ਅਧਿਆਪਕਾਂ ਨੂੰ ਸਟੇਸ਼ਨ ਚੁਆਇਸ ਲਈ 6 ਜੁਲਾਈ ਤੱਕ ਸਮਾਂ

 

ਡੀਪੀਆਈ ਵੱਲੋਂ ਵਿੱਤੀ ਸਾਲ 2022-23 ਲਈ ਬਜਟ ਅਲਾਟ

 

ONLINE TEACHER TRANSFER: ਸਟੇਸ਼ਨ ਚੁਆਇਸ ਲਈ ਲਿੰਕ ਐਕਟਿਵ, ਕਰੋ ਅਪਲਾਈ

 


ONLINE TEACHER TRANSFER: ਸਟੇਸ਼ਨ ਚੁਆਇਸ ਲਈ ਲਿੰਕ ਐਕਟਿਵ, ਕਰੋ ਅਪਲਾਈ 


ਜਿਨ੍ਹਾਂ ਅਧਿਆਪਕਾਂ ਨੇ ਬਦਲੀਆਂ ਲਈ ਅਪਲਾਈ ਕੀਤਾ ਹੈ , ਉਹ ਈਪੰਜਾਬ ਪੋਰਟਲ ਤੇ ਆਈਡੀ ਰਾਹੀਂ ਲਾਗ ਇਨ ਕਰ ਆਪਣੀ ਸਟੇਸ਼ਨ ਚੁਆਇਸ ਦੇ ਸਕਦੇ ਹਨ।


ਸਟੇਸ਼ਨ ਚੁਆਇਸ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

NVS 6TH CLASS RESULT LIVE UPDATES: ਨਵੋਦਿਆ ਵਿਦਿਆਲਿਆ ਵਲੋਂ 6 ਵੀਂ ਜਮਾਤ ਦਾ ਨਤੀਜਾ ਇਸ ਦਿਨ

NVS 6TH CLASS RESULT LINK 2022।

ਨਵੋਦਿਆ ਵਿਦਿਆਲਿਆ ਵਲੋਂ 6 ਵੀਂ ਜਮਾਤ ਦਾ ਨਤੀਜਾ 10 ਜੁਲਾਈ ਨੂੰ ਘੋਸ਼ਿਤ ਕੀਤਾ ਜਾਵੇਗਾ । ਇਹ ਜਾਣਕਾਰੀ ਨਵੋਦਿਆ ਵਿਦਿਆਲਿਆ ਸੰਗਠਨ ਵੱਲੋਂ ਆਪਣੀ ਵੈੱਬਸਾਈਟ ਤੇ ਸਾਂਝੀ ਕੀਤੀ ਹੈ।

CABINET MEETING: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 5 ਜੁਲਾਈ ਨੂੰ, ਪੜ੍ਹੋ ਅਜੰਡਾ

 

NEW CABINET MINISTER: ਨਵੇਂ ਬਣੇ ਮੰਤਰੀਆਂ ਲਈ ਅਮਲੇ ਦੀ ਤੈਨਾਤੀ

 

ADDITIONAL 10TH PUNJABI EXAM: ਪੰਜਾਬੀ ਵਾਧੂ ਵਿਸੇ ਦੀ ਪ੍ਰੀਖਿਆ ਲਈ ਆਨਲਾਈਨ ਕਰੋ ਅਪਲਾਈ, ਪ੍ਰੀਖਿਆ ਸ਼ਡਿਊਲ ਜਾਰੀ

 


ਮੈਟ੍ਰਿਕ ਪੰਜਾਬੀ (ਵਾਧੂ ਵਿਸ਼ਾ) ਪ੍ਰੀਖਿਆ ਦਾ ਆਨਲਾਈਨ ਪ੍ਰੀਖਿਆ ਫਾਰਮ ਭਰਨ ਸਬੰਧੀ ਹਦਾਇਤਾਂ : 

ਸਭ ਤੋਂ ਪਹਿਲਾਂ ਬੋਰਡ ਦੀ ਵੈੱਬ ਸਾਈਟ pseb.ac.in ਖੋਲੀ ਜਾਵੇ। ਖੱਬੇ ਹੱਥ ਦਿੱਤੇ ਮੀਨੂੰ Online Admission Form ਤੇ ਕਲਿੱਕ ਕੀਤਾ ਜਾਵੇ। Punjabi Additional ਨਾਲ ਸਬੰਧਤ ਲਿੰਕ ਤੇ ਕਲਿੱਕ ਕੀਤਾ ਜਾਵੇ। ਨਵਾਂ ਵੈੱਬ ਪੇਜ਼ ਖੁੱਲ ਜਾਵੇਗਾ, ਜਿਸ ਉੱਪਰ ਫਾਰਮ ਪੰਜਾਬੀ ਵਾਧੂ ਵਿਸ਼ਾ ਨਾਲ ਸਬੰਧਤ ਹਦਾਇਤਾਂ, ਪ੍ਰੈੱਸ ਨੋਟ, ਲਾਗਇੰਨ ਪੇਜ਼ ਆਦਿ ਲਿੰਕ ਦਿਖਣਗੇ। ਫਾਰਮ ਅਪਲਾਈ ਕਰਨ ਲਈ ਪਹਿਲਾ ਸਟੈਪ ਰਜਿਸਟਰ ਕਰਨਾਂ ਹੈ। ਚਾਹੇ ਪਹਿਲਾਂ ਬੋਰਡ ਦੀ ਪ੍ਰੀਖਿਆ ਦਿੱਤੀ ਹੈ, ਫਿਰ ਵੀ ਨਵੇਂ ਸੈਸ਼ਨ/ਬੈਚ ਵਿੱਚ ਪ੍ਰੀਖਿਆ ਦੇਣ ਲਈ ਰਜਿਸਟਰ ਕਰਨਾਂ ਲਾਜ਼ਮੀ ਹੈ। ਰਜਿਸਟਰ ਕਰਨ ਲਈ ਦਿੱਤੇ ਬਟਨ New User (Click here to register) ਤੇ ਕਲਿੱਕ ਕੀਤਾ ਜਾਵੇ ਅਤੇ ਦਿੱਤੇ ਹੋਏ ਕਾਲਮਾਂ ਵਿੱਚ ਵੇਰਵੇ ਭਰੇ ਜਾਣ ( Link given below) । ਈ.ਮੇਲ ਆਈ.ਡੀ. ਅਤੇ ਮੋਬਾਈਲ ਆਪਣਾ ਨਿੱਜੀ ਜਾਂ ਕਿਸੇ ਨਿੱਜੀ ਰਿਸ਼ਤੇਦਾਰ/ਜਾਣਕਾਰ ਦਾ ਹੀ ਭਰਿਆ ਜਾਵੇ, ਕਿਉਂਕਿ ਬੋਰਡ ਵੱਲੋਂ ਕਿਸੇ ਜਾਣਕਾਰੀ/ਸੂਚਨਾਂ ਦੇਣ-ਲੈਣ ਲਈ ਇਸ ਨੰਬਰ/ਈ.ਮੇਲ ਰਾਹੀਂ ਹੀ ਸੰਪਰਕ ਕੀਤਾ ਜਾਣਾ ਹੈ।


