Thursday, 3 March 2022

Breaking news: ਸਿੱਖਿਆ ਬੋਰਡ ਵੱਲੋਂ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਨੰਬਰਾਂ ਨੂੰ ਵੈਬਸਾਈਟ ਤੇ ਅਪਲੋਡ ਕਰਨ ਲਈ ਕੀਤਾ ਮਿਤੀਆਂ'ਚ ਵਾਧਾ

ਪੋਲਿੰਗ ਪਾਰਟੀਆਂ ਦੇ ਮਾਣਭੱਤੇ ਤੇ ਡਾਕਾ!: ਪੋਲਿੰਗ ਪਾਰਟੀਆਂ ਨੂੰ ਦਿੱਤਾ ਵੱਖ ਵੱਖ ਮਾਣਭੱਤਾ , ਹੋਈ ਸ਼ਿਕਾਇਤ ।। ਜ਼ਿਲ੍ਹਾ ਚੋਣ ਅਫ਼ਸਰ ਵਲੋਂ 24 ਘੰਟਿਆਂ'ਚ ਮੰਗਿਆ ਜਵਾਬ

 

ਲੁਧਿਆਣਾ, 2 ਮਾਰਚ 2022,

ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਜਾਰੀ ਪੋਲਿੰਗ ਅਫ਼ਸਰਾਂ ਨੂੰ ਅਲਗ ਅਲਗ ਮਾਣਭੱਤਾ ਦੇਣ ਤੇ ਸਮੂਹ ਰਿਟਰਨਿੰਗ ਅਫ਼ਸਰਾਂ ਤੋਂ ਜੁਆਬ ਮੰਗਿਆ ਹੈ।


 POLLING STAFF HONORARIUM|| 

PRO STAFF HONORARIUM|| APRO STAFF HONORARIUM|| PO STAFF HONORARIUM|| SUPERVISOR STAFF HONORARIUM|| MICRO OBSERVER STAFF HONORARIUM|| COUNTING STAFF  HONORARIUM|| CLASS 4 HONORARIUM HONORARIUM

   ਇਹ ਹੁਕਮ  ਸੰਧਿਆ ਕਪੂਰ APRO  ਵੱਲੋਂ ਪ੍ਰਾਪਤ ਸ਼ਿਕਾਇਤ  ਦੇ ਆਧਾਰ ਤੇ ਕੀਤੇ ਗਏ ਹਨ।   ਜ਼ਿਲ੍ਹਾ ਚੋਣ ਅਫ਼ਸਰ ਵਲੋਂ ਕਿਹਾ ਗਿਆ ਹੈ ਕਿ ਸ਼ਿਕਾਇਤ ਦੀ ਪੜਤਾਲ ਕਰਵਾ ਕੇ ਪੜਤਾਲੀਆਂ ਰਿਪੋਰਟ ਆਪਣੀ ਸਵੈ ਸਪਸ਼ਟ ਟਿੱਪਣੀ ਸਹਿਤ ਇਸ ਦਫਤਰ ਨੂੰ ਤੁਰੰਤ ਭੇਜੀ ਜਾਵੇ, ਤਾਂ ਜੋ ਇਸ ਬਾਰੇ ਯੋਗ ਕਾਰਵਾਈ ਕੀਤੀ ਜਾ ਸਕੇ। ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਸ਼ਿਕਾਇਤ ਦੀ ਰਿਪੋਰਟ 24 ਘੰਟੇ ਦੇ ਅੰਦਰ-ਅੰਦਰ ਜ਼ਿਲ੍ਹਾ ਚੋਣ ਅਫ਼ਸਰ ਦੇ  ਦਫਤਰ ਨੂੰ ਅੰਗ੍ਰੇਜ਼ੀ ਤੇ ਪੰਜਾਬੀ ਵਿੱਚ ਈਮੇਲ ਆਈ ਡੀ  ਤੇ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ । 
ਸੰਧਿਆ ਕਪੂਰ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ ਨੂੰ ਕੀਤੀ ਇਹ ਸ਼ਿਕਾਇਤ : 

ਸੰਧਿਆ ਕਪੂਰ ਵਲੋਂ ਜ਼ਿਲ੍ਹਾ ਚੋਣ ਅਫ਼ਸਰ ਨੂੰ ਪੁੱਛਿਆ ਗਿਆ ਕਿ: "ਕੀ ਪੋਲਿੰਗ ਸਟਾਫ ਤੋਂ ਸਹਿਮਤੀ ਲਏ ਬਗੈਰ ਹੀ ਉਹਨਾਂ ਨੂੰ ਕਿਫਾਇਤੀ ਰੋਟੀ ਖੁਆਕੇ ਉਹਨਾਂ ਦਾ 300/- ਕੱਟ ਲਿਆ ਗਿਆ ?? 
 ਕੀ ਰਿਟਰਨਿੰਗ ਅਫਸਰ ਆਪਣੇ ਦਫਤਰ ਦੇ ਚੋਣ ਖਰਚਿਆ ਦੀ ਭਰਪਾਈ ਕਰਨ ਲਈ ਪੋਲਿੰਗ ਸਟਾਫ ਦੇ ਮਾਨਭੇਟੇ ਤੇ ਹੀ ਅੱਖ ਰੱਖੀ ਬੈਠੇ ਹੁੰਦੇ ਹਨ? 

