Labels
Wednesday, 20 July 2022
ਸਰਕਾਰੀ ਨੌਕਰੀ: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 204 ਅਸਾਮੀਆਂ ਤੇ ਭਰਤੀ ਲਈ, 22 ਜੁਲਾਈ ਤੱਕ ਅਰਜ਼ੀਆਂ ਦੀ ਮੰਗ
PUNJAB FOREST GUARD RECRUITMENT 2022: ਵਣ ਵਿਭਾਗ ਪੰਜਾਬ ਵੱਲੋਂ 204 ਅਸਾਮੀਆਂ ਤੇ ਭਰਤੀ।
PUNJAB FOREST GUARD RECRUITMENT OFFICIAL NOTIFICATION PUNJAB FOREST GUARD RECRUITMENT 2022 QUALIFICATION)
ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰ: 07/2022 ਜਾਰੀ ਕੀਤਾ ਹੈ। ਇਸ ਇਸਤਿਹਾਰ ਰਾਹੀਂ ਵਣ ਵਿਭਾਗ, ਪੰਜਾਬ ਵਲੋਂ ਉਪ-ਰੇਂਜਰ ਦੀਆਂ 02, ਫਾਰੈਸਟਰ ਦੀਆਂ 02 ਅਤੇ ਵਣ ਗਾਰਡ ਦੀਆਂ 200 ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ www.sssb.punjab.gov.in ਤੇ ਮਿਤੀ 19.05.2022 ਤੋਂ ਆਨਲਾਈਨ ਅਰਜ਼ੀਆਂ ਦੀ ਮੰਗੀ ਕੀਤੀ ਹੈ।
- Name of post : Number of posts
- Deputy Ranger : 02
- Forester : 02
- Forest Guard : 200
Reservation of posts as per notification
QUALIFICATION FOR THE RECRUITMENT OF FOREST GUARD , DEPUTY RANGER , FORESTER : Qualification for Deputy Ranger :graduation in science/ engineeringPhysical Standard
- Name of post : Number of posts
- Deputy Ranger : 02
- Forester : 02
- Forest Guard : 200
Height : Male = 167 cm Female 150 cm
Chest ( Unexpanded) Male : 79cm Female 74 cm
Chest ( Expanded) Male : 84 cm , Female : 79
Qualification for forester : 10 + 2 in science
Physical Standard
Height : Male = 167 cm Female 150 cm
Chest ( Unexpanded) Male : 79cm Female 74 cm
Chest ( Expanded) Male : 84 cm , Female : 79
Qualification for Forest guard : 10+2 pass
Physical Standard
Height : Male = 167 cm Female 150 cm
Chest ( Unexpanded) Male : 79cm Female 74 cm
Chest ( Expanded) Male : 84 cm , Female : 79
Age : 18-37, age relaxation is applicable for sc/bc etc , as per notification.
Pay scale :
- Deputy ranger : 35400-00
- Forester : 25500-00
- Forest guard : 21700-00
Important Dates PUNJAB FOREST GUARD RECRUITMENT 2022
- Date of releasing official notification : 19-05-2022
- Starting of online application : 19-05-2022 ( Thursday)
- Last Date for application: 22 July 2022
- Date of releasing admit card : Update soon
- Date of written exam : Update soon
- Date of result : Update soon
Name of post/ total posts | Online application starts/ last date | Official notification/ Link for application |
---|---|---|
ਜਲ ਸਰੋਤ ਵਿਭਾਗ ਭਰਤੀ 2022 | 16 May 2022/ 16 June 2022 | Click here |
ETT RECRUITMENT 2022 [ 5594 POSTS] | May 2022/ June 2022 | Clerk here |
HEAD CONSTABLE RECRUITMENT 835 | 17 May 2022/ June 2022 | Click here |
ਫੀਸ ਦਾ ਵੇਰਵਾ:
ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਖਿਡਾਰੀ : 1000/- ਰੁਪਏ
ਐਸ.ਸੀ.(S.C)/ਬੀ.ਸੀ.(BC)/ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) : 250/- ਰੁਪਏ
ਸਾਬਕਾ ਫੌਜੀ ਅਤੇ ਆਸ਼ਰਿਤ (Ex-Servicemen & Dependent) : 200/- ਰੁਪਏ
(Physical Handicapped) : 500/- ਰੁਪਏ
Important links PUNJAB FOREST GUARD RECRUITMENT 2022
Important Questions: How can I apply for forest guard Job in Punjab?Answer: You can apply for forest guard Job from the link available on official website given above.
Question: What is the qualification for Forest guard recruitment in Punjab?Answer: Qualification for Forest guard job in Punjab is 10+2 .
Question: What is the qualification for Forester recruitment in Punjab.Answer: Qualification for Forester in Punjab is 10+2 in science .
Question: What is the qualification for deputy ranger( ਉਪ-ਰੇਂਜਰ) recruitment in Punjab.Answer: Qualification for deputy ranger job in Punjab is graduation in science/ engineering .
