Wednesday, 2 March 2022

PSEB TERM EXAM: ਬੋਰਡ ਪ੍ਰੀਖਿਆਵਾਂ ਦੇ ਸੰਚਾਲਨ ਲਈ ਹਦਾਇਤਾਂ ਜਾਰੀ

 

PSEB BOARD EXAM: 5 ਵੀਂ ਅਤੇ 8ਵੀੰ ਜਮਾਤ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਸਬੰਧੀ ਅਹਿਮ ਅਪਡੇਟ

 

PSEB BOARD EXAM: 5ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡੇਟ ਸੀ਼ਟ

ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਟਰਮ-1 ਦੀ ਪਰੀਖਿਆ ਵਿੱਚ ਕੋਵਿਡ-19 ਕਾਰਣ ਬੀਮਾਰ/ਸਪੋਰਟਸ/ਗੈਰ-ਹਾਜਰ ਹੋਏ ਪਰੀਖਿਆਰਥੀਆਂ ਦੀ ਮੁੜ ਪਰੀਖਿਆ ਮਿਤੀ 05-03-2022 ਤੋਂ ਮਿਤੀ 08-03-2022 ਤੱਕ ਜਾਵੇਗੀ। 


ਇਹ ਪਰੀਖਿਆ ਸਵੇਰੇ 10:30 ਵਜੇ ਸ਼ੁਰੂ ਹੋਵੇਗੀ। ਪਰੀਖਿਆਵਾਂ ਕੋਵਿਡ-19 ਧਿਆਨ ਵਿੱਚ ਰੱਖਦੇ ਹੋਏ ਕਰਵਾਈਆਂ ਜਾਣਗੀਆਂ। ਇਹਨਾਂ ਸ਼੍ਰੇਣੀਆਂ ਦੀ ਡੇਟਸ਼ੀਟ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ। 



NIOS BOARD EXAM 2022: NIOS 10ਵੀਂ, 12ਵੀਂ ਦੀ ਪ੍ਰੀਖਿਆ ਦੀ ਡੇਟ ਸੀਟ ਜਾਰੀ, ਪ੍ਰੀਖਿਆਵਾਂ 4 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ

NIOS ਬੋਰਡ ਪ੍ਰੀਖਿਆਵਾਂ 2022: NIOS 10ਵੀਂ, 12ਵੀਂ ਦੀ ਪ੍ਰੀਖਿਆ ਦਾ ਸਮਾਂ ਸੂਚੀ ਜਾਰੀ, ਪ੍ਰੀਖਿਆਵਾਂ 4 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ.



NIOS BOARD EXAM 2022, DATE SHEET DOWNLOAD HERE 

NEW DELHI , 2 MARCH 2022

NIOS ਪ੍ਰੀਖਿਆ ਦਾ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ, NIOS ਨੇ ਸਰਕਾਰੀ ਵੈੱਬਸਾਈਟ nios.ac.in ਅਤੇ sdmis.nios.ac.in 'ਤੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੀ ਮਿਤੀ ਲਈ ਸਮਾਂ ਸਾਰਣੀ ਜਾਰੀ ਕੀਤੀ ਹੈ।


 ਅਧਿਕਾਰਤ ਕਾਰਜਕ੍ਰਮ ਦੇ ਅਨੁਸਾਰ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦੀਆਂ ਪ੍ਰੀਖਿਆਵਾਂ 4 ਅਪ੍ਰੈਲ, 2022 ਤੋਂ ਸ਼ੁਰੂ ਹੋਣਗੀਆਂ। ਇਹ ਪ੍ਰੀਖਿਆ ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ ਅਤੇ CBSE ਜਾਂ NIOS ਦੇ ਮਾਨਤਾ ਪ੍ਰਾਪਤ ਸੰਸਥਾ (ਸਟੱਡੀ ਸੈਂਟਰ) ਨਾਲ ਸਬੰਧਤ ਸਰਕਾਰੀ/ਨਿੱਜੀ ਸਕੂਲਾਂ ਸਮੇਤ ਰਾਜ ਬੋਰਡਾਂ ਵਿੱਚ ਔਫਲਾਈਨ ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ। ਵਿਦਿਆਰਥੀਆਂ ਦੀ ਸਹੂਲਤ ਲਈ, ਡੇਟਸ਼ੀਟ ਨੂੰ ਡਾਊਨਲੋਡ ਕਰ ਸਕਦੇ ਹੋ।

LINK FOR DOWNLOADING NIOS DATESHEET CLICK HERE


COMMON QUESTIONS:

Is NIOS 2022 exam online?

