Wednesday, 15 June 2022

OLD PENSION SCHEME: ਜਲਦ ਹੱਲ ਹੋਵੇਗਾ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ — ਭਗਵੰਤ ਸਿੰਘ ਮਾਨ

 *ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਦਾ ਵਫਦ ਮੁੱਖ ਮੰਤਰੀ ਨੂੰ ਮਿਲਿਆ*


*ਜਲਦ ਹੱਲ ਹੋਵੇਗਾ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ — ਭਗਵੰਤ ਸਿੰਘ ਮਾਨ*

ਚੰਡੀਗੜ੍ਹ 15 ਜੂਨ 

ਅੱਜ ਸੀ.ਪੀ.ਐਫ ਕਰਮਚਾਰੀ ਯੂਨੀਅਨ, ਪੰਜਾਬ ਦਾ ਵਫਦ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਮਿਲਿਆ। ਵਫਦ ਵਿੱਚ ਸੂਬਾ ਵਿੱਤ ਸਕੱਤਰ ਸ੍ਰੀ ਅਮਨਦੀਪ ਸਿੰਘ ਅਤੇ ਸੂਬਾਈ ਆਗੂ ਸ੍ਰੀ ਸੰਗਤ ਰਾਮ ਮੌਜ਼ੂਦ ਸਨ। ਵਫਦ ਵੱਲੋਂ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਨੂੰ ਦੱਸਿਆ ਕਿ ਪੰਜਾਬ ਦੇ ਲਗਭਗ 2 ਲੱਖ ਕਰਮਚਾਰੀ ਹਨ ਜੋ ਨਵੀਂ ਪੈਨਸ਼ਨ ਸਕੀਮ ਦਾ ਵਿਰੋਧ ਪੰਜਾਬ ਸਮੇਤ ਦੇਸ਼ ਭਰ ਦੇ 70 ਲੱਖ ਕਰਮਚਾਰੀਆਂ ਨਾਲ ਦੇਸ ਦੇ ਵੱਖ—ਵੱਖ ਸੂਬਿਆਂ ਵਿੱਚ ਕਰ ਰਹੇ ਹਨ। ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਨੈਸ਼ਨਲ ਮੂਵਮੈਂਟ ਫਾਰ ਓਲਫ ਪੈਨਸ਼ਨ ਸਕੀਮ ਦੇ ਆਗੂਆਂ ਵੱਲੋਂ ਸੰਗਰੂਰ ਦੀ ਜਿ਼ਮਨੀ ਚੋਣ ਵਿੱਚ ਸੰਘਰਸ਼ ਦੀ ਦਿੱਤੀ ਗਈ ਚਿਤਾਵਨੀ ਉਪਰੰਤ ਵਿੱਤ ਮੰਤਰੀ ਪੰਜਾਬ ਸ੍ਰੀ ਹਰਪਾਲ ਸਿੰਘ ਚੀਮਾ ਨਾਲ ਮਿਤੀ 09.06.2022 ਨੂੰ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਸਬੰਧ ਵਿੱਚ ਦਿਖਾਏ ਗਏ ਹਾ—ਪੱਖੀ ਰਵੱਈਏ ਕਾਰਨ ਦੇਸ਼ ਭਰ ਦਾ ਮੁਲਾਜ਼ਮ ਪੰਜਾਬ ਵਿਚਲੀ ਆਮ ਆਦਮੀ ਦੀ ਸਰਕਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਦੇ ਮੁੱਦੇ ਤੇ ਆਸਵੰਦ ਹੋਇਆ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਮੁੱਦਾ ਜਲਦ ਹੀ ਹੱਲ ਹੋਵੇਗਾ। ਇਸ ਸਬੰਧੀ ਜਿਨ੍ਹਾਂ ਰਾਜਾਂ ਵਿੱਚ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਗਈ ਹੈ, ਉਨ੍ਹਾਂ ਰਾਜਾਂ ਨਾਲ ਪੰਜਾਬ ਸਰਕਾਰ ਲਗਾਤਾਰ ਤਾਲਮੇਲ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਕਰਮਚਾਰੀਆਂ ਦੀਆਂ ਸਮਸਿੱਆਵਾਂ ਦਾ ਹੱਲ ਕਰਨ ਲਈ ਸੁਹਿਰਦ ਹੈ ਅਤੇ ਜਲਦ ਹੀ ਯੂਨੀਅਨ ਨੂੰ ਮੁੱਖ ਮੰਤਰੀ ਪੱਧਰ ਤੇ ਪੈਨਲ ਮੀਟਿੰਗ ਦਿੱਤੀ ਜਾਵੇਗੀ। 


ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਨਹੀਂ ਕਰਦੀ ਤਾਂ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਐਨ.ਐਮ.ਓ.ਪੀ.ਐਸ ਦੇਸ਼ ਭਰ ਦੇ ਜਿਹੜੇ ਵੀ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਚੋਣਾਂ ਵਿੱਚ ਸ਼ਾਮਿਲ ਹੋਵੇਗੀ, ਉਨ੍ਹਾਂ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। 


CPFEU Punjab 

98030-17006

DUAL SCHOOL CHARGE : ਡੀਪੀਆਈ ਵੱਲੋਂ ਹੈਡਮਾਸਟਰਾਂ ਦੇ ਡਬਲ ਚਾਰਜ ਸਬੰਧੀ ਸੂਚਨਾ ਮੰਗੀ

 

ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਆਮਦ ਦੌਰਾਨ ਮਿਲੇ*

 *ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਆਮਦ ਦੌਰਾਨ ਮਿਲੇ*


*ਮੁੱਖ ਮੰਤਰੀ ਵੱਲੋਂ ਤਨਖਾਹ ਕਟੌਤੀ ਅਤੇ ਦੂਰ ਦੁਰਾਡੇ ਆਰਜੀ ਪ੍ਰਬੰਧ ਦੇ ਵਿਭਾਗੀ ਮਸਲੇ ਨੂੰ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ**ਵਿੱਤ ਵਿਭਾਗ ਦੀ ਮੰਜੂਰੀ ਦੇ ਬਾਵਜੂਦ ਦਫ਼ਤਰੀ ਮੁਲਾਜ਼ਿਮ ਨਹੀਂ ਕੀਤੇ ਜਾ ਰਹੇ ਪੱਕੇ*ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ।

ਪ੍ਰੈਸ ਬਿਆਨ ਜਾਰੀ ਕਰਦੇ ਹੋਏ ਯੂਨੀਅਨ ਦੇ ਆਗੂ ਗਗਨ ਸਿਆਲ, ਮੋਹਿਤ ਸ਼ਰਮਾ ਸ਼ੋਬਿਤ ਭਗਤ,ਗਗਨਦੀਪ ਸ਼ਰਮਾ, ਸੁਖਰਾਜ ,ਰਾਜੀਵ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਗਿਆ ਅਤੇ ਉਹਨਾਂ ਦੀ ਸਰਕਾਰ ਬਣਨ ਤੇ ਵਧਾਈ ਦਿਤੀ ਗਈ ਅਤੇ ਆਪਣੀ ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਕਿਹਾ ਗਿਆ ਜਿਸ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਸਰਕਾਰ ਹੈ ਤੁਹਾਨੂੰ ਜਲਦ ਹੀ ਰੈਗੂਲਰ ਕੀਤਾ ਜਾਵੇਗਾ।

ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਪਿਛਲੀ ਸਰਕਾਰਾਂ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ 8886 ਅਧਿਆਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ ਪਰ ਦਫਤਰੀ ਕਰਮਚਾਰੀਆ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ !

ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ 2019 ਵਿੱਚ ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਸੀ ਜਿਸ ਦਾ ਕੋਈ ਵਿਤੀ ਬੋਜ ਵੀ ਸਰਕਾਰ ਤੇ ਨਹੀਂ ਪੈਂਦਾ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ।

ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਜਲਦ ਰੈਗੂਲਰ ਕੀਤਾ ਜਾਵੇਗਾ।

ਵਿਭਾਗੀ ਮਸਲੇ ਤਨਖਾਹ ਕਟੌਤੀ ਤੇ ਦੂਰ ਦੁਰਾਡੇ ਆਰਜੀ ਪ੍ਰਬੰਦਾ ਨੂੰ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ !

ONLINE TRANSFER SOON: ਈ ਪੰਜਾਬ ਪੋਰਟਲ ਤੇ ਅਸਾਮੀਆਂ ਦੀ ਸੂਚਨਾਂ 3 ਦਿਨਾਂ ਦੇ ਅੰਦਰ ਅਪਡੇਟ ਕਰਨ ਉਪਰੰਤ ਸਕੂਲ ਮੁਖੀਆਂ ਤੋਂ ਮੰਗੇ ਸਰਟੀਫਿਕੇਟ

 

ਸੰਘਰਸ਼ ਦੌਰਾਨ ਦਰਜ਼ ਕੀਤੇ ਪੁਲਿਸ ਕੇਸ ਹੋਣਗੇ ਰੱਦ, ਪੰਜਾਬ ਸਰਕਾਰ ਵੱਲੋਂ ਕਾਰਵਾਈ ਸ਼ੁਰੂ

 

CURRENT AFFAIRS: DAILY CURRENT AFFAIRS 7TH JUNE TO 14TH JUNE 2022

 CURRENT AFFAIRS: DAILY CURRENT AFFAIRS 7TH JUNE TO 14TH JUNE 2022

YyyyqwAnswer :  Jammu and Kashmir . 02. Which country hsy,yyas introduced legislation  to put a National freeze on handgun o wnership in the country?
CxAnswer:  Canada 

03 .ਪੁਰਸ਼ਾਂ ਦੇ ਫਰੈਂਚ ਓਪਨ 2022 ਵਿੱਚ ਰਾਫੇਲ ਨਡਾਲ ਨੇ ਕਿਸ ਨੂੰ ਹਰਾ ਕੇ ਆਪਣਾ 14ਵਾਂ ਫ੍ਰੈਂਚ ਓਪਨ ਖਿਤਾਬ ਜਿੱਤਿਆ ਹੈ?
Answer :   Casper Ruud  (ਕੈਸਪਰ ਰੂਡ)


 04. Who among the following Indian American has won the 2022 Scripps National Spelling Bee?
ਕਿਸ ਅਮਰੀਕੀ ਨੇ 2022 ਸਕ੍ਰਿਪਸ ਸਪੈਲਿੰਗ ਬੀ ਜਿੱਤੀ ਹੈ? 
   Answer: Harini Logan (ਹਰਿਨੀ ਲੋਗਨ)
05. Which State/UT have signed a pact with the Indian Air Force to set up the country's first Indian Air Force Heritage Centre? 
Answer : Chandigarh

 06. Which team has won the RBI's first global hackathon "HARBINGER-2021- Innovation for Transformation" in the problem statement of innovative, casy to use, non mobile digital payment solutions? 
Answer:   Tone Tag 

 07. What is the theme of World food safety day ? 💥ਵਿਸ਼ਵ ਭੋਜਨ ਸੁਰੱਖਿਆ ਦਿਵਸ ਦਾ ਵਿਸ਼ਾ ਕੀ ਹੈ?💥

Answer : Safer Food, Better Health  (ਸੁਰੱਖਿਅਤ ਭੋਜਨ, ਬਿਹਤਰ ਸਿਹਤ)


 08. Which country launched the Global Initiative "Lifestyle for the Environment Movement"?   
ਕਿਸ ਦੇਸ਼ ਨੇ ਗਲੋਬਲ ਇਨੀਸ਼ੀਏਟਿਵ "ਵਾਤਾਵਰਣ ਅੰਦੋਲਨ ਲਈ ਜੀਵਨ ਸ਼ੈਲੀ" ਦੀ ਸ਼ੁਰੂਆਤ ਕੀਤੀ?

Answer : India  (ਭਾਰਤ) 9. Who was recently appointed as the Managing Director of State Bank of India? 
ਹਾਲ ਹੀ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਕਿਸਨੂੰ ਨਿਯੁਕਤ ਕੀਤਾ ਗਿਆ ਸੀ?

Answer:  Alok Kumar Choudhary ( ਅਲੋਕ ਕੁਮਾਰ ਚੌਧਰੀ)

 10. Who has been appointed as the new chairperson of the International Aluminium Institute? ਇੰਟਰਨੈਸ਼ਨਲ ਐਲੂਮੀਨੀਅਮ ਇੰਸਟੀਚਿਊਟ ਦਾ ਨਵਾਂ ਚੇਅਰਪਰਸਨ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ?

