Thursday, 14 July 2022

ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਤੇ ਕਰੇਗੀ ਵਿਚਾਰ ਵਟਾਂਦਰਾ।

 ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਤੇ ਕਰੇਗੀ ਵਿਚਾਰ ਵਟਾਂਦਰਾ।

ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਤੇ ਕਮੇਟੀ ਮੈਂਬਰ/ਵਿਧਾਇਕ ਸਤਲੁਜ ਸਦਨ ਪਹੁੰਚੇ, 15 ਜੁਲਾਈ ਨੂੰ ਹੋਵੇਗੀ ਮੀਟਿੰਗ।

ਨੰਗਲ 14 ਜੁਲਾਈ

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਵਲੋਂ 15 ਜੁਲਾਈ ਨੂੰ ਸਤਲੁਜ ਸਦਨ ਨੰਗਲ ਵਿਖੇ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰੇਗੀ। ਅੱਜ ਸਹਿਕਾਰਤਾ ਕਮੇਟੀ ਦੇ ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਅਤੇ ਮੈਂਬਰ/ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਅਧਿਕਾਰੀ ਸਤਲੁਜ ਸਦਨ ਨੰਗਲ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਕਮੇਟੀ ਮੈਂਬਰਾਂ ਨੇ ਰੂਪਨਗਰ ਅਤੇ ਅਸਮਾਨਪੁਰ ਨੂਰਪੁਰ ਬੇਦੀ ਵਿਖੇ ਸਹਿਕਾਰਤਾ ਦੇ ਵੱਖ ਵੱਖ ਅਦਾਰੇਆਂ, ਮਾਰਕਫੈਡ ਤੇ ਵੇਰਕਾ ਦਾ ਦੋਰਾ ਕੀਤਾ ਅਤੇ ਕੰਮ ਕਾਜ ਦਾ ਜਾਇਜਾ ਲਿਆ। ਉਹਨਾਂ ਦੇ ਨਾਲ ਰੂਪਨਗਰ ਦੇ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵੀ ਸਨ।

ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸਹਿਕਾਰੀ ਅਦਾਰੇਆਂ ਤੇ ਇਸ ਨਾਲ ਜੁੜੇ ਵੱਖ ਵੱਖ ਵਿਭਾਗਾਂ ਦੀਆਂ ਗਤੀਵਿਧੀਆਂ ਅਤੇ ਕੰਮ ਕਾਜ ਦਾ ਜਾਇਜਾ ਲੈਣ ਲਈ ਉਹ ਅੱਜ ਇਥੇ ਆਏ ਹਨ। ਵਿਧਾਨ ਸਭਾ ਦੀ ਕਮੇਟੀ ਵਿੱਚ ਉਹਨਾਂ ਤੋਂ ਇਲਾਵਾ 12 ਹੋਰ ਮੈਂਬਰ/ਵਿਧਾਇਕ ਹਨ ਜੋ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਹਨ ਪ੍ਰੰਤੂ ਪੰਜਾਬ ਸਰਕਾਰ ਦਾ ਮਾਲਿਆ ਵਧਾਉਣ ਅਤੇ ਅਦਾਰੇਆ ਦੀ ਕਾਰਗੁਜਾਰੀ ਨੂੰ ਹੋਰ ਬੇਹੱਤਰ ਬਣਾਉਣ ਲਈ ਸਾਰੇ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਹਨ। ਚੇਅਰਪਰਸਨ ਮਾਣੂੰਕੇ ਨੇ ਦੱਸਿਆ ਕਿ ਉਹਨਾਂ ਤੋਂ ਇਲਾਵਾ 12 ਹੋਰ ਕਮੇਟੀ ਦੇ ਮੈਂਬਰ ਸਰਦਾਰ ਅਮਨਦੀਪ ਸਿੰਘ ਮੁਸਾਫਰ, ਸ.ਅਮਰਪਾਲ ਸਿੰਘ, ਸ੍ਰੀ ਅਸ਼ਵਨੀ ਕੁਮਾਰ ਸ਼ਰਮਾਂ, ਸ ਦਲਜੀਤ ਸਿੰਘ ਗਰੇਵਾਲ, ਸ. ਦਵਿੰਦਰਜੀਤ ਸਿੰਘ ਲਾਡੀ, ਸ੍ਰੀਮਤੀ ਇੰਦਰਜੀਤ ਕੌਰ ਮਾਣ, ਸ.ਜਗਤਾਰ ਸਿੰਘ ਦਿਆਲਪੁਰ, ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ, ਸ੍ਰੀ ਨਰੇਸ਼ ਪੁਰੀ, ਸ. ਰੁਪਿੰਦਰ ਸਿੰਘ ਹੈਪੀ, ਸ੍ਰੀ ਸੰਦੀਪ ਜਾਖੜ ਹਨ। ਇਹ ਕਮੇਟੀ ਕੜੀ ਦੇ ਰੂਪ ਵਿੱਚ ਕੰਮ ਕਰਦੀ ਹੈ, ਕਮੇਟੀ ਵਲੋਂ ਆਪਣੀ ਵਿਸਥਾਰ ਰਿਪੋਰਟ ਸਪੀਕਰ ਵਿਧਾਨ ਸਭਾ ਨੂੰ ਸੋਪ ਦਿੱਤੀ ਜਾਵੇਗੀ ਜਿਸ ਉਪਰੰਤ ਇਹਨਾਂ ਅਦਾਰੇਆਂ ਨੂੰ ਬੇਹੱਤਰ ਬਣਾਉਣ ਅਤੇ ਮੁਨਾਫਾ ਵਧਾਉਣ ਦੇ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਭਲਕੇ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਬਾਰੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਚੇਅਰਪਰਸਨ ਨੇ ਕਿਹਾ ਕਿ ਨੰਗਲ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਲਈ ਸਬੰਧਤ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਬੀ ਬੀ ਐਮ ਬੀ ਵਿੱਚ ਪੰਜਾਬ ਹਿੱਸੇਦਾਰੀ ਬਾਰੇ ਸਾਡੇ ਮਾਨਯੋਗ ਮੁੱਖ ਮੰਤਰੀ ਪੂਰੀ ਜੋਰ ਨਾਲ ਆਪਣਾ ਪੱਖ ਰੱਖ ਰਹੇ ਹਨ। ਇਸ ਮੋਕੇ ਸਤਲੁਜ ਸਦਨ ਪਹੁੰਚਣ ਤੇ ਚੇਅਰਪਰਸਨ ਅਤੇ ਕਮੇਟੀ ਮੈਂਬਰਾਂ ਦਾ ਬੀ ਬੀ ਐਮ ਬੀ ਦੇ ਡਿਪਟੀ ਚੀਫ ਇੰਜੀ: ਐਚ ਐਲ ਕੰਬੋਜ ਨੇ ਸਵਾਗਤ ਕੀਤਾ।ਤਸਵੀਰ: ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਦੇ ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਅਤੇ ਮੈਂਬਰਾਂ ਵਲੋਂ ਸਤਲੁਜ ਸਦਨ ਨੰਗਲ ਦੇ ਦੋਰੇ ਦਾ ਦ੍ਰਿਸ।

FIRST TIME JOINING IN PUNJAB GOVT : POLICE VERIFICATION AND ATTESTATION PROFORMA

 

FIRST TIME JOINING IN PUNJAB GOVT : POLICE VERIFICATION AND ATTESTATION PROFORMA 

ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸਰਕਾਰੀ ਸੇਵਾ ਵਿੱਚ ਹਾਜ਼ਰ ਹੋਣ ਤੇ ਮੁਲਾਜ਼ਮਾਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧੀ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।ATTESTATION PROFORMA FIRST TIME GOVT JOB IN PUNJAB  


PROFORMA FOR POLICE VERIFICATION PUNJAB GOVT DOWNLOAD HERE 
 
RAIN ALERT: 12 ਜ਼ਿਲਿਆਂ ਵਿੱਚ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਜਾਣਕਾਰੀ

 

Time of issue: 1450 IST; Date of issue: 14.07.2022 


Chandigarh 14 July 
According to IMD CHANDIGARH 
 "Light to Moderate Rain/Thundershowers with lightning likely to continue over the parts of AMRITSAR, TARN TARAN, GURDASPUR, PATHANKOT, HOSHIARPUR, KAPURTHALA, JALANDHAR, FIROZPUR, FARIDKOT, MUKTSAR, FAZILKA, MOGA districts & adjoining areas during next 2-3 hours. Latest Radar picture showing Rain/Thunderstorm activity Region of Lightning associated with present Rain/Thunderstorm"

