Monday, 13 December 2021

ONE MORE SCHOOL CLOSED DUE TO CORONA

 

ਵੱਡੀ ਖ਼ਬਰ: ਕਰੋਨਾ ਦਾ ਕਹਿਰ , ਵਿਦਿਆਰਥੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਤੇ, ਸਕੂਲ ਨੂੰ ਬੰਦ ਕਰਨ ਦੇ ਹੁਕਮ

 ਰੂਪਨਗਰ , 13 ਦਸੰਬਰ

ਸਬ ਡਵੀਜਨ ਨੰਗਲ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਮਾਊਂਟ ਕਾਰਮਲ ਸਕੂਲ, ਜਿੰਦਵੜੀ ਦੇ 3 ਵਿਦਿਆਰਥੀ ਕਰੋਨਾ ਪਾਜੀਟਿਵ ਪਾਏ ਗਏ ਹਨ। ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਅਤੇ ਸਕੂਲ ਸਟਾਫ/ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਮਾਊਂਟ ਕਾਰਮਲ ਸਕੂਲ, ਜਿੰਦਵੜੀ, ਤਹਿਸੀਲ ਨੰਗਲ ਨੂੰ ਮਿਤੀ 13.12.2021 ਤੋਂ 26.12.2021 ਤੱਕ ਬੰਦ ਕੀਤਾ ਗਿਆ ਹੈ। Also read: 

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤਿਆਂ ਵਿੱਚ ਕੀਤੀ ਵੱਡੀ ਕਟੌਤੀ 

PSEB BOARD EXAM ANSWER KEY DOWNLOAD HERE


ਸਕੂਲ ਪ੍ਰਸ਼ਾਸ਼ਨ ਨੂੰ ਐਸ.ਐਮ.ਓ. ਕੀਰਤਪੁਰ ਸਾਹਿਬ ਨਾਲ ਰਾਬਤਾ ਕਾਇਮ ਕਰਕੇ ਆਪਣੇ ਸਟਾਫ/ਵਿਦਿਆਰਥੀਆਂ ਦੀ ਸੈਂਪਲਿੰਗ ਕਰਵਾਉਣ ਲਈ ਕਿਹਾ ਗਿਆ ਹੈ। ਇਹ ਹੁਕਮ ਤੁਰੰਤ ਅਸਰ ਨਾਲ ਲਾਗੂ ਹੋਣਗੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ National Diasaster Management Act. 2005 ਅਤੇ Epidemic disease Act 1987 ਅਧੀਨ ਦੋ ਸਾਲ ਦੀ ਸਜਾ ਅਤੇ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ। ਇਹ ਹੁਕਮ ਐਸਡੀਐਮ ਨੰਗਲ ਵਲੋਂ ਜਾਰੀ ਕੀਤੇ ਗਏ ਹਨ (ਪੜ੍ਹੋ ਇਥੇ)।
JOIN TELEGRAM FOR LATEST UPDATE
👆👆👆👆👆👆👆👆👆👆👆

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਲਕੇ ਸੰਗਰੂਰ ਵਿਖੇ ਕਰਵਾਉਣਗੇ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ: ਵਿਜੈ ਇੰਦਰ ਸਿੰਗਲਾ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਲਕੇ ਸੰਗਰੂਰ ਵਿਖੇ ਕਰਵਾਉਣਗੇ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ: ਵਿਜੈ ਇੰਦਰ ਸਿੰਗਲਾ


ਦਲਜੀਤ ਕੌਰ ਭਵਾਨੀਗੜ੍ਹ


ਸੰਗਰੂਰ, 13 ਦਸੰਬਰ, 2021: ਲੋਕ ਨਿਰਮਾਣ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਭਲਕੇ14 ਦਸੰਬਰ 2021 ਨੂੰ ਸੰਗਰੂਰ ਹਲਕੇ ’ਚ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਲਈ ਪਹੁੰਚ ਰਹੇ ਹਨ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਹਰ ਹਲਕੇ ’ਚ ਸਰਵਪੱਖੀ ਵਿਕਾਸ ਲਈ ਵੱਡੇ ਪੱਧਰ ’ਤੇ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਹਨ। 


ਸੰਗਰੂਰ ਤੋਂ ਵਿਧਾਇਕ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਬੁੱਧਵਾਰ ਦਾ ਦਿਨ ਸੰਗਰੂਰ ਹਲਕੇ ਲਈ ਬਹੁਤ ਹੀ ਯਾਦਗਾਰੀ ਹੋਵੇਗਾ ਕਿਉਕਿ ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਵਿਕਾਸ ਕਾਰਜਾਂ ਦਾ ਨਾਲ-ਨਾਲ ਰੁਜ਼ਗਾਰ ਤੇ ਸਿੱਖਿਆ ਦੇ ਖੇਤਰ ’ਚ ਕਰਾਂਤੀਕਾਰੀ ਤਬਦੀਲੀਆਂ ਲਿਆਉਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਉਣਗੇ। 


ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਸਵੇਰੇ 10.30 ਵਜੇ ਪਿੰਡ ਦੇਹ ਕਲਾਂ ਵਿਖੇ ਕਰੋੜਾਂ ਦੀ ਲਾਗਤ ਵਾਲੇ ਸੀਮਿੰਟ ਪਲਾਂਟ ਦਾ ਨੀਂਹ ਪੱਥਰ ਰੱਖਣਗੇ ਜਿਸ ਨਾਲ ਇਲਾਕੇ ਦੇ ਹੋਣਹਾਰ ਅਤੇ ਚਾਹਵਾਨ ਲੋਕਾਂ ਲਈ ਨੌਕਰੀਆਂ ਦਾ ਰਾਹ ਖੁੱਲੇਗਾ। ਇਸ ਤੋਂ ਬਾਅਦ ਦੁਪਹਿਰ 12:00 ਵਜੇ ਮੁੱਖ ਮੰਤਰੀ ਪਿੰਡ ਘਾਬਦਾਂ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਾਜੈਕਟ ਦੀ ਵੀ ਸ਼ੁਰੂਆਤ ਕਰਵਾਉਣਗੇ। ਇਸ ਮੈਡੀਕਲ ਕਾਲਜ ਦੀ ਸਥਾਪਨਾ ਨਾਲ ਦੂਰ-ਦੁਰਾਡੇ ਦੇ ਕਾਲਜਾਂ ’ਚ ਜਾ ਕੇ ਮੈਡੀਕਲ ਦੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਆਸਾਨੀ ਹੋ ਜਾਵੇਗੀ। 


ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਇਸ ਤੋਂ ਬਾਅਦ ਦੁਪਹਿਰ 1:00 ਵਜੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਸਥਾਨਕ ਰਣਬੀਰ ਕਾਲਜ ਵਿਖੇ ਪਹੁੰਚਣਗੇ ਜਿੱਥੇ ਉਹ ਕਿਸਾਨਾਂ ਅਤੇ ਕਿਸਾਨਾਂ ਦੀ ਜਿੱਤ ਨੂੰ ਸਮਰਪਿਤ ਕਿ੍ਰਕਟ ਲੀਗ ਦੀ ਸ਼ੁਰੂਆਤ ਕਰਵਾਉਣਗੇ। 


ਸ੍ਰੀ ਸਿੰਗਲਾ ਨੇ ਦੱਸਿਆ ਕਿ ਅੰਤ ਵਿੱਚ ਮੁੱਖ ਮੰਤਰੀ ਜੀ ਬਾਅਦ ਦੁਪਹਿਰ 2:00 ਵਜੇ ਬਨਾਸਰ ਬਾਗ, ਸੰਗਰੂਰ ਵਿਖੇ ਪਹੁੰਚਣਗੇ ਅਤੇ ਸੰਗਰੂਰ ਦੀ ਵਿਰਾਸਤ ਨੂੰ ਸਮਰਪਿਤ ਸੰਗਰੂਰ ਹੈਰੀਟੇਜ ਫੈਸਟੀਵਲ ‘ਜਸਨ-ਏ-ਵਿਰਾਸਤ’ ਦਾ ਉਦਘਾਟਨ ਕਰਨਗੇ।


ਇਹ ਮੇਲਾ ਤਿੰਨ ਦਿਨ 14, 15 ਅਤੇ 16 ਦਸੰਬਰ ਤੱਕ ਚੱਲੇਗਾ, ਜਿਸ ਵਿੱਚ ਸਰੋਤਿਆਂ-ਦਰਸ਼ਕਾਂ ਨੂੰ ਸੰਗਰੂਰ ਦੀ ਵਿਰਾਸਤ ਬਾਰੇ ਵੱਖ-ਵੱਖ ਪੇਸ਼ਕਾਰੀਆਂ ਦੇਖਣ-ਸੁਣਨ ਨੂੰ ਮਿਲਣਗੀਆਂ। ਸੰਗਰੂਰ ਹੈਰੀਟੇਜ ਫੈਸਟੀਵਲ ਵਿੱਚ ਤਿੰਨ ਦਿਨਾਂ ਲਈ ਆਮ ਲੋਕਾਂ ਲਈ ਐਂਟਰੀ ਬਿਲਕੁਲ ਮੁਫ਼ਤ ਰੱਖੀ ਗਈ ਹੈ। ਸ਼੍ਰੀ ਸਿੰਗਲਾ ਨੇ ਸੰਗਰੂਰ ਦੇ ਲੋਕਾਂ ਨੂੰ ਇਸ ਫੈਸਟੀਵਲ ’ਚ ਭਾਰੀ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ।

ਆਸ਼ਾ ਵਰਕਰਾਂ ਅਤੇ ਨਰਸਾਂ ਦੀਆਂ ਮੰਗਾਂ ਹੋਣਗੀਆਂ ‌ਪੂਰੀਆਂ:ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ

 ਜਲੰਧਰ: ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਤੋਂ ਬਾਅਦ ਕਿਹਾ ਕਿ ਹੜਤਾਲ 'ਤੇ ਬੈਠੇ ਆਸ਼ਾ ਵਰਕਰਾਂ ਅਤੇ ਨਰਸਾਂ ਦੀਆਂ ਜਾਇਜ਼ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਅਗਲੇ ਤਿੰਨ-ਚਾਰ ਦਿਨਾਂ ਵਿੱਚ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਜਾਣਗੀਆਂ।


 ਜਲੰਧਰ ਬਾਰੇ ਉਨ੍ਹਾਂ ਕਿਹਾ ਕਿ ਇੱਥੇ 90 ਫੀਸਦੀ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ। ਬਾਕੀ ਦਾ 10 ਫੀਸਦੀ ਵੀ ਚੋਣਾਂ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ। ਇਸ 'ਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਚੋਣਾਂ 'ਚ ਦੋ ਮਹੀਨੇ ਦਾ ਸਮਾਂ ਬਾਕੀ ਹੈ ਤਾਂ ਅਜਿਹੇ 'ਚ ਇੰਨੀ ਜਲਦੀ ਕੰਮ ਕਿਵੇਂ ਪੂਰਾ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਜੋ ਦਸ ਫੀਸਦੀ ਕੰਮ ਬਾਕੀ ਹੈ, ਉਸ 'ਚੋਂ 40 ਤੋਂ 50 ਫੀਸਦੀ ਕੰਮ ਵੀ ਬਾਕੀ ਹੈ, ਪ੍ਰਸ਼ਾਸਨ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਿਆ ਜਾਵੇ ਅਤੇ ਇਹ ਕੰਮ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।


ਦੂਜੇ ਪਾਸੇ ਜਲੰਧਰ 'ਚ ਚੱਲ ਰਹੇ ਸੜਕੀ ਕੰਮ ਨੂੰ ਲੈ ਕੇ ਸਰਦੀਆਂ 'ਚ ਵੀ ਤਾਪਮਾਨ ਪੂਰੀ ਤਰ੍ਹਾਂ ਹੇਠਾਂ ਜਾਣ ਤੱਕ ਸੜਕਾਂ ਬਣਾਈਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਦੇ ਨਿਰਮਾਣ ਵਿੱਚ ਕੋਈ ਗੜਬੜੀ ਹੋਈ ਹੈ ਤਾਂ ਉਹ ਡੀਸੀ ਜਲੰਧਰ ਨੂੰ ਇਸ ਦੀ ਜਾਂਚ ਦੇ ਹੁਕਮ ਦੇ ਰਹੇ ਹਨ।

Also read: 

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤਿਆਂ ਵਿੱਚ ਕੀਤੀ ਵੱਡੀ ਕਟੌਤੀ 

PSEB BOARD EXAM ANSWER KEY DOWNLOAD HERE


ਰੰਧਾਵਾ ਦੇ ਸਵਾਲ 'ਤੇ ਉਨ੍ਹਾਂ ਦੀ ਨਿੱਜੀ ਰਾਏ ਕਹੀ

ਹੁਣੇ ਹੁਣੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਜੇਕਰ ਸਮਾਂ ਹੁੰਦਾ ਤਾਂ ਉਹ ਸੁਖਬੀਰ, ਮਜੀਠੀਆ ਨੂੰ ਕੈਪਟਨ ਸਮੇਤ ਬਿਠਾ ਦਿੰਦੇ। ਸੋਨੀ ਨੇ ਇਸ 'ਤੇ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ। ਉਹ ਇਨ੍ਹਾਂ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਸੋਨੀ ਨੇ ਕਿਹਾ ਕਿ ਸਰਕਾਰ ਅਤੇ ਕਾਨੂੰਨ ਦੋ ਵੱਖ-ਵੱਖ ਧਾਰਾਵਾਂ ਹਨ। ਕਾਨੂੰਨ ਆਪਣਾ ਕੰਮ ਕਰਦਾ ਹੈ ਅਤੇ ਸਰਕਾਰ ਆਪਣਾ ਕੰਮ ਕਰਦੀ ਹੈ। ਜਦੋਂ ਤੱਕ ਕਿਸੇ ਵੀ ਮਾਮਲੇ ਵਿੱਚ ਅਦਾਲਤ ਤੋਂ ਫੈਸਲਾ ਨਹੀਂ ਆਉਂਦਾ, ਸਰਕਾਰ ਇਸ ਵਿੱਚ ਕੁਝ ਨਹੀਂ ਕਰ ਸਕਦੀ। ਅਦਾਲਤ ਤੋਂ ਫੈਸਲਾ ਆਉਣ ਤੋਂ ਬਾਅਦ ਸਰਕਾਰ ਦਾ ਕੰਮ ਸ਼ੁਰੂ ਹੋਵੇਗਾ।