 ਰਜਿਸਟਰ ਕਰਨ ਉਪਰੰਤ ਹੀ ਰੈਫਰੈਂਸ ਨੰ. (Reference No) ਜਾਰੀ ਹੁੰਦਾ ਹੈ, ਇਹ ਐੱਸ.ਐੱਮ.ਐੱਸ. ਅਤੇ ਈ.ਮੇਲ ਰਾਹੀਂ ਵਿੱਚ ਚਲਾ ਜਾਂਦਾ ਹੈ। 

 ਰਜਿਸਟਰ ਕਰਨ ਉਪਰੰਤ ਪਹਿਲੀ ਵਾਰ ਆਟੋਮੈਟਿਕ ਲਾਗਇਨ ਹੋ ਜਾਂਦਾ ਹੈ, ਇਸ ਉਪਰੰਤ ਦਿੱਤੇ ਕਾਲਮਾਂ ਵਿੱਚ ਆਪਣੇ ਵੇਰਵੇ ਭਾਵ ਨਾਮ, ਪਿਤਾਂ ਦਾ ਨਾਂ, ਮਾਤਾ ਦਾ ਨਾਂ, ਰੰਗੀਨ ਫੋਟੋ, ਹਸਤਾਖਰ ਅਤੇ ਪਤਾ ਆਦਿ ਭਰੇ ਜਾਣ। ਇਸ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਪੰਜਾਬੀ ਦੇ ਵੇਰਵਿਆ ਦੀ ਅੰਗਰੇਜ਼ੀ ਵਿੱਚ ਟਾਈਪ ਕਰਨ ਉਪਰੰਤ ਆਟੋਮੈਟ੍ਰਿਕ ਕੰਨਵਰਸ਼ਨ ਪ੍ਰੀਖਿਆਰਥੀ ਦੀ ਸਹਾਇਤਾ ਲਈ ਦਿੱਤੀ ਗਈ ਹੈ, ਕੰਨਵਰਜ਼ਨ ਉਪਰੰਤ ਪੰਜਾਬੀ ਦੇ ਸ਼ਬਦ-ਜੋੜ ਧਿਆਨ ਨਾਲ ਚੈੱਕ ਕਰ ਲਏ ਜਾਣ, ਜੇਕਰ ਪੰਜਾਬੀ ਵਿੱਚ ਕੰਨਵਰਜਨ ਸਹੀ ਨਹੀਂ ਹੋਈ ਤਾਂ ਇਸ ਨੂੰ ਪੰਜਾਬੀ ਵਾਲੇ ਕਾਲਮ ਨਾਲ ਲੱਗੇ ਕੀ-ਬੋਰਡ ਤੋਂ ਟਾਈਪ ਕੀਤਾ ਜਾਵੇ, ਇਸ ਤੋਂ ਬਿਨ੍ਹਾਂ ਕੋਈ ਹੋਰ ਭਾਸ਼ਾ/ਯੂਨੀਕੋਡ ਆਦਿ ਇਸ ਕਾਲਮ ਵਿੱਚ ਪੇਸਟ ਨਹੀਂ ਹੋ ਸਕੇਗਾ।

 ਪ੍ਰੀਖਿਆਰਥੀ ਦੇ ਵੇਰਵਿਆਂ (ਅੰਗਰੇਜ਼ੀ/ਪੰਜਾਬੀ) ਵਿੱਚ ਹੋਈ ਗਲਤੀ ਸਬੰਧੀ ਪ੍ਰੀਖਿਆਰਥੀ ਖੁਦ ਜਿੰਮੇਵਾਰ ਹੋਵੇਗਾ। ਸਾਰੇ ਵੇਰਵੇ, ਰੰਗੀਨ ਫੋਟੋ, ਹਸਤਾਖਰ ਅਤੇ ਪਤਾ ਆਦਿ ਭਰਨ ਉਪਰੰਤ ਅਪਡੇਟ ਕੀਤਾ ਜਾਵੇ।ਲਾਗਊਟ ਹੋਣ ਦੀ ਸੂਰਤ ਵਿੱਚ ਹੋਮ ਪੇਜ਼ ਤੇ ਜਾ ਕੇ ਦੁਬਾਰਾ ਰੈਫਰੈਂਸ ਨੰਬਰ ਅਤੇ ਰੋਲ ਨੰਬਰ ਭਰਕੇ ਲਾਗਇਨ ਕੀਤਾ ਜਾ ਸਕਦਾ ਹੈ। ਵੇਰਵੇ ਭਰਕੇ ਅਪਡੇਟ ਕਰਨ ਉਪਰੰਤ ਫਾਰਮ ਡਿਸਪਲੇ/ਵਿਊ (Display/View) ਫਾਰਮੇਂਟ ਵਿਚ ਖੁੱਲ ਜਾਵੇਗਾ। ਇਸ ਵਿੱਚ ਸਾਰੇ ਵੇਰਵੇ ਇੱਕ ਵਾਰ ਫਿਰ ਵਾਚ ਲਏ ਜਾਣ, ਜੇਕਰ ਕਿਸੇ ਕਿਸਮ ਦੀ ਕੋਈ ਸੋਧ ਹੈ ਤਾਂ Edit ਬਟਨ ਤੇ ਕਲਿੱਕ ਕੀਤਾ ਜਾਵੇ ਅਤੇ ਸੋਧ ਕਰਕੇ ਅਪਡੇਟ ਕਰ ਲਿਆ ਜਾਵੇ। ਸੋਧ/ਅਪਡੇਸ਼ਨ ਕਰਨ ਉਪਰੰਤ ਫਾਈਨਲ ਸਬਮਿਟ ਕੀਤਾ ਜਾਵੇ। ਫਾਈਨਲ ਸਬਮਿਟ ਉਪਰੰਤ ਸਾਰੇ ਵੇਰਵੇ ਲਾਕ ਹੋ ਜਾਣਗੇ ਅਤੇ ਪ੍ਰਿੰਟ ਐਪਲੀਕੇਸ਼ਨ ਫਾਰਮ ਦਾ ਬਟਨ ਦਿਖੇਗਾ। 

ਇਸ ਬਟਨ ਤੇ ਕਲਿੱਕ ਕਰਕੇ ਫਾਰਮ ਪ੍ਰਿੰਟ ਕਰ ਲਿਆ ਜਾਵੇ (2 ਕਾਪੀਆ, ਇੱਕ ਬੋਰਡ ਨੂੰ ਭੇਜਣ ਲਈ ਅਤੇ ਇੱਕ ਪ੍ਰੀਖਿਆਰਥੀ ਦੇ ਨਿੱਜੀ ਰਿਕਾਰਡ ਲਈ)। ਪ੍ਰਿੰਟ ਕੀਤਾ ਫਾਰਮ ਸਕੂਲ ਤੋਂ ਤਸਦੀਕ ਕਰਵਾਉਣ ਉਪਰੰਤ ਲੋੜੀਂਦੇ ਦਸਤਾਵੇਜ਼ ਨੱਥੀ ਕਰਕੇ ਬੋਰਡ ਦੇ ਮੁੱਖ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਫੇਜ਼ 8, ਐੱਸ.ਏ.ਐੱਸ. ਨਗਰ ਵਿਖੇ ਬਣਦੀ ਫੀਸ ਦੀ ਰਸੀਦ ਕਟਵਾ ਕੇ ਫਾਰਮ ਦੇ ਨਾਲ ਜਮ੍ਹਾਂ ਕਰਵਾਇਆ ਜਾਵੇ। 

