Tuesday, 12 April 2022

ਇੱਕ ਹਫਤਾ ਬੀਤਣ 'ਤੇ ਵੀ ਵਿਦਿਆਰਥੀ ਕਿਤਾਬਾਂ ਤੋਂ ਸੱਖਣੇ

 ਇੱਕ ਹਫਤਾ ਬੀਤਣ 'ਤੇ ਵੀ ਵਿਦਿਆਰਥੀ ਕਿਤਾਬਾਂ ਤੋਂ ਸੱਖਣੇ


 ਪੜ੍ਹਾਈ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਨੇ ਨਹੀਂ ਕੀਤੀ ਪਹਿਲਕਦਮੀ: ਡੀ.ਟੀ.ਐੱਫ.12 ਅਪ੍ਰੈਲ, ਚੰਡੀਗੜ੍ਹ ( ): ਕਰੋਨਾ ਬਿਮਾਰੀ ਦੇ ਹਵਾਲੇ ਨਾਲ ਲੰਬਾ ਸਮਾਂ ਸਕੂਲ ਬੰਦ ਰਹਿਣ ਕਾਰਨ ਲੀਹੋਂ ਉੱਤਰੇ ਵਿੱਦਿਅਕ ਮਾਹੌਲ ਨੂੰ ਦਰੁਸਤ ਕਰਨ ਲਈ, ਸਕੂਲਾਂ ਤਕ ਸਮੇਂ ਸਿਰ ਕਿਤਾਬਾਂ ਪਹੁੰਚਾਉਣ ਵਿੱਚ ਪਿਛਲੀਆਂ ਸਰਕਾਰਾਂ ਵਾਂਗ ਪੰਜਾਬ ਦੀ 'ਆਪ' ਸਰਕਾਰ ਵੀ ਅਸਫ਼ਲ ਸਾਬਿਤ ਹੁੰਦੀ ਨਜਰ ਆ ਰਹੀ ਹੈ। ਜਿਸ ਕਾਰਨ 6 ਅਪ੍ਰੈਲ ਤੋਂ ਸ਼ੁਰੂ ਹੋਏ ਨਵੇਂ ਵਿੱਦਿਅਕ ਵਰੇ ਦੇ ਇੱਕ ਹਫਤੇ ਬੀਤਣ ਪਿੱਛੋਂ ਵੀ, ਸਰਕਾਰੀ ਸਕੂਲਾਂ ਦੇ ਲੱਖਾਂ ਵਿਦਿਆਰਥੀ ਬਿਨਾਂ ਕਿਤਾਬਾਂ ਤੋਂ ਹੀ ਖਾਲੀ ਬਸਤਿਆਂ ਨਾਲ ਸਕੂਲ ਜਾਣ ਲਈ ਮਜ਼ਬੂਰ ਹਨ।


