ ਵਰਦੀਆਂ ਦਿੱਤੀਆਂ ਜਾਣ , ਹਰ ਮਹੀਨੇ ਤਨਖਾਹ ਸਮੇਂ ਸਿਰ ਦਿੱਤੀ ਜਾਵੇ , ਰਿਟਾਇਰ ਹੋਏ ਕੁੱਕਾਂ ਨੂੰ ਪੈਨਸ਼ਨ ਦਿੱਤੀ ਜਾਵੇ, ਵਰਕਰਾਂ ਤੋਂ ਖਾਣਾ ਬਣਾਉਣ ਦੇ ਕੰਮ ਤੋਂ ਇਲਾਵਾ ਹੋਰ ਕੰਮ ਨਾ ਲਿਆ ਜਾਵੇ , ਚੋਣਾਂ ਦੌਰਾਨ ਕੀਤੇ ਕੰਮ ਦੇ ਪੈਸੇ ਤੁਰੰਤ ਦਿੱਤੇ ਜਾਣ , ਭਾਂਡਿਆਂ ਦੀ ਖੁਲਾਈ ਵਾਸਤੇ ਵੱਖਰੇ ਤੌਰ ਤੇ ਹੈਲਪਰ ਰੱਖੇ ਜਾਣ , ਸਮੂਹ ਵਰਕਰਾਂ ਨੂੰ ਬੀਮਾ ਘੇਰੇ ਹੇਠ ਲਿਆਂਦਾ ਜਾਵੇਗਾ , ਨਿਯਮਾਂ ਅਨੁਸਾਰ ਛੁੱਟੀਆਂ ਦਿੱਤੀਆਂ ਜਾਣ, ਮਿਡ ਡੇ ਮੀਲ ਕੁੱਕਾਂ ਦਾ ਸੀ ਪੀ ਐੱਫ ਕੱਟਿਆ ਜਾਵੇ। ਇਸ ਸਮੇਂ ਡਿੰਪਲ, ਨੀਲਮ ਦੇਵੀ, ਨਿਰਮਲਾ ਦੇਵੀ, ਸ਼ਕੁੰਤਲਾ ਦੇਵੀ ,ਕੁਲਵਿੰਦਰ ਕੌਰ ,ਸਰਬਜੀਤ ਕੌਰ, ਸੁਨੀਤਾ ਰਾਣੀ, ਸੁਰਜੀਤ ਕੌਰ, ਸੀਮਾ ਰਾਣੀ, ਜਗੀਰ ਕੌਰ ,ਸੁਰਜੀਤ ਕੌਰ , ਸੰਤੋਸ਼ ਕੁਮਾਰੀ, ਰਣਜੀਤ ਕੌਰ ,ਊਸ਼ਾ ਦੇਵੀ , ਅਧਿਆਪਕ ਆਗੂ ਅਰਵਿੰਦਰ ਸਿੰਘ, ਮੁਲਾਜ਼ਮ ਆਗੂ ਸੁਰਜੀਤ ਕੁਮਾਰ ਕਾਲਾ, ਪੈਨਸ਼ਨ ਆਗੂ ਸ਼ਿੰਗਾਰਾ ਰਾਮ ਅਤੇ ਸੁੱਚਾ ਸਿੰਘ ਸਤਨੌਰ ਵੀ ਹਾਜ਼ਰ ਸਨ I 




