Thursday, 2 December 2021

BREAKING NEWS: ਭਾਰਤ ਵਿੱਚ ਓਮੀਕਰੋਨ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ,

 ਭਾਰਤ ਵਿੱਚ ਓਮੀਕਰੋਨ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ, ਕਰਨਾਟਕ ਵਿੱਚ 2 ਸੰਕਰਮਿਤ ਪਾਏ ਗਏ


ਕਰੋਨਾ  ਨੂੰ ਲੈ ਕੇ ਭਾਰਤ ਵਿਚ ਇਕ ਵੱਡੀ ਖਬਰ ਸਾਹਮਣੇ ਆਈ ਹੈ, ਭਾਰਤ ਵਿੱਚ ਓਮੀਕਰੋਨ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ, ਕਰਨਾਟਕ ਵਿੱਚ 2 ਸੰਕਰਮਿਤ ਪਾਏ ਗਏ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।

ਵੀਰਵਾਰ ਨੂੰ, ਸਿਹਤ ਮੰਤਰਾਲੇ ਦੁਆਰਾ ਕਿਹਾ ਗਿਆ ਹੈ ਕਿ ਦੇਸ਼ ਵਿੱਚ ਕੋਵਿਡ ਦੇ ਓਮੀਕਰੋਨ ਦੇ ਮਾਮਲੇ ਦੀ ਪੁਸ਼ਟੀ ਨੇ ਚਿੰਤਾ ਵਧਾ ਦਿੱਤੀ ਹੈ। ਦੋਵੇਂ ਮਾਮਲੇ ਕਰਨਾਟਕ ਵਿੱਚ ਸਾਹਮਣੇ ਆਏ ਹਨ ਅਤੇ ਇਹ ਮਾਮਲੇ 66 ਅਤੇ 46 ਸਾਲ ਦੀ ਉਮਰ ਦੇ ਦੋ ਵਿਅਕਤੀਆਂ ਵਿੱਚ ਸਾਹਮਣੇ ਆਏ ਹਨ।


ਇਹਨਾਂ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖਾਹ , ਖਜ਼ਾਨਾ ਦਫਤਰ ਵਲੋਂ ਬਿਲ ਲੈਣ ਤੋਂ ਇਨਕਾਰ  

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੱਡੇ ਐਲਾਨ, ਦੇਖੋ ਇਥੇਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ 72 ਦਿਨਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕੀਤਾ

ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ 72 ਦਿਨਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕੀਤਾ


ਕੇਜਰੀਵਾਲ ਨੂੰ ‘ਸੜ ਨਾ ਰੀਸ ਕਰ’ ਦੀ ਸਲਾਹ ਦਿੰਦਿਆਂ ਉਸ ਦੀ ਸਰਕਾਰ ਦਾ ਲੋਕ ਭਲਾਈ ਤੇ ਵਿਕਾਸ ਮਾਡਲ ਦਿੱਲੀ ਵਿਚ ਵੀ ਲਾਗੂ ਕਰਨ ਦੀ ਸਲਾਹ


ਵੱਖ-ਵੱਖ ਪਹਿਲਕਦਮੀਆਂ ਰਾਹੀਂ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ

 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਰੋਧੀਆਂ ਨੂੰ ਉਨ੍ਹਾਂ ਦੀ ਸਰਕਾਰ ਦਾ ਕੋਈ ਇਕ ਵੀ ਫੈਸਲਾ ਜਾਂ ਐਲਾਨ ਦੱਸਣ ਦੀ ਚੁਣੌਤੀ ਦਿੱਤੀ ਹੈ ਜੋ ਜ਼ਮੀਨ ਪੱਧਰ ਉਤੇ ਲਾਗੂ ਨਾ ਹੋਇਆ ਹੋਵੇ।ਹਰੇਕ ਫੈਸਲੇ ਨੂੰ ਸਹੀ ਮਾਅਨਿਆਂ ਵਿਚ ਲਾਗੂ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਥੋੜ੍ਹੇ ਸਮੇਂ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਬਾਕੀ ਰਹਿੰਦੇ ਮਸਲਿਆਂ ਨੂੰ ਹੱਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਤਾਂ ਕਿ ਲੋਕਾਂ ਦੀ ਸੰਤੁਸ਼ਟੀ ਮੁਤਾਬਕ ਉਨ੍ਹਾਂ ਦੀਆਂ ਉਮੀਦਾਂ ਉਤੇ ਖਰਾ ਉਤਰਿਆ ਜਾ ਸਕੀਏ।

ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਉਤੇ ਚਿੱਕੜ ਸੁੱਟਣ ਲਈ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਾਵੇਂ ਕਿ ਉਹ ਆਲੋਚਨਾ ਪਸੰਦ ਕਰਦੇ ਹਨ ਪਰ ਮਹਿਜ਼ ਆਲੋਚਨਾ ਕਰਨ ਲਈ ਆਲੋਚਨਾ ਕਰੀ ਜਾਣੀ ਪੂਰੀ ਤਰ੍ਹਾਂ ਅਨੈਤਿਕ ਅਤੇ ਬੇਲੋੜੀ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਦੇ ਲੋਕ ਪੱਖੀ ਏਜੰਡੇ ਤੋਂ ਸਾੜਾ ਕਰਨ ਦੀ ਬਜਾਏ ਰੀਸ ਕਰਕੇ ਉਨ੍ਹਾਂ ਦੇ ਭਲਾਈ ਅਤੇ ਵਿਕਾਸ ਦੇ ਏਜੰਡੇ ਨੂੰ ਉਹ ਆਪਣੇ ਸੂਬੇ ਦਿੱਲੀ ਵਿਚ ਵੀ ਲਾਗੂ ਕਰਨ। ਉਨ੍ਹਾਂ ਕਿਹਾ, “ਪੰਜਾਬ ਸਰਕਾਰ ‘ਚੰਨੀ ਸਰਕਾਰ’ ਨਹੀਂ ਸਗੋਂ ‘ਚੰਗੀ ਸਰਕਾਰ’ ਹੈ ਕਿਉਂਕਿ ਅਸੀਂ ਆਮ ਲੋਕਾਂ ਦਾ ਭਰੋਸਾ ਦਾ ਜਿੱਤਣ ਲਈ ਤਹਿ ਦਿਲ ਤੋਂ ਉਨ੍ਹਾਂ ਦੀ ਸੇਵਾ ਕਰ ਰਹੇ ਹਨ।”

20 ਸਤੰਬਰ, 2021 ਤੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਬੀਤੇ 72 ਦਿਨਾਂ ਵਿਚ ਲਏ ਗਏ ਫੈਸਲਿਆਂ ਅਤੇ ਐਲਾਨਾਂ ਬਾਰੇ ਆਪਣੀ ਸਰਕਾਰ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਲਗਪਗ 60 ਫੈਸਲਿਆਂ ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ, “ਮੇਰੀ ਸਰਕਾਰੀ ਦੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਹੁਣ ਮੈਂ ‘ਵਿਸ਼ਵਾਸਜੀਤ ਸਿੰਘ’ ਕਹਾਉਣ ਦਾ ਹੱਕਦਾਰ ਹੈ ਨਾ ‘ਐਲਾਨਜੀਤ ਸਿੰਘ’ ਜਿਵੇਂ ਕਿ ਵਿਰੋਧੀ ਧਿਰ ਮੈਨੂੰ ਕਹਿੰਦੀ ਹੈ।

ਆਪਣੀ ਪੇਸ਼ਕਾਰੀ ਵਿਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਿਜਲੀ ਦੇ ਖੇਤਰ ਵਿਚ ਕਈ ਲੀਹੋਂ-ਹਟਵੇਂ ਫੈਸਲੇ ਲਏ ਗਏ ਹਨ ਜਿਨ੍ਹਾਂ ਵਿਚ 2 ਕਿਲੋਵਾਟ ਤੱਕ ਵਾਲੇ ਘਰੇਲੂ ਖਪਤਕਾਰਾਂ ਦੇ ਬਕਾਏ ਮੁਆਫ ਕੀਤੇ ਗਏ ਜਿਸ ਨਾਲ 20 ਲੱਖ ਪਰਿਵਾਰਾਂ ਨੂੰ 1500 ਕਰੋੜ ਰੁਪਏ ਦੀ ਰਾਹਤ ਮਿਲੀ। ਇਸੇ ਤਰ੍ਹਾਂ 7 ਕਿਲੋਵਾਟ ਤੱਕ ਵਾਲੇ ਘਰੇਲੂ ਖਪਤਕਾਰਾਂ ਲਈ ਪ੍ਰਤੀ ਯੂਨਿਟ 3 ਰੁਪਏ ਦੀ ਕਟੌਤੀ ਕੀਤੀ ਗਈ ਜਿਸ ਨਾਲ 69 ਲੱਖ ਪਰਿਵਾਰਾਂ ਨੂੰ 3316 ਕਰੋੜ ਰੁਪਏ ਦੀ ਰਾਹਤ ਮਿਲੀ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਵੱਲੋਂ ਬਿਜਲੀ ਖਰੀਦ ਸਮਝੌਤੇ ਵੀ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦੇ ਸਬੰਧ ਵਿਚ ਪੰਜਾਬ ਵਿਧਾਨ ਸਭਾ ਵਿਚ ਬਿੱਲ ਪਾਸ ਕੀਤੇ ਜਾ ਚੁੱਕੇ ਹਨ। ਵਾਜਬ ਦਰਾਂ ਉਤੇ ਨਿਰਵਿਘਨ ਬਿਜਲੀ ਸਪਲਾਈ ਕਰਨ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਵਜੋਂ ਪੰਜਾਬ ਸਰਕਾਰ ਨੇ 250 ਮੈਗਾਵਾਟ ਸੂਰਜੀ ਊਰਜਾ ਘੱਟ ਦਰਾਂ 2.33 ਰੁਪਏ ਤੋਂ 2.34 ਰੁਪਏ ਪ੍ਰਤੀ ਯੂਨਿਟ ਖਰੀਦਣ ਦਾ ਫੈਸਲਾ ਕੀਤਾ ਹੈ ਜਿਸ ਲਈ ਟੈਂਡਰ ਸੂਬਾ ਸਰਕਾਰ ਨੇ ਪ੍ਰਵਾਨ ਕਰ ਲਏ ਹਨ। ਇਹ ਕੀਮਤਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਨਾਲੋ 87 ਫੀਸਦੀ ਘੱਟ ਹਨ ਜੋ 17.91 ਰੁਪਏ ਪ੍ਰਤੀ ਯੂਨਿਟ ਸਨ।ਪੇਂਡੂ ਵਿਕਾਸ ਦੇ ਸਬੰਧ ਵਿਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਲਾਲ ਲਕੀਮ ਦੇ ਅੰਦਰ ਲੋਕਾਂ ਨੂੰ ਮਾਲਕੀ ਹੱਕ ਦੇਣ ਲਈ ‘ਮੇਰਾ ਘਰ, ਮੇਰੇ ਨਾਮ’ ਸਕੀਮ ਲਾਗੂ ਕੀਤੀ ਗਈ ਜਿਸ ਤਹਿਤ 55 ਪਿੰਡਾਂ ਦੇ 4846 ਘਰਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ ਜਦਕਿ ਦਸੰਬਰ, 2022 ਤੱਕ ਲਾਲ ਲਕੀਰ ਅੰਦਰ ਸਾਰੇ ਘਰਾਂ ਨੂੰ ਸ਼ਾਮਲ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਪੇਂਡੂ ਇਲਾਕਿਆਂ ਵਿਚ ਯੋਗ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕਰਨ ਦਾ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਦੋ ਮਹੀਨਿਆਂ ਦੇ ਘੱਟ ਸਮੇਂ ਵਿਚ 30,000 ਲੋਕਾਂ ਨੂੰ ਸੰਨਦਾਂ ਦਿੱਤੀਆਂ ਜਾ ਚੁੱਕੀਆਂ ਹਨ।

