Tuesday, 5 July 2022

BIG BREAKING: ਪੰਜਾਬ ਸਰਕਾਰ ਨੇ ਚੀਫ ਸੈਕਟਰੀ ਦਾ ਕੀਤਾ ਤਬਾਦਲਾ

 

BIG BREAKING: ਨਵੇਂ ਸਿੱਖਿਆ ਮੰਤਰੀ ਬਣਦੇ ਹੀ 25 ਜ਼ਿਲ੍ਹਾ ਸਿੱਖਿਆ ਅਫ਼ਸਰ/ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ

 

BPEO TRANSFER: ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਬੀਪੀਈਓ ਦੇ ਤਬਾਦਲੇ

BIG BREAKING: ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ, 324 ਪੁਲਿਸ ਅਧਿਕਾਰੀਆਂ ਦੇ ਤਬਾਦਲੇ

 

ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ, 324 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇਖੋ ਤਬਾਦਲਿਆਂ ਦੀ ਸੂਚੀ ਇਥੇ

BREAKING: ਜੇਲ ਵਾਰਡਰ ਅਤੇ ਮੈਟਰਨ ਦੀਢ 847 ਅਸਾਮੀਆਂ ਤੇ ਭਰਤੀ, ਫਾਈਨਲ ਨਤੀਜਾ ਐਲਾਨਿਆ, ਦੇਖੋ ਇਥੇ

 

Result for the post of Warder/Matron(Jails), Punjab - Advt. No. 08/2021 


 The office of Subordinate Services Selection Board Punjab had advertised 815 posts of Warder(Jails) and 32 posts of Matron(Jails) vide Advertisement No. 08/2021. The result of the candidates found eligible in their respective category as per merit is as under:-

ਐਨ.ਪੀ.ਐੱਸ ਮੁਲਾਜ਼ਮ 9 ਜੁਲਾਈ ਨੂੰ ਵਿੱਤ ਮੰਤਰੀ ਦੀ ਸੰਗਰੂਰ ਰਿਹਾਇਸ਼ ਤੱਕ ਮਾਰਚ ਕਰਕੇ ਯਾਦ ਕਰਵਾਉਣਗੇ ਕੀਤੇ ਚੋਣ ਐਲਾਨ: ਪੀ.ਪੀ.ਪੀ.ਐਫ ਫਰੰਟ

 ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਸੂਬਾ ਕਮੇਟੀ ਮੀਟਿੰਗ ਵਿੱਚ 9 ਜੁਲਾਈ ਦੇ ਸੰਗਰੂਰ “ਵਾਅਦਾ ਯਾਦ ਦਿਵਾਊ ਮਾਰਚ” ਦੀ ਤਿਆਰੀ ਅਤੇ ਲਾਮਬੰਦੀ ਲਈ ਲਏ ਅਹਿਮ ਫੈਸਲੇ

~ਸੈਂਕੜਿਆਂ ਦੀ ਗਿਣਤੀ ਵਿੱਚ 9 ਜੁਲਾਈ ਨੂੰ ਸੰਗਰੂਰ ਪਹੁੰਚਣਗੇ ਐਨ.ਪੀ.ਐੱਸ ਮੁਲਾਜ਼ਮ : ਅਤਿੰਦਰ ਪਾਲ ਸਿੰਘ

~ਐਨ.ਪੀ.ਐੱਸ ਮੁਲਾਜ਼ਮ 9 ਜੁਲਾਈ ਨੂੰ ਵਿੱਤ ਮੰਤਰੀ ਦੀ ਸੰਗਰੂਰ ਰਿਹਾਇਸ਼ ਤੱਕ ਮਾਰਚ ਕਰਕੇ ਯਾਦ ਕਰਵਾਉਣਗੇ ਕੀਤੇ ਚੋਣ ਐਲਾਨ: ਪੀ.ਪੀ.ਪੀ.ਐਫ ਫਰੰਟ

5 ਜੁਲਾਈ,ਪਟਿਆਲਾ : ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ 9 ਜੁਲਾਈ ਨੂੰ ਸੰਗਰੂਰ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਉਲੀਕੇ ਹੋਏ “ਵਾਅਦਾ ਯਾਦ ਦਿਵਾਊ” ਮਾਰਚ ਦੀ ਰੂਪਾ ਰੇਖਾ ਅਤੇ ਤਿਆਰੀਆਂ ਨੂੰ ਵਿਉਂਤਣ ਲਈ ਸੂਬਾ ਕਮੇਟੀ ਮੀਟਿੰਗ ਕਰਕੇ ਅਹਿਮ ਫੈਸਲੇ ਲਏ ਗਏ।ਮੀਟਿੰਗ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਸੂਬਾਈ ਲੀਡਰਸ਼ੀਪ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਸੰਗਰੂਰ ਐਕਸ਼ਨ ਨੂੰ ਭਰਵੀਂ ਹਮਾਇਤ ਦਿੱਤੀ ਗਈ।ਫਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ ਵਿਧਾਨ ਸਭਾ ਦੇ ਪਲੇਠੇ ਸੈਸ਼ਨ ਅਤੇ ਪੇਸ਼ ਕੀਤੇ ਬਜਟ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਕੋਈ ਮਤਾ ਨਾ ਲਿਆਂਦੇ ਜਾਣ ਨੇ ਪੰਜਾਬ ਦੇ ਸਮੁੱਚੇ ਐਨ.ਪੀ.ਐੱਸ ਮੁਲਾਜ਼ਮਾਂ ਦੀਆਂ ਆਸਾਂ ਨੂੰ ਵੱਡਾ ਝਟਕਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੁਰਾਣੀ ਪੈਨਸ਼ਨ ਪ੍ਰਣਾਲੀ ਮੁੜ ਬਹਾਲ ਕਰਨ ਦੇ ਲੋਕ ਲੁਭਾਊ ਵੱਡੇ ਵਾਅਦੇ ਤੇ ਐਲਾਨ ਕੀਤੇ ਗਏ ਸਨ।ਇਹਨਾਂ ਚੋਣ ਐਲਾਨਾਂ ਵਿੱਚ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਐੱਨ.ਪੀ.ਐੱਸ. ਮੁਲਾਜ਼ਮਾਂ ਦੇ ਸੰਘਰਸ਼ਾਂ ਵਿਚ ਸ਼ਾਮਲ ਹੋ ਕੇ ਅਤੇ ਆਪਣੀ ਸੰਗਰੂਰ ਰਿਹਾਇਸ਼ ਵਿਖੇ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਬਣਨ 'ਤੇ ਪਹਿਲ ਦੇ ਆਧਾਰ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਕੀਤੇ ਜਨਤਕ ਐਲਾਨ ਪ੍ਰਮੁੱਖ ਤੌਰ ਤੇ ਸ਼ਾਮਲ ਹਨ।ਸੂਬਾ ਕਮੇਟੀ ਆਗੂ ਜਸਵੀਰ ਭੰਮਾ ਅਤੇ ਗੁਰਬਿੰਦਰ ਖਹਿਰਾ ਨੇ ਕਿਹਾ ਕਿ ਮੁਲਾਜ਼ਮਾਂ ਨੇ ਇਹਨਾਂ ਐਲਾਨਾਂ ਤੋਂ ਆਸਵੰਦ ਹੋ ਕੇ ਅਤੇ ਪਿਛਲੀਆਂ ਸਰਕਾਰਾਂ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਹੰਢਾਉਣ ਮਗਰੋਂ ਆਪ ਪਾਰਟੀ ਨੂੰ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ।ਪਰ ਹੁਣ ਭਗਵੰਤ ਮਾਨ ਸਰਕਾਰ ਬਣਨ ਦੇ ਲਗਭਗ ਚਾਰ ਮਹੀਨੇ ਬੀਤਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਸਮੇਤ ਹੋਰਨਾਂ ਚੋਣ ਵਾਅਦਿਆਂ ਨੂੰ ਅਮਲੀ ਰੂਪ ਨਾ ਦਿੱਤੇ ਜਾਣ ਕਾਰਨ ਆਪ ਸਰਕਾਰ ਦਾ ਦੋਗਲਾ ਕਿਰਦਾਰ ਲੋਕਾਂ ਵਿੱਚ ਦਿਨ ਪ੍ਰਤੀ ਦਿਨ ਬੇਪਰਦ ਹੋ ਰਿਹਾ ਹੈ।

