Friday, 5 August 2022

LOKHIT TRANSFER: ਸਿੱਖਿਆ ਵਿਭਾਗ ਵੱਲੋਂ ਲੋਕ ਹਿਤ ਵਿੱਚ ਕੀਤੀਆਂ ਬਦਲੀਆਂ

 

ਪੰਜਾਬ ਸਿਵਲ ਸਕੱਤਰੇਤ ਯੂਨੀਅਨ ਵੱਲੋਂ ਖਹਿਰਾ ਨੂੰ ਪ੍ਰਧਾਨਗੀ ਦੇ ਅਹੁਦੇ ਤੇ ਬਣੇ ਰਹਿਣ ਦੀ ਅਪੀਲ

 

ਮੰਜਾਲ ਕਲਾਂ ਦੀ ਪੰਚਾਇਤ ਵਲੋਂ ਪ੍ਰਾਇਮਰੀ ਸਕੂਲ ਵਿੱਚ ਲਗਵਾਏ ਪੱਖੇ

 *ਮੰਜਾਲ ਕਲਾਂ ਦੀ ਪੰਚਾਇਤ ਵਲੋਂ ਪ੍ਰਾਇਮਰੀ ਸਕੂਲ ਵਿੱਚ ਲਗਵਾਏ ਪੱਖੇ*

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮੰਜਾਲ ਕਲਾਂ ਵਿਖੇ ਪੰਚਾਇਤ ਵਲੋਂ ਪੱਖੇ ਲਗਵਾਏ ਗਏ। ਪਿਛਲੇ ਦਿਨਾਂ ਤੋਂ ਕਹਿਰ ਦੀ ਗਰਮੀ ਪੈ ਰਹੀ ਹੈ। ਇੱਕ ਦਿਨ ਪਿੰਡ ਦੀ ਸਰਪੰਚ ਸ਼੍ਰੀ ਮਤੀ ਪੂਜਾ ਸ਼ਰਮਾ ਅਤੇ ਪੰਚਾਇਤ ਮੈਂਬਰਾਂ ਵਲੋਂ ਸਕੂਲ ਦਾ ਨਿਰੀਖਣ ਕੀਤਾ ਗਿਆ।
 ਉਨ੍ਹਾਂ ਨੇ ਦੇਖਿਆ ਕਿ ਜਮਾਤਾਂ ਦੇ ਕਮਰੇ ਵੱਡੇ ਹਨ ਪੱਖਿਆਂ ਦੀ ਗਿਣਤੀ ਬਹੁਤ ਘੱਟ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਗਰਮੀ ਕਾਰਨ ਪੜ੍ਹਾਈ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ। ਪਿੰਡ ਦੀ ਸਰਪੰਚ ਅਤੇ ਸਮੂਹ ਪੰਚਾਇਤ ਵਲੋਂ ਮੌਕੇ ਤੇ ਹੀ ਸਾਰੇ ਕਮਰਿਆਂ ਵਿੱਚ ਪੱਖੇ ਲਗਵਾ ਕੇ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦਿਵਾਈ। ਸਕੂਲ ਮੁਖੀ ਹਰਦੀਪ ਸਿੰਘ, ਅਧਿਆਪਕ ਰਣਧੀਰ ਸਿੰਘ ਅਤੇ ਸਮੂਹ ਵਿਦਿਆਰਥੀਆਂ ਵਲੋਂ ਮੰਜਾਲ ਕਲਾਂ ਦੀ ਪੰਚਾਇਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਚ ਕਾਂਤਾ ਰਾਣੀ,ਪਰਦੀਪ ਕੌਰ,ਰਾਜ ਰਾਣੀ, ਚਰਨਜੀਤ ਸਿੰਘ, ਕਰਮ ਚੰਦ, ਅਮਰਜੀਤ ਸਿੰਘ, ਬਲਜਿੰਦਰ ਸਿੰਘ, ਮੀਨਾ ਰਾਣੀ ਹਾਜ਼ਰ ਸਨ।

