Monday, 13 June 2022

"ਪੰਜਾਬ ਯੂਨੀਵਰਸਿਟੀ' ਦੇ ਕੇਂਦਰੀਕਰਨ ਦਾ ਡੀ.ਟੀ.ਐਫ. ਵਲੋਂ ਸਖ਼ਤ ਵਿਰੋਧ"

 "ਪੰਜਾਬ ਯੂਨੀਵਰਸਿਟੀ' ਦੇ ਕੇਂਦਰੀਕਰਨ ਦਾ ਡੀ.ਟੀ.ਐਫ. ਵਲੋਂ ਸਖ਼ਤ ਵਿਰੋਧ"

"ਪੰਜਾਬ ਪੁਲਿਸ ਵਲੋਂ ਸੰਘਰਸ਼ੀ ਵਿਦਿਆਰਥੀਆਂ 'ਤੇ ਲਾਠੀਚਾਰਜ ਦੀ ਨਿਖੇਧੀ"  

ਅੰਮ੍ਰਿਤਸਰ,( ): ਕੇਂਦਰ ਸਰਕਾਰ ਦੁਆਰਾ ਲਿਆਂਦੀ ਨਵੀਂ ਸਿੱਖਿਆ ਨੀਤੀ -2020 ਅਤੇ ਪੰਜਾਬ ਯਨੀਵਰਸਿਟੀ ਉੱਤੇ ਕੇਂਦਰੀ ਕਾਨੂੰਨ ਲਾਗੂ ਕਰਨ ਦੇ ਵਿਰੋਧ ਦੇ ਵਿੱਚ 10 ਵਿਦਿਆਰਥੀ ਜਥੇਬੰਦੀਆਂ ਦੇ ਸੂਬਾ ਪੱਧਰੀ ਸੱਦੇ ਤਹਿਤ, ਸੂਬੇ ਦੀ ਰਾਜਧਾਨੀ ਚੰਡੀਗਡ਼੍ਹ ਵੱਲ ਵਧ ਰਹੇ ਕਾਫ਼ਲੇ 'ਤੇ ਪੰਜਾਬ ਪੁਲੀਸ ਵੱਲੋਂ ਲਾਠੀਚਾਰਜ਼ ਅਤੇ ਤਿੱਖੀ ਖਿੱਚਧੂਹ ਕਰਨ ਦੀ, ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਦੀ ਜਿਲ੍ਹਾ ਅੰਮ੍ਰਿਤਸਰ ਇਕਾਈ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।     ਡੀ.ਟੀ.ਐਫ.ਦੇ ਸੂਬਾਈ ਵਿੱਤ ਸਕੱਤਰ-ਕਮ-ਜ਼ਿਲਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਡੀ.ਐਮ.ਐਫ. ਪੰਜਾਬ ਦੇ ਸੂਬਾਈ ਪ੍ਰਧਾਨ ਜਰਮਨਜੀਤ ਸਿੰਘ,ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ,ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਜ਼ਿਲ੍ਹਾ ਪ੍ਰੈੱਸ ਸਕੱਤਰ ਰਜੇਸ਼ ਕੁਮਾਰ ਪਰਾਸ਼ਰ ਨੇ ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ, ਤਾਕਤਾਂ ਦੇ ਕੇਂਦਰੀਕਰਨ ਦੀ ਫਾਸ਼ੀਵਾਦੀ ਨੀਤੀ ਅਤੇ ਪੰਜਾਬ ਦੇ ਹੱਕਾਂ ਉਪਰ ਮਾਰੇ ਜਾ ਰਹੇ ਡਾਕੇ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਪਰ ਪੰਜਾਬ ਪੁਲੀਸ ਦੇ ਅਧਿਕਾਰ ਖੇਤਰ ਨਾ ਹੋਣ ਦੇ ਬਾਵਜੂਦ ਵੀ ਕੀਤੀ ਤਾਨਾਸ਼ਾਹੀ ਧੱਕੇਸ਼ਾਹੀ, ਸੂਬਿਆਂ ਦੇ ਅਧਿਕਾਰ ਖੋਹਣ ਅਤੇ ਕੇਂਦਰੀਕਰਨ ਦੇ ਮਾਮਲੇ ਵਿੱਚ, ਪੰਜਾਬ ਦੀ 'ਆਪ' ਤੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਦੇ ਇਕਸੁਰ ਹੋਣ ਦਾ ਪ੍ਰਗਟਾਵਾ ਹੈ। ਡੀ.