Answer: Satish Rai (ਸਤੀਸ਼ ਰਾਏ)


 11. According to the recent projection of the World Bank, what would be India's gross domestic product forecast for the current fiscal year 2022-2023 planlar? 
ਵਿਸ਼ਵ ਬੈਂਕ ਦੇ ਹਾਲ ਹੀ ਦੇ ਅਨੁਮਾਨ ਦੇ ਅਨੁਸਾਰ, ਮੌਜੂਦਾ ਵਿੱਤੀ ਸਾਲ 2022-2023 ਯੋਜਨਾਕਾਰ ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ ਦੀ ਭਵਿੱਖਬਾਣੀ ਕੀ ਹੋਵੇਗੀ?

Answer: 7.5% 

 12. Which Indian Shooter won the gold medal in 10m air rifle standing SHI at the 2022 Para Shooting World Cup in France? 💥ਫਰਾਂਸ ਵਿੱਚ 2022 ਪੈਰਾ ਸ਼ੂਟਿੰਗ ਵਿਸ਼ਵ ਕੱਪ ਵਿੱਚ ਕਿਸ ਭਾਰਤੀ ਨਿਸ਼ਾਨੇਬਾਜ਼ ਨੇ 10 ਮੀਟਰ ਏਅਰ ਰਾਈਫਲ ਸਟੈਂਡਿੰਗ SHI ਵਿੱਚ ਸੋਨ ਤਮਗਾ ਜਿੱਤਿਆ?💥

Answer:   Avani Lekhara  (ਅਵਨੀ ਲੇਖਰਾ)

 13. Who has been appointed as a Director of the Asia and Pacific Department. International Monetary Fund?💥 ਏਸ਼ੀਆ ਅਤੇ ਪ੍ਰਸ਼ਾਂਤ ਵਿਭਾਗ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਡਾਇਰੈਕਟਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ?💥

Answer:  Krishna Srinivasan  (ਕ੍ਰਿਸ਼ਨ ਸ਼੍ਰੀਨਿਵਾਸਨ)

14. On which date, did PM Narendra Modi has launched a global initiative "LiFE Movement"?
💥ਕਿਸ ਮਿਤੀ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਗਲੋਬਲ ਪਹਿਲ "ਲਾਈਫ ਮੂਵਮੈਂਟ" ਦੀ ਸ਼ੁਰੂਆਤ ਕੀਤੀ ਸੀ?💥

Answer: 05th June 2022 

 15. What is the new rate of interest ratified by the Government for the "Employees Provident Fund Deposits" for 2021-22? 
2021-22 ਲਈ "ਕਰਮਚਾਰੀ ਭਵਿੱਖ ਨਿਧੀ ਜਮ੍ਹਾਂ" ਲਈ ਸਰਕਾਰ ਦੁਆਰਾ ਪ੍ਰਮਾਣਿਤ ਵਿਆਜ ਦੀ ਨਵੀਂ ਦਰ ਕੀ ਹੈ?
Answer: 8.1% 

 16. Which state launched a special health care scheme called "Anchal" for pregnant women? 
💥ਕਿਸ ਰਾਜ ਨੇ ਗਰਭਵਤੀ ਔਰਤਾਂ ਲਈ "ਆਂਚਲ" ਨਾਮਕ ਇੱਕ ਵਿਸ਼ੇਸ਼ ਸਿਹਤ ਸੰਭਾਲ ਯੋਜਨਾ ਸ਼ੁਰੂ ਕੀਤੀ?
Answer:  ਰਾਜਸਥਾਨ  (Rajasthan) 💥

 17. Which state has been ranked first in the Food Safety and Standards Authority of India's, 04th State Food Safety Index in large state category?  ਕਿਸ ਰਾਜ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ 4th  ਰਾਜ ਫੂਡ ਸੇਫਟੀ ਇੰਡੈਕਸ ਵਿੱਚ ਵੱਡੇ ਰਾਜ ਸ਼੍ਰੇਣੀ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ?

Answer: Tamil Nadu   (ਤਾਮਿਲਨਾਡੂ) 

 18. What is the theme of Biotech Startup Expo 2022? 
💥ਬਾਇਓਟੈਕ ਸਟਾਰਟਅੱਪ ਐਕਸਪੋ 2022 ਦਾ ਥੀਮ ਕੀ ਹੈ?💥
Answer:  Biotech Startup Innovations: Towards  Aatmanirbhar Bharat  (ਬਾਇਓਟੈਕ ਸਟਾਰਟਅੱਪ ਇਨੋਵੇਸ਼ਨ: ਆਤਮਨਿਰਭਰ ਭਾਰਤ ਵੱਲ )