ਸੂਬੇ ਭਰ ਦੇ ਵਸਨੀਕਾਂ ਦੀ ਚਿਰਕੋਣੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਚਾਇਤਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਸਬੰਧ ਵਿੱਚ 1168 ਕਰੋੜ ਰੁਪਏ ਦੇ ਬਿਜਲੀ ਬਿਲਾਂ ਦੇ ਬਕਾਏ ਵੀ ਮੁਆਫ ਕਰ ਦਿੱਤੇ ਹਨ ਅਤੇ ਨਾਲ ਹੀ ਇਹਨਾਂ ਜਲ ਸਪਲਾਈ ਸਕੀਮਾਂ ਦੇ ਭਵਿੱਖੀ ਬਿਜਲੀ ਬਿੱਲ ਵੀ ਸਰਕਾਰ ਵੱਲੋਂ ਅਦਾ ਕੀਤੇ ਜਾਣਗੇ। ਇਸੇ ਤਰ੍ਹਾਂ ਪੇਂਡੂ ਜਲ ਸਪਲਾਈ (ਆਰਡਬਲਿਊਐਸ) ਕੁਨੈਕਸ਼ਨਾਂ ਲਈ ਮਹੀਨਾਵਾਰ ਵਾਟਰ ਸਰਵਿਸ ਚਾਰਜਿਜ਼ ਵੀ 166 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਸਾਰੇ ਪੇਂਡੂ ਪਰਿਵਾਰਾਂ ਨੂੰ ਪਿੰਡਾਂ ਵਿੱਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਦਾ ਲਾਭ ਮਿਲ ਰਿਹਾ ਹੈ।

ਮੁੱਖ ਮੰਤਰੀ ਚੰਨੀ ਨੇ ਸੂਬਾ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਵਿੱਚ ਜਲ ਸਪਲਾਈ ਕੁਨੈਕਸ਼ਨਾਂ ਦੇ ਭਵਿੱਖੀ ਬਿਜਲੀ ਬਿੱਲਾਂ ਦੀ ਅਦਾਇਗੀ ਕਰਨ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਸ਼ਹਿਰੀ ਖੇਤਰਾਂ ਵਿੱਚ ਜਲ ਸਪਲਾਈ ਅਤੇ ਸੀਵਰੇਜ ਦੇ ਬਕਾਏ ਮੁਆਫ ਕਰਨ ਨਾਲ 25 ਲੱਖ ਤੋਂ ਵੱਧ ਪਰਿਵਾਰਾਂ ਨੂੰ ਲਗਭਗ 700 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ। ਇਸੇ ਤਰ੍ਹਾਂ ਸ਼ਹਿਰੀ ਜਲ-ਸਪਲਾਈ ਕੁਨੈਕਸ਼ਨਾਂ ਲਈ ਮਹੀਨਾਵਾਰ ਵਾਟਰ ਸਰਵਿਸ ਚਾਰਜਿਜ਼ ਵੀ 105-250 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤੇ ਗਏ ਹਨ ਤਾਂ ਜੋ ਸਾਰੇ ਸ਼ਹਿਰੀ ਪਰਿਵਾਰਾਂ ਨੂੰ ਪਿੰਡਾਂ ਵਿੱਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾ ਸਕੇ।