   ਇਸ ਸਬੰਧੀ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਰਨਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਨਵੀਂ ਬਣੀ ਸਰਕਾਰ, ਸਿਹਤ ਅਤੇ ਸਿੱਖਿਆ ਨੂੰ ਮੁੱਦਾ ਬਣਾ ਕੇ ਸੱਤਾ ਵਿੱਚ ਆਈ ਹੈ, ਪਰ ਹਕੀਕੀ ਰੂਪ ਵਿੱਚ ਜਨਤਕ ਸਿੱਖਿਆ ਪ੍ਰਤੀ ਅਪਣਾਈ ਸਰਕਾਰੀ ਬੇਰੁਖ਼ੀ ਕਾਰਨ ਆਮ ਘਰਾਂ ਦੇ ਲੱਖਾਂ ਬੱਚੇ ਬਿਨ੍ਹਾਂ ਕਿਤਾਬਾਂ ਤੋਂ ਸਕੂਲਾਂ ਵਿੱਚ ਪੜ੍ਹਨ ਜਾਣ ਲਈ ਮਜ਼ਬੂਰ ਹਨ। ਇਹਨਾਂ ਵਿੱਚੋਂ ਵੀ ਅੱਠਵੀ, ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀ ਤਾਂ ਹੋਰ ਵੀ ਡਾਢੀ ਸਮੱਸਿਆ ਨਾਲ ਦਰਪੇਸ਼ ਹਨ, ਕਿਉਂਕਿ ਪੁਰਾਣੇ ਵਿਦਿਅਕ ਸੈਸ਼ਨ ਨਾਲ ਸਬੰਧਤ ਬੋਰਡ ਪ੍ਰੀਖਿਆਵਾਂ ਹਾਲੇ ਮੁਕੰਮਲ ਨਹੀਂ ਹੋਈਆਂ ਹਨ, ਜਿਸ ਕਾਰਨ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਨੂੰ ਅੰਸ਼ਕ ਰਾਹਤ ਦੇ ਰੂਪ ਵਿੱਚ ਪੁਰਾਣੀਆਂ ਕਿਤਾਬਾਂ ਵੀ ਪ੍ਰਾਪਤ ਨਹੀਂ ਹੋ ਰਹੀਆਂ ਹਨ। ਡੀਟੀਐੱਫ ਆਗੂਆਂ ਨੇ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਸੰਜੀਦਗੀ ਦਿਖਾਉਂਦੇ ਹੋਏ, ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਦੇ ਸਮੁੱਚੇ ਟਾਈਟਲਾਂ ਨੂੰ ਪੂਰੀ ਗਿਣਤੀ ਵਿੱਚ ਸਕੂਲਾਂ ਤਕ ਬਿਨਾਂ ਦੇਰੀ ਪੁੱਜਦਾ ਕੀਤਾ ਜਾਵੇ। ਇਸ ਦੇ ਨਾਲ ਹੀ 11ਵੀਂ ਅਤੇ 12ਵੀਂ ਕਲਾਸ ਦੇ ਲਾਜ਼ਮੀ ਵਿਸ਼ਿਆਂ ਦੇ ਨਾਲ ਨਾਲ ਬਾਕੀ ਵਿਸ਼ਿਆਂ ਦੀਆਂ ਕਿਤਾਬਾਂ ਨੂੰ, ਪ੍ਰਾਇਵੇਟ ਪ੍ਰਕਾਸ਼ਕਾਂ ਦੇ ਸਹਾਰੇ ਛੱਡਣ ਦੀ ਥਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਆਪਣੇ ਪੱਧਰ 'ਤੇ ਛਪਾਈ ਕਰਕੇ ਵੰਡ ਕਰਨ ਲਈ ਪਾਬੰਦ ਕੀਤਾ ਜਾਵੇ।
BREAKING NEWS: ਲੁਧਿਆਣਾ , ਕਪੂਰਥਲਾ , ਫਤਿਹਗੜ੍ਹ ਸਾਹਿਬ ਸਮੇਤ 7 ਜ਼ਿਲਿਆਂ ਨੂੰ ਮਿਲੇ ਨਵੇਂ ਡਿਪਟੀ ਕਮਿਸ਼ਨਰ

 


BREAKING NEWS ਯੂਜੀਸੀ ਦਾ ਵੱਡਾ ਫੈਸਲਾ ,ਦੋ ਡਿਗਰੀਆਂ ਇੱਕੋ ਟਾਈਮ ਹੋ ਸਕਣਗੀਆਂ ਮੁਮਕਿਨ

BREAKING NEWS ਯੂਜੀਸੀ ਦਾ ਵੱਡਾ ਫੈਸਲਾ
  •ਦੋ ਡਿਗਰੀਆਂ ਇੱਕੋ ਟਾਈਮ ਹੋ ਸਕਣਗੀਆਂ ਮੁਮਕਿਨ


  ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਕੀਤਾ ਐਲਾਨ

 

ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ

 

ਪੰਜਾਬ ਸਰਕਾਰ ਵੱਲੋਂ ਅਧਿਸੂਚਨਾ ਜਾਰੀ, 14 ਅਪ੍ਰੈਲ ਦੀ ਛੁੱਟੀ ਐਕਟ 1881- ਦੀ ਧਾਰਾ 25 ਦੇ ਅਧੀਨ


 

TRANSFER RELATED PROFORMA: DOWNLOAD FARGI REPORT, JOINING REPORT ETC

 

Fargi REPORT: ਟਰਾਂਸਫਰ ਹੋਣ ਤੇ ਫਾਰਗੀ ਰਿਪੋਰਟ
PSTCL RECRUITMENT : ਮੁੱਖ ਮੰਤਰੀ ਵੰਡਣਗੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ

