Tuesday, 2 August 2022

REGULARISATION OF EMPLOYEES: ਕੈਬਨਿਟ ਸਬ ਕਮੇਟੀ ਦੀ ਮੀਟਿੰਗ ਇਸ ਵਿਭਾਗ ਦੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਕੱਲ,


DDO POWERS: ਬੀਪੀਈਓ ਦੀਆਂ ਅਸਾਮੀਆਂ ਖਾਲੀ, ਡੀਡੀਓ ਪਾਵਰਾਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ

 

MERITORIOUS SCHOOL COUNSELING: ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕਾਉਂਸਲਿੰਗ ਪੋਸਟਪੋਨ

 

HOLIDAY ON 9TH AUGUST: DC DECLARE HOLIDAYS

 

ONLINE TEACHER TRANSFER 2022: ਸੈਕੰਡਰੀ ਅਧਿਆਪਕਾਂ ਤੋਂ ਬਦਲੀਆਂ ਲਈ ਬੇਨਤੀਆਂ ਲੈ ਕੇ ਸਿੱਖਿਆ ਵਿਭਾਗ ਗਹਿਰੀ ਨੀਂਦ ਸੁੱਤਾ

ਸੈਕੰਡਰੀ ਅਧਿਆਪਕਾਂ ਤੋਂ ਬਦਲੀਆਂ ਲਈ ਬੇਨਤੀਆਂ ਲੈ ਕੇ ਸਿੱਖਿਆ ਵਿਭਾਗ ਗਹਿਰੀ ਨੀਂਦ ਸੁੱਤਾ


 ਡੀ.ਟੀ.ਐੱਫ. ਵੱਲੋਂ ਸੈਕੰਡਰੀ ਵਿਭਾਗ ਦੇ ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ਜਲਦ ਮੁਕੰਮਲ ਕਰਨ ਦੀ ਮੰਗ2 ਅਗਸਤ : ਚੰਡੀਗੜ੍ਹ

ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਸੈਕੰਡਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਬਦਲੀਆਂ ਕਰਨ ਪ੍ਰਤੀ ਅਪਣਾਏ ਅਤਿ ਦਰਜੇ ਦੇ ਢਿੱਲੇ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਫੌਰੀ ਦਖਲ ਦੀ ਮੰਗ ਕਰਦਿਆਂ, ਅਧਿਆਪਕਾਂ ਨੂੰ ਡਾਟਾ ਸੋਧਣ ਦਾ ਮੌਕਾ ਦਿੰਦੇ ਹੋਏ ਬਿਨਾਂ ਦੇਰੀ ਬਦਲੀ ਪ੍ਰਕਿਰਿਆ ਮੁਕੰਮਲ ਕਰਨ ਦੀ ਮੰਗ ਕੀਤੀ ਹੈ।