ਪ੍ਰੈਸ ਸਕੱਤਰ ਸਤਪਾਲ ਸਮਾਣਵੀ , ਜਗਜੀਤ ਜਟਾਣਾ ਅਤੇ ਜਸਵਿੰਦਰ ਔਜਲਾ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਰਾਜਸਥਾਨ ਅਤੇ ਛੱਤੀਸਗੜ ਰਾਜਾਂ ਵਿੱਚ ਨਵੀੰ ਪੈਨਸ਼ਨ ਸਕੀਮ ਨੂੰ ਵਾਪਸ ਲੈ ਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਮੁੜ ਲਾਗੂ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਇਹ ਫੈਸਲਾ ਲੈਣ ਵਿੱਚ ਦੇਰੀ ਕਿਉਂ ਕਰ ਰਹੀ ਹੈ।ਉਹਨਾਂ ਕਿਹਾ ਕਿ ਵਿੱਤ ਮੰਤਰੀ ਨੂੰ ਉਹਨਾਂ ਦੇ ਚੋਣ ਐਲਾਨਾਂ ਨੂੰ ਮੁੜ ਯਾਦ ਕਰਵਾਉਣ,ਆਪ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਜੱਥੇਬੰਦਕ ਰੋਸ ਪ੍ਰਗਟਾਉਣ ਅਤੇ ਪੁਰਾਣੀ ਪੈਨਸ਼ਨ ਸਕੀਮ ਤੇ ਅਮਲੀ ਕਾਰਵਾਈ ਸ਼ੁਰੂ ਕਰਵਾਉਣ ਲਈ ਐਨ.ਪੀ.ਐਸ ਮੁਲਾਜ਼ਮ ਸਮੁੱਚੇ ਪੰਜਾਬ ਚੋਂ ਵੱਡੀ ਗਿਣਤੀ ਵਿੱਚ ਸੰਗਰੂਰ ਪਹੁੰਚਣਗੇ।

ਮੀਟਿੰਗ ਵਿੱਚ ਸੂਬਾ ਸਲਾਹਕਾਰ ਵਿਕਰਮਦੇਵ ਸਿੰਘ, ਜਗਤਾਰ ਰਾਮ, ਅਮਨਦੀਪ ਦੇਵੀਗੜ, ਪਰਗਟ ਸਿੰਘ, ਹਰਮਿੰਦਰ ਸਿੰਘ, ਭਰਤ ਕੁਮਾਰ, ਕ੍ਰਿਸ਼ਨ ਘਨੌਰ,  ਆਦਿ ਸ਼ਾਮਲ ਹੋਏ।

[LIVE] CM BHAGWANT MANN SHARING HIS THOUGHT DURING "SUNEHRA PUNJAB" ENCLAVE

 CM BHAGWANT MANN SHARING HIS THOUGHT DURING "SUNEHRA PUNJAB" ENCLAVE 

WATCH' LIVE CLICK HERE 

6635 ਈਟੀਟੀ ਭਰਤੀ : ਜ਼ਿਲ੍ਹਾ ਲੁਧਿਆਣਾ ਵਿਖੇ 1100 ਦੇ ਲਗਭਗ ਅਧਿਆਪਕ ਹੋ ਰਹੇ ਜੁਆਇੰਨ

 ਲੁਧਿਆਣਾ ਵਿਖੇ 6635 ਈਟੀਟੀ ਅਧਿਆਪਕਾਂ ਨੂੰ ਜੁਆਇੰਨ ਕਰਵਾਇਆ ਜਾ ਰਿਹਾ ।

ਲੁਧਿਆਣਾ 5 ਜੁਲਾਈ 2022

ਲੁਧਿਆਣਾ ਜਿਲ੍ਹੇ ਵਿਖੇ 1100 ਦੇ ਲਗਭਗ ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ ਜੁਆਇੰਨ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ (ਐ ਸਿੱ) ਜਸਵਿੰਦਰ ਕੌਰ ਨੇ ਕਿਹਾ ਕਿ 6635 ਈਟੀਟੀ ਅਧਿਆਪਕਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਰਾਹੀਂ ਜੁਆਇੰਨ ਕਰਵਾਇਆ ਗਿਆ। ਉਹਨਾਂ ਕਿਹਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਨਵ ਨਿਯੁਕਤ ਅਧਿਆਪਕਾਂ ਨੂੰ ਸਮੇਂ ਸਿਰ ਨਿਯੁਕਤੀ ਪੱਤਰ ਦੇਣ ਲਈ, 4 ਜੁਲਾਈ ਨੂੰ ਸਟਾਫ ਪੂਰੀ ਰਾਤ ਕੰਮ ਕਰਦੇ ਰਹੇ। 


