Saturday, 5 February 2022

ਮੌਸਮ ਪੰਜਾਬ: ਮੌਸਮ ਵਿਭਾਗ ਵਲੋਂ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਚੇਤਾਵਨੀ

ਚੰਡੀਗੜ੍ਹ, 5 ਫਰਵਰੀ

ਅਗਲੇ 4 ਦਿਨ ਇੱਕ ਕਮਜ਼ੋਰ ਪੱਛਮੀ ਸਿਸਟਮ ਖਿੱਤੇ ਪੰਜਾਬ ਨੂੰ ਪ੍ਰਭਾਵਿਤ ਕਰਦਾ ਰਹੇਗਾ।


ਕੱਲ੍ਹ ਤੇ ਪਰਸੋਂ ਟੁੱਟਵੀਂ ਬੱਦਲਵਾਈ ਨਾਲ ਥੋੜ੍ਹੀ ਥਾਂ ਕਿਣਮਿਣ ਹੋ ਸਕਦੀ ਹੈ ਤੇ ੨-੩ ਥਾਂ ਹਲਕੀ ਫੁਹਾਰ ਤੋਂ ਇਨਕਾਰ ਨਹੀਂ।


8-9 ਫਰਵਰੀ ਨੂੰ ਸਿਸਟਮ ਜੋਰ ਫੜੇਗਾ। 8 ਫਰਵਰੀ ਦੀ ਦੁਪਹਿਰ ਤੋਂ 9 ਦੀ ਦੁਪਹਿਰ ਦੌਰਾਨ ਖਿੱਤੇ ਪੰਜਾਬ ਚ ਗੁਜ਼ਰਦੀ ਬੱਦਲਵਾਹੀ ਨਾਲ ਹਲਕੀ/ਦਰਮਿਆਨੀ ਝੜੀਨੁਮਾ ਬਾਰਿਸ਼ ਦੀ ਉਮੀਦ ਹੈ। ਜੇ ਕੱਲ੍ਹ ਸਵੇਰ ਦੀ ਗੱਲ ਕਰੀਏ ਤਾਂ ਸੰਘਣੀ ਧੁੰਦ ਪਵੇਗੀ ਤੇ ਅਗਲੇ ੩-੪ ਦਿਨ ਧੁੰਦ ਸਵੇਰ ਦੇ ਘੰਟਿਆਂ ਚ ਜਾਰੀ ਰਹੇਗੀ। 


ਦਿਨ ਵੱਡੇ ਹੋਣ ਤੇ ਬੱਦਲਵਾਹੀ ਕਾਰਨ ਦੁਪਹਿਰ ਤੱਕ ਧੁੱਪ ਹੁਣ ਨਿਕਲ ਜਾਂਦੀ ਹੈ, ਅੱਜ ਅੱਧੇ ਪੰਜਾਬ ਚ ਸਵੇਰ ਤੋਂ ਹੀ ਧੁੱਪ ਖਿੜੀ ਰਹੀ ਪਰ ਮਾਝੇ ਤੇ ਨਾਲ ਪੈਂਦੇ ਇਲਾਕਿਆਂ ਚ ਧੁੰਦ ਤੇ ਧੁੰਦ ਦੇ ਬੱਦਲ ਸਾਰਾ ਦਿਨ ਬਣੇ ਰਹੇ। ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਪਿਛਲੇ ਸਿਸਟਮ ਦੌਰਾਨ ਚਿੰਤਪੂਰਨੀ, Una ( ਹਿਮਾਚਲ ਪ੍ਰਦੇਸ਼) ਚ ਸਲੀਟ ਮਿਕਸ ਬਰਫ਼ਵਾਰੀ ਵੀ ਦਰਜ ਕੀਤੀ ਗਈ।10 ਤੋਂ 12 ਫਰਵਰੀ ਦੌਰਾਨ ਵਗਦੀ ਪੱਛੋ ਨਾਲ ਮੌਸਮ ਸਾਫ਼ ਰਹੇਗਾ। 

🔹13/14 ਫਰਵਰੀ ਨੂੰ ਇੱਕ ਹੋਰ ਪੱਛਮੀ ਸਿਸਟਮ ਖਿੱਤੇ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਹੈ।ਮੁੱਖ ਚੋਣ ਅਫ਼ਸਰ ਵਲੋਂ 20 ਫਰਵਰੀ ਨੂੰ ਤਨਖਾਹ ਸਮੇਤ ਛੁੱਟੀ ਦੇ ਹੁਕਮ ਜਾਰੀ

 


Also read;

POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ 
 

POLLING HELPLINE:  ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  


POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ 
ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ  

Payment by polling parties to mid day meal worker ,rate list

 

ਪੋਲਿੰਗ ਪਾਰਟੀਆਂ ਮਿਡ ਡੇ ਮੀਲ ਵਰਕਰਾਂ ਨੂੰ ਕਰਨਗੀਆਂ ਚਾਹਖਾਣੇ ਦੀ ਪੇਮੇਂਟ ( ਦੇਖੋ ਰੇਟ ਲਿਸਟ ), ਹੁਕਮ ਜਾਰੀ

 


