Monday, 2 May 2022

ON DEMAND CERTIFICATE: ਸਿੱਖਿਆ ਬੋਰਡ ਵੱਲੋਂ ਆਨ ਡਿਮਾਂਡ ਸਰਟੀਫਿਕੇਟ ਲਈ 15 ਮਈ ਤੱਕ ਕੀਤਾ ਵਾਧਾ, ਜਲਦੀ ਕਰੋ ਅਪਲਾਈ

 Online Application Form for Second Copy / Board Migration / Transcript CertificatePSEB  Extended DATE  upto 15-05-2022 to Apply for On Demand Certificate (Hard Copy ) of March 2021

Click Here to Register New Application Form

❭ Check Application Status

WEATHER ALERT: ਮੌਸਮ ਵਿਭਾਗ ਵਲੋਂ ਮੀਂਹ ਅਤੇ ਤੇਜ਼ ਹਨੇਰੀ ਦਾ ਅਲਰਟ ਜਾਰੀ
ਚੰਡੀਗੜ੍ਹ 2  ਮਈ

ਵੱਧਦੀ ਗਰਮੀ ਤੋਂ ਸੂਬਾ ਵਾਸ਼ੀਆਂ ਨੂੰ ਅਗਲੇ 2-3 ਦਿਨਾਂ ਦੌਰਾਨ ਵੱਡੀ ਰਾਹਤ ਮਿੱਲਣ ਦੀ ਆਸ ਹੈ, ਕੱਲ ਤੋਂ ਤਾਜਾ ਪੱਛਮੀ ਸਿਸਟਮ ਅਤੇ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨਮ ਪੂਰਬੀ ਹਵਾਵਾਂ ਦੇ ਪ੍ਰਭਾਵ ਸਦਕਾ, ਅਗਲੇ 48 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਖੇਤਰਾਂ ਚ ਤੇਜ ਗਰਜ-ਚਮਕ ਵਾਲੇ ਬੱਦਲਾਂ ਨਾਲ ਧੂੜ-ਤੂਫ਼ਾਨ ਉੱਠਣ ਦੀ ਉਮੀਦ ਹੈ, ਦੋ-ਚਾਰ ਥਾਂਈ ਗੜੇਮਾਰੀ ਤੋਂ ਵੀ ਇਨਕਾਰ ਨਹੀਂ।


ਕੱਲ ਦੁਪਿਹਰ ਬਾਅਦ ਤੋਂ ਸੂਬੇ ਚ ਕਿਤੇ-ਕਿਤੇ ਹਲਕੀ ਕਾਰਵਾਈ ਅਤੇ ਪਰਸੋਂ 4 ਮਈ ਨੂੰ ਬਹੁਤੇ ਭਾਗਾਂ ਚ ਧੂੜ-ਹਨੇਰੀ (80-90kph) ਨਾਲ ਹਲਕੇ-ਦਰਮਿਆਨੇ ਮੀਂਹ ਛਰਾਟਿਆਂ ਦੀ ਕਾਰਵਾਈ ਹੋ ਸਕਦੀ ਹੈ। 5 ਮਈ ਨੂੰ ਸੰਘਣੀ ਬੱਦਲਵਾਈ ਅਤੇ ਕਾਰਵਾਈ ਕਾਰਨ ਦਿਨ ਦੇ ਪਾਰੇ ਚ ਵੱਡੀ ਗਿਰਾਵਟ ਦਰਜ ਕੀਤੀ ਜਾਵੇਗੀ, ਸੋ ਨਰਮਾ ਪੱਟੀ ਵਾਲੇ ਕਿਸ਼ਾਨ ਵੀਰ ਨਰਮੇ ਦੀ ਬਿਜਾਈ ਮੌਸਮ ਨੂੰ ਧਿਆਨ ਵਿੱਚ ਰੱਖਕੇ ਕਰਨ, ਜਾਂ 4 ਮਈ ਤੋਂ ਬਾਅਦ ਹੀ ਨਰਮੇ ਦੀ ਬਿਜ਼ਾਈ ਸੁਰੂ ਕਰਨ।