(ਰਸੀਦ ਦੀ ਫੋਟੋ ਕਾਪੀ ਆਪਣੇ ਰਿਕਾਰਡ ਹਿੱਤ ਰੱਖ ਲਈ ਜਾਵੇ, ਜਰੂਰਤ ਪੈਣ ਤੇ ਬੋਰਡ ਵੱਲੋਂ ਇਸ ਕਾਪੀ ਦੀ ਮੰਗ ਕੀਤੀ ਜਾ ਸਕਦੀ ਹੈ) ਇਸ ਪ੍ਰੀਖਿਆ ਲਈ ਐਡਮਿਟ ਕਾਰਡ ਤੀਜੇ ਹਫਤੇ ਦੌਰਾਨ ਫਾਰਮ ਉੱਪਰ ਦਰਸਾਈ ਮਿਤੀ ਤੋਂ ਬਾਅਦ ਵੈੱਬ ਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਣਗੇ। 


ਐਡਮਿਟ ਕਾਰਡ ਰੈਫਰੈਂਸ ਨੰ. ਜਾਂ ਪੁਰਾਣਾ ਮੈਟ੍ਰਿਕ ਪਾਸ ਦਾ ਰੋਲ ਨੰਬਰ ਜਾਂ ਪ੍ਰੀਖਿਆਰਥੀ ਦੇ ਨਾਮ ਅਤੇ ਪਿਤਾ ਦੇ ਨਾਮ ਦੇ ਪਹਿਲੇ ਤਿੰਨ ਅੱਖਰ ਭਰਕੇ ਪ੍ਰਿੰਟ ਕੀਤਾ ਜਾ ਸਕੇਗਾ। ਇਸ ਪ੍ਰੀਖਿਆ ਦਾ ਨਤੀਜ਼ਾ ਵੀ ਅਗਲੇ ਮਹੀਨੇ ਵਿੱਚ ਬੋਰਡ ਦੀ ਵੈੱਬ ਸਾਈਟ ਤੋਂ ਚੈੱਕ ਕੀਤਾ ਜਾ ਸਕੇਗਾ।


CABINET EXPANSION LIVE : ਅਮਨ ਅਰੋੜਾ,ਡਾ. ਇੰਦਰਬੀਰ ਨਿਜ਼ਰ, ਫੌਜਾ ਸਿੰਘ ਬਣੇ ਮੰਤਰੀ ਨੇ ਚੁੱਕੀ ਸਹੁੰ

ਚੰਡੀਗੜ੍ਹ 4 ਜੁਲਾਈ 

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪਹਿਲੇ ਕੈਬਨਿਟ ਵਿਸਤਾਰ ਦੌਰਾਨ 
ਅਮਨ ਅਰੋੜਾ,ਡਾ. ਇੰਦਰਬੀਰ ਨਿਜ਼ਰ, ਫੌਜਾ ਸਿੰਘ ਬਣੇ ਮੰਤਰੀ, ਚੇਤਨ ਸਿੰਘ ਜੌੜਾ ਮਾਜਰਾ, ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਇਆ ਗਿਆ।
Update :

 

PUNJAB CABINET EXPANSION: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਦਾ ਵਿਸਤਾਰ, ਕੌਣ ਬਣਿਆ ਮੰਤਰੀ ਦੇਖੋ ਲਾਈਵ

ਚੰਡੀਗੜ੍ਹ 4 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਪਣੀ ਕੈਬਨਿਟ ਦਾ ਵਿਸਤਾਰ ਕੀਤਾ ਜਾ ਰਿਹਾ ਹੈ।  ਇਸ ਕੈਬਨਿਟ ਵਿਸਤਾਰ ਵਿਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗਾ।ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਪਹਿਲਾ ਕੈਬਿਨੇਟ ਵਿਸਥਾਰ ਅੱਜ ਸ਼ਾਮ 5 ਵਜੇ ਹੋਵੇਗਾ। 5 ਨਵੇਂ ਮੰਤਰਿਆਂ ਨੂੰ ਰਾਜਭਵਨ ਵਿੱਚ ਬਿਆਨ ਦਿਲਾਈ। ਅਮਨ ਅਰੋੜਾ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ, ਡਾ. ਇੰਦਰਬੀਰ ਨਿਜ਼ਰ ਅਤੇ ਫੌਜਾ ਸਿੰਘ ਸਰਾਰੀ ਦਾ ਨਾਮ ਤੈਅ ਹੈ।

 ਕੈਬਨਿਟ ਵਿਸਤਾਰ ਲਾਈਵ ਅਪਡੇਟ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। 
ਆਮ ਆਦਮੀ ਸਰਕਾਰ ਨੇ ਐਮ.ਐਲ. ਏ,‌ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਨੇਤਾ ਦੀਆਂ ਤਨਖ਼ਾਹਾਂ ਵਧਾਉਣ ਲਈ ਬਿਲ ਕੀਤਾ ਪਾਸ

 ਆਮ ਆਦਮੀ ਪਾਰਟੀ  ਵੱਲੋਂ ਅੱਜ ਦਿੱਲੀ ਵਿਧਾਨ ਸਭਾ ਵਿੱਚ ਐਮ.ਐਲ. ਏ,‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌‌Minister , ਸਪੀਕਰ ਅਤੇ ਵਿਰੋਧੀ ਧਿਰ ਦੇ ਲੀਡਰ  ਦੀ ਤਨਖਾਹ ਵਧਾਉਣ ਸਬੰਧੀ ਬਿਲ ਪਾਸ ਕੀਤਾ। ਮਨੀਸ਼ ਸਿਸੋਦੀਆ ਨੇ ਕਿਹਾ "A bill to increase the salaries of MLAs, ministers, Speaker & LoPs has been passed in the Delhi Assembly today. For the last 11 years, MLAs were getting a salary of Rs 12,000, which has now been increased to Rs 30,000.... total salary will be Rs 90,000: Delhi Dy CM Manish Sisodia" NEW DGP PUNJAB: ਪੰਜਾਬ ਨੂੰ ਮਿਲਿਆ ਨਵਾਂ ਡੀਜੀਪੀ,

 ਗੌਰਵ ਯਾਦਵ ਪੰਜਾਬ ਦੇ ਨਵੇਂ ਕਾਰਜਕਾਰੀ ਡੀਜੀਪੀ ਹੋਣਗੇ। ਡੀਜੀਪੀ ਵੀਕੇ ਭਾਵਰਾ ਦੇ ਛੁੱਟੀ 'ਤੇ ਚਲੇ ਜਾਣ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਉਨ੍ਹਾਂ ਨੂੰ ਚਾਰਜ ਦਿੱਤਾ ਹੈ। ਉਹ ਅੱਜ ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ।


ਡੀਜੀਪੀ ਵੀਕੇ ਭਾਵਰਾ ਅੱਜ ਤੋਂ 2 ਮਹੀਨਿਆਂ ਦੀ ਛੁੱਟੀ 'ਤੇ ਚਲੇ ਗਏ ਹਨ। ਇਸ ਤੋਂ ਇਲਾਵਾ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਜਾਣ ਲਈ ਪੱਤਰ ਵੀ ਲਿਖਿਆ ਹੈ।

RAIN ALERT : 2-3 ਘੰਟਿਆਂ ਦੌਰਾਨ 6 ਜ਼ਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ( Posted at 3:30 pm)

 