BREAKING NEWS: ਇਕ ਵਿਧਾਇਕ-ਇਕ ਪੈਨਸ਼ਨ ਨੋਟੀਫਿਕੇਸ਼ਨ ਨੂੰ ਰਾਜਪਾਲ ਦੀ ਮੰਜੂਰੀ

 ਚੰਡੀਗੜ੍ਹ 13 ਅਗਸਤ :  ਪੰਜਾਬ ਰਾਜਪਾਲ ਨੇ ‘ਇੱਕ ਵਿਧਾਇਕ- ਇੱਕ ਪੈਨਸ਼ਨ “ ਵਾਲੇ ਗਜ਼ਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਾਣਕਾਰੀ ਟਵਿਟਰ ਰਾਹੀਂ ਦਿੱਤੀ ਹੈ। ਉਨ੍ਹਾਂ ਕਿਹਾ "ਮੈਨੂੰ ਪੰਜਾਬੀਆਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਾਣਯੋਗ ਰਾਜਪਾਲ ਸਾਹਬ ਜੀ ਨੇ ‘ਇੱਕ ਵਿਧਾਇਕ- ਇੱਕ ਪੈਨਸ਼ਨ “ ਵਾਲੇ ਗਜ਼ਟ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ…ਇਸ ਨਾਲ ਲੋਕਾਂ ਦੇ ਟੈਕਸ ਦਾ ਬਹੁਤ ਪੈਸਾ ਬਚੇਗਾ"



POLICE VERIFICATION PROFORMA FORM -1: PROFORMA FOR POLICE VERIFICATION NEW GOVT EMPLOYEES

 

POLICE VERIFICATION PROFORMA FORM -1: PROFORMA FOR POLICE VERIFICATION NEW GOVT EMPLOYEES.

   ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਸਰਕਾਰੀ ਨੌਕਰੀ ਵਿੱਚ ਜੁਆਇੰਨ ਕਰਨ ਤੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਪੁਲਿਸ ਵੈਰੀਫਿਕੇਸ਼ਨ ਲਈ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।


 

ITBP STAFF NURSE RECRUITMENT 2022: ਆਈਟੀਬੀਪੀ ਵੱਲੋਂ ਸਬ ਇੰਸਪੈਕਟਰ(‌‌ਸਟਾਫ ਨਰਸ) ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

ITBP STAFF NURSE RECRUITMENT 2022

Indo- Tibetan Border Police Force (Ministry of Home Affairs) Govt. of India Recruitment to the Post of Sub Inspector (Staff Nurse)- 2022 Indo Tibetan Border Police Force invites online applications from eligible Indian Citizens to fill up vacancies of Sub Inspector (Staff Nurse) in Group 'B' (Non-Gazetted & Non Ministerial) on temporary basis likely to be permanent in ITB Police Force in Pay Scale, Level-6 in the Pay Matrix Rs.35,400-1,12,400/- (as per 7th CPC).
Selected candidates will be liable to serve anywhere in India or abroad. 



The applicants are advised to check their eligibility before applying so as to avoid disappointment at a later stage. 2. Details of vacancies as per post based roster are as under- EWS  02  UR 11 SC 01 ST 02 OBC 02 Total : 18 

 Any change in the number of vacancies will be intimated through ITBPF Recruitment website le www.recruit ment.itbpolice.nic.in. 
(ii) Application Fee:- Rs. 200/- (Rupees Two Hundred Only). Fee is exempted for Females, Ex-Servicemen and candidates belonging to Scheduled Caste and Scheduled Tribe category (iii) ITBP reserves the right to make changes in sequence of the recruitment procedure after publication of this advertisement. ITBPF also reserves the right to cancel or postpone the recruitment at any stage due to administrative reasons. 

3. ELIGIBILITY CONDITIONS:- Age limit 21 to 30 years (The upper age limit is relaxable for SC, ST, OBC and Ex-Servicemen and Government Servant in accordance with the instructions & orders issued by the Central Government from time to time. 
Cut off date for determining the age will be 15th September. 2022 (15/09/2022) ie, the last date for receipt of online applications. Candidates should not have been born earlier than 16th September, 1992 and later than 16th September, 2001.

Minimum educational and other Essential Qualifications i) 10+2 examination pass from a recognized Board or University or equivalent
 ii) Having passed the examination in General Nursing and Midwifery.
 iii) Registered with Central Nursing Council or State Nursing Council. Desirable Three years experience as Nurse. 