 ਭਾਰਤ ਚੋਣ ਕਮਿਸ਼ਨ  ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 20.02.2022 ਨੂੰ ਵਿਧਾਨ ਸਭਾ ਦੀ ਚੋਣ ਜ਼ਿਲਾ ਗੁਰਦਾਸਪੁਰ ਦੇ 155 ਪੋਲਿੰਗ ਬੂਥਾਂ ਉਪਰ ਕਾਰਵਾਈ ਜਾ ਰਹੀ ਹੈ । ਇਸ ਦੇ ਸਬੰਧ ਵਿਚ ਮਿਤੀ 19.02.2022 ਅਤੇ 20.02.2022 ਨੂੰ ਪੋਲਿੰਗ ਸਟਾਫ ਅਤੇ ਸਕਿਓਰਟੀ ਸਟਾਫ ਦੇ ਚਾਹਖਾਣੇ ਦੇ ਪ੍ਰਬੰਧ ਕਰਨ ਸਬੰਧੀ ਇਹਨਾਂ ਪੋਲਿੰਗ ਬੂਥਾਂ ਉਪਰ ਤਾਇਨਾਤ ਪੋਲਿੰਗ ਸਟਾਫ ਅਤੇ ਸਕਿਓਰਟੀ ਸਟਾਫ ਦੇ ਖਾਣੇ ਦੇ ਪ੍ਰਬੰਧ ਲਈ ਸਬੰਧਤ ਸਕੂਲ, ਜਿੰਨ੍ਹਾਂ ਵਿਚ ਪੋਲਿੰਗ ਬੂਥ ਬਣਾਏ ਗਏ ਹਨ, ਦੇ ਮਿਡ ਡੇ ਮੀਲ ਵਰਕਰ ਮਿਤੀ 19.02.2022 ਨੂੰ 3.00 ਵਜੇ (ਬਾਅਦ ਦੁਪਹਿਰ) ਪੋਲਿੰਗ ਬੂਥਾਂ ਉਪਰ ਆਪਣੀ ਹਾਜ਼ਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੈਜਿਸਟਰੇਟ ਕੰਮ ਰਿਟਰਨਿੰਗ ਅਫ਼ਸਰ ਗੁਰਦਾਸਪੁਰ ਵੱਲੋਂ ਹੁਕਮ ਜਾਰੀ ਕੀਤੇ ਹਨ


 ਮਿਡ ਡੇ ਮੀਲ ਵਰਕਰ ਹਾਜ਼ਰ ਸਟਾਫ ਦੀ ਮੰਗ ਅਨੁਸਾਰ ਸਟਾਫ ਨੂੰ ਚਾਹ, ਰਾਤ ਦਾ ਖਾਣਾ, ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਨਕਦ ਭੁਗਤਾਨ ਦੇ ਅਧਾਰ ਤੇ ਉਪਲਭਧ ਕਰਵਾਉਣ ਲਈ ਪਾਬੰਦ ਹੋਣਗੇ । 
 
ਖਾਣੇ ਦੀ ਡਿਮਾਂਡ ਸਬੰਧਤ ਸਟਾਫ ਤੋਂ ਮਿਤੀ 19.02.2022 ਨੂੰ ਹੀ ਮਿਡ ਡੇ ਮੀਲ ਵਰਕਰ ਦੁਆਰਾ ਪ੍ਰਾਪਤ ਕੀਤੀ ਜਾਵੇਗੀ । ਕਿਸੇ ਵੀ ਹਾਲਤ ਵਿਚ ਖਾਣਾ ਤੇ ਚਾਹ ਬਣਾਉਣ ਲਈ ਬੱਚਿਆਂ ਦੇ ਮਿਡ ਡੇ ਮੀਲ ਦੇ ਰਾਸ਼ਨ ਦੀ ਵਰਤੋਂ ਨਹੀਂ ਕੀਤੀ ਜਾਵੇਗੀ । ਮਿਡ ਡੇ ਮੀਲ ਕੁੱਕ ਵੱਲੋਂ ਤੈਅ ਸ਼ੁਦਾ ਦਰ ਅਨੁਸਾਰ ਰਕਮ ਦੀ ਪ੍ਰਾਪਤੀ ਉਪਰੰਤ ਆਪਣੇ ਪੱਧਰ ਤੇ ਰਸਦ ਦਾ ਪ੍ਰਬੰਧ ਕਰਕੇ ਖਾਣਾ ਤੇ ਚਾਹ ਉਪਲਭਧ ਕਰਵਾਈ ਜਾਵੇਗੀ । ਇਸ ਸਬੰਧੀ ਹੇਠਾਂ ਲਿਖੀ ਰੇਟ ਲਿਸਟ  ( download here) ਅਨੁਸਾਰ ਪੋਲਿੰਗ ਸਟਾਫ /ਸਕਿਓਰਟ ਸਟਾਫ ਵੱਲੋਂ ਮਿਡ ਡੇ ਮੀਲ ਕੁੱਕ ਨੂੰ ਭੁਗਤਾਨ ਕੀਤਾ ਜਾਵੇਗਾ :- 


Also read;

POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ 
 

POLLING HELPLINE:  ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  


POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ 
ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ  

PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਜਾਰੀ, ਕਰੋ ਡਾਊਨਲੋਡ

 


Term-2 (2021-2022): Syllabus and Structure of Question Paper (Open School)

Class 10th (Structure of Question Paper)

Agriculture Structure of Question Paper Term-2

Computer science Syllabus and Struture Of Question Paper Term-2

English Structure of Question Paper Term-2

Health Science Structure of Question Paper Term-2

Hindi Structure of Question Paper Term-2

Home Science Structure of Question Paper Term-2

Maths structure Of Question Paper Term-2

Mechanical Drawing & Chitrakala Syllabus And Structure Of Question Paper Term -2

Music Instrumental Structure of Question Paper Term-2

Physical Education Structure of Question Paper Term-2

Punjab History & Culture (Paper-A) structure of question paperTerm-2

Punjab History & Culture (Paper-B) structure of question paper Term-2

Sangeet Gayan Structure of Question Paper Term -2

Sangeet Tabla Structure of Question Paper Term-2

Science Structure of Question Paper Term-2

Welcome Life Structure of Question Paper Term-2 Class 12th (Structure of Question Paper)