ਟੀ.ਐਫ. ਪੰਜਾਬ ਜ਼ਿਲਾ ਅੰਮ੍ਰਿਤਸਰ ਦੇ ਆਗੂਆਂ ਚਰਨਜੀਤ ਸਿੰਘ ਰਾਜਧਾਨ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਸੁਖਵਿੰਦਰ ਸਿੰਘ ਬਿੱਟਾ,ਗੁਰਪ੍ਰੀਤ ਸਿੰਘ ਨਾਭਾ, ਵਿਪਨ ਰਿਖੀ, ਨਰੇਸ਼ ਕੁਮਾਰ, ਨਰਿੰਦਰ ਸਿੰਘ ਮੱਲੀਆਂ, ਕੁਲਦੀਪ ਸਿੰਘ ਤੌਲਾਨੰਗਲ, ਪਰਮਿੰਦਰ ਸਿੰਘ ਰਾਜਾਸਾਂਸੀ, ਚਰਨਜੀਤ ਸਿੰਘ ਭੱਟੀ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਵਿਸ਼ਾਲ ਕਪੂਰ, ਰਾਜਵਿੰਦਰ ਸਿੰਘ ਚਿਮਨੀ ਆਦਿ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਦੀ ਸਾਂਝੀ ਵਿਰਾਸਤ 'ਪੰਜਾਬ ਯੂਨੀਵਰਸਿਟੀ' ਨੂੰ ਕੇਂਦਰ ਸਰਕਾਰ ਦੇ ਨਿੱਜੀਕਰਨ, ਕੇਂਦਰੀਕਰਨ ਤੇ ਭਗਵੇਂਕਰਨ ਦੇ ਏਜੰਡੇ ਤੋਂ ਬਚਾਉਣ ਲਈ, ਹਰ ਸੰਘਰਸ਼ੀ ਹਿੱਸੇ ਨੂੰ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ, ਚੰਡੀਗੜ੍ਹ ਦੇ ਮੁਲਾਜ਼ਮਾਂ ਉੱਪਰ ਲਾਗੂ ਪੰਜਾਬ ਦੇ ਸੇਵਾ ਨਿਯਮਾਂ ਨੂੰ ਹਟਾ ਕੇ ਕੇਂਦਰੀ ਨਿਯਮ ਲਾਗੂ ਕਰਨ, ਡੈਮ ਸੁਰੱਖਿਆ ਐਕਟ ਰਾਹੀਂ ਪੰਜਾਬ ਦੇ ਪਾਣੀਆਂ 'ਤੇ ਕੇਂਦਰੀ ਕੰਟਰੋਲ ਵਧਾਉਣ ਅਤੇ ਪੰਜਾਬ ਵਿੱਚ ਬੀ.ਐਸ.ਐਫ. ਦਾ ਦਾਇਰਾ ਅੰਤਰਰਾਸ਼ਟਰੀ ਸਰਹੱਦ ਦੇ 50 ਕਿਲੋਮੀਟਰ ਅੰਦਰ ਤਕ ਲਿਜਾਉਣ ਵਰਗੇ ਫ਼ੈਸਲਿਆਂ ਰਾਹੀਂ ਵੀ, ਕੇਂਦਰ ਸਰਕਾਰ ਵੱਲੋਂ ਸੱਤਾ ਦੇ ਕੇਂਦਰੀਕਰਨ ਨੂੰ ਲਗਾਤਾਰ ਵਧਾਇਆ ਗਿਆ ਹੈ, ਜੋ ਕਿ ਦੇਸ਼ ਵਿਚ ਰਹਿੰਦੀ ਖੂੰਹਦੀ ਜਮਹੂਰੀਅਤ ਨੂੰ ਵੀ ਖ਼ਤਮ ਕਰਕੇ ਕੇਂਦਰੀਕ੍ਰਿਤ ਮੁਲਕ ਬਣਾਉਣ ਦੇ ਮਨਸੂਬਿਆਂ ਦਾ ਹਿੱਸਾ ਹੈ। 