PUNJAB SCHOOL LIBRARIAN RECRUITMENT : ਸਿੱਖਿਆ ਵਿਭਾਗ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਤੇ ਭਰਤੀ, ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ

SCHOOL LIBRARIAN RECRUITMENT IN PUNJAB  2022 

Table of content:
SCHOOL LIBRARIAN RECRUITMENT IN PUNJAB OFFICIAL NOTIFICATION 
SCHOOL LIBRARIAN RECRUITMENT IN PUNJAB LINK FOR APPLYING ONLINE
SCHOOL LIBRARIAN RECRUITMENT IN PUNJAB QUALIFICATION
SCHOOL LIBRARIAN RECRUITMENT IN PUNJAB AGE
SCHOOL LIBRARIAN RECRUITMENT IN PUNJAB PAY SCALE
SCHOOL LIBRARIAN RECRUITMENT IN PUNJAB SYLLABUS   ਸਿੱਖਿਆ ਵਿਭਾਗ ਪੰਜਾਬ ਵਲੋਂ ਲਾਇਬ੍ਰੇਰੀਅਨ  ਦੀਆਂ 57  ਅਸਾਮੀਆਂ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ (ਉਦਯੋਗਿਕ ਸਿਖਲਾਈ ਵਿੰਗ) ਵਿਚ ਲਾਇਬ੍ਰੇਰੀਅਨ ਦੀਆਂ 2 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਭਰਤੀ ਸਬੰਧੀ ਪ੍ਰਕ੍ਰਿਆ ਸ਼ੁਰੂ ਕਰ ਦਿਤੀ ਗਈ ਹੈ. ਇਹ ਭਰਤੀ ਅਧੀਨ ਸੇਵਾਵਾਂ ਚੋਣ  ਬੋਰਡ  ਵਲੋਂ ਕੀਤੀ ਜਾਵੇਗੀ। ਇਸ ਸਬੰਧੀ ਇਸਤਿਹਾਰ  ਜਾਰੀ ਕੀਤਾ ਗਿਆ ਹੈ। 

 ਸਿੱਖਿਆ ਵਿਭਾਗ ਪੰਜਾਬ ਵਲੋਂ ਲਾਇਬ੍ਰੇਰੀਅਨ ਭਰਤੀ 2022

 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਕੰਪਲੈਕਸ, ਸੈਕਟਰ-68, ਐਸ.ਏ.ਐਸ. ਨਗਰ ਇਸ਼ਤਿਹਾਰ ਨੰ. 13 ਆਫ 2022  


 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ, ਪੰਜਾਬ (ਸੈਕੰਡਰੀ ਸਿੱਖਿਆ) ਵਿਚ ਸਕੂਲ ਲਾਇਬ੍ਰੇਰੀਅਨ ਦੀ 57 ਬੈਕਲਾਗ ਦੀਆਂ ਅਸਾਮੀਆਂ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ (ਉਦਯੋਗਿਕ ਸਿਖਲਾਈ ਵਿੰਗ) ਵਿਚ ਲਾਇਬ੍ਰੇਰੀਅਨ ਦੀਆਂ 2 ਅਸਾਮੀਆਂ (ਨੋਟ: ਅਸਾਮੀਆਂ ਦੀ ਗਿਣਤੀ ਸਬੰਧਤ ਵਿਭਾਗ ਦੇ ਫੈਸਲੇ ਅਨੁਸਾਰ ਘਟਾਈ ਜਾਂ ਵਧਾਈ ਜਾ ਸਕਦੀ ਹੈ। ਸਿੱਧੀ ਭਰਤੀ ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ https://sssb.punjab.gov.in `ਤੇ ਯੋਗ ਉਮੀਦਵਾਰਾਂ ਤ ਮਿਤੀ 23.05.2022 ਤੋਂ ਅਰਜ਼ੀਆਂ ਦੀ ਮੰਗ ਕੀਤੀ  ਸੀ। 
 ਅਧੀਨ ਸੇਵਾਵਾਂ ਚੋਣ ਬੋਰਡ, ਵੱਲੋਂ ਲਿਖਤੀ ਪ੍ਰੀਖਿਆ ਵਿੱਚ 40% ਅੰਕਾਂ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ ਅਤੇ ਹੁਣ ਅਪਲਾਈ ਕਰਨ ਦੀ ਮਿਤੀ  11 ਜੁਲਾਈ 2022 ਕਰ ਦਿੱਤੀ ਗਈ ਹੈ।

Important highlights:
Name of department: school education and technical education 
Name of Post: school Librarian 
Number of posts: 59 ( reservation of  posts as per notification)
Qualification For Librarian posts in Punjab; 10+2 Pass, two years diploma in library . candidates having higher degrees can apply.