19 ਬਲਾਕ 2 ਬੀਪੀਈਓ: ਸਿੱਖਿਆ ਵਿਭਾਗ ਵਿੱਚ ਇਸ ਸਮੇਂ ਬੀਪੀਈਓ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਬਹੁਤੀਆਂ ਬਲਾਕਾਂ ਦਾ ਕੰਮ ਕਾਰਜਕਾਰੀ ਬੀਪੀਈਓ ਕੋਲ ਹਨ । ਜ਼ਿਲ੍ਹਾ ਲੁਧਿਆਣਾ ਦੇ 19 ਬਲਾਕਾਂ ਦਾ ਕੰਮ ਸਿਰਫ 2 ਬੀਪੀਈਓ ਕੋਲ ਹਨ, ਕੰਮ ਦਾ ਬੋਝ ਨਾ ਰਖਦੇ ਹੋਏ ਇਹਨਾਂ ਅਧਿਕਾਰੀਆਂ ਵਲੋਂ 1100 ਅਧਿਆਪਕਾਂ ਨੂੰ ਜੁਆਇੰਨ ਕਰਵਾਇਆ ਜਾ ਰਿਹਾ ਹੈ।


 ਆਸ਼ਾ ਰਾਣੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਂਗਟ - 2 ਤੇ ਇੰਦੂ ਸੂਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਂਗਟ - 3, ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਸਕੂਲਾਂ ਵਿਚ ਉਚ ਅਧਿਕਾਰੀਆਂ ਵਲੋਂ ਮੈਡੀਕਲ ਤੋਂ ਬਿਨਾਂ ਜੁਆਇੰਨ ਕਰਵਾਓਣ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਨ੍ਹਾਂ ਨਵ ਨਿਯੁਕਤ ਅਧਿਆਪਕਾਂ ਨੂੰ ਜੁਆਇੰਨ ਕਰਵਾਇਆ ਗਿਆ। ਇਨ੍ਹਾਂ ਅਧਿਆਪਕਾਂ ਦੇ ਜੁਆਇੰਨ ਕਰਨ ਨਾਲ ਜਿਲੇ ਵਿਚ ਅਧਿਆਪਕਾਂ ਦੀ ਘਾਟ ਪੂਰੀ ਹੋਈ ਹੈ ਜਿਸ ਦਾ ਸਿੱਧਾ ਫਾਇਦਾ ਸਰਕਾਰੀ ਸਕੂਲਾਂ ਵਿਚ ਪੜਣ ਵਾਲੇ ਵਿਦਿਆਰਥੀਆਂ ਨੂੰ ਹੋਵੇਗਾ।


 ਇਸ ਮੌਕੇ ਨਵ ਨਿਯੁਕਤ ਅਧਿਆਪਕਾਂ ਦੇ ਚਿਹਰੇ ਵਿਚ ਖੁਸ਼ੀ ਸਾਫ ਝਲਕ ਰਹੀ ਸੀ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਅੰਜੂ ਸੂਦ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ( ਐ.ਸਿ.) ਜਸਵਿੰਦਰ ਕੌਰ,  ਸਮੇਤ ਦਫ਼ਤਰੀ ਸਟਾਫ ਪ੍ਰੇਮ ਜੀਤ ਪਾਲ ਸਿੰਘ, ਮਹਿੰਦਰ ਸਿੰਘ, ਗੁਰਵੀਰ ਸਿੰਘ, ਸਤਵਿੰਦਰ ਸਿੰਘ, ਰਮਨਦੀਪ ਸਿੰਘ, ਰੋਹਿਤ ਛਾਬੜਾ, ਗੌਰਵ ਪ੍ਰਤਾਪ , ਸ੍ਰੀਮਤੀ ਸ਼ੈਲੀ ਨੇ ਪੂਰੀ ਤਨਦੇਹੀ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਿਆ।

PATWARI RESULT: PATWARI RESULT SPORTS CATEGORY OUT

 

Public Notice regarding Result of Sports Category Candidates of Advt. No. 01/2021 (Post of Patwari, Irrigation Booking Clerk and Ziladar);!

  Corrigendum regarding advertisement no 01/2021 (Post of Patwari, Irrigation Booking Clerk and Ziladar);!!NEW!! 

PSSSB CLERK RECRUITMENT: ਕਲਰਕ ਭਰਤੀ ਲਈ, ਟਾਈਪ ਟੈਸਟ ਦਾ ਸ਼ਡਿਊਲ ਜਾਰੀ

 

6TH PAY COMMISSION UPDATE: ਮੁਲਾਜ਼ਮਾਂ ਨੂੰ ਝਟਕਾ 1 ਜੁਲਾਈ 2021 ਤੋਂ ਨਹੀਂ ਮਿਲੇਗਾ ਐਚ.ਆਰ.ਏ (Additional HRA)

 6635 ETT JOINING: ਬਿਨਾਂ ਮੈਡੀਕਲ ਤੋਂ ਜੁਆਇੰਨ ਕਰਨਗੇ ਈਟੀਟੀ ਅਧਿਆਪਕ, ਹਦਾਇਤਾਂ ਜਾਰੀ


ਈ ਟੀ ਟੀ ਕਾਡਰ ਦੀਆਂ 6635 ਅਸਾਮੀਆਂ ਵਿਰੁੱਧ ਨਵ-ਨਿਯੁਕਤ ਉਮੀਦਵਾਰਾਂ ਦੀ ਜੁਆਇੰਨ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