TODAY'S HEADLINES: ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਮਈ ਮਹੀਨੇ ਦੇ ਅੰਤ ਵਿੱਚ ਅਧਿਆਪਕਾਂ ਤੋਂ ਬਦਲੀਆਂ ਦੀਆਂ ਬੇਨਤੀਆਂ ਲੈਣ ਉਪਰੰਤ ਸਿੱਖਿਆ ਵਿਭਾਗ ਗਹਿਰੀ ਨੀਂਦ ਸੌਂ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਬਦਲੀਆਂ ਦੀ ਪ੍ਰਕਿਰਿਆ ਕੁੱਝ ਦਿਨਾਂ ਵਿੱਚ ਹੀ ਪੂਰੀ ਹੋ ਸਕਦੀ ਹੈ। ਪ੍ਰੰਤੂ ਪੰਜਾਬ ਸਰਕਾਰ ਅਤੇ ਇਸ ਦੇ ਸੈਕੰਡਰੀ ਸਿੱਖਿਆ ਵਿਭਾਗ ਦੀ ਨਾਕਾਮੀ ਕਰਕੇ ਜੋ ਬਦਲੀਆਂ ਜੂਨ ਮਹੀਨੇ ਵਿੱਚ ਹੋ ਜਾਣੀਆਂ ਚਾਹੀਦੀਆਂ ਸਨ, ਉਹ ਪ੍ਰਕਿਰਿਆ ਅਗਸਤ ਮਹੀਨੇ ਦਾ ਪਹਿਲਾ ਹਫਤੇ ਚੜ੍ਹ ਜਾਣ ਦੇ ਬਾਵਜੂਦ ਵੀ ਮੁਕੰਮਲ ਨਹੀਂ ਹੋ ਸਕੀ ਹੈ। 
ਆਗੂਆਂ ਨੇ ਕਿਹਾ ਕਿ ਬਦਲੀ ਨੀਤੀ ਤਹਿਤ ਪਹਿਲਾਂ ਹੋ ਚੁੱਕੀਆਂ ਜਿਹੜੀਆਂ ਬਦਲੀਆਂ ਨੂੰ ਪਿਛਲੇ ਸਮੇਂ ਵਿੱਚ ਅਧੂਰੇ ਢੰਗ ਨਾਲ ਲਾਗੂ ਕੀਤਾ ਗਿਆ ਸੀ, ਉਹਨਾਂ ਬਦਲੀਆਂ 'ਤੇ ਲਗਾਈਆਂ ਸਾਰੀਆਂ ਸ਼ਰਤਾਂ ਹਟਾ ਕੇ ਅਧਿਆਪਕਾਂ ਨੂੰ ਬਦਲੀ ਵਾਲੇ ਸਟੇਸ਼ਨ 'ਤੇ ਅਸਲ ਰੂਪ ਵਿੱਚ ਹਾਜ਼ਰ ਕਰਵਾਇਆ ਜਾਵੇ। ਪ੍ਰਾਇਮਰੀ ਅਤੇ ਸੈਕੰਡਰੀ ਦੋਵੇਂ ਵਿਭਾਗਾਂ ਦੀਆਂ ਬਦਲੀਆਂ ਦੇ ਘੱਟੋ-ਘੱਟ ਤਿੰਨ ਤਿੰਨ ਰਾਊਂਡ ਜ਼ਰੂਰ ਲਗਾਏ ਜਾਣ ਤਾਂ ਜੋ ਲੰਬੇ ਸਮੇਂ ਤੋਂ ਬਦਲੀਆਂ ਉਡੀਕ ਰਹੇ ਅਧਿਆਪਕਾਂ ਨੂੰ ਬਦਲੀ ਦਾ ਪੂਰਾ ਮੌਕਾ ਮਿਲ ਸਕੇ। ਆਪਸੀ ਬਦਲੀਆਂ ਲਈ ਕਿਸੇ ਕਿਸਮ ਦੀ ਸ਼ਰਤ ਨਾ ਰੱਖਦਿਆਂ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਸਿੰਘ ਫੂਲੇਵਾਲਾ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਪਾਲ ਗਿੱਲ, ਤੇਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਨੇ ਪੰਜਾਬ ਸਰਕਾਰ ਤੋਂ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ


TODAY'S HIGHLIGHTS: SCHOOL HOLIDAYS IN AUGUST 2022: ਅਗਸਤ ਮਹੀਨੇ 8 ਦਿਨ ਬੰਦ ਰਹਿਣਗੇ ਸਕੂਲ 

ETT TO HT PROMOTION: ETT TEACHER ਤੋਂ HT ਦੀਆਂ ਤਰੱਕੀਆਂ, ਡੀ.ਬਾਰ. ਉਮੀਦਵਾਰਾਂ ਲਈ ਵੱਡੀ ਖਬਰ

 

ETT TO HT PROMOTION DOWNLOAD COMPLETE LIST OF CANDIDATES HERE


MERITORIOUS SCHOOL LECTURER RECRUITMENT RESULT OUT, DOWNLOAD HERE

 ਮੈਰੀਟੋਰੀਅਸ ਸੁਸਾਇਟੀ ਅਧੀਨ ਮੈਰੀਟੋਰੀਅਸ ਸਕੂਲਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ 90 ਲੈਕਚਰਾਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਮਿਤੀ 01-10-2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਇਨ੍ਹਾਂ ਅਸਾਮੀਆਂ ਸਬੰਧੀ ਵਿਭਾਗ ਵਲੋਂ ਮਿਤੀ 10-07-2022 ਨੂੰ (ਲੈਕਚਰਾਰ ਬਾਇਓਲੋਜੀ, ਫਿਜੀਕਸ, ਕਾਮਰਸ, ਮੈਥ, ਕੈਮਿਸਟਰੀ, ਪੰਜਾਬੀ ਅਤੇ ਅੰਗਰੇਜੀ) ਵਿਸ਼ੇ ਦਾ ਲਿਖਤੀ ਪੇਪਰ ਲਿਆ ਗਿਆ ਸੀ। 