Age for school librarian : 18-37 years, age relaxation is available for Sc/ST/OBC upto 5 years. for more details see official notification 

Fees: Fees for Gen category: 1000/-
Fees for SC/BC/EWS : 250/-
Fees for ex-serviceman: 200/-
Fees for Handicapped :  500/-

Pay Scale for school Librarian : 25500/- ( Pay matrix level-4) 
Name of post/ total posts Online application starts/ last date Official notification/ Link for application
PPSC PLANNING OFFICER RECRUITMENT  2022  19 May 2022/ 8 June 2022 Click here
PATWARI  RECRUITMENT 2022 [1766 POSTS] May 2022/ June 2022 Clerk here
CDPO  RECRUITMENT PUNJAB 2022 May 2022/  June 2022 Click here


PUNJAB GOVT JOBS 20222; SEE DEPARTMENT WISE JOBS IN PUNJAB


School Librarian Recruitment Punjab 2022 important dates:
Date of release of official notification : 23/05/2022
starting date for online application : 23/05/2022
Last date for applying online : 11 July 2022 Last date for submission of fees: 14-July 2022
date of release of admit card; october 2022( Expected)
Date of written test : November 2022 ( expected )
Date of release of result : december 2022(expected)

School Librarian Recruitment Punjab 2022 important links 
official website for the Librarian recruitment ; sssb.punjab.gov.in
Link for official notification Librarian recruitment : Available here
Link for applying school librarian posts online : click here
Link for syllabus librarian posts : link given below 
Name of post/ total posts Online application starts/ last date Official notification/ Link for application
SCHOOL LIBRARIAN RECRUITMENT 2022  May 2022/ June 2022 Click here
ETT RECRUITMENT 2022 [ 5594 POSTS] May 2022/ June 2022 Clerk here
HEAD CONSTABLE RECRUITMENT 835  17 May 2022/  June 2022 Click here
Important question :
Q.1   what is the qualification for the recruitment of school librarian posts in punjab ?
 • Answer: Qualification for School librarian posts in punjab is 10+2 Pass and two years diploma in library . candidates having higher degrees are also eligible.
Q.2   What is the age  for the recruitment of school librarian posts in punjab?
 • Answer: 18-37  as relaxation as per rules 

Q3 . How can i apply for  school librarian posts in punjab?
 • Answer.You can apply for the school librarian posts in punjab through the links given above.

Q4. What is the syllabus for the school librarian posts in Punjab?

Q5. Written test date  school librarian posts in Punjab.
Answer:  November 2022 ( expected)

Q6. Date of result school librarian posts in Punjab?
Answer: December 2022 


 Q6. How to apply for school librarian posts in Punjab?
Answer: Link for application is available here soon 

Q7. What is the pay scale for school librarian  in Punjab?
Answer: Pay Scale for school Librarian in Punjab is 25500/- ( Pay Matrix Level -4 )  • ਸਕੂਲ ਲਾਇਬ੍ਰੇਰੀਅਨ ਭਰਤੀ 2022
 • ਸਕੂਲ ਲਾਇਬ੍ਰੇਰੀਅਨ ਭਰਤੀ ਦੀ ਅਧਿਕਾਰਤ ਸੂਚਨਾ
 • ਆਨਲਾਈਨ ਅਪਲਾਈ ਕਰਨ ਲਈ ਸਕੂਲ ਲਾਇਬ੍ਰੇਰੀਅਨ ਭਰਤੀ ਲਿੰਕ
 • ਸਕੂਲ ਲਾਇਬ੍ਰੇਰੀਅਨ ਭਰਤੀ ਯੋਗਤਾ
 • ਸਕੂਲ ਲਾਇਬ੍ਰੇਰੀਅਨ ਭਰਤੀ ਦੀ ਉਮਰ
 • ਸਕੂਲ ਲਾਇਬ੍ਰੇਰੀਅਨ ਭਰਤੀ ਪੇ ਸਕੇਲ
 • ਸਕੂਲ ਲਾਇਬ੍ਰੇਰੀਅਨ ਭਰਤੀ ਸਿਲੇਬਸ
Q.1 ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਦੀ ਭਰਤੀ ਲਈ ਯੋਗਤਾ ਕੀ ਹੈ?
ਉੱਤਰ: ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਲਈ ਯੋਗਤਾ 10+2 ਪਾਸ ਅਤੇ ਲਾਇਬ੍ਰੇਰੀ ਵਿੱਚ ਦੋ ਸਾਲਾਂ ਦਾ ਡਿਪਲੋਮਾ ਹੈ। ਉੱਚ ਡਿਗਰੀਆਂ ਵਾਲੇ ਉਮੀਦਵਾਰ ਵੀ ਯੋਗ ਹਨ। 
Q.2 ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਦੀ ਭਰਤੀ ਲਈ ਉਮਰ ਕਿੰਨੀ ਹੈ?
 • ਜਵਾਬ: 18-37 ਸਾਲ ( ਨਿਯਮਾਂ ਅਨੁਸਾਰ ਛੋਟ) 

