Sunday, 1 May 2022

ਚੰਡੀਗੜ੍ਹ (1ਮਈ) ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀਆਂ 12ਵੀਂ ਦੀਆਂ ਤਿੰਨ ਕਿਤਾਬਾਂ ‘ਤੇ ਲਾਈ ਪਾਬੰਦੀ

 ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀਆਂ 12ਵੀਂ ਦੀਆਂ ਤਿੰਨ ਕਿਤਾਬਾਂ ‘ਤੇ ਲਾਈ ਪਾਬੰਦੀ


ਚੰਡੀਗੜ੍ਹ, 1 ਮਈ 2022 - ਪੰਜਾਬ ਸਰਕਾਰ ਵਲੋਂ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲਿਆਂ 12ਵੀਂ ਜਮਾਤ ਦੀਆਂ ਤਿੰਨ ਇਤਿਹਾਸ ਦੀਆਂ ਪੁਸਤਕਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿੱਖ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਅਤੇ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ।

ਦੱਸਣਯੋਗ ਹੈ ਕਿ ਉਕਤ ਕਿਤਾਬਾਂ ਵਿਚ ਸਿੱਖ ਗੁਰੂ ਸਾਹਿਬਾਨ ਅਤੇ ਮਹਾਨ ਸਿੱਖਾਂ ਦੇ ਪ੍ਰਤੀ ਗ਼ਲਤ ਸ਼ਬਦਾਵਲੀ ਵਰਤੀ ਗਈ ਹੈ, ਜਿਸ ਦੇ ਰੋਸ ਵਜੋਂ ਲੰਬੇ ਸਮੇਂ ਤੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਸਿੱਖਿਆ ਬੋਰਡ ਦੇ ਬਾਹਰ ਧਰਨਾ ਲਾਇਆ ਹੋਇਆ ਸੀ। ਇਸ ਸਬੰਧੀ ਇੱਕ ਰਿਪੋਰਟ ਵੀ ਮੰਗੀ ਗਈ ਸੀ ਜਿਸ ਦੇ ਮੱਦੇਨਜ਼ਰ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵੱਲੋਂ ਇਨ੍ਹਾਂ ਪੁਸਤਕਾਂ ਨੂੰ ਲੈ ਕੇ ਜਾਂਚ ਬਿਠਾਈ ਗਈ ਸੀ।

ਜਿਸ ਦੇ ਬਾਰੇ ਸਿੱਖਿਆ ਮੰਤਰੀ ਗੁਰਮੀਤ ਹੇਅਰ ਨੇ ਟਵੀਟ ਕਰਦਿਆਂ ਕਿਹਾ ਕੇ "ਸਿੱਖ ਇਤਿਹਾਸ ਸਾਡੇ ਸਾਰਿਆਂ ਲਈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਵਡਮੁੱਲਾ ਹੈ। 12ਵੀਂ ਜਮਾਤ ਦੀ ‘HistoryOfPunjab’ ਕਿਤਾਬ ‘ਚ ਸਿੱਖ ਇਤਿਹਾਸ ਬਾਰੇ ਗ਼ਲਤ ਤੱਥ ਪੇਸ਼ ਕੀਤੇ ਸਨ। ਸੀ ਐਮ ਦੇ ਨਿਰਦੇਸ਼ 'ਤੇ ਦੋਸ਼ੀ ਲੇਖਕਾਂ/ਪਬਲਿਸ਼ਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ ਕੀਤੇ ਅਤੇ ਕਿਤਾਬਾਂ ਦੀ ਵਰਤੋਂ ‘ਤੇ ਰੋਕ ਲਗਾਈ ਹੈ। ਸਾਡੇ ਵਿਦਿਆਰਥੀ ਹੀ ਸਾਡਾ ਸਰਮਾਇਆ ਹਨ, ਇਨ੍ਹਾਂ ਨੂੰ ਚੰਗੀ ਸਿੱਖਿਆ ਅਤੇ ਗੁਰੂਆਂ-ਪੀਰਾਂ, ਸਿੱਖ ਜਗਤ ਅਤੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਸਾਡੀ ਸਰਕਾਰ ਦਾ ਮੁੱਖ ਮੰਤਵ ਹੈ।"


