Friday, 25 February 2022

COVID RESTRICTIONS: ਪੰਜਾਬ ਸਰਕਾਰ ਵੱਲੋਂ ਕਰੋਨਾ ਪਾਬੰਦੀਆਂ ਵਿੱਚ 25 ਮਾਰਚ ਤੱਕ ਵਾਧਾ

 

PSEB TERM 2 EXAM DATESHEET: ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ ,10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਤਰੀਕਾਂ ਦਾ ਐਲਾਨ



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ,ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਟਰਮ-2 ਦੀ ਪਰੀਖਿਆਵਾਂ ਮਾਰਚ/ਅਪ੍ਰੈਲ-2022 ਤੋਂ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ, ਪੰਜਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 15-03-2022 ਤੋਂ 23-03-2022 ਤੱਕ,


ਅੱਠਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 07-04-2022 ਤੋਂ 22-04-2022 ਤੱਕ, ਬਾਰਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 07-04-2022 ਤੋਂ 12-05-2022 ਤੱਕ ਅਤੇ ਦਸਵੀਂ ਸ਼੍ਰੇਣੀ ਦੀ ਪਰੀਖਿਆ ਮਿਤੀ 25-04-2022 ਤੋਂ 12-05-2022 ਤੱਕ ਕਰਵਾਈਆਂ ਜਾ ਰਹੀਆਂ ਹਨ।





 ਇਹਨਾਂ ਸ਼੍ਰੇਣੀਆਂ ਦੀਆਂ ਪ੍ਰਯੋਗੀ ਪਰੀਖਿਆਵਾਂ ਲਿਖਤੀ ਪ੍ਰੀਖਿਆਵਾਂ ਤੋਂ ਬਾਅਦ ਵਿੱਚ ਕਰਵਾਈਆਂ ਜਾਣਗੀਆਂ। ਇਹ ਪਰੀਖਿਆਵਾਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕੁਵਾਈਆਂ ਜਾਣਗੀਆਂ। ਇਹਨਾਂ ਸ਼੍ਰੇਣੀਆਂ ਦੀ ਡੇਟਸ਼ੀਟ ਪਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੇ ਵੀ ਬਾਅਦ ਉਪਲਬਧ ਹੋਵੇਗੀ।

PSEB BOARD EXAM: 10 ਵੀਂ ਅਤੇ 12 ਵੀਂ ਜਮਾਤ ਦੀ ਮੁੜ ਪ੍ਰੀਖਿਆ ਸਬੰਧੀ ਹਦਾਇਤਾਂ

 

KVS ADMISSION 2022-23: ਕੇਂਦਰੀ ਵਿਦਿਆਲੇ ਸੰਗਠਨ ਵੱਲੋਂ ਪਹਿਲੀ ਜਮਾਤ ਤੋਂ 11ਵੀਂ ਜਮਾਤ ਤੱਕ ਦਾਖਲੇ ਲਈ ਅਰਜ਼ੀਆਂ ਮੰਗੀਆਂ

KVS ADMISSION 2022-23

KVS ADMISSION FOR CLASS 1ST 

KVS ADMISSION FOR CLASS 2 AND ABOVE

HOW TO APPLY FOR KVS ADMISSION 2022

LAST DATE FOR KVS ADMISSION 2022-23

AGE FOR ADMISSION IN KENDRIYA VIDYALAYA 


Kendriya Vidyalaya Sangathan (HQ) 76 New Delhi Admission Notice: 2022-23

Online Registration for Admission to Class I in Kendriya Vidyalayas for the Academic Year 2022-23 will commence at 10:00 a.m. on 28.02.2022 and will dose at 07:00p.m. on 21.03.2022.



The admission details are available in website https://kvsonlineadmission.kvs.gov.in/index.html and Android Mobile App. 


Minimum age for admission in class will be 6 years as per NEP 2020.

The official Android Mobile App for KVS Online Admission for Class 1 for the Academic Year 2022-23 and instructions for downloading and installing the App will available at https://k vsonline admission.kvs.gov.in/apps/.

The app will be available at the above URL and also at the Google Play Store. Parents are requested to go through the instructions for using the portal and Mobile App carefully before using them.