Accountancy Structure of Question Paper Term-2

Agriculture Structure of Question Paper Term-2

Biology Structure of Question Paper Term-2

Bussiness Studies Of Question Paper Term-2

Chemistry Structure of Question paper Term-2

Commercial Art Structure of Question Paper and Syllabus Term-2

Computer Application Struture Of Question paper Term-2

Computer Science Structure Of Qestion Paper Term-2

Dance Structure of Question Paper Term-2

Defence Study Strucutre of Question Paper Term-2

Drawing and Painting Structure of Question Paper Term-2

Economics Structrure of Question paper Term-2

Fundamental of E Bussiness Structure Of Question Paper Term-2

General English Structure of Question Paper Term-2

Gurmat Sangeet Strucutre of Question paper Term-2

Hindi Structure Of Question Paper Term-2

History Strucure of Question Paper Term-2

Home science structure of Question Paper Term-2

Maths - Structure of Question Paper Term-2

Modelling & Sculpture Structure of Question Paper Term-2

Music Instrumental Strucutre of Question paper Term-2

Music Tabla Strucutre of Question Paper Term-2

Music Vocal- structure of Question paper Term-2

National Cadet Corps Structure of Question paper Term-2

Philosophy Structure of Question Paper Term-2

Phyisical Education And Sports Structure Of Question Paper Term-2

Physics Structure of question paper Term-2

Punjab History and Culture Structure of Question paper Term-2

Religion Strucure of Question Paper Term-2

Sociology Structure of Questio paper Term-2

Welcome Life Structure of Question Paper Term-2 


Class 10th (Syllabus)

Syllabus Of Agriculture Term-2

Syllabus Of ComputerScience Term-2

Syllabus OF Cutting&Tailoring Term-2

Syllabus Of English Term-2

Syllabus Of Health & PhysicalEducation Term-2

Syllabus Of HealthScience Term-2

Syllabus Of Hindi Term-2

Syllabus Of HomeScience Term-2

Syllabus Of Maths Term-2

Syllabus Of Mechanical Drawing & Chitrakala Term-2

Syllabus Of Music Instrument Term-2

Syllabus Of Music Vocal Term-2

Syllabus Of MusicTabla Term-2

Syllabus Of Punjab History & Culture Term-2

Syllabus Of Punjabi Additional PaperA&B Term-2

Syllabus Of Punjabi General PaperA&B Term-2

Syllabus Of Sanskrit Term-2

Syllabus Of Science Term-2

Syllabus Of SocialScience Term-2

Syllabus Of Urdu in lieu of hindi Term-2

Syllabus Of UrduElective Term-2

Syllabus Of WelcomeLife Term-2 

Class 12th (Syllabus)

Syllabus Of Defence Studies Term-2

Syllabus Of Modelling & Sculpture Term-2

Syllabus OF Accountancy-II Term-2

Syllabus Of Agriculture Term-2

Syllabus OF Biology Term-2

Syllabus Of BusinessStudies-II Term-2

Syllabus Of Chemistry Term-2

Syllabus Of Commercial Art Term-2

Syllabus Of Computer Application Term-2

Syllabus Of Computer Science Term-2

Syllabus Of Drawingand Painting Term-2

Syllabus Of Economics Term-2

Syllabus OF English Elective Term-2

Syllabus Of EVS Term-2

Syllabus Of Fundamental of E-Business Term-2

Syllabus Of General English term-2

Syllabus Of Geography Term-2

Syllabus Of Gurmat Sangeet Term-2

Syllabus OF Hindi Term-2

Syllabus Of History Term-2

Syllabus Of Home Science Term-2

Syllabus Of Mathematics Term-2

Syllabus Of Media Studies Term-2

Syllabus Of Music Dance Term-2

Syllabus Of Music Instrumental Term-2

Syllabus Of Music Vocal Term-2

Syllabus Of MusicTabla Term-2

Syllabus Of NCC Term-2

Syllabus Of Philosphy Term-2

Syllabus Of Physical Education & Sports Term-2

Syllabus Of Physics Term-2

Syllabus Of Political Science Term-2

Syllabus Of Psychology Term-2

Syllabus OF Public Administration Term-2

Syllabus Of Punjab History & Culture Term-2

Syllabus Of Punjabi Compulsory Term-2

Syllabus Of Punjabi Elective Term-2

Syllabus Of Religion Term-2

Syllabus Of Sanskrit Term-2

Syllabus Of Sociology Term-2

Syllabus Of Welcomelife Term-2


PSEB TERM 2 EXAM : 5ਵੀਂ ,8ਵੀਂਂ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆਵਾਂ ਲਈ ਮਾਡਲ ਪ੍ਰਸ਼ਨ ਪੱਤਰ ਜਾਰੀ


Class 5

English Model Test Paper

EVS Model Test Paper

Hindi 2nd Language Model Test Paper

Hindi First Language Model Test Paper

Math Model Test Paper

Punjabi 1st Language Model Test Paper

Punjabi 2nd Language Model Test Paper

Urdu 1st Language Model Test Paper

Urdu Second Language Model Test Paper

Class 8

Social ,, Model Test Paper

Elective Urdu Model Test Paper

English Model Test Paper

Hindi model Test Paper (1st Lang)