 ਇਸ ਮੌਕੇ ਡੀ.ਟੀ.ਐਫ.ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਜੁਝਾਰੂ ਆਗੂਆਂ ਨੇ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਤਿੱਖਾ ਵਿਰੋਧ ਕਰਦਿਆਂ ਵਿਦਿਆਰਥੀ ਜਥੇਬੰਦੀਆਂ ਨਾਲ ਪੂਰਨ ਇਕਜੁੱਟਤਾ ਪ੍ਰਗਟਾਈ ਅਤੇ ਸੰਘਰਸ਼ ਦੀ ਹਰ ਪੱਖੋਂ ਹਮਾਇਤ ਕਰਨ ਦਾ ਐਲਾਨ ਵੀ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸਬੰਧੀ ਮਸਲੇ ਵਿੱਚ ਪੰਜਾਬ ਸਰਕਾਰ ਵੱਲੋਂ ਲੰਬੇ ਚਿਰ ਤੋਂ ਚੁੱਪੀ ਧਾਰੀ ਹੋਈ ਸੀ, ਜਿਸ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਜਮਹੂਰੀ ਹੱਕ ਦੀ ਵਰਤੋਂ ਕਰਦੇ ਹੋਏ ਡੱਟ ਕੇ ਵਿਰੋਧ ਕੀਤਾ ਗਿਆ ਅਤੇ ਲਾਠੀਚਾਰਜ ਅਤੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ, ਹੁਣ ਪੰਜਾਬ ਸਰਕਾਰ ਦੇ ਵਿਧਾਇਕਾਂ ਨੂੰ ਇਹ ਕਹਿਣ ਤੇ ਮਜਬੂਰ ਹੋਣਾ ਪਿਆ ਕੀ ਪੰਜਾਬ ਯੂਨੀਵਰਸਿਟੀ ਤੇ ਸਿਰਫ ਪੰਜਾਬ ਸੂਬੇ ਦਾ ਹੱਕ ਹੈ ਅਤੇ ਪੰਜਾਬ ਯੂਨੀਵਰਸਿਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ, ਜਿਸ ਨੂੰ ਇੱਕ ਵੱਡੀ ਜਿੱਤ ਦੇ ਪੜਾਅ ਵਜੋਂ ਸਮਝਿਆ ਜਾ ਸਕਦਾ। ਜੇਕਰ ਪੰਜਾਬ ਸਰਕਾਰ ਵੱਲੋਂ ਨੀਂਦ ਤੋਂ ਜਾਗਣ ਉਪਰੰਤ ਵੀ ਸੂਬਾਈ ਯੂਨੀਵਰਸਿਟੀ ਦਾ ਅਧਿਕਾਰ ਕੇਂਦਰ ਸਰਕਾਰ ਨੂੰ ਲੈਣ ਦਿੱਤਾ ਜਾਂਦਾ ਹੈ ਤਾਂ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਨਾਲ ਅਧਿਆਪਕ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੀ ਨਾਲ ਸਹਿਯੋਗ ਵਿਚ ਖੜ੍ਹਨਗੀਆਂ ਅਤੇ ਪੰਜਾਬ ਦਾ ਬਣਦਾ ਹੱਕ ਖੋਹ ਕੇ ਪ੍ਰਾਪਤ ਕਰਨਗੀਆਂ।ਜਾਰੀ ਕਰਤਾ

ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ

ਅੰਮ੍ਰਿਤਸਰ

NVS CLASS 6TH ANSWER KEY AND RESULT LINK

NVS RESULT 6TH CLASS LINK 

NVS RESULT CUM CUT OFF MARKS 

NVS ANSWER KEY CLASS 6TH

ਨਵੋਦਿਆ ਵਿਦਿਆਲਿਆ ਸੰਗਠਨ  ਵੱਲੋਂ ਛੇਵੀਂ ਜਮਾਤ ਵਿਚ ਦਾਖਲੇ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ 30 ਅਪ੍ਰੈਲ ਨੂੰ ਕੀਤਾ ਗਿਆ ਹੈ.ਕਿਸੇ ਵੀ ਨਵੋਦਿਆ ਵਿਦਿਆਲਿਆ ਸਕੂਲਾਂ ਵਿੱਚ ਦਾਖਲਾ ਲੈਣ ਲਈ ਨਵੋਦਿਆ ਵਿਦਿਆਲਿਆ ਕਲਾਸ 6ਵੀਂ  ਦੀ ਮੈਰਿਟ ਸੂਚੀ ਵਿੱਚ ਚੁਣੇ ਜਾਣ ਲਈ ਪੂਰੇ ਭਾਰਤ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਨਾਮ ਦਰਜ ਕਰਵਾਇਆ ਹੈ ਅਤੇ ਨਵੋਦਿਆ ਵਿਦਿਆਲਿਆ ਕਲਾਸ 6 ਦੀ ਦਾਖਲਾ ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ।


 ਜਿਹੜੇ ਵਿਦਿਆਰਥੀ ਪ੍ਰੀਖਿਆ ਵਿੱਚ ਅਪੀਅਰ  ਹੋਏ ਹਨ ਉਹ NVS ਕਲਾਸ 6 ਦੇ ਨਤੀਜੇ ਦੀ ਮਿਤੀ ਦੀ ਭਾਲ ਕਰ ਰਹੇ ਹਨ, ਬਹੁਤ ਸਾਰੇ ਮੀਡੀਆ ਸਰੋਤ ਲਿਖ ਰਹੇ ਹਨ ਨਵੋਦਿਆ ਵਿਦਿਆਲਿਆ ਸਮਿਤੀ www.navodaya.gov.in ਨਤੀਜਾ 2022 ਕਲਾਸ  ਜੂਨ 2022 ਦੇ ਅੰਤ  ਤੱਕ ਪ੍ਰਕਾਸ਼ਿਤ ਕਰ ਸਕਦੀ ਹੈ, ਹਾਲਾਂਕਿ ਘੋਸ਼ਣਾ ਦੇ ਸਬੰਧ ਵਿੱਚ ਕੋਈ ਪੁਸ਼ਟੀ ਨਹੀਂ ਹੈ। NVS ਨਤੀਜਾ 2022  

IMPORTANT LINKS

NAVODAYA VIDYALAYA SANGATHAN OFFICIAL WEBSITE :www.navodaya.gov.in

DATE OF NVS RESULT CLASS 6TH 2022: AVAILABLE SOON NVS ANSWER KEY

LINK FOR DOWNLOADING NVS RESULT 2022: NVS ANSWER KEY ( AVAILABLE SOON) 

LINK FOR DOWNLOADING ANSWER KEY CLASS 6TH 2022 : NVS RESULT 2022 (AVAILABLE SOON) 

NVS CLASS 6TH CUT OFF MARKS 2022: SEE HERE ( AVAILABLE SOON)


ਨਵੋਦਿਆ ਵਿਦਿਆਲਿਆ ਸੰਗਠਨ   ਵੈਬਸਾਈਟ  :www.navodaya.gov.in

ਨਵੋਦਿਆ ਵਿਦਿਆਲਿਆ 6ਵੀਂ  ਜਮਾਤ ਦਾ ਨਤੀਜਾ  ਕਦੋਂ ਆਵੇਗਾ : AVAILABLE SOON NVS ANSWER KEY

ਨਵੋਦਿਆ ਵਿਦਿਆਲਿਆ 6ਵੀਂ  ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ   ਲਿੰਕ  2022: NVS ANSWER KEY ( AVAILABLE SOON) 

