Monday, 7 March 2022

PUNJAB EXIT POLL: ਕਿਸੇ ਪਾਰਟੀ ਦੀ ਸਰਕਾਰ ਨਹੀਂ ਬਣਨ ਦੀ ਸੰਭਾਵਨਾ, ਆਮ ਆਦਮੀ ਪਾਰਟੀ ਬਣ ਸਕਦੀ ਸਭ ਤੋਂ ਵੱਡੀ ਪਾਰਟੀ

PUNJAB EXIT POLL 2022

ਚੰਡੀਗੜ੍ਹ , 7 ਮਾਰਚ 2022

 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਕੋਈ ਵੀ ਸਿਆਸੀ ਪਾਰਟੀ ਬਹੁਮਤ ਦੇ ਅੰਕੜੇ ਤੱਕ ਪੁੱਜਦੀ ਨਜ਼ਰ ਨਹੀਂ ਆ ਰਹੀ। ਇਸ ਵਾਰ ਆਮ ਆਦਮੀ ਪਾਰਟੀ (ਆਪ) ਸਭ ਤੋਂ ਵੱਡੀ ਪਾਰਟੀ ਬਣ ਸਕਦੀ ਹੈ, ਪਰ ਉਹ ਵੀ ਆਪਣੇ ਦਮ 'ਤੇ ਸਰਕਾਰ ਬਣਾਉਣ ਲਈ ਲੋੜੀਂਦੀਆਂ 59 ਸੀਟਾਂ ਜਿੱਤਦੀ ਨਜ਼ਰ ਨਹੀਂ ਆ ਰਹੀ।ਦੈਨਿਕ ਭਾਸਕਰ ਦੇ ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ 'ਚੋਂ 'ਆਪ' 38 ਤੋਂ 44 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਸਕਦੀ ਹੈ। 30 ਤੋਂ 39 ਸੀਟਾਂ ਨਾਲ ਅਕਾਲੀ ਦਲ-ਬਸਪਾ ਗਠਜੋੜ ਦੂਜੇ ਨੰਬਰ 'ਤੇ ਰਹਿ ਸਕਦਾ ਹੈ। ਇਸ ਚੋਣ ਵਿੱਚ ਕਾਂਗਰਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 77 ਸੀਟਾਂ ਜਿੱਤ ਕੇ ਦੋ ਤਿਹਾਈ ਬਹੁਮਤ ਹਾਸਲ ਕਰਨ ਵਾਲੀ ਕਾਂਗਰਸ ਨੂੰ ਇਸ ਵਾਰ ਸਿਰਫ਼ 26 ਤੋਂ 32 ਸੀਟਾਂ ਮਿਲਣ ਦੀ ਸੰਭਾਵਨਾ ਹੈ।


ਇਸ ਚੋਣ ਵਿੱਚ ਭਾਜਪਾ ਸ਼ਾਇਦ ਹੀ ਕੋਈ ਚਮਤਕਾਰ ਦਿਖਾ ਸਕੇ। ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ (ਪੀਐਲਸੀ) ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗਠਜੋੜ ਕਰਕੇ ਚੋਣਾਂ ਵਿਚ ਉਤਰਨ ਵਾਲੀਆਂ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ 7-10 ਸੀਟਾਂ ਮਿਲ ਸਕਦੀਆਂ ਹਨ। 1 ਤੋਂ 2 ਸੀਟਾਂ ਦੂਜਿਆਂ ਦੇ ਖਾਤੇ 'ਚ ਜਾ ਸਕਦੀਆਂ ਹਨ।

शिक्षकों की लम्बित मांगों को पूरा करने के लिए मुख्यमंत्री का आभार जताया

 शिक्षकों की लम्बित मांगों को पूरा करने के लिए मुख्यमंत्री का आभार जताया

 
मुख्यमंत्री जय राम ठाकुर से आज हिमाचल प्रदेश विधानसभा परिसर शिमला में हिमाचल प्रदेश शिक्षक महासंघ के एक प्रतिनिधिमंडल ने प्रांत अध्यक्ष पवन कुमार और महामंत्री डॉ. मामराज पुंडीर के नेतृत्व में भेंट की। प्रतिनिधिमंडल ने शिक्षकों की लंबित मांगों को पूरा करने के लिए मुख्यमंत्री का आभार व्यक्त किया।
 
इस अवसर पर जय राम ठाकुर ने कहा कि वर्तमान प्रदेश सरकार ने हिमाचल की संस्कृति और संस्कारों के अनुरूप राज्य का विकास सुनिश्चित किया है। उन्होंने कहा कि कर्मचारियों का कल्याण हमेशा ही प्रदेश सरकार की प्राथमिकता रही है। उन्होंने करोना काल में अध्यापकों द्वारा दी गई सेवाओं की सराहना करते हुए कहा कि प्रदेश के विकास में सरकार के कर्मचारियों ने सदैव उल्लेखनीय योगदान दिया है। उन्होंने कहा कि प्रदेश में शिक्षा सुविधाओं में हुए विस्तार की न केवल राष्ट्रीय बल्कि अंतरराष्ट्रीय स्तर पर भी सराहना की गई है।
 