ਇਸੇ ਤਰ੍ਹਾਂ ਪੁੱਡਾ ਖੇਤਰਾਂ ਵਿੱਚ ਜਲ ਸਪਲਾਈ ਕੁਨੈਕਸ਼ਨਾਂ ਲਈ ਮਹੀਨਾਵਾਰ ਵਾਟਰ ਸਰਵਿਸ ਚਾਰਜਿਜ਼ ਵੀ ਘਟਾ ਕੇ 50 ਰੁਪਏ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਸਥਾਨਕ ਸਰਕਾਰਾਂ ਵਿਭਾਗ ਨੇ ਸੁਧਾਰ ਟਰੱਸਟਾਂ ਦੇ ਅਲਾਟੀਆਂ ਦੀ ਵਾਧਾ ਰਕਮ ‘ਤੇ ਵਿਆਜ ਦੀ ਦਰ ਨੂੰ 15 ਫ਼ੀਸਦੀ ਤੋਂ ਘਟਾ ਕੇ 7.7 ਫ਼ੀਸਦੀ ਪ੍ਰਤੀ ਸਾਲ ਕਰਨ ਲਈ ਪਹਿਲਾਂ ਹੀ ਨੋਟੀਫਾਈ ਕਰ ਦਿੱਤਾ ਗਿਆ ਹੈ।

ਮਿਉਂਸਪਲ ਖੇਤਰਾਂ ਵਿੱਚ ਬਣੀਆਂ ਇਮਾਰਤਾਂ ਵਿੱਚ ਨਾਨ-ਕੰਪਾਊਂਡੇਬਲ ਉਲੰਘਣਾਵਾਂ ਦੇ ਨਿਪਟਾਰੇ ਲਈ ਓ.ਟੀ.ਐਸ. ਦਾ ਫੈਸਲਾ ਵੀ ਪੰਜਾਬ ਵਿਧਾਨ ਸਭਾ ਵਿੱਚ ਇਸ ਸਬੰਧੀ ਬਿੱਲ ਪਾਸ ਹੋਣ ਮਗਰੋਂ ਲਾਗੂ ਹੋ ਗਿਆ ਹੈ।

ਬਸੇਰਾ ਸਕੀਮ ਤਹਿਤ ਝੁੱਗੀ-ਝੌਂਪੜੀ ਵਾਲਿਆਂ ਨੂੰ ਮਲਕੀਅਤ ਦੇ ਅਧਿਕਾਰ ਦਿੱਤੇ ਗਏ ਹਨ। ਕੁੱਲ 12,428 ਪੀ-ਕਾਰਡ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 9,704 ਪੀ-ਕਾਰਡ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ। ਇਸ ਫੈਸਲੇ ਨਾਲ ਇੱਕ ਸਾਲ ਵਿੱਚ 80,000 ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲੇਗਾ।

ਪੰਜਾਬੀ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਨੇ ਪੰਜਾਬ ਸਰਕਾਰ/ਬੋਰਡਾਂ/ਆਦਿ ਅਧੀਨ ਸਾਰੀਆਂ ਨੌਕਰੀਆਂ ਲਈ 10ਵੀਂ ਪੱਧਰ ਤੱਕ ਪੰਜਾਬੀ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ।

ਮਹਾਨ ਸ਼ਖਸੀਅਤ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੀ ਵਿਰਾਸਤ ਨੂੰ ਕਾਇਮ ਰੱਖਣ ਲਈ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੰਬੇਦਕਰ ਭਵਨ ਦਾ ਨਿਰਮਾਣ ਕੀਤਾ ਜਾਵੇਗਾ। ਫਗਵਾੜਾ ਵਿਖੇ ਭਗਵਾਨ ਪਰਸ਼ੂਰਾਮ ਮੰਦਰ ਦੇ ਆਲੇ-ਦੁਆਲੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਲਈ 10 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ। 100 ਫ਼ੀਸਦੀ ਸਟੇਟ ਸਪਾਂਸਰਡ ਐਨ.ਐਫ.ਐਸ.ਐਸ. ਯੋਜਨਾ ਤਹਿਤ ਹੋਰ ਇੱਕ ਲੱਖ ਨਵੇਂ ਰਾਸ਼ਨ ਕਾਰਡਾਂ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ।