ਇਸ ਤੋਂ ਬਿਨਾ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਇਸ ਸਬੰਧੀ ਜਾਂਚ ਦੇ ਆਦੇਸ਼ ਦਿੱਤੇ ਸਨ ਤੇ ਪੜਤਾਲੀਆ ਅਧਿਕਾਰੀ ਵੱਲੋਂ ਸੌਂਪੀਆਂ ਗਈਆਂ ਤਿੰਨ ਰਿਪੋਰਟਾਂ ਸਰਕਾਰ ਨੂੰ ਭੇਜੀਆਂ ਗਈਆਂ ਸਨ। ਸੂਬਾ ਸਰਕਾਰ ਨੇ ਹੁਣ ਤੱਕ ਦੀ ਮੁੱਢਲੀ ਜਾਂਚ ਨਾਲ ਸਹਿਮਤੀ ਪ੍ਰਗਟਾਉਂਦਿਆਂ ਉਕਤ ਪੁਸਤਕਾਂ ਦੀ ਵਿਕਰੀ ’ਤੇ ਤੁਰੰਤ ਪ੍ਰਭਾਵ ਰੋਕ ਲਾ ਦਿੱਤੀ ਹੈ।

PSEB SCHOOL TIME: ਮਾਸਟਰ ਕੇਡਰ ਯੂਨੀਅਨ ਵੱਲੋਂ ਸਕੂਲਾਂ ਦਾ ਸਮਾਂ 7 ਵਜੇ ਕਰਨ ਦਾ ਵਿਰੋਧ

ਮਾਸਟਰ ਕੇਡਰ ਯੂਨੀਅਨ ਵੱਲੋਂ ਸਕੂਲਾਂ ਦਾ ਸਮਾਂ 7 ਵਜੇ ਕਰਨ ਦਾ ਵਿਰੋਧ


"ਬਾਰਡਰ ਏਰੀਏ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਸਕੂਲ ਪਹੁੰਚਣ ਵਿਚ ਆਵੇਗੀ ਭਾਰੀ ਮੁਸ਼ੱਕਤ  "  ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ  ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਫਾਊਂਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ , ਬਲਦੇਵ ਸਿੰਘ ਬੁੱਟਰ ਸਾਬਕਾ ਸੂਬਾ ਪ੍ਰਧਾਨ,ਵਿੱਤ ਸਕੱਤਰ ਰਮਨ ਕੁਮਾਰ ਅਤੇ ਹਰਮਿੰਦਰ ਸਿੰਘ ਉੱਪਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ  ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ  ਸੂਬੇ ਦੇ ਸਾਰੇ ਸਕੂਲਾਂ ਦਾ ਸਮਾਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ  ਸਕੂਲਾਂ  ਦੇ ਸਮੇਂ ਵਿਚ ਤਬਦੀਲੀ ਕਰਦੇ ਹੋਏ   ਸਵੇਰੇ 7.00 ਵਜੇ ਤੋਂ 12.30  ਵਜੇ   ਕੀਤਾ ਗਿਆ ਹੈ ਪਰ ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ  ਬਹੁਤ ਸਾਰੇ ਅਧਿਆਪਕ ਜੋ ਬਾਰਡਰ ਏਰੀਏ ਦੇ ਵਿੱਚ ਲੱਗੇ ਹੋਏ ਹਨ  ਅਤੇ ਕਾਫ਼ੀ ਲੰਮੇ  ਦੂਰੀ ਇਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਵਿਚ  ਸਫ਼ਰ   ਤੈਅ ਕਰਕੇ ਆਪਣੇ ਸਕੂਲਾਂ ਵਿੱਚ ਪਹੁੰਚਦੇ ਹਨ  ਉਨ੍ਹਾਂ ਅਧਿਆਪਕਾਂ ਦੇ ਵਿਚ ਇਸ ਪੰਜਾਬ ਸਰਕਾਰ ਦੇ ਸਵੇਰ ਦੇ ਸਮੇਂ 7.00 ਵਜੇ ਸਕੂਲ ਲੱਗਣ ਦੇ  ਫ਼ੈਸਲੇ ਨਾਲ  ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ  ਸਵੇਰ ਦੇ ਸਮੇਂ  ਸੱਤ ਵਜੇ ਉਨ੍ਹਾਂ ਵਾਸਤੇ ਸਕੂਲ ਪਹੁੰਚਣਾ ਤਕਰੀਬਨ ਅਸੰਭਵ ਜਿਹਾ  ਹੋਵੇਗਾ l ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਸਮੁੱਚੇ ਅਧਿਆਪਕ ਵਰਗ  ਵਿੱਚ ਰੋਸ   ਦੀ ਲਹਿਰ ਪਾਈ ਜਾ ਰਹੀ ਹੈ । 
ਆਗੂਆਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਵਿੱਚ  ਕਦੇ ਵੀ  ਸਕੂਲਾਂ ਦਾ ਸਮਾਂ ਜਦੋਂ ਵੀ ਤਬਦੀਲ ਕੀਤਾ ਗਿਆ ਹੈ  7.00 ਨਹੀਂ ਕੀਤਾ ਗਿਆ  ਸਕੂਲ ਹਮੇਸ਼ਾ ਅੱਤ ਦੀ ਗਰਮੀ ਪੈਣ ਤੇ ਵੀ 8.00 ਵਜੇ ਤੋਂ  12 .00 ਵਜੇ ਜਾਂ 12.30 ਵਜੇ ਤੱਕ ਖੁੱਲ੍ਹੇ ਰਹੇ ਹਨ ਅਤੇ ਸਕੂਲਾਂ ਵਿਚ ਅੱਠ ਪੀਰੀਅਡ ਜੋ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਵਿੱਚ  ਲੱਗਦੇ ਹਨ ਉਹਨਾਂ ਪੀਰੀਅਡਾਂ ਦਾ ਸਮਾਂ ਘਟਾ ਕੇ   ਚਾਲੀ ਮਿੰਟ ਦੇ ਸਮੇਂ ਤੋਂ ਤੀਹ ਤੀਹ ਮਿੰਟ ਦਾ ਕਰ ਦਿੱਤਾ ਜਾਂਦਾ ਰਿਹਾ ਹੈ   ਪਰ ਮੌਜੂਦਾ ਸਰਕਾਰ ਨੇ  ਪੀਰੀਅਡਾਂ ਦਾ ਸਮਾਂ ਨਾ ਘਟਾਉਂਦੇ ਹੋਏ ਸਵੇਰ ਦੇ ਸਕੂਲ ਲੱਗਣ ਦੇ ਸਮੇਂ   ਵਿਚ ਤਬਦੀਲੀ ਕਰ ਕੇ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ   ਜਿਸ ਨਾਲ ਛੋਟੇ ਵਿਦਿਆਰਥੀਆਂ ਨੂੰ ਵੀ ਸਵੇਰੇ ਸੱਤ ਵਜੇ ਸਕੂਲ ਆਉਣ ਦੇ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ , ਕਈ ਵਿਦਿਆਰਥੀ ਤਾਂ ਐਹੋ ਜੇ ਵੀ ਹਨ ਜੋ ਸਵੇਰੇ ਆਪਣੇ ਮਾਤਾ ਪਿਤਾ ਨਾਲ ਕੰਮਕਾਰ ਕਰਵਾ ਕੇ ਹੀ ਸਕੂਲ ਆਉਂਦੇ ਹਨ  ਉਨ੍ਹਾਂ ਵਾਸਤੇ ਵੀ ਸਵੇਰੇ ਸੱਤ ਵਜੇ ਸਕੂਲ ਪਹੁੰਚਣਾ ਬਹੁਤ ਮੁਸ਼ਕਲ ਹੋਵੇਗਾ।  ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਦਸਵੀਂ ਜਮਾਤ ਦੇ ਚੱਲ ਰਹੇ   ਬੋਰਡ ਦੇ ਇਮਤਿਹਾਨਾਂ ਦਾ ਸਮਾਂ ਵੀ 10.00 ਵਜੇ ਦੀ ਬਜਾਏ 9.00 ਵਜੇ ਕੀਤਾ ਜਾਵੇ l  ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਨੂੰ ਦੁਬਾਰਾ ਇਸ ਫ਼ੈਸਲੇ ਤੇ ਵਿਚਾਰ ਕਰਨ ਦੀ ਅਪੀਲ ਕੀਤੀ ਜਾਂਦੀ   ਹੈ ।ਇਸ ਸਮੇਂ ਹੋਰਨਾਂ ਤੋਂ ਇਲਾਵਾ  ਹਰਿਮੰਦਰ ਸਿੰਘ ਦੁਰੇਜਾ , ਹਰਬੰਸ ਲਾਲ ਜਲੰਧਰ,   ਜਗਜੀਤ ਸਿੰਘ ਲੁਧਿਆਣਾ,  ਹਰਭਜਨ ਸਿੰਘ ਹੁਸ਼ਿਆਰਪੁਰ , ਕੁਲਵਿੰਦਰ ਸਿੰਘ ਗੁਰਦਾਸਪੁਰ  , ਬਲਜੀਤ ਸਿੰਘ ਦਿਆਲਗਡ਼੍ਹ ,  ਮਨਜਿੰਦਰ ਸਿੰਘ ਤਰਨਤਾਰਨ, ਸੁਖਦੇਵ ਕਾਜਲ ਹੁਸ਼ਿਆਰਪੁਰ   ,ਅਰਜਿੰਦਰ ਸਿੰਘ ਕਲੇਰ ' ਸੁਖਰਾਜ ਸਿੰਘ ਬੁੱਟਰ   ,ਬਲਜਿੰਦਰ ਸਿੰਘ ਸ਼ਾਂਤਪੁਰੀ ਹਰਸੇਵਕ ਸਿੰਘ ਸਾਧੂਵਾਲਾ,  ਧਰਮਜੀਤ ਸਿੰਘ ਲੁਧਿਆਣਾ  ਜਸਪਾਲ ਸਿੰਘ ਬਰਨਾਲਾ  , ਦਲਬੀਰ ਸਿੰਘ ਫ਼ਰੀਦਕੋਟ, ਵਿਨੇ ਕੁਮਾਰ, ਸੰਦੀਪ ਕੁਮਾਰ ਫਗਵਾੜਾ ਆਦਿ  ਅਧਿਆਪਕ ਆਗੂ ਹਾਜ਼ਰ ਸਨ।