ਕਾਂਗਰਸ ਹਾਈਕਮਾਂਡ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮੇਟੀ ਦਾ ਗਠਨ, ਪੜ੍ਹੋ ਸੂਚੀ

 ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮੇਟੀ ਦਾ ਗਠਨ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਅਤੇ ਸੀਐਮ ਚੰਨੀ ਸਮੇਤ ਹੋਰਾਂ ਨੂੰ ਇਸ ਦਾ ਮੈਂਬਰ ਬਣਾਇਆ ਗਿਆ ਹੈ। ਹੋਰ ਵੇਰਵਿਆਂ ਲਈ ਸੂਚੀ ਵੇਖੋ:ਕੇਂਦਰੀ ਜੇਲ੍ਹ ਵਿਖੇ ਡੈਪੂਟੇਸ਼ਨ ਲਈ ਅਧਿਆਪਕਾਂ ਤੋਂ ਅਰਜ਼ੀਆਂ ਮੰਗੀਆਂ

 

Also read: 

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤਿਆਂ ਵਿੱਚ ਕੀਤੀ ਵੱਡੀ ਕਟੌਤੀ 

PSEB BOARD EXAM ANSWER KEY DOWNLOAD HERE


BIG BREAKING: ਕਰੋਨਾ ਪਾਜ਼ਿਟਿਵ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਨਹੀਂ ਲੈਣ ਦੇ ਹੁਕਮ


 

Also read: 

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤਿਆਂ ਵਿੱਚ ਕੀਤੀ ਵੱਡੀ ਕਟੌਤੀ 

PSEB BOARD EXAM ANSWER KEY DOWNLOAD HERE


CBSE BOARD EXAM: ਸੀਬੀਐਸਈ ਵਲੋਂ 10 ਵੀਂ ਅੰਗਰੇਜ਼ੀ ਦੇ ਪੇਪਰ ਦੇ ਵਿਦਿਆਰਥੀਆਂ ਨੂੰ ਮਿਲਣਗੇ ਪੂਰੇ ਅੰਕ , ਪੜ੍ਹੋ

 

Nawanshahr DC urges kin of those who died due to Covid-19 to apply for ex-gratia compensation in SDM offices Parmod Bharti

 Nawanshahr DC urges kin of those who died due to Covid-19 to apply for ex-gratia compensation in SDM offices

Parmod Bharti

Nawanshahr, December 13- Deputy Commissioner Vishesh Sarangal on Monday appealed the families all those who lost their lives to Covid-19 pandemic in the state to apply for the ex-gratia compensation of Rs 50000 in the offices of Sub-Divisional Magistrates (SDMs) of the district. He said that Punjab Government has announced Rs 50,000 ex gratia compensation would be provided to each of the families of residents who died due to Covid-19. He said that the form regarding this can be downloaded from nawanshahr.nic.in . 

He said that the claimant will have to submit their application through a form to the respective SDM along with specified documents, including the death certificate certifying the cause of death, identity proof of the claimant, Proof of relationship between the Deceased and the Claimant, Laboratory Report certifying having tested Positive for COVID-19 (in Original or Certified copy), Death summary by the Hospital where death occurred (in case death occurred in hospital), Death Certificate in Original and Legal Heirs Certificate.

He said that those facing any kind of problems in availing the form or other assistance in this regard, can contact SDM Nawanshahr on 01823-220001, SDM Banga 0183-265001 and SDM Balachaur on 90232-09143 and helpline number 95696-66815.

ਕੋਵਿਡ-19 ਨਾਲ ਮਰੇ ਲੋਕਾਂ ਦੇ ਪਰਿਵਾਰ ਮੁਆਵਜ਼ੇ ਲਈ ਐਸ ਡੀ ਐਮ ਦਫ਼ਤਰਾਂ ’ਚ ਜਲਦ ਅਰਜ਼ੀਆਂ ਦੇਣ-ਡਿਪਟੀ ਕਮਿਸ਼ਨਰ

 ਕੋਵਿਡ-19 ਨਾਲ ਮਰੇ ਲੋਕਾਂ ਦੇ ਪਰਿਵਾਰ ਮੁਆਵਜ਼ੇ ਲਈ ਐਸ ਡੀ ਐਮ ਦਫ਼ਤਰਾਂ ’ਚ ਜਲਦ ਅਰਜ਼ੀਆਂ ਦੇਣ-ਡਿਪਟੀ ਕਮਿਸ਼ਨਰ


ਨਵਾਂਸ਼ਹਿਰ, 13 ਦਸੰਬਰ-(ਪ੍ਰਮੋਦ ਭਾਰਤੀ) 

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ’ਚ ਕੋਵਿਡ-19 ਕਾਰਨ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਤੁਰੰਤ ਆਪਣੀ ਸਬ ਡਵੀਜ਼ਨ ਨਾਲ ਸਬੰਧਤ ਐਸ ਡੀ ਐਮ ਦੇ ਦਫ਼ਤਰ ’ਚ ਅਰਜ਼ੀ ਦੇਣ ਦੀ ਅਪੀਲ ਕੀਤੀ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੋਵਿਡ-19 ਕਾਰਨ ਆਪਣੀ ਜਾਨ ਗੁਆ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ 50,000 ਰੁਪਏ ਪ੍ਰਤੀ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਐਸ ਡੀ ਐਮ ਦਫ਼ਤਰਾਂ ’ਚ ਇਸ ਲਈ ਪਹਿਲਾਂ ਤੋਂ ਅਰਜ਼ੀਆਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਆਰੰਭੀ ਹੋਈ ਹੈ।