Question: What is the age for forest guard recruitment 2022 in Punjab?Answer : 18-37 yearsQuestion: On what date online application starts Ans: 19 May 2022 ( Thursday)
Question: Where is the link for applying forest guard , forester, deputy ranger(ਉਪ-ਰੇਂਜਰ) posts ? Answer : Link for application click here
QUESTION : what is the salary of forest guard , forester, deputy ranger posts ? Answer: Pay scale of forest guard is 21700/-, forester : 25500/- , deputy ranger is 35500/-Name of post/ total posts Online application starts/ last date Official notification/ Link for application VDO- ਗ੍ਰਾਮ ਸੇਵਕ ਭਰਤੀ 792 Posts 15 May 2022/ 15 June 2022 Click here Clerk cum data entry operator 917 Posts 15 May 2022/ 15 June 2022 Clerk here Clerk legal Recruitment 283 Posts 15 May 2022/ 15 June 2022 Click here
ਚੋਣ ਵਿਧੀ:
ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕਰਨ ਲਈ ਤਿੰਨ ਪੜਾਅ (three
stages) ਵਿੱਚ ਪ੍ਰੀਖਿਆ ਹੋਵੇਗੀ ਜੋ ਕਿ ਕ੍ਰਮਵਾਰ Objective type (Multiple Choice Questions) ਲਿਖਤੀ ਪ੍ਰੀਖਿਆ, Physical Measurement Test ਅਤੇ Physical Efficiency
Test ਹੋਵੇਗੀ।Name of post/ total posts | Online application starts/ last date | Official notification/ Link for application |
---|---|---|
VDO- ਗ੍ਰਾਮ ਸੇਵਕ ਭਰਤੀ 792 Posts | 15 May 2022/ 15 June 2022 | Click here |
Clerk cum data entry operator 917 Posts | 15 May 2022/ 15 June 2022 | Clerk here |
Clerk legal Recruitment 283 Posts | 15 May 2022/ 15 June 2022 | Click here |
ਮੈਂ ਛਾਪੇਮਾਰੀ ਨਹੀਂ ਜ਼ਮੀਨੀ ਹਕੀਕਤ ਜਾਨਣ ਅਤੇ ਸੁਧਾਰਾਂ ਲਈ ਸਕੂਲਾਂ ਵਿੱਚ ਜਾਵਾਂਗਾ - ਸਿੱਖਿਆ ਮੰਤਰੀ
ਸਿੱਖਿਆ ਮੰਤਰੀ ਅਤੇ ਵਿਭਾਗ ਦਾ ਹਰ ਕਰਮਚਾਰੀ ਇੱਕ ਟੀਮ ਵੱਜੋਂ ਕਾਰਜ ਕਰਨ ਲਈ ਤਿਆਰ- ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ
ਮੈਂ ਛਾਪੇਮਾਰੀ ਨਹੀਂ ਜ਼ਮੀਨੀ ਹਕੀਕਤ ਜਾਨਣ ਅਤੇ ਸੁਧਾਰਾਂ ਲਈ ਸਕੂਲਾਂ ਵਿੱਚ ਜਾਵਾਂਗਾ - ਸਿੱਖਿਆ ਮੰਤਰੀ
ਸਟੇਟ ਅਤੇ ਜਿਲ੍ਹਿਆਂ ਦੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਤੇ ਸਮਾਰਟ ਸਕੂਲ ਟੀਮਾਂ ਦੇ ਮੈਂਬਰਾਂ ਨਾਲ ਉਤਸ਼ਾਹ ਵਧਾਉਣ ਲਈ ਨਿਵੇਕਲੀ ਮੀਟਿੰਗ ਆਯੋਜਿਤ
ਐੱਸ ਏ ਐੱਸ ਨਗਰ 20 ਜੁਲਾਈ
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਪੰਜਾਬ ਅਤੇ ਜਿਲ੍ਹਿਆਂ ਦੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਤੇ ਸਮਾਰਟ ਸਕੂਲ ਮੁਹਿੰਮ ਵਿੱਚ ਕੰਮ ਕਰ ਰਹੇ ਸਟੇਟ ਅਤੇ ਜ਼ਿਲ੍ਹਾ ਕੋਆਰਡੀਨੇਟਰਾਂ ਨਾਲ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਈਸ਼ਾ ਕਾਲੀਆ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਡਾ ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਹਰਿੰਦਰ ਕੌਰ ਡੀ.ਪੀ.