PUNJAB EDUCATIONAL IMPORTANT LETTERS 


ISSUED BY LETTER REGARDING LINK FOR DOWNLOADINGDPI  MID DAY MEAL CHARGE : ਮਿੱਡ ਡੇਅ ਮੀਲ ਦੇ ਚਾਰਜ ਸਬੰਧੀ ਪੱਤਰ  DOWNLOAD HERE
DPI  Job profile SLA : ਐਸ ਐਲ ਏ ਦੀਆਂ ਡਿਊਟੀਆਂ ਸਬੰਧੀ ਪੱਤਰ  DOWNLOAD HERE

 
DPI ਹੈਂਡੀਕੈਪਡ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਸਬੰਧੀ ਪੱਤਰ

Download here
DPI MID DAY MEAL ਮਿਡ ਡੇ ਮੀਲ ਮੀਨੂੰ ਅਤੇ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ  
DOWNLOAD HERE
DPI TIME TABLE: PERIOD DISTRIBUTION LETTER
DOWNLOAD HERE
PUNJAB GOVT FEES AND FUNDS COLLECTED FROM STUDENTS 
DOWNLOAD HERE
PSEB 22 BOOKS CHANGED FOR SESSION 2022-23
DOWNLOAD HERE
DPI ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ 
DOWNLOAD HERE
SECRETARY CLERK DUTIES IN SCHOOL
DOWNLOAD HERE
SECRETARY ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ DOWNLOAD HERE
SECRETARY ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ DOWNLOAD HERE 
SECRETARY ਨੌਵੀਂ  ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ DOWNLOAD HERE
DPI LETTER REGARDING TRANSFER CERTIFICATE   (DOWNLOAD HERE )

