Saturday, 9 April 2022

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ, ਨਵਜੋਤ ਸਿੰਘ ਸਿੱਧੂ ਦੀ ਛੁੱਟੀ

 

WEATHER ALERT HEAT WAVE IN PUNJAB: ਪੰਜਾਬ ਵਿੱਚ ਗਰਮੀ ਦੀ ਲਹਿਰ, ਯੈਲੋ ਅਲਰਟ ਜਾਰੀ

 ਚੰਡੀਗੜ੍ਹ 9 ਅਪ੍ਰੈਲ : ਮੌਸਮ ਵਿਭਾਗ ਵਲੋਂ ਸੂਬੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। 

Weather Systems- The Western Disturbance as a trough in westerlies now runs roughly along Long.70°E & to the north of Lat. 32°N at 5.8 km above mean sea level. 

 A fresh Western Disturbance likely to affect Western Himalayan Region from the night of 12th April, 2022.
FEES CONCESSION: ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ

 

PSEB SCHOOL ADMISSION : ਵਿਦਿਆਰਥੀਆਂ ਦੇ ਦਾਖਲੇ ਲਈ ਟਰਾਂਸਫਰ ਸਰਟੀਫਿਕੇਟ ਨਾ ਲੈਣ ਸਬੰਧੀ ਹਦਾਇਤਾਂ

 

PRE-PRIMARY SPECIAL DAYS: ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨਾਲ ਮਹੀਨਾਵਾਰ ਗਤਿਵਿਧਿਆਂ ਦਾ ਸ਼ਡਿਊਲ ਜਾਰੀ

 

Covishield ਅਤੇ Covaxin ਦੀ ਕੀਮਤ ਘਟੀ, ਬੂਸਟਰ ਡੋਜ 600 ਅਤੇ 1200 ਦੀ ਬਜਾਏ 225 ਰੁਪਏ ਦੀ ਹੋਵੇਗੀ

 Covishield ਅਤੇ Covaxin ਦੀ ਕੀਮਤ ਘਟੀ, ਬੂਸਟਰ ਡੋਜ 600 ਅਤੇ 1200 ਦੀ ਬਜਾਏ 225 ਰੁਪਏ  ਦੀ ਹੋਵੇਗੀ


ਨਵੀਂ ਦਿੱਲੀ 9 ਅਪ੍ਰੈਲ

ਕੋਰੋਨਾ ਵੈਕਸੀਨ ਕੋਵਿਸ਼ੀਲਡ ਅਤੇ ਕੋਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਸ਼ਨੀਵਾਰ ਨੂੰ ਆਪਣੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਹੈ। ਹੁਣ ਪ੍ਰਾਈਵੇਟ ਹਸਪਤਾਲਾਂ ਵਿੱਚ ਇਨ੍ਹਾਂ ਦੋਵਾਂ ਟੀਕਿਆਂ ਦੀ ਇੱਕ ਖੁਰਾਕ ਦੀ ਕੀਮਤ 225 ਰੁਪਏ ਹੋਵੇਗੀ। ਇਸ ਤੋਂ ਪਹਿਲਾਂ, ਪ੍ਰਾਈਵੇਟ ਹਸਪਤਾਲਾਂ ਵਿੱਚ, ਕੋਵਿਸ਼ੀਲਡ ਦੀ ਇੱਕ ਖੁਰਾਕ 600 ਰੁਪਏ ਵਿੱਚ ਅਤੇ ਕੋਵੈਕਸੀਨ 1,200 ਰੁਪਏ ਵਿੱਚ ਉਪਲਬਧ ਸੀ।ਸਾਰੇ ਬਾਲਗ ਨਾਗਰਿਕਾਂ ਲਈ ਬੂਸਟਰ ਡੋਜ  ਨੂੰ ਲਾਗੂ ਕਰਨ ਦੇ ਫੈਸਲੇ ਤੋਂ ਬਾਅਦ ਕੀਮਤ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ 18+ ਉਮਰ ਦੇ ਸਾਰੇ ਨਾਗਰਿਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਰੋਨਾ ਵੈਕਸੀਨ ਦੀ ਤੀਜੀ ਖੁਰਾਕ ਦਿੱਤੀ ਜਾਵੇਗੀ। ਸ਼ੁੱਕਰਵਾਰ ਨੂੰ, ਕੋਵਸ਼ੀਲਡ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਦਾਰ ਪੂਨਾਵਾਲਾ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਇੱਕ ਟਵੀਟ ਵਿੱਚ ਟੀਕੇ ਦੀ ਕੀਮਤ ਵਿੱਚ ਕਟੌਤੀ ਦਾ ਐਲਾਨ ਕੀਤਾ।