 Registration for Class II and above will be done from 08.04.2022 (Friday) to 16.04.2022 (Saturday) up to 04:00p.m. if vacancies exist (in offline mode).

Last date to submit online application for admission in Std 1 was 25 Feb 2022 00:04 IST. New registrations, application submission or cancellation is not permitted now 



 For Class XI, Registration forms may be downloaded from Vidyalaya Website as per the schedule for admission 2022-23 available on KVS (HQ) Website (https://kvsangathan.nic.in) 


 Reckoning of age for all Classes shall be as on 31.03.2022.

 Reservation of seats will be as per KVS Admission Guideline available on the Website (https://kvsangathan.nic.in). Under present situation of COVID-19, the directions issued by Competent Authority (Central/State/Local) are to be followed. Accordingly, the parents are requested not to visit Kendriya Vidyalayas physically and avoid gathering. 



All information regarding Admission, Registration Form will be available on Vidyalaya/KVS (HQ) website under common document for download.


 For class II and above, kindly fill the Registration form, Scan it and sent it to concerned KV through email only. Contact Principal/Admission In-charge only when called in the given time slot.


NISHTHA ANSWER KEY: NISHTHA ANSWER KEY COURSE 7 IN PUNJABI

 






CBSE: 10 ਵੀਂ ਅਤੇ 12 ਵੀਂ ਬੋਰਡ ਜਮਾਤਾਂ ਦੇ ਪ੍ਰੈਕਟੀਕਲ 2 ਮਾਰਚ ਤੋਂ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE ) ਵੱਲੋਂ 10ਵੀਂ ਤੇ 12ਵੀਂ ਬੋਰਡ ਦੀਆਂ ਜਮਾਤਾਂ ਦੇ ਪ੍ਰੈਕਟੀਕਲਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।
CBSE ) ਵੱਲੋਂ 10ਵੀਂ ਤੇ 12ਵੀਂ ਬੋਰਡ ਦੀਆਂ ਜਮਾਤਾਂ ਦੇ ਪ੍ਰੈਕਟੀਕਲ ਦੋ ਮਾਰਚ ਤੋਂ ਲਏ ਜਾਣਗੇ। ਬੋਰਡ ਨੇ ਇਨ੍ਹਾਂ ਵਿਦਿਆਰਥੀਆਂ ਦੇ ਅੰਕਾਂ ਤੇ ਅੰਦਰੂਨੀ ਮੁਲਾਂਕਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।





 ਸਕੂਲਾਂ ਨੂੰ ਇਨ੍ਹਾਂ ਜਮਾਤਾਂ ਦੇ ਪ੍ਰੈਕਟੀਕਲ ਦੋ ਮਾਰਚ ਤੋਂ ਕਰਵਾਉਣ ਲਈ ਕਿਹਾ ਗਿਆ ਹੈ ਜਦਕਿ ਆਖਰੀ ਪ੍ਰੈਕਟੀਕਲ ਬੋਰਡ ਵੱਲੋਂ ਜਾਰੀ ਡੇਟਸ਼ੀਟ ਦੇ ਆਖਰੀ ਪੇਪਰ ਤੋਂ 10 ਦਿਨ ਪਹਿਲਾਂ ਕਰਵਾਉਣਾ ਲਾਜ਼ਮੀ ਹੋਵੇਗਾ।


 ਪ੍ਰੈਕਟੀਕਲ ਲਈ ਬੋਰਡ ਵੱਲੋਂ ਐਕਸਟਰਨਲ ਐਗਜ਼ਾਮੀਨਰ ਨਿਯੁਕਤ ਕੀਤੇ ਜਾਣਗੇ ਤੇ ਸਕੂਲਾਂ ਨੂੰ ਸਿਰਫ ਬੋਰਡ ਵੱਲੋਂ ਨਿਯੁਕਤ ਅਧਿਕਾਰੀਆਂ ਦੀ ਦੇਖ-ਰੇਖ ਹੇਠ ਹੀ ਪ੍ਰੈਕਟੀਕਲ ਕਰਵਾਉਣ ਲਈ ਕਿਹਾ ਗਿਆ ਹੈ। 

RECENT UPDATES

Today's Highlight