ਜੀਟੀਯੂ ਦੇ ਜੁਝਾਰੂ ਸਾਥੀ ਸੰਦੀਪ ਕੁਮਾਰ ਨੂੰ ਬੀ ਪੀ ਈ ਓ ਬਣਨ ਉਪਰੰਤ ਵਧਾਈਆਂ ਦਾ ਦੌਰ ਜਾਰੀ

 *ਜੀਟੀਯੂ ਦੇ ਜੁਝਾਰੂ ਸਾਥੀ ਸੰਦੀਪ ਕੁਮਾਰ ਨੂੰ ਬੀ ਪੀ ਈ ਓ ਬਣਨ ਉਪਰੰਤ ਵਧਾਈਆਂ ਦਾ ਦੌਰ ਜਾਰੀ*

ਫਤਹਿਗੜ੍ਹ ਸਾਹਿਬ 5 ਅਗਸਤ  

ਸਿੱਖਿਆ ਵਿਭਾਗ ਵੱਲੋਂ ਹੋਈਆਂ ਪਦ ਉੱਨਤੀਆਂ ਵਿੱਚ ਗੌਰਮਿੰਟ ਟੀਚਰ ਯੂਨੀਅਨ ਦੇ ਜੁਝਾਰੂ ਸਾਥੀ ਸੰਦੀਪ ਕੁਮਾਰ ਬੀਪੀਓ ਬਣਨ ਤੇ ਬਲਾਕ ਤਰਖਾਣ ਮਾਜਰਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਨਿਯੁਕਤ ਹੋਏ । ਸੰਦੀਪ ਕੁਮਾਰ ਜੋ ਕਿ ਪਹਿਲਾਂ ਸੈਂਟਰ ਇੰਚਾਰਜ ਜਨਸੂਆ ਬੜੇ ਤਨਦੇਹੀ ਨਾਲ ਆਪਣੀ ਸੇਵਾ ਨਿਭਾ ਚੁੱਕੇ ਹਨ।ਇਸਦੇ ਨਾਲ ਹੀ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਪਿਛਲੇ ਲੰਮਾ ਸਮਾਂ ਸੰਘਰਸ਼ਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ । ਯੂਨੀਅਨ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਤਨ ਮਨ ਧਨ ਨਾਲ ਹਰ ਪੱਖੋਂ ਹਰ ਤਰ੍ਹਾਂ ਦਾ ਸਾਥ ਯੂਨੀਅਨ ਆਗੂਆਂ ਨੂੰ ਦਿੱਤਾ । ਹੁਣ ਬੀ ਪੀ ਈ ਓ ਬਣਨ ਤੋਂ ਬਾਅਦ ਲਗਾਤਾਰ ਉਨ੍ਹਾਂ ਨੂੰ ਵੱਖ ਵੱਖ ਜ਼ਿਲ੍ਹਿਆਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਇਸੇ ਤਹਿਤ ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਆਗੂ ਹਰਪ੍ਰੀਤ ਉੱਪਲ, ਹਰਦੀਪ ਸਿੰਘ , ਪ੍ਰਦੀਪ ਕੁਮਾਰ , ਕਰਮਜੀਤ ਸਿੰਘ ਪਟਿਆਲਾ ਵਧਾਈਆਂ ਦੇਣ ਪਹੁੰਚੇ । ਇਨ੍ਹਾਂ ਆਗੂਆਂ ਉਨ੍ਹਾਂ ਉਮੀਦ ਜਤਾਈ ਕਿ ਸੰਦੀਪ ਕੁਮਾਰ ਬੀਪੀਓ ਬਣੇ ਹਨ ਜਿਵੇਂ ਸੈਂਟਰ ਇੰਚਾਰਜ ਦਾ ਕੰਮ ਬੜਾ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਹੈ ਉਸੇ ਤਰ੍ਹਾਂ ਬੀਪੀਓ ਦੀ ਜ਼ਿੰਮੇਵਾਰੀ ਵੀ ਬੜੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ।

GRATUITY TO EMPLOYEES: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ 20 ਲੱਖ ਦੀ GRATUITY ਲਈ ਲਗਾਈਆਂ ਸ਼ਰਤਾਂ

 

5TH REAPPEAR EXAM: ਸਿੱਖਿਆ ਬੋਰਡ ਵੱਲੋਂ ਅਨੁਪੂਰਕ ਪ੍ਰੀਖਿਆਵਾਂ ਦੇ ਸੰਚਾਲਨ ਲਈ ਹਦਾਇਤਾਂ ਜਾਰੀ

 

8TH CENTRAL PAY COMMISSION: 8 ਵੇਂ ਤਨਖਾਹ ਕਮਿਸ਼ਨ ਦਾ ਹੋਵੇਗਾ ਗਠਨ ਜਾਂ ਨਹੀਂ, ਪੜ੍ਹੋ ਭਾਰਤ ਸਰਕਾਰ ਦਾ ਜਵਾਬ

 

CM LAYS FOUNDATION STONE OF SANT ATTAR SINGH STATE INSTITUTE OF MEDICAL SCIENCES AT MASTUANA SAHIB

 CM LAYS FOUNDATION STONE OF SANT ATTAR SINGH STATE INSTITUTE OF MEDICAL SCIENCES AT MASTUANA SAHIB


ENVISIONS THAT INSTITUTE WILL ACT AS A PIVOT to IMPART QUALITY HEALTH SERVICES AND MEDICAL EDUCATION IN STATE ESPECIALLY MALWA REGION