ਨਵੋਦਿਆ ਵਿਦਿਆਲਿਆ 6ਵੀਂ  ਜਮਾਤ ਦੀ ਆਂਸਰ ਕੀ  ਡਾਊਨਲੋਡ ਕਰਨ ਲਈ   ਲਿੰਕ 2022 : NVS RESULT 2022 (AVAILABLE SOON) 

ਨਵੋਦਿਆ ਵਿਦਿਆਲਿਆ 6ਵੀਂ  ਜਮਾਤ ਦੀ ਕੱਟ ਆਫ  ਡਾਊਨਲੋਡ ਕਰਨ ਲਈ   ਲਿੰਕ 2022: SEE HERE ( AVAILABLE SOON)

NVS ADMISSION RESULT OUT : NVS RESULT 2022 DOWNLOAD HERE

Delhi 9 June 

ਨਵੋਦਿਆ ਵਿਦਿਆਲਿਆ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਲਈ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ ਦਾ ਨਤੀਜਾ ਨਵੋਦਿਆ ਵਿਦਿਆਲਿਆ ਸੰਗਠਨ ਵਲੋਂ ਘੋਸ਼ਿਤ ਕਰ ਦਿੱਤਾ ਗਿਆ ਹੈ।


 IX ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ , ਹੇਠਾਂ ਦਿੱਤਾ ਗਿਆ ਹੈ, ਜਿਨ੍ਹਾਂ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਹੈ ਉਹ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। 

Click here to view class IX Lateral Entry Selection Test Result 2022 

BREAKING NEWS: ਪੰਜਾਬ ਸਰਕਾਰ ਵੱਲੋਂ 10 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

 

6635 ETT SELECTION LIST OUT, DOWNLOAD HERE

 Chandigarh 13 June Education department has issued selection list of 6635 ett teacher recruitment. Candidates can check their selection from the link given below. 

HOW TO CHECK YOUR SELECTION : 

CLICK ON THE LINK GIVEN BELOW , FILL YOUR  Registration number and enter Password then click on login. 

Click here to view your selection result 

CORONA BREAKING: ਮੁੜ ਵਧਿਆ ਕਰੋਨਾ ਦਾ ਖ਼ਤਰਾ, ਐਡਵਾਈਜਰੀ ਜਾਰੀ

ਚੰਡੀਗੜ੍ਹ 13 ਜੂਨ

Health Department, U.T, Chandigarh ADVISORY

  In view of increasing number of COVID cases in many States and UTS including Chandigarh, all the residents are hereby advised to strictly adhere to COVID Appropriate Behavior (CAB) at all public places. Must follow these Do's & Don'ts:

SALARY ISSUE RESOLVED: ਡੀਡੀਓ ਪਾਵਰਾਂ ਜਾਰੀ, ਅਧਿਆਪਕਾਂ ਨੂੰ ਮਿਲਣਗੀਆਂ ਰੁਕੀਆਂ ਤਨਖਾਹਾਂ

 

Download complete list of ddo powers distt wise here

ONLINE TRANSFER: ਬਦਲੀਆਂ ਲਈ ਮਿਲਣਗੇ 40 ਅੰਕ, ਡੀਪੀਆਈ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ

 

JOBS OF WEEKEND : ਨੌਕਰੀਆਂ ਹੀ ਨੌਕਰੀਆਂ , ਦੇਖੋ ਇਥੇ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 917 ਅਸਾਮੀਆਂ ਤੇ ਭਰਤੀ 