PSEB 12TH BOARD EXAM: ਸਿੱਖਿਆ ਬੋਰਡ ਵੱਲੋਂ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਹਦਾਇਤਾਂ ਜਾਰੀ

14 ਅਪ੍ਰੈਲ ਨੂੰ ਸਿੱਖਿਆ ਮੰਤਰੀ ਨੂੰ ਮਾਸ ਡੈਪੂਟੇਸਨ ਦੇ ਤੌਰ ਤੇ ਮਿਲਾਂਗੇ :ਅਮਨਦੀਪ ਸਰਮਾ

 14 ਅਪ੍ਰੈਲ ਨੂੰ ਸਿੱਖਿਆ ਮੰਤਰੀ ਨੂੰ ਮਾਸ ਡੈਪੂਟੇਸਨ ਦੇ ਤੌਰ ਤੇ ਮਿਲਾਂਗੇ :ਅਮਨਦੀਪ ਸਰਮਾ

ਜਥੇਬੰਦੀ ਨੂੰ ਤੁਰੰਤ ਮੀਟਿੰਗ ਦੇਣ ਦੀ ਮੰਗ:ਧੀਰਾ
     ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਸੰਬੰਧੀ ਐਮ ਐਲ ਏ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਜਥੇਬੰਦੀ ਨੇ ਇਹ ਫੈਸਲਾ ਕੀਤਾ ਹੈ ਕਿ 14 ਅਪ੍ਰੈਲ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਜਥੇਬੰਦੀ ਦਾ ਇਕ ਵੱਡਾ ਵਫਦ ਮਾਸ ਡੈਪੂਟੇਸਨ ਦੇ ਰੂਪ ਵਿੱਚ ਮਿਲੇਗਾ।

      ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਅਧਿਆਪਕ ਆਗੂ ਰਾਮਨਾਥ ਧੀਰਾਂ ਨੇ ਕਿਹਾ ਕਿ ਜੇਕਰ ਪ੍ਰਾਇਮਰੀ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਹੁੰਦੀ ਤਾਂ ਜਥੇਬੰਦੀ 

ਮੁੜ੍ ਸੰਘਰਸ਼ ਦਾ ਰਸਤਾ ਅਪਣਾਏਗੀ।ਜਥੇਬੰਦੀ ਦੇ ਆਗੂ ਸਤਿੰਦਰ ਸਿੰਘ ਦੁਆਬੀਆਂ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਭਰਤੀ, ਬਦਲੀਆਂ ਅਤੇ ਹੋਰ ਅਹਿਮ ਘਾਟਾਂ ਤੇ ਸਿੱਖਿਆ ਮੰਤਰੀ ਪੰਜਾਬ ਨਾਲ ਵਿਚਾਰ ਚਰਚਾ ਕਰਨ ਸਬੰਧੀ ਪੰਜਾਬ ਭਰ ਦੇ ਅਧਿਆਪਕ ਸਾਥੀ ਬਰਨਾਲਾ ਵਿਖੇ ਆਉਣਗੇ।

      ਉਨ੍ਹਾਂ ਮੰਗ ਕੀਤੀ ਕਿ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਨੂੰ ਤੁਰੰਤ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦਿੱਤੀ ਜਾਵੇ ਤਾਂ ਜੋ ਪ੍ਰਾਇਮਰੀ ਪੱਧਰ ਦੇ ਅਧਿਆਪਕਾਂ ਦੇ ਮਸਲੇ ਹੱਲ ਕਰਵਾਏ ਜਾ ਸਕਣ।

BR AMBEDKAR BIRTHDAY: ਸਿੱਖਿਆ ਵਿਭਾਗ ਵੱਲੋਂ ਡਾ.ਬੀ.ਆਰ.ਅੰਬੇਦਕਰ ਦਾ ਜਨਮ ਦਿਵਸ, ਸਕੂਲਾਂ ਵਿੱਚ ਮਨਾਉਣ ਸਬੰਧੀ ਹਦਾਇਤਾਂ ਜਾਰੀ

 