ਕੀ ਸਮਰਾਲੇ ਅਤੇ ਪੀ.ਏ.ਯੂ ਵਾਲੇ ਰਿਟਰਨਿੰਗ ਅਫਸਰਾਂ ਨੂੰ ਚੋਣ ਅਮਲੇ ਨੂੰ ਖਾਣਾ ਖੁਆਉਣ ਲਈ ਅਲੱਗ ਤੋਂ ਰਾਸ਼ੀ ਜਾਰੀ ਕੀਤੀ ਗਈ ਸੀ ਜੋ ਕਿ ਬਾਕੀਆਂ ਨੂੰ ਨਹੀਂ ਮਿਲੀ ? 

ਕੀ ਇਹ ਮਾਨਭੇਟਾ ਨਕਦ ਦੇਣ ਦੀ ਬਜਾਏ ਚੋਣ ਅਮਲੇ ਦੇ ਬੈਂਕ ਖਾਤਿਆਂ ਵਿੱਚ ਜਾਣਾ ਨਹੀਂ ਬਣਦਾ ਸੀ? 

 ਰਿਹਰਸਲ ਸਥਾਨ ਤੇ ਖਾਣਾ ਮੁਹੱਈਆ ਕਰਵਾਉਣ ਲਈ ਸਿੱਧਾ ਕਿਸੇ ਢਾਬੇ ਵਾਲੇ ਨੂੰ ਹੀ ਕਿਉਂ ਨਹੀਂ ਕਹਿ ਦਿੱਤਾ ਜਾਦਾਂ ਤਾਂ ਜੋ ਜਿਸ ਨੇ ਖਾਣਾ ਖਾਣਾ ਹੋਵੇ ਉਹ ਖਾਣੇ ਦੀ ਅਦਾਇਗੀ ਕਰਕੇ ਖਾਣਾ ਖਾ ਲਵੇ?  


 POLLING STAFF HONORARIUM|| 

PRO STAFF HONORARIUM|| APRO STAFF HONORARIUM|| PO STAFF HONORARIUM|| SUPERVISOR STAFF HONORARIUM|| MICRO OBSERVER STAFF HONORARIUM|| COUNTING STAFF  HONORARIUM|| CLASS 4 HONORARIUM HONORARIUM


ਕੀ ਧਾਰਮਿਕ ਸਥਾਨਾਂ ਤੋਂ ਲੰਗਰ ਦਾ ਖਾਣਾ ਨਹੀਂ ਖੁਆਇਆ ਜਾ ਸਕਦਾ ? 

ਕੀ ਕਈ ਜਗਾ ਰਿਟਰਨਿੰਗ ਅਫਸਰਾਂ ਵੱਲੋਂ ਧਾਰਮਿਕ ਸਥਾਨਾਂ ਤੋਂ ਕਿਫਾਇਤੀ ਖਾਣਾ ਮੰਗਵਾ ਕੇ ਚੋਣ ਅਮਲੇ ਦੇ 300/- ਤਾਂ ਨਹੀਂ ਡਕਾਰ ਲਏ ਗਏ ?

 ਸੰਧਿਆ ਕਪੂਰ ਵੱਲੋਂ ਬੇਨਤੀ ਕੀਤੀ ਗਈ ਕਿ ਉਪਰੋਕਤ ਤੱਥਾਂ ਦੀ ਪੜਤਾਲ ਕੀਤੀ ਜਾਵੇ ਅਤੇ ਇਸ ਸਬੰਧੀ ਰਿਪੋਰਟਾਂ ਸਬੰਧਤ ਰਿਟਰਨਿੰਗ ਅਫਸਰਾਂ ਤੋਂ ਤਲਬ ਕੀਤੀਆਂ ਜਾਣ ਜੀ ਤਾਂ ਜੋ ਆਪਜੀ ਵੱਲੋਂ ਭੇਜੇ ਗਏ ਮਿਹਨਤਾਨੇ ਦੀ ਚੋਣ ਅਮਲੇ ਦੇ ਸਿੱਧੇ ਖਾਤਿਆਂ ਵਿੱਚ ਅਦਾਇਗੀ ਹੋਵੇ ਅਤੇ ਰਿਟਰਨਿੰਗ ਅਫ਼ਸਰਾਂ ਵੱਲੋਂ ਕੀਤੀ ਜਾਂਦੀ ਨਾਜਾਇਜ਼ ਕਟੌਤੀ ਨੂੰ ਰੋਕਿਆ ਜਾ ਸਕੇ ਜੀ ।Also read: PUNJAB ELECTION HONARARIUM: PRO, PO, SUPERVISOR ਦੇ ਬੈਂਕ ਖਾਤਿਆਂ ਵਿੱਚ ਮਾਣਭੱਤਾ ਕੀਤਾ ਜਾਵੇਗਾ ਟਰਾਂਸਫਰ 