HOW TO APPLY 
Applications from candidates will be accepted only through ONLINE MODE on www.recruitment.itbpolice.nic.in
The candidates whose applications are found in order, shall issued admit cards (online) to appear in recruitment tests. Candidates have to download online admit card from ITBP recruitment website i.e. www.recruitment.itbpolice.nic.in. Therefore, candidates should provide genuine and functional e-mail ID and mobile number at the time of filling online application form.

The selection process will consist of Physical Efficiency Test (PET), Physical Standard Test (PST), Written Test, Verification of original documents, Skill Test, Detailed Medical Examination (DME)/ Review Medical Examination (RME). 

Medical Examination to assess the fitness of candidates will be conducted .

Important dates:
 ONLINE APPLICATION MODE WILL BE OPENED W.E.F. 17th August, 2022 (17/08/2022) AT 00:01 AM AND WILL BE CLOSED ON 15th September, 2022 (15/09/2022) AT 11:59 P.M.


भारत में सबसे लंबी दूरी तय करने वाली रेल कौन सी है?

1. भौतिक विज्ञान में नोबेल किस भारतीय को मिला? 

A. सी वी रमन 

B. जे जे थॉमसन

 C. कैलाश सत्यार्थी

Answer : click here 

2. भारत में सबसे लंबी दूरी तय करने वाली रेल कौन सी है?

(A) राजधानी एक्सप्रेस 

(B) शताब्दी एक्सप्रेस

 (C) विवेक एक्सप्रेस

Answer:  (C) विवेक एक्सप्रेस


3. EVM में अधिकतम कितने प्रत्याशी हो सकते हैं? 

A. 16 

B. 64

 C. 38 

Answer B. 64


दैनिक भास्कर क्विज-13 आओ जानें, अपना भारत रोज 11000, 5100, 3100, 2100, 1100 रु. के इनाम, 15 को बंपर ड्रॉ

 

दैनिक भास्कर | क्विज-13 आओ जानें, अपना भारत



रोज 11000, 5100, 3100, 2100, 1100 रु. के इनाम, 15 को बंपर ड्रॉ

LINK FOR TODAY'S QUIZ CLICK HERE 

1. भौतिक विज्ञान में नोबेल किस भारतीय को मिला? 

A. सी वी रमन 

B. जे जे थॉमसन

 C. कैलाश सत्यार्थी

Answer: A. सी वी रमन 

2. भारत में सबसे लंबी दूरी तय करने वाली रेल कौन सी है?


(A) राजधानी एक्सप्रेस 

(B) शताब्दी एक्सप्रेस

 (C) विवेक एक्सप्रेस

Answer:click here 

3. EVM में अधिकतम कितने प्रत्याशी हो सकते हैं? 

A. 16 

B. 64

 C. 38

Answer: click here 

राष्ट्रीय क्विज हीरो बनने का मौका


क्विज नंबर-12 में 26,725 लोगों ने भाग लिया। 24,834 लोगों के जवाब सही मिले, जिनमें से 5 को आज पुरस्कार के लिए चुना गया है। किसी भी क्विज में सही जवाब देने वाले प्रतिभागियों को बंपर ड्रॉ जीतने का भी मौका मिलेगा। बंपर ड्रॉ के तहत 51000, 31000 और 11000 के तीन पुरस्कार दिए जाएंगे। अब तक कुल 12 क्विज में सही जवाब देने वाले 2,78,796 लोग 15 अगस्त के 3 बंपर इनाम के दावेदार होंगे।


क्विज - 12 के सही जवाब और विजेता


1. C 2. B 3. C


ist. रोहित भाटिया (यमुनानगर, हरियाणा XXXXXX0897) 

2nd. मेघा चंदानी (दुर्ग, छत्तीसगढ़ xxxxxx4476)

3rd जीतमल (जोधपुर, राजस्थान Xxxxxx 4612)

 4th. मोहित गुप्ता (पटियाला, पंजाब Xxxxxx2825)