ਜ਼ਿਲਾ ਸਿੱਖਿਆ ਅਫਸਰ, ਸਰਾਏ ਵਲੋਂ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕਰਕੇ ਦਾਖਲਾ ਮੁਹਿੰਮ ਅਤੇ 8ਵੀਂ ਦੀ ਪ੍ਰੀਖਿਆ ਦਾ ਜਾਇਜਾ ਲਿਆ

 ਜ਼ਿਲਾ ਸਿੱਖਿਆ ਅਫਸਰ, ਸਰਾਏ ਵਲੋਂ ਵੱਖ ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ ਕਰਕੇ ਦਾਖਲਾ ਮੁਹਿੰਮ ਅਤੇ 8ਵੀਂ ਦੀ ਪ੍ਰੀਖਿਆ ਦਾ ਜਾਇਜਾ ਲਿਆ

ਨਵਾਂਸਹਿਰ 11 ਅਪ੍ਰੈਲ() ਜਿਲਾ ਸਿੱਖਿਆ ਅਫਸਰ(ਸੈ.ਸਿ) ਕੁਲਵਿੰਦਰ ਸਿੰਘ ਸਰਾਏ ਵਲੋਂ ਅੱਜ ਜਿਲੇ ਦੇ ਵੱਖ ਵੱਖ ਸਕੂਲਾਂ ਦਾ ਅਚਨਚੇਤ ਦੌਰਾ ਕਰਕੇ ਨਵੇਂ ਦਾਖਲੇ ਅਤੇ ਨਵੇਂ ਸ਼ੈਸ਼ਨ ਦਾ ਜਾਇਜਾ ਲਿਆ।ਇਸ ਮੌਕੇ ਉਹਨਾਂ ਦੱਸਿਆ ਕਿ ਜਿਲੇ ਵਿੱਚ ਦਾਖਲਾ ਮੁਹਿੰਮ ਬਹਤੁ ਉਤਸ਼ਾਹ ਨਾਲ ਚੱਲ ਰਹੀ ਹੈ ਤੇ ਸਾਡੇ ਅਧਿਆਪਕ ਅਤੇ ਹੋਰ ਸਟਾਫ ਘਰ ਘਰ ਜਾ ਕੇ ਮਾਪਿਆ ਨੂੰ ਇਸ ਗੱਲ ਲਈ ਪ੍ਰੇਰ ਰਹੇ ਹਨ ਕਿ ਉਹ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾੁੳਣ । 


ਇਸ ਤੋਂ ਉਹਨਾਂ ਆਪ ਵੀ ਅਪੀਲ ਕੀਤੀ ਕਿ ਅੱਜ ਸਾਡੇ ਸਰਕਾਰੀ ਸਕੂਲ ਉੱਚ ਦਰਜੇ ਦੇ ਪਾ੍ਰਈਵੇਟ ਸਕੂਲਾਂ ਦਾ ਮੁਕਾਬਲਾ ਕਰ ਰਹੇ ਹਨ ਤੇ ਸਾਡੇ ਸਰਕਾਰੀ ਸਕੂਲ਼ਾਂ ਵਿੱਚ ਹਰ ਕਿਸਮ ਦਅਿਾਂ ਸੁਵਿਧਾਵਾਂ ਹਨ ਇਸ ਲਈ ਉਹਨਾਂ ਮਾਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਸਰਕਾਰੀ ਸਕੂਲ਼ਾਂ ਵਿੱਚ ਦਾਖਲ ਕਰਵਾ ਕੇ ਵਧੀਆ ਤੇ ਮੁਫਤ ਸਿੱਖਿਆ ਪਾ੍ਰਪਤ ਕਰਨ। ਉਹਨਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਖਾਨਾ, ਸਰਕਾਰੀ ਹਾਈ ਸਕੂਲ ਗੁਣਾਚੌਰ ਦਾ ਅਚਨਚੇਤ ਨਿਰੀਖਣ ਕੀਤਾ ਇਸ ਤੋਂ ਇਲਾਵਾ ਉਹਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੌਨਗਰਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨਾਣਾ ਅਤੇ ਆਦਰਸ ਸਕੂਲ ਖਟਕੜਕਲਾਂ ਵਿਖੇ ਚੱਲ ਰਹੀ ਅੱਠਵੀਂ ਦੀ ਸਲਾਨਾ ਪ੍ਰੀਖਿਆ ਅਤੇ ਸਕੂਲਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਨਾਲ ਚੰਦਰ ਸੇਖਰ ਸਾਇੰਸ਼ ਮਾਸਟਰ ਸ.ਸ.ਸ.ਸ ਚੌਨਗਰਾ ਅਤੇ ਨਿਰਮਲ ਸਿੰਘ ਮੈਂਬਰ ਜ਼ਿਲਾ ਸਿੱਖਿਆ ਸੁਧਾਰ ਟੀਮ ਵੀ ਨਾਲ ਸਨ।