 19. 💥Which coastal state of India has launched a "Beach Vigil App" to ensure the management of beaches and the security of Tourists?
ਭਾਰਤ ਦੇ ਕਿਸ ਤੱਟਵਰਤੀ ਰਾਜ ਨੇ ਬੀਚਾਂ ਦੇ ਪ੍ਰਬੰਧਨ ਅਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ "ਬੀਚ ਵਿਜਿਲ ਐਪ" ਲਾਂਚ ਕੀਤਾ ਹੈ?💥

Answer:  Goa  (ਗੋਆ)
 
 20. What is the theme of World Oceans Day 2022 Revitalization?  
ਵਿਸ਼ਵ ਮਹਾਸਾਗਰ ਦਿਵਸ 2022 ਪੁਨਰ-ਸੁਰਜੀਤੀ ਦਾ ਥੀਮ ਕੀ ਹੈ?
Answer: Collective Action for the Ocean

  21. "Loktantra Ke Swar" and "Republican Ethics" are the selected Speeches of which Indian personality? 
💥"ਲੋਕਤੰਤਰ ਕੇ ਸਵਰ" ਅਤੇ "ਰਿਪਬਲਿਕਨ ਐਥਿਕਸ" ਕਿਸ ਭਾਰਤੀ ਸ਼ਖਸੀਅਤ ਦੇ ਚੁਣੇ ਹੋਏ ਭਾਸ਼ਣ ਹਨ?💥

Answer:   Ramnath Kovind (ਰਾਮਨਾਥ ਕੋਵਿੰਦ) 


 22. What is the theme of World Accreditation Day 2022? 
Answer: Accreditation : Sustainability in Economic Growth & the Environment 

 23. Who was recently appointed as the Ambassador of "India-UK Together Season of Culture"  
ਜਿਸ ਨੂੰ ਹਾਲ ਹੀ ਵਿੱਚ "ਭਾਰਤ-ਯੂਕੇ ਟੂਗੇਦਰ ਸੀਜ਼ਨ ਆਫ਼ ਕਲਚਰ" ਦਾ ਰਾਜਦੂਤ ਨਿਯੁਕਤ ਕੀਤਾ ਗਿਆ ਸੀ।

Answer:  AR Rahman (ਏ ਆਰ ਰਹਿਮਾਨ)

 24. Which Institution has launched the book "Business of Sports The winning Formula for Success" : 
ਕਿਸ ਸੰਸਥਾ ਨੇ "ਬਿਜ਼ਨਸ ਆਫ਼ ਸਪੋਰਟਸ ਦ ਵਿਨਿੰਗ ਫਾਰਮੂਲਾ ਫਾਰ ਸਕਸੈਸ" ਕਿਤਾਬ ਲਾਂਚ ਕੀਤੀ ਹੈ? 
Answer: ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਮੈਨੇਜਮੈਂਟ (International Institute of Sports Management)

 
25. What is the theme of the "World Environment Day 2022" 
💥"ਵਿਸ਼ਵ ਵਾਤਾਵਰਣ ਦਿਵਸ 2022" ਦਾ ਥੀਮ ਕੀ ਹੈ?💥

Answer:  Only One Earth  (ਕੇਵਲ ਇੱਕ ਧਰਤੀ)

 26. Ministry of Tourism launched the "National Strategy for Sustainable Tourism" along with which organization? 
ਸੈਰ ਸਪਾਟਾ ਮੰਤਰਾਲੇ ਨੇ ਕਿਸ ਸੰਸਥਾ ਦੇ ਨਾਲ "ਸਥਾਈ ਸੈਰ-ਸਪਾਟਾ ਲਈ ਰਾਸ਼ਟਰੀ ਰਣਨੀਤੀ" ਸ਼ੁਰੂ ਕੀਤੀ?
Answer:   UNEP 

RAIN PREDICTION: ਰਾਹਤ, ਮੌਸਮ ਵਿਭਾਗ ਵੱਲੋਂ ਅੱਜ ਤੋਂ ਬਾਰਿਸ਼ ਦੀ ਸੰਭਾਵਨਾ,‌‌ਪੜੋ ਮੌਸਮ ਵਿਭਾਗ ਦਾ ਪ੍ਰੈਸ ਨੋਟ