ਇਨ੍ਹਾਂ ਪੇਪਰਾਂ ਦੀ Answer Keys ਸਬੰਧੀ ਉਮੀਦਵਾਰਾਂ ਵੱਲੋਂ ਭੇਜੇ ਗਏ ਇਤਰਾਜਾਂ ਦਾ ਨਿਪਟਾਰਾ ਕਰਨ ਉਪਰੰਤ ਉਮੀਦਵਾਰਾਂ ਦਾ ਨਤੀਜਾ ਉਹਨਾਂ ਦੇ ਆਨ ਲਾਈਨ ਅਕਾਊਂਟ ਵਿੱਚ ਅਪਲੋਡ ਕਰ ਦਿੱਤਾ ਗਿਆ ਹੈ।


HOW TO DOWNLOAD RESULT :

 ਉਮੀਦਵਾਰ ਆਪਣੇ ਲਾਗ-ਇੰਨ ਆਈ.ਡੀ.ਤੋਂ ਲਾਗ-ਇੰਨ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ। 
TODAY'S HIGHLIGHTS:

SCHOOL HOLIDAYS IN AUGUST 2022: ਅਗਸਤ ਮਹੀਨੇ 8 ਦਿਨ ਬੰਦ ਰਹਿਣਗੇ ਸਕੂਲ 15TH AUGUST INDEPENDENCE DAY CELEBRATION: ਸਿੱਖਿਆ ਵਿਭਾਗ ਵੱਲੋਂ ਸੁਤੰਤਰਤਾ ਦਿਵਸ ਮਨਾਉਣ ਸਬੰਧੀ ਹਦਾਇਤਾਂ

 

TODAY'S HIGHLIGHTS:

SCHOOL HOLIDAYS IN AUGUST 2022: ਅਗਸਤ ਮਹੀਨੇ 8 ਦਿਨ ਬੰਦ ਰਹਿਣਗੇ ਸਕੂਲ BANK HOLIDAYS IN AUGUST 2022: 10 ਦਿਨ ਬੰਦ ਰਹਿਣਗੇ ਬੈਂਕ

 ਅਗਸਤ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਤਿਉਹਾਰ ਵੀ ਆਉਣ ਵਾਲੇ ਹਨ ਪਰ ਇਸ ਮਹੀਨੇ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਸ ਕਰਕੇ ਜਿਨ੍ਹਾਂ ਦੇ ਬੈਂਕ ਦੇ ਕੰਮ ਅਧੂਰੇ ਪਏ ਹਨ ਕਿਉਂਕਿ ਇਸ ਮਹੀਨੇ ਬੈਂਕ 10 ਦਿਨ ਬੰਦ ਰਹਿਣਗੇ। 

ਦਰਅਸਲ, ਅਗਸਤ ਵਿੱਚ, ਬੈਂਕ ਆਮ ਗਾਹਕਾਂ ਲਈ 4 ਦਿਨਾਂ ਦੀਆਂ ਛੁੱਟੀਆਂ ਸਮੇਤ ਮਹੀਨੇ ਵਿੱਚ 10 ਦਿਨ ਬੰਦ ਰਹਿਣਗੇ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਮੀਡੀਆ ਇੰਚਾਰਜ ਅਨਿਲ ਤਿਵਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਮੰਗਲਵਾਰ 9 ਅਗਸਤ, ਮੁਹੱਰਮ, ਸ਼ੁੱਕਰਵਾਰ 12 ਅਗਸਤ ਰਕਸ਼ਾ ਬੰਧਨ, ਸੋਮਵਾਰ 15 ਅਗਸਤ ਸੁਤੰਤਰਤਾ ਦਿਵਸ ਅਤੇ ਸ਼ੁੱਕਰਵਾਰ 18 ਅਗਸਤ ਨੂੰ ਜਨਮ ਅਸ਼ਟਮੀ ਦੀਆਂ ਇਹ 4 ਛੁੱਟੀਆਂ ਆਮ ਜਨਤਾ ਲਈ ਹਨ।