 *https://bit.ly/3xq4RQT 


CLERK RECRUITMENT : 571 ਅਸਾਮੀਆਂ ਤੇ ਭਰਤੀ 

 https://bit.ly/39m3fQ4 


BAL VIKAS PROJECT OFFICER; ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ, , ਅੰਤਿਮ ਮਿਤੀ 17 ਜੂਨ।

https://bit.ly/3zxOqEz 


CLERK RECRUITMENT : 571 ਅਸਾਮੀਆਂ ਤੇ ਭਰਤੀ 

 https://bit.ly/39m3fQ4 
PUNJAB HEALTH DEPARTMENT RECRUITMENT : 2156 ਅਸਾਮੀਆਂ ਤੇ ਭਰਤੀ

https://bit.ly/3aKFyRI 


ਡੇਅਰੀ ਵਿਭਾਗ ਵੱਲੋਂ 25 ਅਸਾਮੀਆਂ ਤੇ ਭਰਤੀ

https://bit.ly/39e47WS 


HEAD CONSTABLE RECRUITMENT : 559 ਅਸਾਮੀਆਂ ਤੇ ਭਰਤੀ

https://bit.ly/3aPIzAh 


ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ 44 ਅਸਾਮੀਆਂ ਤੇ ਭਰਤੀ 

https://bit.ly/3xGaeN0 


ਸਕੂਲਾਂ ਵਿੱਚ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

https://bit.ly/3twjXmI 


Forest department recruitment 2022: 204 ਅਸਾਮੀਆਂ ਤੇ ਭਰਤੀ 

https://bit.ly/39dJ1b6 ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਵੱਲੋਂ 790+ ਅਸਾਮੀਆਂ ਤੇ ਭਰਤੀ ਆਨਲਾਈਨ ਕਰੋ ਅਪਲਾਈ

https://bit.ly/3xFJUmkPUNJAB HEALTH DEPARTMENT RECRUITMENT : 2156 ਅਸਾਮੀਆਂ ਤੇ ਭਰਤੀ

https://bit.ly/3aKFyRI 


ਡੇਅਰੀ ਵਿਭਾਗ ਵੱਲੋਂ 25 ਅਸਾਮੀਆਂ ਤੇ ਭਰਤੀ

https://bit.ly/39e47WS 


HEAD CONSTABLE RECRUITMENT : 559 ਅਸਾਮੀਆਂ ਤੇ ਭਰਤੀ

https://bit.ly/3aPIzAh 


ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ 44 ਅਸਾਮੀਆਂ ਤੇ ਭਰਤੀ 

https://bit.ly/3xGaeN0 


ਸਕੂਲਾਂ ਵਿੱਚ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

https://bit.ly/3twjXmI 


Forest department recruitment 2022: 204 ਅਸਾਮੀਆਂ ਤੇ ਭਰਤੀ 

https://bit.ly/39dJ1b6 ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਵੱਲੋਂ 790+ ਅਸਾਮੀਆਂ ਤੇ ਭਰਤੀ *ਆਨਲਾਈਨ* ਕਰੋ ਅਪਲਾਈ

https://bit.ly/3xFJUmk


For more jobs visit www.pb.jobsoftoday.in*

GK ON CONSTITUTION: IMPORTANT QUESTIONS ON CONSTITUTION OF INDIA

 Question 1: For how many days the draft of the constitution was debated? ਸੰਵਿਧਾਨ ਦੇ ਖਰੜੇ 'ਤੇ ਕਿੰਨੇ ਦਿਨਾਂ ਤੱਕ ਬਹਿਸ ਹੋਈ?

Answer : 114 Days 

Question 2: How many total sessions of the Constituent Assembly were held?ਸੰਵਿਧਾਨ ਸਭਾ ਦੇ ਕੁੱਲ ਕਿੰਨੇ ਸੈਸ਼ਨ ਹੋਏ?


ਉੱਤਰ: 12 


Question 3: When was the Constituent Assembly converted into the Indian Parliament? ਸੰਵਿਧਾਨ ਸਭਾ ਨੂੰ ਭਾਰਤੀ ਸੰਸਦ ਵਿੱਚ ਕਦੋਂ ਬਦਲਿਆ ਗਿਆ ਸੀ?


ਉੱਤਰ: 24 ਜਨਵਰੀ 1950 (24 January 1950)


Question 4: When did India become a republic?ਭਾਰਤ ਗਣਰਾਜ ਕਦੋਂ ਬਣਿਆ?


