Monday, 31 January 2022

BIG BREAKING : PUNJAB SCHOOL CLOSED, ਪੰਜਾਬ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਸਕੂਲ, ਕਾਲਜ ਬੰਦ

 

ਚੰਡੀਗੜ੍ਹ ( PB.JOBSOFTODAY.IN) 

ਪੰਜਾਬ ਸਰਕਾਰ ਵੱਲੋਂ ਕਰੋਨਾ  ਸਬੰਧੀ ਹਦਾਇਤਾਂ 1 ਫਰਵਰੀ ਤੱਕ ਜਾਰੀ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਕਰਫਿਊ ਰਾਤ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਜਾਰੀ ਰਹੇਗਾ।

ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲ ਕਾਲਜ  ਅਤੇ ਹੋਰ ਵਿੱਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਪ੍ਰੰਤੂ ਵਿਦਿਆਰਥੀਆਂ ਦੀ ਪੜ੍ਹਾਈ ਪਹਿਲਾਂ ਵਾਂਗ ਆਨਲਾਈਨ ਚਲਦੀ ਰਹੇਗੀ। ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ 25 ਜਨਵਰੀ ਤੋਂ 1 ਫਰਵਰੀ ਤੱਕ ਲਾਗੂ ਕੀਤੀਆ ਸਨ, ਉਨ੍ਹਾਂ ਹਦਾਇਤਾਂ ਨੂੰ ਹੀ ਅਗਲੇ ਹੁਕਮਾਂ ਤੱਕ ਵਧਾਇਆ ਗਿਆ ਹੈ। (Read official letter here uploading soon)


GOVT JOB IN PUNJAB: SEE ALL JOBS HERE 


6TH PAY COMMISSION; DOWNLOAD ALL NOTIFICATION HERE


ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਅਨੁਸਾਰ ਸਕੂਲਾਂ ਨੂੰ ਬੰਦ ਕੀਤਾ ਗਿਆ ਸੀ, ਅਧਿਆਪਕਾਂ ਆਮ ਦਿਨਾਂ ਵਾਂਗ ਸਕੂਲਾਂ ਵਿੱਚ ਹਾਜਰ ਸਨ। ਇਨ੍ਹਾਂ ਹਦਾਇਤਾਂ ਵਿਚ ਕੋਈ ਬਦਲਾਵ ਨਹੀ ਕੀਤਾ ਗਿਆ ਹੈ।


ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 300 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਜਾਰੀ ਰਹੇਗੀ, ਵਿਅਕਤੀ ਦੀ  ਦੂਜੇ  ਵਿਅਕਤੀ ਤੋਂ ਦੂਰੀ 6 ਫੁਟ ਬਰਕਰਾਰ ਰਹੇਗੀ।

ਸਿਨੇਮਾ-ਹਾਲ ਮਲਟੀਪਲੈਕਸ ਮਾਲ ,ਖੇਡ ਕੰਪਲੈਕਸ ਆਦਿ ਪੰਜਾਹ ਫੀਸਦੀ ਸਮਰਥਾ ਨਾਲ ਖੋਲ੍ਹੇ ਜਾ ਸਕਦੇ ਹਨ ਪ੍ਰੰਤੂ ਸਾਰੇ ਸਟਾਫ ਦਾ ਟੀਕਾਕਰਨ ਲਾਜ਼ਮੀ ਹੈ


BFSU MBBS/BDS COUNSELING SCHEDULE POSTPONED

ਵੱਡੀ ਖ਼ਬਰ: ਚੋਣ ਕਮਿਸ਼ਨ ਵੱਲੋਂ, 6 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ


ਵੱਡੀ ਖ਼ਬਰ: ਕੱਲ ਤੋਂ ਖੁੱਲਣਗੇ ਚੰਡੀਗੜ੍ਹ ਦੇ ਸਕੂਲ, ਹੁਕਮ ਜਾਰੀ

 

CHANDIGARH SCHOOL REOPENED


ਡੀ.ਟੀ.ਐਫ ਪੰਜਾਬ ਵੱਲੋਂ ਭਾਰਤੀ ਚੋਣ ਕਮਿਸ਼ਨ ਪਾਸੋਂ ਦੂਸਰੀ ਚੋਣ ਰਿਹਰਸਲ ਦੀ ਮਿਤੀ ਵਿੱਚ ਬਦਲ ਅਤੇ ਚੋਣਾਂ ਦੇ ਕੰਮ ਤੋਂ ਕੁਝ ਵਰਗਾਂ ਨੂੰ ਛੋਟ ਦੇਣ ਦੀ ਕੀਤੀ ਮੰਗ