ਆਈ. ਐਲੀਮੈਂਟਰੀ ਸਿੱਖਿਆ ਪੰਜਾਬ, ਪ੍ਰੋ. ਯੋਗ ਰਾਜ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਵਾਤੀ ਟਿਵਾਣਾ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਮੌਜੂਦ ਸਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਸਕੂਲਾਂ ਵਿੱਚ ਸਭ ਤੋਂ ਪਹਿਲਾਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਚਾਰਦੀਵਾਰੀ, ਪਖਾਨੇ, ਬਿਜਲੀ, ਪਾਣੀ, ਬੈਂਚ ਆਦਿ ਹੋਣ ਇਸ ਲਈ ਕੁਝ ਪੈਰਾਮੀਟਰ ਨਿਰਧਾਰਿਤ ਕਰਕੇ ਗਰੇਡਿੰਗ ਕਰਕੇ ਕੰਮ ਕੀਤਾ ਜਾਵੇ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣਾ ਯਕੀਨੀ ਬਣਾਉਣ ਲਈ ਉਪਰਾਲਿਆਂ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਬਤੌਰ ਸਿੱਖਿਆ ਮੰਤਰੀ ਉਹ ਸਕੂਲਾਂ ਵਿੱਚ ਛਾਪਾਮਾਰੀ ਕਰਨ ਨਹੀਂ ਸਗੋਂ ਜ਼ਮੀਨੀ ਹਕੀਕਤ ਜਾਨਣ ਲਈ ਸਕੂਲਾਂ ਵਿੱਚ ਵਿਜਿਟ ਕਰਨਗੇ। ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਲਈ ਵਿਦੇਸ਼ਾਂ ਦੇ ਸਰਵੋਤਮ ਸੰਸਥਾਨਾਂ ਤੋਂ ਸਿਖਲਾਈ ਕਰਵਾਉਣਾ ਵੀ ਮੁੱਖ ਮੁੱਦਾ ਰਹੇਗਾ ਜਿਸ ਲਈ ਇਸ ਵਾਰ ਬਜਟ ਵਿੱਚ ਵੀ ਉਪਬੰਧ ਕੀਤਾ ਗਿਆ ਹੈ।
ਸ੍ਰੀ ਬੈਂਸ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਪਾਲਿਸੀਆਂ ਵਿੱਚ ਸੁਧਾਰਾਂ ਦੀ ਲੋੜ ਹੈ ਅਤੇ ਇਸ ਲਈ ਉਹਨਾਂ ਨੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਮੌਜੂਦ ਅਧਿਆਪਕਾਂ ਦੇ ਵਿਚਾਰ ਅਤੇ ਸੁਝਾਅ ਵੀ ਸੁਣੇ।
ਮੀਟਿੰਗ ਵਿੱਚ ਸਮਾਰਟ ਸਕੂਲ ਦੀ ਟੀਮ ਬਾਰੇ ਵਿਸਤਾਰ ਵਿੱਚ ਜਾਣਕਾਰੀ ਸੁਰੇਖਾ ਠਾਕੁਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਸਮਾਰਟ ਸਕੂਲ ਨੇ ਸਾਂਝੀ ਕੀਤੀ। ਨਿਰਮਲ ਕੌਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਸੈਕੰਡਰੀ ਜਮਾਤਾਂ ਲਈ ਗੁਣਾਤਮਿਕ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ, ਟ੍ਰੇਨਿੰਗ ਮਾਡਿਊਲਾਂ ਅਤੇ ਸਮੁੱਚੀ ਟੀਮ ਬਾਰੇ ਜਾਣਕਾਰੀ ਦਿੱਤੀ। ਡਾ. ਹਰਪਾਲ ਸਿੰਘ ਬਾਜਕ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਪ੍ਰਾਇਮਰੀ ਜਮਾਤਾਂ ਲਈ ਗੁਣਾਤਮਿਕ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ, ਟ੍ਰੇਨਿੰਗ ਮਾਡਿਊਲਾਂ ਅਤੇ ਸਮੁੱਚੀ ਟੀਮ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਲਵਜੀਤ ਸਿੰਘ ਗਰੇਵਾਲ ਨੇ ਨਿਭਾਈ।
ਇਸ ਮੀਟਿੰਗ ਵਿੱਚ ਮਯੰਕ ਸਟੇਟ ਕੋਆਰਡੀਨੇਟਰ, ਗੁਰਜੀਤ ਸਿੰਘ ਸਹਾਇਕ ਡਾਇਰੈਕਟਰ, ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਮਨੋਜ ਕੁਮਾਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਤਨਜੀਤ ਕੌਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਪੋਰਟਸ, ਸ਼ਲਿੰਦਰ ਸਿੰਘ ਸਹਾਇਕ ਡਾਇਰੈਕਟਰ ਸਮਾਰਟ ਸਕੂਲ, ਦਪਿੰਦਰ ਸਿੰਘ ਓ.ਐੱਸ. ਡੀ. ਟੂ ਸਿੱਖਿਆ ਮੰਤਰੀ ਮੌਜੂਦ ਸਨ।
ਸਰਕਾਰੀ ਸਿਹਤ ਕੇਂਦਰਾਂ ਵਿੱਚ 18-59 ਉਮਰ ਵਰਗ ਦੇ ਲੋਕਾਂ ਨੂੰ ਲਗਾਈ ਜਾ ਰਹੀ ਹੈ ਮੁਫ਼ਤ ਪ੍ਰੀਕਾਸ਼ਨਰੀ ਡੌਜ