मुख्यमंत्री ने कहा कि वित्त वर्ष 2022-23 के लिए प्रस्तुत बजट में समाज के प्रत्येक वर्ग के कल्याण के लिए प्रावधान किए गए हैं। उन्होंने कहा कि बी.एड. तथा टी.ई.टी. योग्यता प्राप्त शास्त्री तथा भाषा अध्यापकों का पदनाम क्रमशः टीजीटी (संस्कृत) तथा टीजीटी (हिंदी) किया जाएगा। प्रवक्ता (स्कूल कैडर) तथा प्रवक्ता (स्कूल न्यू) श्रेणियों का समान पदनाम प्रवक्ता (स्कूल) किया जाएगा। इसके अलावा टीजीटी से प्रवक्ता पदोन्नत हो चुके अध्यापकों को मुख्य अध्यापक बनने के लिए एक विकल्प दिया जाएगा। उन्होंने कहा कि कर्मचारियों की अधिकांश मांगों को पूरा करने के लिए प्रयास किए गए हैं और अन्य मांगों के समाधान की दिशा में भी सार्थक कदम उठाए जा रहे हैं ।
 
शिक्षा मंत्री गोविंद सिंह ठाकुर ने शिक्षकों की मांगों को पूरा करने के लिए मुख्यमंत्री का आभार व्यक्त किया।
 
इस अवसर पर जल शक्ति मंत्री महेंद्र सिंह ठाकुर, शहरी विकास मंत्री सुरेश भारद्वाज और हिमाचल प्रदेश शिक्षक महासंघ के अन्य प्रतिनिधि भी उपस्थित थे।

PSEB MODEL TEST PAPER : PSEB 10+2 BIOLOGY MODEL TEST PAPER

PSEB TERM 2 MODEL TEST PAPER BIOLOGY CLASS 10+2 

CLASS-XII   SUBJECT-BIOLOGY (Theory)      TERM 2 

Time : 2 Hours     Max, Marks : 35

SECTION-A

Each question carries 1 mark :

1. Define livestock and inbreed line

2. What is gene therapy ? Give one example.

3. Write two hazards of transgenic animals.

4. What is diapause? How is it different from hibernation?

5. Why ozone hole forms over Antarctica ?

SECTION-B

Each question carries 2 marks:

6. What are the advantages of producing plant by micro-propagation.

7. In which food you find lactic acid bacteria ? Mention some of their useful applications.

8. What are 'molecular scissors'? Explain their role.

9. List three important features necessary for preparing genetically modified organism.

10. Write disadvantages of production of genetically modified crops.

11. How humulin is synthesized in human? 

12. Differentiate , National Park, Sanctuary, and biosphere reserve.

13. What does the diagram represent ? Write the working of the same 

Also read: PSEB  BOARD EXAM 2022

 • PSEB  BOARD EXAM: SYLLABUS FOR NON BOARD CLASSESS  https://bit.ly/3op0JNq
 • PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ  https://bit.ly/3B2Dde7 
 • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼  https://bit.ly/3uy89BF 

 • PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ  https://bit.ly/3guosY5 

 • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , (PSEB TERM-2 SAMPLE PAPER)  https://bit.ly/3gsLvSY


SECTION-C 

Each question carries 3 marks:

14. Explain cyanobacteria as source of bio fertilizer. 

15. Write note on Bt cotton .

16. With the help of suitable diagram describe the logistic population growth curve

SECTION-D

Each question carries 5 marks:

17. Explain the effects of habitant fragmentation on biodiversity.

Or

Discuss the causes and effects of global warming. What measures need to be taken to control global warming?
16TH VIDHAN SABHA PUNJAB: ਪੰਜਾਬ ਸਰਕਾਰ ਵੱਲੋਂ 16ਵੀਂ ਵਿਧਾਨ ਸਭਾ ਦੇ ਸਮਾਗਮ ਦੀਆਂ ਤਿਆਰੀਆਂ ਸ਼ੁਰੂ

 

PPSC RECRUITMENT 2022: ਪੀਪੀਐਸਸੀ ਵਲੋਂ ਅਕਾਉਂਟੈਂਟ ਭਰਤੀ ਲਈ ਪ੍ਰੀਖਿਆ ਸ਼ਡਿਊਲ ਜਾਰੀ

 

PSEB/CBSE TERM 2 Physics Model Test paper : 10+2 Physics model test paper -2

PSEB- CBSE TERM -2 MODEL/ GUESS QUESTION PAPER 


CLASS-XII     PHYSICS   TERM-II

Time : 2 Hours       Max, Marks : 35

                                                                       SECTION A

1. The working of optical pipe is based on the phenomenon of ........
2. If the magnifying power of a mirror is +1, then what type of this mirror is?
3. What is the rest mass of a  photon ?
4. How are average life and decay constant are related ?
5. Draw  a diagram of p-n junction with reverse bias.    1*5 =5 

SECTION B
6. What happens to the interference pattern, if the phase  difference between the two sources continuously varies?   Or
The refractive index of glass is 3.0. What is the speed of light in glass? 
7. What is photoelectric effect ? Derive Einstein's photoelectric equation,
8. An electron and proton have same kinetic energy. Which of the two has a greater de-broglie  wavelength. Explain.
Or
Calculate the frequency of a photon, whose energy is 75 eV. Given, 1ev=1.6x 10⁻¹⁹ J and h = 6.62 x 10⁻³⁴ Js. 


Also Read: PSEB MODEL TEST PAPER TERM-2 EXAM 2022

 

9. Write down the laws of radioactivity and define half-life period and find out an expression for it.
10. What is nuclear fission ? Describe a chain reaction
11. In the series of radioactive disintegration of ₉₈X²³⁶ of first an β-particle and then  𝞪 particle is emitted. What is the atomic number and mass number of the new nucleus
formed by these successive disintegrations?
12. Why does the thickness of depletion layer in p-n diode vary with increase reverse bias? Explain
13. Give the difference between  n-type and p-type semiconductors. 