ਅਗਲੇ 2-3 ਘੰਟਿਆਂ ਦੌਰਾਨ ( ਸ਼ਾਮ 6-7 ਵੱਜੇ ਤੱਕ) ਬਰਨਾਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਜ/ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Light to Moderate Rain with thunder/lightning likely over the parts of BARANALA,FATEHGARH SAHIB,LUDHIANA, MOGA,PATIALA,SANGRUR districts & adjoining areas during next 2-3 hours.
BUDGET 2022-23 : ਪੰਜਾਬ ਸਰਕਾਰ ਵੱਲੋਂ ਸਾਲ 2022-23 ਲਈ ਬਜਟ ਰਿਲੀਜ਼, ਇੰਜ ਕਰੋ ਡਾਊਨਲੋਡ

 

ਪੰਜਾਬ ਸਰਕਾਰ ਵੱਲੋਂ ਸਾਲ 2022-23 ਦੇ ਬਜਟ ਅਨੁਮਾਨ ਮਿਤੀ 27 ਮਾਰਚ, 2022 ਨੂੰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਸਨ। ਐਪਰੈਪੀਏਸ਼ਨ ਬਿਲ ਮਿਤੀ 29.06.2022 ਨੂੰ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਨਮਿੱਤਣ ਬਿਲ ਤੇ ਮਾਨਯੋਗ ਰਾਜਪਾਲ, ਪੰਜਾਬ ਜੀ ਵੱਲੋਂ ਮਿਤੀ 30.06.2022 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।


 ਵਿੱਤ ਵਿਭਾਗ ਵੱਲੋਂ ਬਜਟ ਸਾਲ 2022-23 ਆਈ.ਐਫ.ਐਮ.ਐਸ. ਰਾਹੀਂ ਆਨਲਾਈਨ ਰਲੀਜ਼ ਕਰ ਦਿਤਾ ਗਿਆ ਹੈ। ਇਹ ਬਜਟ ਪੰਜਾਬ ਸਰਕਾਰ ਦੀ ਦਫਤਰੀ ਵੈਬਸਾਈਟ  finance.punjab.gov.in  ਅਤੇ Punjab Budget App (apple app & android app) ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।ITBP RECRUITMENT 2022: 12ਵੀਂ ਪਾਸ ਮੁੰਡੇ ਕੁੜੀਆਂ ਲਈ ਇੰਡੋ ਤਿਬਤ ਬਾਰਡਰ ਪੁਲੀਸ ਫੋਰਸ (ITBPF) ਵਿੱਚ ਨੌਕਰੀਆਂ, ਜਾਣੋ ਪੂਰੀ ਜਾਣਕਾਰੀ

 

INDO-TIBETAN BORDER POLICE FORCE" (MINISTRY OF HOME AFFAIRS) GOVT. OF INDIA RECRUITMENT TO THE POST OF HEAD CONSTABLE (COMBATANT MINISTERIAL)/{DIRECT ENTRY(DE)/LIMITED DEPARTMENTAL COMPETITIVE EXAMINATION(LDCE)}  Online Applications are invited from Male & Female Indian citizens (including subject of Nepal & Bhutan) for filling up following vacancies to the post of Head Constable (Combatant Ministerial) Group 'C' (non-Gazetted) on temporary basis likely to be permanent in ITBPF. 


Selected candidates will be liable to serve anywhere in India or abroad. On appointment, the candidates shall be governed by the ITBPF Act, 1992 & Rules, 1994 and other Rules applicable from time to time. 

Applications from candidates will be accepted through ONLINE MODE only.  

ONLINE APPLICATION MODE WILL BE OPENED W.E.F. 8th June, 2022 (08/06/2022) AT 00:01 AM

AND WILL BE CLOSED ON 7th July, 2022 (07/07/2022) AT 11:59 PM. 
PAY SCALE AND OTHER ALLOWANCES:- 
 Head Constable/CM (DE/LDCE) Level 4 in the pay Matrix-Rs. 25,500-81,100 (as per 7th CPC).
 b) Other allowances:- Post will carry Dearness Allowance, Ration Money, Special Compensatory Allowance (while posted in specified border areas), free accommodation or HRA, Transport Allowance, Leave Travel Concession, free medical facilities and any other allowance as admissible in the Force from time to time under the rules/instructions.

 On appointment they shall be entitled for the pension benefits as per the "New Restructured Defined Contributory Pension Scheme" applicable for the new entrants to the Central Government Services w.e.f. 01/01/2004.


Age
18 to 25 years (The upper age limit is relavable for SC, ST, OBC, Ex-Servicemen and other categories accordance with the Government rules from time to time). 
 Cut off date for determining the will be 01/01/2022. age Candidates should not have been born earlier than 02/01/1997. Educational qualification: 
  Intermediate or Senior Secondary School Certificate (10+2) examination from recognized Board or University or equivalent. 

 Skill Test norms Typing speed of 35 ner words minute in English or 30 words per minute in Hindi only on computer. (35 w.p.m. in English/30 w.p.m. Hindi in corresponding to 10500 KDPH in English/9000 KDPH in Hindi with average of 5 depression keys. for each word on computer).


Eligible and interested candidates need to apply online through  ITBPF website www.recruitment.itbpolice.nic.in
 APPLICATION FEE & MODE OF PAYMENT- Male candidates belonging to UR, OBC and EWS category applying for this recruitment will have to pay Rs. 100/- (Rupees one hundred only) as application fee through the online payment gateway system on www.recruitment.itbpolice.nic.in.
 Candidates belonging to Scheduled Caste, Scheduled Tribe, Females and Ex-servicemen are exempted from paying the fee.  

Online application mode will be opened w.e.f. 8th June, 2022 (08/06/2022) at 00:01 a.m. and will be closed on 7th July, 2022 (07/07/2022) at 11:59 p.m

. Procedure for online submission of application is available on ITBP recruitment website www.recruitment.itbpolice.nic.in.

SELECTION PROCESS:
ITBPF OFFICIAL NOTIFICATION DOWNLOAD HERE 

MEDICAL PROFORMA FOR FIRST TIME JOB IN PUNJAB DOWNLOAD HERE

 

ਵੱਡਾ ਹਾਦਸਾ! ਬੱਸ ਸੈਂਜ ਘਾਟੀ ਵਿੱਚ ਡਿੱਗੀ, ਸਕੂਲੀ ਬੱਚਿਆਂ ਸਮੇਤ 16 ਲੋਕਾਂ ਦੀ ਮੌਤ

ਹਿਮਾਚਲ ਦੇ ਕੁੱਲੂ 'ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਯਾਤਰੀਆਂ ਨਾਲ ਭਰੀ ਬੱਸ ਸੈਂਜ ਘਾਟੀ ਵਿੱਚ ਡਿੱਗ ਗਈ। ਇਸ ਹਾਦਸੇ 'ਚ 16 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਵਿੱਚੋਂ ਕੁਝ  ਬੱਚੇ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 45 ਲੋਕ ਸਵਾਰ ਸਨ।ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਾਦਸਾ ਕੁੱਲੂ ਦੀ ਸੈਂਜ ਘਾਟੀ ਵਿੱਚ ਸਵੇਰੇ 8 ਵਜੇ ਵਾਪਰਿਆ। ਜ਼ਿਲ੍ਹਾ ਕਮਿਸ਼ਨਰ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਕੁੱਲੂ ਤੋਂ ਸਾਂਝ ਜਾ ਰਹੀ ਬੱਸ ਇਸ ਬੱਸ ਵਿੱਚ ਸਕੂਲੀ ਬੱਚੇ ਸਵਾਰ ਸਨ।


RAIN ALERT : ਇਹਨਾਂ ਜ਼ਿਲਿਆਂ ਵਿੱਚ ਥੋੜੀ ਦੇਰ ਬਾਅਦ ਪਵੇਗਾ ਮੀਂਹ

ਚੰਡੀਗੜ੍ਹ 4 ਜੁਲਾਈ 

Light Rain with thunder/lightning likely over the parts of HOSHIARPUR and PATHANKOT districts & adjoining areas during next 2-3 hours.