 ਉਪਰੋਕਤ ਦੇ ਸਬੰਧ ਵਿੱਚ ਲਿਖਿਆ ਗਿਆ ਹੈ ਕਿ" ਈਟੀਟੀ ਕਾਡਰ ਦੀਆਂ 6635 ਅਸਾਮੀਆਂ ਵਿਰੁੱਧ ਜਿੰਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਐ ਸਿ) ਉਮੀਦਵਾਰਾਂ ਤੋਂ ਬਿਨਾਂ ਮੈਡੀਕਲ ਫਿਟਨੈਸ ਸਰਟੀਫਿਕੇਟ ਲਏ, ਉਹਨਾਂ ਨੂੰ ਅਲਾਟ ਹੋਏ ਸਟੇਸ਼ਨਾਂ ਤੇ ਜੁਆਇੰਨ ਕਰਵਾ ਸਕਦੇ ਹਨ ਬਸ਼ਰਤੇ ਉਹਨਾਂ ਉਮੀਦਵਾਰਾਂ ਤੋਂ ਇੱਕ ਹਫਤੇ ਦੇ ਵਿੱਚ –ਵਿੱਚ ਮੈਡੀਕਲ ਫਿਟਨੈਸ ਸਰਟੀਫਿਕੇਟ ਲੈਣਾ ਯਕੀਨੀ ਬਣਾਉਣ। ਇਸ ਸਬੰਧ ਵਿੱਚ ਉਮੀਦਵਾਰਾਂ ਤੋਂ ਸਵੈ-ਘੋਸ਼ਣਾ ਲਈ ਯਕੀਨੀ ਬਣਾਉਣ ਕਿ ਕਿਸੇ ਨੁਕਸ ਜਾਂ ਘਾਟ ਸਬੰਧੀ ਵਿਭਾਗ ਦੀ ਕਾਰਵਾਈ ਲਈ ਅਤੇ ਨਿਯੁਕਤੀ ਪੱਤਰ ਰੱਦ ਕਰਨ ਲਈ ਉਮੀਦਵਾਰ ਨਿੱਜੀ ਪੱਧਰ ਜਿੰਮੇਵਾਰ ਹੋਵੇਗਾ"।

DOWNLOAD OFFICIAL INSTRUCTIONS HERE

NEW CABINET EXPANSION: ਸੂਬੇ ਨੂੰ ਮਿਲਿਆ ਨਵਾਂ ਸਿੱਖਿਆ ਮੰਤਰੀ, ਦੇਖੋ ਵਿਭਾਗਾਂ ਦੇ ਨਵੇਂ ਮੰਤਰੀ

 

RESULT LINK PSEB 10TH BOARD SEE HERE 

DISTT WISE RESULT: PSEB 10TH RESULT, DISTT IN FIRST POSITION 

TOPPER LIST: PSEB 10TH RESULT TOPPER LIST DOWNLOAD HERE 

 Subject wise: PSEB 10TH RESULT SUBJECT WISE DOWNLOAD HERE 

MERIT LIST PSEB 10TH RESULT MERIT LIST DOWNLOAD HERE 

Subject wise: PSEB 10TH RESULT SUBJECT WISE DOWNLOAD HERE

 PSEB 10TH RESULT SUBJECT WISE DOWNLOAD HERE 


PSEB RESULT 10TH CLASS OVERALL RESULT  ALL UPDATES SEE HERE

RESULT LINK PSEB 10TH BOARD SEE HERE 

DISTT WISE RESULT: PSEB 10TH RESULT, DISTT IN FIRST POSITION 

TOPPER LIST: PSEB 10TH RESULT TOPPER LIST DOWNLOAD HERE 

 Subject wise: PSEB 10TH RESULT SUBJECT WISE DOWNLOAD HERE 

MERIT LIST PSEB 10TH RESULT MERIT LIST DOWNLOAD HERE 

HOW TO CHECK 10TH CLASS RESULT ROLL NUMBER WISE/ WITHOUT ROLL NUMBER WISE

TOPPER LIST: PSEB 10TH RESULT TOPPER LIST DOWNLOAD HERE

 PSEB 10TH RESULT TOPPER LIST DOWNLOAD HERE PSEB RESULT 10TH CLASS ALL UPDATES SEE HERE

RESULT LINK PSEB 10TH BOARD SEE HERE 

DISTT WISE RESULT: PSEB 10TH RESULT, DISTT IN FIRST POSITION 

TOPPER LIST: PSEB 10TH RESULT TOPPER LIST DOWNLOAD HERE 

 Subject wise: PSEB 10TH RESULT SUBJECT WISE DOWNLOAD HERE 

MERIT LIST PSEB 10TH RESULT MERIT LIST DOWNLOAD HERE 

HOW TO CHECK 10TH CLASS RESULT ROLL NUMBER WISE/ WITHOUT ROLL NUMBER WISE

DISTT WISE RESULT: PSEB 10TH RESULT, DISTT IN FIRST POSITION

 PSEB 10TH BOARD RESULT DISTT WISE PASS PERCENTAGE: ਜਿਲਾ ਵਾਈਜ ਪਾਸ ਪ੍ਰਤੀਸ਼ਤਤਾ : ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ ਐਲਾਨੇ   10 ਵੀਂ ਦੇ ਨਤੀਜੇ ਵਿਚ ਪਾਸ  ਪ੍ਰਤਿਸ਼ਤ ਦੇ ਹਿਸਾਬ ਨਾਲ ਜਿਲ੍ਹਾ  ਗੁਰਦਸਪੂਰ ਪਹਿਲੇ ਸਥਾਨ ਤੇ ਰਿਹਾ , ਅਤੇ ਜਿਲਾ ਗੁਰਦਸਪੂਰ ਦੂਜੇ ਸਥਾਨ ਤੇ ਰਿਹਾ  12ਵੀਂ ਜਮਾਤ ਦੇ  ਨਤੀਜ਼ਿਆਂ ਵਿਚ ਜਿਲ੍ਹਾ ਪਠਾਨਕੋਟ  ਪਹਿਲਾ ਸਥਾਨ ਹਾਸਿਲ ਕੀਤਾ ਸੀ।  ( PSEB DISTT WISE PASS PERCENTAGE DOWNLOAD HERE PB.JOBSOFTODAY.INMERIT LIST PSEB 10TH RESULT MERIT LIST DOWNLOAD HERE

 MERIT LIST PSEB 10TH RESULT MERIT LIST DOWNLOAD HERE 

PSEB 10TH BOARD RESULT 2022 MERIT LIST : 10ਵੀਂ  ਦੇ ਨਤੀਜੇ ਦੇ ਮੈਰਿਟ ਸੂਚੀ 

ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10 ਵੀਂ ਦੇ ਨਤੀਜੇ ਦੀ ਮੈਰਿਟ ਸੂਚੀ ਜਾਰੀ  ਕਰ ਦਿਤੀ ਹੈ।   ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ  ਨੇ ਦੱਸਿਆ ਕਿ 10ਵੀਂ ਜਮਾਤ ਦੇ  ਨਤੀਜੇ ਵਿਚ     112 ਵਿਦਿਆਰਥੀਆਂ ਨੇ  ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ।  ( PSEB 10TH BOARD RESULT MERIT LIST DOWNLOAD HERE - PB.JOBSOFTODAY.IN)  ਪਾਓ ਹਰੇਕ ਅਪਡੇਟ ਮੋਬਾਈਲ ਤੇ ਜੁਆਇਨ ਕਰੋ ਟੈਲੀਗ੍ਰਾਮ ਚੈਨਲ। 