ANSWER : NO NIOS EXAM WILL BE OFFLINE 

Which month is NIOS exam?

ANSWER: NIOS EXAM WILL BE IN THE MONTH OF APRIL

Is NIOS exam online?

NO OFFLINE

Will NIOS exam be conducted?

YES

Is NIOS exam Cancelled 2022?

NO

Is NIOS easy to pass?

YES.



BREAKING NEWS: ਯੂਕਰੇਨ'ਚ ਪੰਜਾਬ ਦੇ ਨੌਜਵਾਨ ਦੀ ਮੌਤ

 ਯੂਕਰੇਨ ਤੋਂ  ਇਕ ਹੋਰ ਭਾਰਤੀ ਦੀ ਮੌਤ ਦੀ ਖਬਰ ਆ ਰਹੀ ਹੈ। ਖਬਰਾਂ ਮੁਤਾਬਕ ਚੰਦਨ ਜਿੰਦਲ (22) ਵਿਨਿਸਟੀਆ ਦੀ ਮੈਮੋਰੀਅਲ ਮੈਡੀਕਲ ਯੂਨੀਵਰਸਿਟੀ 'ਚ ਪੜ੍ਹਦਾ ਸੀ। ਉਸਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਨਿਸਟੀਆ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।



 ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਆਈਸੀਯੂ 'ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬ੍ਰੇਨ ਸਟ੍ਰੋਕ ਕਾਰਨ ਉਸ ਦੀ ਜਾਨ ਚਲੀ ਗਈ। ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਚੰਦਨ ਜਿੰਦਲ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਵਸਨੀਕ ਸੀ।


ਸਿੱਖਿਆ ਵਿਭਾਗ ਵੱਲੋਂ TERM -2 ਪੇਪਰਾਂ ਦੀ ਤਿਆਰੀ ਲਈ, BALA WORK ਅਤੇ ਸਕੂਲਾਂ ਵਿੱਚ ਝੂਲੇ ਲਗਵਾਉਣ ਸਬੰਧੀ ਗ੍ਰਾਂਟਾਂ ਜਾਰੀ

 

ਮੋਹਾਲੀ 2 ਮਾਰਚ ,2022

ਪੰਜਾਬ ਸਰਕਾਰ ਵੱਲੋਂ  ਸਰਕਾਰੀ ਸਕੂਲਾਂ ਵਿੱਚ    ਵਿਦਿਆਰਥੀਆਂ ਦੀ TERM -2 ਦੀ ਤਿਆਰੀ ਅਤੇ    ਪ੍ਰੀ-ਪ੍ਰਾਇਮਰੀ ਜਮਾਤਾਂ ਲਈ   ਝੂਲਿਆਂ , ਬਾਲਾ ਵਰਕ   Materials ਲਈ ਜ਼ਿਲ੍ਹਾ ਵਾਈਜ਼ ਰਾਸ਼ੀ ਜਾਰੀ ਕੀਤੀ ਗਈ ਹੈ।

NTA ANNOUNCED DATES FOR JEE MAINS:ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਜੇਈਈ ਮੇਨ ਦੀਆਂ ਤਰੀਕਾਂ ਦਾ ਕੀਤਾ ਐਲਾਨ

 ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਵੀ ਜੇਈਈ  ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸਾਲ 2022 ਵਿੱਚ, ਜੇਈਈ ਮੇਨ ਦੇ ਸਿਰਫ 2 ਸੈਸ਼ਨ ਹੋਣਗੇ।


 ਪਹਿਲਾ ਸੈਸ਼ਨ ਅਪ੍ਰੈਲ 'ਚ ਅਤੇ ਦੂਜਾ ਸੈਸ਼ਨ ਮਈ 'ਚ ਹੋਵੇਗਾ। ਅਪ੍ਰੈਲ ਵਿੱਚ, ਪ੍ਰੀਖਿਆ 16, 17, 18, 19, 20 ਅਤੇ 21 ਨੂੰ ਹੋਵੇਗੀ। ਮਈ ਵਿੱਚ ਮੇਨ 24, 25, 26, 27, 28 ਅਤੇ 29 ਮਈ ਨੂੰ ਹੋਵੇਗੀ। ਸਾਲ 2021 ਵਿੱਚ, ਜੇਈਈ ਮੇਨ ਦੇ 4 ਸੈਸ਼ਨ ਹੋਏ।