 Latest Radar picture showing Rain/Thunderstorm activity Region of lightning associated with present Pain/Thunderstorm.

ਅਗਲੇ 2-3 ਘੰਟਿਆਂ ਦੌਰਾਨ ਹੁਸ਼ਿਆਰਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਜ/ਬਿਜਲੀ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

  ਤਾਜ਼ਾ ਰਾਡਾਰ ਤਸਵੀਰ ਮੀਂਹ/ਗਰਜ਼-ਤੂਫ਼ਾਨ ਦੀ ਗਤੀਵਿਧੀ ਨੂੰ ਦਰਸਾਉਂਦੀ ਬਿਜਲੀ ਦਾ ਖੇਤਰ ਮੌਜੂਦਾ ਦਰਦ/ਗਰਜ਼-ਤੂਫ਼ਾਨ ਨਾਲ ਸਬੰਧਿਤ ਹੈ.BREAKING NEWS: ਮੁਲਾਜ਼ਮਾਂ ਲਈ ਅਹਿਮ ਖਬਰ, ਪੰਜਾਬ ਸਰਕਾਰ ਕਰੇਗੀ ਮੁਲਾਜ਼ਮਾਂ ਦੀ ਛਾਂਟੀ, ਪੜ੍ਹੋ

 

WEATHER UPDATE: ਪੰਜਾਬ'ਚ ਪਵੇਗਾ ਭਾਰੀ ਮੀਂਹ‌, ਮੌਸਮ ਵਿਭਾਗ ਵੱਲੋਂ ਭਵਿੱਖਬਾਣੀ

 

CHANDIGARH, 3 JULY 
ਮੌਸਮ ਵਿਭਾਗ ਪੰਜਾਬ ਵੱਲੋਂ ਜਾਰੀ ਬੁਲੇਟਿਨ ਅਨੁਸਾਰ ਸੂਬੇ ਵਿੱਚ  4 ਅਤੇ 5 ਜੁਲਾਈ ਨੂੰ ਹਲਕਾ ਅਤੇ ਦਰਮਿਆਨੀ  6ਅਤੇ 7  ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ‌ ਹੈ।

PUNJAB CABINET EXPANSION: ਪੰਜਾਬ ਮੰਤਰੀ ਮੰਡਲ ਦਾ ਵਿਸਤਾਰ 4 ਜੁਲਾਈ ਨੂੰ, ਇਹਨਾਂ ਅਧਿਕਾਰੀਆਂ ਦੀਆਂ ਲੱਗੀਆਂ ਡਿਊਟੀਆਂ

ਸੁਪਰੀਮ ਕੋਰਟ ਵਿਖੇ ਨੌਕਰੀ ਕਰਨ ਦਾ ਮੌਕਾ, 205 ਅਸਾਮੀਆਂ ਤੇ ਭਰਤੀ

SUPEREME COURT JUNIOR ASSISTANT RECRUITMENT 2022 On line application are invited from Indian citizens who fulfill the following essential qualifications and other eligibility condition as on 01.07.2022 for preparation of a panel for filling up 210 vacancies anticipated upto 31.12.2022 for the post of Junior Court Assistant (Group ‘B’ Non- Gazetted) placed in Level 6 of Pay Matrix with initial Basic Pay of Rs. 35,400/-.

Pay scale
The approximate Gross Salary as per existing rate of allowances including HRA comes to Rs. 61898/- per month (pre-revised pay scale PB-2 with Grade Pay of Rs. 4200/-). The number of vacancies is tentative and firm number of vacancies will be determined in due course.


 Essential Qualifications : Bachelor’s degree of a recognized University Minimum speed of 35 w.p.m. in English Typing on Computer Knowledge of Computer operation Age Requirement Candidates should not be below 18 years and above 30 years of age as on 01.07.2022. Usual relaxation in age will be admissible to SC/ST/OBC/Physically challenged/Ex-Servicemen and dependents of Freedom Fighters as per Government Rules.

 There will be no upper age limit for departmental candidates of the Registry of Supreme Court. However, no relaxation in age will be allowed to the candidates working in other Government departments etc.


How to apply: 
 Registration of application and payment of fee
Eligible candidates are required to apply online for which the link is provided through Supreme Court Website, www.sci.gov.in. The application
will be accepted through online registration only which is likely to start from 18.6.2022. 

Application fees: 
Candidates will be required to pay non-refundable Application/Test
fee of Rs. 500/- for General/OBC candidates and Rs. 250/- for SC/ST/Ex-
Servicemen/PH/Freedom Fighter candidates plus bank charges through online mode only. Fee shall not be accepted in any other form. 

Closing Date for online applications
The starting date for online registration of application is 18.06.2022 at 10.00 hrs and 
last date thereof is 10.07.2022 at 23.59 hours.

 
SUPEREME COURT JUNIOR ASSISTANT RECRUITMENT 2022
OFFICIAL NOTIFICATION DOWNLOAD HERE 
LINK FOR APPLYING ONLINE CLICK HERE


DISTT LUDHIANA ETT STATION ALLOTMENT LIST

 DISTT LUDHIANA ETT STATION ALLOTMENT LIST DOWNLOAD HERE 


6635 ਈਟੀਟੀ ਅਧਿਆਪਕਾਂ ਦੀ ਭਰਤੀ ਚ ਬਣਿਆ ਇਹ ਅਨੋਖਾ ਰਿਕਾਰਡ

ਫਾਜ਼ਿਲਕਾ 3 ਜੁਲਾਈ 


ਪੰਜਾਬ ਸਰਕਾਰ ਵੱਲੋਂ 6635 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਸਟੇਸ਼ਨ ਚੁਆਇਸ ਸ਼ੁਰੂ ਕਰ ਦਿੱਤੀ ਹੈ। ਇਸ ਭਰਤੀ ਵਿੱਚ ਇਕ ਅਜਿਹਾ ਕੀਰਤੀਮਾਨ ਸਥਾਪਤ ਹੋਇਆ ਹੈ ਸੋ ਅਜੇ ਤੱਕ ਸ਼ਾਇਦ ਹੀ ਕਿਸੇ ਭਰਤੀ ਵਿੱਚ ਇਸ ਤੋਂ ਪਹਿਲਾਂ ਹੋਇਆ ਹੋਵੇ।