ਡਿਪਟੀ ਕਮਿਸ਼ਨਰ ਅਨੁਸਾਰ ਮੁਆਵਜ਼ਾ ਹਾਸਲ ਕਰਨ ਸਬੰਧੀ ਬਿਨੇ ਪੱਤਰ ਅਤੇ ਨਾਲ ਲਾਏ ਜਾਣ ਵਾਲੇ ਦਸਤਾਵੇਜ਼ ਜ਼ਿਲ੍ਹੇ ਦੀ ਵੈਬਸਾਈਟ ’ਤੇ ਉਪਲਬਧ ਹਨ।

ਇਸ ਤੋਂ ਇਲਾਵਾ ਮੁਆਵਜ਼ਾ ਲੈਣ ਸਬੰਧੀ ਜੇਕਰ ਫ਼ਿਰ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਪ ਮੰਡਲ ਅਤੇ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਹੈਲਪ ਲਾਈਨ ਨੰਬਰਾਂ ’ਤੇ ਸੰਪਰਕ ਕਰ ਸਕਦਾ ਹੈ। ਇਨ੍ਹਾਂ ਹੈਲਪ ਲਾਈਨ ਨੰਬਰਾਂ ’ਚ ਨਵਾਂਸ਼ਹਿਰ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ 01823-220001, ਉਪ ਮੰਡਲ ਮੈਜਿਸਟ੍ਰੇਟ ਬੰਗਾ ਦੇ ਦਫ਼ਤਰ ਵਿਖੇ 01823-265001 ਅਤੇ ਉੱਪ ਮੰਡਲ ਮੈਜਿਸਟ੍ਰੇਟ ਬਲਾਚੌਰ ਦੇ ਦਫ਼ਤਰ ਵਿਖੇ 90232-09143 ਸ਼ਾਮਿਲ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੀ ਹੈਲਪ ਲਾਈਨ ਨੰਬਰ 95696-66815 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਸ੍ਰੀ ਸਾਰੰਗਲ ਨੇ ਪੀੜਤ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਮੁਆਵਜ਼ਾ ਲੈਣ ਲਈ ਹੋਰ ਦੇਰੀ ਨਾ ਕਰਦੇ ਹੋਏ ਆਪਣੀਆਂ ਅਰਜ਼ੀਆਂ ਤੁਰੰਤ ਆਪਣੇ ਐਸ ਡੀ ਐਮ ਦਫ਼ਤਰਾਂ ’ਚ ਜਮ੍ਹਾਂ ਕਰਵਾਉਣ ਤਾਂ ਜੋ ਉਨ੍ਹਾਂ ਦਾ ਜਲਦ ਨਿਪਟਾਰਾ ਕਰਕੇ ਮੁਆਵਜ਼ੇ ਦੀ ਵੰਡ ਕੀਤੀ ਜਾ ਸਕੇ।

ਮੁਆਵਜ਼ੇ ਲਈ ਦਿੱਤੇ ਜਾਣ ਵਾਲੇ ਬਿਨੇ ਪੱਤਰ ਦੇ ਨਾਲ ਲਾਏ ਜਾਣ ਵਾਲੇ ਦਸਤਾਵੇਜ਼ਾਂ ’ਚ ਮਿ੍ਰਤਕ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ (ਬਿਨੇਕਾਰ) ਦਾ ਸਵੈ ਤਸਦੀਕ ਪਛਾਣ ਕਾਰਡ, ਮਿ੍ਰਤਕ ਅਤੇ ਬਿਨੇਕਾਰ ਦੇ ਸਬੰਧ ਦੀ ਤਸਦੀਕ ਕਰਦੇ ਦਸਤਾਵੇਜ਼ ਦੀ ਸਵੈ ਤਸਦੀਕ ਕਾਪੀ, ਕੋਵਿਡ-19 ਦੀ ਪਾਜ਼ਿਟਿਵ ਰਿਪੋਰਟ ਦੀ ਤਸਦੀਕਸ਼ੁਦਾ ਕਾਪੀ, ਹਸਪਤਾਲਾ ਦੁਆਰਾ ਜਾਰੀ ਮੌਤ ਦੇ ਕਾਰਨਾਂ ਦਾ ਸੰਖੇਪ ਸਾਰ (ਜੇਕਰ ਮੌਤ ਹਸਪਤਾਲ ’ਚ ਹੋਈ ਹੋਵੇ) ਅਤੇ ਮੌਤ ਦੇ ਕਾਰਨ ਸਬੰਧੀ ਮੈਡੀਕਲ ਸਰਟੀਫ਼ਿਕੇਟ ਦੀ ਤਸਦੀਕਸ਼ੁਦਾ ਕਾਪੀ (ਫ਼ਾਰਮ 4/4ਏ), ਮਿ੍ਰਤਕ ਦੇ ਮੌਤ ਸਰਟੀਫ਼ਿਕੇਟ ਦੀ ਅਸਲ ਜਾਂ ਤਸਦੀਕਸ਼ੁਦਾ ਕਾਪੀ, ਕਾਨੂੰਨੀ ਵਾਰਸਾਂ ਸਬੰਧੀ ਤਸਦੀਕਸ਼ੁਦਾ ਸਰਟੀਫ਼ਿਕੇਟ, ਕਲੇਮ ਕਰਤਾ/ਬਿਨੇਕਾਰ ਦੇ ਬੈਂਕ ਦਾ ਰੱਦ (ਕੈਂਸਲਡ) ਹੋਇਆ ਬੈਂਕ ਚੈਕ, ਮਿ੍ਰਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਦਾ ਇਤਰਾਜਹੀਣਤਾ ਸਰਟੀਫ਼ਿਕੇਟ (ਜਿੱਥੇ ਕਲੇਮ ਕਰਤਾ ਇੱਕ ਹੋਵੇ), ਸ਼ਾਮਿਲ ਹਨ।

Also read: 

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤਿਆਂ ਵਿੱਚ ਕੀਤੀ ਵੱਡੀ ਕਟੌਤੀ 

PSEB BOARD EXAM ANSWER KEY DOWNLOAD HERE


PSEB 12TH PUNJABI ANSWER KEY SET A EXAM DATED 13/12/2021

 

PSEB BOARD EXAM ANSWER KEY DOWNLOAD ALL ANSWER KEY HERE 

10+2 ਪੰਜਾਬੀ ਆੰਸਰ ਕੀ SET A 

Question Answer Question Answer
1 B 31 D
2 A 32 B
3 D 33 A
4 C 34 A
5 D 35 A
6 D 36 B
7 D 37 A
8 A 38 A
9 A 39 D
10 D 40 A
11 A

12 A

13 C

14 B

15 D

16 A

17 C

18 B

19 A

20 B

21 B

22 C

23 C

24 D

25 A

26 A

27 C

28 D

29 B

30 DOWNLOAD ALL ANSWER KEY HERE

Pay commission: LETTER REGARDING PAY OF EMPLOYEES RECRUITED UPTO 16/07/2020

 