Q3 . ਮੈਂ ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਲਈ ਅਰਜ਼ੀ ਕਿਵੇਂ ਦੇ ਸਕਦਾ ਹਾਂ?
 • ਉੱਤਰ। ਤੁਸੀਂ ਉੱਪਰ ਦਿੱਤੇ ਲਿੰਕਾਂ ਰਾਹੀਂ ਪਿੰਡ ਸਕੂਲ ਲਾਇਬ੍ਰੇਰੀਅਨ ਭਰਤੀ  2022 ਲਈ ਅਰਜ਼ੀ ਦੇ ਸਕਦੇ ਹੋ।

Q4. ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਲਈ ਸਿਲੇਬਸ ਕੀ ਹੈ?
ਜਵਾਬ: ਇੱਥੇ ਸਿਲੇਬਸ ਡਾਊਨਲੋਡ ਕਰੋ

Q5. ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੀ ਮਿਤੀ।
ਜਵਾਬ: ਨਵੰਬਰ 2022 (ਸੰਭਾਵਿਤ)

Q6. ਪੰਜਾਬ ਵਿੱਚ ਪਿੰਡ ਸਕੂਲ ਲਾਇਬ੍ਰੇਰੀਅਨ 2022 ਦੇ ਨਤੀਜੇ ਦੀ ਮਿਤੀ?
ਜਵਾਬ: ਦਸੰਬਰ 2022


 Q6. ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਲਈ ਅਪਲਾਈ ਕਿਵੇਂ ਕਰੀਏ?
 • ਜਵਾਬ: ਅਰਜ਼ੀ ਲਈ ਲਿੰਕ ਜਲਦੀ ਹੀ ਇੱਥੇ ਉਪਲਬਧ ਹੈ

Q7. ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਲਈ ਤਨਖਾਹ ਸਕੇਲ ਕੀ ਹੈ?
ਉੱਤਰ: ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਲਈ ਤਨਖਾਹ ਸਕੇਲ 25500/- ਹੈ (ਪੇ ਮੈਟ੍ਰਿਕਸ ਪੱਧਰ -4)


 

MERITORIOUS SCHOOL LECTURER RECRUITMENT: ਲੈਕਚਰਾਰ ਭਰਤੀ ਲਈ ਆਂਸਰ ਕੀਅ ਜਾਰੀ, ਕਰੋ ਡਾਊਨਲੋਡ

 