ਜ਼ਿਲ੍ਹਾ ਫਾਜ਼ਿਲਕਾ,   ਸਬ-ਡਵੀਜ਼ਨ  ਅਬੋਹਰ ਦੇ ਪਿੰਡ ਡੰਗਰਖੇੜਾ ਦੀਆਂ 30 ਹੋਣਹਾਰ ਵਿਦਿਆਰਥੀਆਂ ਨੇ ਈਟੀਟੀ ਅਧਿਆਪਕ ਦੀ ਨੌਕਰੀ ਹਾਸਲ ਕਰਕੇ ਪਿੰਡ ਡੰਗਰਖੇੜਾ, ਜ਼ਿਲ੍ਹਾ, ਫਾਜ਼ਿਲਕਾ ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।ਜਾਣਕਾਰੀ ਅਨੁਸਾਰ ਪੰਜਾਬ  ਸਰਕਾਰ ਨੇ ਪਿਛਲੇ ਦਿਨੀਂ 6635 ਪ੍ਰਾਇਮਰੀ ਅਧਿਆਪਕਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਪਿੰਡ ਡੰਗਰਖੇੜਾ ਦੇ ਵਸਨੀਕ ਕਰੀਬ 30 ਹੋਨਹਾਰ ਉਮੀਦਵਾਰਾਂ ਨੂੰ ਸੂਚੀ ਵਿੱਚ ਥਾਂ ਮਿਲੀ ।


2 ਜੁਲਾਈ 2022 ਦਿਨ ਸ਼ਨੀਵਾਰ ਨੂੰ  ਇਹ ਸਾਰੇ  ਅਧਿਆਪਕ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿੱਚ ਜੁਆਇੰਨ ਹੋ ਗਏ ਹਨ, ਜਿਸ ਕਾਰਨ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਹਲਕਾ ਬੱਲੂਆਣਾ ਅਧੀਨ ਪੈਂਦੇ ਪਿੰਡ ਡੰਗਰਖੇੜਾ ਵਿੱਚ ਵੱਡੀ ਗਿਣਤੀ ਲੋਕ ਉੱਚ ਸਰਕਾਰੀ ਅਹੁਦਿਆਂ ’ਤੇ ਬੈਠੇ ਹਨ।


ਜੋਤੀ, ਸਮੀਕਸ਼ਾ, ਰਵੀ, ਵੇਦ ਪ੍ਰਕਾਸ਼, ਰਾਜੇਸ਼, ਪੂਨਮ, ਲਕਸ਼ਿਕਾ, ਪੂਜਾ, ਵਿਨੋਦ, ਪ੍ਰਦੀਪ, ਸ਼ਹਿਨਾਜ਼, ਰੇਣੂ, ਅਜੇ, ਸੁਧੀਰ ਕੁਮਾਰ, ਪ੍ਰੇਮ ਕੁਮਾਰ, ਗੁਰਦੀਪ, ਪੂਨਮ, ਕਿਰਨ, ਸਵਿਤਾ, ਕਮਲੇਸ਼, ਪੁਰਸ਼ੋਤਮ, ਮਨੀਸ਼ਾ, ਦੀਕਸ਼ਾ, ਮੋਨਿਕਾ , ਵਿਕਰਮ, ਨਵਨੀਤ ਸਿੰਘ, ਰਮਨਦੀਪ ਕੌਰ, ਨੇਹਾ, ਮਨੀਸ਼ਾ ਆਦਿ।

NIELT CHANDIGARH ADMISSION 2022: APPLY FOR B.SC/BCA/PGDCA COURSES ONLINE

 

PTU PHD ADMISSION 2022: ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਪੀਐਚਡੀ ਦਾਖਲਿਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ

 

I.K. GUJRAL www.ptu.ac.in PUNJAB TECHNICAL UNIVERSITY JALANDHAR (Punjab State Govt. University) Jalandhar-Kapurthala Highway, Kapurthala-144603. 

 Ph.D. Admission Notice 2022-23 (Summer) (for Entrance Test and Test Exempted Categories)


 Online applications are invited for admission to Ph.D. program for the academic Session 2022-23 (summer) at IKGPTU Campuses against vacant slots for Entrance test, JRF/SRF (Campus program) and other test exempted categories (UGC/ CSIR/SLET/ GATE/GPAT/NET/JRF/SRF/Rajiv Gandhi Fellowship awardees/ INSPIRE etc. in the Faculty: 

Engineering & Technology (Civil Engineering, Electrical Engineering, Electronics & Communication Engineering, Computer Science & Engineering, Mechanical Engineering, Food Science & Technology, Bio-Technology), Applied Sciences (Chemical Sciences, Computer Application, Mathematical f Sciences, Physical Sciences), Management Studies 37 (Management), Faculty of Social & Human sciences (English, Punjabi), Planning & Architecture (Planning & Architecture), Pharmaceutical Sciences (Pharmacy).


 Interested candidates may also apply for admission in the following Campus/Autonomous Colleges: 

 Guru Nanak Dev Engineering College, Ludhiana I.S.F. College of Pharmacy, Moga 

 The link for online application, instructions and other details etc. are available at https//:phd.ptu.ac.in or https://ptu.ac.in/phd/admission/


 Dates to fill online application form is from 04.07.2022 to 18.07.2022. 

 Date of online Entrance Test 24.07.2022 (Sunday) at IKGPTU, Main Campus, Kapurthala. 


6635 ETT STATION ALLOTMENT LIST DISTT FAZILKA

 

DISTT ROOPNAGAR 6635 ETT STATION ALLOTMENT LIST

 

PATWARI RECRUITMENT PUNJAB: ਨਵ ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ 6 ਜੁਲਾਈ ਨੂੰ,

 

6635 ETT APPOINTMENT LETTER : ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸਬੰਧੀ ਡੀਪੀਆਈ ਵੱਲੋਂ ਜ਼ਰੂਰੀ ਨੋਟਿਸ

 

Geography GK : TOP 10 Questions On Geography

 

TOP 10 QUESTIONS ON GEOGRAPHY 

Q. The Benguela current, a cold water current is associated with ?  ਬੇਂਗੂਏਲਾ ਕਰੰਟ,  'ਇੱਕ ਠੰਡੇ ਪਾਣੀ ਦਾ ਕਰੰਟ'  ਕਿਸ ਨਾਲ ਜੁੜਿਆ ਹੋਇਆ ਹੈ?

 • The Atlantic Ocean


Q. Salinity distribution on the sea surface is represented by ? ਸਮੁੰਦਰੀ ਸਤਹ 'ਤੇ ਖਾਰੇਪਣ ਦੀ ਵੰਡ ਨੂੰ ਕਿਸ  ਦੁਆਰਾ ਦਰਸਾਇਆ ਗਿਆ ਹੈ? 

 •  -Isohalines 


Q. Which Pass connects Arunachal Pradesh with Tibet? ਕਿਹੜਾ ਦਰਾ ਅਰੁਣਾਚਲ ਪ੍ਰਦੇਸ਼ ਨੂੰ ਤਿੱਬਤ ਨਾਲ ਜੋੜਦਾ ਹੈ?

 •  Bom Dila Pass 

Q. Maginot line is an international boundary line between?ਮੈਗਿਨੋਟ ਲਾਈਨ ਕਿਹੜੇ ਦੇਸ਼ਾਂ  ਵਿਚਕਾਰ ਇੱਕ ਅੰਤਰਰਾਸ਼ਟਰੀ ਸੀਮਾ ਰੇਖਾ ਹੈ?

