Labels
Tuesday, 21 June 2022
ONLINE TEACHER TRANSFER : ਬਦਲੀਆਂ ਲਈ ਸਟੇਸ਼ਨ ਚੁਆਇਸ ਸ਼ੁਰੂ, ਇੰਜ ਕਰੋ ਆਨਲਾਈਨ ਅਪਲਾਈ
ਚੰਡੀਗੜ੍ਹ 21 ਜੂਨ
ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਈ ਸਟੇਸ਼ਨ ਚੁਆਇਸ ਸ਼ੁਰੂ ਕਰ ਦਿੱਤੀ ਹੈ।
ਜਿਨ੍ਹਾਂ ਅਧਿਆਪਕਾਂ ਨੇ ਬਦਲੀਆਂ ਲਈ ਅਪਲਾਈ ਕੀਤਾ ਹੈ , ਉਹ ਈਪੰਜਾਬ ਪੋਰਟਲ ਤੇ ਆਈਡੀ ਰਾਹੀਂ ਲਾਗ ਇਨ ਕਰ ਆਪਣੀ ਸਟੇਸ਼ਨ ਚੁਆਇਸ ਦੇ ਸਕਦੇ ਹਨ।
RAIN ALERT: ਮੌਸਮ ਵਿਭਾਗ ਵੱਲੋਂ ਅਗਲੇ 2-3 ਘੰਟਿਆਂ ਦੌਰਾਨ 9 ਜ਼ਿਲਿਆਂ ਵਿੱਚ ਮੀਂਹ, ਤੂਫ਼ਾਨ/ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ
ਚੰਡੀਗੜ੍ਹ 21 ਜੂਨ
ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਅਗਲੇ 2-3 ਘੰਟਿਆਂ ਦੌਰਾਨ ਨਵਾਂਸ਼ਹਿਰ, ਹੁਸ਼ਿਆਰਪੁਰ, ਲੁਧਿਆਣਾ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ, ਐਸ.ਏ.ਐਸ. ਨਗਰ, ਰੂਪਨਗਰ,ਸੰਗਰੂਰ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗਰਜ-ਤੂਫ਼ਾਨ/ਬਿਜਲੀ ਅਤੇ ਤੇਜ਼ ਹਵਾਵਾਂ (ਹਵਾ ਦੀ ਰਫ਼ਤਾਰ 30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
Light to Moderate Rain with Thunderstorm/Lightning and gusty winds (wind speed 30-40 kmph) likely over the parts of HOSHIARPUR, LUDHIANA, KAPURTHALA, JALANDHAR, FATEHGARH SAHIB, SAS NAGAR, RUPNAGAR, NAWASHAHR, SANGRUR districts and adjoining areas during next 2-3 hours.
BIG BREAKING: ਡੰਮੀ ਦਾਖਲਿਆਂ ਨੂੰ ਰੋਕਣ ਲਈ , ਸਿੱਖਿਆ ਵਿਭਾਗ ਦਾ ਵੱਡਾ ਫੈਸਲਾ
ਚੰਡੀਗੜ੍ਹ 20 ਜੂਨ
ਸਮੂਹ ਜਿਲ੍ਹਾ ਮੈਨੇਜਰ, ਖੇਤਰੀ ਦਫਤਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ-ਆਪਣੇ ਜਿਲ੍ਹੇ ਨਾਲ ਸਬੰਧਤ
ਸੰਸਥਾਵਾਂ ਦੇ ਦਾਖਲਾ ਖਾਰਜ ਰਜਿਸਟਰਾਂ ਨੂੰ ਦਾਖਲਾ ਖਤਮ ਹੋਣ ਦੀ ਅੰਤਿਮ ਮਿਤੀ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਪ੍ਰਤੀ