PSEB 10TH RESULT MERIT LIST 2022 : DOWNLOAD HERE

PB.JOBSOFTODAY.IN

6635 ETT BIG BREAKING : ਮੈਡੀਕਲ ਤੋਂ ਬਿਨਾਂ ਜੁਆਇੰਨ ਹੋਣਗੇ 6635 ਈਟੀਟੀ ਅਧਿਆਪਕ

 

[LIVE] PSEB 10TH RESULT OUT: ਸਰਕਾਰੀ ਸਕੂਲ ਦੀ ਵਿਦਿਆਰਥਣ ਸੂਬੇ ਵਿਚ ਪਹਿਲੇ ਨੰਬਰ ਤੇ, 97.94 ਪ੍ਰਤੀਸ਼ਤ ਰਿਹਾ ਨਤੀਜਾ 10 ਵੀਂ ਜਮਾਤ ਦਾ ਨਤੀਜਾ , ( DOWNLOAD RESULT, MERIT LIST , SUBJECT WISE RESULT, DISTT WISE PASS PERCENTAGE)
CHANDIGARH 5 JULY 2022 ( PB.JOBSOFTODAY.IN)

PSEB 10TH RESULT 2022 ,  PSEB 10TH TOPPER LIST 2022, PSEB 10TH RESULT SUBJECT WISE, PSEB 10TH RESULT MERIT LIST 2022, PSEB 10TH RESULT LINK  

 ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ  10 ਵੀਂ ਜਮਾਤ ਦਾ ਨਤੀਜਾ ਐਲਾਨ  ਦਿਤਾ ਹੈ।  ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ  ਨੇ ਦੱਸਿਆ ਕਿ 10ਵੀਂ ਜਮਾਤ ਦਾ ਨਤੀਜਾ  97.94 ਪ੍ਰਤੀਸ਼ਤ ਰਿਹਾ। ਉਹਨਾਂ ਦਸਿਆ ਕਿ ਕੁਲ  323361 ਵਿਦਿਆਰਥੀ 10ਵੀਂ  ਜਮਾਤ  ਦੀ ਪ੍ਰੀਖਿਆ ਵਿਚ ਅਪੀਅਰ ਹੋਵੇ , ਜਿਨ੍ਹਾਂ ਵਿਚੋਂ  316699  ਪਾਸ ਹੋਏ,   ਚੇਅਰਮੈਨ ਪ੍ਰੋਫੈਸਰ ਯੋਗਰਾਜ  ਨੇ ਦੱਸਿਆ ਕਿ ਦਸਵੀਂ  ਦੇ ਨਤੀਜੇ ਵਿੱਚ ਨੈਨਸੀ ਰਾਣੀ ਪੁਤ੍ਰੀ ਸ਼੍ਰੀ ਰਾਮ ਕ੍ਰਿਸ਼ਨ  ਸਹਸ ਸਕੂਲ ਸਤਿਏ ਵਾਲਾ ਜਿਲਾ ਫਿਰੋਜਪੁਰ  ਦੀ ਵਿਦਿਆਰਥਣ  ਨੇ 99.08% ਅੰਕ ਲੈਕੇ  ਪੰਜਾਬ ਵਿਚੋਂ ਪਹਿਲੇ ਸਥਾਨ ਤੇ ਰਹੀ  


ਉਹਨਾਂ ਦਸਿਆ ਕਿ  ਦਿਲਪ੍ਰੀਤ ਕੌਰ ਪੁਤ੍ਰੀ ਸ਼੍ਰੀ ਰੱਬੀ ਸਿੰਘ , ਗੁਰੂ ਤੇਗ ਬਹਾਦਰ ਪਬਲਿਕ ਸਸ  ਸਕੂਲ  ਸਂਗਰੂਰ ਦੀ ਵਿਦਿਆਰਥਣ  99.08% ਅੰਕ ਲੈਕੇ   ਪੰਜਾਬ ਵਿਚੋਂ ਦੂਜੇ  ਸਥਾਨ ਤੇ ਰਹੀ ਅਤੇ ਕੋਮਲ ਪ੍ਰੀਤ ਕੌਰ ਪੁਤ੍ਰੀ ਤਰਸੇਮ ਸਿੰਘ  ਢਾਲ ਪਬਲਿਕ  ਸਕੂਲ ਸੰਗਰੂਰ  ਦੀ ਵਿਦਿਆਰਥਣ  98.77% ਅੰਕ ਲੈਕੇ  ਪੰਜਾਬ ਵਿਚੋਂ  ਤੀਜੇ ਸਥਾਨ ਤੇ ਰਹੀ।  ਇਸ ਵਾਰ ਵੀ ਪਹਿਲੀਆਂ 3 ਪੁਜੀਸ਼ਨਾਂ ਲੜਕੀਆਂ ਨੇ ਹਾਸਿਲ ਕੀਤੀਆਂ।

ਕੁਲ ਰੈਗੂਲਰ ਵਿਦਿਆਰਥੀ 311545 ਅਪੀਅਰ ਹੋਵੇ ਜਿਨ੍ਹਾਂ ਵਿਚੋਂ 308527 ਪਾਸ ਹੋਏ, ਇਹਨਾਂ ਦੀ ਪਾਸ ਪ੍ਰਤੀਸ਼ਤ 99.6% ਰਹੀ। 

( PSEB 10th Topper List 2022 Download here ..PB.JOBSOFTODAY.IN) 


PSEB 10TH BOARD RESULT DISTT WISE PASS PERCENTAGE: ਜਿਲਾ ਵਾਈਜ ਪਾਸ ਪ੍ਰਤੀਸ਼ਤਤਾ : ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ ਐਲਾਨੇ   10 ਵੀਂ ਦੇ ਨਤੀਜੇ ਵਿਚ ਪਾਸ  ਪ੍ਰਤਿਸ਼ਤ ਦੇ ਹਿਸਾਬ ਨਾਲ ਜਿਲ੍ਹਾ  ਗੁਰਦਸਪੂਰ ਪਹਿਲੇ ਸਥਾਨ ਤੇ ਰਿਹਾ , ਅਤੇ ਜਿਲਾ ਗੁਰਦਸਪੂਰ ਦੂਜੇ ਸਥਾਨ ਤੇ ਰਿਹਾ  12ਵੀਂ ਜਮਾਤ ਦੇ  ਨਤੀਜ਼ਿਆਂ ਵਿਚ ਜਿਲ੍ਹਾ ਪਠਾਨਕੋਟ  ਪਹਿਲਾ ਸਥਾਨ ਹਾਸਿਲ ਕੀਤਾ ਸੀ।  ( PSEB DISTT WISE PASS PERCENTAGE DOWNLOAD HERE PB.JOBSOFTODAY.IN