CIVIL HOSPITAL SANGRUR TO BE UPGRADED FROM EXISTING 220 BEDDED TO 360 BEDDED


ANNOUNCES Provision of SOCIAL SECURITY BENEFITS AT THE DOORSTEPS OF BENEFICIARIES


Sangrur, August 5-


Punjab Chief Minister Bhagwant Mann on Friday laid the foundation stone of Sant Attar Singh State Institute of Medical Sciences at Mastuana Sahib to come up over an area of 25 acres with an estimated cost of nearly Rs.345.00 crores.


Reiterating firm commitment of his government to provide quality medical facilities to people, the Chief Minister said that this institute will be a step forward towards this direction. He said that this project will be a humble and befitting tribute to the great religious leader Sant Attar Singh, who propagated the message of universal love, peace and communal harmony to people. Bhagwant Mann also recalled the immense contribution of Sant Attar Singh in spreading the light of education in the entire region.  The Chief Minister envisioned that this college with MBBS seats will emerge Sangrur as a hub of medical education in the entire region. Bhagwant Mann said that apart from construction of Academic block the project will include upgradation of existing Civil Hospital Sangrur from 220 bedded to 360 bedded, construction of Nursing School, separate hostels for Senior/Junior Girls and Boys, Sports Track & Pavilion for students, open Air Theatre for extracurricular activities, faculty residence and shopping complex. Likewise, he said that widening of approach road from NH-07 to State Institute of Medical Sciences from 5.50 m to 7.00 m including Four Lanning of the road in front of the Institute is also a part of the project.


The Chief Minister expressed hope that this upcoming Medical Institute will act as a pivot for imparting quality Health services and Medical education to Punjab in general and Malwa region in particular. He directed the officers to ensure that the work on this ambitious project was completed in a time bound manner adding that work on Medical college will be completed by March 31, 2023 and academic session will commence from April 1. Bhagwant Mann also asked the officers to ensure that highest quality norms were adhered to during the construction of this state-of-the art medical institute.

The Chief Minister further said that the state government is formulating several pro-people and development oriented schemes for the well being of people. He said that there is no dearth of funds for this purpose and impetus will be given to all round development of state. Bhagwant Mann assured the people that no stone will be left unturned for progress of state and prosperity of its people.


The Chief Minister said that the state government is committed for providing social securities to the people. He said that pension will be disbursed directly to the beneficiaries at their doorsteps. Likewise, Bhagwant Mann said that Food security will also provided to people by providing Atta-Dal at their homes.


On the occasion Cabinet Ministers Harpal Singh Cheema, Aman Arora, Gurmeet Singh Meet Hayer and Lal Chand Kataruchak, MLAs Narinder Kaur Bharaj, Barinder Goyal, Jaswant Singh Gajjanmajra,Jameel Ur Rehman, Kulwant Singh Pandori, Dr. Balbir Singh, Labh Singh Ugoke and others were also present.

COVID ALERT: CM REVIEWS PREPAREDNESS OF HEALTH DEPARTMENT FOLLOWING RECENT INCREASE IN COVID CASES

CM REVIEWS PREPAREDNESS OF HEALTH DEPARTMENT FOLLOWING RECENT INCREASE IN COVID CASES


UNDERLINES NEED TO LAUNCH AWARENESS DRIVE AGAINST DENGUE AND MALARIA


DIRECTS TO COMPLETE WORK ON UPCOMING PUNJAB INSTITUTE OF LIVER AND BILIARY SCIENCES BY DECEMBER THIS YEAR


Chandigarh, August 4-


Following recent surge in cases of Covid 19, Punjab Chief Minister Bhagwant Mann on Thursday reviewed the preparedness of the Health department to combat any fresh wave of the pandemic.The Chief Minister, directed the department to immediately issue a detailed advisory for people to take necessary precautions regarding prevention of the disease. He said that it is the need of hour to ensure that people do not fall prey to Covid 19 pandemic adding that the department should also pull up its socks for tackling with any sort of unforeseen contingency.


The Chief Minister also reviewed the arrangements of the Health department to tackle vector borne diseases like Malaria and Dengue. He asked the department to ensure that adequate arrangements were there for the medicines and other logistics for tackling with these diseases. Bhagwant Mann said that Health department should work in close coordination with other departments to check the breeding of mosquitoes.