Also read: D.El.Ed. (Second Year) Question paper Punjabi session --2016-18


D.El.Ed. (Second Year) Examination   Session 2016-18

ਵਿਸ਼ਾ - ਪੰਜਾਬੀ ਭਾਸ਼ਾ ਦਾ ਸਿੱਖਿਆ ਸ਼ਾਸਤਰ - (206)

Time : 2 hours  M.M.35


(ਉ)

1. ਹੋਠ ਲਿਖਿਆਂ ਵਿੱਚੋਂ ਪੰਜ ਪ੍ਰਸ਼ਨਾਂ ਦੇ ਉੱਤਰ ਲਗਭਗ 70 ਸ਼ਬਦਾਂ ਵਿੱਚ ਦਿਓ

(ਉ)  ਭਾਸ਼ਾ ਅਤੇ ਲਿੱਪੀ ਵਿੱਚ ਕੀ ਅੰਤਰ ਹੈ? ਸਪੱਸ਼ਟ ਕਰੋ

(ਅ) ਉੱਚੀ ਪਾਠ ਅਤੇ ਮੋਨ ਪਾਠ ਵਿੱਚ ਕੀ ਅੰਤਰ ਹੈ।

(.) ਨਾਂਵ  ਦੀਆਂ ਕਿਸਮਾਂ ਲਿਖੇ ।

(ਸ ) ਪ੍ਰਸ਼ਨਵਾਚਕ ਵਾਕ ਕੀ ਹੁੰਦੇ ਹਨ? ਕੋਈ ਦੋ ਉਦਾਹਰਣਾਂ ਲਿਖੋ |

(ਹ) ਵਚਨ ਕਿਸਨੂੰ ਕਿਹਾ ਜਾਂਦਾ ਹੈ। ਇਸ ਦੀਆਂ ਕਿਸਮਾਂ ਬਾਰੇ ਲਿਖੇ ।

(ਕ) ਕਵਿਤਾ ਪੜ੍ਹਾਉਣ ਦੀਆਂ ਵਿਧੀਆਂ ਦਾ ਵਰਣਨ ਸੰਖੇਪ ਵਿੱਚ ਕਰੋ ।     2x5-10)

ਭਾਗ - 3

ਨੋਟ :- ਕੁੱਲ ਪੰਜ ਪ੍ਰਸ਼ਨ ਕਰੋ । ਹਰੇਕ ਯੂਨਿਟ ਵਿੱਚੋਂ ਇੱਕ ਪ੍ਰਸ਼ਨ ਜ਼ਰੂਰੀ ਹੈ ।

ਪੰਜਾਬੀ ਭਾਸ਼ਾ ਦੇ ਜਨਮ ਅਤੇ ਵਿਕਾਸ ਬਾਰੇ ਜਾਣਕਾਰੀ ਦਿਓ ।

ਜਾਂ 

2. ਹੋਰਨਾਂ ਲਿੱਪੀਆਂ ਨਾਲ ਤੁਲਨਾ ਕਰਦੇ ਹੋਏ ਸਿੱਧ ਕਰੋ ਕਿ ਗੁਰਮੁੱਖੀ ਲਿੱਪੀ ਹੀ ਪੰਜਾਬੀ ਭਾਸ਼ਾ ਲਈ ਢੁਕਵੀਂ ਲਿੱਪੀ ਹੈ?

3. ਭਾਸ਼ਾ ਸਿਖਣ ਲਈ ਲਿਖਣ ਕੌਸਲ ਦੀ ਲੋੜ ਅਤੇ ਮਹੱਤਤਾ ਬਾਰੇ ਲਿਖੋ ।

ਜਾਂ

ਵਿਦਿਆਰਥੀਆਂ ਵਿੱਚ ਸੁਣਨ ਕੌਸ਼ਲ ਵਿਕਸਿਤ ਕਰਨ ਲਈ ਕਿਹੜੇ-ਕਿਹੜੇ ਅਭਿਆਸ ਕਰਵਾਉਣੇ ਚਾਹੀਦੇ ਹਨ? (5)