ਸੂਬਾ ਸਰਕਾਰ ਵੱਲੋਂ ਕਈ ਮਜ਼ਦੂਰ ਪੱਖੀ ਫੈਸਲੇ ਲਏ ਗਏ ਹਨ ਜਿਨ੍ਹਾਂ ਵਿੱਚ 3.7 ਲੱਖ ਉਸਾਰੀ ਕਿਰਤੀਆਂ ਲਈ ਵਿਸ਼ੇਸ਼ ਸਹਾਇਤਾ ਵਜੋਂ 3100 ਰੁਪਏ ਦੇਣਾ ਸ਼ਾਮਲ ਹੈ। ਲਾਭਪਾਤਰੀਆਂ ਨੂੰ 115 ਕਰੋੜ ਰੁਪਏ ਤੋਂ ਵੱਧ ਦਿੱਤੇ ਜਾਣਗੇ, ਜਿਸ ਵਿੱਚੋਂ ਇਸ ਫੈਸਲੇ ਤਹਿਤ ਪਹਿਲਾਂ ਹੀ 98.74 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਗੈਰ-ਹੁਨਰਮੰਦ ਕਾਮਿਆਂ ਲਈ ਘੱਟੋ-ਘੱਟ ਉਜਰਤ ਵਿੱਚ 416 ਰੁਪਏ ਪ੍ਰਤੀ ਮਹੀਨਾ ਦਾ ਵਾਧਾ ਕੀਤਾ ਗਿਆ ਜੋ 8776 ਰੁਪਏ ਤੋਂ 9192 ਰੁਪਏ ਕੀਤਾ ਗਿਆ ਹੈ।

ਟਰਾਂਸਪੋਰਟ ਸੈਕਟਰ ਬਾਰੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ 1406 ਪਰਮਿਟ ਜਾਰੀ ਕਰਨ ਤੋਂ ਇਲਾਵਾ 425 ਨਵੇਂ ਬੱਸ ਰੂਟ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਮੁਫ਼ਤ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ।

ਸਕੂਲ ਸਿੱਖਿਆ ਅਤੇ ਵਿਦਿਆਰਥੀ ਭਲਾਈ ਫਰੰਟ ਬਾਰੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬਾਕੀ ਬਚੇ ਸਾਰੇ ਵਿਦਿਆਰਥੀਆਂ ਨੂੰ ਵੀ ਸਕੂਲੀ ਵਰਦੀਆਂ ਦਿੱਤੀਆਂ ਜਾਣਗੀਆਂ।

ਸੂਬੇ ਭਰ ਵਿੱਚ ਪਹਿਲੀ ਤੋਂ 10ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਸਖ਼ਤੀ ਨਾਲ ਲਾਗੂ ਕਰਨ ਲਈ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ ਐਕਟ-2008 ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਹੈ ਤਾਂ ਜੋ ਉਕਤ ਐਕਟ ਦੇ ਉਪਬੰਧਾਂ ਦੀ ਉਲੰਘਣਾ ਕਰਨ ‘ਤੇ 25,000 ਰੁਪਏ, 50,000 ਰੁਪਏ ਅਤੇ 1 ਲੱਖ ਰੁਪਏ ਦੇ ਜ਼ੁਰਮਾਨੇ ਨੂੰ ਵਧਾ ਕੇ ਕ੍ਰਮਵਾਰ 50,000 ਰੁਪਏ, 1 ਲੱਖ ਰੁਪਏ ਅਤੇ 2 ਲੱਖ ਰੁਪਏ ਕੀਤਾ ਜਾ ਸਕੇ।

ਇਸੇ ਤਰ੍ਹਾਂ ਸਰਕਾਰੀ ਕਾਲਜਾਂ ਲਈ ਉਚੇਰੀ ਸਿੱਖਿਆ ਵਿੱਚ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ ਲਾਗੂ ਕੀਤੀ ਗਈ ਹੈ ਤਾਂ ਜੋ ਹੁਸ਼ਿਆਰ ਗਰੀਬ ਵਿਦਿਆਰਥੀਆਂ ਖਾਸ ਤੌਰ ‘ਤੇ ਜਨਰਲ ਵਰਗ ਦੇ ਵਿਦਿਆਰਥੀਆਂ ਦੀ ਮਦਦ ਕਰਨ ਦੇ ਨਾਲ-ਨਾਲ ਉੱਚ ਸਿੱਖਿਆ ਵਿੱਚ ਕੁੱਲ ਦਾਖਲਾ ਅਨੁਪਾਤ (ਜੀ.ਈ.ਆਰ.) ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਜਾ ਸਕੇ ਜੋ ਮੌਜੂਦਾ ਸਮੇਂ ਵਿੱਚ ਬਹੁਤ ਘੱਟ ਹੈ।

ਕਰਮਚਾਰੀਆਂ ਲਈ ਅਪੀਲ ਦੀ ਵਿਵਸਥਾ ਕਰਨ ਲਈ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਕਾਲਜ ਪ੍ਰਬੰਧਨ ਨੂੰ ਜਵਾਬਦੇਹ ਬਣਾਉਣ ਦੇ ਫੈਸਲੇ ਨਾਲ 10,000 ਤੋਂ ਵੱਧ ਕਰਮਚਾਰੀਆਂ ਨੂੰ ਲਾਭ ਮਿਲੇਗਾ।