 ਡੀ.ਟੀ.ਐਫ ਪੰਜਾਬ ਵੱਲੋਂ ਭਾਰਤੀ ਚੋਣ ਕਮਿਸ਼ਨ ਪਾਸੋਂ ਦੂਸਰੀ ਚੋਣ ਰਿਹਰਸਲ ਦੀ ਮਿਤੀ ਵਿੱਚ ਬਦਲ ਅਤੇ ਚੋਣਾਂ ਦੇ ਕੰਮ ਤੋਂ ਕੁਝ ਵਰਗਾਂ ਨੂੰ ਛੋਟ ਦੇਣ ਦੀ ਕੀਤੀ ਮੰਗ 

ਅੰਮ੍ਰਿਤਸਰ, ( ): ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਦੀ ਇੱਕ ਅਹਿਮ ਵਰਚੁਅਲ ਮੀਟਿੰਗ ਸੂਬਾ ਵਿੱਤ ਸਕੱਤਰ-ਕਮ-ਜ਼ਿਲ੍ਹਾ-ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਤੇ ਯੋਗ ਅਗਵਾਈ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਗਿੱਲ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਪ੍ਰਾਸ਼ਰ ਨੇ ਦੱਸਿਆ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਫ਼ਰਵਰੀ 2022 ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਚ ਰੱਖਦਿਆਂ ਭਾਰਤੀ ਚੋਣ ਕਮਿਸ਼ਨ ਵੱਲੋਂ 14 ਫਰਵਰੀ ਦੀ ਥਾਂ 20 ਫ਼ਰਵਰੀ ਨੂੰ ਐਲਾਨੀਆਂ ਗਈਆਂ ਹਨ, ਜਿਸ ਦੇ ਅਧੀਨ ਪੰਜਾਬ ਦੇ ਵਿੱਚ ਚੋਣਾਂ ਦਾ ਕੰਮ ਮਿਤੀ ਬੱਧ ਤਰੀਕੇ ਨਾ ਕੀਤਾ ਜਾ ਰਿਹਾ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਕੁਝ ਜ਼ਿਲ੍ਹਿਆਂ ਦੇ ਵਿੱਚ ਦੂਜੀ ਚੋਣ ਰਿਹਰਸਲ 16 ਫ਼ਰਵਰੀ ਨੂੰ ਰੱਖੀ ਗਈ ਹੈ।
 ਜਥੇਬੰਦੀ ਭਾਰਤੀ ਚੋਣ ਕਮਿਸ਼ਨ ਅਤੇ ਪੰਜਾਬ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀਆਂ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਦੂਸਰੀ ਚੋਣ ਰਿਹਰਸਲ ਦੀ ਮਿਤੀ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਚ ਰੱਖਦਿਆਂ ਬਦਲੀ ਜਾਵੇ ਤਾਂ ਜੋ ਧਾਰਮਿਕ ਆਸਥਾ ਦੇ ਸਨਮਾਨ ਦੇ ਨਾਲ ਨਾਲ ਸਮੂਹ ਮੁਲਾਜ਼ਮ ਭਾਰਤੀ ਸੰਵਿਧਾਨ ਦੀ ਸੇਵਾ ਵੀ ਪੂਰੀ ਤਨਦੇਹੀ ਨਾਲ ਕਰ ਸਕਣ।


BREAKING NEWS: ਸਕੂਲਾਂ ਨੂੰ ਖੋਲ੍ਹਣ ਲਈ ਸਰਕਾਰ ਗੰਭੀਰ, ਜਾਰੀ ਕੀਤੇ ਇਹ ਆਦੇਸ਼

ਜਥੇਬੰਦੀ ਦੇ ਸਿਰਮੌਰ ਆਗੂਆਂ ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਗੁਰਦੇਵ ਸਿੰਘ ਅਤੇ ਹਰਜਾਪ ਸਿੰਘ ਬੱਲ ਨੇ ਵਿਚਾਰ ਚਰਚਾ ਦੌਰਾਨ ਧਿਆਨ ਵਿੱਚ ਲਿਆਂਦਾ ਕੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਧਿਕ ਗਿਣਤੀ ਸਿੱਖਿਆ ਵਿਭਾਗ ਨਾਲ ਸਬੰਧਤ ਮੁਲਾਜ਼ਮ ਹਨ, ਜਿਨ੍ਹਾਂ ਵਿੱਚ ਅਪੰਗ, ਕੁਆਰੀ ਕੁੜੀਆਂ, ਵਿਧਵਾ ਆਦਿ ਸ਼ਾਮਲ ਹਨ। ਆਗੂਆਂ ਨੇ ਮਾਨਯੋਗ ਮੁੱਖ ਚੋਣ ਅਧਿਕਾਰੀ ਕੋਲੋਂ ਪੁਰਜ਼ੋਰ ਮੰਗ ਕੀਤੀ ਕੀ ਅਜਿਹੇ ਮੁਲਾਜ਼ਮਾਂ ਨੂੰ ਚੋਣਾਂ ਦੇ ਕੰਮ ਤੋਂ ਛੋਟ ਦਿੱਤੀ ਜਾਵੇ।