 • France and Germany 


Q. The Ring of Fire region is associated with? ਰਿੰਗ ਆਫ਼ ਫਾਇਰ  ਖੇਤਰ ਕਿਸ  ਨਾਲ ਸਬੰਧਿਤ ਹੈ?


 • -The Pacific Ocean 


Q. The Aravalli mountains in India are the examples of ? ਭਾਰਤ ਵਿੱਚ ਅਰਾਵਲੀ ਪਹਾੜ , ਕਿਸ ਕਿਸਮ ਦੇ ਪਹਾੜਾਂ  ਦੀਆਂ ਉਦਾਹਰਣਾਂ ਹਨ?


 • -Residual Mountains


Q. Where is Khyber Pass located?  ਖੈਬਰ ਪਾਸ ਕਿੱਥੇ ਸਥਿਤ ਹੈ?

 • ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ  (between Pakistan and Afghanistan)


Q. Iguazu Falls are located in? ਇਗੁਆਜ਼ੂ ਫਾਲਸ ਕਿਥੇ  ਸਥਿਤ ਹਨ?

 • -South America 
COMPETITION HELPLINE : QUIZZES ON CURRENT AFFAIRS, GENERAL KNOWLEDGE, HISTORY , GEOGRAPHY ETC  ਫ੍ਰੀ ਕਰੋ ਤਿਆਰੀ CLICK HERE

Q. The Strait of Hormuz is located between? "ਹੋਰਮੁਜ਼ ਸਟ੍ਰੇਟ"  ਕਿਹੜੇ ਦੇਸ਼ਾਂ ਦੇ ਵਿਚਕਾਰ ਸਥਿਤ ਹੈ?


 • Persian Gulf and Gulf of Oman 


Q. Which Canal is referred to as 'the Gateway to the Pacific'? ਕਿਹੜੀ ਨਹਿਰ ਨੂੰ 'ਪ੍ਰਸ਼ਾਂਤ ਦਾ ਗੇਟਵੇ' ਕਿਹਾ ਜਾਂਦਾ ਹੈ?

 •  -Panama Canal


Q. Narmada Valley is an example of ? ਨਰਮਦਾ ਘਾਟੀ ਕਿਸ ਕਿਸਮ ਦੀ ਘਾਟੀ ਦਾ  ਇੱਕ ਉਦਾਹਰਨ ਹੈ?


 •  Rift Valley


COMPETITION HELPLINE : QUIZZES ON CURRENT AFFAIRS, GENERAL KNOWLEDGE, HISTORY , GEOGRAPHY ETC  ਫ੍ਰੀ ਕਰੋ ਤਿਆਰੀ CLICK HERE

GK OF TODAY: What is D2M Technology?D2M ਟੈਕਨਾਲੋਜੀ ਕੀ ਹੈ?

D2M ਟੈਕਨਾਲੋਜੀ ਕੀ ਹੈ? 

What is D2M Technology? D2M ਟੈਕਨਾਲੋਜੀ ਕੀ ਹੈ? 

D2M ਟੈਕਨਾਲੋਜੀ ਬਿਨਾਂ ਕਿਸੇ ਐਕਟਿਵ  ਇੰਟਰਨੈਟ ਕਨੈਕਸ਼ਨ ਦੇ ਮੋਬਾਈਲ ਫੋਨ 'ਤੇ ਵੀਡੀਓ ਅਤੇ ਹੋਰ ਮਲਟੀਮੀਡੀਆ ਸਮੱਗਰੀ ਨੂੰ ਸਿੱਧਾ ਪ੍ਰਸਾਰਿਤ ਕਰਨ ਦੀ ਆਗਿਆ ਦਿੰਦੀ ਹੈ। ਇਹ ਬਰਾਡਬੈਂਡ ਅਤੇ ਬ੍ਰਾਡਕਾਸਟਿੰਗ ਦੇ ਸੁਮੇਲ  (combination)ਤੇ ਆਧਾਰਿਤ ਹੈ, ਜਿਸ ਦੀ ਵਰਤੋਂ ਕਰਦੇ ਹੋਏ ਮੋਬਾਈਲ ਫ਼ੋਨ ਇੱਕ ਡਿਜੀਟਲ ਟੀਵੀ ( Digital TV )  ਦੀ ਤਰ੍ਹਾਂ ਕੰਮ ਕਰੇਗਾ।

 ਇਹ ਮੋਬਾਈਲਾਂ 'ਤੇ ਐਫਐਮ ਰੇਡੀਓ ਪ੍ਰਸਾਰਣ ਲਈ ਵਰਤੀ ਜਾਂਦੀ ਤਕਨਾਲੋਜੀ ਦੇ ਸਮਾਨ ਹੈ। ਫੋਨ 'ਤੇ ਮਾਊਂਟ  ਕੀਤਾ ਗਿਆ ਰਿਸੀਵਰ ਰੇਡੀਓ ਫ੍ਰੀਕੁਐਂਸੀ ਬੈਂਡ ਨੂੰ ਕੈਪਚਰ ਕਰੇਗਾ ਅਤੇ ਫਿਰ D2M ਤਕਨੀਕ ਰਾਹੀਂ ਮਲਟੀਮੀਡੀਆ ਸਮੱਗਰੀ, ਵੀਡੀਓ ਆਦਿ ਨੂੰ ਸਿੱਧਾ ਫੋਨ 'ਤੇ ਭੇਜੇਗਾ।

 ਫ੍ਰੀਕੁਐਂਸੀ ਬੈਂਡ 526-582 MHz ਦੀ ਵਰਤੋਂ ਮੋਬਾਈਲ ਅਤੇ ਬ੍ਰੌਡਕਾਸਟਰ ਸੇਵਾਵਾਂ ਵਿੱਚ ਸੰਚਾਰ ਸਥਾਪਤ ਕਰਨ ਲਈ ਕੀਤੀ ਜਾਂਦੀ ਹੈ। ਵਰਤਮਾਨ ਵਿੱਚ ਇਹ ਬੈਂਡ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਟੀਵੀ ਟ੍ਰਾਂਸਮੀਟਰਾਂ ਲਈ ਵਰਤਿਆ ਜਾ ਰਿਹਾ ਹੈ।WHAT IS THE BENEFITs OF DTM ( DIRECT TO MOBILE) 

 ਡਾਇਰੈਕਟ-ਟੂ-ਮੋਬਾਈਲ ( DIRECT TO MOBILE)  ਟੈਕਨਾਲੋਜੀ ਦੇ ਫਾਇਦੇ - "ਇਹ ਸੇਵਾ ਬਹੁਤ ਘੱਟ ਚਾਰਜ 'ਤੇ ਪ੍ਰਦਾਨ ਕੀਤੀ ਜਾਵੇਗੀ। ਇਸ ਰਾਹੀਂ ਲੋਕ ਪੇਂਡੂ ਖੇਤਰਾਂ ਵਿੱਚ ਵੀ ਵੀਡੀਓ ਸਮੱਗਰੀ ਦੇਖ ਸਕਣਗੇ ਜਿੱਥੇ ਇੰਟਰਨੈੱਟ( Internet) ਦੀ ਵਰਤੋਂ ਮੌਜੂਦ ਨਹੀਂ ਹੈ ਜਾਂ ਸੀਮਤ ਹੈ।"

 ਇਸ ਦੀ ਵਰਤੋਂ ਕਰਕੇ, ਤੁਸੀਂ ਵੀਡੀਓ ਆਨ ਡਿਮਾਂਡ( VIDEO ON DEMAND)  ਜਾਂ OTT ਪਲੇਟਫਾਰਮ ਦੀ ਸਮੱਗਰੀ ਤੱਕ ਪਹੁੰਚ ਕਰ ਸਕੋਗੇ ਅਤੇ ਇਸਦੇ ਲਈ ਕੋਈ ਮੋਬਾਈਲ ਇੰਟਰਨੈਟ ਡੇਟਾ ਖਰਚ ਨਹੀਂ ਕੀਤਾ ਜਾਵੇਗਾ।