ਚੰਡੀਗੜ੍ਹ 15 ਜੂਨ

15 ਜੂਨ ਨੂੰ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਬਾਰਿਸ਼/ਗਰਜ-ਬਰਫ਼ਬਾਰੀ ਦੀ ਸੰਭਾਵਨਾ ਹੈ।
ਨੇ ਕਿਹਾ ਸਪੈਲ ਦੇ ਨਾਲ ਹੋਣ ਦੀ ਸੰਭਾਵਨਾ ਹੈ
ਗਰਜ਼-ਤੂਫ਼ਾਨ/ਧੂੜ ਦਾ ਤੂਫ਼ਾਨ/ਬਿਜਲੀ ਅਤੇ ਤੇਜ਼ ਹਵਾਵਾਂ ਦੋਵਾਂ ਰਾਜਾਂ ਵਿੱਚ ਵੱਖ-ਵੱਖ ਥਾਵਾਂ 'ਤੇ 30-50 ਕਿਲੋਮੀਟਰ ਪ੍ਰਤੀ ਘੰਟਾ
ਚੰਡੀਗੜ੍ਹ ਸਮੇਤ।


  ਅੱਜ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਤੇਜ਼ ਗਰਮੀ ਦੇ ਹਾਲਾਤ ਘੱਟ ਹੋਣ ਦੀ ਸੰਭਾਵਨਾ ਹੈ।


  ਅਗਲੇ 4-5 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 3-5 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ, ਨਤੀਜੇ ਵਜੋਂ ਗਰਮੀ ਦੀ ਲਹਿਰ ਨਹੀਂ ਹੋਵੇਗੀ
ਚੰਡੀਗੜ੍ਹ ਸਮੇਤ ਦੋਵਾਂ ਰਾਜਾਂ ਵਿੱਚ ਅਗਲੇ 5 ਦਿਨਾਂ ਦੌਰਾਨ ਪੈਣ ਦੀ ਸੰਭਾਵਨਾ ਹੈ।

 

PPSC SENIOR ASSISTANT RECRUITMENT 2022: ਸਿੱਖਿਆ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਵਿੱਚ ਸੀਨੀਅਰ ਅਸਿਸਟੈਂਟਾ ਦੀ ਭਰਤੀ ਲਈ ਇਸ਼ਤਿਹਾਰ ਜਾਰੀ, ਇੰਜ ਕਰੋ ਅਪਲਾਈ

 

The Punjab Public Service Commission invites Online Application Forms from eligible Candidates for recruitment to 198 posts of Senior Assistant (Group-B) in various Departments of Government of Punjab on the basis of Joint Competitive Examination as follows:-


 The detailed information regarding the syllabus, pattern of examination, educational qualifications, age, etc. Given below", for each post, also available on the website of Punjab Public Service Commission http://ppsc.gov.in  

PPSC SENIOR ASSISTANT RECRUITMENT IN PUNJAB 2022 


DETAILS OF VACANCIES 
1. 21 POSTS OF SENIOR ASSISTANT (HEAD OFFICE) (GROUP-B) IN THE DEPARTMENT OF SCHOOL EDUCATION, GOVT. OF PUNJAB.

2. 61 POSTS OF SENIOR ASSISTANT (SUBORDINATE OFFICES)
(GROUP-B) IN THE DEPARTMENT OF SCHOOL EDUCATION, GOVT. OF PUNJAB.
3. 13 POSTS OF SENIOR ASSISTANT (GROUP B) IN THE DEPARTMENT OF WATER SUPPLY AND SANITATION, GOVT. OF PUNJAB.
4. 78 POSTS OF SENIOR ASSISTANT (GROUP B) IN THE DEPARTMENT OF PUBLIC WORKS, GOVT. OF PUNJAB.
5. 01 POST OF SENIOR ASSISTANT (GROUP-B) IN THE DEPARTMENT OF PROSECUTION AND LITIGATION DEPARTMENT, GOVT. OF PUNJAB.
6. 12 POSTS OF SENIOR ASSISTANT (GROUP-B) IN THE DEPARTMENT OF EXCISE AND TAXATION DEPARTMENT, GOVT. OF PUNJAB.
7. 04 POSTS OF SENIOR ASSISTANT IN THE DEPARTMENT OF RURAL DEVELOPMENT & PANCHAYAT, GOVT. OF PUNJAB.
8. 08 POSTS OF SENIOR ASSISTANT IN THE DEPARTMENT OF REVENUE, REHABILITATION AND DISASTER MANAGEMENT
(FINANCIAL COMMISSIONER SECRETARIAT), GOVT. OF PUNJAB. 