4. ਵਿਸ਼ਰਾਮ ਚਿੰਨ੍ਹ ਦੀ ਹੁੰਦੇ ਹਨ। ਪੰਜਾਬੀ ਵਿੱਚ ਵਰਤੇ ਜਾਂਦੇ ਵਿਸ਼ਰਾਮ ਚਿੰਨ੍ਹ ਅਤੇ ਉਨ੍ਹਾਂ ਦੀ ਵਰਤੋਂ ਦੇ ਨਿਯਮਾਂ ਬਾਰੇ ਲਿਖੋ ।

ਜਾਂ

ਪੜਨਾਂਵ ਦੀ ਪਰਿਭਾਸ਼ਾ ਲਿਖੋ । ਇਸ ਦੀਆਂ ਕਿਸਮਾਂ ਬਾਰੇ ਵਰਣਨ ਕਰੋ । (5) 

5. ਕਵਿਤਾ ਦੀ ਪਰਿਭਾਸ਼ਾ ਲਿਖੇ ਅਤੇ ਕਵਿਤਾ ਨੂੰ ਪੜ੍ਹਾਉਣ ਦੀਆਂ ਵੱਖ-ਵੱਖ ਵਿਧੀਆਂ ਬਾਰੇ

ਵਿਸਥਾਰ ਸਹਿਤ ਲਿਖੇ।

ਸਭਿਆਚਾਰ ਦੇ ਲੱਛਣ (ਵਿਸ਼ੇਸ਼ਤਾਵਾਂ) ਬਾਰੇ ਤੁਸੀਂ ਕੀ ਜਾਣਦੇ ਹੋ?  (5)

(6) ਵਿਆਕਰਣ ਦੀ ਸਿੱਖਿਆ ਦੇਣ ਲਈ ਵਰਤੀਆਂ ਜਾਦੀਆਂ ਵੱਖ-ਵੱਖ ਸਿੱਖਿਆ ਪ੍ਰਣਾਲੀਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ 

ਜਾਂ

ਨਿੱਕੀ ਕਹਾਣੀ ਦੀ ਪਰਿਭਾਸ਼ਾ ਲਿਖੋ । ਕਹਾਣੀ ਦੇ ਕਿਹੜੇ-ਕਿਹੜੇ ਤੱਤ ਹੁੰਦੇ ਹਨ?  (5)D.El.Ed. (Second Year) Punjabi question paper 2017-19: ਪੰਜਾਬੀ ਭਾਸ਼ਾ ਦਾ ਸਿੱਖਿਆ ਸ਼ਾਸਤਰ


D.El.Ed. (Second Year) Examination Session · 2017-19

ਪੇਪਰ - (206) : ਪੰਜਾਬੀ ਭਾਸ਼ਾ ਦਾ ਸਿੱਖਿਆ ਸ਼ਾਸਤਰ

Time : 2 hours   M.M. 35

ਭਾਗ  - (ਪਹਿਲਾ)

1. ਇਸ ਭਾਗ ਵਿੱਚੋਂ ਪੰਜ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਦਿਉ :-

(ਉ) ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ । ਇਸ ਵਿਚਾਰ ਦੀ ਵਿਆਖਿਆ ਕਰੋ।

(ਅ) ਸੂਖਮ ਪੜਾਈ ਤੇ ਸਥੂਲ ਪੜ੍ਹਾਈ ਵਿਚਲਾ ਅੰਤਰ ਸਪੱਸ਼ਟ ਕਰੇ ।

(ਏ) ਬਣਤਰ ਦੇ ਆਧਾਰ ਉੱਤੇ ਵਾਕ ਦੀਆਂ ਵੰਨਗੀਆਂ ਲਿਖੇ ॥

(ਸ) ਆਗਮਨ ਤੇ ਨਿਮਨ ਵਿਧੀ ਨੂੰ ਵਿਆਕਰਨ ਵਿਚ ਕਿਵੇਂ ਵਰਤੋਂ ਵਿੱਚ ਲਿਆਂਦਾ ਜਾ

ਸਕਦਾ ਹੈ। ਉਦਾਹਰਨ ਸਹਿਤ ਦੱਸੇ ।

(ਹ) ਸੂਖਮ ਅਧਿਆਪਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਈਆਂ ਬਾਰੇ ਲਿਖੋ ।

(ਕ) ਤਤਸਮ ਤੇ  ਤਦਭਵ ਸ਼ਬਦਾਂ ਤੋਂ ਕੀ ਭਾਵ ਹੈ?