ਹਸਤਾਖਰ ਕਰਨ ਉਪਰੰਤ, ਅਪਡੇਸ਼ਨ ਰਿਪੋਰਟ ਹਫਤੇ ਦੇ ਅੰਦਰ-ਅੰਦਰ ਬੋਰਡ ਦੇ ਸੀਨੀਅਰ ਮੈਨੇਜਰ ਨੂੰ ਭੇਜਣੀ ਯਕੀਨੀ ਬਣਾਈ
ਜਾਵੇ ਤਾਂ ਜੋ ਸੀਨੀਅਰ ਮੈਨੇਜਰ ਵੱਲੋਂ ਇਸ ਦੀ ਰਿਪੋਰਟ ਚੇਅਰਮੈਨ ਜੀ ਨੂੰ ਪੇਸ਼ ਕੀਤੀ ਜਾ ਸਕੇ। ਪਾਓ ਹਰੇਕ ਅਪਡੇਟ ਟੈਲੀਗਰਾਮ ਚੈਨਲ ਤੇ ਜੁਆਈਨ ਕਰਨ ਲਈ ਲਿੰਕ , ਕਲਿੱਕ ਕਰੋ
PSEB SUPPLEMENTARY EXAM: ਸਿੱਖਿਆ ਬੋਰਡ ਵੱਲੋਂ ਪੰਜਵੀ/ਅੱਠਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਲਈ ਫੀਸਾਂ ਦਾ ਸ਼ਡਿਊਲ
ਚੰਡੀਗੜ੍ਹ ,21 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ , ਪੰਜਵੀ/ਅੱਠਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਵੀ/ਅੱਠਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪੂਰੇ ਪਾਠਕ੍ਰਮ ਵਿੱਚੋ ਜੁਲਾਈ ਵਿੱਚ ਕਰਵਾਈ ਜਾਣੀ ਹੈ। ਸਪਲੀਮੈਂਟਰੀ ਪ੍ਰੀਖਿਆ ਕਰਵਾਉਣ ਲਈ ਫਾਰਮ ਅਤੇ ਫੀਸ ਆਨਲਾਈਨ ਭਰਨ ਲਈ ਪੋਰਟਲ ਮਿਤੀ, 15-6-2022 ਤੋਂ 25-06-2022 ਤੱਕ ਲਾਈਵ ਕੀਤਾ ਜਾਣਾ ਹੈੈੈੈ। ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ ਜੁਆਈਨ ਕਰੋ ਟੈਲੀਗਰਾਮ ਚੈਨਲਪੰਜਵੀਂ ਸ਼੍ਰੇਣੀ ਲਈ
ਫੀਸ 550/- ਰੁਪਏ ਅਤੇ ਅੱਠਵੀਂ ਸ਼੍ਰੇਣੀ ਲਈ 850/- ਰੁਪਏ ਪ੍ਰਤੀ ਪ੍ਰੀਖਿਆਰਥੀ ਨਿਰਧਾਰਿਤ ਕੀਤੀ
ਗਈ ਹੈ। ਮਿੱਥੀ ਮਿਤੀ ਤੋਂ ਬਾਅਦ ਕੋਈ ਫਾਰਮ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ
ਪ੍ਰੀਖਿਆਰਥੀ ਅਤੇ ਸਬੰਧਤ ਸਕੂਲ ਮੁੱਖੀ ਦੀ ਹੋਵੇਗੀ।
6635 ETT RESULT : 6635 ਈਟੀਟੀ ਭਰਤੀ ਦਾ ਨਤੀਜਾ ਘੋਸ਼ਿਤ, ਕਰੋ ਡਾਊਨਲੋਡ
6635 ETT MERIT LIST 2022 : 6635 ETT RECRUITMENT 2022
6635 ETT SELECTION LIST 2022 DOWNLOAD HERE
PUNJAB ETT RECRUITMENT 2022
ਸਿੱਖਿਆ ਵਿਭਾਗ ਵੱਲੋਂ 6635 ਈਟੀਟੀ ਭਰਤੀ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਨਤੀਜਾ ਡਾਊਨਲੋਡ ਕਰਨ ਲਈ ਲਿੰਕ 6635 ETT RECRUITMENT RESULT, DOWNLOAD HEREMORE UPDATES : PUNJAB ETT RECRUITMENT 2022 SEE ALL UPDATE HERE
Subscribe to:
Posts (Atom)