INITIAL PAY: Rs. 35,400/-
The minimum pay admissible for the ibid posts shall be as per notification no 7/87/2020-  5FP1/1145 dated 29/10/2020 Government of Punjab, Department of Finance (Finance Personnel-I Branch) Chandigarh, notification no 7/204/2012-4F.P.1/66 dated 15/01/2015 

ESSENTIAL QUALIFICATIONS:
4.1 (i) Possesses the Bachelor's Degree from a recognized university or Institution; and
Qualifies in the competitive test specified by the appointing authority from time to time; and

(iii) Possesses at least One Hundred and twenty hours course with hands on experience in the
use of Personal Computer or Information Technology in Office Productivity applications
or Desktop Publishing applications from a Government recognized institution or a
reputed institution, which is ISO 9001, certified.
 OR
Possesses a Computer Information Technology course equivalent to 'O' level certificate
of Department of Electronics Accreditation of Computer Course (DOEACC) of
Government of India;
(2) The person so appointed as Senior Assistant in terms of the Provisions of sub-rule (1),
shall have, before his appointment, (passed a test in English and Punjabi respectively
typewriting on Computer to be conducted by the Board or the appointing authority or the
Department of Information Technology, as the case may be, at speed of thirty words per minute:


 AGE
 Candidates should not be below 18 years and above 37 years of age as on
01/01/2022.

Also read : 

 • ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 917 ਅਸਾਮੀਆਂ ਤੇ ਭਰਤੀ  *https://bit.ly/3xq4RQT 


 • BAL VIKAS PROJECT OFFICER; ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ, , ਅੰਤਿਮ ਮਿਤੀ 17 ਜੂਨ https://bit.ly/3zxOqEz 


 • PUNJAB HEALTH DEPARTMENT RECRUITMENT : 2156 ਅਸਾਮੀਆਂ ਤੇ ਭਰਤੀ https://bit.ly/3aKFyRI 


 • ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ 44 ਅਸਾਮੀਆਂ ਤੇ ਭਰਤੀ  https://bit.ly/3xGaeN0 

 • ਸਕੂਲਾਂ ਵਿੱਚ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ https://bit.ly/3twjXmI 


 •  ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਵੱਲੋਂ 790+ ਅਸਾਮੀਆਂ ਤੇ ਭਰਤੀ ਆਨਲਾਈਨ ਕਰੋ ਅਪਲਾਈ https://bit.ly/3xFJUmk

 • PUNJAB HEALTH DEPARTMENT RECRUITMENT : 2156 ਅਸਾਮੀਆਂ ਤੇ ਭਰਤੀ https://bit.ly/3aKFyRI  


PPSC SENIOR ASSISTANT RECRUITMENT PUNJAB 2022 

Last date for new registration for applying online/ editing for the post 05.07.2022

Start date for printing system generated bank challan form 06.07.2022 

Last date for printing system generated bank challan form 12.07.2022 

Last date for depositing Application and Examination fees by using the print out system  generated bank challan form : 13.07.2022SYLLABUS OF THE WRITTEN EXAMINATION

The question paper will be based on the given syllabus from General Knowledge,
Current Affairs, General Mental Ability, Logical Reasoning & Quantitative Aptitude.


OFFICIAL NOTIFICATION SENIOR ASSISTANT RECRUITMENT PUNJAB 2022

  • ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ 44 ਅਸਾਮੀਆਂ ਤੇ ਭਰਤੀ  https://bit.ly/3xGaeN0 


LINK FOR APPLYING ONLINE  PPSC SENIOR ASSISTANT RECRUITMENT 2022  • ਸਕੂਲਾਂ ਵਿੱਚ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ https://bit.ly/3twjXmI 
 • Forest department recruitment 2022: 204 ਅਸਾਮੀਆਂ ਤੇ ਭਰਤੀ  https://bit.ly/39dJ1b6
 •  ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਵੱਲੋਂ 790+ ਅਸਾਮੀਆਂ ਤੇ ਭਰਤੀ *ਆਨਲਾਈਨ* ਕਰੋ ਅਪਲਾਈ  https://bit.ly/3xFJUmk


RECENT UPDATES

Today's Highlight