ਉੱਤਰ: 26 ਜਨਵਰੀ 1950 (26 January 1950)


Question 5: What were the reasons for the introduction of the Constitution on 26 January 1950? 26 ਜਨਵਰੀ 1950 ਨੂੰ ਸੰਵਿਧਾਨ ਦੇ ਲਾਗੂ ਹੋਣ ਦੇ ਕੀ ਕਾਰਨ ਸਨ?

ਉੱਤਰ: Because congress took pledge of Purna Swaraj on 26 January 1930.


Question 6: When was the Indian National Flag recognized by the Constituent Assembly? ਭਾਰਤੀ ਰਾਸ਼ਟਰੀ ਝੰਡੇ ਨੂੰ ਸੰਵਿਧਾਨ ਸਭਾ ਦੁਆਰਾ ਕਦੋਂ ਮਾਨਤਾ ਦਿੱਤੀ ਗਈ ਸੀ?


ਉੱਤਰ: 22 ਜੁਲਾਈ 1947 (22 July 1947)


Question 7: When was the President officially recognized?

ਰਾਸ਼ਟਰਪਤੀ ਨੂੰ ਅਧਿਕਾਰਤ ਤੌਰ 'ਤੇ ਕਦੋਂ ਮਾਨਤਾ ਦਿੱਤੀ ਗਈ ਸੀ?


ਉੱਤਰ: 26 ਜਨਵਰੀ 1950 (Answer: 26 January 1950)


Question 8: On which day did the national anthem of India get official recognition?ਭਾਰਤ ਦੇ ਰਾਸ਼ਟਰੀ ਗੀਤ ਨੂੰ ਅਧਿਕਾਰਤ ਮਾਨਤਾ ਕਿਸ ਦਿਨ ਮਿਲੀ?


ਉੱਤਰ: 24 ਜਨਵਰੀ 1950(24 January 1950)


Question 9. Which article/article cannot be suspended even during emergency? ਐਮਰਜੈਂਸੀ ਦੌਰਾਨ ਵੀ ਕਿਹੜਾ article/ (ਧਾਰਾ ) ਮੁਅੱਤਲ ਨਹੀਂ ਕੀਤਾ ਜਾ ਸਕਦਾ?

 ਉੱਤਰ: ਧਾਰਾ 20 ਅਤੇ 21  (Article 20 and 21) 


Question 10 In which article of the Indian Constitution there is a provision for national emergency?

ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਰਾਸ਼ਟਰੀ ਐਮਰਜੈਂਸੀ ਦੀ ਵਿਵਸਥਾ ਹੈ?


 ਉੱਤਰ:ਧਾਰਾ 352 (Article 352 )


ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਬਾਰੇ ਅਟਕਲਾਂ ਤੇ ਫੋਰਟਿਸ ਹਸਪਤਾਲ ਵੱਲੋਂ ਸਪਸ਼ਟੀਕਰਨ ਜਾਰੀ

 ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਬਾਰੇ ਅਟਕਲਾਂ ਤੇ ਫੋਰਟਿਸ ਹਸਪਤਾਲ ਵੱਲੋਂ ਸਪਸ਼ਟੀਕਰਨ ਜਾਰੀ  ਕੀਤਾ ਗਿਆ ਹੈ। ਗੌਰਤਲਬ ਹੈ ਕਿ ‌‌ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਬਾਰੇ ਨਾਂ ਪੱਖੀ  ਅਟਕਲਾਂ  ਚਲ ਰਹੀਆਂ ਸਨ ਜਿਸਦੇ ਚਲਦਿਆਂ ਹਸਪਤਾਲ ਵੱਲੋਂ ਸਪਸ਼ਟੀਕਰਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ‌ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਸਥਿਰ ਹੈ ਅਤੇ ਜਲਦੀ ਹੀ ਡਿਸਚਾਰਜ ਕੀਤੇ ਜਾਣਗੇ।

RECENT UPDATES

Today's Highlight