Friday, 4 March 2022

PROMOTION: ਈਟੀਟੀ ਤੋਂ ਮਾਸਟਰ ਕਾਡਰ ਪ੍ਰਮੋਸ਼ਨ ਕੇਸ ਸਬੰਧੀ, ਅਪਡੇਟ

 

IAS ਕ੍ਰਿਸ਼ਨ ਕੁਮਾਰ ਸਮੇਤ 4 ਆਈਏਐਸ ਅਧਿਕਾਰੀ ਪਦ ਉੱਨਤ, ਆਰਡਰ ਜਾਰੀ

 

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਚਾਈਨਾ ਡੋਰ ਦੇ ਖਰੀਦਣ ਅਤੇ ਵੇਚਣ ਤੇ ਪਾਬੰਦੀ

 

ਪੰਜਾਬ ਸਰਕਾਰ ਪਟਵਾਰੀਆਂ ਅਤੇ ਕਾਨੂੰਗੋ ਨੂੰ ਦੇਵੇਗੀ 60000 ਰੁਪਏ ਦਾ ਲੈਪਟਾਪ,

 

BREAKING NEWS: ਫਾਜ਼ਿਲਕਾ ਦੇ EVM ਸਟਰਾਂਗ ਰੂਮ ਸੈਂਟਰ'ਚ ਚਲੀ ਗੋਲੀ, ਇੰਚਾਰਜ ਦੀ ਮੌਤ

 FAZILKA , 4 March


ਪੰਜਾਬ ਦੇ ਫਾਜ਼ਿਲਕਾ ਸ਼ਹਿਰ 'ਚ EVM ਸਟਰਾਂਗ ਰੂਮ 'ਚ ਤਾਇਨਾਤ ਸਬ ਇੰਸਪੈਕਟਰ ਨੇ ਖੁਦਕੁਸ਼ੀ ਕਰ ਲਈ ਹੈ। ਕੇਂਦਰ 'ਚ ਗੋਲੀਬਾਰੀ ਦੀ ਆਵਾਜ਼ ਸੁਣਦੇ ਹੀ ਹਲਚਲ ਮਚ ਗਈ। ਸੈਂਟਰ 'ਚ ਤਾਇਨਾਤ ਕਰਮਚਾਰੀ ਅਤੇ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਸਬ-ਇੰਸਪੈਕਟਰ ਖੂਨ ਨਾਲ ਲੱਥਪੱਥ ਹਾਲਤ 'ਚ ਮਿਲਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।



ਮ੍ਰਿਤਕ ਦੀ ਪਛਾਣ ਜਲਾਲਾਬਾਦ ਦੇ ਪਿੰਡ ਮੌਲਵੀ ਦੇ ਰਹਿਣ ਵਾਲੇ ਬਲਦੇਵ ਸਿੰਘ ਵਜੋਂ ਹੋਈ ਹੈ। ਉਸ ਨੇ ਆਪਣੀ ਸਰਕਾਰੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉੱਚ ਚੋਣ ਅਧਿਕਾਰੀ ਅਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਹੈ।

KV CHANDIGARH RECRUITMENT: ਕੇਂਦਰੀ ਵਿਦਿਆਲੇ ਚੰਡੀਗੜ੍ਹ ਵਿਖੇ ਵੱਖ ਅਸਾਮੀਆਂ ਤੇ ਭਰਤੀ

KENDRIYA VIDYALAYA AFS HIGH GROUNDS, CHANDIGARH

INTERVIEW FOR CONTRACTUAL TEACHERS 2022-23 

 Applications are invited to prepare a panel on purely part time/contractual basis for the session 2022-23. 

 POST INTERVIEW DATE 
 PGTs: English, Hindi, Geography, History, Economics, Physics, Biology, Chemistry, Commerce, Mathematics, Political Science. 
 21.03.2022 
 TGTS: English, Hindi, Mathematics, Social Science, Science, Sanskrit. 21/3/2022


 Primary Teacher: Vocational Trainers: Sports Coach, Dance/Music Teacher (Instrumental), Arts & Crafts, Yoga Teacher. 
 22.03.2022 
 
Doctor (MBBS), Nurse (Female), Counselor. 
 PGTS: Computer Science Vocational Trainers: Computer Instructor & Data Entry Operator. 23.03.2022

 Only eligible candidates to submit application online on or before 16.03.2022. At the time of interview bring original testimonials/experience certificate/supporting documents of qualifications/experience etc. for each post along with application for (downloaded and duly filled.)