ਸਰਕਾਰੀ ਸਿਹਤ ਕੇਂਦਰਾਂ ਵਿੱਚ 18-59 ਉਮਰ ਵਰਗ ਦੇ ਲੋਕਾਂ ਨੂੰ ਲਗਾਈ ਜਾ ਰਹੀ ਹੈ ਮੁਫ਼ਤ ਪ੍ਰੀਕਾਸ਼ਨਰੀ ਡੌਜ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 20 ਜੁਲਾਈ, 2022: ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਮਨਾਉਂਦੇ ਹੋਏ ਸਰਕਾਰ ਵੱਲੋਂ 18 ਤੋਂ ਉੱਪਰ ਉਮਰ ਦੇ ਸਾਰੇ ਵਿਅਕਤੀਆਂ ਦੇ ਪ੍ਰਿੀਕਾਸ਼ਨਰਿਿੀ ਡੋਜ਼ ਸਰਕਾਰੀ ਸਿਹਤ ਕੇਂਦਰਾਂ 15 ਜੁਲਾਈ 2022 ਤੋਂ 75 ਦਿਨਾਂ ਲਈ ਸ਼ੁਰੁਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਪਰਮਿੰਦਰ ਕੌਰ ਸਿਵਲ ਸਰਜਨ ਸੰਗਰੂਰ ਨੇ ਦੱਸਿਆ ਕਿ ਪਹਿਲਾਂ 60 ਸਾਲ ਤੋਂ ਉੱਪਰ, ਹੈਲਥ ਕੇਅਰ ਵਰਕਰ ਅਤੇ ਫਰੰਟ ਲਾਈਨ ਵਰਕਰ ਦੇ ਹੀ ਲਗਾਈ ਜਾਂਦੀ ਸੀ ਅਤੇ 18 ਤੋਂ 59 ਸਾਲ ਤਕ ਦੇ ਵਿਅਕਤੀਆਂ ਦੇ ਪ੍ਰਿੀਕਾਸ਼ਨਰਿੀ ਡੋਜ਼ ਸਿਰਫ਼ ਪ੍ਰਾਈਵੇਟ ਕੇਂਦਰਾਂ ਵਿਚ ਮੁੱਲ ਖ਼ਰੀਦ ਕੇ ਲਗਵਾਈ ਜਾ ਸਕਦੀ ਸੀ, ਪ੍ਰੰਤੂ ਹੁਣ ਸਰਕਾਰ ਵੱਲੋਂ ਆਜ਼ਾਦੀ ਦੇ 75 ਵੇ ਮਹਾਂ ਉਤਸਵ ਨੂੰ ਮੁੱਖ ਰੱਖਦੇ ਹੋਏ 15 ਜੁਲਾਈ 2022 ਤੋਂ 75 ਦਿਨਾ ਲਈ 18 ਸਾਲ ਤੋਂ 59 ਸਾਲ ਤੱਕ ਦੇ ਵਿਅਕਤੀਆਂ, ਜਿਨ੍ਹਾਂ ਨੂੰ ਦੂਜੀ ਡੋਜ਼ ਲੱਗਿਆਂ 6 ਮਹੀਨੇ ਹੋ ਗਏ ਹਨ ਉਹ ਆਪਣੀ ਪ੍ਰਿਕਾਸ਼ਨਰੀ ਡੋਜ਼ ਸਰਕਾਰੀ ਵੈਕਸੀਨੇਸ਼ਨ ਕੇਂਦਰਾਂ ਵਿਚ ਮੁਫਤ ਲਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ 75 ਦਿਨਾਂ ਤਕ ਹੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਇਹ ਸਹੂਲਤ ਬੰਦ ਕਰ ਦਿੱਤੀ ਜਾਵੇਗੀ ਅਤੇ ਇਹ ਡੋਜ ਪ੍ਰਾਈਵੇਟ ਤੌਰ ਤੇ ਮੁੱਲ ਖ਼ਰੀਦ ਕੇ ਲਗਵਾਉਣੀ ਪਵੇਗੀ।
ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਪਿਛਲੇ ਪੰਜ ਦਿਨਾਂ ਤੋਂ 18 ਸਾਲ ਤੋਂ 59 ਸਾਲ ਦੇ 3226 ਲੋਕਾਂ ਵੱਲੋਂ ਪ੍ਰਕਾਸ਼ਨਰਿ ਡੋਜ਼ ਲੈਣ ਦਾ ਲਾਭ ਲਿਆ ਗਿਆ ਹੈ। ਕੋਰੋਨਾ ਦੇ ਸੰਭਾਵੀ ਲਹਿਰ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਦੂਜੀ ਡੋਜ਼ ਲੱਗੀ ਨੂੰ 6 ਮਹੀਨੇ ਬੀਤ ਗਏ ਹਨ ਉਹ ਆਪਣੀ ਪਰਿਕਾਸ਼ਨਰਿੀ ਡੋਜ ਜਲਦ ਤੋਂ ਜਲਦ ਕਿਸੇ ਵੀ ਸਿਹਤ ਕੇਂਦਰ ਤੋਂ ਲਗਵਾ ਲੈਣ। ਉਨ੍ਹਾਂ ਕਿਹਾ ਕਿ ਬਹੁਤ ਲੋਕਾਂ ਦੀ ਦੂਜੀ ਅਤੇ ਪ੍ਰਿਕਾਸ਼ਨਰੀ ਡੋਜ਼ ਡਿਊ ਹੈ, ਪਰ ਲੋਕ ਟੀਕਾਕਰਨ ਲਈ ਅੱਗੇ ਨਹੀਂ ਆ ਰਹੇ। ਕੋਰੋਨਾ ਟੀਕਾਕਰਨ ਦੀਆਂ ਪੁੂਰਨ ਖੁਰਾਕਾਂ ਲੈ ਕੇ ਹੀ ਉਨ੍ਹਾਂ ਵਿਰੁੱਧ ਸੰਪੂਰਨ ਇਮਿਊਨਟੀ ਪੈਦਾ ਕੀਤੀ ਜਾ ਸਕਦੀ ਹੈ।
ਇਸ ਸਮੇਂ ਡਾ ਗੁਰਦੀਪ ਸਿੰਘ ਬੋਪਾਰਾਏ ਜ਼ਿਲਾ ਟੀਕਾਕਰਨ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਸੰਪੂਰਨ ਟੀਕਾਕਰਨ ਕਰਵਾਉਣਾ 100 ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ ਤਾਂ ਜੋ ਆਉਣ ਵਾਲੀ ਕੋਰੋਨਾ ਦੀ ਸੰਭਾਵੀ ਲਹਿਰ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਜੋ ਵਿਅਕਤੀ ਦੂਜੀ ਖੁਰਾਕ ਮਿਸ ਕਰਦਾ ਹੈ ਤਾਂ ਉਸ ਲਈ ਕੋਵਿੱਡ -19 ਪਾਜ਼ੇਟਿਵ ਹੋਣ ਦਾ ਖਤਰਾ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਖੁਰਾਕ ਲਗਵਾਉਣ ਨਾਲ 50 ਪ੍ਰਤੀਸ਼ਤ ਸੁਰੱਖਿਆ ਮਿਲਦੀ ਹੈ, ਪਰ ਦੂਜੀ ਖੁਰਾਕ ਲਗਵਾਉਣ ਨਾਲ 90 ਪ੍ਰਤੀਸ਼ਤ ਤਕ ਸੁਰੱਖਿਆ ਵਧ ਜਾਂਦੀ ਹੈ ਜੋ ਕਿ ਪਰਿਕਾਸ਼ਨਰੀ ਡੋਜ਼ ਲਗਵਾਉਣ ਨਾਲ ਲੰਮੇ ਸਮੇਂ ਤਕ ਸੁਰੱਖਿਆ ਬਣੀ ਰਹਿੰਦੀ ਹੈ ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ 75 ਦਿਨਾ ਲਈ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਪ੍ਰਿਕਾਸ਼ਨਰੀ ਡੋਜ਼ ਦੀ ਦਿੱਤੀ ਗਈ ਇਸ ਵਿਸ਼ੇਸ਼ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ।
BREAKING NEWS: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 2 ਗੈਂਗਸਟਰਾਂ ਦਾ ਐਨਕਾਊਂਟਰ
ਅੰਮ੍ਰਿਤਸਰ: ਸਿੱਧੂ ਮੂਸੇਵਾਲਾ ( SIDHU MOOSE WALA ) ਕਤਲ ਕੇਸ ਵਿੱਚ 2 ਗੈਂਗਸਟਰਾਂ ਦਾ ਐਨਕਾਊਂਟਰ (ENCOUNTER) ਹੋਣ ਦੀ ਅਹਿਮ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ।