ALSO READ: PSEB  BOARD EXAM 2022

 • PSEB  BOARD EXAM: SYLLABUS FOR NON BOARD CLASSESS  https://bit.ly/3op0JNq 
 • PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ  https://bit.ly/3B2Dde7 
 • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼  https://bit.ly/3uy89BF 

 • PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ  https://bit.ly/3guosY5 

 • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , (PSEB TERM-2 SAMPLE PAPER)  https://bit.ly/3gsLvSY

 •  

                                                                                                                                    2*8=16
                                                              SECTION C

14. State and prove prism formula.
                            Or  
The refractive indices of crown and flint glasses for blue and red is 1.523, 1.513 and
1.773, 1.743 respectively. Calculate dispersive powers of two glasses.
15. Derive an expression for total energy of an electron bound to the nucleus of a hydrogen
atom in ground state.
Or
Determine the speed of the electron in the n= 3 orbit of hydrogen atom.
16. Derive an expression for electrical conductivity   of semiconductors.                                                                                                                                             3*3=9
                                                                   SECTION D
17. State Huygen's principle for the propagation of light and prove the laws of reflection of light by using this principle.
Or
What are coherent sources of light? Deduce an expression for the intensity at a point on the screen in Young's double slit experiment.                                                                                                                                                                                1*5= 5
NPS ਕਟੌਤੀ ਦੀ ਇਨਕਮ ਟੈਕਸ ਅਧੀਨ ਛੋਟ ਸਬੰਧੀ ਪੱਤਰ

ਫਰਜ਼ੀ ਪੱਤਰਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਅਸਮੰਜਸ'ਚ ਪਾਇਆ

 

ਫਰਜ਼ੀ ਪੱਤਰਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ  ਨੂੰ ਅਸਮੰਜਸ'ਚ ਪਾਇਆ 

ਚੰਡੀਗੜ੍ਹ 7 ਮਾਰਚ 2022:( pb.jobsoftoday.in)

ਸਿੱਖਿਆ ਵਿਭਾਗ ਦੇ ਨਾਮ ਤੇ ਫਰਜੀ/ ਜਾਅਲੀ ਨੋਟੀਫਿਕੇਸ਼ਨ/ ਪੱਤਰ ਜਾਰੀ ਕਰ , ਕੁਝ ਸ਼ਰਾਰਤੀ ਅਨਸਰਾਂ ਨੇ ਅਧਿਆਪਕਾਂ ਨੂੰ ਅਸਮੰਜਸ ' ਚ ਪਾਇਆ ਹੈ।

ਹਰ ਵਾਰ ਇਹ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਕਰਦੇ ਹਨ ਕਿ ਅਧਿਆਪਕ, ਅਤੇ  ਵਿਦਿਆਰਥੀਆਂ ਨੂੰ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਇਸ ਤੋਂ ਪਹਿਲਾਂ ਵੀ ਕਈ ਵਾਰ ਜਿਵੇਂ ਕਿ ਪ੍ਰੀ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ, ਅਨੇਕਾਂ ਉਦਾਹਰਨਾਂ ਹਨ ਜਦੋਂ ਇਹਨਾਂ ਅਨਸਰਾਂ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

SCIENCE OLYMPIAD ANSWER KEY: PUNJAB SCIENCE OLYMPIAD ANSWER KEY DOWNLOAD HERE


ਹੁਣ 6 ਮਾਰਚ ਸ਼ਾਮ ਤੋਂ ਇਕ ਪੱਤਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੀਜੀ, ਚੌਥੀ, ਛੇਵੀਂ, ਸੱਤਵੀਂ , ਨੌਵੀਂ ਅਤੇ ਗਿਆਰਵੀਂ ਸ਼੍ਰੇਣੀ ਟਰਮ-2 ਦੀ ਪਰੀਖਿਆਵਾਂ ਮਾਰਚ /ਅਪ੍ਰੈਲ-2022 ਤੋਂ ਸ਼ੁਰੂ ਕਾਰਵਾਈਆਂ ਜਾ ਰਹੀਆਂ ਹਨ, ਇਹਨਾਂ ਸਾਰੀਆਂ ਸ਼੍ਰੇਣੀਆਂ ਦੀਆਂ ਪਰੀਖਿਆਵਾਂ ਮਿਤੀ 16-3-2022 ਤੋਂ 31-3-2022 ਤੱਕ ਕਰਵਾਈਆਂ ਜਾ ਰਹੀਆਂ ਹਨ। ਇਹਨਾ ਸ਼੍ਰੇਣੀਆਂ ਦੀ ਪ੍ਰੋਯੋਗੀ ਪਰੀਖਿਆ ਨਹੀਂ ਲਈ ਜਾਵੇਗੀ । ਇਹ ਪਰੀਖਿਆਵਾਂ ਕੋਵਿਡ-19ਨੂੰ ਧਿਆਨ ਵਿੱਚ ਰੱਖਦੇ ਕਰਵਾਈਆਂ ਜਾਣਗੀਆਂ। ਤੀਜੀ  ਅਤੇ ਚੌਥੀ, ਛੇਵੀਂ ਅਤੇ ਸੱਤਵੀਂ, ਨੌਵੀਂ ਅਤੇ ਗਿਆਰਵੀਂ ਦੀ ਡੇਟਸ਼ੀਟ ਅਲੱਗ ਅਲੱਗ ਜ਼ਾਰੀ ਕੀਤੀ ਜਾਵੇਗੀ |