 ਹੁਣ ਇਸ ਸਾਲ ਵਿਦਿਆਰਥੀਆਂ ਨੂੰ ਦੋਵਾਂ ਸੈਸ਼ਨਾਂ ਵਿੱਚ ਲਗਭਗ ਇੱਕ ਮਹੀਨੇ ਦਾ ਸਮਾਂ ਮਿਲੇਗਾ। ਸ਼ਡਿਊਲ ਦੀ ਘੋਸ਼ਣਾ ਦੇ ਨਾਲ, ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਤੁਸੀਂ 31 ਮਈ ਤੱਕ ਅਪਲਾਈ ਕਰ ਸਕਦੇ ਹੋ।


JEE MAINS HIGHLIGHTS: 

ਵੇਰਵੇ JEE ਮੁੱਖ 2022 ਅਰਜ਼ੀ ਫਾਰਮ ਦੇ ਵੇਰਵੇ

JEE ਪੂਰਾ ਫਾਰਮ ਸੰਯੁਕਤ ਦਾਖਲਾ ਪ੍ਰੀਖਿਆ (ਸਾਂਝੀ ਦਾਖਲਾ ਪ੍ਰੀਖਿਆ)

ਫਾਰਮ ਭਰਨ ਦਾ ਮੋਡ ਔਨਲਾਈਨ

ਪ੍ਰੀਖਿਆ ਆਯੋਜਨ ਸੰਸਥਾ NTA

ਜੇਈਈ ਮੇਨ 2022 ਦੀ ਅਧਿਕਾਰਤ ਵੈੱਬਸਾਈਟ jeemain.nta.nic.in

ਜੇਈਈ ਮੇਨ 2022 ਪ੍ਰੀਖਿਆ ਤਾਰੀਖਾਂ ਸੈਸ਼ਨ 1 (ਅਪ੍ਰੈਲ) - 16, 17, 18, 19, 20 ਅਤੇ 21 ਅਪ੍ਰੈਲ 2022 ਸੈਸ਼ਨ 2 (ਮਈ) - 24, 25, 26, 27, 28 ਅਤੇ 29 ਮਈ 2022

JEE 2022 ਦੀ ਅਰਜ਼ੀ ਫੀਸ :  UR/OBC ਸ਼੍ਰੇਣੀ ਦੇ ਪੁਰਸ਼ ਉਮੀਦਵਾਰਾਂ ਲਈ 650 ਰੁਪਏ, ਗੈਰ-ਰਾਖਵੇਂ/ਓਬੀਸੀ ਸ਼੍ਰੇਣੀ ਦੇ ਮਹਿਲਾ ਉਮੀਦਵਾਰਾਂ ਲਈ 325 ਰੁਪਏ SC/ST/PWD/Transgender ਸ਼੍ਰੇਣੀ ਦੇ ਉਮੀਦਵਾਰਾਂ ਲਈ 325 ਰੁਪਏ।

ਜੇਈਈ ਮੁੱਖ ਰਜਿਸਟ੍ਰੇਸ਼ਨ ਮਿਤੀ 2022

ਜੇਈਈ ਮੇਨ 2022 ਰਜਿਸਟ੍ਰੇਸ਼ਨ ਅਪ੍ਰੈਲ ਸੈਸ਼ਨ - 1 ਮਾਰਚ 2022 ਤੋਂ ਸ਼ੁਰੂ  ਹੈ

ਜੇਈਈ ਮੇਨ 2022 ਅਰਜ਼ੀ ਫਾਰਮ ਦੀ ਆਖਰੀ ਮਿਤੀ ਅਪ੍ਰੈਲ ਸੈਸ਼ਨ - 31 ਮਾਰਚ 2022

ਜੇਈਈ ਮੇਨ 2022 ਮਿਤੀ ਸੈਸ਼ਨ 1 (ਅਪ੍ਰੈਲ) – 16, 17, 18, 19, 20 ਅਤੇ 21 ਅਪ੍ਰੈਲ 2022

ਸੈਸ਼ਨ 2 (ਮਈ) – 24, 25, 26, 27, 28 ਅਤੇ 29 ਮਈ 2022




Important Instructions:

i. Candidates can apply for JEE (Main) - 2022 Session 1through “Online” mode only from 01.03.2022 to 31.03.2022 (up to 05:00 p.m.) only.

ii. The fees (as applicable) can be paid online up to 31.03.2022 (11:30 p.m.) through credit/debit card/net banking/UPI/Paytm wallet.

iii. In the first session of JEE (Main) - 2022, only Session 1 will be visible and candidates can opt for that. In the next session, Session 2 will be visible, and the candidates can opt for that Session. The application window for Session 2 will be re-opened as per the details available in the Information Bulletin.

iv. Only one Application Form is to be submitted by a candidate for each session. Multiple application forms submitted by a candidate for the same session will not be accepted at any cost.

v. Candidates are requested to fill in the Application Form very carefully. No corrections will be permitted once the Application Form is submitted Candidates, who desire to appear in JEE (Main) – 2022, may see the detailed Information Bulletin available on the website:

https://jeemain.nta.nic.in/.