Hindi 2nd Lang Model Test Paper

Math Model Test Paper

Punjabi Model Test Paper (1st lang)

Punjabi Model Test Paper (2nd lang)

Science Model Test Paper

Social Science Model Test Paper

Social Science Model Test Paper

Urdu Model Test Paper (1st Lang)

Urdu Model Test Paper (1st Lang)

Urdu Model Test Paper (2nd lang)

Class 10

Punjabi-B Model Test Paper

English Model Test Paper

Hindi Model Test Paper

Math Model Test Paper

Pb History And Culture (B) Model Test paper

Pb History And Culture Model Test Paper

Punjabi A Model Test Paper

Science Model Test Paper

Social Studies Model Test Paper (Punjabi Medium)

Urdu Elective Additional Model Test Paper

Urdu In Lieu Of Hindi Model Test Paper 

Class 12

Chemistry Model Test Paper

Accountancy Model Test Paper

Physics Model Test Paper

Genral Punjabi Model Test Paper

Elective Punjabi Model Test Paper

Urdu Elective Model Test Paper

Agriculture Model Test Paper

Biology Model Test Paper

Bussiness Studies Model Test Paper

Computer Application Model Test Paper

Economics Model Paper Punjabi Medium

English Elective Model Test Paper

Fundamental of E-Business Model Test Paper

General English Model Test paper

Geography Model Test Paper

Hindi Elective Model Test Paper

History Model Test Paper

Home Science Model Test Paper

Math Model Test Paper

Media Studies Model Test Paper

Music (Instrumental) Model Test Paper

Music (Tabla) Model Test Paper

Music (Vocal) Model Test Paper

Music(Gurmat Sangeet) Model Test Paper

NCC Model Test Paper

Pshychology Model Test Paper

Religion Model Test Paper

Sociology Model Test Paper 


Class 12 NSQF(2 year & 4year)

Agriculture Model Test Paper 2 year

Agriculture Model Test Paper 4 year

Apparel Model Test Paper 2year

Apparel Model Test Paper 4 year

Automobile Model Test Paper 4 Year

Automobile Model Test Paper 2 year

Beauty And Wellness Model Test Paper 2 year

Beauty And Wellness Model Test Paper 4 year

Construction Model Test Paper 2 year

Construction Model Test Paper 4 year

Health Care Model Test Paper 2year

Health Care Model Test Paper 4 year

IT Model Test Paper 2year

IT Model Test Paper Paper 4 Year

Physical Education & Sports Model Test Paper 2 year

Physical Education & Sports Model Test Paper 4 year

Plumbing Model Test Paper 2 year

Retail Model Test Paper 2 year

Retail Model Test Paper 4 year

Security Model Test Paper 4 year

Tourism And Hospitality Model Test Paper 2 year

Tourism And Hospitality Model Test Paper 4 year 

CLASS-12 ( VOCATIONAL SUBJECT )

Architecture Model Test Paper

Automobile Engineering Model Test Paper

Banking & Financial Services Model Test Paper

Computer Science Model Test Paper

Cooperative Management Model Test Paper

Electrical Model Test Paper

Electronics Model Test Paper

Food Processing Model Test Paper

Garment Making Model Test Paper

Horticulture Model Test Paper

Import & Export Model Test Paper

Insurance Model Test Paper

Knitting Technology Model Test Paper

Machanical Model Test Paper

Marketing Model Test Paper

Modern Office Practice Model Test Paper

Taxation Practice Model Test Paper

Textile Designing Model Test Paper

Textile Weaving Model Test Paper

ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰੂਵੀਂ ਸ਼੍ਰੇਣੀਆਂ ਲਈ ਟਰਮ-2 ਪ੍ਰੀਖਿਆ 50% ਪਾਠਕ੍ਰਮ ਵਿੱਚੋਂ,: PSEB

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।1. ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰੂਵੀਂ ਸ਼੍ਰੇਣੀਆਂ ਲਈ ਟਰਮ-2 ਪ੍ਰੀਖਿਆ ਨਿਰਧਾਰਿਤ ਵਿਸ਼ਾਵਾਰ 50% ਪਾਠਕ੍ਰਮ ਵਿੱਚੋਂ ਓਬਜੈਕਟਿਵ/ ਸਬਜੈਕਟਿਵ ਰੂਪ ਵਿੱਚ ਕਰਵਾਈ ਜਾਵੇਗੀ।

 2. ਟਰਮ-2 ਦੀ ਪ੍ਰੀਖਿਆ ਵਿੱਚ ਮੁੱਖ ਵਿਸ਼ਿਆਂ ਦੇ ਨਾਲ-ਨਾਲ ਗਰੇਡਿੰਗ ਵਾਲੇ ਵਿਸ਼ਿਆਂ ਦੀ ਪ੍ਰੀਖਿਆ ਵੀ ਲਈ ਜਾਵੇਗੀ। ਡਿੰਗ ਵਾਲੇ ਵਿਸ਼ਿਆਂ ਦੀ ਪ੍ਰੀਖਿਆ ਪੂਰੇ ਪਾਠਕ੍ਰਮ ਵਿੱਚੋਂ ਲਈ ਜਾਵੇਗੀ। ਇਸ ਸਬੰਧੀਪ੍ਰਸ਼ਨ ਪੱਤਰ ਅਤੇ ਅੰਕ ਵੰਡ ਬੋਰਡ ( download here) ਦੀ ਵੈੱਬ ਸਾਈਟ ਤੇ ਉਪਲੱਬਧ ਕਰਵਾ ਦਿੱਤੇ ਜਾਣਗੇ।