BIG BREAKING: ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ , ਕਿਤਾਬਾਂ ਅਤੇ ਵਰਦੀਆਂ ਵਾਰੇ ਹੋਏ ਨਵੇਂ ਆਦੇਸ਼,

 

PSEB ADMISSION FORM ALL CLASSES

 

ਦਾਖ਼ਲਾ  ਫਾਰਮ ਡਾਊਨਲੋਡ ਕਰਨ ਲਈ ਲਿੰਕ ਤੇ ਕਲਿਕ ਕਰੋ


PSEB E BOOKS FOR ALL CLASSES, DOWNLOAD HERE

PSEB LATEST UPDATE: PSEB RELEASED 5TH REVISED DATESHEET DOWNLOAD HERE


 

  

PSEB DATE SHEET 2022 DOWNLOAD HERE
PSEB 5TH DATE SHEET REVISED 2022 
DOWNLOAD HERE
PSEB REVISED 8TH DATE SHEET 2022 DOWNLOAD HERE
PSEB 10TH DATE SHEET 2022 DOWNLOAD HERE
PSEB 12TH DATE SHEET 2022 DOWNLOAD HERE
PSEB NON BOARD DATE SHEET 2022  DOWNLOAD HERE
 PSEB SYLLABUS ALL CLASSES TERM -2 EXAM 2022 
PSEB SYLLABUS DOWNLOAD HERE
PSEB 5TH  CLASS SYLLABUS DOWNLOAD HERE
PSEB 8TH CLASS SYLLABUS DOWNLOAD HERE
PSEB 10TH CLASS SYLLABUS DOWNLOAD HERE
PSEB 12TH CLASS SYLLABUS DOWNLOAD HERE
PSEB NON BOARD CLASSES SYLLABUS  DOWNLOAD HERE
 
 PSEB BOARD EXAM 2022 MODEL QUESTION PAPER TERM 02
PSEB MODEL QUESTION PAPER DOWNLOAD HERE
PSEB 5TH MODEL TEST PAPER DOWNLOAD HERE
PSEB  8TH MODEL TEST PAPER DOWNLOAD HERE
PSEB  10TH MODEL  TEST PAPER 2022 DOWNLOAD HERE
PSEB  12TH MODEL TEST PAPER DOWNLOAD HERE
PSEB  10TH MODEL  TEST PAPER 2022 DOWNLOAD HERE

HOW TO APPLY FOR ADMISSION IN MERITORIOUS SCHOOL: ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਇੰਜ ਕਰੋ ਅਪਲਾਈ

 


 ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਫਾਰਮ ਭਰਨ ਲਈ SPEPS:- 

 1.ਸਭ ਤੋਂ ਪਹਿਲਾਂ ssapunjab.org ਵੈਬਸਾਈਟ ਓਪਨ ਕਰੋ ‌

 2. ਵੈਬਸਾਈਟ ਓਪਨ ਕਰਨ ਉਪਰੰਤ ‌ Admission in meritorious schools ਲਿੰਕ 'ਤੇ ਕਲਿੱਕ ਕਰੋ। ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ  https://www.meritoriousschools.com/

 3. ਲਿੰਕ Registration for 11&12 'ਤੇ ਕਲਿੱਕ ਕਰੋ।
ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ  https://www.meritoriousschools.com/verify-students.aspx