5th. भुसारा कृपाली बेन (वलसाड, गुजरात XXXXXX5262)


9190000072 पर मिस्ड कॉल देकर या QR स्कैन कर क्विज में आप आसानी से शामिल हो सकते हैं

PSEB SAMPLE PAPER CLASS 12TH FOR SESSION 2022-23 @PSEB: PSEB CLASS 12 ALL SUBJECT QUESTION PAPER

PSEB SAMPLE PAPER CLASS 12TH FOR SESSION 2022-23
PSEB STRUCTURE OF QUESTION PAPER CLASS 12TH ALL SUBJECTS FOR SESSION 2022-23 


 ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸਨ ਮਾਰਚ 2022-23 ਲਈ 5ਵੀਂ, 8ਵੀਂ , 10ਵੀਂ  ਅਤੇ 12 ਵੀਂ ਜਮਾਤਾਂ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਦੀ ਬਣਤਰ  ਜਾਰੀ ਕੀਤੀ  ਗਈ  ਹੈ।

 ਪ੍ਰਸ਼ਨ ਪੱਤਰ ਦੀ ਬਣਤਰ ਤੋਂ ਕਿਸ ਅਧਿਆਇ ਤੋਂ ਕਿਨੇਂ ਨੰਬਰ ਦਾ ਪੇਪਰ ਆਏਗਾ, ਕਿਨੇਂ ਪ੍ਰਸ਼ਨ 1 ਨੰਬਰ ਕਿਨੇਂ ਪ੍ਰਸ਼ਨ 2 ਨੰਬਰ ਆਦਿ ਦੀ ਜਾਣਕਾਰੀ ਲੈਕੇ ਵਿਦਿਆਰਥੀ ਸਹੀ ਢੰਗ ਨਾਲ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। 

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪ੍ਰਸ਼ਨ ਪੱਤਰਾਂ ਦੀ ਬਣਤਰ  ਨੂੰ ਡਾਉਨਲੋਡ ਕਰਨ ਲਈ ਲਿੰਕ ਹੇਠਾਂ ਦਿਤੇ ਗਏ ਹਨ।  

PSEB 12TH CLASS STRUCTURE OF  TEST PAPER SESSION 2022-23 

PSEB SAMPLE PAPER CLASS 12TH FOR SESSION 2022-23

  1. General Punjabi Structure Of Question Paper
  2. General English Structure Of Question Paper
  3. Agriculture Structure Of Question Paper
  4. Commercial Art  Structure Of Question Paper
  5. Business Studies Structure Of Question Paper 
  6. Computer Application Structure Of Question Paper
  7. Computer Science  Structure Of Question Paper 
  8. Drawing & Painting Structure Of Question Paper 
  9. English Elective Structure Of Question paper 
  10. EVS Structure Of Question Paper 
  11. Hindi Elective Structure Of Question Paper
  12. History and Appreciation Of Art  Structure of Question Paper
  13. Maths Structure Of Question Paper 
  14. Modelling And Sculpture  Structure Of Question Paper 
  15. Physics Structure Of Question Paper
  16. Punjabi Elective Structure Of Question Paper
  17. Religion Structure Of Question Paper
  18. Sanskrit Structure Of Question Paper
  19. Welcome Life Structure Of Question Paper
  20. Defence Studies StructureOf Question Paper
  21. Music(Tabla) Structure Of Question Paper
  22. Ecnomics Structure of Question Paper
  23. Geography Structure Of Question Paper 
  24. Media Studies Structure Of Question Paper
  25. Music (Instrumental) Structure Of Question Paper
  26. Music (Dance) Structure Of Question Paper
  27. Music (Vocal) Structure Of Question Paper
  28. NCC Structure Of Question Paper
  29. Punjabi History And Culture Structure Of Question Paper 
  30. Philiosophy Structure Of Question  Paper
  31. Physical Education And Sports Structure Of Question Paper
  32. Sociology Structure Of Question Paper
  33. Music(Gurmat sangeet) Structure Of Question Paper
  34. Public Administration Structure Of Question Paper
  35. Accountancy Structure Of Question Paper 
  36. Biology Structure Of Question Paper
  37. Chemistry Structure Of Question paper 
  38. Fundamental Of  E-Business Structure Of Question Paper 
  39. Home Science Structure Of Question Paper
  40. Political Science Structure Of Question Paper 
  41. Psychology Structure Of Question Paper