 3. ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਪ੍ਰਯੋਗੀ ਪ੍ਰੀਖਿਆ (ਜਿਸ ਵਿਸ਼ੇ ਵਿੱਚ ਹੋਵੇ) ਸਬੰਧਤ ਵਿਸ਼ੇ ਲਈ ਨਿਰਧਾਰਿਤ ਪ੍ਰਯੋਗੀ ਪਾਠਕ੍ਰਮ ਵਿੱਚੋਂ ਲਈ ਜਾਵੇਗੀ।
Also read:  4. ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੇ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਨੂੰ ਬੋਰਡ ਪ੍ਰੀਖਿਆ ਤੋਂ ਛੋਟ ਹੈ ਪਰੰਤੂ ਸਬੰਧਤ ਸਕੂਲਾਂ ਵੱਲੋਂ ਆਪਣੇ ਪੱਧਰ ਤੇ ਇਹਨਾਂ ਵਿਦਿਆਰਥੀਆਂ ਦੀ ਪ੍ਰੀਖਿਆ ਲੈਂਦੇ ਹੋਏ ਇਹਨਾਂ ਪ੍ਰੀਖਿਆਰਥੀਆਂ ਦੇ ਅੰਕ ਬੋਰਡ ਦਫਤਰ ਨੂੰ ਭੇਜੇ ਜਾਣ। ਇਸ ਸਬੰਧੀ ਪ੍ਰੀਖਿਆ ਨਾਲ ਸਬੰਧਤ ਰਿਕਾਰਡ ਸਕੂਲ ਪੱਧਰ ਤੇ ਰੱਖਿਆ ਜਾਵੇ। 

Also read: 5. ਦਸਵੀਂ ਅਤੇ ਬਾਰੂਵੀਂ ਦੇ ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਬੋਰਡ ਵੱਲੋਂ ਲਈ ਜਾਵੇਗੀ। ਇਹ ਪ੍ਰੀਖਿਆ ਬੋਰਡ ਦੀ ਵੈੱਬ ਸਾਈਟ ਤੇ ਇਹਨਾਂ ਪ੍ਰੀਖਿਆਰਥੀ ਲਈ ਉਪਲੱਬਧ ਕੀਤੇ ਜਾਣ ਵਾਲੇ ਪ੍ਰਸ਼ਨ ਪੱਤਰ ਦੀ ਬਣਤਰ ਅਤੇ ਅੰਕ ਵੰਡ ਅਨੁਸਾਰ ਹੋਵੇਗੀ। 

 6. ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਪੂਰੇ ਪਾਠਕ੍ਰਮ ਵਿੱਚੋਂ ਲਈ ਜਾਵੇਗੀ। ਇਹਨਾਂ ਪ੍ਰੀਖਿਆਰਥੀਆਂ ਲਈ ਪ੍ਰਸ਼ਨ ਪੱਤਰ ਦੀ ਬਣਤਰ ਅਤੇ ਅੰਕ ਵੰਡ ਬੋਰਡ ਦੀ ਵੈੱਬ ਸਾਈਟ ਤੇ ਉਪਲੱਬਧ ਹੋਵੇਗੀ। 

 7. ਕੋਵਿਡ-19 ਮਹਾਂਮਾਰੀ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਪ੍ਰੀਖਿਆ ਦੀ ਵਿਧੀ ਅਤੇ ਹੋਰ ਸਬੰਧਤ ਨੁਕਤਿਆਂ ਲਈ ਬੋਰਡ ਵੱਲੋਂ ਲਿਆ ਗਿਆ ਨਿਰਣਾ ਅੰਤਿਮ ਹੋਵੇਗਾ। 

 8. ਵਿਸ਼ਾਵਾਰ ਆਂਤਰਿਕ ਮੁਲਾਂਕਣ (INA) ਲਈ ਨਿਰਧਾਰਿਤ ਅੰਕ ਸ਼ੋਈਵਾਰ ਮਡਿਊਲ ਅਨੁਸਾਰ (ਬੋਰਡ ਦੀ ਵੈੱਬ ਸਾਈਟ ਤੇ ਉਪਲੱਬਧ) ਸਮੂਹ ਸਕੂਲਾਂ ਵੱਲੋਂ ਬੋਰਡ ਦਫ਼ਤਰ ਨੂੰ ਮੁਹੱਈਆ ਕਰਵਾਏ ਜਾਣੇ ਹਨ।


PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ

 Class 5

English Syllabus And Structure Of Question paper Term-2

Hindi Syllabus And Structure Of Question Paper term-2

Math Syllabus And Structure Of Question Paper Tem-2

Pubjabi 1st Language Syllabus And Structure Of Question Paper Term-2

Urdu 1st Language Syllabus And Structure Of Question Paper term-2

Urdu 2nd Language Syllabuss And Structure Of Question paper Term-2

Class 8

English Syllabus and Structure of Question paper Term-2

Hindi 2nd Language Syllabus And Structure Of Question Paper Term-2

Math Syllabus And Structure Of Question Paper Term-2

Punjabi (1st language) Syllabus And Structure Of Question Paper Term-2

Punjabi(2nd Language) Syllabus And Structure Of Question Paper Term-2

Science Syllabus And Structure Of Question Paper Term-2

Urdu 2nd language Syllabus And Structure Of Question Paper Term-2


Also read: 

Update information, Join telegram for latest updates https://t.me/+Z0fDBg5zf6ZjYzk1