ਇਸ ਮੁਕਾਬਲੇ ਦੌਰਾਨ ਚਾਰ ਗੈਂਗਸਟਰਾਂ ਵਿੱਚੋਂ ਜਗਰੂਪ ਰੂਪਾ ਅਤੇ ਮੰਨੂ ਕੁੱਸਾ ਵੀ ਮਾਰੇ ਗਏ ਸਨ। ਇਸ ਦੇ ਨਾਲ ਹੀ 6 ਪੁਲਿਸ ਮੁਲਾਜ਼ਮ ਵੀ ਗੰਭੀਰ ਜ਼ਖ਼ਮੀ ਹੋਏ ਹਨ। ਦੱਸ ਦੇਈਏ ਕਿ ਸਵੇਰੇ 10 ਵਜੇ ਤੋਂ ਅੰਮ੍ਰਿਤਸਰ ਅਟਾਰੀ ਬਾਰਡਰ 'ਤੇ ਗੈਂਗਸਟਰ ਅਤੇ ਪੁਲਿਸ ਵਿਚਾਲੇ ਆਪਸੀ ਮੁੱਠਭੇੜ ਚੱਲ ਰਹੀ ਸੀ। ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਇਹ ਮੁਕਾਬਲਾ ਕਰੀਬ ਸਾਢੇ 6 ਘੰਟੇ ਤੱਕ ਚੱਲਿਆ।
Amritsar encounter | We were keeping track of accused in the Sidhu Moosewala murder case and our task force saw some movement in this area. We acted upon it. Our forensic team is at the spot for further investigation: Punjab DGP Gaurav Yadav pic.twitter.com/5NQjBXho98
— ANI (@ANI) July 20, 2022
PSSSB CLERK TYPE TEST: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਐਡਮਿਟ ਕਾਰਡ ਜਾਰੀ, ਕਰੋ ਡਾਊਨਲੋਡ
ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕਾਂ ਦੀ ਭਰਤੀ ਲਈ ਟਾਈਪ ਟੈਸਟ 22 ਜੁਲਾਈ 2022 ਤੋਂ ਲਿਆ ਜਾ ਰਿਹਾ ਹੈ। ਟਾਈਪ ਟੈਸਟ ਲਈ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।
ਐਡਮਿਟ ਕਾਰਡ ਡਾਊਨਲੋਡ ਕਰੋ ਆਪਣੇ ਨਾਮ ਰਾਹੀਂ: ਜੇਕਰ ਤੁਸੀਂ ਆਪਣਾ ਰੋਲ ਨੰਬਰ ਭੁੱਲ ਗਏ ਹਨ ਤਾਂ, ਆਪਣੇ ਨਾਮ ਰਾਹੀਂ ਵੀ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ। LINK FOR DOWNLOADING NAME WISE ADMIT CARD CLICK HERE
DOWNLOAD INSTRUCTED FOR TYPE TEST CLICK HERE
CBSE RESULT 2022 LIVE UPDATES: DATES FOR 10TH CLASS,12TH CLASS, DIGI LOCKER,LINK FOR RESULT
ਸੀਬੀਐਸਈ ਨਤੀਜਾ 2022 ਲਾਈਵ ਅਪਡੇਟਸ: ਸੀਬੀਐਸਈ ਕਲਾਸ 10ਵੀਂ, 12ਵੀਂ ਦੇ ਨਤੀਜੇ ਦੀ ਮਿਤੀ, ਸਮਾਂ, ਡਿਜੀਲੌਕਰ, ਮਾਰਕਿੰਗ ਸਕੀਮ, ਵੈਬਸਾਈਟਾਂ
CBSE ਨਤੀਜਾ 2022: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ 10ਵੀਂ, ਜਮਾਤ ਦੇ ਨਤੀਜੇ 2022 ਨੂੰ ਅੱਜ ਆਪਣੀਆਂ ਅਧਿਕਾਰਤ ਵੈੱਬਸਾਈਟਾਂ - cbse.gov.in ਅਤੇ cbseresults.nic.in 'ਤੇ ਜਾਰੀ ਕਰਨ ਦੀ ਉਮੀਦ ਹੈ। ਇਸ ਵਾਰ, ਸੀਬੀਐਸਈ ਨੇ ਨਤੀਜੇ ਘੋਸ਼ਿਤ ਕਰਨ ਵਿੱਚ ਅਸਧਾਰਨ ਤੌਰ 'ਤੇ ਲੰਬਾ ਸਮਾਂ ਲਿਆ ਹੈ ਅਤੇ ਦੂਜੇ ਪਾਸੇ ਵਿਦਿਆਰਥੀ ਇਸ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਉਨ੍ਹਾਂ ਦੀ ਅਗਲੀ ਪੜ੍ਹਾਈ ਅਤੇ ਯੂਜੀ ਕੋਰਸਾਂ ਵਿੱਚ ਦਾਖਲਾ ਸਭ ਇਸ 'ਤੇ ਨਿਰਭਰ ਕਰਦਾ ਹੈ।
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਤਵਾਰ, 17 ਜੁਲਾਈ ਨੂੰ ਕਿਹਾ ਕਿ ਸੀਬੀਐਸਈ 10ਵੀਂ, 12ਵੀਂ ਜਮਾਤ ਦੇ ਨਤੀਜਿਆਂ ਵਿੱਚ ਕੋਈ ਦੇਰੀ ਨਹੀਂ ਹੋਈ ਹੈ ਅਤੇ ਇਹ ‘ਸਮੇਂ ਸਿਰ’ ਐਲਾਨਿਆ ਜਾਵੇਗਾ।
ਸੀਬੀਐਸਈ ਨਤੀਜਾ 2022 ਲਾਈਵ ਅਪਡੇਟਸ: ਸੀਬੀਐਸਈ ਕਲਾਸ 10ਵੀਂ, 12ਵੀਂ ਦੇ ਨਤੀਜੇ ਦੀ ਮਿਤੀ, ਸਮਾਂ, ਡਿਜੀਲੌਕਰ, ਮਾਰਕਿੰਗ ਸਕੀਮ, ਸੀਬੀਐਸਈ ਨਤੀਜੇ ਲਈ ਵੈਬਸਾਈਟਾਂ, ਸੀਬੀਐਸਈ ਨਤੀਜੇ ਲਈ ਲਿੰਕ
ਸੀਬੀਐਸਈ ਨਤੀਜਾ 2022 SMS ਦੁਆਰਾ