 4. ਪੇਜ ਓਪਨ ਹੋਣ ਉਪਰੰਤ ਆਧਾਰ ਕਾਰਡ ਨੰਬਰ ਭਰੋ।

 5.ਉਸ ਤੋਂ ਬਾਅਦ ਮੋਬਾਈਲ ਫੋਨ ਤੇ  OTP ਆਵੇਗਾ, ਓਟੀਪੀ ਭਰੋ ।


 6 .ਉਸ ਤੋਂ ਬਾਅਦ ਤੁਸੀਂ ਆਪਣੇ ਸਕੂਲ ਜਿਸ ਸਕੂਲ ਦੇ ਵਿਚ ਤੁਸੀਂ ਹੁਣ ਦਸਵੀਂ ਕਲਾਸ ਕਰ ਰਹੇ ਹੋ ਉਸ ਸਕੂਲ ਦਾ DISE Code ਭਰੋ।


 7.ਉਸ ਤੋਂ ਬਾਅਦ ਆਪਣਾ ਨਾਮ, ਪਿਤਾ ਦਾ ਨਾਮ, ਆਪਣੀ ਜਾਤੀ ਭਰਨ ਉਪਰੰਤ ਆਪਣੀ ਫੋਟੋ ਅਤੇ ਆਪਣੇ ਸਾਈਨ ਅਪਲੋਡ ਕਰੋ। ( ਦੋਵਾਂ ਦੀਆਂ ਫੋਟੋਆਂ ਮੋਬਾਈਲ ਫੋਨ 'ਚ ਸੇਵ ਹੋਣੀਆਂ ਚਾਹੀਦੀਆਂ ਹਨ।)

 9.   ਇਸ ਤੋਂ  ਬਾਅਦ ਆਪਣੀ ਫੀਸ (NEFT and Debit card ) ਰਾਹੀਂ ਆਨਲਾਈਨ ਭਰੋ , ਅਖੀਰ ਵਿੱਚ ਤੁਹਾਡੇ ਰਜਿਸਟਰਡ ਫੋਨ ਦੇ ਉੱਪਰ ਤੁਹਾਨੂੰ ਫਾਰਮ ਭਰੇ ਜਾਣ ਦਾ ਮੈਸੇਜ ਪ੍ਰਾਪਤ ਹੋਵੇਗਾ। 

PSOU RECRUITMENT 2022: ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਅਪਲਾਈ@psou.ac.in

PSOU RECRUITMENT 2022 

PSOU NON TEACHING RECRUITMENT 2022 
PSOU RECRUITMENT 2022: NOTIFICATION 
PSOU RECRUITMENT LINK FOR APPLYING 
JAGAT GURU NANAK DEV Punjab State Open University, Patiala (Established by the State Legislature Act No. 19 of 2019) 

 ADVERTISEMENT No. 09/2022


Online applications are invited for various Non-Teaching posts in the University. Online registration of application for these posts will start w.e.f. 12.04.2022 and end on 02.05.2022.

 Last date for submitting Hard Copy of the Online submitted application is 09.05.2022 For further details visit University Website: http://www.psou.ac.in 

Online applications are invited from eligible candidates for various Non-Teaching posts at Jagat Guru Nanak Dev Punjab State Open University, Patiala, as per details given below. Candidates are required to deposit the prescribed application fees (non-refundable) through Online Mode. 


Application fees (including GST) post at Sr. No.01 to 02 will be Rs.1180/- General Category and Rs.590/- for SC/ST & PWD candidates. For post at Sr. No.03 to 06 the Application fees (Including GST) will be Rs.590/- for General Category and Rs.295/- for SC/ST & PWD candidates. 
The SC/ST and PWD candidates who are not domicile of the State of Punjab shall have to pay the application fee as applicable to General Category. The application submitted through online mode ONLY shall be accepted and submission of its Hard Copy is also a must. The Candidates belongs to the reserved category must upload their Punjab Domicile Certificate/Punjab Residence Certificate issued by the Competent Authority.


 Important Dates: Opening date for on-line Registration of applications : 12/04/2022 Last date for on-line Registration/submission of application. : 02/05/2022 Last date for submitting the hard copy/print out of online application and supporting documents to the Registrar, Jagat Guru Nanak Dev Punjab State Open University, Patiala (Punjab) upto 5:00 pm. : 09/05/2022 

Application portal for the following posts will open w.e.f 13.04.2022
1. Controller of Examinations
2. Deputy Registrar
3. Superintendent
4. Senior Assistant
5. Technical Assistant (A) (IT)
6. Technical Assistant (B) Language
7. Junior Technician (Multi Media Lab)

RECENT UPDATES

Today's Highlight