ਮੁੱਖ ਮੰਤਰੀ ਚੰਨੀ ਨੇ ਇਹ ਵੀ ਦੱਸਿਆ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਭਗਵਾਨ ਪਰਸ਼ੂਰਾਮ ਚੇਅਰ ਸਥਾਪਿਤ ਕੀਤੀ ਜਾਵੇਗੀ। ਇਸੇ ਤਰ੍ਹਾਂ ਸੂਬਾ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਗੁਰੂ ਰਵਿਦਾਸ ਚੇਅਰ, ਭਗਵਾਨ ਵਾਲਮਿਕੀ ਚੇਅਰ ਅਤੇ ਸੰਤ ਕਬੀਰ ਸਾਹਿਬ ਚੇਅਰ ਸਥਾਪਤ ਕਰਨ ਦਾ ਫੈਸਲਾ ਵੀ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਚੇਅਰ ਅਤੇ ਮੱਖਣ ਸ਼ਾਹ ਲੁਬਾਣਾ ਚੇਅਰ ਵੀ ਸਥਾਪਤ ਕੀਤੀ ਜਾਵੇਗੀ। ਆਈ.ਕੇ.ਜੀ.ਪੀ.ਟੀ.ਯੂ., ਕਪੂਰਥਲਾ ਵਿਖੇ 100 ਕਰੋੜ ਰੁਪਏ ਦੀ ਲਾਗਤ ਨਾਲ ਅੰਬੇਦਕਰ ਮਿਊਜੀਅਮ ਦੀ ਸਥਾਪਨਾ ਕੀਤੀ ਜਾ ਰਹੀ ਹੈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 150 ਕਰੋੜ ਰੁਪਏ ਦਾ ਬਕਾਇਆ ਕਰਜ਼ਾ ਸੂਬਾ ਸਰਕਾਰ ਵੱਲੋਂ ਚੁਕਾਇਆ ਜਾਵੇਗਾ। ਇਸ ਤੋਂ ਇਲਾਵਾ ਯੂਨੀਵਰਸਿਟੀ ਲਈ ਸਾਲਾਨਾ ਗ੍ਰਾਂਟ 114 ਕਰੋੜ ਰੁਪਏ ਤੋਂ ਵਧਾ ਕੇ 240 ਕਰੋੜ ਰੁਪਏ ਪ੍ਰਤੀ ਸਾਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਮਾਇਣ, ਮਹਾਂਭਾਰਤ ਤੇ ਸ੍ਰੀਮਦ ਭਗਵਦ ਗੀਤਾ ਉਪਰ ਖੋਜ ਕੇਂਦਰ ਸਥਾਪਿਤ ਕੀਤਾ ਜਾਵੇਗਾ।

ਰੇਤ ਮਾਫੀਏ ਦਾ ਖਤਮ ਕਰਨ ਲਈ ਖਣਨ, ਰੇਤ ਅਤੇ ਬਜਰੀ ਦੇ ਰੇਟ 9 ਰੁਪਏ ਪ੍ਰਤੀ ਘਣ ਫੁੱਟ ਤੋਂ ਘਟਾ ਕੇ 5.5 ਰੁਪਏ ਪ੍ਰਤੀ ਘਣ ਫੁੱਟ ਕੀਤੇ ਜਾਣਗੇ। ਕਿਸਾਨਾਂ ਨੂੰ ਆਪਣੀ ਜ਼ਮੀਨ ਵਿੱਚੋਂ 3 ਫੁੱਟ ਤੱਕ ਮਿੱਟੀ ਕੱਢਵਾਉਣ ਲਈ ਹੁਣ ਕਿਸੇ ਮਨਜ਼ੂਰੀ ਜਾਂ ਰਾਇਲਟੀ ਦੀ ਲੋੜ ਨਹੀਂ ਪਵੇਗੀ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 150 ਕਰੋੜ ਰੁਪਏ ਦਾ ਬਕਾਇਆ ਕਰਜ਼ਾ ਸੂਬਾ ਸਰਕਾਰ ਵੱਲੋਂ ਚੁਕਾਇਆ ਜਾਵੇਗਾ। ਇਸ ਤੋਂ ਇਲਾਵਾ ਯੂਨੀਵਰਸਿਟੀ ਲਈ ਸਾਲਾਨਾ ਗ੍ਰਾਂਟ 114 ਕਰੋੜ ਰੁਪਏ ਤੋਂ ਵਧਾ ਕੇ 240 ਕਰੋੜ ਰੁਪਏ ਪ੍ਰਤੀ ਸਾਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਮਾਇਣ, ਮਹਾਂਭਾਰਤ ਤੇ ਸ੍ਰੀਮਦ ਭਗਵਦ ਗੀਤਾ ਉਪਰ ਖੋਜ ਕੇਂਦਰ ਸਥਾਪਿਤ ਕੀਤਾ ਜਾਵੇਗਾ।