HOW TO CHECK PSEB 10TH RESULT 2022, READ HERE 

PSEB 10TH BOARD RESULT 2022 MERIT LIST : 10ਵੀਂ  ਦੇ ਨਤੀਜੇ ਦੇ ਮੈਰਿਟ ਸੂਚੀ 

ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10 ਵੀਂ ਦੇ ਨਤੀਜੇ ਦੀ ਮੈਰਿਟ ਸੂਚੀ ਜਾਰੀ  ਕਰ ਦਿਤੀ ਹੈ।   ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ  ਨੇ ਦੱਸਿਆ ਕਿ 10ਵੀਂ ਜਮਾਤ ਦੇ  ਨਤੀਜੇ ਵਿਚ     112 ਵਿਦਿਆਰਥੀਆਂ ਨੇ  ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ।  ( PSEB 10TH BOARD RESULT MERIT LIST DOWNLOAD HERE - PB.JOBSOFTODAY.IN)  ਪਾਓ ਹਰੇਕ ਅਪਡੇਟ ਮੋਬਾਈਲ ਤੇ ਜੁਆਇਨ ਕਰੋ ਟੈਲੀਗ੍ਰਾਮ ਚੈਨਲ। 

PSEB 10TH RESULT SUBJECT WISE RESULT 2022 : DOWNLOAD HERE ( PB.JOBSOFTODAY.IN)


PSEB 10TH BOARD RESULT LINK : ਪੰਜਾਬ ਸਕੂਲ  ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10 ਵੀਂ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ  

PSEB 10TH CLASS RESULT LINK  CLICK HERE ( LINK ACTIVE SOON)  

ਵਿਦਿਆਰਥੀਆਂ ਲਈ ਨਤੀਜਾ ਡਾਊਨਲੋਡ ਕਰਨ ਲਈ ਲਿੰਕ , ਜਲਦੀ ਹੀ ਐਕਟਿਵ ਹੋ ਜਾਵੇਗਾ , ਵਿਦਿਆਰਥੀਆਂ ਇਸ ਪੋਸਟ ਨੂੰ ਰਿਫ੍ਰੇਸ ਕਰਦੇ ਰਹਿਣ ਨਤੀਜਾ ਲਿੰਕ ਜਲਦੀ ਹੀ ਐਕਟਿਵ ਹੋ ਜਾਵੇਗਾ।

HOW TO CHECK PSEB 10TH RESULT, WITHOUT ROLL NUMBER,

ਪੰਜਾਬ ਸਕੂਲ ਸਿੱਖਿਆ ਬੋਰਡ (PSEB) , ਬੋਰਡ ਜਮਾਤਾਂ  ਦਾ ਨਤੀਜਾ  ਕਿਵੇਂ ਚੈੱਕ ਕੀਤਾ ਜਾਵੇਗਾ?
Table of content

Pseb ਵਿਦਿਆਰਥੀਆਂ ਲਈ ਜਲਦੀ ਹੀ ਨਤੀਜਾ ਘੋਸ਼ਿਤ ਕਰੇਗਾ, ਨਤੀਜਾ ਦੇਖਣ ਲਈ ਲਿੰਕ ਇੱਥੇ ਅਪਲੋਡ ਕੀਤਾ ਜਾਵੇਗਾ। ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਆਪਣਾ ਨਾਮ ਭਰ ਕੇ ਬੋਰਡ ਦਾ ਨਤੀਜਾ ਦੇਖ ਸਕਦੇ ਹਨ। 

ਰੋਲ ਨੰਬਰ ਦੀ ਵਰਤੋਂ ਕਰਕੇ ਨਤੀਜਾ ਚੈੱਕ ਕਰੋ

ਰੋਲ ਨੰਬਰ ਦੀ ਵਰਤੋਂ ਕਰਕੇ pseb 'ਤੇ ਨਤੀਜਾ ਦੇਖਣ ਲਈ ਸਟੈਪ 

  • ਸਟੈਪ 1. ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਵੇਗਾ ਜੋ ਇੱਥੇ  ਅਪਡੇਟ ਕੀਤਾ ਜਾਵੇਗਾ।
  • ਸਟੈਪ 2. ਆਪਣਾ ਰੋਲ ਨੰਬਰ ਭਰੋ ਅਤੇ GO ਬਟਨ ਦਬਾਓ, ਇਸ ਤਰ੍ਹਾਂ ਵਿਦਿਆਰਥੀ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।


ਆਪਣੇ ਨਾਮ ਨਾਲ ਨਤੀਜਾ ਇੰਜ ਚੈਕ ਕਰੋ 

ਵਿਦਿਆਰਥੀਆਂ ਦੇ ਨਾਮ ਦੀ ਵਰਤੋਂ ਕਰਕੇ pseb ਨਤੀਜੇ ਦੀ ਜਾਂਚ ਕਰਨ ਲਈ ਸਟੈਪ 


  • ਸਟੈਪ 1. ਨਾਮ ਨਾਲ ਨਤੀਜਾ ਲੱਭਣ ਲਈ ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਵੇਗਾ ਜੋ ਜਲਦੀ ਹੀ ਇੱਥੇ ਅੱਪਡੇਟ ਕੀਤਾ ਜਾਵੇਗਾ। 

  • ਸਟੈਪ 2. ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣਾ ਨਾਮ ਭਰਨਾ ਹੋਵੇਗਾ ਅਤੇ GO ਬਟਨ ਦਬਾਓ।

  •  ਸਟੈਪ 3. ਨਾਮ ਦੀ ਇੱਕ ਸੂਚੀ ਦਿਖਾਈ ਜਾਵੇਗੀ ਅਤੇ ਵਿਦਿਆਰਥੀ ਆਪਣਾ ਨਾਮ ਅਤੇ ਪਿਤਾ ਦਾ ਨਾਮ ਚੁਣ ਕੇ ਆਪਣਾ ਨਤੀਜਾ ਦੇਖ ਸਕਦੇ ਹਨ।


PSEB ਰੋਲ ਨੰਬਰ ਕਿਵੇਂ ਪ੍ਰਾਪਤ ਕਰੀਏ?