ਸਰਕਾਰ ਜੀ ਬੱਚਿਆਂ ਨੂੰ ਕਿਤਾਬਾਂ ਦਿਉ , ਬੱਚਿਆਂ ਦੀ ਪਡ਼ਾ੍ਈ ਦਾ ਨੁਕਸਾਨ ਹੋ' ਰਿਹੈ : - ਲਾਹੌਰੀਆ

 'ਸਰਕਾਰ ਜੀ ਬੱਚਿਆਂ ਨੂੰ ਕਿਤਾਬਾਂ ਦਿਉ , ਬੱਚਿਆਂ ਦੀ ਪਡ਼ਾ੍ਈ ਦਾ ਨੁਕਸਾਨ ਹੋ' ਰਿਹੈ : - ਲਾਹੌਰੀਆ


           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਐਲੀਮੈਂਟਰੀ / ਪ੍ਰਇਮਰੀ ਸਕੂਲਾਂ ਦੇ ਬੱਚਿਆਂ ਨੂੰ ਅਜੇ ਤੱਕ ਕਿਤਾਬਾਂ ਨਾ ਮਿਲਣ ਕਾਰਨ ਪੰਜਾਬ ਸਰਕਾਰ ਤੇ ਤੱਜ ਕਸਦੇ ਹੋਏ ਕਿਹਾ ਕਿ 'ਸਰਕਾਰ ਜੀ ਬੱਚਿਆਂ ਨੂੰ ਕਿਤਾਬਾਂ ਦਿਉ , ਬੱਚੇ ਪਡ਼੍ਨ' । ਲਾਹੌਰੀਆ ਨੇ ਦਸਿਆ ਕਿ ਐਲੀਮੈਂਟਰੀ / ਪ੍ਰਇਮਰੀ ਸਕੂਲਾਂ ਚ' ਹਰ ਕਲਾਸ ਦੀਆਂ ਇੱਕ -ਇੱਕ ਜਾਂ ਦੋ-ਦੋ ਕਿਤਾਬਾਂ ਹੀ ਸਿੱਖਿਆਂ ਬੋਰਡ ਵਲੋਂ ਪ੍ਰਾਪਤ ਹੋਈਆਂ ਹਨ , ਜੋ ਕਿ ਬੱਚਿਆਂ ਨੂੰ ਪਡ਼ਾ੍ਉਣ ਲਈ ਨਾ ਕਾਫੀ ਹਨ । ਲਾਹੌਰੀਆਨੇ ਦੱਸਿਆਂ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਰਕਾਰ ਵਲੋਂ ਬੱਚਿਆਂ ਨੂੰ ਆਨ-ਲਾਇਨ ਪਡ਼ਾ੍ਈ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਪਰ ਕਿਤਾਬਾਂ ਤੋ ਬਿਨਾ੍ ਬੱਚਿਆਂ ਨੂੰ ਆਨ-ਲਾਇਨ ਪਡ਼ਾ੍ਉਣਾ ਅਸੰਭਵ ਹੈ । ਲਾਹੌਰੀਆ ਨੇ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕੀਤੀ ਹੈ ਕਿ ਉਹ ਬੱਚਿਆਂ ਦੀਆਂ ਕਿਤਾਬਾਂ ਜਲਦੀ ਪੂਰੀਆਂ ਕਰੇ ਤਾਂ ਜੋ ਬੱਚਿਆਂ ਨੂੰ ਸੁਚਾਰੂ ਢੰਗ ਨਾਲ ਪਡ਼ਾ੍ਇਆਂ ਜਾ ਸਕੇ ਤੇ ਬੱਚਿਆਂ ਦੀ ਪਡ਼ਾ੍ਈ ਦਾ ਨੁਕਸਾਨ ਨਾ ਹੋਵੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਗੁਰਮੇਲ ਸਿੰਘ ਬਰੇ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਆਗੂ ਹਾਜਰ ਸਨ ।

ਸਰਕਾਰ ਵੱਲੋਂ 179 ਕਰੋੜ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਜਾਰੀ

 

