Thursday, 2 June 2022

PSEB 8TH CLASS RESULT: ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ ਅੱਜ, ਦੇਖੋ ਇਥੇ

ਮੋਹਾਲੀ , 3 ਜੂਨ 

ਪੰਜਾਬ ਸਕੂਲ ਸਿੱਖਿਆ ਬੋਰਡ (PSEB 8TH BOARD RESULT) ਵਲੋਂ ਅੱਜ 8ਵੀਂ ਕਲਾਸ ਦੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਜੱ ਦੁਪਹਿਰ ਬਾਅਦ 3 ਵਜੇ ਨਤੀਜੇ ਦਾ ਐਲਾਨ ਕਰਨਗੇ।

LINK FOR PSEB BOARD RESULT MAY 2022

ਨਤੀਜਾ ਦੇਖਣ ਲਈ ਲਿੰਕ ਇਥੇ ਕਲਿੱਕ ਕਰੋ ( Active) 

ਨਤੀਜੇ ਸਬੰਧੀ ਅਪਡੇਟ ਪਾਓ ਮੋਬਾਈਲ ਫੋਨ ਤੇ ਜੁਆਈਨ ਕਰੋ ਟੈਲੀਗਰਾਮ 

 


PSEB 8TH CLASS MERIT LIST: 328 ਵਿਦਿਆਰਥੀ 8 ਵੀਂ ਦੇ ਨਤੀਜੇ ਦੀ ਮੈਰਿਟ ਸੂਚੀ ਵਿਚ

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਜਮਾਤ ( PSEB 8TH RESULT 2022) ਦੀ ਪ੍ਰੀਖਿਆ ਦਾ ਨਤੀਜਾ ਅੱਜ ਜਾਰੀ ਕਰ ਦਿੱਤਾ ਗਿਆ। ਅਠਵੀਂ ਜਮਾਤ ਦੇ ਨਤੀਜੇ ਵਿੱਚ  ਮੈਰਿਟ ਵਿੱਚ ਆਏ ਵਿਦਿਆਰਥੀਆਂ ਦੀ  ਸੂਚੀ ਜਾਰੀ ਕਰ ਦਿੱਤੀ ਹੈ।


Download PSEB merit list here

PSEB 8TH RESULT: ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ

 

 ਸਿੱਖਿਆ ਬੋਰਡ ਵਲੋਂ ਅੱਜ 8 ਸ਼੍ਰੇਣੀ ਦੇ ਨਤੀਜੇ ਐਲਾਨੇ ਗਏ ।ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਮਿਡਲ ਸਕੂਲ ਪਿੰਡ ਗੁੰਮਟੀ ਦੇ ਵਿਦਿਆਰਥੀ ਨੇ ‌ 100/100 ਅੰਕ ਪ੍ਰਾਪਤ ਕਰਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਮਨਪ੍ਰੀਤ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਗੁੰਮਟੀ ਨੇ ਪਹਿਲਾਂ ਸਥਾਨ ਲੈਕੇ ਸਰਕਾਰੀ ਸਕੂਲਾਂ ਦਾ ਨਾਮ ਰੌਸ਼ਨ ਕੀਤਾ।




 

PSEB 8TH CLASS RESULT 2022 : LINK FOR DOWNLOADING PSEB 8TH RESULT ONLINE

PSEB 8TH RESULT 2022: SUBJECT WISE RESULT DOWNLOAD HERE

 



PSEB 8TH CLASS RESULT 2022 : LINK FOR DOWNLOADING PSEB 8TH RESULT ONLINE

PSEB 8TH CLASS RESULT: DISTT WISE RESULT, DISTT PATHANKOT TOPS

 

PSEB 8TH CLASS RESULT 2022 : LINK FOR DOWNLOADING PSEB 8TH RESULT ONLINE

PSEB 8TH CLASS RESULT: ਸਿੱਖਿਆ ਬੋਰਡ ਨੇ ਐਲਾਨਿਆ 8 ਵੀਂ ਦਾ ਨਤੀਜਾ, ਸਰਕਾਰੀ ਸਕੂਲ ਪਹਿਲੇ ਨੰਬਰ ਤੇ

 ਮੋਹਾਲੀ 2 ਜੂਨ 2022: ਸਿੱਖਿਆ ਬੋਰਡ ( PSEB 8TH RESULT) ਵੱਲੋਂ 8ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਲਿਸਟ ਅਨੁਸਾਰ ਸਰਕਾਰੀ  ਮਿਡਲ ਸਕੂਲ ਜ਼ਿਲ੍ਹਾ ਬਰਨਾਲਾ ਦੇ ਵਿਦਿਆਰਥੀ ਨੇ ਪਹਿਲੀ ਪੋਜੀਸਨ ਹਾਸਲ ਕੀਤੀ ਹਨ। 

ਨਤੀਜਾ 98.25 ਫੀਸਦੀ ਰਿਹਾ.