ਵਿਦਿਆਰਥੀਆਂ ਨੂੰ ਆਪਣੇ ਮੋਬਾਈਲ 'ਤੇ SMS ਰਾਹੀਂ ਨਤੀਜਾ ਪ੍ਰਾਪਤ ਕਰਨ ਲਈ CBSE ਪੋਰਟਲ 'ਤੇ ਰਜਿਸਟਰ ਕਰਨਾ ਜ਼ਰੂਰੀ ਹੈ। ਸੀਬੀਐਸਈ ਦਾ ਨਤੀਜਾ ਐਸਐਮਐਸ ਦੀ ਸਹੂਲਤ ਰਾਹੀਂ ਵੀ ਚੈੱਕ ਕੀਤਾ ਜਾ ਸਕਦਾ ਹੈ ਅਤੇ ਵਿਦਿਆਰਥੀ ਆਪਣਾ ਨਤੀਜਾ ਔਫਲਾਈਨ ਦੇਖ ਸਕਣਗੇ। ਇਸ ਲਈ ਰੋਲ ਨੰਬਰ ਅਤੇ ਹੋਰ ਜ਼ਰੂਰੀ ਪ੍ਰਮਾਣ ਪੱਤਰਾਂ ਨਾਲ ਤਿਆਰ ਰਹੋ।
CBSE ਨਤੀਜਾ 2022 ਦੀ ਜਾਂਚ ਕਰਨ ਲਈ ਲੋੜੀਂਦੇ ਪ੍ਰਮਾਣ ਪੱਤਰ
ਇੱਕ ਵਾਰ CBSE ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ, ਜੋ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਸਨ, ਉਹ ਹੇਠਾਂ ਦਿੱਤੇ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਆਪਣੇ ਨਤੀਜੇ ਸਰਕਾਰੀ ਵੈੱਬਸਾਈਟ 'ਤੇ ਆਨਲਾਈਨ ਦੇਖ ਸਕਦੇ ਹਨ ਅਤੇ ਡਾਊਨਲੋਡ ਕਰ ਸਕਦੇ ਹਨ।
- 1. ਬੋਰਡ ਦੁਆਰਾ ਪ੍ਰਦਾਨ ਕੀਤਾ ਗਿਆ ਰੋਲ ਨੰਬਰ
- 2. ਸਕੂਲ ਕੋਡ
- 3. ਜਨਮ ਮਿਤੀ
ਡਿਜੀ ਲਾਕਰ 'ਤੇ ਸੀਬੀਐਸਈ ਨਤੀਜੇ 2022 ਦੀ ਜਾਂਚ ਕਿਵੇਂ ਕਰੀਏ
ਇਸ ਸਾਲ ਤੋਂ, ਸੀਬੀਐਸਈ ਨੇ ਬੋਰਡ ਦੇ ਨਤੀਜਿਆਂ ਅਤੇ ਸਰਟੀਫਿਕੇਟਾਂ, ਖਾਸ ਕਰਕੇ ਡਿਜੀਲੌਕਰ ਲਈ ਡਿਜੀਟਲ ਪਹੁੰਚ ਲਈ ਇੱਕ ਹੋਰ ਸੁਰੱਖਿਆ ਪਰਤ ਜੋੜੀ ਹੈ। ਡਿਜੀਲੌਕਰ ਰਾਹੀਂ ਆਪਣੇ ਨਤੀਜੇ ਤੱਕ ਪਹੁੰਚਣ ਲਈ ਵਿਦਿਆਰਥੀਆਂ ਨੂੰ ਆਪਣੇ ਸਕੂਲਾਂ ਤੋਂ ਇੱਕ ਵਿਸ਼ੇਸ਼ ਸੁਰੱਖਿਆ ਕੋਡ (6-ਅੰਕ ਦਾ ਪਿੰਨ) ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਇਹ ਵਿਅਕਤੀਗਤ ਸੁਰੱਖਿਆ ਕੋਡ ਵਿਦਿਆਰਥੀਆਂ ਨੂੰ ਇਹ ਚੋਣ ਕਰਨ ਦੀ ਇਜਾਜ਼ਤ ਦੇਵੇਗਾ ਕਿ ਕਿਹੜਾ ਮੋਬਾਈਲ ਨੰਬਰ ਡਿਜੀਲੌਕਰ ਨਾਲ ਟੈਗ ਕੀਤਾ ਗਿਆ ਹੈ ਜਿੱਥੇ ਅਕਾਦਮਿਕ ਰਿਕਾਰਡ ਜਮ੍ਹਾ ਕੀਤਾ ਜਾਣਾ ਹੈ। ਸੀਬੀਐਸਈ ਇਹ ਕੋਡ ਸਿੱਧੇ ਸਕੂਲਾਂ ਨੂੰ ਮੁਹੱਈਆ ਕਰਵਾਏਗਾ।
ਡਿਜੀ ਲਾਕਰ 'ਤੇ ਸੀਬੀਐਸਈ 10ਵੀਂ ਦੇ ਨਤੀਜੇ 2022 ਦੀ ਜਾਂਚ ਕਿਵੇਂ ਕਰੀਏ
- 1. ਅਧਿਕਾਰਤ ਵੈੱਬਸਾਈਟ - digilocker.gov.in 'ਤੇ ਜਾਓ।
- 2. ਲੌਗਇਨ ਵੇਰਵੇ ਦਰਜ ਕਰੋ ਜਿਵੇਂ - ਆਧਾਰ ਨੰਬਰ
- 3. ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਲਈ ਫੋਲਡਰ 'ਤੇ ਕਲਿੱਕ ਕਰੋ।
- 4. 'CBSE ਕਲਾਸ 10ਵੀਂ ਦੇ ਨਤੀਜੇ 2022' ਵਾਲੀ ਫਾਈਲ 'ਤੇ ਕਲਿੱਕ ਕਰੋ।
- 5. 10ਵੀਂ ਦੇ ਨਤੀਜੇ ਦੀ ਆਰਜ਼ੀ ਮਾਰਕਸ਼ੀਟ ਸਕ੍ਰੀਨ 'ਤੇ ਦਿਖਾਈ ਜਾਵੇਗੀ।
- 6. ਉਮੀਦਵਾਰ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ ਅਤੇ ਭਵਿੱਖ ਦੇ ਸੰਦਰਭ ਲਈ ਇਸਦੀ PDF ਨੂੰ ਸੁਰੱਖਿਅਤ ਕਰ ਸਕਦੇ ਹਨ
CBSE 10TH RESULT LINK: CBSE RESULT WILL BE AVAILABLE ON PRIKSHA SANGAM
FLOOD ALERT: ਹੜ੍ਹਾਂ ਦੀ ਸਥਿਤੀ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਮੂਹ ਸਕੂਲਾਂ ਨੂੰ ਹਦਾਇਤਾਂ ਜਾਰੀ
ਮੌਨਸੂਨ ਸੀਜ਼ਨ -2022 ਦੌਰਾਨ ਹੋ ਰਹੀਆਂ ਭਾਰੀ ਬਾਰਸ਼ ਕਾਰਨ ਸੰਭਾਵਿਤ ਹੜ੍ਹਾਂ ਦੀ ਸਥਿਤੀ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਮੂਹ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
NVS TGT PGT RECRUITMENT 2022 : ਜਲਦੀ ਕਰੋ ਅਪਲਾਈ, 2 ਦਿਨ ਬਾਕੀ
PRINCIPAL/ TEACHER/ CLERK / SEWADAR RECRUITMENT: ਪਟਵਾਰ ਸਕੂਲਾਂ ਵਿੱਚ ਪ੍ਰਿੰਸੀਪਲਾਂ/ ਅਧਿਆਪਕਾਂ ਅਤੇ ਕਲਰਕਾਂ ਦੀ ਭਰਤੀ, ਇਸ਼ਤਿਹਾਰ ਜਾਰੀ
RECRUITMENT OF PRINCIPAL/TEACHER/clerk In Punjab 2022
