Saturday, 7 May 2022

ਸਰਕਾਰ ਜੀ ! ''ਮੁਲਾਜ਼ਮਾਂ ਕਰੋ ਨਿਹਾਲ , ਕੱਟੇ ਭੱਤੇ ਕਰੋ ਬਹਾਲ'' : - ਪੰਨੂੰ , ਲਾਹੌਰੀਆ

 ਸਰਕਾਰ ਜੀ ! ''ਮੁਲਾਜ਼ਮਾਂ ਕਰੋ ਨਿਹਾਲ , ਕੱਟੇ ਭੱਤੇ ਕਰੋ ਬਹਾਲ'' : - ਪੰਨੂੰ , ਲਾਹੌਰੀਆ  
        ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਦਾ ਪੇਂਡੂ , ਬਾਰਡਰ ਭੱਤਾ ਤੇ ਹੋਰ 28 ਤਰਾ੍ਂ ਦੇ ਭੱਤੇ ਕੱਟਕੇ ਮੁਲਾਜ਼ਮਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਸੀ । ਜਿਸ ਕਾਰਨ ਮੁਲਾਜ਼ਮਾਂ ਨੂੰ ਆਪਣੀਆਂ ਤਨਖਾਹਾਂ ਤੇ ਲੱਗਾ ਵੱਡਾ ਕੱਟ ਸਹਿਣਾ ਪੈ ਰਿਹਾ ਹੈ । ਉਹਨਾਂ ਦੱਸਿਆਂ ਕਿ ਮੁਲਾਜ਼ਮਾਂ ਨੂੰ ਵੀ ਆਪਣਾ ਘਰ-ਬਾਰ ਚਲਾਉਣ ਲਈ ਪੈਸੇ-ਧੇਲੇ ਦੀ ਲੋਡ਼ ਪੈਦੀ ਹੈ । ਲਾਹੌਰੀਆ ਨੇ ਪੰਜਾਬ ਸਰਕਾਰ ਕੋਲੋਂ ਪੁਰਜੋਰ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੀਆਂ ਲੋਡ਼ਾਂ ਨੂੰ ਮੁੱਖ ਰੱਖਦੇ ਪਿਛਲੀ ਸਰਕਾਰ ਵਲੋਂ ਕੱਟੇ ਗਏ ਪੇਂਡੂ , ਬਾਰਡਰ ਭੱਤੇ ਸਮੇਤ ਸਾਰੇ ਭੱਤੇ ਤੁਰੰਤ ਬਹਾਲ ਕੀਤੇ ਜਾਣ ਤਾਂ ਜੋ ਸਮੂਹ ਮੁਲਾਜ਼ਮ ਵਰਗ ਨੂੰ ਵੀ ਰਾਹਤ ਮਹਿਸੂਸ ਕਰੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਗੁਰਮੇਲ ਸਿੰਘ ਬਰੇ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ , ਪਵਨ ਕੁਮਾਰ ਜਲੰਧਰ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ ਆਦਿ ਆਗੂ ਹਾਜਰ ਸਨ ।

BIG UPDATE: ਮੋਹਾਲੀ ਕੋਰਟ ਨੇ ਬਗਾ ਦੇ ਖਿਲਾਫ ਅਰੈਸਟ ਵਾਰੰਟ ਕੀਤਾ ਜਾਰੀ

INSTRUCTIONS REGARDING ACP FOR EMPLOYEES RECRITED AFTER 15-1-2015

PPSC NAIB TEHSILDAR RECRUITMENT DOWNLOAD ADMIT CARD RELEASED, DOWNLOAD HERE

 PPSC NAIB TEHSILDAR RECRUITMENT 2022.

