Labels
Monday, 4 July 2022
ONLINE TEACHER TRANSFER: ਸਟੇਸ਼ਨ ਚੁਆਇਸ ਲਈ ਲਿੰਕ ਐਕਟਿਵ, ਕਰੋ ਅਪਲਾਈ
ONLINE TEACHER TRANSFER: ਸਟੇਸ਼ਨ ਚੁਆਇਸ ਲਈ ਲਿੰਕ ਐਕਟਿਵ, ਕਰੋ ਅਪਲਾਈ
ਜਿਨ੍ਹਾਂ ਅਧਿਆਪਕਾਂ ਨੇ ਬਦਲੀਆਂ ਲਈ ਅਪਲਾਈ ਕੀਤਾ ਹੈ , ਉਹ ਈਪੰਜਾਬ ਪੋਰਟਲ ਤੇ ਆਈਡੀ ਰਾਹੀਂ ਲਾਗ ਇਨ ਕਰ ਆਪਣੀ ਸਟੇਸ਼ਨ ਚੁਆਇਸ ਦੇ ਸਕਦੇ ਹਨ।
NVS 6TH CLASS RESULT LIVE UPDATES: ਨਵੋਦਿਆ ਵਿਦਿਆਲਿਆ ਵਲੋਂ 6 ਵੀਂ ਜਮਾਤ ਦਾ ਨਤੀਜਾ ਇਸ ਦਿਨ
ADDITIONAL 10TH PUNJABI EXAM: ਪੰਜਾਬੀ ਵਾਧੂ ਵਿਸੇ ਦੀ ਪ੍ਰੀਖਿਆ ਲਈ ਆਨਲਾਈਨ ਕਰੋ ਅਪਲਾਈ, ਪ੍ਰੀਖਿਆ ਸ਼ਡਿਊਲ ਜਾਰੀ
ਮੈਟ੍ਰਿਕ ਪੰਜਾਬੀ (ਵਾਧੂ ਵਿਸ਼ਾ) ਪ੍ਰੀਖਿਆ ਦਾ ਆਨਲਾਈਨ ਪ੍ਰੀਖਿਆ ਫਾਰਮ ਭਰਨ ਸਬੰਧੀ ਹਦਾਇਤਾਂ :
CABINET EXPANSION LIVE : ਅਮਨ ਅਰੋੜਾ,ਡਾ. ਇੰਦਰਬੀਰ ਨਿਜ਼ਰ, ਫੌਜਾ ਸਿੰਘ ਬਣੇ ਮੰਤਰੀ ਨੇ ਚੁੱਕੀ ਸਹੁੰ
PUNJAB CABINET EXPANSION: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਦਾ ਵਿਸਤਾਰ, ਕੌਣ ਬਣਿਆ ਮੰਤਰੀ ਦੇਖੋ ਲਾਈਵ
ਆਮ ਆਦਮੀ ਸਰਕਾਰ ਨੇ ਐਮ.ਐਲ. ਏ, ਮੰਤਰੀਆਂ ਅਤੇ ਵਿਰੋਧੀ ਧਿਰ ਦੇ ਨੇਤਾ ਦੀਆਂ ਤਨਖ਼ਾਹਾਂ ਵਧਾਉਣ ਲਈ ਬਿਲ ਕੀਤਾ ਪਾਸ
ਆਮ ਆਦਮੀ ਪਾਰਟੀ ਵੱਲੋਂ ਅੱਜ ਦਿੱਲੀ ਵਿਧਾਨ ਸਭਾ ਵਿੱਚ ਐਮ.ਐਲ. ਏ,Minister , ਸਪੀਕਰ ਅਤੇ ਵਿਰੋਧੀ ਧਿਰ ਦੇ ਲੀਡਰ ਦੀ ਤਨਖਾਹ ਵਧਾਉਣ ਸਬੰਧੀ ਬਿਲ ਪਾਸ ਕੀਤਾ।
ਮਨੀਸ਼ ਸਿਸੋਦੀਆ ਨੇ ਕਿਹਾ "A bill to increase the salaries of MLAs, ministers, Speaker & LoPs has been passed in the Delhi Assembly today. For the last 11 years, MLAs were getting a salary of Rs 12,000, which has now been increased to Rs 30,000.... total salary will be Rs 90,000: Delhi Dy CM Manish Sisodia"
A bill to increase the salaries of MLAs, ministers, Speaker & LoPs has been passed in the Delhi Assembly today. For the last 11 years, MLAs were getting a salary of Rs 12,000, which has now been increased to Rs 30,000.... total salary will be Rs 90,000: Delhi Dy CM Manish Sisodia pic.twitter.com/YbdbMwzFve
— ANI (@ANI) July 4, 2022
NEW DGP PUNJAB: ਪੰਜਾਬ ਨੂੰ ਮਿਲਿਆ ਨਵਾਂ ਡੀਜੀਪੀ,
ਗੌਰਵ ਯਾਦਵ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। ਡੀਜੀਪੀ ਵੀਕੇ ਭਾਵਰਾ ਦੇ ਛੁੱਟੀ 'ਤੇ ਚਲੇ ਜਾਣ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਉਨ੍ਹਾਂ ਨੂੰ ਚਾਰਜ ਦਿੱਤਾ ਹੈ। ਉਹ ਅੱਜ ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ।
ਡੀਜੀਪੀ ਵੀਕੇ ਭਾਵਰਾ ਅੱਜ ਤੋਂ 2 ਮਹੀਨਿਆਂ ਦੀ ਛੁੱਟੀ 'ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਜਾਣ ਲਈ ਪੱਤਰ ਵੀ ਲਿਖਿਆ ਹੈ।
RAIN ALERT : 2-3 ਘੰਟਿਆਂ ਦੌਰਾਨ 6 ਜ਼ਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ( Posted at 3:30 pm)
ਅਗਲੇ 2-3 ਘੰਟਿਆਂ ਦੌਰਾਨ ( ਸ਼ਾਮ 6-7 ਵੱਜੇ ਤੱਕ) ਬਰਨਾਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਜ/ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Light to Moderate Rain with thunder/lightning likely over the parts of BARANALA,FATEHGARH SAHIB,LUDHIANA, MOGA,PATIALA,SANGRUR districts & adjoining areas during next 2-3 hours.
BUDGET 2022-23 : ਪੰਜਾਬ ਸਰਕਾਰ ਵੱਲੋਂ ਸਾਲ 2022-23 ਲਈ ਬਜਟ ਰਿਲੀਜ਼, ਇੰਜ ਕਰੋ ਡਾਊਨਲੋਡ
ਪੰਜਾਬ ਸਰਕਾਰ ਵੱਲੋਂ ਸਾਲ 2022-23 ਦੇ ਬਜਟ ਅਨੁਮਾਨ ਮਿਤੀ 27 ਮਾਰਚ, 2022 ਨੂੰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਸਨ। ਐਪਰੈਪੀਏਸ਼ਨ ਬਿਲ ਮਿਤੀ 29.06.2022 ਨੂੰ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਨਮਿੱਤਣ ਬਿਲ ਤੇ ਮਾਨਯੋਗ ਰਾਜਪਾਲ, ਪੰਜਾਬ ਜੀ ਵੱਲੋਂ ਮਿਤੀ 30.06.2022 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ITBP RECRUITMENT 2022: 12ਵੀਂ ਪਾਸ ਮੁੰਡੇ ਕੁੜੀਆਂ ਲਈ ਇੰਡੋ ਤਿਬਤ ਬਾਰਡਰ ਪੁਲੀਸ ਫੋਰਸ (ITBPF) ਵਿੱਚ ਨੌਕਰੀਆਂ, ਜਾਣੋ ਪੂਰੀ ਜਾਣਕਾਰੀ
ਵੱਡਾ ਹਾਦਸਾ! ਬੱਸ ਸੈਂਜ ਘਾਟੀ ਵਿੱਚ ਡਿੱਗੀ, ਸਕੂਲੀ ਬੱਚਿਆਂ ਸਮੇਤ 16 ਲੋਕਾਂ ਦੀ ਮੌਤ
ਹਿਮਾਚਲ ਦੇ ਕੁੱਲੂ 'ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਯਾਤਰੀਆਂ ਨਾਲ ਭਰੀ ਬੱਸ ਸੈਂਜ ਘਾਟੀ ਵਿੱਚ ਡਿੱਗ ਗਈ। ਇਸ ਹਾਦਸੇ 'ਚ 16 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਵਿੱਚੋਂ ਕੁਝ ਬੱਚੇ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 45 ਲੋਕ ਸਵਾਰ ਸਨ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਾਦਸਾ ਕੁੱਲੂ ਦੀ ਸੈਂਜ ਘਾਟੀ ਵਿੱਚ ਸਵੇਰੇ 8 ਵਜੇ ਵਾਪਰਿਆ। ਜ਼ਿਲ੍ਹਾ ਕਮਿਸ਼ਨਰ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਕੁੱਲੂ ਤੋਂ ਸਾਂਝ ਜਾ ਰਹੀ ਬੱਸ ਇਸ ਬੱਸ ਵਿੱਚ ਸਕੂਲੀ ਬੱਚੇ ਸਵਾਰ ਸਨ।