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ - ਅਪ੍ਰੈਲ ਵਿੱਚ ਸਾਲਾਨਾ ਪ੍ਰੀਖਿਆ ਲਈ ਹੈ। PSEB ਨੇ ਸਾਰੇ ਵਿਦਿਆਰਥੀਆਂ ਲਈ ਉਹਨਾਂ ਦੀ ਬੋਰਡ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤੇ ਹਨ। ਵਿਦਿਆਰਥੀ ਬੋਰਡ ਪ੍ਰੀਖਿਆ ਲਈ ਆਪਣੇ ਸਕੂਲਾਂ ਦੁਆਰਾ ਜਾਰੀ ਕੀਤੇ ਗਏ ਐਡਮਿਟ ਕਾਰਡ 'ਤੇ ਆਪਣਾ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ।

ਮੈਂ ਆਪਣਾ pseb ਰੋਲ ਨੰਬਰ ਭੁੱਲ ਗਿਆ ਹਾਂ, ਮੈਂ ਕੀ ਕਰਾਂ?

ਜੇਕਰ ਕੋਈ ਵਿਦਿਆਰਥੀ ਆਪਣਾ ਰੋਲ ਨੰਬਰ ਭੁੱਲ ਗਿਆ ਹੈ, ਤਾਂ ਉਸਨੂੰ ਆਪਣੇ ਕਲਾਸ ਟੀਚਰ ਨੂੰ ਬੇਨਤੀ ਕਰਨੀ ਚਾਹੀਦੀ ਹੈ। ਕਲਾਸ ਟੀਚਰ ਕੋਲ ਆਪਣੇ ਵਿਦਿਆਰਥੀਆਂ ਦਾ ਸਾਰਾ ਰਿਕਾਰਡ ਹੁੰਦਾ ਹੈ।


ਸਵਾਲ: ਮੈਂ 10ਵੀਂ ਜਮਾਤ ਦਾ ਨਤੀਜਾ PSEB ਕਿਵੇਂ ਦੇਖ ਸਕਦਾ/ਸਕਦੀ ਹਾਂ?

ਰੋਲ ਨੰਬਰ ਦੀ ਵਰਤੋਂ ਕਰਕੇ ਨਤੀਜਾ ਚੈੱਕ ਕਰੋ

ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਹੋਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਰੋਲ ਨੰਬਰ ਭਰਨਾ ਹੋਵੇਗਾ ਅਤੇ GO ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਵਿਦਿਆਰਥੀ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।

HOW TO CHECK PSEB 10TH RESULT, WITHOUT ROLL NUMBER

ਆਪਣੇ ਨਾਮ ਨਾਲ ਨਤੀਜਾ ਇੰਜ ਕਰੋ ਚੈਕ

ਨਾਮ ਨਾਲ ਨਤੀਜਾ ਲੱਭਣ ਲਈ ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਏਗਾ ਜੋ ਜਲਦੀ ਹੀ ਅਪਡੇਟ ਕੀਤਾ ਜਾਵੇਗਾ।

 ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਨਾਮ ਭਰ ਕੇ GO ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਨਾਮ ਦੀ ਸੂਚੀ ਦਿਖਾਈ ਦੇਵੇਗੀ ਅਤੇ ਵਿਦਿਆਰਥੀ ਆਪਣਾ ਨਾਮ ਅਤੇ ਪਿਤਾ ਦਾ ਨਾਮ ਚੁਣ ਕੇ ਉਹਨਾਂ ਦਾ ਨਤੀਜਾ. ਚੈੱਕ ਕਰ ਸਕਦੇ ਹਨ। 

ਸਵਾਲ: ਮੈਂ PSEB ਦੇ 12ਵੀਂ ਜਮਾਤ ਦੇ ਨਤੀਜੇ ਕਿਵੇਂ ਦੇਖ ਸਕਦਾ/ਸਕਦੀ ਹਾਂ? 

ਰੋਲ ਨੰਬਰ ਦੀ ਵਰਤੋਂ ਕਰਕੇ ਨਤੀਜਾ ਚੈੱਕ ਕਰੋ

ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਹੋਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਰੋਲ ਨੰਬਰ ਭਰਨਾ ਹੋਵੇਗਾ ਅਤੇ ਗੋ ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਵਿਦਿਆਰਥੀ ਆਪਣੇ ਰੋਲ ਨੰਬਰ ਦੀ ਵਰਤੋਂ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।

ਆਪਣੇ ਨਾਮ ਨਾਲ ਨਤੀਜਾ ਇੰਜ ਕਰੋ ਚੈਕ

ਨਾਮ ਨਾਲ ਨਤੀਜਾ ਲੱਭਣ ਲਈ ਵਿਦਿਆਰਥੀਆਂ ਨੂੰ ਨਤੀਜਾ ਲਿੰਕ 'ਤੇ ਜਾਣਾ ਪਏਗਾ ਜੋ ਜਲਦੀ ਹੀ ਅਪਡੇਟ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਨਾਮ ਭਰ ਕੇ GO ਬਟਨ ਨੂੰ ਦਬਾਉਣਾ ਹੋਵੇਗਾ, ਇਸ ਤਰ੍ਹਾਂ ਨਾਮ ਦੀ ਸੂਚੀ ਦਿਖਾਈ ਦੇਵੇਗੀ ਅਤੇ ਵਿਦਿਆਰਥੀ ਆਪਣਾ ਨਾਮ ਅਤੇ ਪਿਤਾ ਦਾ ਨਾਮ ਚੁਣ ਕੇ ਉਹਨਾਂ ਦਾ ਨਤੀਜਾ. ਚੈੱਕ ਕਰ ਸਕਦੇ ਹਨ।    


PUNJAB CABINET MEETING: ਕੈਬਨਿਟ ਮੀਟਿੰਗ ਦਾ ਸਮਾਂ ਬਦਲਿਆ

 


PSEB 10TH CLASS RESULT : 10 ਵੀਂ ਜਮਾਤ ਦੇ ਨਤੀਜਾ ਇੰਤਜ਼ਾਰ ਖਤਮ ,ਇੰਜ ਕਰੋ ਡਾਊਨਲੋਡ

PSEB 10TH CLASS RESULT 2022 DOWNLOAD @pseb.ac.in

ਚੰਡੀਗੜ੍ਹ 4 ਜੁਲਾਈ 2022 ( Jobsoftoday) 