 ਉਨ੍ਹਾਂ ਖੇਤਰਾਂ ਵਿੱਚ ਜਿੱਥੇ ਇੰਟਰਨੈਟ ਦੀ ਪਹੁੰਚ ਨਹੀਂ ਹੈ ਜਾਂ ਸੀਮਤ ਪਹੁੰਚ ਨਹੀਂ ਹੈ, ਤਕਨਾਲੋਜੀ ਗਾਹਕ ਨੂੰ ਮਲਟੀਮੀਡੀਆ ਸਮੱਗਰੀ ਤੱਕ ਪਹੁੰਚ ਕਰਨ ਵਿੱਚ ਮਦਦ ਕਰੇਗੀ। ਇਸਦੀ ਵਰਤੋਂ ਮੋਬਾਈਲ ਫ਼ੋਨ 'ਤੇ ਲਾਈਵ ਖੇਡਾਂ ਅਤੇ ਖ਼ਬਰਾਂ ਦਾ ਪ੍ਰਸਾਰਣ ਕਰਨ ਲਈ ਵੀ ਕੀਤੀ ਜਾ ਸਕਦੀ ਹੈ।


READ IN ENGLISH ?

What is D2M Technology?

D2M technology allows the transmission of video and other multimedia content directly to the mobile phone without an active Internet connection. It is based on a combination of broadband and broadcasting, using which the mobile phone will act like a digital TV.

 It is very similar to the technology used for FM radio broadcasting on mobiles. The receiver mounted on the phone will capture the radio frequency band and then send multimedia content, videos etc. directly to the phone via D2M technology.

 The frequency band 526-582 MHz is used for establishing communication in mobile and broadcaster services. Presently this band is being used by the Ministry of Information and Broadcasting for TV transmitters.

Benefits of D2M  

 Advantages of Direct-to-Mobile Technology - "This service will be provided at a very low charge. Through this, people will be able to watch video content even in rural areas where internet access is not present or limited."

 Using this, you will be able to access the content of Video On Demand or OTT platforms and for this no mobile internet data will be spent.


 In areas where there is no internet access or limited access, the technology will help the customer in accessing multimedia content. It can also be used to broadcast live sports and news on mobile phones.PSEB RECHECKING/ RE EVALUATION SCHEDULE: ਸਿੱਖਿਆ ਬੋਰਡ ਵੱਲੋਂ 12 ਵੀਂ ਜਮਾਤ ਦੇ ਨਤੀਜਿਆਂ ਸਬੰਧੀ ਰੀ-ਚੈਕਿੰਗ /ਰੀ-ਵੈਲੂਏਸ਼ਨ ਦਾ ਸ਼ਡਿਊਲ ਜਾਰੀ, ਜਾਣੋ ਪ੍ਰੋਸੈਸ

 PSEB BOARD RESULT 2022 

CHANDIGARH, 2 JULY ( JOBSOFTODAY) 
ਪੰਜਾਬ ਸਕੂਲ ਸਿੱਖਿਆ ਬੋਰਡ  ਵਲੋਂ 12ਵੀਂ ਜਮਾਤ ਦੀ (ਟਰਮ -2) ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਵਾਧੂ ਵਿਸ਼ਾ, ਦਰਜਾ ਵਧਾਉਣ, ਉਪਨ ਰੀ- ਅਪੀਅਰ ਦਾ ਨਤੀਜਾ ਘੋਸ਼ਿਤ ਕੀਤਾ ਜਾ ਚੁੱਕਾ ਹੈ। How to apply for rechecking/ re evaluation for 10+2 subjects?

ਇਸ ਪ੍ਰੀਖਿਆ ਨਾਲ ਸਬੰਧਤ ਪ੍ਰੀਖਿਆਰਥੀ ਜੇਕਰ ਰੀ-ਚੈਕਿੰਗ /ਰੀ-ਵੈਲੂਏਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਵਿਦਿਆਰਥੀ  ਆਨਲਾਈਨ ਫ਼ਾਰਮ ਤੇ ਫ਼ੀਸ ਭਰ ਸਕਦੇ ਹਨ। ਰੀ-ਚੈਕਿੰਗ /ਰੀ-ਵੈਲੂਏਸ਼ਨ  ਅਪਲਾਈ ਕਰਨ ਦਾ ਲਿੰਕ ਵਿਭਾਗ ਦੀ ਵੈਬਸਾਈਟ ਤੇ ਉਪਲਬਧ ਹੋਵੇਗਾ।

ਸਿੱਖਿਆ ਬੋਰਡ ਵੱਲੋਂ ਰੀ-ਚੈਕਿੰਗ /ਰੀ-ਵੈਲੂਏਸ਼ਨ   ਲਈ ਮਿਤੀ 5 ਜੁਲਾਈ 2022 ਤੋਂ 14 ਜੁਲਾਈ ਤਕ ਦਾ ਸਮਾਂ ਦਿੱਤਾ ਗਿਆ ਹੈ।

No need to send Hard copy of form.
 ਪ੍ਰੀਖਿਆਰਥੀ ਆਨਲਾਈਨ ਫ਼ਾਰਮ ਤੇ ਫ਼ੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ। ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈ। 

Link for applying re-checking/ re evaluation  active on 5th July : https://www.pseb.ac.in/


POST MATRIC SCHOLARSHIP FOR SC STUDENTS: ਸਕਾਲਰਸ਼ਿਪ ਲਈ ਪੋਰਟਲ ਓਪਨ

 

RAIN. ALERT : ਮੌਸਮ ਵਿਭਾਗ ਵੱਲੋਂ ਅੱਜ 8 ਜ਼ਿਲਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ

 ਚੰਡੀਗੜ੍ਹ, 2 ਜੁਲਾਈ 

Light to Moderate Rain with Thunderstorm/Lightning likely to continue over the parts of PATIALA, SAS NAGAR,, LUDHIANA, SANGRUR, FATEHGARH SAHIB districts; Moderate to Intense spell of Rain with Thunderstorm/Lightning likely over RUPNAGAR, NAWASHAHR districts & adjoining areas during next 2-3 hours. Latest Radar picture showing Rain/Thunderstorm activity Region of Lightning associated with present Rain/Thunderstorm.


ਪਟਿਆਲਾ, ਐਸ.ਏ.ਐਸ.ਨਗਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਗਰਜ਼-ਤੂਫ਼ਾਨ/ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ; ਅਗਲੇ 2-3 ਘੰਟਿਆਂ ਦੌਰਾਨ ਰੂਪਨਗਰ, ਨਵਾਂਸ਼ਹਿਰ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਜ਼-ਤੂਫ਼ਾਨ/ਬਿਜਲੀ ਚਮਕਣ ਦੇ ਨਾਲ ਦਰਮਿਆਨੀ ਤੋਂ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਾਜ਼ਾ ਰਾਡਾਰ ਤਸਵੀਰ ਮੌਜੂਦਾ ਮੀਂਹ/ਗਰਜ਼-ਤੂਫ਼ਾਨ ਨਾਲ ਸਬੰਧਿਤ ਬਿਜਲੀ ਦਾ ਮੀਂਹ/ਗਰਜ਼-ਤੂਫ਼ਾਨ ਸਰਗਰਮੀ ਖੇਤਰ ਦਿਖਾਉਂਦੀ ਹੈ।


6635 ETT RECRUITMENT: ਅੱਜ ਮਿਲਣਗੇ ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ,‌

 

RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...