                                                                                                                     (2x5-10)

ਭਾਗ  - ਦੂਜਾ

ਇਸ ਭਾਗ ਦੇ ਪੰਜ ਪ੍ਰਸ਼ਨ ਹੱਲ ਕਰਨੇ ਹਨ । ਹਰ ਪ੍ਰਸ਼ਨ ਵਿੱਚ ਦੇ ਪ੍ਰਸ਼ਨਾਂ ਵਿੱਚੋਂ ਇੱਕ ਦਾ ਹੱਲ ਵਿਸਤਾਰ ਸਹਿਤ ਲਿਖਣਾ ਹੈ।

2. ਗੁਰਮੁਖੀ ਲਿਪੀ ਹੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਢੁਕਵੀਂ ਲਿਪੀ ਹੈ । ਹੋਰਨਾਂ ਲਿਪੀਆਂ ਨਾਲ ਤੁਲਨਾ ਕਰਦੇ ਹੋਏ ਦਲੀਲਾਂ ਸਹਿਤ ਉੱਤਰ ਦਿਉ ।                                   ਜਾਂ

ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਸੰਬੰਧਤ ਭਿੰਨ-ਭਿੰਨ ਵਿਕਾਸ ਕਾਲਾਂ ਦੇ ਵੇਰਵੇ ਦਿਉ ।    (5)

3. ਸੁਣਨ ਤੇ ਸਮਝਣ ਵਿੱਚ ਆਪਸੀ ਸੰਬੰਧ ਕੀ ਹੈ ? ਪ੍ਰਭਾਵਸ਼ਾਲੀ ਸੁਣਨ ਤੇ ਸਮਝਣ ਲਈ ਵਿਦਿਆਰਥੀਆਂ ਨੂੰ ਕਿਹੜੇ ਅਭਿਆਸ ਕਰਾਉਣੇ ਚਾਹੀਦੇ ਹਨ?

                                                                          ਜਾਂ

ਲਿਖਣ ਵਿੱਚ ਪ੍ਰਬੀਨਤਾ ਹਾਸਲ ਕਰਨ ਲਈ ਬੱਚਿਆਂ ਨੂੰ ਕਿਹੜੇ ਲਿਖਣ ਅਭਿਆਸ ਤਤੇ  ਲਿਖਣ ਕਿਰਿਆਵਾਂ ਕਰਾਊਗੇ ? ਵਿਸਥਾਰ ਸਹਿਤ ਲਿਖੇ ।                                                                     (5)


4. ਪੰਜਾਬੀ ਵਿੱਚ ਪ੍ਰਚੱਲਤ ਸਬਦ ਜੋੜਾਂ ਦੇ ਨਿਯਮਾਂ ਦਾ ਵਿਸਥਾਰ ਪੂਰਵਕ ਵਰਨਣ ਕਰੋ। 

ਜਾਂ 

ਪੰਜਾਬੀ ਵਿੱਚ ਵਰਤੇ ਜਾਣ ਵਾਲੇ ਵਿਸਰਾਮ ਚਿੰਨ੍ਹਾਂ ਨੂੰ ਉਦਾਹਰਨਾਂ ਸਹਿਤ ਲਿਖੋ ।    (5)

5. ਕਵਿਤਾ ਪੜ੍ਹਾਉਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਪ੍ਰਚੱਲਤ ਹਨ? ਲਿਖੇ ।

ਜਾਂ

ਪੰਜਾਬੀ ਲੋਕਧਾਰਾ ਤੇ ਸੱਭਿਆਚਾਰ ਨੂੰ ਕਿਹੜੇ ਢੰਗਾਂ ਦੁਆਰਾ ਅਧਿਆਪਕ ਜਮਾਤ ਦੇ ਕਮਰੇ ਦੇ ਅੰਦਰ ਤੋਂ ਬਾਹਰ ਪੜਾ ਸਕਦਾ ਹੈ? ਵਿਚਾਰ ਕਰੋ ।                 (5)

6. ਅਧਿਆਪਨ ਕੌਂਸਲਾਂ ਦੀਆਂ ਵੱਖ-ਵੱਖ ਕਿਸਮਾਂ ਦੇ ਬਾਰੇ ਨਿਬੰਧਾਤਮਕ ਲੇਖ ਲਿਖੇ ।

ਜਾਂ

ਪਾਠ ਯੋਜਨਾ ਕੀ ਹੈ ? ਅਧਿਆਪਕ ਨੂੰ ਇਸਦੀ ਲੋੜ ਤੇ ਮਹਤੱਤਾ ਬਾਰੇ ਵੇਰਵੇ ਸਹਿਤ ਲਿਖੋ । (5)Ludhiana, March 3 : Students showcase their talents in state level National Innovation Campaign competitions.

 Ludhiana, March 3 (Anju sood): Students showcase their talents in state level National Innovation Campaign competitions.