6th PAY COMMISSION : ਸਿੱਧੀ ਭਰਤੀ ਹੋਏ ਮੁਲਾਜ਼ਮਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੇਅ ਕਮਿਸ਼ਨ ਦਾ ਕੋਈ ਲਾਭ ਨਹੀਂ

 

ਪੰਜਾਬ ਸਰਕਾਰ ਵਿੱਤ ਵਿਭਾਗ ਵਲੋਂ ਅੱਜ ਮੁਲਾਜ਼ਮਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਉਨ੍ਹਾਂ ਦੀ  ਤਨਖਾਹ ਸਬੰਧੀ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਅੱਜ ਜਾਰੀ ਪੱਤਰ ਅਨੁਸਾਰ ਸਿੱਧੇ ਭਰਤੀ ਕੀਤੇ ਗਏ ਕਰਮਚਾਰੀਆਂ (16.07.2020 ਤੱਕ ਭਰਤੀ ਕੀਤੇ ਗਏ) ਨੂੰ ਪ੍ਰੋਬੇਸ਼ਨ ਪੀਰੀਅਡ ਦੌਰਾਨ ਤਨਖਾਹ ਉਸੇ ਤਰ੍ਹਾਂ ਹੀ ਮਿਲੇਗੀ  ਜੋ  ਕਿ ਉਹ ਮੁਲਾਜ਼ਮ  ਅਣਸੋਧੇ ਤਨਖਾਹ ਸਕੇਲਾਂ / ਡੀਸੀ ਦਰਾਂ ਵਿੱਚ ਨਿਸ਼ਚਤ ਤਨਖਾਹ ਪ੍ਰਾਪਤ ਕਰ ਰਿਹਾ/ਰਹੀ ਸੀ। 

BIG BREAKING: ਵਿੱਤ ਵਿਭਾਗ ਵਲੋਂ ਪੇਂਡੂ ਏਰੀਆ ਭੱਤੇ ਤੇ ਰੋਕ ਤੋਂ ਬਾਅਦ, ਇਸ ਭੱਤੇ ਤੇ ਵੀ ਲਗਾਈ ਰੋਕ  


PSEB BOARD EXAM ANSWER KEY: DOWNLOAD HERE PUNJABI EXAM ANSWER KEY


ਜਾਰੀ ਪੱਤਰ ਅਨੁਸਾਰ 6ਵੀਂ ਪੇਅ ਕਮਿਸ਼ਨ ਦੇ ਅਨੁਸਾਰ ਇਹਨਾਂ ਮੁਲਾਜ਼ਮਾਂ ਨੂੰ  ਸੋਧੀ ਹੋਈ ਤਨਖਾਹ ਪ੍ਰੋਬੇਸ਼ਨ ਪੀਰੀਅਡ ਦੀ ਸਫਲਤਾਪੂਰਵਕ ਕਲੀਅਰੈਂਸ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ ਅਤੇ ਕਰਮਚਾਰੀ ਨੂੰ ਪ੍ਰੋਬੇਸ਼ਨ ਪੀਰੀਅਡ ਦਾ ਕੋਈ ਬਕਾਇਆ ਨਹੀਂ ਮਿਲੇਗਾ।

DOWNLOAD OFFICIAL NOTIFICATION REGARDING PAY FIXATION OF EMPLOYMENT RECRUITED UPTO 16/7/2020


BIG BREAKING: ਵਿੱਤ ਵਿਭਾਗ ਵਲੋਂ ਪੇਂਡੂ ਏਰੀਆ ਭੱਤੇ ਤੇ ਰੋਕ ਤੋਂ ਬਾਅਦ, ਇਸ ਭੱਤੇ ਤੇ ਵੀ ਲਗਾਈ ਰੋਕ

 
 ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਹੈ ਪਿਛਲੇ ਦਿਨੀਂ ਇਕ ਇੱਕ ਪੱਤਰ ਸਰਕੂਲੇਟ  ਹੋਇਆ ਸੀ ਜਿਸ ਵਿੱਚ ਪੇਂਡੂ ਏਰੀਆ ਭੱਤੇ ਤੇ ਰੋਕ ਲਗਾਈ ਗਈ ਸੀ। ਅੱਜ ਮੀਡੀਆ ਵਿੱਚ ਸਰਕੂਲੇਟ ਹੋਏ ਪੱਤਰ ਵਿੱਚ ਮੁਲਾਜ਼ਮਾਂ ਨੂੰ ਮਿਲਣ ਵਾਲੇ ਟ੍ਰੈਵਲਿੰਗ ਅਲਾਊਂਸ ਤੇ ਰੋਕ ਲਗਾ ਦਿੱਤੀ ਗਈ ਹੈ।

ਇਹ ਪੱਤਰ ਵੀ ਪੰਜਾਬ ਸਰਕਾਰ ਵੱਲੋਂ 15 ਸਤੰਬਰ 2021 ਨੂੰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਐਡਮਿਨਿਸਟ੍ਰੇਟਿਵ department ਵੱਲੋਂ ਇਸ ਭੱਤੇ ਦੀ ਰੈਸ਼ਨਲਾਈਜ਼ੇਸ਼ਨ ਕੀਤੀ ਜਾਵੇਗੀ ਅਤੇ ਅਗਲੇ ਹੁਕਮਾਂ ਤੱਕ ਇਹ ਅਲਾਊਂਸ ਜਾਰੀ ਨਹੀਂ ਕੀਤਾ ਜਾਵੇਗਾ।

ਇਸ ਪੱਤਰ ਦੀ ਕਾਪੀ ਪੜ੍ਹਨ ਲਈ ਇੱਥੇ ਕਲਿਕ ਕਰੋ

PSEB EXAM 10TH PUNJABI( A & B) ANSWER KEY SET A;

 

Question Answer Question Answer
1 C 31 B
2 B 32 C
3 C 33 D
4 C 34 B
5 D 35 D
6 B 36 B
7 A 37 B
8 A 38 C
9 D 39 D
10 C 40 B
11 B 41 B
12 C 42 C
13 D 43 D
14 C 44 D
15 B 45 D
16 D 46 B
17 A 47 C
18 A 48 B
19 D 49 D
20 B 50 D
21 C 51 B
22 D 52 A
23 A 53 B
24 B 54 A
25 C 55 C
26 C 56 C
27 C 57 B
28 B 58 D
29 D 59 C
30 C 60 A

ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਉੱਪ ਮੁੱਖ ਮੰਤਰੀ ਓ ਪੀ ਸੋਨੀ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲੇ

 *ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਉੱਪ ਮੁੱਖ ਮੰਤਰੀ ਓ ਪੀ ਸੋਨੀ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲੇ*


ਉਪ ਮੁੱਖ ਮੰਤਰੀ ਵੱਲੋਂ ਜਲਦ ਰੈਗੂਲਰ ਆਰਡਰ ਜਾਰੀ ਕਰਨ ਦਾ ਭਰੋਸਾ 
ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਅੱਜ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਉਪ ਮੁੱਖ ਮੰਤਰੀ ਓ ਪੀ ਸੋਨੀ ਨੂੰ ਜਲੰਧਰ ਵਿਖੇ ਮਿਲੇ।