ਪੀਪੀਐਸਸੀ ਵਲੋਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ।

ਜਿਹਨਾਂ ਉਮੀਦਵਾਰਾਂ ਨੇ ਇਸ ਭਰਤੀ ਲਈ ਅਪਲਾਈ ਕੀਤਾ ਹੈ, ਉਹ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

LINK FOR NAIB TEHSILDAR ADMIT CARD 2022

https://ppsc.gov.in/registration/downloadadmitcarddetails.aspx

5TH CLASS RESULT 2022: ਵਿਦਿਆਰਥੀਆਂ ਲਈ ਅੱਜ ਜਾਰੀ ਹੋਵੇਗਾ 5 ਵੀਂ ਦਾ ਨਤੀਜਾ ਆਨਲਾਈਨ

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਵਾਇਜ਼, ਵਿਸਾ ਵਾਇਜ  ਅਤੇ ਮੈਰਿਟ ਸੂਚੀਆਂ ਜਾਰੀ ਕਰ ਦਿੱਤੀ ਹਨ।ਪੰਜਵੀਂ ਜਮਾਤ ਵਿਚ ਅਪੀਅਰ ਹੋਏ ਵਿਦਿਆਰਥੀ ਆਪਣੇ ਨਤੀਜੇ ਦੀ ਬੇਸਬਰੀ ਨਾਲ  ਉਡੀਕ ਕਰ ਰਹੇ ਹਨ ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕੀ ਪੰਜਵੀਂ ਜਮਾਤ ਦਾ ਨਤੀਜਾ ਵਿਦਿਆਰਥੀਆਂ ਲਈ ਸਵੇਰੇ 7 ਮਈ ਨੂੰ 9:30 ਵਜੇ ਉਪਲਬਧ ਹੋਵੇਗਾ। ਜਿਸਦਾ ਲਿੰਕ ਵੈਬਸਾਈਟ ਤੇ ਉਪਲਬਧ ਹੋਵੇਗਾ। 

ਅਸੀਂ ਵਿਦਿਆਰਥੀਆਂ ਲਈ ਪੰਜਵੀਂ ਜਮਾਤ ਦੇ ਨਤੀਜੇ ਦਾ ਲਿੰਕ ਇਥੇ ਅਪਲੋਡ ਕਰ ਰਹੇ ਹਨ ਜੋ ਕਿ ਕਲ 7 ਮਈ ਨੂੰ ਐਕਟਿਵ ਹੋਵੇਗਾ।

LINK FOR PSEB 5TH CLASS RESULTHOW TO CHECK PSEB 5TH RESULT, Using roll number?

 • 1.Visit the link given ( click here, active soon) 
 • 2. Fill your roll number 
 • 3. Press the go button 
 • 4. Result will be displayed , keep a copy of Result in pdf for future.

HOW TO CHECK PSEB 5TH RESULT, By name?

 • 1.Visit the link given ( click here, active soon) 
 • 2. Fill your name 
 • 3. Press the go button 
 • 4. Result will be displayed , keep a copy of Result in pdf for future 

PSEB 5TH CLASS RESULT MARCH 2022 ,LINK ; 5 ਵੀਂ ਜਮਾਤ ਦਾ ਨਤੀਜਾ ਦੇਖੋ ਇਥੇ@pseb.ac.in

 PSEB 5TH CLASS MARCH 2022 RESULT LINK .
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਜਮਾਤ ਦਾ ਨਤੀਜੇ ਅੱਜ 6 ਮਈ ਨੂੰ ਐਲਾਨ ਦਿੱਤਾ ਗਿਆ ਹੈ । ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ਼. ਯੋਗਰਾਜ ਨੇ  ਨਤੀਜਾ ਆਨਲਾਈਨ ਐਲਾਨਿਆ। ਉਨ੍ਹਾਂ ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ 5ਵੀਂ ਜਮਾਤ ਬੋਰਡ ਪ੍ਰੀਖਿਆਵਾਂ ਦਾ ਸਰਕਾਰੀ ਸਕੂਲਾਂ ਦਾ ਸਾਲਾਨਾ ਨਤੀਜਾ  99.55 % ਰਿਹਾ। 

PSEB BOARD RESULT 2022 WILL BE AVAILABLE SOON

Pseb declared 5th class result today . Students can check the result from the link available in website ,which will be uploaded here.

Students will be able to view the results today 7th may at 10am. 