For further clarification related to JEE (Main) – 2022, the candidates can also contact 011-40759000/011-69227700 or email at

jeemain@nta.ac.in.

ਸਿੱਖਿਆ ਬੋਰਡ ਦੀ ਵੈੱਬਸਾਈਟ'ਤੇ ਵਿਦਿਆਰਥੀਆਂ ਦੇ ਅੰਕ ਭਰਨ ਨੂੰ ਲੈ ਕੇ ਬੋਰਡ ਵੱਲੋਂ ਕੋਈ ਲਿਖਤੀ ਸਪੱਸ਼ਟੀਕਰਨ ਨਾ ਹੋਣ ਕਾਰਨ ਅਧਿਆਪਕ ਭੰਬਲਭੁੱਸੇ ਵਿੱਚ ਪਏ

 ਸਿੱਖਿਆ ਬੋਰਡ ਦੀ ਵੈੱਬਸਾਈਟ'ਤੇ ਵਿਦਿਆਰਥੀਆਂ ਦੇ ਅੰਕ ਭਰਨ ਨੂੰ ਲੈ ਕੇ ਬੋਰਡ ਵੱਲੋਂ ਕੋਈ ਲਿਖਤੀ ਸਪੱਸ਼ਟੀਕਰਨ ਨਾ ਹੋਣ ਕਾਰਨ ਅਧਿਆਪਕ ਭੰਬਲਭੁੱਸੇ ਵਿੱਚ ਪਏ




ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਹਦਾਇਤਾਂ ਜਾਰੀ ਕਰਕੇ ਕਿਹਾ ਗਿਆ ਸੀ ਕਿ ਟਰਮ ਪ੍ਰੀਖਿਆਵਾਂ , ਅਤੇ ਟੈਸਟਾਂ ਦੇ ਨੰਬਰ ਬੋਰਡ ਦੀ ਵੈੱਬਸਾਈਟ'ਤੇ ਅਪਲੋਡ ਕੀਤੇ ਜਾਣ। ਇਹ ਹਦਾਇਤਾਂ ਬੋਰਡ ਜਮਾਤਾਂ 5ਵੀਂ , 8ਵੀਂ ,10ਵੀਂ ਅਤੇ 12 ਵੀਂ ਦੇ ਵਿਦਿਆਰਥੀਆਂ ਦੇ ਨੰਬਰਾਂ ਨੂੰ ਅਪਲੋਡ ਕਰਨ ਸਬੰਧੀ ਜਾਰੀ ਕੀਤੀਆਂ ਸਨ।



 ਇਹਨਾਂ ਹਦਾਇਤਾਂ ਤੋਂ ਬਾਅਦ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਨੰਬਰਾਂ ਨੂੰ ਬੋਰਡ ਦੀ ਵੈਬਸਾਈਟ ਤੇ ਅਪਲੋਡ ਕਰਨ ਵੇਲੇ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੋਰਡ ਵੈਬਸਾਈਟ ਤੇ ਟੈਸਟ 1, ਟੈਸਟ 2, ਟੈਸਟ 3, ਟਰਮ ਪ੍ਰੀਖਿਆਵਾਂ ਅਤੇ ਪ੍ਰੀ-ਬੋਰਡ ਦੇ ਨੰਬਰ ਭਰਨ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਬਾਅਦ ਕੋਈ 2 ਟੈਸਟਾਂ ਦੇ ਨੰਬਰ ਭਰ ਕੇ ਤੀਸਰਾ ਜੀਰੋ ਜਾਂ ਖਾਲੀ ਛੱਡਣ ਦੀਆਂ ਮੁੰਹ ਜਬਾਨੀ ਹੁਕਮ ਆ ਰਹੇ ਹਨ। 



ਹਿੰਦੀ ਸ਼ਿਕਸ਼ਕ ਸੰਘ ਪੰਜਾਬ ਜਨਰਲ ਸਕੱਤਰ ਮਨੋਜ ਕੁਮਾਰ ਨੇ ਬੋਰਡ ਚੇਅਰਮੈਨ ਤੋਂ ਇਸ ਸੰਬੰਧੀ ਸ਼ਪੱਸ਼ਟ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ ਅਤੇ ਇਸਦੀ ਮਿਤੀ ਜੋ 3/3/2022 ਨੂੰ ਖਤਮ ਹੋ ਰਹੀ ਹੈ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ।

ਸਿੱਖਿਆ ਬੋਰਡ ਦੀ ਵੈੱਬਸਾਈਟ'ਤੇ ਵਿਦਿਆਰਥੀਆਂ ਦੇ ਅੰਕਾਂ ਨੂੰ ਭਰਨ ਸਬੰਧੀ ਸਪਸ਼ਟੀਕਰਨ

 ਸਿੱਖਿਆ ਬੋਰਡ ਦੀ ਵੈੱਬਸਾਈਟ'ਤੇ ਵਿਦਿਆਰਥੀਆਂ ਦੇ ਅੰਕਾਂ ਨੂੰ ਭਰਨ ਸਬੰਧੀ ਸਪਸ਼ਟੀਕਰਨ 


ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਕਿਹਾ ਗਿਆ ਸੀ ਕਿ ਟਰਮ ਪ੍ਰੀਖਿਆਵਾਂ , ਅਤੇ ਟੈਸਟਾਂ ਦੇ ਨੰਬਰ ਬੋਰਡ ਦੀ ਵੈੱਬਸਾਈਟ'ਤੇ ਅਪਲੋਡ ਕੀਤੇ ਜਾਣ। ਇਹਨਾਂ ਹਦਾਇਤਾਂ ਤੋਂ ਬਾਅਦ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਨੰਬਰਾਂ ਨੂੰ ਬੋਰਡ ਵੀ ਵੈਬਸਾਈਟ ਤੇ ਅਪਲੋਡ ਕਰਨ ਵੇਲੇ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Also read: 


ਹੁਣ ਸਿੱਖਿਆ ਬੋਰਡ ਵੱਲੋਂ ਸਪਸ਼ਟੀਕਰਨ ਜਾਰੀ ਕਰ ਕਿਹਾ ਗਿਆ ਹੈ ਕਿ " ਪਹਿਲੀਆਂ ਹਿਦਾਇਤਾਂ ਅਨੁਸਾਰ T3 ਵਿੱਚ 0 ਭਰਨ ਨੂੰ ਕਿਹਾ ਗਿਆ ਸੀ। ਪਰ ਤਕਨੀਕੀ ਕਾਰਨ ਸਾਫ਼ਟਵੇਅਰ 0 ਨੂੰ ਅਪਡੇਟ ਨਹੀਂ ਕਰ ਰਿਹਾ ਇਸ ਲਈ ਨਵੀਆਂ ਹਿਦਾਇਤਾਂ ਅਨੁਸਾਰ T3 ਵਿੱਚ T1 ਜਾਂ T2 ਵਾਲ਼ੇ ਅੰਕ ਹੀ ਭਰਨ ਨੂੰ ਕਿਹਾ ਗਿਆ ਹੈ, ਸਾਫ਼ਟਵੇਅਰ ਨੇ ਜੋ ਅੰਕ ਤਿੰਨਾਂ ਵਿੱਚੋ ਜ਼ਿਆਦਾ ਹੋਏ ਉਹ ਹੀ ਅਪਡੇਟ ਕਰਨੇ ਹਨ।


ਨੰਬਰਾਂ ਨੂੰ ਕੀਤਾ ਜਾਵੇਗਾ ਕਨਵਰਟ: 

ਸਤੰਬਰ ਪ੍ਰੀਖਿਆ ਵਿੱਚ ਪੰਜਾਬੀ ਦੇ ਪੇਪਰ ਦੇ 30 ਅੰਕ ਸਨ,ਹੁਣ ਪ੍ਰੀ ਬੋਰਡ ਵਿੱਚ ਜ਼ਿਆਦਾਤਰ ਸਕੂਲਾਂ ਨੇ ਪੰਜਾਬੀ ਦੇ ਪੇਪਰ 50 ਅੰਕ ਵਾਲੇ ਪੇਪਰ ਲਏ ਹਨ, ਦੇ ਅੰਕਾਂ ਨੂੰ 40 ਅੰਕਾਂ ਦੀ % ਅਨੁਸਾਰ ਕਨਵਰਟ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਉਪਰ ਭਰਨ ਲਈ ਕਿਹਾ ਗਿਆ ਹੈ।