ਪ੍ਰੈਸ ਬਿਆਨ ਜਾਰੀ ਕਰਦੇ ਹੋਏ ਯੂਨੀਅਨ ਦੇ ਆਗੂ ਸ਼ੋਬਿਤ ਭਗਤ, ਆਸ਼ੀਸ਼ ਜੁਲਾਹਾ,ਗਗਨਦੀਪ ਸ਼ਰਮਾ, ਵਿਸ਼ਾਲ ਮਹਾਜਨ, ਹਰਪ੍ਰੀਤ ਸਿੰਘ, ਰਵੀ ਨੇ ਦੱਸਿਆ ਕਿ ਅੱਜ ਉਪ ਮੁੱਖ ਮੰਤਰੀ ਓ ਪੀ ਸੋਨੀ ਨੂੰ ਉਹਨਾਂ ਦੇ ਜਲੰਧਰ ਦੌਰੇ ਦੌਰਾਨ ਮਿਲਿਆ ਗਿਆ ਅਤੇ ਆਪਣੀ ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਕਿਹਾ ਗਿਆ ਜਿਸ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਸਰਕਾਰ ਵਲੋਂ ਵਿਧਾਨਸਭਾ ਵਿੱਚ ਐਕਟ ਪਾਸ ਕਰ ਦਿੱਤਾ ਹੈ ਤੁਹਾਨੂੰ ਜਲਦ ਹੀ ਰੈਗੂਲਰ ਕੀਤਾ ਜਾਵੇਗਾ।

PSEB BOARD EXAM ANSWER KEY: DOWNLOAD HERE PUNJABI 10TH ANSWER KEY HERE 

ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਸਰਕਾਰ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ 8886 ਅਧਿਆਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ ਪਰ ਦਫਤਰੀ ਕਰਮਚਾਰੀਆ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ !

ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ 2019 ਵਿੱਚ ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਸੀ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ।

ਜਿਸ ਤੇ ਉਪ ਮੁੱਖ ਮੰਤਰੀ ਓ ਪੀ ਸੋਨੀ ਵਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਜਲਦ ਰੈਗੂਲਰ ਕੀਤਾ ਜਾਵੇਗਾ।

ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਮੁਲਾਜ਼ਮਾਂ ਦਾ ਪੇਂਡੂ ਭੱਤਾ ਕੱਟਣ ਦੀ ਸਖ਼ਤ ਅਲੋਚਨਾ

 *ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਮੁਲਾਜ਼ਮਾਂ ਦਾ ਪੇਂਡੂ ਭੱਤਾ ਕੱਟਣ ਦੀ ਸਖ਼ਤ ਅਲੋਚਨਾ* 

 _ਸੂਬਾ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਹੋਇਆ ਨੰਗਾ_ 

ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜਲੰਧਰ ਇਕਾਈ ਦੇ ਪ੍ਰਧਾਨ ਪਵਨ ਮਸੀਹ ਨੇ ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰ ਵਿੱਚ ਨੌਕਰੀ ਕਰਦੇ ਮੁਲਾਜ਼ਮਾਂ ਨੂੰ ਪਿਛਲੇ ਕਈ ਦਹਾਕਿਆ ਤੋਂ ਮਿਲਦਾ ਪੇਂਡੂ ਭੱਤਾ ਬੰਦ ਕਰਨ ਤੇ ਸੂਬਾ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਹੈ।ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਲਾਲ ਨੇ ਇਸ ਮੌਕੇ ਆਖਿਆ ਕਿ ਸੂਬੇ ਭਰ ਵਿੱਚ ਮੁਲਾਜ਼ਮ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਸਰਕਾਰ ਵਲੋਂ ਉਨ੍ਹਾਂ ਨੂੰ ਕੁਝ ਦੇਣ ਦੀ ਬਜਾਏ ਮਿਲ ਰਹੇ ਪੇਂਡੂ ਭੱਤਾ ਕੱਟਣ ਤੇ ਪੰਜਾਬ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।


PSEB BOARD EXAM ANSWER KEY: DOWNLOAD HERE PUNJABI 10TH ANSWER KEY HERE 

ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਕੀਤੀਆਂ ਸਿਫਾਰਸ਼ਾਂ ਨੂੰ ਤੋੜ-ਮਰੋੜ ਕੇ ਸੂਬਾ ਸਰਕਾਰ ਮੁਲਾਜ਼ਮਾਂ ਦਾ ਵਿੱਤੀ ਨੁਕਸਾਨ ਕਰ ਰਹੀ ਹੈ।ਜਥੇਬੰਦੀ ਦੇ ਦੋਵੇਂ ਆਗੂਆਂ ਨੇ ਕੱਟੇ ਗਏ ਪੇਂਡੂ ਭੱਤੇ ਨੂੰ ਤੁਰੰਤ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ।ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦਾ ਪੇਂਡੂ ਭੱਤਾ ਬਹਾਲ ਨਾ ਕੀਤਾ ਤਾਂ ਜਥੇਬੰਦੀ ਵਲੋਂ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ।ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਿਸ਼ੀ ਕੁਮਾਰ,ਵਿੱਤ ਸਕੱਤਰ ਦਿਲਬਾਗ ਸਿੰਘ, ਸੀਨੀ: ਮੀਤ ਪ੍ਰਧਾਨ ਜਸਵੰਤ ਸਿੰਘ, ਅਮਨਦੀਪ ਸਿੰਘ, ਮੀਤ ਪ੍ਰਧਾਨ ਰਵੀ ਕੁਮਾਰ,ਸੁਖਵਿੰਦਰ ਸਿੰਘ,ਰਵਿੰਦਰ ਕੁਮਾਰ,ਬਲਵੀਰ ਚੰਦ,ਨਰੇਸ਼ ਕੁਮਾਰ,ਜਗਜੀਤ ਸਿੰਘ, ਜੀਵਨ ਜੋਤੀ,ਜਗਦੀਸ਼ ਲਾਲ,ਇਮੈਨੂਅਲ,ਹੀਰਾ ਲਾਲ ਅਤੇ ਹੋਰ ਅਧਿਆਪਕ ਹਾਜ਼ਰ ਸਨ।

BOARD EXAM: ਹੱਲ ਹੋਇਆਂ OMR ਸੀਟਾਂ ਨੂੰ ਪੈਕਿੰਗ ਕਰਨ ਸਬੰਧੀ ਦਿਸ਼ਾ ਨਿਰਦੇਸ਼

 


ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲਾਂ ਨੂੰ ਦਿੱਤੇ ਜਾਣਗੇ ਕੰਪਿਊਟਰ,

 