ਰੇਤ ਮਾਫੀਏ ਦਾ ਖਤਮ ਕਰਨ ਲਈ ਖਣਨ, ਰੇਤ ਅਤੇ ਬਜਰੀ ਦੇ ਰੇਟ 9 ਰੁਪਏ ਪ੍ਰਤੀ ਘਣ ਫੁੱਟ ਤੋਂ ਘਟਾ ਕੇ 5.5 ਰੁਪਏ ਪ੍ਰਤੀ ਘਣ ਫੁੱਟ ਕੀਤੇ ਜਾਣਗੇ। ਕਿਸਾਨਾਂ ਨੂੰ ਆਪਣੀ ਜ਼ਮੀਨ ਵਿੱਚੋਂ 3 ਫੁੱਟ ਤੱਕ ਮਿੱਟੀ ਕੱਢਵਾਉਣ ਲਈ ਹੁਣ ਕਿਸੇ ਮਨਜ਼ੂਰੀ ਜਾਂ ਰਾਇਲਟੀ ਦੀ ਲੋੜ ਨਹੀਂ ਪਵੇਗੀ।

ਖੇਤੀਬਾੜੀ ਅਤੇ ਕਿਸਾਨ ਭਲਾਈ ਦੇ ਮੋਰਚੇ ਸਬੰਧੀ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਨਰਮੇ ਦੀ ਫਸਲ ਵਿੱਚ ਖੇਤ ਮਜ਼ਦੂਰਾਂ ਨੂੰ 10 ਫ਼ੀਸਦੀ ਵਾਧੂ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਪਹਿਲਾਂ ਹੀ ਕੀੜਿਆਂ ਦੇ ਹਮਲੇ ਕਾਰਨ ਤਬਾਹ ਹੋਈ ਕਪਾਹ ਦੀ ਫ਼ਸਲ ਲਈ ਕਿਸਾਨਾਂ ਨੂੰ 17,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਵਿੱਚ ਹੈ। ਸਾਲ 2021-22 ਲਈ ਗੰਨਾ ਕਾਸ਼ਤਕਾਰਾਂ ਨੂੰ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ (ਡੀਬੀਟੀ) ਰਾਹੀਂ 35 ਰੁਪਏ ਪ੍ਰਤੀ ਕੁਇੰਟਲ ਦਾ ਭੁਗਤਾਨ ਕੀਤਾ ਜਾਵੇਗਾ।

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013 ਨੂੰ ਰੱਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ, 2017 ਵਿੱਚ ਪੇਸ਼ ਕੀਤੇ ਗਏ ਏ.ਪੀ.ਐਮ.ਸੀ. ਐਕਟ 1961 ਦੀਆਂ ਕਿਸਾਨ ਵਿਰੋਧੀ ਧਾਰਾਵਾਂ ਨੂੰ ਵੀ ਕਿਸਾਨਾਂ ਦੇ ਹਿੱਤਾਂ ਲਈ ਰੱਦ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਝੋਨੇ ਦੀ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਕੈਸ਼ ਕ੍ਰੈਡਿਟ ਲਿਮਿਟ (ਸੀਸੀਐਲ) ਜਾਰੀ ਕੀਤੀ ਗਈ ਹੈ।

ਸਿਹਤ ਅਤੇ ਤੰਦਰੁਸਤੀ ਸਬੰਧੀ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 15 ਲੱਖ ਹੋਰ ਪਰਿਵਾਰ ਕਵਰ ਕੀਤੇ ਜਾਣਗੇ। 26 ਨਵੰਬਰ ਨੂੰ 330 ਕੈਂਪ ਲਗਾ ਕੇ ‘ਮੁੱਖ ਮੰਤਰੀ ਮੋਤੀਆ ਮੁਕਤ ਪੰਜਾਬ’ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਨਾਲ 14,881 ਮਰੀਜ਼ਾਂ ਨੂੰ ਲਾਭ ਪਹੁੰਚਾਇਆ ਗਿਆ ਹੈ। ਚਾਰ ਦਿਨਾਂ ਵਿੱਚ 6061 ਮੋਤੀਆਬਿੰਦ ਦੇ ਕੇਸਾਂ ਦੀ ਪਛਾਣ ਕੀਤੀ ਗਈ ਅਤੇ 1540 ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਗਏ।