Quiz competitions of Mathematics, English, Science and Social Studies are being conducted under the National Innovation Campaign for students of class VI to X of all government schools in the state, under the direction of Education Secretary Ajoy Sharma and under the direction of DGSE Pradeep Kumar Agarwal. Under the same series, state level competitions were held today at Meritorious School, Ludhiana. Jarnail Singh Kaleke, Director SCERT was present on the occasion, addressing the students he said that along with the rest of the competitors you also have your own competition, you learn something new by overcoming your past weaknesses and moving forward with new enthusiasm every time.District Education Officer (Sec) Jaswinder Kaur informed that state level competitions were conducted at Meritorious School, Ludhiana under the supervision of Subodh Verma DM English, Incharge Education Reform Team, Ludhiana. In these 110 winning students from all the districts of Punjab along with their teachers and BM / DM participated.


In these state level competitions for students of class VI to VIII, Anshpreet of Randhawa Masadan, Jalandhar, Tanisha Rani and Sakshi Kumari of Punjab got first place in Punjab, second place went to Gurveer Kaur, Dharampreet of GSSS Shersingh Wala of District Faridkot. Dharampreet Sharma and Ruchi and GSSS Adarsh School District Bathinda's Khusmeen Kaur, Bhavna and Kamalpreet Kaur came third. GGSSS Barnala's Niyamat and Manpreet won first place in Punjab, second place in Simran Rani and in the competitions of 9th to 10th class students Asmeet Kaur of Fazilka district came second and Amritpal Singh and Anju of GHS Madharkalan of Muktsar district came third. The winning students were given prizes by the chief guests and the teachers and BMs who worked hard for the success of the students were congratulated.


Giving more information in this regard District Social and Print Media Coordinator Anju Sood said that all the above mentioned competitions were successfully completed due to the hard work of all the school principals and teachers. The students participated in these quiz competitions with great enthusiasm. The main objective of these quiz competitions is to instill confidence in the students and to develop a sense of competition.


Present on the occasion were Sanjeev Taneja DM Math, Jasveer Singh DM Science, Jagdeep Singh BM, Manjot Kaur, Palwinder Kaur, Amandeep Kaur, Maninder Singh, Gurdeep Singh, Manpreet Singh, Amandeep Singh, Rekha Mahajan, Harmandeep Singh, Prabhsimran Singh, Sumandeep. Kaur, Beant Kaur, Mandeep Kaur, Gurwinder Singh etc. made their invaluable contribution in making this event a success.

Mrs. Vishwakirat Kaur, Principal Meritorious School thanked everyone and said that function was successful due to hard work and cooperation of staff.

ਲੁਧਿਆਣਾ, 3 ਮਾਰਚ (ਅੰਜੂ ਸੂਦ) : ਰਾਜ ਪੱਧਰੀ ਰਾਸ਼ਟਰੀ ਅਵਿਸ਼ਕਾਰ ਅਭਿਆਨ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਿਖਾਈ ਆਪਣੀ ਪ੍ਰਤਿਭਾ

 ਲੁਧਿਆਣਾ, 3 ਮਾਰਚ (ਅੰਜੂ ਸੂਦ) : ਰਾਜ ਪੱਧਰੀ ਰਾਸ਼ਟਰੀ ਅਵਿਸ਼ਕਾਰ ਅਭਿਆਨ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਿਖਾਈ ਆਪਣੀ ਪ੍ਰਤਿਭਾ


ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨਿਰਦੇਸ਼ਾਂ ਤਹਿਤ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਪ੍ਰੇਰਨਾ ਤੇ ਡੀ ਜੀ ਐਸ ਈ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਵਿਚ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਗਣਿਤ, ਅੰਗਰੇਜ਼ੀ,ਵਿਗਿਆਨ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ । ਇਸੇ ਲੜੀ ਤਹਿਤ ਅੱਜ ਸਟੇਟ ਪੱਧਰ ਦੇ ਮੁਕਾਬਲੇ ਮੈਰੀਟੋਰੀਅਸ ਸਕੂਲ, ਲੁਧਿਆਣਾ ਵਿਖੇ ਕਰਵਾਏ ਗਏ। ਇਸ ਸਟੇਟ ਪੱਧਰੀ ਸਮਾਗਮ ਵਿਚ ਡਾਇਰੈਕਟਰ ਐੱਸ ਸੀ ਆਰ ਟੀ ਸ. ਜਰਨੈਲ ਸਿੰਘ ਕਾਲੇਕੇ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ, ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਕੀ ਪ੍ਰਤੀਯੋਗੀਆਂ ਦੇ ਨਾਲ ਨਾਲ ਤੁਹਾਡਾ ਮੁਕਾਬਲਾ ਆਪਣੇ ਖੁਦ ਦੇ ਨਾਲ ਵੀ ਹੁੰਦਾ ਹੈ, ਤੁਸੀ ਆਪਣੀਆ ਪਿਛਲੀਆਂ ਕੰਮਜੋਰੀਆ ਨੂੰ ਲਤਾੜ ਕੇ ਹਰ ਵਾਰ ਨਵੇ ਜੋਸ ਨਾਲ ਅੱਗੇ ਵਧਦੇ ਹੋਏ ਕੁਝ ਨਵਾ ਸਿੱਖਦੇ ਹੋ। 