PSEB 8TH , 10TH ,12TH CLASS SAMPLE PAPER ਗੂਗਲ ਤੇ ਸਰਚ ਕਰੋ " PSEB 8TH , 10TH ,12TH QUESTION PAPER PBJOBSOFTODAY"  




PSEB 10TH CLASS SAMPLE PAPER MATH , SCIENCE, ENGLISH, SST, HINDI, PUNJABI FOR SESSION 2022-23 DOWNLOAD@PSEB

PSEB 10TH CLASS SAMPLE PAPER FOR SESSION 2022-23 
PSEB STRUCTURE OF QUESTION PAPER CLASS 10TH ALL SUBJECT FOR  SESSION 2022-23 

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸਨ ਮਾਰਚ 2022-23 ਲਈ 5ਵੀਂ, 8ਵੀਂ , 10ਵੀਂ  ਅਤੇ 12 ਵੀਂ ਜਮਾਤਾਂ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਦੀ ਬਣਤਰ  ਜਾਰੀ ਕੀਤੀ  ਗਈ  ਹੈ।

 ਪ੍ਰਸ਼ਨ ਪੱਤਰ ਦੀ ਬਣਤਰ ਤੋਂ ਕਿਸ ਅਧਿਆਇ ਤੋਂ ਕਿਨੇਂ ਨੰਬਰ ਦਾ ਪੇਪਰ ਆਏਗਾ, ਕਿਨੇਂ ਪ੍ਰਸ਼ਨ 1 ਨੰਬਰ ਕਿਨੇਂ ਪ੍ਰਸ਼ਨ 2 ਨੰਬਰ ਆਦਿ ਦੀ ਜਾਣਕਾਰੀ ਲੈਕੇ ਵਿਦਿਆਰਥੀ ਸਹੀ ਢੰਗ ਨਾਲ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। 

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪ੍ਰਸ਼ਨ ਪੱਤਰਾਂ ਦੀ ਬਣਤਰ  ਨੂੰ ਡਾਉਨਲੋਡ ਕਰਨ ਲਈ ਲਿੰਕ ਹੇਠਾਂ ਦਿਤੇ ਗਏ ਹਨ।  

PSEB 10TH CLASS STRUCTURE OF  TEST PAPER SESSION 2022-23 


PSEB 10TH CLASS SAMPLE PAPER FOR SESSION 2022-23 


PSEB 8TH , 10TH ,12TH CLASS SAMPLE PAPER ਗੂਗਲ ਤੇ ਸਰਚ ਕਰੋ " PSEB 8TH , 10TH ,12TH QUESTION PAPER PBJOBSOFTODAY"  





PSEB SAMPLE PAPER FOR 8TH CLASS SESSION 2022-23 DOWNLOAD @PSEB ALL SUBJECT QUESTION PAPER

 PSEB SAMPLE PAPER FOR 8TH CLASS  SESSION 2022-23

PSEB 8TH CLASS STRUCTURE OF QUESTION PAPER FOR SESSION 2022-23 


ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸਨ ਮਾਰਚ 2022-23 ਲਈ 5ਵੀਂ, 8ਵੀਂ , 10ਵੀਂ  ਅਤੇ 12 ਵੀਂ ਜਮਾਤਾਂ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਦੀ ਬਣਤਰ  ਜਾਰੀ ਕੀਤੀ  ਗਈ  ਹੈ।