 Underlining the need for massive awareness drive, the Chief Minister it will be helpful in sensitizing people against Covid, Dengue and Malaria. Bhagwant Mann said that it is the need of hour to ensure that people take maximum precautions for safeguarding themselves. He said that all out efforts must be made in this regard with active support of the NGOs and general public.


Dwelling on another issue, the Chief Minister asked the department to expedite the work on Punjab Institute of Liver and Biliary Sciences coming up at 3 B II, Phase 5 SAS Nagar (Mohali). He asked the officers to ensure that the work on this prestigious project is completed by December 2022. Bhagwant Mann envisioned that this project will be instrumental in providing quality Health services to people at affordable cost.

EM VISIT SCHOOL: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਦਾ ਦੌਰਾ, ਸਕੂਲਾਂ ਵਿੱਚ ਵੱਡੇ ਸੁਧਾਰਾਂ ਦੀ ਜ਼ਰੂਰਤ: ਸਿੱਖਿਆ ਮੰਤਰੀ

 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਰਹੱਦੀ ਇਲਾਕੇ ਦੇ ਸਰਕਾਰੀ ਹਾਈ ਸਕੂਲ ਦਾ ਦੌਰਾ ਕੀਤਾ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ।ਉਨ੍ਹਾਂ ਕਿਹਾ "ਮੈਂ ਅੱਜ ਸਰਹੱਦੀ ਇਲਾਕੇ ਸ਼ਾਹਪੁਰ ਕੰਢੀ ਦੇ ਸਰਕਾਰੀ ਹਾਈ ਸਕੂਲ ਦਾ ਦੌਰਾ ਕੀਤਾ। ਉੱਥੇ ਦੇ ਹੈੱਡ ਮਾਸਟਰ, ਅਧਿਆਪਕ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਪ੍ਰੇਸ਼ਾਨੀਆਂ ਨੂੰ ਜਾਣਿਆ। 

ਸਕੂਲਾਂ ਵਿੱਚ ਵੱਡੇ ਸੁਧਾਰ ਕਰਨ ਦੀ ਜ਼ਰੂਰਤ ਹੈ। ਸਾਡੇ ਕੁੱਝ ਸਕੂਲ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਤੋਂ ਵੀ ਸੱਖਣੇ ਹਨ। ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਜ਼ਮੀਨੀ ਪੱਧਰ ਉਤੇ ਜਾ ਕੇ ਪ੍ਰੇਸ਼ਾਨੀਆਂ ਨੂੰ ਸਮਝਾਂ ਅਤੇ ਉਨ੍ਹਾਂ ਦਾ ਛੇਤੀ ਤੋਂ ਛੇਤੀ ਹੱਲ੍ਹ ਕਰ ਸਕਾਂ। ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖ ਤੋਂ ਸ਼ਾਨਦਾਰ ਬਣਾ ਸਕੀਏ , ਇਹ ਮੇਰਾ ਮਕਸਦ ਹੈ।"

6635 ਈਟੀਟੀ ਅਧਿਆਪਕਾਂ ਦੇ ਸੈਮੀਨਾਰ ਦਾ ਸ਼ਡਿਊਲ ਜਾਰੀ

 

RAIN 🌧️ ALERT: 2-3 ਘੰਟਿਆਂ ਦੌਰਾਨ ਮੌਸਮ ਵਿਭਾਗ ਵੱਲੋਂ ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ

 ਚੰਡੀਗੜ੍ਹ 5 ਅਗਸਤ 

ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਅਗਲੇ 2-3 ਘੰਟਿਆਂ ਦੌਰਾਨ ਰੂਪਨਗਰ, ਐਸ.ਏ.ਐਸ.ਨਗਰ, ਨਵਾਂਸ਼ਹਿਰ, ਹੁਸ਼ਿਆਰਪੁਰ , ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਮੋਗਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਬਠਿੰਡਾ, ਮਾਨਸਾ, ਸੰਗਰੂਰ, ਫ਼ਿਰੋਜ਼ਪੁਰ, ਫ਼ਤਿਹਗੜ੍ਹ, ਬਰਨਾਲਾ, ਲੁਧਿਆਣਾ , ਫ਼ਰੀਦਕੋਟ ਦੇ ਕੁਝ ਹਿੱਸਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ।

 

आओ जानें अपना भारत QUIZ 5: ਅੱਜ ਦਾ ਕੁਵਿਜ , ਦਿਓ 3 ਸਵਾਲਾਂ ਦੇ ਜਵਾਬ ਅਤੇ ਜਿਤੋ 22000 ਦੇ ਨਕਦ ਇਨਾਮ

 

दैनिक भास्कर | क्विज - 05 आओ  जानें अपना भारतरोज 11000, 5100, 3100, 2100, 1100 रु. के इनाम, 15 को बंपर ड्रॉ


Link for playing Dainik Bhaskar quiz number 05 click here 


1. किस अवधि में रामायण एवं महाभारत की रचना हुई थी? 