PSSB CLERK RECRUITMENT : ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕ ਭਰਤੀ ਦਾ ਫਾਈਨਲ ਨਤੀਜਾ ਅਤੇ ਆਂਸਰ ਕੀ ਜਾਰੀ

  


ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕ ਭਰਤੀ ਦਾ ਫਾਇਨਲ ਨਤੀਜਾ ਅਤੇ ਆਂਸਰ ਕੀਅ ਅਪਲੋਡ ਕਰ ਦਿੱਤੀ ਗਈ ਹੈ।

ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰਾਪਤੀ ਲਈ ਅਪਲਾਈ ਕੀਤਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਜਾ ਕੇ ਨਤੀਜਾ ਅਤੇ ਆਂਸਰ ਕੀਅ  ਡਾਊਨਲੋਡ ਕਰ ਸਕਦੇ ਹਨ।02-05-2022 - Result of the Written Exam dated 11/12/2021 for the posts of Clerk Accounts (Advertisement No. 19/2021) 


 02-05-2022 - Result of the Written Exam dated 11/12/2021 for the posts of Clerk I.T. (Advertisement No. 18/2021)  


 02-05-2022 - Result of the Written Exam dated 12/12/2021 for the posts of Clerk (Advertisement No. 17/2021) (Combined/Normalized merit of Morning and Evening Shift Exam)  


 02-05-2022 - Revised/Final Answer Key of the Written Exam dated 11/12/2021 and 12/12/2021 for the posts of Clerk (Advt No. 17/2021), Clerk I.T. (Advt. No. 18/2021) and Clerk Accounts (Advt. No. 19/2021)  EX INDIA LEAVE: ਪੰਜਾਬ ਸਰਕਾਰ ਵੱਲੋਂ ਐਕਸ ਇੰਡੀਆ ਲੀਵ ਸਬੰਧੀ ਨਵੀਆਂ ਹਦਾਇਤਾਂ ਜਾਰੀ

 


ਐੱਸ.ਏ.ਐੱਸ. ਨਗਰ 2 ਮਈ (ਚਾਨੀ) ਕੁਲਜੀਤ ਪਾਲ ਸਿੰਘ ਮਾਹੀ ਨੇ ਡੀ.ਪੀ.ਆਈ. ਸੈਕੰਡਰੀ ਦਾ ਚਾਰਜ ਸੰਭਾਲਿਆ


 ਕੁਲਜੀਤ ਪਾਲ ਸਿੰਘ ਮਾਹੀ ਨੇ ਡੀ.ਪੀ.ਆਈ. ਸੈਕੰਡਰੀ ਦਾ ਚਾਰਜ ਸੰਭਾਲਿਆ


ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਡੀ.ਪੀ.ਆਈ. ਸੈਕੰਡਰੀ ਸਿੱਖਿਆ ਦਾ ਚਾਰਜ ਕੁਲਜੀਤ ਪਾਲ ਸਿੰਘ ਮਾਹੀ ਪੀ.ਸੀ.ਐੱਸ. (2004) ਨੇ ਮੁੱਖ ਦਫ਼ਤਰ ਵਿਖੇ ਸੰਭਾਲ ਲਿਆ ਹੈ।

ਇਸ ਮੌਕੇ ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਆਨ ਲਾਇਨ ਮੀਟਿੰਗ ਰਾਹੀਂ ਸਿੱਖਿਆ ਵਿਭਾਗ ਪੰਜਾਬ ਦੇ ਡੀ.ਪੀ.ਆਈ ਸੈਕੰਡਰੀ ਸਿੱਖਿਆ ਕੁਲਜੀਤ ਪਾਲ ਸਿੰਘ ਮਾਹੀ ਦੀ ਜਾਣ-ਪਛਾਣ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਕਰਵਾਈ। ਉਹਨਾਂ ਸ੍ਰੀ ਮਾਹੀ ਨੂੰ ਵਿਭਾਗ ਵਿੱਚ ਜੀ ਆਇਆਂ ਕਿਹਾ।