ਪੰਜਾਬ ਰਾਜ ਵਿਚ ਵੱਖ-ਵੱਖ ਜ਼ਿਲ੍ਹਿਆਂ (ਮੁਹਾਲੀ, ਬਠਿੰਡਾ, ਗੁਰਦਾਸਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ, ਪਟਿਆਲਾ, ਲੁਧਿਆਣਾ, ਮੋਗਾ, ਹੁਸ਼ਿਆਰਪੁਰ, ਐਸ.ਬੀ.ਐਸ. ਨਗਰ ਅਤੇ ਸਟੇਟ ਪਟਵਾਰ ਸਕੂਲ, ਜਲੰਧਰ ਪਟਵਾਰ ਸਕੂਲ ਖੋਲ੍ਹੇ ਜਾਣੇ ਹਨ। ਇਨ੍ਹਾਂ ਆਰਜ਼ੀ ਪਟਵਾਰ ਸਕੂਲਾਂ ਅਤੇ ਸਟੇਟ ਪਟਵਾਰ ਸਕੂਲ, ਜਲੰਧਰ ਵਾਸਤੇ ਹੇਠ ਲਿਖੀਆਂ ਅਸਾਮੀਆਂ ਤੇ ਭਰਤੀ ਠੇਕਾ ਅਧਾਰਿਤ ਕੀਤੀ ਜਾਵੇਗੀ।. ਉਕਤ ਆਸਾਮੀਆਂ ਵਾਸਤੇ ਵਾਕ-ਇਨ ਇੰਟਰਵਿਊ (WALK IN INTERVIEW) ਵਿਚ ਯੋਗ ਉਮੀਦਵਾਰ ਮਿਤੀ 25-07-2022 ਨੂੰ ਸਵੇਰੇ 10:00 ਵਜੇ ਉਕਤ ਜ਼ਿਲ੍ਹਿਆਂ ਨਾਲ ਸਬੰਧਤ ਜ਼ਿਲਾ ਮਾਲ ਅਫਸਰ, ਦਫਤਰ ਡਿਪਟੀ ਕਮਿਸ਼ਨਰ ਵਿਖੇ ਹਾਜ਼ਰ ਹੋਣ ਅਤੇ ਜਲੰਧਰ ਜ਼ਿਲੇ ਦੇ ਉਮੀਦਵਾਰ ਪ੍ਰਿੰਸੀਪਲ, ਸਟੇਟ ਪਟਵਾਰ ਸਕੂਲ, ਕਪੂਰਥਲਾ ਰੋਡ, ਜਲੰਧਰ ਵਿਖੇ ਸੰਪਰਕ ਕਰਨ। ਉਮੀਦਵਾਰ ਆਪਣੇ ਅਸਲ ਦਸਤਾਵੇਜ, ਸਮੇਤ ਦੋ ਸੈੱਟ ਫੋਟੋ ਸਟੇਟ ਖੁੱਦ ਤਸਦੀਕ ਕੀਤੇ ਹੋਣ, ਅਤੇ ਨਾਲ ਅਸਲ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣ।
Official notification for the recruitment of Principal, teacher , clerk download here
PUNJAB D.P.ED ADMISSION 2022: D.PED ADMISSION APPLICATION FORM, OFFICIAL NOTIFICATION, LINK FOR APPLYING, QUALIFICATION
POLICY REGARDING 2 YEARS' DURATION D.P.Ed. DIPLOMA COURSE ADMISSION (SESSION 2020-22)
Admission to Diploma in Physical Education (D.P.Ed.) Course in Government and Private affiliated institutions as per National Council for Teachers Education (Recognition Norms and Procedure) Regulations 2014 through combined merit based centralized admission process to be undertaken by Director, State Council of Educational Research and Training (SCERT), Director Public Instructions Secondary and Elementary Education Punjab, Vidya Bhawan, School Education Board, Block E, 6th Floor, Mohali-160062.
• Admission shall be made on merit as per the policy of the State Government
Senior Secondary (10+2) Exam or equivalent passed with minimum 50% marks for General Category and 45% marks for SC/ST Category. No candidate with Re appear/ Compartment/Result later etc. in qualifying examination shall be eligible to apply.
• Candidates appearing in the 10+2 exam can also apply, subject to above conditions.
The seats in the private D.P.Ed. institutes duly recognized by NCTE and affiliated with SCERT, Punjab shall be divided in the ratio 60:40. Whereas 40% seats shall be in the management quota for which the institutes shall be free to admit students through an appropriate transparent and fair system duly approved by the SCERT Punjab in advance.