ਕੰਪਿਊਟਰਾਂ ਸਬੰਧੀ ਕੰਪਲੈਂਟ ਨੰਬਰ ਇਥੇ ਦੇਖੋ 


21 ਸਾਲਾਂ ਬਾਅਦ, ਪੰਜਾਬ ਦੀ ਹਰਨਾਜ਼ ਕੌਰ ਸੰਧੂ ਬਣੀ ਮਿਸ ਯੂਨੀਵਰਸ

 ਗੁਰਦਾਸਪੁਰ ਪਿੰਡ ਤੋਂ ਮਿਸ ਯੂਨੀਵਰਸ ਤੱਕ ਦਾ ਸਫ਼ਰ: ਹਰਨਾਜ਼ ਕੌਰ ਸੰਧੂ ਜੱਜ ਬਣਨ ਦੀ ਇੱਛਾ ਰੱਖਦੀ ਹੈ; ਮਾਤਾ ਗਾਇਨੀਕੋਲੋਜਿਸਟ, ਖੇਤੀ ਨਾਲ ਸਬੰਧਤ ਪਰਿਵਾਰਚੰਡੀਗੜ੍ਹ

ਹਰਨਾਜ਼ ਕੌਰ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇਨ੍ਹੀਂ ਦਿਨੀਂ ਆਪਣੀ ਮਾਸਟਰਜ਼ ਪੂਰੀ ਕਰ ਰਹੀ ਹੈ।


ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦੁਨੀਆਂ ਲਈ ਉਹ ਨਾਮ ਬਣ ਗਈ ਹੈ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। 21 ਸਾਲਾ ਹਰਨਾਜ਼ ਕੌਰ ਦਾ ਮਿਸ ਯੂਨੀਵਰਸ ਦੇ ਤਾਜ ਤੱਕ ਦਾ ਸਫਰ ਵੀ ਬਹੁਤ ਖਾਸ ਅਤੇ ਪ੍ਰੇਰਨਾ ਭਰਪੂਰ ਰਿਹਾ ਹੈ।ਹਰਨਾਜ਼ ਕੌਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਹਾਲੀ ਦੀ ਰਹਿਣ ਵਾਲੀ ਹੈ, ਜਿਸ ਦੀ ਆਬਾਦੀ ਸਿਰਫ਼ 1400 ਦੇ ਕਰੀਬ ਹੈ। ਇੰਨੀ ਵੱਡੀ ਅਬਾਦੀ ਵਿੱਚੋਂ ਬਾਹਰ ਆ ਕੇ ਪੂਰੀ ਦੁਨੀਆਂ ਵਿੱਚ ਆਪਣਾ ਨਾਂ ਰੌਸ਼ਨ ਕਰਨਾ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਅਹਿਸਾਸ ਹੈ, ਜਿਸ ਨੂੰ ਹਰਨਾਜ਼ ਹੀ ਮਹਿਸੂਸ ਕਰ ਸਕਦੀ ਹੈ। ਹਰਨਾਜ਼ ਦਾ ਪਰਿਵਾਰ ਖੇਤੀ ਨਾਲ ਜੁੜਿਆ ਹੋਇਆ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦਾ ਪਰਿਵਾਰ ਮੁਹਾਲੀ ਵਿੱਚ ਰਹਿੰਦਾ ਹੈ। ਮਾਤਾ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਗਾਇਨੀਕੋਲੋਜਿਸਟ ਹੈ।ਹਰਨਾਜ਼ ਕੌਰ ਜੱਜ ਬਣਨਾ ਚਾਹੁੰਦੀ ਹੈ

ਹਰਨਾਜ਼ ਦੀ ਮਾਂ ਦੱਸਦੀ ਹੈ ਕਿ ਉਸ ਦੀ ਬੇਟੀ ਜੱਜ ਬਣਨਾ ਚਾਹੁੰਦੀ ਹੈ। ਹਰਨਾਜ਼ ਸ਼ਿਵਾਲਿਕ ਪਬਲਿਕ ਸਕੂਲ, ਸੈਕਟਰ-40, ਚੰਡੀਗੜ੍ਹ ਦਾ ਵਿਦਿਆਰਥਣ ਸੀ। ਉਸ ਨੇ ਸੈਕਟਰ-35 ਖਾਲਸਾ ਸਕੂਲ ਤੋਂ 12ਵੀਂ ਕੀਤੀ ਹੈ। ਵਰਤਮਾਨ ਵਿੱਚ, ਹਰਨਾਜ਼ ਪੋਸਟ ਗ੍ਰੈਜੂਏਟ ਸਰਕਾਰੀ ਗਰਲਜ਼ ਕਾਲਜ (ਜੀਸੀਜੀ), ਸੈਕਟਰ-42 ਦੀ ਵਿਦਿਆਰਥਣ ਹੈ। ਹਰਨਾਜ਼ ਦੀ ਥੀਏਟਰ ਵਿੱਚ ਬਹੁਤ ਦਿਲਚਸਪੀ ਹੈ। ਉਸ ਨੂੰ ਜਾਨਵਰਾਂ ਨਾਲ ਵਿਸ਼ੇਸ਼ ਪਿਆਰ ਹੈ। ਬਹੁਤ ਹੀ ਸ਼ਾਂਤ ਸੁਭਾਅ ਦੇ ਸੰਧੂ ਨੇ ਕਦੇ ਸਕੂਲ ਤੋਂ ਕਾਲਜ ਤੱਕ ਕੋਚਿੰਗ ਨਹੀਂ ਲਈ।


ਮੁਲਾਜ਼ਮਾਂ ਨੂੰ ਵੱਡਾ ਝੱਟਕਾ, ਪੰਜਾਬ ਸਰਕਾਰ ਵੱਲੋਂ ਰੂਰਲ ਏਰੀਆ ਅਲਾਉੰਸ ਤੇ ਲਾਈ ਰੋਕ!