ਨਤੀਜਾ ਆਨਲਾਈਨ ਕਿਵੇਂ ਚੈੱਕ ਕੀਤਾ ਜਾਂਦਾ ਹੈ? 
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਵੀਂ ਜਮਾਤ ਦਾ ਨਤੀਜਾ ਐਲਾਨ ਕਰਨ ਉਪਰੰਤ ਵੈਬਸਾਈਟ ਤੇ ਲਿੰਕ ਅਪਲੋਡ ਕੀਤਾ ਜਾਵੇਗਾ। ਇਹ ਲਿੰਕ ਇਸ ਵੈਬਸਾਈਟ ਤੇ ਛੇਤੀ ਹੀ ਅਪਲੋਡ ਕੀਤਾ ਜਾਵੇਗਾ। ਇਸ ਲਿੰਕ ਤੇ ਕਲਿਕ ਕਰਨ ਉਪਰੰਤ ਵਿਦਿਆਰਥੀ ਆਪਣਾ ਨਤੀਜਾ ਰੋਲ ਨੰਬਰ ਭਰਨ ਉਪਰੰਤ ਚੈਕ ਕਰ ਸਕਣਗੇ।

LAST YEAR 5TH CLASS RESULT WAS DECLARED ON 25TH MAY .
The result of 5th class result 2022 will be declared on 6th May 2022.

Q1. HOW TO CHECK PSEB 5TH CLASS RESULT BY ROLL NUMBER  : READ HERE 

5 ਵੀਂ ਜਮਾਤ ਦਾ ਨਤੀਜਾ  ਰੋਲ ਨੰਬਰ ਰਾਹੀਂ ਕਿਵੇਂ ਚੈੱਕ ਕਰਿਏ, ਪੜ੍ਹੋ ਇਥੇ

Q2. HOW TO CHECK PSEB 5TH CLASS RESULT BY NAME : READ HERE 
 • 5 ਵੀਂ ਜਮਾਤ ਦਾ ਨਤੀਜਾ ਨਾਮ  ਰਾਹੀਂ ਕਿਵੇਂ ਚੈੱਕ ਕਰਿਏ, ਪੜ੍ਹੋ ਇਥੇ 

Q3. I HAVE FORGOT MY ROLL NUMBER, HOW I WILL CHECK MY RESULT : READ HERE
 • ਮੈਂ ਆਪਣਾ ਰੋਲ ਨੰਬਰ ਭੁੱਲ ਗਿਆ, ਨਤੀਜਾ ਕਿਵੇਂ ਚੈੱਕ ਕੀਤਾ ਜਾਵੇਗਾ : ਪੜ੍ਹੋ ਇਥੇ
VDO/GRAM SEVAK RECRUITMENT PUNJAB 2022: ਗ੍ਰਾਮ ਸੇਵਕਾਂ ਦੀਆਂ 792 ਅਸਾਮੀਆਂ ਤੇ ਭਰਤੀ apply @sssb.punjab.gov.in

VDO/GRAM SEVAK RECRUITMENT PUNJAB 2022: ਗ੍ਰਾਮ ਸੇਵਕਾਂ ਦੀਆਂ 792 ਅਸਾਮੀਆਂ ਤੇ ਭਰਤੀ apply @sssb.punjab.gov.inਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰੀ/ਗ੍ਰਾਮ ਸੇਵਕ ਭਰਤੀ 2022

ਗ੍ਰਾਮ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਸਰਕਾਰ ਮੰਗ ਪੱਤਰ ਦੇ ਆਧਾਰ 'ਤੇ ਵੀ.ਡੀ.ਓ. (ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰੀ/ਰਾਮ ਸੇਵਕਾਂ ਦੀਆਂ 792 ਅਸਾਮੀਆਂ ਤੇ ਭਰਤੀ ਲਈ  ਵੈੱਬਸਾਈਟ https://sssb.punjab.gov.in 'ਤੇ 15.05.2022 ਤੋਂ ਆਨਲਾਈਨ ਅਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ।

ਗ੍ਰਾਮ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਗ੍ਰਾਮ ਵਿਕਾਸ ਸੰਗਠਨ/ ਗ੍ਰਾਮ ਸੇਵਕ ਦੀ ਭਰਤੀ ਲਈ ਬਿਨੈ ਪੱਤਰ ਮੰਗਿਆ ਹੈ।ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਵੈੱਬਸਾਈਟ 'ਤੇ ਉਪਲਬਧ ਸਾਰੇ ਯੋਗਤਾ ਵੇਰਵਿਆਂ ਨੂੰ ਪੜ੍ਹ ਕੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।