Sample paper : PSEB ਵਲੋਂ ਮਾਰਚ 2022 ਪ੍ਰੀਖਿਆਵਾਂ ਲਈ ਸੈਂਪਲ ਪੇਪਰ/ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ 


Class 10

English Syllabus And Structure Of Question Paper Term-2

Math Syllabus And Structure Of Question Paper Term-2

PHC Paper 1 Syllabus And Structure Of Question Paper Term-2

Punjabi A Syllabus And Structure Of Question Paper Term-2

Punjabi -B Syllabus And Structure Of Question Paper Term-2

Science Syllabus And Structure Of Question Paper Term-2 

Class 12

Accountancy Syllabus And Structure Of Question Paper Term-2

Agriculture Syllabus And Structure Of Question Paper Term-2

Biology Syllabus And Structure Of Question Paper Term-2

Bussiness studies Syllabus And Structure Of Question Paper Term-2

Chemistry Syllabus And Structure Of Question Paper Term-2

Commerce And Accountancy Syllabus And Structure Of Question Paper Term-2

Computer Application Syllabus And Structure Of Question Paper Term-2

English Elective Syllabus And Structure Of Question Paper Term-2

Fundamental Of Bussiness Syllabus And Structure Of Question Paper Term-2

General English Syllabus And Structure Of Question Paper Term-2

Geography Syllabus And Structure Of Question Paper Term-2

Hindi Syllabus And Structure Of Question Paper Term-2

Math Syllabus And Structure Of Question Paper Term-2

Media Studies Syllabus And Structure Of Question Paper Term-2

Political Science Syllabus And Structure Of Question Paper Term-2

Psychology Syllabus And Structure Of Question Paper Term-2

Public AdminstrationSyllabus And Structure Of Question Paper Term-2

Punjabi Elective Syllabus And Structure Of Question Paper Term-2

EARTHQUAKES:ਜੰਮੂ-ਕਸ਼ਮੀਰ ਅਤੇ ਪੰਜਾਬ 'ਚ ਭੂਚਾਲ ਦੇ ਤੇਜ਼ ਝਟਕੇ

 ਜੰਮੂ-ਕਸ਼ਮੀਰ ਅਤੇ ਪੰਜਾਬ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਸ਼ਨੀਵਾਰ ਸਵੇਰੇ 9.49 ਵਜੇ ਮਹਿਸੂਸ ਕੀਤੇ ਗਏ। ਇੱਥੇ ਦੱਸ ਦੇਈਏ ਕਿ ਨੋਇਡਾ ਅਤੇ ਚੰਡੀਗੜ੍ਹ 'ਚ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਡਰ ਦੇ ਮਾਰੇ ਘਰਾਂ 'ਚੋਂ ਬਾਹਰ ਆ ਗਏ। ਹਾਲਾਂਕਿ ਭੂਚਾਲ ਕਾਰਨ ਦੇਸ਼ 'ਚ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ। ਇੱਥੇ ਦੱਸ ਦੇਈਏ ਕਿ ਪਾਕਿਸਤਾਨ 'ਚ ਵੀ 5.7 ਤੀਬਰਤਾ ਦਾ ਭੂਚਾਲ ਆਉਣ ਦੀ ਖਬਰ ਹੈ।


ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਅਤੇ ਤਜ਼ਾਕਿਸਤਾਨ ਸਰਹੱਦ 'ਤੇ ਹਿੰਦੂਕੁਸ਼ ਪਹਾੜੀਆਂ ਦੇ ਨੇੜੇ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਪਾਕਿਸਤਾਨ ਵਿੱਚ ਭੂਚਾਲ ਦੀ ਤੀਬਰਤਾ 7.3 ਸੀ ਅਤੇ ਇਸ ਦਾ ਕੇਂਦਰ ਇਸਲਾਮਾਬਾਦ ਤੋਂ ਲਗਭਗ 189 ਕਿਲੋਮੀਟਰ ਦੂਰ ਸੀ। ਬਾਅਦ ਵਿੱਚ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਅਫਗਾਨਿਸਤਾਨ-ਤਜ਼ਾਕਿਸਤਾਨ ਸਰਹੱਦ 'ਤੇ ਸੀ।

ਪੰਜਾਬ 'ਚ ਇਨਫੈਕਸ਼ਨ ਦਰ 11 ਫੀਸਦੀ ਤੋਂ ਘਟ ਕੇ 4 ਫੀਸਦੀ :, ਸਕੂਲ ਖੋਲ੍ਹਣ ਅਤੇ ਚੋਣ ਰੈਲੀਆਂ ਦਾ ਐਲਾਨ ਜਲਦੀ

 ਪੰਜਾਬ 'ਚ 14321 ਕੋਰੋਨਾ ਮਾਮਲੇ ਬਾਕੀ: 8 ਦਿਨਾਂ 'ਚ ਇਨਫੈਕਸ਼ਨ ਦਰ 11 ਫੀਸਦੀ ਤੋਂ ਘਟ ਕੇ 4 ਫੀਸਦੀ 