ਪੰਜਾਬ ਸਕੂਲ ਸਿੱਖਿਆ ਬੋਰਡ ਦੇ 10 ਵੀਂ ਜਮਾਤ ਦੇ ਵਿਦਿਆਰਥੀ ਜਿਨ੍ਹਾਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ, ਉਨ੍ਹਾਂ ਲਈ ਵੱਡੀ ਖੱਬਰ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਦੇ ਐਲਾਨ ਦੀ ਘੋਸ਼ਣਾ ਕੀਤੀ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ  5 ਜੁਲਾਈ ਨੂੰ ਦੁਪਹਿਰ 12 ਵਜੇ ਜਾਰੀ ਕੀਤਾ ਜਾਵੇਗਾ । ਨਤੀਜੇ ਸਬੰਧੀ ਅਪਡੇਟ ਪਾਓ ਮੋਬਾਈਲ ਫੋਨ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈

Also read :  ਬੋਰਡ ਦੇ ਚੇਅਰਮੈਨ ਡਾ: ਯੋਗਰਾਜ ਨੇ  ਦੱਸਿਆ ਕਿ ਦਸਵੀਂ ਦਾ ਨਤੀਜਾ ਇਸ ਹਫ਼ਤੇ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਤੀਜਾ 5 ਜੁਲਾਈ ਨੂੰ ਐਲਾਨਿਆ ਜਾਵੇਗਾ। ਦੱਸ ਦੇਈਏ ਕਿ ਬੋਰਡ ਨੇ 28 ਜੂਨ ਨੂੰ 12ਵੀਂ ਦਾ ਨਤੀਜਾ ਵੀ ਜਾਰੀ ਕੀਤਾ ਸੀ , ਇਹ ਨਤੀਜਾ 96.96% ਰਿਹਾ ਸੀ।

Question: Where is the link for 10th class PSEB result?

Question: How can I check my PSEB 10th class result without roll number?

  • Answer: You can check your result without roll number read here.

How will I know , result declared? ਨਤੀਜਾ ਘੋਸ਼ਿਤ ਹੋ ਗਿਆ, ਕਿਵੇਂ ਪਤਾ ਕਰਿਏ? 

  • Answer : ਗੂਗਲ ਤੇ ਲਿੱਖ ਕੇ ਚੈੱਕ ਕਰੋ "10 ਵੀਂ ਜਮਾਤ ਦਾ ਨਤੀਜਾ   jobsoftoday"

  • ਜਾਂ ਇਸ ਪੋਸਟ ਨੂੰ ਰਿਫਰੈਸ ਕਰਦੇ ਰਹੋ, ਨਤੀਜਾ ਡਾਊਨਲੋਡ ਕਰਨ ਲਈ ਲਿੰਕ ਇਥੇ ਅਪਡੇਟ ਕਰ ਦਿੱਤਾ ਜਾਵੇਗਾ।

6635 STATION CHOICE DISTT WISE LISTS/ PROFORMA DOWNLOAD HERE

6636 STATION CHOICE LIST , DOWNLOAD HERE ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 6635 ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ 2 ਜੁਲਾਈ ਤੋਂ ਸਟੇਸ਼ਨ ਚੁਆਇਸ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਲ੍ਹਾ ਵਾਇਜ਼ ਸਟੇਸ਼ਨ ਅਲਾਟਮੈਂਟਾਂ ਦੀਆਂ ਸੂਚੀਆਂ  ਹੇਠਾਂ ਅਪਲੋਡ  ਕੀਤੀਆਂ ਜਾ ਰਹੀਆਂ ਹਨ।  ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ.

6635 ਈਟੀਟੀ ਭਰਤੀ ਜ਼ਰੂਰੀ ਪ੍ਰੋਫਾਰਮੇਂ, SELF DECLARATION PROFORMA 

Declaration about educational qualification 

Self declaration/ character certificate download here 
DISTT AMRITSAR 
6635 ETT STATION ALLOTMENT LIST DISTT AMRITSAR DOWNLOAD HERE 


DISTT FEROZPUR ETT LIST 
6636 ETT STATION ALLOTMENT LIST DISTT FEROZPUR DOWNLOAD HERE 

DISTT ROOPNAGAR ETT LIST
6635 ETT STATION ALLOTMENT LIST DISTT ROOPNAGAR DOWNLOAD HERE 


DISTT FAZILKA ETT LIST
 6635 ETT STATION ALLOTMENT LIST DISTT FAZILKA DOWNLOAD HERE 

JOIN TELEGRAM FOR LATEST UPDATE ON ETT RECRUITMENT 2022 👈👈

 

Also read: 6635 ਅਧਿਆਪਕਾਂ ਦੀ ਭਰਤੀ, ਬਣਿਆ ਅਨੋਖਾ ਰਿਕਾਰਡ 
DISTT LUDHIANA ETT LISTS
DISTT LUDHIANA ETT STATION ALLOTMENT LIST SEE HERE 

Distt Taran Taran ETT LISTS 
DISTT TARAN TARAN ETT STATION ALLOTMENT LIST DOWNLOAD HERE  6635 ETT DISTT HOSHIARPUR STATION ALLOTMENT LIST DOWNLOAD HERE 


6635 ETT DISTT PATIALA
6635 ETT STATION ALLOTMENT LIST DISTT PATIALA DOWNLOAD HERE 
DDO POWERS: ਵਿੱਤ ਵਿਭਾਗ ਵੱਲੋਂ 31 ਮਾਰਚ 2023 ਤੱਕ ਡੀਡੀਓ ਪਾਵਰਾਂ ਵਿਚ ਵਾਧਾ

 

PSEB 10TH RESULT LIVE : ਦਸਵੀਂ ਜਮਾਤ ਦਾ ਨਤੀਜਾ ਅੱਜ

PUNJAB 10 TH BOARD RESULT LIVE UPDATES 

 This is an important update for the students who have been waiting for the Punjab Board 10th result for a long time.

The Punjab Board will announce the 10th results tomorrow (July 5). This information has come to light through the news coming in the media reports.


According to media reports, the result of PSEB Term 2 Class 10 will be released tomorrow (July 5) on the official website pseb.ac.in

RECENT UPDATES

Today's Highlight