ਇਸ ਪੱਤਰ ਦੀ ਸ਼ਬਦਾਵਲੀ ਤੋਂ ਹੀ ਸਪੱਸ਼ਟ ਹੈ ਕਿ ਇਹ ਪੱਤਰ ਬਿਲਕੁਲ ਜਾਅਲੀ ਹੈ ,ਇਸ ਪੱਤਰ ਉਪਰ ਕੀਤੇ ਜੇ.ਆਰ. ਮਹਿਰੋਕ ਕੰਟਰੋਲਰ ਪ੍ਰੀਖਿਆਵਾਂ ਦੇ ਹਸਤਾਖਰ ਵੀ ਜਾਅਲੀ ਹਨ।

ਇਸ ਪੱਤਰ ਨੂੰ ਬਿਨਾਂ ਕਿਸੇ ਜਾਂਚ/ ਪੜਤਾਲ ਤੋਂ ਹੀ ਅਧਿਆਪਕਾਂ , ਸਕੂਲ ਮੁਖੀਆਂ ਅਤੇ  ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਵੀ ਵਾਟਸਅਪ ਗਰੁੱਪਾਂ  ਵਿੱਚ  ਸ਼ੇਅਰ ਕੀਤਾ ਗਿਆ । ਜਿਵੇਂ ਹੀ ਸਿਖਿਆ ਅਧਿਕਾਰੀਆਂ ਨੇ ਇਹ ਪੱਤਰ ਸ਼ੇਅਰ ਕੀਤਾ ਉਸ ਤੋਂ ਬਾਅਦ ਇਹ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।ਇਸ ਪੱਤਰ ਦੀ ਜਾਂਚ ਇਸ ਲਈ ਵੀ ਜ਼ਰੂਰੀ ਸਨ ਕਿਉਂਕਿ ਇਹ ਪੱਤਰ ਐਤਵਾਰ 6 ਮਾਰਚ ਨੂੰ ਜਾਰੀ ਕੀਤਾ ਗਿਆ , ਸਿੱਖਿਆ ਅਧਿਕਾਰੀਆਂ/ ਅਧਿਆਪਕਾਂ ਨੂੰ ਅਤੇ ਆਮ ਲੋਕ ਵੀ ਜਾਣਦੇ ਹਨ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸਿੱਖਿਆ ਬੋਰਡ ਬੰਦ ਹੁੰਦਾ ਹੈ। ਪ੍ਰਤੂੰ ਕਿਸੇ ਨੇ ਵੀ ਧਿਆਨ ਦੇਣ ਦੀ ਲੋੜ ਮਹਿਸੂਸ ਨਹੀਂ ਕੀਤੀ , ਜਿਸ ਕਾਰਨ ਸਮੂਹ ਅਧਿਆਪਕਾਂ , ਵਿਦਿਆਰਥੀਆਂ ਤੱਕ ਗ਼ਲਤ ਜਾਣਕਾਰੀ ਪਹੁੰਚਾਈ ਗਈ।
ਇਸ ਤਰ੍ਹਾਂ ਦੇ ਜਾਅਲੀ ਪੱਤਰ ਹਰ ਵਾਰ ਵਾਇਰਲ ਹੋਣਾ , ਬਹੁਤ ਹੀ ਨਿੰਦਣਯੋਗ ਹੈ, ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ , ਜੋ ਸ਼ਰਾਰਤੀ ਅਨਸਰ ਇਹ ਕੰਮ ਕਰਦੇ ਹਨ ਉਹਨਾਂ ਵਿਰੁੱਧ ਕਾਰਵਾਈ ਕਰਨ।

ਆਪਣੇ ਪਾਠਕਾਂ ਨੂੰ ਅਪੀਲ ਹੈ ਕਿ ਸਹੀ ਜਾਣਕਾਰੀ ਲਈ ਸਿੱਖਿਆ ਵਿਭਾਗ ਦੀ ਵੈਬਸਾਈਟ ਜਾਂ pb.jobsoftoday.in ਤੇ ਵਿਜ਼ਿਟ ਕੀਤਾ ਜਾਵੇ।


PSEB TERM 2 EXAM 8TH DATESHEET: ਸਿੱਖਿਆ ਬੋਰਡ ਵੱਲੋਂ ਅਠਵੀਂ ਜਮਾਤ ਦੀ ਪ੍ਰੀਖਿਆ ਲਈ ਡੇਟਸੀ਼ਟ ਜਾਰੀ

PSEB TERM 2 EXAM 8TH CLASS DATESHEET DOWNLOAD HERE

PSEB BOARD EXAM DATE SHEET 2022
PSEB TERM 2 EXAM DATESHEET 2022

ਸਿੱਖਿਆ ਬੋਰਡ ਵੱਲੋਂ 8ਵੀਂ ਜਮਾਤ ਦੀ ਡੇਟ ਸੀਟ ਜਾਰੀ ਕਰ ਦਿੱਤੀ ਗਈ ਹੈ। 8ਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਹਨ।


 (ਵਿਸ਼ਾ ਕੋਡ 07-04-2022 ਵੀਰਵਾਰ 10:00 ਤੋਂ 12:15 ਤੱਕ ਪਹਿਲੀ ਭਾਸ਼ਾ ਪੰਜਾਬੀ(801)/ਹਿੰਦੀ(803)/ਉਰਦੂ(805)}