ਇੱਕ ਹੋਰ ਵਧੀਆ ਫੈਸਲਾ! ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਅਹਿਮ ਫੈਸਲੇ ਹੋਣ ਦੀ ਸੰਭਾਵਨਾ

 

ਚੰਡੀਗੜ੍ਹ 1 ਮਈ 

ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਕੱਲ ਯਾਨੀ 2 ਮਈ ਨੂੰ ਹੋਣ ਜਾ ਰਹੀ ਹੈ । ਇਹ ਮੀਟਿੰਗ  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਵੇਗੀ। ਇਸ ਮੀਟਿੰਗ ਵਿਚ ਭਗਵੰਤ ਮਾਨ ਸਰਕਾਰ ਵੱਲੋਂ ਕੁਝ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।

ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ  ਗਰਗ ਨੇ ਟਵੀਟ ਕੀਤਾ ਹੈ , ਸਰਕਾਰ ਦਾ ਇਕ ਹੋਰ  ਵਧੀਆ ਫੈਸਲਾ ਹੋਵੇਗਾ। ਖਜਾਨੇ ਨੂੰ ਖਾਲੀ ਕਰਨ ਵਾਲੇ ਫੈਸਲੇ ਹੋਣਗੇ  ਵਾਪਸ। ਕੁੱਲ ਆਮਦਨ ਦਾ ਟੈਕਸ ਖੁਦ ਭਰਨਗੇ ਵਿਧਾਇਕ ।ਪੰਜਾਬ ਮੰਤਰੀ ਮੰਡਲ ਦੀ 2 ਮਈ ਨੂੰ ਹੋਣ ਜਾ ਰਹੀ ਕੈਬਨਿਟ ਮੀਟਿੰਗ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ, ਅਤੇ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵਿਧਾਇਕ ਹੁਣ ਆਪਣੀ ਆਮਦਨ ਦਾ ਟੈਕਸ ਖੁਦ ਕਰਨਗੇ ਇਹ ਫੈਸਲਾ ਵੀ ਲੈ ਲਿਆ ਜਾਵੇਗਾ।

100 points reservation roster Punjab : ਸਰਕਾਰੀ ਨੌਕਰੀਆਂ ਤੇ ਵੱਖ- ਵੱਖ ਸ਼੍ਰੇਣੀਆਂ ਲਈ ਅਸਾਮੀਆਂ ਦੇ ਰੋਸਟਰ 100 ਨੁਕਤਿਆਂ ਦਾ ਵੇਰਵਾ

 • Punjab Government reservation roster 
 • 100 point roster for promotion
 • SC reservation percentage in Punjab 
 • Total reservation in Punjab 
 • 100 point roster for PWD Roster point 
 • Punjab Vacancy based roster 
 • 100 point roster for PWD SC/ST/OBC reservation rules 
 • Roster system in reservation Punjab in Hindi 
 • 13 point roster for promotion
 • 100 points reservation roster Punjab
 • 13 point roster system pdf SC reservation percentage in Punjab

 

UGC NET 2022. NOTIFICATION OUT: ਯੂਜੀਸੀ 2022 ਲਈ ਨੋਟੀਫਿਕੇਸ਼ਨ ਜਾਰੀ , ਆਨਲਾਈਨ ਅਰਜ਼ੀਆਂ ਸ਼ੁਰੂ

 UGC NET 2022 

Opening of the online portal for submission of Online Application Form for UGC-NET December 2021 and June 2022 (merged cycles)

The NTA has been entrusted by the University Grants Commission (UGC) with the task of conducting UGC-NET, which is a test to determine the eligibility of Indian nationals for ‘Assistant Professor’ and ‘Junior Research Fellowship and Assistant Professor’ in Indian universities and colleges. 


 The National Testing Agency (NTA) will conduct UGC-NET December 2021 and June 2022 (merged cycles) for ‘Junior Research Fellowship’ and eligibility for ‘Assistant Professor’ in 82 subjects in Computer Based Test (CBT) mode.

 The slots of JRF of both UGC-NET December 2021 & June 2022 cycles have been merged while the methodology for Subject wise cum Category-wise allocation of JRF remain unchanged. 


 The activity schedule of UGC-NET December 2021 & June 2022 (merged cycles), are as follows: 

 Submission of Online Application Form : 30 April 2022 to 20 May 2022 (upto 05:00 P.M) 

 Last date for submission of Examination fee : (through Credit Card/ Debit Card/Net Banking /UPI 20 May 2022 (upto 11:50 P.M) 

 Correction in the Particulars in Online Application Form:    21 May 2022 to 23 May 2022 


 Intimation of Cities of exam centres To be announced later on website Downloading of Admit Card from NTA Website To be announced later on website Dates of Examination To be announced later on website Timing of Examination First Shift Second Shift 09:00 am to 12:00 pm 03:00 pm to 06:00pm 
Application Fee:  General/ Unreserved Rs. 1100/- General-EWS/OBC-NCL Rs. 550/- SC/ST/PwD  :275
 Important Instructions: 

 Candidates can apply for UGC-NET December 2021 and June 2022 (merged cycles) through the “Online” mode only through the website https://ugcnet.nta.nic.in/ 

 2. Submission of the Online Application Form may be done by accessing the NTA website https://ugcnet.nta.nic.in/ 

 3. The Application Form in any other mode will not be accepted. 

 4. Candidates must strictly follow the instructions given in the Information Bulletin and on the NTA website.

 5. Candidates must ensure that the e-mail address and Mobile Number provided in the Online Application Form are their own or Parents/Guardians only as all information/ communication will be sent by NTA through e-mail on the registered e-mail address or SMS on the registered Mobile Number only 

 6. Candidates, who desire to appear in UGC-NET December 2021 and June 2022 (merged cycles) , may see the detailed Information Bulletin available on the website: https://ugcnet.nta.nic.in/ For further clarification, the candidates can contact 011-40759000 or email at ugcnet@nta.ac.in. 
BHASHA VIBHAG BHARTI RECRUITMENT 2022: ਭਾਸ਼ਾ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ


LANGUAGE   DEPARTMENT  RECRUITMENT 2022        ਭਾਸ਼ਾ  ਵਿਭਾਗ  ਪੰਜਾਬ ਭਰਤੀ 2022 

ਭਾਸ਼ਾ  ਵਿਭਾਗ    ਪੰਜਾਬ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਇੱਸ ਭਰਤੀ  ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।  ਭਾਸ਼ਾ  ਵਿਭਾਗ    ਪੰਜਾਬ ਵਲੋਂ ਭਰੀਆਂ ਜਾਣ ਵਾਲਿਆਂ ਪੋਸਟਾਂ ਦਾ  ਵੇਰਵਾ ਹੇਠ ਲਿੱਖੇ  ਅਨੁਸਾਰ ਹੈ। 

 

ਭਾਸ਼ਾ  ਵਿਭਾਗ ਪੰਜਾਬ, ਕਲਰਕ  ਭਰਤੀ  2022 

ਭਾਸ਼ਾ  ਵਿਭਾਗ ਪੰਜਾਬ, ਜੂਨੀਅਰ ਸਕੇਲ ਸਟੈਨੋ ਗ੍ਰਾਫਰ   ਭਰਤੀ  2022 

ਭਾਸ਼ਾ  ਵਿਭਾਗ ਪੰਜਾਬ, ਸਹਾਇਕ ਲਾਇਬ੍ਰੇਰੀਅਨ   ਭਰਤੀ  2022 

ਪੋਸਟ ਦਾ ਨਾਮ  ਭਰੀਆਂ ਜਾਣ ਅਸਾਮੀਆਂ ਦੀ ਗਿਨਤੀ 

 • ਜੂਨੀਅਰ ਸਕੇਲ ਸਟੈਨੋਗ੍ਰਾਫਰ : 02
 • ਕਲਰਕ :09
 • ਸਹਾਇਕ ਲਾਇਬ੍ਰੇਰੀਅਨ :01

ਕੁੱਲ ਅਸਾਮੀਆਂ  : 12 


Official notification Bhasha vibhag Punjab RECRUITMENT 2022

 