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵਲੋਂ ਮੈਰੀਟੋਰੀਅਸ ਸੁਸਾਇਟੀ ਅਧੀਨ ਮੈਰੀਟੋਰੀਅਸ ਸਕੂਲਾਂ ਵਿੱਚ ਵੱਖ- ਵੱਖ ਵਿਸ਼ਿਆਂ ਦੇ 90 ਲੈਕਚਰਾਰਾਂ (ਕਮਿਸਟਰੀ, ਫਿਜਕਸ, ਬਾਇਓਲੋਜੀ, ਮੈਥ, ਕਾਮਰਸ, ਅੰਗਰੇਜੀ ਅਤੇ ਪੰਜਾਬੀ) ਦੀਆਂ ਅਸਾਮੀਆਂ ਨੂੰ ਭਰਨ ਲਈ ਉਮੀਦਵਾਰਾਂ ਤੋਂ ਮਿਤੀ 01.10.2021 ਤੋਂ 20.10.2021 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਵਿਭਾਗ ਵਲੋਂ ਮਿਤੀ 10.07.2022 ਨੂੰ ਲੈਕਚਰਾਰ (ਕਮਿਸਟਰੀ, ਫਿਜਕਸ, ਬਾਇਓਲੋਜੀ, ਮੈਥ, ਕਾੱਮਰਸ, ਅੰਗਰੇਜੀ ਅਤੇ ਪੰਜਾਬੀ) ਵਿਸ਼ੇ ਦਾ ਲਿਖਤੀ ਪੇਪਰ ਲਿਆ ਗਿਆ ਸੀ। ਇਹਨਾਂ ਪੇਪਰਾਂ ਦੀ Answer keys ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਅਪਲੋਡ ਕਰ ਦਿੱਤੀ ਗਈ ਹੈ। ਜੇਕਰ ਕਿਸੇ ਵੀ ਉਮੀਦਵਾਰ ਨੂੰ Answer ਸਬੰਧੀ ਕੋਈ ਇਤਰਾਜ ਹੈ ਤਾਂ ਉਹ ਉਮੀਦਵਾਰ ਆਪਣੇ ਰਜਿਸਟਰਡ ਅਕਾਊਂਟ ਤੋਂ ਇਸ ਸਬੰਧੀ ਰਕਮ 50/- ਰੁਪਏ ਫੀਸ ਆਨਲਾਈਨ ਜਮ੍ਹਾਂ ਕਰਵਾਉਂਦੇ ਹੋਏ ਮਿਤੀ 17.07.2022 ਤੱਕ ਇਤਰਾਜ਼ ਭੇਜ ਸਕਦਾ ਹੈ।

Answer Keys :: Biology || Chemistry || Commerce || English || Math || Physics || Punjabi
6635 ETT RECRUITMENT WITHHELD CANDIDATES: ਈਟੀਟੀ ਅਧਿਆਪਕਾਂ ਦੀ ਭਰਤੀ ਲਈ 362 ਹੋਰ ਉਮੀਦਵਾਰ ਯੋਗ, ਸੂਚੀ ਜਾਰੀ

 

ਸਿੱਖਿਆ ਵਿਭਾਗ ਵੱਲੋਂ 6635 ਈਟੀਟੀ ਅਧਿਆਪਕਾਂ ਦੀ ਭਰਤੀ ਲਈ WITHHELD CANDIDATES ਨੂੰ ਯੋਗ ਕਰਾਰ ਦਿੱਤਾ ਗਿਆ ਹੈ। ਕਲ 7 ਉਮੀਦਵਾਰਾਂ ਦੀ ਯੋਗਤਾ ਨੂੰ ਰੱਦ ਕਰ ਦਿੱਤਾ ਗਿਆ ਹੈ। ਦੇਖੋ ਪੂਰੀ ਸੂਚੀ ਇਥੇ

ਪੰਚਾਇਤ ਵਿਭਾਗ ਵਿਖੇ 792 ਅਸਾਮੀਆਂ ਤੇ ਭਰਤੀ, 18 ਜੁਲਾਈ ਤੱਕ ਕਰੋ ਅਪਲਾਈ

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68, ਮੁਹਾਲੀ

PUNJAB GRAM SEWAK RECRUITMENT 2022

 ਇਸ਼ਤਿਹਾਰ ਨੰਬਰ 04/2022 
Table of contents:
VILLAGE DEVELOPMENT ORGANISER/GRAM SEVAK  RECRUITMENT 2022 


 ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਸਰਕਾਰ ਵੱਲੋਂ ਪ੍ਰਾਪਤ ਮੰਗ ਪੱਤਰ ਦੇ ਆਧਾਰ 'ਤੇ ਵੀ.ਡੀ.ਓ. (Village Development Organisery/ ਗਰਾਮ ਸੇਵਕ ਦੀਆਂ 792 ਅਸਾਮੀਆਂ ਦੀ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਮਿਤੀ 15.05.2022 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ  ਹੈ।

VILLAGE DEVELOPMENT AND PANCHAYAT DEPARTMENT  INVITES APPLICATION FOR THE RECRUITMENT OF VILLAGE DEVELOPMENT ORGANISERY/ GRAM SEVAK.


Interested and eligible candidates can apply for these posts after reading all qualification details available on website.