 11-04-2022 ਸੋਮਵਾਰ 10:00 ਤੋਂ 12:15 ਤੱਕ ਅੰਗਰੇਜੀ (807) 

 12-04-2022 ਮੰਗਲਵਾਰ 10:00 ਤੋਂ 12:15 ਤੱਕ ਸਵਾਗਤ ਜਿੰਦਗੀ ( 825) 

 
13-04-2022 ਬੁੱਧਵਾਰ 10:00 ਤੋਂ 12:15 ਤੱਕ 
 
16-04-2022 ਸ਼ਨੀਵਾਰ 10:00 ਤੋਂ 12:15 ਤੱਕ ਗਣਿਤ (807) 
 18-04-2022 ਸੋਮਵਾਰ 10:00 ਤੋਂ 12:15 ਤੱਕ ਸਮਾਜਿਕ ਵਿਗਿਆਨ(810) 


 19-04-2022 ਮੰਗਲਵਾਰ 10:00 ਤੋਂ 12:15 ਤੱਕ ਦੂਜੀ ਭਾਸ਼ਾ ਪੰਜਾਬੀ(802)/ਹਿੰਦੀ( 80 ) ਉਰਦੂ(806)


PSEB BOARD EXAM DATE SHEET 2022

 20-04-2022 ਬੁੱਧਵਾਰ 10:00 ਤੋਂ 12:15 ਤੱਕ ਕੰਪਿਊਟਰ ਸਾਇੰਸ (811} 
 21-04-2022 ਵੀਰਵਾਰ 10:੦੦ ਤੋਂ 11:45 ਤੱਕ ਸਿਹਤ ਅਤੇ ਸਰੀਰਿਕ ਸਿੱਖਿਆ 
 22-04-2022 ਸ਼ੁੱਕਰਵਾਰ
10:00 ਤੋਂ 12:45 ਤੱਕ ਚੌਣਵੇਂ ਵਿਸੇ:- ਖੇਤੀਬਾੜੀ 
 10:00 ਤੋਂ 01:15 ਤੱਕ  ਊਮੈਟਰੀਕਲ ਡਰਾਇੰਗ ਅਤੇ ਚਿੱਤਰਕਲਾ (816), ਗ੍ਰਹਿ ਵਿਗਿਆਨ (8 17), ਸੰਗੀਤ-ਵਾਦਨ ( 878), ਸੰਗੀਤ-ਗਾਇਨ ( 19 ) ,
 10:੦੦ ਤੋਂ 11:15 ਤੱਕ ਇਲੈਕਟਿਕਲ ਐਂਡ ਉਡੀਓ ਵਰਕ ( 621) 
 10:੦੦ ਤੋਂ 12:15 ਤੱਕ ਸੰਸਕ੍ਰਿਤ(822), ਉਰਦੂ ਇਲੈਕਟਿਵ  10:00 ਤੋਂ 11:15 ਤੱਕ ਵੋਕੋਸ਼ਨਲ ਵਿਸ਼ੇ ਸਧਾਰਨ ਘਰੇਲੂ ਯੰਤਰਾਂ,ਵਾਈਰਿੰਗ ਦੀ ਮੁਰੰਮਤ ਅਤੇ ਸਾਂਭ- ਸੰਭਾਲ ਅਤੇ ਟਰਾਂਜਿਸਟਰ ਦੀ ਮੁਰੰਮਤ ਅਤੇ ਸਾਂਭ-ਸੰਭਾਲ ( 824}।

PSEB TERM 2 EXAM: 5ਵੀਂ ਜਮਾਤ ਦੀ ਡੇਟ ਸੀਟ ਜਾਰੀ

 ਪੰਜਵੀ ਸੋਈ ਮਾਰਚ-2022 ਟਰਮ-2 ਦੀ ਪਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ।ਪਰੀਖਿਆ ਲਈ ਸਮਾਂ 2 ਘੰਟੇ ਦਾ ਹੋਵੇਗਾ ਪਰੀਖਿਆ ਸਵੇਰੇ 10:00 ਵਜੇ ਤੋਂ 12:15 ਵਜੇ ਤੱਕ ਹੋਵੇਗੀ ਪਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ। ਇਹ ਪਰੀਖਿਆ ਨਿਰਧਾਰਿਤ ਵਿਸ਼ਾਵਾਰ 50% ਪਾਠਕ੍ਰਮ ਵਿੱਚੋਂ ਉਬਜੈਕਟਿਵ, ਸਬਜੈਕਟਿਵ ਰੂਪ ਵਿੱਚ ਕਰਵਾਈ ਜਾਵੇਗੀ ਅਤੇ ਸਵਾਗਤ ਜ਼ਿੰਦਗੀ ਵਿਸ਼ੇ ਦੀ ਪਰੀਖਿਆ ਪੂਰੇ ਪਾਠਕ੍ਰਮ ਵਿੱਚੋਂ ਲਈ ਜਾਵੇਗੀ।
ਟਰਮ-2 ਦੀ ਪਰੀਖਿਆ ਵਿੱਚ ਮੁੱਖ ਵਿਸ਼ਿਆਂ ਦੇ ਨਾਲ-ਨਾਲ ਗ੍ਰੇਡਿੰਗ ਵਾਲੇ ਵਿਸ਼ਿਆਂ ਦੀ ਪਰੀਖਿਆ ਵੀ ਲਈ ਜਾਵੇਗੀ। ਗੋਡਿੰਗ ਵਾਲੇ ਵਿਸ਼ਿਆਂ ਦੀ ਪਰੀਖਿਆ ਪੂਰੇ ਪਾਠਕ੍ਰਮ ਵਿੱਚੋਂ ਲਈ ਜਾਵੇਗੀ।