ਇਸ ਮੌਕੇ ਸ੍ਰੀ ਮਾਹੀ ਨੇ ਕਿਹਾ ਕਿ ਉਹ ਸਿੱਖਿਆ ਵਿਭਾਗ ਪੰਜਾਬ ਦੇ ਵਿੱਚ ਮਿਆਰੀ ਸਿੱਖਿਆ ਅਤੇ ਚੰਗਾ ਪ੍ਰਸ਼ਾਸ਼ਨ ਦੇਣ ਲਈ ਇੱਕ ਟੀਮ ਵੱਜੋਂ ਕੰਮ ਕਰਨਗੇ।    

EM MEETING WITH SCHOOL HEADS : ਸਿੱਖਿਆ ਮੰਤਰੀ ਦੀ ਸਕੂਲ ਮੁਖੀਆਂ ਨਾਲ ਮੀਟਿੰਗ, ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

PUNJAB CABINET DECISION: ਮੰਤਰੀ ਮੰਡਲ ਨੇ 26454 ਅਸਾਮੀਆਂ ਨੂੰ ਭਰਨ ਦੀ ਦਿੱਤੀ ਮੰਜੂਰੀ, ਅਹਿਮ ਫੈਸਲੇ

 ਚੰਡੀਗੜ੍ਹ, 2 ਮਈ, 2022: ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਜੋ ਹੇਠ ਲਿਖੇ ਅਨੁਸਾਰ ਹਨ:


ਵੱਖ-ਵੱਖ ਵਿਭਾਗਾਂ ਦੀਆਂ 26454 ਅਸਾਮੀਆਂ ਨੂੰ ਮਨਜ਼ੂਰੀ( view details), ਘਰ-ਘਰ ਰਾਸ਼ਨ ਡਿਲੀਵਰੀ ਸਕੀਮ ਨੂੰ ਮਨਜ਼ੂਰੀ, ਇਕ ਵਿਧਾਇਕ, ਇਕ ਪੈਨਸ਼ਨ ਸਕੀਮ ਨੂੰ ਮਨਜ਼ੂਰੀ,


  ਛੋਟੇ ਟਰਾਂਸਪੋਰਟਰਾਂ ਲਈ ਫੀਸ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ 3 ਮਹੀਨੇ ਤੱਕ ਵਧਾ ਦਿੱਤੀ ਗਈ ਹੈ। ਫੀਸਾਂ ਦਾ ਭੁਗਤਾਨ ਕਿਸ਼ਤ ਵਿੱਚ ਕੀਤਾ ਜਾ ਸਕਦਾ ਹੈ । 
IMPORTANT NOTE: KEEP REFRESHING THIS PAGE FOR LATES JOB UPDATE

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
30-04-2022 DISTT ATTORNEY RECRUITMENT PUNJAB 2022 20/5/2022
(DOWNLOAD HERE)
05-2022 BHASHA VIBHAG  RECRUITMENT 2022 (DOWNLOAD HERE)
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

RPSC LECTURER RECRUITMENT 2022, ਸਕੂਲ ਲੈਕਚਰਰਾਂ ਦੀਆਂ 5000 ਅਸਾਮੀਆਂ ਤੇ ਭਰਤੀ

RPSC INVITE APPLICATION FOR THE RECRUITMENT OF LECTURER OF 5000 POSTS .

Interested candidates after reading all qualification details can apply for these dates.