ਮੋਹਾਲੀ, 5 ਫਰਵਰੀ

ਪੰਜਾਬ ਵਿੱਚ ਕਰੋਨਾ ਦੀ ਲਹਿਰ ਰੁਕ ਗਈ ਹੈ। ਪਿਛਲੇ 8 ਦਿਨਾਂ 'ਚ ਪੰਜਾਬ 'ਚ ਫੈਲੇ ਕੋਰੋਨਾ ਦੀ ਲਾਗ ਦਰ 10 ਫੀਸਦੀ ਤੋਂ ਘੱਟ ਕੇ 4 ਫੀਸਦੀ 'ਤੇ ਆ ਗਈ ਹੈ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਟੈਸਟਿੰਗ ਲਗਾਤਾਰ 35 ਹਜ਼ਾਰ ਦੇ ਨੇੜੇ ਹੋ ਰਹੀ ਹੈ। ਇਸ ਦੇ ਨਾਲ ਹੀ ਆਕਸੀਜਨ ਅਤੇ ਵੈਂਟੀਲੇਟਰ 'ਤੇ ਵੀ ਮਰੀਜ਼ ਘੱਟ ਰਹੇ ਹਨ। ਇਸ ਦੇ ਨਾਲ ਹੀ ਐਕਟਿਵ ਕੇਸ ਵੀ 45 ਹਜ਼ਾਰ ਤੋਂ ਘਟ ਕੇ ਹੁਣ ਕਰੀਬ 14 ਹਜ਼ਾਰ ਰਹਿ ਗਏ ਹਨ।


ਅਜਿਹੇ 'ਚ ਇਹ ਤੈਅ ਹੈ ਕਿ 8 ਫਰਵਰੀ ਨੂੰ ਪੰਜਾਬ ਸਰਕਾਰ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਕਰੇ, ਅਤੇ 11 ਫਰਵਰੀ ਤੋਂ ਬਾਅਦ ਜਦੋਂ ਚੋਣ ਕਮਿਸ਼ਨ ਰੈਲੀਆਂ 'ਤੇ ਪਾਬੰਦੀ ਦੀ ਸਮੀਖਿਆ ਕਰੇਗਾ ਤਾਂ ਸਿਆਸੀ ਪਾਰਟੀਆਂ ਨੂੰ ਭੀੜ ਇਕੱਠੀ ਕਰਨ ਤੋਂ ਰਾਹਤ ਮਿਲ ਸਕਦੀ ਹੈ। ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ, ਇਸ ਲਈ ਇੱਕ ਹਫ਼ਤਾ ਪਹਿਲਾਂ ਵੱਡੀਆਂ ਚੋਣ ਰੈਲੀਆਂ ਹੋਣਗੀਆਂ।

ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਸਕੂਲਾਂ ਨੂੰ ਖੋਲ੍ਹਣ ਦੇ ਸਬੰਧ ਵਿਚ ਫ਼ੈਸਲਾ ਲੈਣ ਲਈ ਕਿਹਾ ਹੈ, ਕੇਂਦਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ   ਕਿ ਜੇਕਰ ਕਰੋਨਾ ਪਾਜ਼ਿਟਿਵਿਟੀ ਦਰ 5% ਤੋਂ ਘੱਟ ਰਹਿੰਦ  ਹੈ ਤਾਂ ਸਰਕਾਰਾਂ ਅਤੇ ਜ਼ਿਲ੍ਹਾ ਮੈਜਿਸਟਰੇਟ ਸਕੂਲਾਂ ਨੂੰ ਖੋਲ੍ਹ ਸਕਦੇ ਹਨ। 


ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰੀ ਬੋਰਡ ਪ੍ਰੀਖਿਆ ਦੀ ਡੇਟ ਸੀਟ ਜਾਰੀ ਕਰ ਦਿੱਤੀ ਗਈ ਹੈ, ਅਤੇ ਕਿਹਾ ਗਿਆ ਹੈ ਕਿ ਜੇਕਰ ਸਕੂਲ ਓਪਨ ਹੁੰਦੇ ਹਨ ਤਾਂ ਪ੍ਰੀਖਿਆਵਾਂ ਆਫਲਾਈਨ ਹੀ ਕਰਵਾਈਆਂ ਜਾਣਗੀਆਂ।  


ਪ੍ਰੀਖਿਆਵਾਂ ਲਈ ਪ੍ਰਸੰਨ ਪੱਤਰ ਟਰਮ -2 ਦੇ ਸਿਲੇਬਸ ਵਿਚੋਂ ਆਵੇਗਾ, ਇਹ ਪ੍ਰੀਖਿਆਵਾਂ ਇਸ ਵਾਰ ਬਹੁਵਿਕਲਪੀ ਨਾ ਹੋਣ ਦੀ ਬਜਾਏ  ਬਿਸਥਾਰ ਵਿੱਚ ਉਤਰ ਦੇਣ ਦੇ ਅਧਾਰ ਤੇ ਹੋਣਗੀਆਂ।
ਸਕੂਲਾਂ ਨੂੰ ਖੋਲਣ ਦਾ ਫੈਸਲਾ  ਪੰਜਾਬ ਸਰਕਾਰ ਵੱਲੋਂ ਜਲਦੀ ਹੀ ਕੀਤਾ ਜਾਵੇਗਾ ਕਿਉਂਕਿ ਅਧਿਆਪਕ , ਕਿਸਾਨ ਅਤੇ ਵਿਦਿਆਰਥੀ ਜਥੇਬੰਦੀਆਂ  ਸਕੂਲਾਂ ਨੂੰ ਖੋਲ੍ਹਣ ਲਈ  ਸੰਘਰਸ਼ ਕਰ ਰਹੀਆਂ ਹਨ।PSEB TERM 2 SYLLABUS AND SAMPLE PAPER BIOLOGY CLASS 10+1

 

RESULT UPDATE: ਇਸ ਵਾਰ ਕਿਸੇ ਵੀ ਵਿਦਿਆਰਥੀ ਦੇ ਨਤੀਜੇ ਵਿਚ ਫੇਲ੍ਹ ਜਾਂ ਪਾਸ ਨਹੀਂ ਲਿਖਿਆ ਜਾਵੇਗਾ