Name of post : VILLAGE DEVELOPMENT ORGANISER/GRAM SEVAK
Number of posts: 792

Age : 18-37 ( expected as per official notification ) as on 1-1-2022

 Qualification : Matric with Punjabi.  10+2 in second division, Graduation, 
One year diploma course in computer application.
 Salary : 19990/- per month (As per 7th Pay commision)
FEES: 
FEES for general category: 1000/-
Sc/bc :250/-
Phc: 500/-
Exsm:200/-

ਪੰਜਾਬ ਗ੍ਰਾਮ ਸੇਵਕਾਂ ਦੀ ਭਰਤੀ 2022 , ਪੰਜਾਬ ਸਰਕਾਰ ਵੱਲੋਂ 792 ਅਸਾਮੀਆਂ ਤੇ ਭਰਤੀ , ਪੜ੍ਹੋ ਪੰਜਾਬੀ ਵਿੱਚ


IMPORTANT DATES village development organiser/ gram sevak 2022
 • Date for release of official advertisement : 15 may 2022
 • Date for start of online application: 15- may 2022
 • last date for applying online :18 July 2022
 • last date for depositing fees: 21 July 2022

Important Links :

 • official website for application village development organiser/ gram sevak 2022  online : www.sssb.punjab.gov.in
 • Link for applying online village development organiser/ gram sevak 2022 : click here 
 • link for official notification village development organiser/ gram sevak 2022 :click here 
ALSO READ: ਕਲਰਕ (ਲੀਗਲ )  ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਲਿੰਕ ਐਕਟਿਵ ਕਰੋ ਅਪਲਾਈ

village development organiser/ gram sewak 2022 official advertisement .Important question :
Q.1   what is the qualification for the recruitment of village development organiser/ gram sevak 2022 in punjab ?
 • Answer: Qualification for village development organiser/ gram sevak 2022 will be Matric with Punjabi.  10+2 in second division, Graduation,  and One year diploma course in computer application.) 
Q.2   What is the age  for the recruitment of village development organiser/ gram sevak 2022 in punjab?

 • Answer: 18-37  as relaxation as per rules 

Q3 . How can i apply for  village development organiser/ gram sevak 2022 in punjab?
 • Answer.You can apply for the village development organiser/ gram sevak 2022 through the links given above.

Q4. What is the syllabus for the village development organiser/ gram sevak 2022 in punjab?
Ans: Syllabus will be available soon.

Q5. Written test date  village development organiser/ gram sewak 2022 in punjab.
Answer:   September 2022 ( expected)

Q6. Date of result village development organiser/ gram sewak 2022 in punjab?
Answer: October 2022 

Q5. Last   date for depositing  village development organiser/ gram sewak 2022 in punjab.
Answer:  10 July 2022 
 Q6. How to apply for village development organiser/ gram sewak 2022 in punjab.

Q6: What is the fees for applying VDO POSTS IN PUNJAB.
Answer:  1. Candidates have to apply only online on web-site http://www.sssb.punjab.gov.in from 15th May 2022 to 27th June 2022 (upto 5:00 PM). New Registration as well as form completion/submission shall be closed after this.
 2. After getting the on-line Application Number, candidate should upload a scanned copy of passport size photo (not older than 3 months), signature, 10th standard certificate, Qualifying exam mark sheet, to complete the application form. Supported file formats are .jpg, .png and .gif only. File size should be upto 100Kb only. Please note that applications without uploaded photo and signature will be considered incomplete and rejected.
 3. Candidates should note than Name, Father's name, Date of birth and category can not be changed once entered in online application form.

Important codes for applying VDO POSTS

IMPORTANT NOTE: KEEP REFRESHING THIS PAGE FOR LATEST  JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
05-2022

 VDO/ GRAM SEWAK 792 POSTS RECRUITMENT 2022 

 (DOWNLOAD HERE)
15-05-2022 283  POSTS CLERK (LEGAL) RECRUITMENT  PUNJAB  2022 JUNE 2022 ( DOWNLOAD HERE)
15-05-2022 917 POSTS CLERK CUM DATA ENTRY OPERATOR JOBS PUNJAB  2022 JUNE 2022 ( DOWNLOAD HERE)
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

ਮੁੱਖ ਮੰਤਰੀ ਨੂੰ ਪੇਸ਼ ਕੀਤੀਆਂ ਜਾਣ ਵਾਲੀਆਂ ਮਿਸਲਾਂ ਸਬੰਧੀ ਸਮੂਹ ਵਿਭਾਗਾਂ ਨੂੰ ਜ਼ਰੂਰੀ ਹਦਾਇਤਾਂ

 

RECENT UPDATES

Today's Highlight