 ਬੈਂਕਾਂ ਵਿੱਚ.. ਇਸ ਤੋਂ ਇਲਾਵਾ ਸਟਾਫ਼ ਦੀਆਂ ਰੁਟੀਨ 6 ਛੁੱਟੀਆਂ ਹਰ ਮਹੀਨੇ 2 ਸ਼ਨੀਵਾਰ ਅਤੇ 4 ਐਤਵਾਰ ਨੂੰ ਹੋਣਗੀਆਂ। ਇਸ ਤਰ੍ਹਾਂ ਅਗਸਤ ਮਹੀਨੇ 'ਚ ਬੈਂਕ 10 ਦਿਨ ਬੰਦ ਰਹਿਣਗੇ।

ਤਰਸ ਆਧਾਰ ਤੇ ਨਿਯੂਕਤ ਕਲਰਕਾਂ ਦਾ ਟਾਈਪ ਟੈਸਟ ਦਾ ਨਤੀਜਾ ਐਲਾਨਿਆ, ਦੇਖੋ ਇਥੇ

 

Download official complete result here

ਗੋਬਿੰਦ ਸਾਗਰ ਝੀਲ ਵਿੱਚ ਡੁੱਬ ਕੇ 7 ਨੌਜਵਾਨਾਂ ਦੀ ਮੌਤ, ਮੁੱਖ ਮੰਤਰੀ ਵੱਲੋਂ ਹਰੇਕ ਪਰਿਵਾਰ ਨੂੰ 1 ਲੱਖ ਰੁਪਏ ਦੀ ਸਹਾਇਤਾ

 ਗੋਬਿੰਦ ਸਾਗਰ ਝੀਲ ਵਿੱਚ ਡੁੱਬ ਕੇ 7 ਨੌਜਵਾਨਾਂ ਦੀ ਮੌਤ, ਮੁੱਖ ਮੰਤਰੀ ਵੱਲੋਂ ਹਰੇਕ ਪਰਿਵਾਰ ਨੂੰ 1 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਕਿਹਾ "ਵੈਸੇ ਤਾਂ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਕਿਸੇ ਵੀ ਕਰੰਸੀ ਵਿੱਚ ਨਾਪੀ ਨਹੀਂ ਜਾ ਸਕਦੀ ਫਿਰ ਵੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਓਹਨਾਂ ਦਾ ਦੁੱਖ ਘੱਟ ਹੋ ਜਾਂਦਾ ਏ…ਗੋਬਿੰਦ ਸਾਗਰ ਝੀਲ ਵਿੱਚ ਡੁੱਬ ਕੇ ਮਰੇ ਬਨੂੜ ਦੇ 7 ਨੌਜਵਾਨਾਂ ਦੇ ਹਰੇਕ ਪਰਿਵਾਰ ਨੂੰ ਮੁੱਖ ਮੰਤਰੀ ਰੀਲੀਫ ਫੰਡ ਚੋਂ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।"
DATESHEET CHANGED FOR BIMONTHLY EXAM

 

BREAKING NEWS : Bimonthly ਪ੍ਰੀਖਿਆਵਾਂ ਦੀ ਡੇਟਸ਼ੀਟ ਵਿੱਚ ਤਬਦੀਲੀ

 ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਲਈ Bimonthly ਪ੍ਰੀਖਿਆ ਦੀ ਡੇਟਸ਼ੀਟ ਵਿੱਚ ਅੰਸ਼ਿਕ ਸੋਧ  

ਸਿੱਖਿਆ ਵਿਭਾਗ ਵੱਲੋਂ bimonthly ਪ੍ਰੀਖਿਆ ਸੰਬੰਧੀ ਪਹਿਲਾਂ ਜਾਰੀ ਪੱਤਰ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਵਿੱਚ ਹੇਠ ਲਿਖੇ ਅਨੁਸਾਰ ਅੰਸ਼ਿਕ ਸੋਧ ਕੀਤੀ ਗਈ ( Read here) ਹੈ:ਜੋਨ ਪੱਧਰ ਦੀਆਂ ਖੇਡਾਂ ਨੂੰ ਮੱਦੇਨਜ਼ਰ ਰੱਖਦਿਆਂ ਪਹਿਲਾਂ ਜਾਰੀ ਪੱਤਰ ਦੇ ਪੈਰਾ 22 ਵਿੱਚ ਅੰਸ਼ਿਕ ਸੋਧ ਮੁਤਾਬਿਕ ਹੁਣ ਸਕੂਲ ਮੁੱਖੀ ਆਪਣੇ ਪੱਧਰ ਤੇ Bimonthly ਪ੍ਰੀਖਿਆ ਮਿਤੀ 05-08-2022 ਤੋਂ 20-08-2022 ਤਕ ਕਰਵਾਉਣਗੇ।