. For the rest of 60% seats, the admission shall be made through Centralized Counseling /Common Entrance Test and Physical Efficiency Test (Canadian Fitness Test) to be conducted every year by SCERT, Punjab or any other selection process as per the policy of the State Government. The reservation policy as notified by the Department of welfare shall be applicable.
If above-mentioned 60% of seats are not filled up by SCERT Punjab, private D.P.Ed. Institutes will be allowed to fill up vacant seats through their own above mentioned system after taking approval from the SCERT.
⚫ No private D.P.Ed. Institutes shall refuse to admit students as a part of any special scheme or measure initiated by the Government of Punjab for admitting any special category candidates in D.P.Ed. courses.
Date of Centralized Counseling/Common Entrance Test and Physical Efficiency Test (Canadian Fitness Test) will be announced by SCERT, Punjab every year.
• After getting recognition from NCTE, private D.P.Ed. Institutes will have to apply for the affiliation one month prior to the last date of application for Centralized Counselling/Common Entrance Test and Physical Efficiency Test (Canadian Fitness Test).
The Director SCERT, Punjab shall have the power to formulate and implement methodology, fee structure and procedure for centralized Counseling for admission into D.P.Ed. Institutes in Punjab.
Policy to admission to D.P.Ed course for the session 2020-22.
1. Reservation Policy:Admission to the course and seats will be based on the
Government/ Welfare Department Reservation Policy as under:.
ii) Admission Criteria: Physical Efficiency Test (Canadian Test), Academic qualification (on the basis of +2 marks) and on the basis of co-curricular activates according as :
Weightage to Academic qualification
50% (%age of +2 marks obtained)
Weightage to Sports qualification
45% (Maximum from 50 marks)
Weightage to NCC/ NSS activities
5% (Maximum from 5 marks)
The candidate must have passed Punjabi up to Matric level for admission to this course.
Physical Efficiency Test (Canadian Test):
. For admission in the course the candidate must have passed Physical Efficiency Test. Candidates who do not qualify the test will be ineligible for admission to this course.
⚫ Physical Efficiency Test must be completed in 35 seconds without any mistake. Only two chances will be given for this test. Physical Efficiency test will be as given under: