Friday, 1 July 2022

REGULARISATION OF ADHOC/DAILY WAGE/ WORK CHARGE/ TEMPORARY EMPLOYEES: ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਵੱਡੀ ਅਪਡੇਟ, ਪੜ੍ਹੋ

 

6635 ETT DOCUMENT VERIFICATION: ਨਵ ਨਿਯੁਕਤ ਈਟੀਟੀ ਅਧਿਆਪਕਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਸਬੰਧੀ ਕਮੇਟੀਆਂ ਦਾ ਗਠਨ

ਸੂਬੇ ਦੇ ਲੋਕਾਂ ਲਈ ਵੱਡੀ ਖੱਬਰ, 31 ਦਸੰਬਰ 2021 ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿਲ ਮੁਆਫ਼

 ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ  ਨੂੰ ਇਕ ਹੋਰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 31 ਦਸੰਬਰ 2021 ਤੋਂ ਪਹਿਲਾਂ ਦੇ ਹਰ ਕੈਟਾਗਰੀ ਤੇ ਹਰ ਵਰਗ ਦੇ ਬਿਜਲੀ ਦੇ ਬਿੱਲ ਮਾਫ ਹੋਣਗੇ। 



PUNJAB POLICE RECRUITMENT NOTIFICATION, QUALIFICATION SYLLABUS,LINK FOR APPLYING

Www.punjabpolice.gov.In Recruitment 2022


Punjab Police Recruitment 2022 apply online 


Punjab Police Recruitment 2022
Punjabpolice gov in 2022



PUNJAB POLICE RECRUITMENT 2022 

ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਲਈ ਵੱਡੀ ਖੁਸ਼ਖਬਰੀ ਹੈ. ਭਗਵੰਤ ਮਾਨ ਸਰਕਾਰ ਵੱਲੋਂ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ 25000 ਅਸਾਮੀਆਂ ਉਤੇ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਸੀ । ਇਨ੍ਹਾਂ 25000 ਅਸਾਮੀਆਂ ਵਿੱਚੋਂ ਦਸ ਹਜ਼ਾਰ ਅਸਾਮੀਆਂ ਤੇ ਪੁਲਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। 

ਪੰਜਾਬ ਪੁਲਿਸ ਭਰਤੀ 2022


ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ , "ਅੱਜ ਦੀ ਕੈਬਨਿਟ ਮੀਟਿੰਗ ਵਿੱਚ 25,000 ਸਰਕਾਰੀ ਨੌਕਰੀਆਂ ਦਾ ਏਜੰਡਾ ਪਾਸ ਕੀਤਾ ਗਿਆ।" ਉਨ੍ਹਾਂ ਕਿਹਾ ਕਿ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਜਾਣਗੀਆਂ, ''ਕੋਈ ਵਿਤਕਰਾ ਨਹੀਂ ਹੋਵੇਗਾ, ਕੋਈ 'ਸਿਫਾਰਿਸ਼' ਜਾਂ ਕੋਈ ਰਿਸ਼ਵਤ ਨਹੀਂ ਹੋਵੇਗੀ।'' 

ਪੰਜਾਬ ਪੁਲਿਸ ਵਿੱਚ 10000 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ। ਅਤੇ ਯੋਗ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਣਗੇ।  


ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਹਨ ਅਤੇ ਭਰਤੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਅਤੇ ਬਿਜਲੀ ਵਿਭਾਗ ਵੱਲੋਂ ਵੀ ਖਾਲੀ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਜਲਦੀ ਹੀ ਕੀਤੀ ਜਾਵੇਗੀ। 


Important Highlights;

Name of department : Punjab Police

NAME OF POST: CONSTABLE AND OTHER 

TOTAL POSTS: 10000


PUNJAB POLICE RECRUITMENT 2022 OFFICIAL NOTIFICATION LINK ( AVAILABLE SOON)



PUNJAB POLICE RECRUITMENT 2022 LINK FOR APPLYING ONLINE ( SOON)


PUNJAB POLICE RECRUITMENT 2022 TENTATIVE SCHEDULE FOR APPLYING ONLINE : July 2022

Your questions:

Question: How many vacancies in Punjab police recruitment 2022?

Answer: 10000

Question: What is the age for Punjab police recruitment?

Answer : Age for Punjab police recruitment 18-37 Years (expected)

Question: What is the qualification for Punjab police recruitment?

Answer: Qualification for Punjab police recruitment will be 10+2 / Graduation.

Question: What is salary of Punjab police Constable?

Answer : As per 6th Pay commission.

ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਟਵੀਟ ਰਾਹੀਂ ਸੂਬੇ ਦੇ ਲੋਕਾਂ ਨੂੰ ਇਹ ਖੁਸ਼ਖਬਰੀ

 

BREAKING NEWS: ਆਊਟਸੋਰਸ ਕਰਮਚਾਰੀਆਂ ਲਈ ਵੱਡੀ ਖੱਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ, 4 ਦਿਨਾਂ 'ਚ ਮੰਗੀ ਸੂਚਨਾ



 

BFUHS B. PHARMACY ADMISSION 2022: ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਬੀ. ਫਾਰਮੈਸੀ ਕੋਰਸਾਂ ਲਈ ਅਰਜ਼ੀਆਂ ਦੀ ਮੰਗ

 

BABA FARID UNIVERSITY OF HEALTH SCIENCES SADIQ ROAD, FARIDKOT (PUNJAB) - 151203 Ph.: 01639-251232 

 University Institute of Pharmaceutical Sciences & Research
  ADMISSION NOTICE (2022-2023)

 Online Applications are invited for admission to the following courses from 04.07.2022 onwards.