ਪੋਸਟ ਦਾ ਨਾਮ: ਗ੍ਰਾਮ ਸੇਵਕ

ਪੋਸਟਾਂ ਦੀ ਗਿਣਤੀ: 792

ਉਮਰ: 18-37 (ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਉਮੀਦ ਹੈ)

 ਯੋਗਤਾ: ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ।

 ਤਨਖਾਹ: 6ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ

ਮਹੱਤਵਪੂਰਨ ਮਿਤੀਆਂ ਪਿੰਡ ਵਿਕਾਸ ਸੰਗਠਨ/ ਗ੍ਰਾਮ ਸੇਵਕ 2022

 • ਅਧਿਕਾਰਤ ਇਸ਼ਤਿਹਾਰ ਜਾਰੀ ਕਰਨ ਦੀ ਮਿਤੀ: 15 ਮਈ 2022
 • ਔਨਲਾਈਨ ਅਰਜ਼ੀ ਸ਼ੁਰੂ ਕਰਨ ਦੀ ਮਿਤੀ: 15-16 ਮਈ 2022
 • ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ: ਜੂਨ 2022

ਮਹੱਤਵਪੂਰਨ ਲਿੰਕ:

 • ਪੇਂਡੂ ਵਿਕਾਸ ਅਤੇ ਪੰਚਾਇਤ ਦੀ ਅਧਿਕਾਰਤ ਵੈੱਬਸਾਈਟ: https://www.pbrdp.gov.in/
 • ਗ੍ਰਾਮ ਸੇਵਕ 2022 ਆਨਲਾਈਨ ਐਪਲੀਕੇਸ਼ਨ ਲਈ ਅਧਿਕਾਰਤ ਵੈੱਬਸਾਈਟ: www.sssb.punjab.gov.in
 •  ਗ੍ਰਾਮ ਸੇਵਕ 2022 ਔਨਲਾਈਨ   ਅਪਲਾਈ ਕਰਨ ਲਈ ਲਿੰਕ: ਇੱਥੇ ਕਲਿੱਕ ਕਰੋ (ਜਲਦੀ ਉਪਲਬਧ)
 • ਅਧਿਕਾਰਤ ਨੋਟੀਫਿਕੇਸ਼ਨ  ਗ੍ਰਾਮ ਵਿਕਾਸ ਸੰਗਠਨ/ ਗ੍ਰਾਮ ਸੇਵਕ 2022 ਲਈ ਲਿੰਕ: ਇੱਥੇ ਕਲਿੱਕ ਕਰੋ (ਜਲਦੀ ਉਪਲਬਧ)

ਗ੍ਰਾਮ ਸੇਵਕ 2022 ਦਾ ਅਧਿਕਾਰਤ ਇਸ਼ਤਿਹਾਰ।ਮਹੱਤਵਪੂਰਨ ਸਵਾਲ:

Q.1 ਪੰਜਾਬ ਵਿੱਚ  ਗ੍ਰਾਮ ਸੇਵਕ 2022 ਦੀ ਭਰਤੀ ਲਈ ਯੋਗਤਾ ਕੀ ਹੈ?

ਉੱਤਰ: ਸਰਕਾਰੀ ਸੂਚਨਾ ਅਨੁਸਾਰ ਪਿੰਡ ਵਿਕਾਸ ਸੰਗਠਨ/ ਗ੍ਰਾਮ ਸੇਵਕ 2022 ਲਈ ਯੋਗਤਾ 10+2/ ਗ੍ਰੈਜੂਏਸ਼ਨ ਹੋਵੇਗੀ)

Q.2 ਪੰਜਾਬ ਵਿੱਚ ]ਗ੍ਰਾਮ ਸੇਵਕ 2022 ਦੀ ਭਰਤੀ ਲਈ ਉਮਰ ਕੀ ਹੈ?