RPSC School Lecturer PGT  RECRUITMENT 2022
 Subject Name : Vacancy Details 
 Biology : 162
 Commerce :   130 
 Music : 12 
 Drawing:  70 
 Agriculture : 280 
Geography : 793 
 History : 807 
 Hindi : 1462 
 Political Science :1196 
 English: 342 
 Sanskrit ;194 
 Chemistry :122 
 Home Science :22 
 Physics: 82 
 Maths :68 
 Economics: 62 
 Sociology :13 
 Public Administration :09 
 Punjabi :15 
Urdu :40
 Coach (Wrestling) :01
Coach (Kho-Kho) :01 
Coach (Hockey) :01 
Coach (Gymnastics) 01 
 Coach (Football) :03
 Physical Education   :112

 

 RPSC LECTURER RECRUITMENT 2022 IMPORTANT LINKS

RPSC LECTURER RECRUITMENT 2022 OFFICIAL WEBSITE :https://rpsc.rajasthan.gov.in


RPSC LECTURER RECRUITMENT 2022 OFFICIAL NOTIFICATION DOWNLOAD HERE

RPSC LECTURER RECRUITMENT 2022 LINK FOR APPLYING ONLINE https://rpsc.rajasthan.gov.in/advertisements

RPSC LECTURER RECRUITMENT  DETAILS OF POSTS DOWNLOAD HERE

RPSC LECTURER RECRUITMENT 2022 QUALIFICATION DETAILS 

RPSC LECTURER RECRUITMENT 2022

PUNJAB SCHOOL LECTURER SYLLABUS: ਲੈਕਚਰਾਰ ਭਰਤੀ ਲਈ ਸਿਲੇਬਸ ਜਾਰੀ ਕਰੋ ਡਾਊਨਲੋਡ

 

 

PUNJAB SCHOOL LECTURER RECRUITMENT 2021-22 SYLLABUS

Punjab school lecturer recruitment 2022 syllabus: ਸਿੱਖਿਆ ਵਿਭਾਗ, ਪੰਜਾਬ ਵੱਲੋਂ 343 ਲੈਕਚਰਾਰ ਦੀਆਂ ਨਵੀਆਂ ਬੈਕਲਾਗ ਅਸਾਮੀਆਂ ਦੀ ਭਰਤੀ ਸਬੰਧੀ ਮਿਤੀ 08-01-2022 ਨੂੰ ਵਿਗਿਆਪਨ ਦਿੱਤਾ ਗਿਆ ਸੀ। ਇਸ ਭਰਤੀ  ਦੀ ਸ਼ਰਤ ਅਨੁਸਾਰ ਇਸ ਭਰਤੀ ਲਈ ਲਿਖਤੀ ਟੈਸਟ ਲਿਆ ਜਾਵੇਗਾ। ਇਸ ਮੰਤਵ ਲਈ ਉਕਤ ਵਿਸ਼ਿਆਂ ਦਾ ਸਿਲੇਬਸ  ਸਿੱਖਿਆ ਵਿਭਾਗ ਪੰਜਾਬ ਭਰਤੀ ਬੋਰਡ ਵਲੋਂ  ਅੱਪਲੋਡ ਕੀਤਾ ਗਿਆ ਹੈ। ਲੈਕਚਰਾਰ ਭਰਤੀ ਲਈ ਸਿਲੇਬਸ  ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤੋ ਹਨ 

 

ਪੰਜਾਬ ਸਕੂਲ ਲੈਕਚਰਾਰ ਭਰਤੀ     2021-22 SYLLABUS

 
PUNJAB SCHOOL LECTURER RECRUITMENT SYLLABUS: ਲੈਕਚਰਾਰ ਭਰਤੀ ਲਈ ਸਿਲੇਬਸ ਜਾਰੀ, ਕਰੋ ਡਾਊਨਲੋਡ। 
LINK FOR DOWNLOADING SYLLABUS FOR RECRUITMENT OF LECTURER IN PUNJAB RECENT UPDATES

Today's Highlight