ONLINE TEACHER TRANSFER : ਪੰਜਾਬ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਬਦਲੀਆਂ 11 ਅਪ੍ਰੈਲ ਤੋਂ ਸ਼ੁਰੂ

 
25000 ਅਸਾਮੀਆਂ ਤੇ ਭਰਤੀ ਵੱਡੀ ਅਪਡੇਟ, ਇਸ ਦਿਨ ਜ਼ਾਰੀ ਹੋਣਗੇ ਇਸ਼ਤਿਹਾਰ

ਪੰਜਾਬ ਸਰਕਾਰ ਵੱਲੋਂ ਵਿਭਾਗਾਂ ਦੇ ਡਾਇਰੈਕਟਰ ਨੂੰ ਪੱਤਰ ਜਾਰੀ ਕਰ ਪੁਛਿਆ ਗਿਆ ਹੈ ਕਿ ਉਨ੍ਹਾਂ ਵਲੋਂ ਜਿਨ੍ਹਾਂ ਖਾਲੀ ਅਸਾਮੀਆਂ ਦੀ ਭਰਤੀ ਕਰਨ ਸਬੰਧੀ ਸੂਚਨਾ ਭੇਜੀ ਗਈ ਹੈ, ਇਨ੍ਹਾਂ ਅਸਾਮੀਆਂ ਦੇ ਬਾਰੇ PPSC/SSSB/3rd Party ਨੂੰ ਮੰਗ ਪੱਤਰ/ ਇਸ਼ਤਿਹਾਰ ਨਾ ਦੇਣ ਦੇ ਕਾਰਨ ਤੁਰੰਤ ਸਪੱਸ਼ਟ ਕੀਤੇ ਜਾਣ। ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ "ਇਨ੍ਹਾਂ ਅਸਾਮੀਆਂ ਦੇ ਮੰਗ ਪੱਤਰ/ਇਸ਼ਤਿਹਾਰ ਦੇਣ ਸਬੰਧੀ ਪ੍ਰੋਸੈਸ ਨੂੰ ਆਪ ਦੇ ਦਫ਼ਤਰ ਵੱਲੋਂ ਕਿਸ ਮਿਤੀ ਤੱਕ ਮੁਕੰਮਲ ਕਰ ਲਿਆ ਜਾਵੇਗਾ, ਬਾਰੇ ਵੀ ਤੁਰੰਤ ਸਪੱਸ਼ਟ ਕੀਤਾ ਜਾਵੇ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਮਾਮਲੇ ਸਬੰਧੀ ਮਾਨਯੋਗ ਮੁੱਖ ਸਕੱਤਰ ਜੀ ਵੱਲੋਂ ਮਿਤੀ 12.04.2022 ਨੂੰ ਰੀਵਿਊ ਮੀਟਿੰਗ ਰੱਖੀ ਗਈ ਹੈ। ਇਸ ਲਈ ਇਸ ਮਾਮਲੇ ਨੂੰ ਪਰਮ ਅਗੇਤ ਦਿੱਤੀ ਜਾਵੇ।


READ OFFICIAL LETTER HERE ()