ਟਰਮ-2 ਦੀ ਪ੍ਰਯੋਗੀ ਪਰੀਖਿਆ (ਜਿਸ ਵਿਸ਼ੇ ਵਿੱਚ ਹੋਵੇ ਸਬੰਧਤ ਵਿਸ਼ੇ ਲਈ ਨਿਰਧਾਰਿਤ ਪ੍ਰਯੋਗੀ ਪਾਠਕ੍ਰਮ ਵਿੱਚੋਂ ਲਈ ਜਾਵੇਗੀ।


15-03-2022 ਮੰਗਲਵਾਰ ਪਹਿਲੀ ਭਾਸ਼ਾ ਪੰਜਾਬੀ(501)/ਹਿੰਦੀ(503) ਉਰਦੂ(505)}

16-03-2022 ਬੁੱਧਵਾਰ ਅੰਗਰੈਜੀ (507)

17-03-2022 ਵੀਰਵਾਰ ਸਵਾਗ ਜਿੰਦਗੀ (510)

21-03-2022 ਸੋਮਵਾਰ ਗਣਿਤ (508)

22-03-2022 ਮੰਗਲਵਾਰ ਵਾਤਾਵਰਣ ਸਿੱਖਿਆ (509)

23-03-2022 ਬੁੱਧਵਾਰ ਦੂਜੀ ਭਾਸ਼ਾ ਪੰਜਾਬੀ(502), ਹਿੰਦੀ( 504) /ਉਰਦੂ( 506}}


PSEB BOARD EXAM DATE SHEET 2022

ਵਿਧਾਨ ਸਭਾ ਚੋਣਾਂ ਦੌਰਾਨ 20 ਫਰਵਰੀ ਨੂੰ ਹੁੱਲੜਬਾਜੀ ਕਰਨ ਦੇ ਦੋਸ਼ੀ ਅਧਿਆਪਕ ਵਿਰੁੱਧ ਚੋਣ ਕਮਿਸ਼ਨ ਵੱਲੋਂ ਵੱਡੀ ਕਾਰਵਾਈ

 ਬਠਿੰਡਾ, 7 ਮਾਰਚ 2022

ਵਿਧਾਨ ਸਭਾ ਚੋਣਾਂ 2022 ਦੋਰਾਨ ਕਰਮਚਾਰੀਆਂ ਵਲੋਂ ਚੋਣਾਂ ਵਿੱਚ ਡਿਊਟੀ ਤੋਂ ਕੁਤਾਹੀ ਦੀਆਂ ਖਬਰਾਂ ਤੇ ਚੋਣ ਕਮਿਸ਼ਨ ਦੀ ਸਖ਼ਤੀ  ਹਰ ਰੋਜ਼ ਹੀ ਸਾਹਮਣੇ ਆ ਰਹਿਆਂ ਹਨ।
 ਇਕ ਅਧਿਆਪਕ ਵਲੋਂ 20/02/2022 ਨੂੰ ਸ਼ਾਮ ਨੂੰ ਸਮਾਨ ਜਮਾਂ ਕਰਵਾਉਣ ਸਮੇਂ ਹੁੱਲੜਬਾਜੀ  ਅਤੇ ਸਰਕਾਰੀ ਕੰਮ ਵਿੱਚ ਵਿਘਨ, ਕਰਮਚਾਰੀਆਂ ਨੂੰ ਹੁੱਲੜਬਾਜੀ ਕਰਨ ਲਈ ਉਕਸਾਉਣ  ਦੇ ਦੋਸ਼ਾਂ ਤਹਿਤ ਚੋਣ ਕਮਿਸ਼ਨ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਹਨ। 

ਰਿਟਰਨਿੰਗ ਅਵਸਰ 93-ਬਠਿੰਡਾ(ਦਿਹਾਤੀ) ਵਿਧਾਨ ਸਭਾ ਹਲਕਾ ਵਲੋਂ ਇਸ ਕਰਮਚਾਰੀ ਦੀ ਤਨਖਾਹ ਨੂੰ ਅਗਲੇ ਹੁਕਮਾਂ ਤੱਕ ਰੋਕ ਲਗਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਲਿਖ ਦਿੱਤਾ ਗਿਆ ਹੈ।
 

CHANDIGARH TEACHER DEPUTATION: ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ , ਈਟੀਟੀ ਅਤੇ ਮਾਸਟਰ ਕੇਡਰ ਦੀ ਡੈਪੂਟੇਸ਼ਨ ਸਬੰਧੀ ਅਰਜ਼ੀਆਂ ਦੀ ਮੰਗ

Deputation of teachers in Chandigarh Education Department, 


 

Also read: 


SCHOOL LECTURER RECRUITMENT: ਸਕੂਲਾਂ ਵਿੱਚ ਲੈਕਚਰਾਰਾਂ ਦੀ ਭਰਤੀ ਲਈ ਅਪਲਾਈ ਕਰਨ ਦੀ ਮਿਤੀਆਂ ਵਿੱਚ ਵਾਧਾ