ਇਸ ਵਰਚੁਅਲ ਮੀਟਿੰਗ ਵਿੱਚ ਜਰਮਨਜੀਤ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਵਿਸ਼ਾਲ ਕਪੂਰ, ਵਿਕਾਸ ਚੌਹਾਨ, ਚੇਤਨ ਤੇੜਾ, ਕੇਵਲ ਸਿੰਘ, ਨਰਿੰਦਰ ਮੱਲੀਆਂ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ ਰਾਜਾਸਾਂਸੀ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ ਤੋਲਾਨੰਗਲ, ਚਰਨਜੀਤ ਸਿੰਘ ਭੱਟੀ ਆਦਿ ਮੌਜੂਦ ਰਹੇ।

BREAKING NEWS: ਸਕੂਲਾਂ ਨੂੰ ਖੋਲ੍ਹਣ ਲਈ ਸਰਕਾਰ ਗੰਭੀਰ, ਜਾਰੀ ਕੀਤੇ ਇਹ ਆਦੇਸ਼

 

 ਮੋਹਾਲੀ, 31 ਜਨਵਰੀ (PB.JOBSOFTODAY.IN)

ਸਕੂਲਾਂ ਨੂੰ ਵਿਦਿਆਰਥੀਆਂ ਲਈ ਖੋਲਣ ਲਈ ਸਰਕਾਰ ਗੰਭੀਰ ਨਜ਼ਰ ਆ ਰਹੀ ਹੈ, ਇਸ ਲਈ ਪੰਜਾਬ ਸਰਕਾਰ ਵੱਲੋਂ ਅੱਜ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਵਿਦਿਅਕ ਅਦਾਰਿਆਂ ਲਈ  ਵੱਡੇ ਫੈਸਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ   ਜਾਰੀ ਹੁਕਮਾਂ ਵਿੱਚ   ਵਿਦਿਅਕ ਅਦਾਰਿਆਂ ਨੂੰ 1 ਫਰਵਰੀ ਤੱਕ ਬੰਦ ਰੱਖਣ  ਦੇ ਹੁਕਮ ਜਾਰੀ ਕੀਤੇ ਹਨ । ਸਕੂਲਾਂ ਨੂੰ ਵਿਦਿਆਰਥੀਆਂ ਲਈ ਮੁੜ ਤੋਂ ਖੋਲ੍ਹਣ ਦਾ ਫੈਸਲਾ, ਪੰਜਾਬ ਸਰਕਾਰ ਵੱਲੋਂ 1 ਫਰਵਰੀ ਨੂੰ ਕੀਤਾ ਜਾਵੇਗਾ। । ਪੰਜਾਬ ਸਰਕਾਰ ਵੱਲੋਂ ਸਮੂਹ ਸਿਵਲ ਸਰਜਨਾਂ ਨੂੰ ਸੂਬੇ ਦੇ ਵਿੱਚ 15 ਤੋਂ 18 ਸਾਲ ਦੇ ਬੱਚਿਆਂ ਦੇ ਟੀਕਾਕਰਣ ਨੂੰ ਵਧਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦੂਸਰੇ ਸੂਬਿਆਂ ਦੇ ਤੁਲਨਾਤਮਕ ਪੰਜਾਬ ਵਿਚ ਪਹਿਲੀ ਡੋਜ਼ ਵਾਲੇ ਬੱਚਿਆਂ ਦੀ ਗਿਣਤੀ ਘੱਟ ਹੈ, ਇਸ ਲਈ 15 ਤੋਂ 18 ਸਾਲ ਦੇ ਵਿਦਿਆਰਥੀਆਂ ਦਾ ਟੀਕਾਕਰਨ ਜਲਦੀ ਤੋਂ ਜਲਦੀ ਕੀਤਾ ਜਾਵੇ। 
ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਵਿਦਿਆਰਥੀਆਂ ਦਾ ਡਾਟਾ ਮੰਗਿਆ ਗਿਆ ਹੈ ਜਿਹਨਾ ਨੂੰ   ਕਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ।

ਇਸਤੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਜਲਦੀ ਹੀ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਲੈ ਸਕਦੀ ਹੈ।ਦੂਜੇ ਪਾਸੇ ਹਿਮਾਚਲ ਅਤੇ ਹਰਿਆਣਾ ਦੇ ਵਿੱਚ ਵੀ ਸੂਬਾ ਸਰਕਾਰਾਂ ਨੇ ਵਿਦਿਆਰਥੀਆਂ ਲਈ ਸਕੂਲ ਖੋਲਣ ਦਾ ਫੈਸਲਾ ਕੀਤਾ ਹੈ।ਫਿਲਹਾਲ  ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦਾ ਜਾਂ ਬੰਦ ਰੱਖਣ ਦਾ  ਫੈਸਲਾ  1 ਫਰਵਰੀ ਨੂੰ  ਸਰਕਾਰ ਵੱਲੋਂ ਕੀਤਾ ਜਾਵੇਗਾ।

ਹੁਕਮਾਂ ਦੀ ਕਾਪੀ ਪੜ੍ਹਨ ਲਈ ਇੱਥੇ ਕਲਿੱਕ ਕਰੋ ECI extends ban on road shows, Pad-yatras, cycle/bike/vehicle rallies and processions till February 11, 2022

 ECI extends ban on road shows, Pad-yatras, cycle/bike/vehicle rallies and processions till February 11, 2022

Relaxation in numbers permitted for Physical public meetings, indoor meetings and door to door campaigning

Precautions to be continued to be observed to avoid spurt in infections

Chief Election Commissioner Shri Sushil Chandra along with Election Commissioners Shri Rajiv Kumar and Shri Anup Chandra Pandey today held another comprehensive review of the present situation of Covid 19 infection particularly in the states of Goa, Manipur, Punjab, Uttarakhand and Uttar Pradesh. The Commission accompanied by Secretary General and concerned Deputy Election Commissioners, met with the Secretary, Ministry of Health and Family Welfare, Government of India and the Chief Secretaries, the Chief Electoral Officers of the five Poll Going States through virtual mode to assess the present status and projected trends of COVID pandemic. In depth discussions were also held with respect to  current Vaccination status of 1st, 2nd doses for eligible persons in the respective States as also arrangements for polling personnel.

All the State Chief secretaries informed the Commission about reports of Covid 19 infection either plateauing out or tapering as on date. They also said that the positivity rate is showing a decline with the number of hospitalisation cases also registering a declining trend. The State officers however said that covid protocol precautions need to be continued to be observed so that no undue spurt takes place due to intense public contact because of heightened political activity. Chief Election Commissioner Sh Sushil Chandra also emphasised that      while deliberating on relaxation of restrictions for physical rallies, indoor/outdoor meetings, door to door campaigning, practicality of implementation of orders by field level functionaries should be ensured  in the wake of prevailing situation.

After taking into consideration inputs, facts and circumstances and ground reports from State officers and Secretary Health, GOI as also the requirements of necessary political activity in election mode by political parties in present situation, the Commission has decided as follows:

1.    No road shows, Pad-yatras, cycle/bike/vehicle rallies and processions shall be allowed till February 11, 2022.

2.    Commission has now decided to allow physical public meetings of Political parties or contesting candidates in designated open spaces with a maximum of 1000 persons (instead of existing 500 persons) or 50% of the capacity of the ground or the prescribed limit set by SDMA, whichever number is lesser, from February 1, 2022 for all phases.

3.    The Commission has also enhanced the limit for door to door campaigns. Instead of 10 persons, now 20 persons, excluding security personnel, will be allowed for door to door campaigns. Other instructions on door to door campaigns will continue.

4.    The Commission has now granted relaxation for the political parties to the extent that indoor meetings of a maximum of 500 persons (instead of existing 300 persons) or 50% of the capacity of the hall or the prescribed limit set by SDMA is allowed.

5.    Political parties and contesting candidates shall ensure the compliance of COVID appropriate behaviour & guidelines and Model Code of Conduct at all occasions during the activities connected with elections.

6.    It shall be the responsibility of the DEO concerned to identify and to notify the designated spaces in advance for the aforesaid purposes.

7.    All remaining restrictions as contained in the Revised Broad Guidelines for Conduct of Elections, 2022 issued on 8 January 2022 shall continue to operate.

J.

Also read;

POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ 
 

POLLING HELPLINE:  ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  


POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ 
ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ 


HOW TO FILL FORM 17A : ਫਾਰਮ 17 A ਕਿਵੇਂ ਭਰਨਾ ਹੈ, ਦੇਖੋRECENT UPDATES

Today's Highlight