ਜਿਲ੍ਹਾ ਸਿੱਖਿਆ ਅਫ਼ਸਰ (ਸੈ ਸਿੱ) ਜਸਵਿੰਦਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਰਿਟੋਰਿਅਸ ਸਕੂਲ ਪ੍ਰਿੰਸੀਪਲ ਵਿਸ਼ਵਕੀਰਤ ਕੌਰ ਕਾਹਲੋਂ, ਸੁਸ਼ੀਲ ਭਾਰਦਵਾਜ ਐਸ ਆਰ ਕੇ ਟ੍ਰੇਨਿੰਗ, ਮੈਡਮ ਨਿਰਮਲ ਐਸ ਆਰ ਪੀ ਮੈਥ, ਚੰਦਰਸੇਖਰ ਐਸ ਆਰ ਪੀ ਇੰਗਲਿਸ਼, ਅਸ਼ੀਸ਼ ਸਰਮਾ ਇੰਨਚਾਰਜ ਸਿੱਖਿਆ ਸੁਧਾਰ ਟੀਮ ਲੁਧਿਆਣਾ, ਸੁਬੋਧ ਵਰਮਾ ਡੀ ਐਮ ਇੰਗਲਿਸ਼ ਦੀ ਨਿਗਰਾਨੀ ਹੇਠ ਰਾਜ ਪੱਧਰੀ ਮੁਕਾਬਲੇ ਮੈਰੀਟੋਰੀਅਸ ਸਕੂਲ, ਲੁਧਿਆਣਾ ਵਿਖੇ ਕਰਵਾਏ ਗਏ। ਇਨ੍ਹਾਂ ਵਿਚ ਪੰਜਾਬ ਦੇ ਸਮੂਹ ਜਿਲਿਆਂ ਦੇ ਜੇਤੂ 115 ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਅਧਿਆਪਕ ਸਹਿਬਾਨ ਤੇ ਬੀ ਐਮ /ਡੀ ਐਮ ਨੇ ਭਾਗ ਲਿਆ। 

ਇਨ੍ਹਾਂ ਸਟੇਟ ਪੱਧਰੀ ਮੁਕਾਬਲੇ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲਿਆਂ ਵਿੱਚ ਜਿਲ੍ਹਾ ਜਲੰਧਰ ਦੇ ਸਸਸਸ ਰੰਧਾਵੇ ਮਸਾਦਨ ਦੀ ਅੰਸ਼ਪਰੀਤ, ਤਨੀਸ਼ਾ ਰਾਣੀ ਤੇ ਸਾਖਸ਼ੀ ਕੁਮਾਰੀ ਨੇ ਪੰਜਾਬ ਵਿਚ ਪਹਿਲਾ ਸਥਾਨ ਹਾਸਲ ਕੀਤਾ, ਦੂਜੇ ਨੰਬਰ ਤੇ ਜਿਲ੍ਹਾ ਫਰੀਦਕੋਟ ਦੇ ਸਸਸਸ ਸੇਰਸਿੰਘ ਵਾਲਾ ਦੀ ਗੁਰਵੀਰ ਕੌਰ, ਧਰਮਪ੍ਰੀਤ ਸ਼ਰਮਾ ਤੇ ਰੂਚੀ ਤੇ ਤੀਜੇ ਨੰਬਰ ਤੇ ਜਿਲ੍ਹਾ ਬਠਿੰਡਾ ਦੇ ਸਰਕਾਰੀ ਆਦਰਸ਼ ਸਸਸ ਦੀ ਖੁਸਮੀਨ ਕੌਰ, ਭਾਵਨਾ ਤੇ ਕਮਲਪ੍ਰੀਤ ਕੌਰ ਰਹੀਆਂ। ਨੌਵੀਂ ਤੋਂ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲਿਆਂ ਵਿੱਚ ਜਿਲ੍ਹਾ ਬਰਨਾਲਾ ਦੇ ਸਗਸਸਸ ਦੀ ਨਿਯਾਮਤ ਤੇ ਮਨਪ੍ਰੀਤ ਨੇ ਪੰਜਾਬ ਵਿਚ ਪਹਿਲੇ ਸਥਾਨ ਹਾਸਲ ਕੀਤਾ, ਦੂਜੇ ਨੰਬਰ ਤੇ ਜਿਲ੍ਹਾ ਫਾਜਿਲਕਾ ਦੀ ਸਿਮਰਨ ਰਾਣੀ ਤੇ ਅਸਮੀਤ ਕੌਰ ਤੇ ਤੀਜੇ ਨੰਬਰ ਤੇ ਮੁਕਤਸਰ ਜਿਲੇ ਦੇ ਸਹਸ ਮਦਹਰਕਲਾਂ ਦੇ ਅਮ੍ਰਿਤਪਾਲ ਸਿੰਘ ਤੇ ਅੰਜੂ ਰਹੇ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵਲੋਂ ਇਨਾਮ ਦਿੱਤੇ ਗਏ ਤੇ ਵਿਦਿਆਰਥੀਆਂ ਦੀ ਸਫਲਤਾ ਲਈ ਮਿਹਨਤ ਕਰਵਾਉਣ ਵਾਲੇ ਅਧਿਆਪਕਾਂ ਤੇ ਬੀ ਐਮ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ ਗਈ। 

       ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਅੰਜੂ ਸੂਦ ਨੇ ਦੱਸਿਆ ਕਿ ਉਕਤ ਮੁਕਾਬਲੇ ਸਮੂਹ ਸਕੂਲ ਮੁੱਖੀ ਸਹਿਬਾਨਾਂ ਅਤੇ ਅਧਿਆਪਕ ਸਹਿਬਾਨਾਂ ਦੀ ਮਿਹਨਤ ਸਦਕਾ ਸਫਲਤਾ ਪੂਰਵਕ ਸੰਪੰਨ ਹੋਏ। ਇਹਨਾਂ ਕੁਇਜ਼ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਇਹਨਾਂ ਕੁਇਜ਼ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਪੈਦਾ ਕਰਨਾ ਅਤੇ ਮੁਕਾਬਲੇ ਦੀ ਭਾਵਨਾ ਦਾ ਵਿਕਾਸ ਕਰਨਾ ਹੈ ।

        ਇਸ ਮੌਕੇ ਮੈਰੀਟੋਰੀਅਸ ਸਕੂਲ, ਲੁਧਿਆਣਾ ਦੇ ਸਮੂਹ ਸਟਾਫ, ਸੰਜੀਵ ਤਨੇਜਾ ਡੀ ਐਮ ਮੈਥ, ਜਸਵੀਰ ਸਿੰਘ ਡੀ ਐਮ ਸਾਇੰਸ , ਜਗਦੀਪ ਸਿੰਘ ਬੀ ਐਮ, ਮਨਜੋਤ ਕੌਰ, ਪਲਵਿੰਦਰ ਕੌਰ, ਅਮਨਦੀਪ ਕੌਰ, ਮਨਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਰੇਖਾ ਮਹਾਜਨ, ਹਰਮਨਦੀਪ ਸਿੰਘ, ਪ੍ਰਭਸਿਮਰਨ ਸਿੰਘ, ਸੁਮਨਦੀਪ ਕੌਰ, ਬੇਅੰਤ ਕੌਰ, ਮਨਦੀਪ ਕੌਰ, ਗੁਰਵਿੰਦਰ ਸਿੰਘ ਆਦਿ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ।

HOLIDAY ALERT: ਜ਼ਿਲ੍ਹਾ ਮੈਜਿਸਟਰੇਟ ਵੱਲੋਂ 4 ਮਾਰਚ ਨੂੰ ਛੁੱਟੀ ਦਾ ਐਲਾਨ


 

PSEB BOARD EXAM 2022: ਬਾਰਵੀਂ ਸ਼੍ਰੇਣੀ ਦੀ ਮੁੜ ਪ੍ਰੀਖਿਆ ਲਈ ਡੇਟ ਸੀਟ ਜਾਰੀ

OPS STRUGGLE: ਹਿਮਾਚਲ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਕਮੇਟੀ ਦਾ ਗਠਨ

 

KENDRIYA VIDYALAYA MULLANPUR RECRUITMENT 2022

 KEDNDRIYA VIDYALAYA MULLANPUR GARIBDAS RECRUITMENT 2022

Walk-in Interview for Teachers on Part Time Contractual basis

Kendriya Vidyalaya, Mullanpur Garibdas is conducting Walk-in Interview to prepare a panel for the following staff purely on contractual basis for the session 2022-23. The interested candidates may visit the Vidyalaya website www.kvmullapur.kvs.ac.in. and download the application form & detailed information. The candidates will report for the interview on 19.03.2022 from 08:15 a.m. to 11:00 a.m.  


Candidates are required to come with duly filled hard copy of the application form along with ID Proof, Original Certificates and photocopies of all the documents


Post Subjects

PGTS:  English, Hindi, Mathematics, Economics, Commerce,Computer Science,

TGTs:  Hindi, English, Social Science, Mathematics, Sanskrit, Science.

PRT : PRT, Counsellor, Art and Craft instructor, Nurse, Handball Coach.

Note:- Qualification, as per KVS norms. For details visit KVS website.

www.kvsangathan.nic.in 

RECENT UPDATES

Today's Highlight