ਇਹਨਾਂ ਵਿਭਾਗਾਂ ਵਿੱਚ ਹੋਣਗੀਆਂ ਭਰਤੀਆਂ , ਦੇਖੋ ਸੂਚੀTEACHER TRANSFER BIG UPDATE Application starts on  Name of DEPARTMENT LAST DATE FOR APPLYING 
06-04-2022 PGI JUNIOR AUDITOR RECRUITMENT 05-05 2022  (APPLY HERE)
06-04-2022KMV JALANDHAR RECRUITMENT 2022 20-04 2022  (APPLY HERE)
06-04-2022 BFSU LECTURER RECRUITMENT ( ADVT -3)  27-04 2022  (APPLY HERE)
06-04-2022 PPSC DISTT ATTORNEY GENERAL RECRUITMENT 2022 26-04 2022  (ਅਪਲਾਈ ਕਰੋ )
04-01-2022 PUNJAB SCHOOL TEACHER RECRUITMENT 2022  20-04 2022  (ਅਪਲਾਈ ਕਰੋ )
30-03-2022 MGSIPAP CHANDIGARH 2022 24-04 2022  (ਅਪਲਾਈ ਕਰੋ )
30-03-2022 BFSU RECRUITMENT 2022 (ADVT -2) 28-04 2022  (ਅਪਲਾਈ ਕਰੋ )
30-03-2022 GNDU RECRUITMENT 2022  13-04-2022   ( APPLY HERE)
30-03-2022 DAV COLLEGE RECRUITMENT 2022 28-04 2022  (ਅਪਲਾਈ ਕਰੋ )
30-03-2022 ਪੰਜਾਬ ਜੇਲ ਵਿਭਾਗ ਭਰਤੀ 2022 11-04-2022  (ਅਪਲਾਈ  ਕਰੋ  )

ਸਰਟੀਫ਼ਿਕੇਟਾਂ ਦੀ ਹਾਰਡ ਕਾਪੀ ਦੀ ਫੀਸ 100 ਰੁਪਏ ਦੀਆਂ ਖਬਰਾਂ ਬੇਬੁਨਿਆਦ : ਪੀਐਸਈਬੀ ਚੇਅਰਮੈਨ

 PSEB DIGI LOCKER CERTIFICATE FEES 

PSEB NOTIFICATION FOR HARD COPY CERTIFICATE FEES

HOW TO DOWNLOAD DIGI LOCKER CERTIFICATE


ਮੋਹਾਲੀ, 9 ਅਪ੍ਰੈਲ 2022 

ਪੰਜਾਬ ਸਕੂਲ ਸਿੱਖਿਆ ਬੋਰਡ ( PSEB ) ਵਲੋਂ ਲਈਆਂ ਜਾਂਦੀਆਂਂ   ਬੋਰਡ  ਪ੍ਰੀਖਿਆਵਾਂ ਦੇ ਸਰਟੀਫਿਕੇਟਾਂ ਦੀ ਹਾਰਡ ਕਾਪੀ ਦੀ ਫ਼ੀਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ  ਬੇਬੁਨਿਆਦ ਦੱਸਿਆ।  ਉਹਨਾਂ ਨੇ ਕਿਹਾ  ਕਿ ਸਿੱਖਿਆ ਬੋਰਡ ਵਲੋਂ ਮਾਰਚ 2022 ਤੋਂ ਬੋਰਡ ਦੀਆਂ ਸਾਲਾਨਾ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਫਾਰਮ ਦੇ ਨਾਲ ਹੀ ਹਾਰਡ ਕਾਪੀ ਲੈਣ ਸੰਬੰਧੀ ਆਪਸ਼ਨ ਦਿੱਤੀ ਗਈ ਸੀ।  