ਜਵਾਬ: 18-37 (ਉਮੀਦ ਹੈ)

Q3 . ਮੈਂ ਪੰਜਾਬ ਵਿੱਚ ਗ੍ਰਾਮ ਸੇਵਕ 2022 ਲਈ ਅਰਜ਼ੀ ਕਿਵੇਂ ਦੇ ਸਕਦਾ ਹਾਂ?

ਉੱਤਰ। ਤੁਸੀਂ ਉੱਪਰ ਦਿੱਤੇ ਲਿੰਕਾਂ ਰਾਹੀਂ ਗ੍ਰਾਮ ਸੇਵਕ 2022 ਲਈ ਅਰਜ਼ੀ ਦੇ ਸਕਦੇ ਹੋ।

Q4. ਪੰਜਾਬ ਵਿੱਚ ਪਿੰਡ ਵਿਕਾਸ ਸੰਗਠਨ/ ਗ੍ਰਾਮ ਸੇਵਕ 2022 ਲਈ ਸਿਲੇਬਸ ਕੀ ਹੈ?

ਜਵਾਬ: ਸਿਲੇਬਸ ਜਲਦੀ ਹੀ ਉਪਲਬਧ ਹੋਵੇਗਾ।

Q5. ਪੰਜਾਬ ਵਿੱਚ ਗ੍ਰਾਮ ਸੇਵਕ 2022 ਲਿਖਤੀ ਪ੍ਰੀਖਿਆ ਮਿਤੀ ਕੀ ਹੋਵੇਗੀ  ।

ਜਵਾਬ: ਜੂਨ 2022 (ਸੰਭਾਵਿਤ)

Q6. ਪੰਜਾਬ ਵਿੱਚ ਪਿੰਡ ਗ੍ਰਾਮ ਸੇਵਕ 2022 ਦੇ ਨਤੀਜੇ ਦੀ ਮਿਤੀ?

ਜਵਾਬ: ਸਤੰਬਰ 2022

IMPORTANT NOTE: KEEP REFRESHING THIS PAGE FOR LATES JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
05-2022

 VDO/ GRAM SEWAK 792 POSTS RECRUITMENT 2022 

 (DOWNLOAD HERE)
15-05-2022 283  POSTS CLERK (LEGAL) RECRUITMENT  PUNJAB  2022 JUNE 2022 ( DOWNLOAD HERE)
15-05-2022 917 POSTS CLERK CUM DATA ENTRY OPERATOR JOBS PUNJAB  2022 JUNE 2022 ( DOWNLOAD HERE)
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

VILLAGE DEVELOPMENT ORGANISERY/ GRAM SEWAK BHARTI PUNJAB 2022: ਗਰਾਮ ਸੇਵਕਾਂ ਦੀਆਂ 792 ਅਸਾਮੀਆਂ ਤੇ ਭਰਤੀ, ਇਸਤਿਹਾਰ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. BOARD, PUNJAB ਵਣ ਭਵਨ, ਸੈਕਟਰ-68, ਮੁਹਾਲੀ ਇਸ਼ਤਿਹਾਰ ਨੰਬਰ 04/2022 
Table of contents:

VILLAGE DEVELOPMENT ORGANISERY/GRAM SEVAK  RECRUITMENT 2022 

 ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਸਰਕਾਰ ਵੱਲੋਂ ਪ੍ਰਾਪਤ ਮੰਗ ਪੱਤਰ ਦੇ ਆਧਾਰ 'ਤੇ ਵੀ.ਡੀ.ਓ. (Village Development Organisery/ ਗਰਾਮ ਸੇਵਕ ਦੀਆਂ 792 ਅਸਾਮੀਆਂ ਦੀ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਮਿਤੀ 15.05.2022 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ  ਹੈ।

VILLAGE DEVELOPMENT AND PANCHAYAT DEPARTMENT  INVITES APPLICATION FOR THE RECRUITMENT OF VILLAGE DEVELOPMENT ORGANISERY/ GRAM SEVAK.
Interested and eligible candidates can apply for these posts after reading all qualification details available on website.