 S.No. Name of Course         Eligibility
 1.       B. Pharm.  :                         10+2 (Sci.) 
 2        B. Pharm. (Lateral Entry) : D. Pharm
3.        M.Pharma :                            B. Pharm


Last Date to apply online for B.Pharm courses   02.08.2022 .


 M. Pharm. (Pharmaceutics) For further details visit our website: www.bfuhs.ac.in B. Pharm.

Last date for Application  B. Pharm. (Lateral Entry) M.Pharma To be intimated later on through University website 


PUNJAB SCHOOL TIME TABLE:ਸਕੂਲਾਂ ਵਿੱਚ 01 ਜੁਲਾਈ, 2022 ਤੋਂ 30 ਸਤੰਬਰ, 2022 ਤੱਕ ਤੱਕ ਟਾਈਮ ਟੇਬਲ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲਾਂ ਦਾ ਸਮਾਂ 1 ਜੁਲਾਈ ਤੋਂ ਬਦਲਿਆ ਜਾਵੇਗਾ। ਸਿੱਖਿਆ ਵਿਭਾਗ ਦੇ ਪੱਤਰ ਅਨੁਸਾਰ ਸਮੂਹ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ 2:00ਵਜੇ ਖੁੱਲੇ ਰਹਿਣਗੇ। ਇਹ ਸਮਾਂ 30 ਸਤੰਬਰ 2022 ਤੱਕ ਦਾ ਹੈ। 1 ਅਕਤੂਬਰ ਤੋਂ ਸਕੂਲਾਂ ਦਾ ਸਮਾਂ ਬਦਲਿਆ ਜਾਵੇਗਾ।



ਸਕੂਲਾਂ ਵਿੱਚ 01 ਅਪ੍ਰੈਲ, 2022 ਤੋਂ 30 ਸਤੰਬਰ, 2022 ਤੱਕ ਤੱਕ ਟਾਈਮ ਟੇਬਲ ਇਸ ਤਰ੍ਹਾਂ ਹੋਵੇਗਾ।    
PERIOD                      TIME 
MORNING ASSEMBLY    08.00-08.20

 1               08.20-09.00      
 2              09.00-09.40       
3               09.40-10.20       
4              10.20-11.00     
 5            11.00-11.40 

Also read 


--  -----  --- RECESS-  11.40-12.00  - 
6                               12.00-12.40       
7                           12.40-01.20    
 8                            01.20-2.00 



PSEB 10+2 RESULT LINK: ਵਿਦਿਆਰਥੀਆਂ ਲਈ ਨਤੀਜਾ ਡਾਊਨਲੋਡ ਕਰਨ ਲਈ ਡਾਇਰੈਕਟ ਲਿੰਕ, ਇੰਜ ਕਰੋ ਨਤੀਜਾ ਡਾਊਨਲੋਡ

 PSEB 12TH CLASS  RESULT TODAY 

ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ ਕਰ ਦਿੱਤਾ ਗਿਆ ਹੈ। 

 ਨਤੀਜਾ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ, ਜੋ‌ ਕਿ ਜਲਦੀ ਹੀ ਐਕਟਿਵ ਹੋ ਜਾਵੇਗਾ। ਨਤੀਜਾ ਡਾਊਨਲੋਡ ਕਰਨ ਲਈ ਲਿੰਕ ਤੇ ਕਲਿਕ ਕਰੋ, ਆਪਣਾ ਰੋਲ ਨੰਬਰ ਭਰੋ ਅਤੇ GO BUTTON ਤੇ ਕਲਿਕ ਕਰੋ ਨਤੀਜਾ ਤੁਹਾਡੀ ਸਕਰੀਨ ਤੇ ਆ ਜਾਵੇਗਾ। ਨਤੀਜੇ ਦਾ ਸਕਰੀਨ ਸ਼ਾਟ ਜਾਂ ਪੀਡੀਐਫ ਸੰਭਾਲ ਕੇ ਰੱਖੋ।

ਰੋਲ ਨੰਬਰ ਰਾਹੀਂ ਨਤੀਜਾ ਡਾਊਨਲੋਡ ਕਰਨ ਲਈ ਲਿੰਕ 👇👇

LINK FOR DOWNLOADING PSEB 12TH RESULT CLICK HERE  ROLL NUMBER WISE    👈👈

ਨਾਮ  ਰਾਹੀਂ ਨਤੀਜਾ ਡਾਊਨਲੋਡ ਕਰਨ ਲਈ ਲਿੰਕ 👇👇

LINK FOR DOWNLOADING PSEB 12TH RESULT NAME WISE  CLICK HERE 👈👈

12 ਵੀਂ ਜਮਾਤ ਵਿਚ ਨੰਬਰਾਂ ਦੀ ਪ੍ਰਤੀਸ਼ਤ ਪਤਾ ਕਰਨ ਲਈ ਲਿੰਕ 

How to Calculate percentage of marks read here👈👈

 ਕਿਵੇਂ ਤਿਆਰ ਹੋਇਆ ਨਤੀਜਾ, ਕੀ ਫਾਰਮੂਲਾ ਲਾਗੂ ਕੀਤਾ ਨਤੀਜਾ ਤਿਆਰ ਕਰਨ ਲਈ ਪੜ੍ਹੋ ਇਥੇ 





ਨਤੀਜੇ ਸਬੰਧੀ ਅਪਡੇਟ ਮੋਬਾਈਲ ਫੋਨ ਤੇ ਪਾਉਂਣ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ। 

PSEB 10TH CLASS RESULT LINK 

PSEB 10+2  RESULT IMPORTANT LINKS

  • 12 ਵੀਂ ਜਮਾਤ ਵਿੱਚ ਕਿਨੇਂ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਇੰਜ ਕਰੋ ਪਤਾ


ALSO read: 




RECENT UPDATES

Today's Highlight