 ਮੋਹਾਲੀ, 6 ਮਾਰਚ, 2022

ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਤੀ 16-12-2021 ਨੂੰ ਦਿੱਤੇ ਵਿਗਿਆਪਨ ਦੀ ਲਗਤਾਰਤਾ ਵਿੱਚ ਮਿਤੀ 08-01-2022 ਦਿੱਤੇ ਲੈਕਚਰਾਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆ ਦੀ ਭਰਤੀ ਲਈ ਦਿੱਤੇ ਗਏ ਡੀਟੇਲਡ ਵਿਗਿਆਪਨ ਸਬੰਧੀ ਉਮੀਦਵਾਰਾਂ ਪਾਸੋਂ ਮਿਤੀ 30-01-2022 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।


 ਉਮੀਦਵਾਰਾਂ ਵੱਲੋਂ ਪ੍ਰਾਪਤ ਪ੍ਰਤੀਬੇਨਤੀਆਂ ਅਨੁਸਾਰ ਅਪਲਾਈ ਕਰਨ ਵਿੱਚ ਆ ਰਹੀਆਂ ਤਕਨੀਕੀ ਮੁਸਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਆਨ-ਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ 10-03-2022 ਤੱਕ ਵਾਧਾ ਕੀਤਾ ਗਿਆ ਹੈ।


 ਬਾਕੀ ਸ਼ਰਤਾਂ  (Terms and Conditions) ਵਿਭਾਗ ਦੀ ਵੈੱਬ-ਸਾਇਟ www.educationrecruitmentboard.com ਤੇ ਉਪਲੱਬਧ ਵਿਗਿਆਪਨ ਅਨੁਸਾਰ ਹੀ ਹੋਣਗੀਆਂ। 
ਇਹ ਜਾਣਕਾਰੀ  ਸਹਾਇਕ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਵਲੋਂ ਦਿੱਤੀ ਗਈ ਹੈ।

PUNJAB SCHOOL TIME TABLE: ਮਾਰਚ ਮਹੀਨੇ ਸਕੂਲਾਂ ਲਈ ਟਾਈਮ ਟੇਬਲ,


ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ  01 ਮਾਰਚ ਤੋਂ 31 ਮਾਰਚ ਤੱਕ ਸਕੂਲਾਂ ਦਾ ਸਮਾਂ ਹੇਠਾਂ ਦਿੱਤੇ ਅਨੁਸਾਰ ਹੋਵੇਗਾ।

Also read:

 ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਵਜੇ ਤੱਕ ਖੁੱਲਣਗੇ,ਅਤੇ ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ 2.50 ਵਜੇ ਤੱਕ ਦਾ ਹੋਵੇਗਾ।


ਸਕੂਲਾਂ ਵਿੱਚ ਇਸ ਸਮੇਂ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਲਈ  ਟਾਈਮ ਟੇਬਲ ਇਸ ਤਰ੍ਹਾਂ ਹੋਵੇਗਾ।

Prayer :          8:30 -9:00 AM

1st Period :   9:00 -9:40 AM

2nd Period :  9:40 -10:20 AM

3rd Period :  10:20-11:00 AM

4th Period :  11:00-11:40 AM

5th period :  11:40-12:20 PM -----------------------------------------------

RECESS :      12:20-12:50 PM

----------------------------------------------

6th Period :  12:50-1:30 PM

7th Period :   1:30-2:10 PM

8th Period :   2:10-2:50 PM

।।Govt school timing in Punjab 2022।।

।।Govt school timings in Punjab from 1st March 2022।।

BREAKING NEWS: ਪੰਜਾਬ ਦੇ 67 ਮੁਲਾਜ਼ਮਾਂ ਤੇ 25 ਅਧਿਆਪਕਾਂ ਖ਼ਿਲਾਫ਼ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ

 ਪੰਜਾਬ ਦੇ 67 ਮੁਲਾਜ਼ਮਾਂ ਤੇ 25 ਅਧਿਆਪਕਾਂ ਖ਼ਿਲਾਫ਼ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ


ਅਮ੍ਰਿਤਸਰ  6 ਮਾਰਚ, 2022

ਪੰਜਾਬ ਚੋਣਾਂ 'ਚ ਡਿਊਟੀ ਤੋਂ ਭੱਜਣ ਵਾਲੇ ਅਧਿਆਪਕਾਂ ਤੇ ਮੁਲਾਜ਼ਮਾਂ ਖਿਲਾਫ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਚੋਣ ਡਿਊਟੀਆਂ ਦੌਰਾਨ ਗੈਰ ਹਾਜ਼ਰ ਰਹਿਣ ਵਾਲੇ 92 ਮੁਲਾਜ਼ਮਾਂ/ਅਧਿਆਪਕਾਵਾਂ ਦੀਆਂ ਤਨਖਾਹਾਂ ਰੋਕਣ ਦੇ ਹੁਕਮ ਜਾਰੀ ਕੀਤੇ ਗਏ ਹਨ।