Name of post : VILLAGE DEVELOPMENT ORGANISERY/GRAM SEVAK
Number of posts: 792

Age : 18-37 ( expected as per official notification )
 Qualification : as per official notification .
 Salary : as per 6th pay commission

ਪੰਜਾਬ ਗ੍ਰਾਮ ਸੇਵਕਾਂ ਦੀ ਭਰਤੀ 2022 , ਪੰਜਾਬ ਸਰਕਾਰ ਵੱਲੋਂ 792 ਅਸਾਮੀਆਂ ਤੇ ਭਰਤੀ , ਪੜ੍ਹੋ ਪੰਜਾਬੀ ਵਿੱਚ

IMPORTANT DATES village development organisery/ gram sevak 2022
 • Date for release of official advertisement : 15 may 2022
 • Date for start of online application: 15-16 may 2022
 • last date for applying online : june 2022

Important Links :

 • official website for application village development organisery/ gram sevak 2022  online : www.sssb.punjab.gov.in
 • Link for applying online village development organisery/ gram sevak 2022 : click here ( available soon)
 • link for official notification village development organisery/ gram sevak 2022 :click here ( available soon)

village development organisery/ gram sewak 2022 official advertisement .

VDO GRAM SEVAK BHARTI PUNJAB 2022
VDO /GRAM SEVAK BHARTI PUNJAB 2022

important question :
Q.1   what is the qualification for the recruitment of village development organisery/ gram sevak 2022 in punjab ?
 • Answer: Qualification for village development organisery/ gram sevak 2022 will be 10+2/ graduation as per official notification) 
Q.2   What is the age  for the recruitment of village development organisery/ gram sevak 2022 in punjab?

 • Answer: 18-37 ( expected )

Q3 . How can i apply for  village development organisery/ gram sevak 2022 in punjab?
 • Answer.You can apply for the village development organisery/ gram sevak 2022 through the links given above.

Q4. What is the syllabus for the village development organisery/ gram sevak 2022 in punjab?
Ans: Syllabus will be available soon.

Q5. Written test date  village development organisery/ gram sewak 2022 in punjab.
Answer:  June 2022 ( expected)

Q6. Date of result village development organisery/ gram sewak 2022 in punjab?
Answer: September 2022 

 ਇਸ ਭਰਤੀ ਸਬੰਧੀ ਵਿੱਦਿਅਕ ਯੋਗਤਾ, ਤਨਖਾਹ ਸਕੇਲ, ਅਪਲਾਈ ਕਰਨ ਦੀ ਅੰਤਿਮ ਮਿਤੀ ਆਦਿ ਸੂਚਨਾ ਅਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਮਿਤੀ 15.05.2022 ਨੂੰ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ। 
IMPORTANT NOTE: KEEP REFRESHING THIS PAGE FOR LATES JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
05-2022

 VDO/ GRAM SEWAK 792 POSTS RECRUITMENT 2022 

 (DOWNLOAD HERE)
15-05-2022 283  POSTS CLERK (LEGAL) RECRUITMENT  PUNJAB  2022 JUNE 2022 ( DOWNLOAD HERE)
15-05-2022 917 POSTS CLERK CUM DATA ENTRY OPERATOR JOBS PUNJAB  2022 JUNE 2022 ( DOWNLOAD HERE)
05-2022 SYLLABUS MASTER CADRE  RECRUITMENT 2022  ( DOWNLOAD HERE)
05-2022 PPSC DISTT MANAGER RECRUITMENT 2022  ( DOWNLOAD HERE)
05-2022 ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ 2022  ( DOWNLOAD HERE)
05-2022 CDPO RECRUITMENT 2022  ( DOWNLOAD HERE)
05-2022 PUNJAB POST OFFICE RECRUITMENT  2022; ਪੰਜਾਬ ਗ੍ਰਾਮੀਣ ਡਾਕ ਸੇਵਕ ਭਰਤੀ 2022  ( DOWNLOAD HERE)
05-2022  ਸਿਹਤ ਵਿਭਾਗ, ਪੰਜਾਬ, ਵੱਲੋਂ 2156 ਅਸਾਮੀਆਂ ਤੇ ਭਰਤੀ 05-2022 ( DOWNLOAD HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

RECENT UPDATES

Today's Highlight