ਸਿਰਫ਼ 11ਵੀਂ ਜਮਾਤ ਲਈ ਉਪਰੋਕਤ Bimonthly ਪ੍ਰੀਖਿਆ ਦਾ ਪੇਪਰ ਜੁਲਾਈ ਮਹੀਨੇ ਦੇ syllabus ਵਿੱਚੋਂ ਹੀ ਸੈੱਟ ਕੀਤਾ ਜਾਵੇ ਜੀ।

Download official notification here PSEB BIMONTHLY EXAM: DOWNLOAD SAMPLE PAPER HERE

BIMONTHLY SYLLABUS FOR AUGUST EXAMINATION DOWNLOAD HERE 

PSEB AUGUST EXAM 2022: SAMPLE PAPER AND SCHEME OF EXAMINATION DOWNLOAD HERE

 PSEB PHYSICS SAMPLE PAPER FOR AUGUST EXAM


PSEB 10+2 PHYSICS SAMPLE PAPER AUGUST 2022 DOWNLOAD HERE  

PSEB MATHEMATICS SAMPLE PAPER 

PSEB MATHEMATICS 6TH TO 10TH SAMPLE PAPER DOWNLOAD HERE 


PSEB 12TH ENGLISH SST SAMPLE PAPER 

PSEB 10+2 ENGLISH EXAM PATTERN DOWNLOAD HERE  

MCQ ON HASSAN'S ATTENDANCE PROBLEM DOWNLOAD HERE 

MCQ ON THE MARCH KING 

 MCQ ON SCHOOL FOR SYMPATHY DOWNLOAD HERE 

SST SAMPLE PAPER CLASS 6TH TO 10TH

6TH SST SAMPLE PAPER DOWNLOAD HERE  

7TH SST SAMPLE PAPER DOWNLOAD HERE 

8TH SST SAMPLE PAPER DOWNLOAD HERE 

9TH SST SAMPLE PAPER DOWNLOAD HERE 

10TH SST SAMPLE PAPER DOWNLOAD HERE 


More sample paper are uploaded pls watch again PUNJAB'S MEDAL GIRL: ਨਾਭੇ ਦੀ ਧੀ ਨੇ ਕਾਮਨਵੈਲਥ ਖੇਡਾਂ ਤੇ ਜਿਤਿਆ ਮੈਡਲ

 


ਕਾਮਨਵੈਲਥ ਖੇਡਾ 2022

 "ਨਾਭਾ" ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਔਰਤਾਂ ਦੇ 71 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਲਈ  ਕਾਂਸੀ ਦਾ ਤਗਮਾ ਜਿੱਤਿਆ।


ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ,  ਨਾਭਾ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਪਿੰਡ ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਪਿੰਡ ਨਿਵਾਸੀਆਂ ਵੱਲੋਂ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਭੰਗੜੇ ਵੀ ਪਏ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ ਗਈ ਹੈ

PPSC RECRUITMENT 2022: ਪੀਪੀਐਸਸੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

 PUNJAB PUBLIC SERVICE COMMISSION Baradari Garden, Patiala - 147001 Website: http://ppsc.gov.in Advt. No. 202247 to 202262


The Punjab Public Service Commission invites Online Application Forms from eligible candidates for recruitment to 09 Posts of Scientific Officer (Ballastic, Documents, Photography, Teaching, D.N.A, Audio/Voice, Cyber Forensic and Polygraph) (Group-B) and 11 Posts of Scientific Assistant (Ballastic, Biology, Serology, Photography, D.N.A, Audio/Voice, Cyber Forensic and Polygraph) (Group-B) in the Department of Home Affairs & Justice, Government of Punjab. For detailed information please visit Commission's website http://ppsc.gov.in
SPORTS SCHOOL ADMISSION 2022: ਸਾਲ 2022-23 ਵਿੱਚ ਸਿੱਖਿਆ ਵਿਭਾਗ ਦੇ ਖੇਡ ਵਿੰਗਾਂ ਦੇ ਟ੍ਰਾਇਲਾਂ ਦਾ ਸ਼ਡਿਊਲ

 

RECENT UPDATES

Today's Highlight