 ਪ੍ਰਸ਼ਨ ਪੱਤਰ ਦੀ ਬਣਤਰ ਤੋਂ ਕਿਸ ਅਧਿਆਇ ਤੋਂ ਕਿਨੇਂ ਨੰਬਰ ਦਾ ਪੇਪਰ ਆਏਗਾ, ਕਿਨੇਂ ਪ੍ਰਸ਼ਨ 1 ਨੰਬਰ ਕਿਨੇਂ ਪ੍ਰਸ਼ਨ 2 ਨੰਬਰ ਆਦਿ ਦੀ ਜਾਣਕਾਰੀ ਲੈਕੇ ਵਿਦਿਆਰਥੀ ਸਹੀ ਢੰਗ ਨਾਲ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। 


ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪ੍ਰਸ਼ਨ ਪੱਤਰਾਂ ਦੀ ਬਣਤਰ  ਨੂੰ ਡਾਉਨਲੋਡ ਕਰਨ ਲਈ ਲਿੰਕ ਹੇਠਾਂ ਦਿਤੇ ਗਏ ਹਨ।   

PSEB 8TH CLASS STRUCTURE OF  TEST PAPER SESSION 2022-23 


 PSEB  PAPER FOR 8TH CLASS  SESSION 2022-23


PSEB 8TH , 10TH ,12TH CLASS SAMPLE PAPER ਗੂਗਲ ਤੇ ਸਰਚ ਕਰੋ " PSEB 8TH , 10TH ,12TH QUESTION PAPER PBJOBSOFTODAY"  




PSEB 5TH STRUCTURE OF QUESTION PAPER @PSEB : ਸੈਸ਼ਨ 2022-23 ਲਈ 5 ਵੀਂ ਜਮਾਤ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ

 PSEB 5TH STRUCTURE OF QUESTION PAPER @PSEB  : ਸੈਸ਼ਨ 2022-23 ਲਈ 5 ਵੀਂ ਜਮਾਤ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ 

PSEB SAMPLE PAPER FOR 5TH CLASS  SESSION 2022-23

PSEB 5TH  CLASS STRUCTURE OF QUESTION PAPER FOR  SESSION 2022-23, 

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸਨ ਮਾਰਚ 2022-23 ਲਈ 5ਵੀਂ, 8ਵੀਂ , 10ਵੀਂ ਅਤੇ 12 ਵੀਂ ਜਮਾਤਾਂ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਦੀ ਬਣਤਰ ਜਾਰੀ ਕੀਤੀ ਗਈ ਹੈ।


 ਪ੍ਰਸ਼ਨ ਪੱਤਰ ਦੀ ਬਣਤਰ ਤੋਂ ਕਿਸ ਅਧਿਆਇ ਤੋਂ ਕਿਨੇਂ ਨੰਬਰ ਦਾ ਪੇਪਰ ਆਏਗਾ, ਕਿਨੇਂ ਪ੍ਰਸ਼ਨ 1 ਨੰਬਰ ਕਿਨੇਂ ਪ੍ਰਸ਼ਨ 2 ਨੰਬਰ ਆਦਿ ਦੀ ਜਾਣਕਾਰੀ ਲੈਕੇ ਵਿਦਿਆਰਥੀ ਸਹੀ ਢੰਗ ਨਾਲ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। 

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਪ੍ਰਸ਼ਨ ਪੱਤਰਾਂ ਦੀ ਬਣਤਰ ਨੂੰ ਡਾਉਨਲੋਡ ਕਰਨ ਲਈ ਲਿੰਕ ਹੇਠਾਂ ਦਿਤੇ ਗਏ ਹਨ।  


PSEB 5TH CLASS STRUCTURE OF  TEST PAPER SESSION 2022-23 

 


PSEB 8TH , 10TH ,12TH CLASS SAMPLE PAPER ਗੂਗਲ ਤੇ ਸਰਚ ਕਰੋ " PSEB 8TH , 10TH ,12TH QUESTION PAPER PBJOBSOFTODAY"  




RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...