Also read: 



BOARD EXAM ANSWER KEY: ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ ਦੀ ਆਂਸਰ ਕੀਅ ਜਾਰੀ ਕਰਨ ਤੋਂ ਕੀਤੀ ਨਾਂਹ

  

।।CBSE BOARD EXAM ANSWER KEY।।

CBSE  DECEMBER BOARD EXAM 2021 ANSWER KEY ।।

  CBSE DENIED TO RELEASE ANSWER KEY OF BOARD EXAM 2011

ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE ) ਵੱਲੋਂ ਦਸਵੀਂ ਤੇ ਬਾਰੂਵੀਂ ਜਮਾਤ ਦੀਆਂ ਟਰਮ-1 ਦੀਆਂ ਪ੍ਰੀਖਿਆਵਾਂ ਨਵੰਬਰ-ਦਸੰਬਰ ਵਿਚ ਕਰਵਾਈਆਂ ਗਈਆਂ ਸਨ ਪਰ ਬੋਰਡ ਵੱਲੋਂ ਇਨ੍ਹਾਂ ਜਮਾਤਾਂ ਦਾ ਨਤੀਜਾ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ।

Also read: 

।PSEB BOARD EXAM DECEMBER 2021 ANSWER KEY।।

।।PSEB 10TH BOARD EXAM ANSWER KEY।।

।।PSEB 12TH BOARD EXAM ANSWER KEY।।


 ਇਸ ਤੋਂ ਇਲਾਵਾ ਬੋਰਡ ਨੇ ਇਨ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੀਆਂ ਆਂਸਰ-ਕੀਅ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਹੈ ਜਦਕਿ ਬਹੁ-ਵਿਕਲਪੀ ਪ੍ਰਸ਼ਨ ਆਧਾਰਿਤ ਪ੍ਰੀਖਿਆ ਦੀਆਂ ਆਸਰ-ਕੀਅ ਜਾਰੀ ਕਰਨੀਆਂ ਜ਼ਰੂਰੀ ਹੁੰਦੀਆਂ ਹਨ।



ਇਹ ਖੁਲਾਸਾ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਚ ਕੀਤਾ ਗਿਆ ਹੈ। ਬੋਰਡ ਨੇ ਟਰਮ-1 ਦੀਆਂ ਪ੍ਰੀਖਿਆਵਾਂ ਤੋਂ ਬਾਅਦ ਕਿਹਾ ਸੀ ਕਿ ਆਂਸਰ-ਕੀਆਂ 1 ਜਲਦੀ ਜਾਰੀ ਕੀਤੀਆਂ ਜਾਣਗੀਆਂ। ਇੱਕ   ਅਧਿਆਪਕ , ਨੇ  ਸੀਬੀਐੱਸਈ ਕੋਲ  ਆਰਟੀਆਈ ਪਾਈ ਸੀ  ਕਿ ਉਸ ਨੂੰ ਦਸਵੀਂ ਜਮਾਤ ਦੇ ਟਰਮ-1 ਦੀਆਂ ਪ੍ਰੀਖਿਆਵਾਂ ਦੀ ਆਂਸਰ ਕੀਅ ਜਾਰੀ ਕੀਤੀ ਜਾਵੇ।


 ਪਰ ਸੀਬੀਐੱਸਈ ਨਵੀਂ ਦਿੱਲੀ ਨੇ 28 ਫਰਵਰੀ ਨੂੰ ਆਰਟੀਆਈ ਦੇ ਜਵਾਬ ਵਿਚ ਕਿਹਾ ਕਿ ਹਾਲੇ ਬੋਰਡ ਟਰਮ-1 ਦਾ ਨਤੀਜਾ ਤਿਆਰ ਕਰਨ ਵਿਚ ਰੁੱਝਿਆ ਹੋਇਆ ਹੈ। ਇਸ ਕਰ ਕੇ ਹਾਲੇ ਟਰਮ ਦੀ ਆਂਸਰ-ਕੀਅ ਜਾਰੀ ਨਹੀਂ ਕੀਤੀ ਜਾ ਸਕਦੀ ਪਰ ਇਹ ਨੇੜ ਭਵਿੱਖ ਵਿਚ ਜਨਤਕ ਕਰ ਦਿੱਤੀ ਜਾਵੇਗੀ

RECENT UPDATES

Today's Highlight