 

ਗੈਰਹਾਜ਼ਰ ਵਿਦਿਆਰਥੀਆਂ ਦੇ ਨਤੀਜੇ ਟਰਮ-2 ਆਧਾਰ 'ਤੇ ਹੋਣਗੇ ਜਾਰੀ 

 ਚੰਡੀਗੜ੍ਹ, 4 ਫਰਵਰੀ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੇ 10ਵੀਂ ਤੇ 12ਵੀਂ ਜਮਾਤ ਦੇ ਟਰਮ-1 ਦੀਆਂ ਪ੍ਰੀਖਿਆਵਾਂ ਵਿਚ ਗੈਰਹਾਜ਼ਰ ਵਿਦਿਆਰਥੀਆਂ ਦੇ ਨਤੀਜੇ ਟਰਮ-2 ਦੀ ਪ੍ਰੀਖਿਆਵਾਂ ਤੇ ਅੰਦਰੂਨੀ ਮੁਲਾਂਕਣ ਦੇ ਆਧਾਰ ਤੇ ਐਲਾਨੇ ਜਾਣਗੇ। 


ਬੋਰਡ ਨੇ ਇਸ ਸਬੰਧੀ ਮਾਡਰੇਟ ਪਾਲਿਸੀ ਜਾਰੀ ਕੀਤੀ ਹੈ ਜਿਸ ਅਨੁਸਾਰ ਟਰਮ-1 ਦੀ ਪ੍ਰੀਖਿਆ ਨਾ ਦੇਣ ਵਾਲੇ ਵਿਦਿਆਰਥੀਆਂ ਦਾ ਇਸ ਮਹੀਨੇ ਐਲਾਨਿਆ ਜਾਣ ਵਾਲਾ ਨਤੀਜਾ ਗੈਰਹਾਜ਼ਰ ਮਾਰਕ ਕਰ ਕੇ ਜਾਰੀ ਕੀਤਾ ਜਾਵੇਗਾ।

 ਬੋਰਡ ਨੇ ਦੱਸਿਆ ਕਿ ਇਸ ਵਾਰ ਕਿਸੇ ਵੀ ਵਿਦਿਆਰਥੀ ਦੇ ਨਤੀਜੇ ਵਿਚ ਫੇਲ੍ਹ ਜਾਂ ਪਾਸ ਨਹੀਂ ਲਿਖਿਆ ਜਾਵੇਗਾ। ਬੋਰਡ ਦੇ ਮੁਹਾਲੀ ਦਫ਼ਤਰ ਦੇ ਅਧਿਕਾਰੀ ਅਨੁਸਾਰ ਟਰਮ-1 ਦੀ ਪ੍ਰੀਖਿਆ ਵਿਚ ਵੱਡੀ ਗਿਣਤੀ ਵਿਦਿਆਰਥੀ ਗੈਰਹਾਜ਼ਰ ਰਹੇ ਹਨ। ਉਨ੍ਹਾਂ ਦੇ ਨਤੀਜੇ ਟਰਮ-2 ਵਿਚ ਹਾਸਲ ਕੀਤੇ ਅੰਕਾਂ ਤੇ ਅੰਦਰੂਨੀ ਮੁਲਾਂਕਣ ਰਾਹੀਂ ਹਾਸਲ ਕੀਤੇ ਅੰਕਾਂ ਦੇ ਆਧਾਰ 'ਤੇ ਜਾਰੀ ਕੀਤੇ ਜਾਣਗੇ।

 ਨਤੀਜਾ ਜਾਰੀ ਹੋਣ ਦੀ ਹਾਲੇ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਪਰ ਕਰੋਨਾ ਕਾਰਨ ਨਤੀਜੇ ਪ੍ਰਭਾਵਿਤ ਹੋਏ ਹਨ।

BORAD EXAM RESULT 2022:ਸੀਆਈਐੱਸਸੀਈ ਵਲੋਂ 10 ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ 7 ਫਰਵਰੀ ਨੂੰ

 CISCE BOARD EXAM RESULT 2022

ਨਵੀਂ ਦਿੱਲੀ, 4 ਫਰਵਰੀ:   ਸੀਆਈਐੱਸਸੀਈ  (  CISCE BOARD RESULTS) 10ਵੀਂ ਤੇ 12ਵੀਂ ਜਮਾਤ ਦੀਆਂ ਲਈਆਂ ਪਹਿਲੀ ਟਰਮ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ 7  ਫਰਵਰੀ ਨੂੰ ਕਰੇਗਾ। CISCE  ਦੇ ਮੁੱਖ ਕਾਰਜਕਾਰੀ ਗੈਰੀ ਅਰਾਥੂਨ ਨੇ ਕਿਹਾ, “ਦਸਵੀਂ (ਆਈਸੀਐੱਸਈ) 12ਵੀਂ (ਆਈਐੱਸਸੀ ) ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਸੋਮਵਾਰ ਨੂੰ ਫਰਵਰੀ ਨੂੰ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਤੀਜੇ ਕਾਊਂਸਿਲ ਦੇ ਕੈਰੀਅਰਜ਼ ਪੋਰਟਲ ਤੇ ਵੈੱਬਸਾਈਟ ਤੇ ਲੌਗਇਨ ਕਰਕੇ ਅਤੇ ਐੱਸਐੱਮਐੱਸ ਜ਼ਰੀਏ ਵੇਖੇ  ਜਾ ਸਕਦਾ ਹੈ। 

 

RECENT UPDATES

Today's Highlight