 Reporting time 08:30 AM to 10:30 AM. Interview- 09:30 AM onwards. Submit separate application forms for each post. No TA for attending interview will be paid. For more details, please visit https://afshi ghgrounds.kvs.ac.in 


 CTET is mandatory for TGT and Primary Teacher Posts. No vacancy for Special Educators, Punjabi Teachers and Librarian post. Entry only to those candidates who have applied online i.e. as per instructions uploaded on school website. • These interviews are being conducted for preparing a panel for a session on contractual basis only, subject to the availability of vacancy for an academic session, only for Kendriya Vidyalaya AFS High Grounds, Chandigarh. 


10 ਵੀਂ ਅਤੇ 12 ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 10:30 ਵਜੇ ਤੋਂ ਸ਼ੁਰੂ ਹੋਣਗੀਆਂ

 

4 ਅਤੇ 5 ਮਾਰਚ ਨੂੰ , ਮਾਪੇ ਅਧਿਆਪਕ ਮਿਲਣੀ ਸਬੰਧੀ ਹਦਾਇਤਾਂ ਜਾਰੀ

 

ਸਕੂਲ ਸਿੱਖਿਆ ਵਿਭਾਗ ਦੁਆਰਾ ਪਿਛਲੇ ਕੁੱਝ ਸਮੇਂ ਤੋਂ ਵਿਦਿਆਰਥੀਆਂ ਨੂੰ ਵੱਖ-2 ਕਿੱਤੇ ਰੋਜ਼ਗਾਰ ਲਈ ਸੁਚੇਤ ਕਰਨ ਸਬੰਧੀ ਵੱਖ-2 ਉਪਰਾਲੇ ਕੀਤੇ ਜਾ ਰਹੇ ਹਨ।



ਵਿਦਿਆਰਥੀਆਂ ਤੇ ਮਾਪਿਆਂ ਨੂੰ ਇਸ ਸਬੰਧੀ ਜਾਣਕਾਰੀ ਦੇਣੀ ਬਹੁਤ ਜਰੂਰੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਮੇਂ-2 ਉੱਪਰ ਘਰ ਵਿਖੇ ਵੀ ਯੋਗ ਅਗਵਾਈ ਮਿਲ ਸਕੇ।ਇਸ ਲਈ ਸਿੱਖਿਆ  
ਵਿਭਾਗ ਵੱਲੋਂ ਸਮੂਹ ਸਰਕਾਰੀ ਸਕੂਲਾਂ ਵਿਖੇ ਮਿਤੀ 4 ਅਤੇ 5 ਮਾਰਚ ਨੂੰ ਮਾਪੇ ਅਧਿਆਪਕ ਮਿਲਣੀ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।


ਮਾਪੇ ਮਿਲਣੀ ਸਮੇਂ ਸਕੂਲ ਮੁਖੀ/school Counselor/co- Counselor ਦੁਆਰਾ ਵੱਧ ਤੋਂ ਵੱਧ ਮਾਪਿਆਂ ਨੂੰ ਸਿੱਖਿਆ ਵਿਭਾਗ ਦੁਆਰਾ ਕੀਤੇ ਜਾ ਰਹੇ ਵੱਖ-2 ਉਪਰਾਲਿਆਂ ਜਿਵੇਂ Punjab Career Portal HexGen app. W website ਅਤੇ  Career sheets, Sunday career Quiz, Mashaal Career news Bulletin Every Friday You tube Live session on different career topics ਆਦਿ ਸਬੰਧੀ ਜਾਣੂ ਕਰਵਾਉਣ ਲਈ ਲਿਖਿਆ ਗਿਆ ਹੈ। Read official letter here







Also read: 



RECENT UPDATES

Today's Highlight