 ਚੇਅਰਮੈਨ ਨੇ ਦੱਸਿਆ ਕਿ ਸਾਲ 2018 ਵਿਚ   ਕੇਂਦਰ ਸਰਕਾਰ ਨੇ  ਇਕ ਪੱਤਰ ਜਾਰੀ ਕੀਤਾ ਅਤੇ   ਕਿਹਾ  ਸੀ ਕਿ ਪ੍ਰੀਖਿਆਰਥੀਆਂ ਨੂੰ ਹਾਰਡ ਕਾਪੀ ਦੇਣ ਦੀ ਬਜਾਏ ਡੀਜੀ ਲਾਕਰ ਚ ਸਰਟੀਫਿਕੇਟ ਉਪਲੱਬਧ ਕਰਵਾਏ ਜਾਣ। ਕੇਂਦਰ ਸਰਕਾਰ ਦੇ ਇਸ ਪੱਤਰ ਨੂੰ ਪੰਜਾਬ ਸਰਕਾਰ ਵਲੋਂ ਪ੍ਰਵਾਨ ਕਰ ਲਿਆ ਗਿਆ ਅਤੇ ਇਸ ਤੋਂ ਬਾਅਦ ਸਿੱਖਿਆ ਬੋਰਡ ਵਲੋਂ ਪ੍ਰੀਖਿਆਰਥੀਆਂ ਨੂੰ ਡਿਜੀ ਲਾਕਰ ਤੇ ਸਰਟੀਫਿਕੇਟ ਉਪਲੱਭਧ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਡੀ. ਜੀ. ਲਾਕਰ ਵਾਲੇ ਸਰਟੀਫਿਕੇਟ ਦੀ ਮਾਨਤਾ , ਹਾਰਡ ਕਾਪੀ ਵਾਲੇ ਸਰਟੀਫਿਕੇਟ ਦੇ ਬਰਾਬਰ ( VALIDITY OF DIGI LOCKER CERTIFICATE IS EQUAL TO HARD COPY CERTIFICATE)

 ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਡੀ. ਜੀ. ਲਾਕਰ ਵਾਲੇ ਸਰਟੀਫਿਕੇਟ ਦੀ ਮਾਨਤਾ ਵੀ ਉਨੀ ਹੀ ਹੈ ਜਿੰਨੀ ਹਾਰਡ ਕਾਪੀ ਵਾਲੇ ਸਰਟੀਫਿਕੇਟ ਦੀ ਹੈ। ਕੋਈ ਵੀ ਵਿਦਿਆਰਥੀ ਡੀ ਲਾਕਰ ਵਿਚੋਂ ਸਰਟੀਫਿਕੇਟ ਦੀ ਮੁਫ਼ਤ ਕਾਪੀ ਪ੍ਰਿੰਟ ਕਰ ਸਕਦਾ ਹੈ।

ਹਾਰਡ ਕਾਪੀ ਦੀ ਫੀਸ 100 ਰੁਪਏ ਵਾਰੇ ਕੋਈ ਨੋਟੀਫਿਕੇਸ਼ਨ ਨਹੀਂ ( NO NOTIFICATION FOR 100RS FEES OF HARD COPY OF CERTIFICATE )

 ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹਾਰਡ ਕਾਪੀ ਦੀ ਫ਼ੀਸ 100 ਰੁਪਏ ਕਰਨ ਸੰਬੰਧੀ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖਬਰਾਂ ਵਾਰੇ  ਉਨ੍ਹਾਂ ਕਿਹਾ ਇਸ ਸੰਬੰਧੀ ਪੰਜਾਬ ਸਰਕਾਰ ਦਾ ਅਜੇ ਤੱਕ ਕੋਈ ਵੀ ਨੋਟੀਫ਼ਿਕੇਸ਼ਨ ਬੋਰਡ ਨੂੰ ਪ੍ਰਾਪਤ ਨਹੀਂ ਹੋਇਆ।

LIVE : ਮੁੱਖ ਮੰਤਰੀ ਭਗਵੰਤ ਮਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ

 


ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਅਕਾਦਮਿਕ ਸਾਲ 2022-23 ਲਈ ਈ ਪੋਰਟਲ ਅਪਡੇਟ ਸਬੰਧੀ ਹਦਾਇਤਾਂ

 

RECENT UPDATES

Today's Highlight