Kis avdhi mei ramayan aur Mahabharat ki rachna Hui? 


 • A. सिन्धु घाटी अवधि में
 • B. आर्य अवधि में
 •  C. वैदिक अवधि में

Answer: B. आर्य अवधि में

2. भारत का राष्ट्रीय जलीय जीव कौनसा है? 

Bharat ka rastriya jliy jiv kon sa hai? 

 • A. ब्लू व्हेल 
 • B. मगरमच्छ 
 • C. डॉल्फिन 
Answer: click here 

3. पीने के पानी के लिए सत्याग्रह किसने शुरू किया?

Pine k pani k liye satyagraha kisne kiya?


 • A. ज्योतिबा फुले 
 • B. भीमराव आंबेडकर 
 • C. महात्मा गांधी


Answer : click here 


SANJHI SIKHYA TEAM VISIT: ਸਕੂਲਾਂ ਵਿੱਚ ਵਿਜ਼ਿਟ ਕਰਨਗੀਆਂ ਟੀਮਾਂ

LIBRARIAN RECRUITMENT: ਸਕੂਲਾਂ ਨੂੰ ਮਿਲਣਗੇ 131 ਲਾਇਬ੍ਰੇਰੀਅਨ, ਸਟੇਸ਼ਨ ਚੋਣ ਦਾ ਸੱਦਾ

 

DOWNLOAD LIST OF CANDIDATES CALLED FOR STATION CHOICE

PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

 

BFUHS PARAMEDICAL COURSES ADMISSION 2022: ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਪੈਰਾਮੈਡਿਕਲ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਦੀ ਮੰਗ

 BABA FARID UNIVERSITY OF HEALTH SCIENCES SADIQ ROAD, FARIDKOT (PUNJAB) ADMISSION NOTICE


B.SC PARA MEDICAL COURSES, SESSION 2022


Online applications are invited w.e.f 06.08.2022 to 18.08.2022 through website alongwith requisite fee from eligible candidates for admission to B.Sc Para Medical Courses, session 2022 i.e. B.Sc. Anesthesia Technology, B.Sc. Intensive Care Unit Techniques, B.Sc. Operation Theatre Technology, B.Sc. Medical Radiography & Imaging Technology, B.Sc. Radiotherapy Technology, B.Sc Optometry, B.Sc. Dialysis Techniques, B.Sc. Orthopedic Assistant & Plaster Techniques, B.Sc. Emergency Responder, B.Sc Cardiac Technology, Bachelor of Audiology and Speech Language Pathology. Note: For Schedule/Eligibility/detail/Fee/Prospectus visit website i.e. www.bfuhs.ac.in


ADMISSION TO POST BASIC


DIPLOMA IN ONCOLOGY NURSING AND NEONATAL NURSING


Online applications are invited w.e.f 06/08/2022 to 02/09/2022 for admission to Post Basic Diploma in Oncology Nursing and Neonatal Nursing courses at Homi Bhabha Cancer Hospital, Sangrur and University College of Nursing, Faridkot. Physical Counseling will be held on 08/09/2022 at 11:00 am at University College of Nursing, Faridkot. The selected candidates shall pay the fee on the spot at the counseling venue in the shape of Bank Demand Draft in favor of Registrar, BFUHS, payable at Faridkot. For details & updates visit us at: www.bfuhs.ac.in.BHASKAR QUIZ 5 QUESTIONS AND ANSWERS

 

दैनिक भास्कर | क्विज - 05 आओ  जानें अपना भारत


रोज 11000, 5100, 3100, 2100, 1100 रु. के इनाम, 15 को बंपर ड्रॉ


1. किस अवधि में रामायण एवं महाभारत की रचना हुई थी?


 • A. सिन्धु घाटी अवधि में
 • B. आर्य अवधि में
 •  C. वैदिक अवधि में


2. भारत का राष्ट्रीय जलीय जीव कौनसा है? 

 • A. ब्लू व्हेल 
 • B. मगरमच्छ 
 • C. डॉल्फिन 
Answer: C. डॉल्फिन

3. पीने के पानी के लिए सत्याग्रह किसने शुरू किया?


 • A. ज्योतिबा फुले 
 • B. भीमराव आंबेडकर 
 • C. महात्मा गांधी


Answer :  B. भीमराव आंबेडकर 

RECENT UPDATES

Today's Highlight