Official notification:   ਭਾਸ਼ਾ  ਵਿਭਾਗ ਪੰਜਾਬ, ਕਲਰਕ  ਭਰਤੀ  2022 

Official notification:   ਭਾਸ਼ਾ  ਵਿਭਾਗ ਪੰਜਾਬ, ਜੂਨੀਅਰ ਸਕੇਲ ਸਟੈਨੋ ਗ੍ਰਾਫਰ   ਭਰਤੀ  2022 

  Official notification ਭਾਸ਼ਾ  ਵਿਭਾਗ ਪੰਜਾਬ, ਸਹਾਇਕ ਲਾਇਬ੍ਰੇਰੀਅਨ   ਭਰਤੀ  2022 


 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Application starts on  Name of DEPARTMENT LAST DATE FOR APPLYING/ OFFICIAL NOTIFICATION 
ਟੈਲੀਗ੍ਰਾਮ  ਪਾਓ ਹਰ ਅੱਪਡੇਟ ਮੋਬਾਈਲ ਤੇ JOIN ਕਰੋ ਟੈਲੀਗ੍ਰਾਮ  ( JOIN HERE )
05-2022

 sswcd  RECRUITMENT 2022; ਸਮਾਜਿਕ ਸੁਰੱਖਿਆ  ਅਤੇ ਇੱਸਤਰੀ ਤੇ ਬਾਲ ਵਿਕਾਸ ਵਿਭਾਗ  ਵੱਲੋਂ  ਵੱਖ ਵੱਖ ਅਸਾਮੀਆਂ ਤੇ ਭਰਤੀ 

 ( DOWNLOAD HERE)
04-2022 PNB  RECRUITMENT 2022; ਪੰਜਾਬ ਨੈਸ਼ਨਲ ਬੈਂਕ ਭਰਤੀ 2022 05-2022            (DOWNLOAD  HERE)
05-2022 PSCB RECRUITMENT 2022; ਪੰਜਾਬ ਕੋਆਪਰੇਟਿਵ ਬੈਂਕ ਭਰਤੀ 2022  ( DOWNLOAD HERE)
05-2022  ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ 531 ਅਸਾਮੀਆਂ ਤੇ ਭਰਤੀ 05-2022 ( DOWNLOAD HERE )
05-2022  PUNJAB LOCAL GOVT RECRUITMENT 2022   05-2022 ( DOWNLOAD HERE )
05-2022ਗ੍ਰਾਮ ਸੇਵਕ ਭਰਤੀ ਪੰਜਾਬ 2022 05-2022 ( DOWNLOAD HERE)
05-2022 ਪੰਜਾਬ ਫਾਰੈਸਟ ਗਾਰਡ ਭਰਤੀ 202205-2022 ( DOWNLOAD HERE)
05-2022VDO/ GRAM SEWAK BHARTI PUNJAB 2022 05-2022 ( DOWNLOAD HERE)
05-2022 PUNJAB FOREST GUARD RECRUITMENT 202205-2022 ( DOWNLOAD HERE)
-05-2022 SENIOR ASSISTANT RECRUITMENT  EDUCATION DEPARTMENT  2022  -05 2022  (DOWNLOAD HERE)
-05-2022 LEGAL ASSISTANT RECRUITMENT IN EDUCATION DEPARTMENT  2022  -05 2022  (DOWNLOAD HERE)
-05-2022 CLERK CUM DATA ENTRY OPERATOR RECRUITMENT 2022  -05 2022  (DOWNLOAD HERE)
-05-2022 LIBRARIAN RECRUITMENT 2022  -05 2022  (DOWNLOAD HERE)
05- 2022 CLERK RECRUITMENT IN EDUCATION DEPARTMENT  2022  -05 2022  (DOWNLOAD HERE)
22-04-2022 POWER COM RECRUITMENT 2022  20-05 2022  (DOWNLOAD HERE)
14-04-2022 DISTT AND SESSION JUDGE OFFICE BARNALA RECRUITMENT 13-05 2022  (APPLY HERE)
06-04-2022 PSPCL RECRUITMENT (WRITTEN TEST )  22-04 2022  (DOWNLOAD HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
12-04-2022 PSOU NON TEACHING  RECRUITMENT 2022  09-05 2022  (APPLY HERE)
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

RECENT UPDATES

Today's Highlight