ਪ੍ਰਸ਼ਾਸਨ ਵੱਲੋਂ ਇਸ ਸਬੰਧੀ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ।

VITAMINS: CHEMICAL NAME , SOURCE OF VITAMINS DISEASES DUE TO DEFICIENCY OF VITAMINS

 ਵਿਟਾਮਿਨ: ਮਹੱਤਵਪੂਰਨ ਤੱਥ


ਵਿਟਾਮਿਨ ਏ

ਰਸਾਇਣਕ ਨਾਮ: Retinol

ਕਮੀ ਦੀ ਬਿਮਾਰੀ: ਰਾਤ ਦਾ ਅੰਨ੍ਹਾਪਨ

ਸਰੋਤ: ਗਾਜਰ, ਦੁੱਧ, ਅੰਡੇ, ਫਲ


ਵਿਟਾਮਿਨ ਬੀ1

ਰਸਾਇਣਕ ਨਾਮ: ਥਿਆਮੀਨ

ਘਾਟ ਰੋਗ: ਬੇਰੀ-ਬੇਰੀ

ਸਰੋਤ: ਮੂੰਗਫਲੀ, ਆਲੂ, ਸਬਜ਼ੀਆਂ


ਵਿਟਾਮਿਨ ਬੀ2

ਰਸਾਇਣਕ ਨਾਮ: ਰਿਬੋਫਲੇਵਿਨ

ਘਾਟ ਦੀਆਂ ਬਿਮਾਰੀਆਂ: ਚਮੜੀ ਦਾ ਫਟਣਾ, ਗਲਾਕੋਮਾ

ਸਰੋਤ: ਅੰਡੇ, ਦੁੱਧ, ਹਰੀਆਂ ਸਬਜ਼ੀਆਂ


ਵਿਟਾਮਿਨ ਬੀ3

ਰਸਾਇਣਕ ਨਾਮ: pantothenic

ਕਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ: ਪੈਰਾਂ ਵਿੱਚ ਜਲਨ, ਵਾਲ ਸਫੇਦ ਹੋਣਾ

ਸਰੋਤ: ਮੀਟ, ਦੁੱਧ, ਹਰੀਆਂ ਸਬਜ਼ੀਆਂ


ਵਿਟਾਮਿਨ ਬੀ5

ਰਸਾਇਣਕ ਨਾਮ: ਨਿਕੋਟੀਨਾਮਾਈਡ (ਨਿਆਸੀਨ)

ਘਾਟ ਦੀ ਬਿਮਾਰੀ: ਮਾਨਸਿਕ ਵਿਗਾੜ (ਪੈਲਾਗਰਾ)

ਸਰੋਤ: ਮੀਟ, ਮੂੰਗਫਲੀ, ਆਲੂ


ਵਿਟਾਮਿਨ ਬੀ6

ਰਸਾਇਣਕ ਨਾਮ: ਪਾਈਰੀਡੋਕਸਾਈਨ

ਘਾਟ ਦੀਆਂ ਬਿਮਾਰੀਆਂ: ਅਨੀਮੀਆ, ਚਮੜੀ ਦੇ ਰੋਗ

ਸਰੋਤ: ਦੁੱਧ, ਮੀਟ, ਸਬਜ਼ੀਆਂ


ਵਿਟਾਮਿਨ ਐੱਚ/ਬੀ7

ਰਸਾਇਣਕ ਨਾਮ: ਬਾਇਓਟਿਨ

ਕਮੀ ਦੇ ਰੋਗ: ਵਾਲ ਝੜਨਾ, ਚਮੜੀ ਦੇ ਰੋਗ

ਸਰੋਤ: ਖਮੀਰ, ਕਣਕ, ਅੰਡੇ


ਵਿਟਾਮਿਨ ਬੀ 12

ਰਸਾਇਣਕ ਨਾਮ: Cyanocobalamin

ਘਾਟ ਰੋਗ: ਅਨੀਮੀਆ, ਪਾਂਡੂ ਰੋਗ

ਸਰੋਤ: ਮੀਟ, ਜਿਗਰ, ਦੁੱਧ


ਵਿਟਾਮਿਨ ਸੀ

ਰਸਾਇਣਕ ਨਾਮ: ਐਸਕੋਰਬਿਕ ਐਸਿਡ

ਘਾਟ ਦੀਆਂ ਬਿਮਾਰੀਆਂ: ਸਕਾਰਵੀ, ਸੁੱਜੇ ਹੋਏ ਮਸੂੜੇ

ਸਰੋਤ: ਆਂਵਲਾ, ਨਿੰਬੂ, ਸੰਤਰਾ, ਸੰਤਰਾ


ਵਿਟਾਮਿਨ ਡੀ

ਰਸਾਇਣਕ ਨਾਮ: ਕੈਲਸੀਫੇਰੋਲ

ਕਮੀ ਦੀ ਬਿਮਾਰੀ: ਰਿਕਟਸ

ਸਰੋਤ: ਸੂਰਜ ਦੀ ਰੌਸ਼ਨੀ, ਦੁੱਧ, ਅੰਡੇ


ਵਿਟਾਮਿਨ ਈ

ਰਸਾਇਣਕ ਨਾਮ: ਟੋਕੋਫੇਰੋਲ

ਘਾਟ ਦੀ ਬਿਮਾਰੀ: ਘੱਟ ਜਣਨ ਸ਼ਕਤੀ

ਸਰੋਤ: ਹਰੀਆਂ ਸਬਜ਼ੀਆਂ, ਮੱਖਣ, ਦੁੱਧ


ਵਿਟਾਮਿਨ ਕੇ

ਰਸਾਇਣਕ ਨਾਮ: ਫਾਈਲੋਕੁਇਨੋਨ

ਘਾਟ ਦੀ ਬਿਮਾਰੀ: ਖੂਨ ਦਾ ਨਾ ਜੰਮਣਾ

ਸਰੋਤ: ਟਮਾਟਰ, ਹਰੀਆਂ ਸਬਜ਼ੀਆਂ, ਦੁੱਧ

HP JBT RECRUITMENT 2022: जेबीटी भर्ती उम्मीदवारों के लिए जरूरी सूचना

 

Download complete letter here

RECENT UPDATES

Today's Highlight