 ਪੰਜਾਬ ਸਰਕਾਰ ਨੇ ਲਾਈ ਮੁਲਾਜ਼ਮਾਂ ਦੇ ਰੂਰਲ ਏਰੀਆ ਅਲਾਉੰਸ ਤੇ ਰੋਕ ।


ਪੰਜਾਬ ਸਰਕਾਰ ਦੇ ਮੁਲਾਜ਼ਮ  ਪੇਅ  commission ਨੂੰ ਸਹੀ ਢੰਗ ਨਾਲ ਲਾਗੂ ਕਰਨ ਅਤੇ ਹੋਰ ਮੰਗਾਂ ਸਬੰਧੀ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਉਥੇ ਹੀ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਬਣਦੇ ਹੱਕਾਂ ਨੂੰ ਦਬਾਉਣ ਲਈ ਅਲੱਗ-ਅਲੱਗ  ਪੈਂਤਰੇਬਾਜ਼ੀ  ਕਰ ਰਹੀ ਹੈ।ਗਲ ਕਰਦੇ ਹਾਂ, ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤੇ, ਪੇਂਡੂ ਏਰੀਆ ਭਤੇ ਦੀ। ਪੰਜਾਬ ਸਰਕਾਰ ਦੇ ਮੁਲਾਜ਼ਮ  ਜੋ ਕਿ ਪੇਂਡੂ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਹਨ ਇਹਨਾਂ ਮੁਲਾਜ਼ਮਾਂ ਨੂੰ ਪੇਂਡੂ ਭੱਤਾ ਦਿੱਤਾ ਜਾਂਦਾ ਹੈ। ਲਗਭਗ 60-70% ਮੁਲਾਜ਼ਮ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਹਨ।


 ਛੇਵੇਂ ਤਨਖਾਹ ਕਮਿਸ਼ਨ  ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ 5 ਪਰਸੈਂਟ ਪੇਂਡੂ ਭੱਤਾ ਦਿੱਤਾ ਜਾਵੇਗਾ ਇਸ ਸਬੰਧੀ  ਇਸ ਸਬੰਧੀ ਪੱਤਰ, ਪੱਤਰ ਨੰਬਰ 1155, ਮਿਤੀ 7-9 2021 ਨੂੰ ਜਾਰੀ ਕੀਤਾ ਗਿਆ ( ਪੱਤਰ ਦੀ ਕਾਪੀ ਫੜਨ ਲਈ ਇਥੇ ਕਲਿੱਕ ਕਰੋ) । ਆਪਣੇ ਮੁਲਾਜ਼ਮਾਂ ਨੂੰ ਦੱਸ ਦੇਈਏ ਕਿ ਇਹ ਭੱਤਾ ਪਹਿਲਾਂ ਛੇ ਪ੍ਰਤਿਸ਼ਤ ਹੁੰਦਾ ਸੀ । ਇਸ ਦੌਰਾਨ ਪੰਜਾਬ ਸਰਕਾਰ ਨੇ ਪਹਿਲਾਂ ਪੇਂਡੂ ਭਤੇ ਤੇ ਇੱਕ ਪ੍ਰਤਿਸ਼ਤ ਦੀ ਕਟੌਤੀ ਕੀਤੀ।


PSEB BOARD EXAM: 5ਵੀਂ, 8ਵੀਂ ,10ਵੀਂ,12ਵੀਂ ਜਮਾਤਾਂ ਲਈ ਮਾਡਲ ਪ੍ਰਸ਼ਨ ਪੱਤਰ, ( All classes, all Subject, ਡਾਊਨਲੋਡ 

DATESHEET : TERM - 1 ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਕਰੋ ਡਾਊਨਲੋਡ


ਹੁਣ ਇਕ ਨਵਾਂ ਪੱਤਰ ਜਾਰੀ ਹੋਇਆ ਹੈ, ਇਹ ਵੀ ਦੱਸ ਦੇਈਏ  ਕਿ ਇਹ ਪੱਤਰ (ਜਿਸਦਾ ਨੰਬਰ 1190 ਅਤੇ    ਮਿਤੀ 15-9-2021)  ਵੈਸੇ ਤਾਂ ਇਹ ਪੱਤਰ 15 ਸਤੰਬਰ 2001 ਨੂੰ ਜਾਰੀ ਹੋਇਆ ਹੈ (ਪੱਤਰ ਪੜ੍ਹਨ ਲਈ ਕਲਿੱਕ ਕਰੋ) । ਪ੍ਰੰਤੂ ਹੈਰਾਨੀ ਵਾਲੀ ਗੱਲ ਇਹ ਹੈ ਜਿੱਥੇ ਪੰਜਾਬ ਸਰਕਾਰ ਵਿੱਤ  ਵਿਭਾਗ ਵੱਲੋਂ  ਜੋ ਵੀ ਕਮਿਸ਼ਨ ਦੇ ਸਬੰਧੀ  ਜਿਨੇਂ ਵੀ ਪੱਤਰ ਜਾਰੀ ਕੀਤੇ ਗਏ ਹਨ ਉਹ ਸਾਰੇ ਹੀ ਵਿਭਾਗਾਂ ਦੇ ਮੁਖੀਆਂ  ਅਤੇ ਮੁਲਾਜ਼ਮ ਤਕ ਪਹੁੰਚ ਗਏ ਹਨ। ਪ੍ਰੰਤੂ ਇਹ ਪੱਤਰ ਦੋ ਦਿਨ - ਤਿੰਨ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਸਰਕੁਲੇਟ  ਹੋਇਆ। ਇਸ ਪੱਤਰ ਨੂੰ 3 ਮਹੀਨੇ ਬਾਅਦ ਸਰਕੂਲੇਟ ਹੋਣ ਤੇ ਇਹ ਵੀ ਸੰਕਾ ਹੈ ਕਿ ਇਹ ਪੱਤਰ ਜਾਅਲੀ ਹੋ ਸਕਦਾ ਹੈ। 


Also read: ਵਿੱਤ ਵਿਭਾਗ ਵਲੋਂ ਪੇਅ ਕਮਿਸ਼ਨ ਸਬੰਧੀ ਨੋਟੀਫਿਕੇਸ਼ਨ ਇਥੇ ਡਾਊਨਲੋਡ ਕਰੋ 

Cabinet meeting: ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਇਸ ਦਿਨ, ਪੜ੍ਹੋ 


ਇਸ ਪੱਤਰ ਵਿੱਚ ਪੇਂਡੂ ਭੱਤੇ ਬਾਰੇ ਕਿਹਾ ਗਿਆ ਹੈ ਇਸ ਭੱਤੇ ਬਾਰੇ ਇਕ ਐਡਮਨਿਸਟਰੇਟਿਵ ਡਿਪਾਰਟਮੇਂਟ ਵਲੋਂ  ਇਸ ਭੱਤੇ ਦੀ ਰੈਸ਼ਨੇਲਾਈਜ਼ੇਸ਼ਨ ਕੀਤੀ ਜਾਵੇਗੀ , ਅਤੇ ਕੰਪਲੀਟ ਰਿਪੋਰਟ ਵਿੱਤ ਵਿਭਾਗ ਨੂੰ ਭੇਜੀ ਜਾਵੇਗੀ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਤੱਕ ਵਿੱਤ ਵਿਭਾਗ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਨਹੀਂ ਕੀਤੀ ਜਾਂਦੀ ਹੈ ਉਦੋਂ ਤਕ ਇਹ ਭੱਤਾ ਮਿਲਣਯੋਗ  ਨਹੀਂ ਹੋਵੇਗਾ।

JOIN TELEGRAM FOR LATEST UPDATES 

https://t.me/+Z0fDBg5zf6ZjYzk1 

👆👆👆👆👆👆👆👆👆👆👆👆

RECENT UPDATES

Today's Highlight