SUMMER VACATIONS: ਸਰਕਾਰੀ ਸਕੂਲਾਂ ਵਿੱਚ ਮੌਜੂਦ Equipment ਦੀ ਸੰਭਾਲ ਲਈ ਹਦਾਇਤਾਂ

 

ਮੂਸੇ ਵਾਲਾ ਕਤਲ: ਭੂਪੀ ਰਾਣਾ ਗੈਂਗ ਨੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ

 ਮੂਸੇ ਵਾਲਾ ਕਤਲ: ਭੂਪੀ ਰਾਣਾ ਗੈਂਗ ਨੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।



ਜੇਲ 'ਚ ਬੰਦ ਹਰਿਆਣਾ ਦੇ ਗੈਂਗਸਟਰ ਭੁਪਿੰਦਰ ਸਿੰਘ ਉਰਫ ਭੂਪੀ ਰਾਣਾ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇ ਵਾਲਾ ਦੇ ਨਾਂ ਨਾਲ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਦੇ ਕਾਤਲਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

PUNJAB GOVT GIS NEW RATES: ਮੁਲਾਜ਼ਮਾਂ ਲਈ ਵੱਡੀ ਖੱਬਰ, GIS ਦੀਆਂ ਦਰਾਂ ਵਿੱਚ ਸਰਕਾਰ ਵੱਲੋਂ ਵਾਧਾ

 

SUMMER HOLIDAYS IN SCHOOL: ਗਰਮੀਆਂ ਦੀਆਂ ਛੁੱਟੀਆਂ ਸਬੰਧੀ ਸਮੂਹ ਸਕੂਲਾਂ ਨੂੰ ਹਦਾਇਤਾਂ

PPSC ASSISTANT TOWN PLANNER RECRUITMENT 2022: ਵੱਖ ਵੱਖ ਵਿਭਾਗਾਂ ਵਿੱਚ ਅਸਿਸਟੈਂਟ ਟਾਊਨ ਪਲਾਨਰ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

 PPSC ASSISTANT TOWN PLANNER RECRUITMENT 2022

The Punjab Public Service Commission invites Online Application Forms from eligible Candidates for recruitment to 37 posts of Assistant Town Planner in the Department of Local Government on the basis of Joint Competitive Examination as follows:-

 Name of the post : No. posts 
 1 Assistant Town Planner 02 (Group-A) (Improvement Trust) 
 2 Assistant Town Planner 17 (Municipal Council/Nagar (Group-A) Panchayat) 
 3 Assistant Town Planner 18 (Group-A) (Municipal Corporation) 


 The detailed information regarding the syllabus, pattern of examination, educational qualification, age, etc. is available in the "General Information for candidates", for each post, on the website of Punjab Public Service Commission http://ppsc.gov.in

 Last date for new registration for applying online/editing for the post  23/06/2022
   
 Start date for printing system generated bank challan form :24/06/2022   
 Last date for printing system generated bank challan form : 05/07/2022   
 Last date for depositing Application and Examination fees by using the print out system generated bank challan form 06/07/2022 

OFFICIAL NOTIFICATION/ QUALIFICATION/AGE /SYLLABUS  ASSISTANT TOWN PLANNER RECRUITMENT 2022 DOWNLOAD HERE





ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪਟਵਾਰੀਆਂ ਦੀਆਂ 1090 ਅਸਾਮੀਆਂ ਤੇ ਭਰਤੀ, ਕਾਉਂਸਲਿੰਗ ਸ਼ਡਿਊਲ ਜਾਰੀ ( DOWNLOAD MERIT LIST, COUNSELING PROFORMA)

 

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 01/2021 ਅਧੀਨ ਮਾਲ ਪਟਵਾਰੀ ਦੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ 1090 ਅਸਾਮੀਆਂ ਦਾ ਨਤੀਜਾ ਮਿਤੀ 24.05.2022 ਨੂੰ ਘੋਸ਼ਿਤ ਕੀਤਾ ਗਿਆ ਸੀ। ਕਾਊਂਸਲਿੰਗ ਦੇ ਪਹਿਲੇ ਚਰਣ ਵਿਚ, ਇਸ ਨਤੀਜੇ ਰਾਹੀਂ ਚੁਣੇ ਗਏ 974 ਉਮੀਦਵਾਰਾਂ ਨੂੰ ਜ਼ਿਲ੍ਹੇ ਦੀ ਵੰਡ/ਅਲਾਟਮੈਂਟ ਹੇਠ ਲਿਖੇ ਸ਼ਡਿਊਲ ਅਨੁਸਾਰ ਦਫ਼ਤਰ ਡਾਇਰੈਕਟਰ, ਭੋਂ ਰਿਕਾਰਡ, ਪੰਜਾਬ, ਕਪੂਰਥਲਾ ਰੋਡ, ਜਲੰਧਰ ਵਿਖੇ ਕੀਤੀ ਜਾਵੇਗੀ: 
MERIT LIST PATWARI RECRUITMENT 2021 DOWNLOAD HERE 




DISTT WISE VACANCY DOWNLOAD HERE 

RECENT UPDATES

Today's Highlight