ਕਰਮਚਾਰੀਆਂ ਦੀ ਭਲਾਈ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (ਡੀਏ) ਵਿੱਚ 11 ਫ਼ੀਸਦੀ ਵਾਧਾ ਕੀਤਾ ਗਿਆ ਹੈ। 1 ਜਨਵਰੀ, 2016 ਨੂੰ ਜਾਂ ਇਸ ਤੋਂ ਬਾਅਦ ਸੇਵਾਮੁਕਤ ਹੋਏ ਪੈਨਸ਼ਨਰਾਂ ਲਈ 6ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾ ਰਿਹਾ ਹੈ। 6ਵੇਂ ਤਨਖਾਹ ਕਮਿਸ਼ਨ ਵਿੱਚ 1 ਜਨਵਰੀ, 2016 ਤੋਂ ਬਾਅਦ ਭਰਤੀ ਕੀਤੇ ਕਰਮਚਾਰੀਆਂ ਦੀ ਤਨਖਾਹ ਵਿੱਚ ਘੱਟੋ-ਘੱਟ 15 ਫ਼ੀਸਦੀ ਵਾਧਾ ਯਕੀਨੀ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਸਰਕਾਰ ਨੇ ਨੌਜਵਾਨਾਂ ਲਈ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਸੇਵਾਮੁਕਤੀ ਤੋਂ ਬਾਅਦ ਮੁੜ-ਰੁਜ਼ਗਾਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਸੂਬਾ ਸਰਕਾਰ ਨੇ ਐਨ.ਪੀ.ਐਸ. ਅਧੀਨ ਆਉਂਦੇ ਕਰਮਚਾਰੀਆਂ ਦੀ ਮੌਤ ਦੀ ਸੂਰਤ ਵਿੱਚ ਪਰਿਵਾਰਕ ਪੈਨਸ਼ਨ ਦੇਣ ਦਾ ਵੀ ਫੈਸਲਾ ਕੀਤਾ ਹੈ। ਠੇਕਾ ਮੁਲਾਜ਼ਮਾਂ ਦੀ ਚਿਰੋਕਣੀ ਮੰਗ ਨੂੰ ਮੰਨਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਜਿਹੇ 36,000 ਤੋਂ ਵੱਧ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਪਹਿਲਾਂ ਚੱਲ ਰਹੀ ਹੈ। ਇਸ ਤੋਂ ਇਲਾਵਾ, ਭਵਿੱਖ ਵਿੱਚ ਸਮੂਹ ਡੀ ਕਲਾਸ/ਦਰਜਾ ਚਾਰ ਕਰਮਚਾਰੀਆਂ ਦੀ ਭਰਤੀ ਰੈਗੂਲਰ ਵਿਧੀ ਨਾਲ ਕੀਤੀ ਜਾਵੇਗੀ।

ਵਪਾਰ ਅਤੇ ਉਦਯੋਗ ਨੂੰ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਈ ਉਦਯੋਗ ਪੱਖੀ ਪਹਿਲਕਦਮੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਸੰਸਥਾਗਤ ਟੈਕਸ ਨੂੰ ਖਤਮ ਕਰਨਾ ਜਿਸ ਵਿੱਚ 250 ਕਰੋੜ ਰੁਪਏ ਤੋਂ ਵੱਧ ਦੀ ਰਾਹਤ ਦੇਣਾ ਸ਼ਾਮਲ ਹੈ, ਉਦਯੋਗਿਕ ਇਕਾਈਆਂ ਲਈ ਸੀਐਲਯੂ ਪ੍ਰਕਿਰਿਆ ਨੂੰ ਸੁਖਾਲਾ ਬਣਾਉਣਾ, ਦਰਮਿਆਨੇ ਉਦਯੋਗਾਂ ਦੀਆਂ ਨਿਰਧਾਰਤ ਦਰਾਂ ਵਿੱਚ 50 ਫ਼ੀਸਦੀ ਕਟੌਤੀ, ਪੀਐਸਆਈਡੀਸੀ, ਪੀਐਫਸੀ ਅਤੇ ਪੀਏਆਈਸੀ ਦੇ ਡਿਫਾਲਟਰਾਂ ਲਈ ਓਟੀਐਸ ਅਤੇ ਵਿਆਜ ਰਾਹਤ ਅਤੇ ਐਮਐਸਐਮਈਜ਼ ਲਈ ਆਪਣੀਆਂ ਯੂਨਿਟਾਂ ਦੇ ਵਿਸਥਾਰ ਸਬੰਧੀ ਮਾਮਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਲੋਕਾਂ ‘ਤੇ ਟੈਕਸਾਂ ਦਾ ਬੋਝ ਘਟਾਉਣ ਲਈ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ‘ਚ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ ਜਿਸ ਨਾਲ ਸੂਬੇ ਦੇ ਨਾਗਰਿਕਾਂ ਨੂੰ 3200 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ। ਇਸਦੇ ਨਾਲ ਹੀ ਵੈਟ ਅਸੈਸਮੈਂਟ ਸਬੰਧੀ 40,000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ 8,000 ਕੇਸਾਂ ਦਾ ਨਿਪਟਾਰਾ ਕੁੱਲ ਬਕਾਇਆ ਟੈਕਸ ਦੇਣਦਾਰੀ ਦਾ ਸਿਰਫ਼ 30 ਫ਼ੀਸਦ ਜਮ੍ਹਾ ਕਰਕੇ ਕੀਤਾ ਜਾਵੇਗਾ।ਆਮ ਆਦਮੀ ਪਾਰਟੀ ਦੀ ਸਕੂਲਾਂ ਵਿੱਚ ਦਸਤਕ , ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ

 ਆਮ ਆਦਮੀ ਪਾਰਟੀ ਦੀ ਸਕੂਲਾਂ ਵਿੱਚ ਦਸਤਕ , ਸਕੂਲਾਂ ਲਈ ਜਾਰੀ ਹੋਏ ਇਹ ਹੁਕਮ ।

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿੱਚ ਕਰਨ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਹਨ ਉਸ ਤੋਂ ਬਾਅਦ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਵਲੋਂ ਸ਼ਕਲਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ, ਪੜ੍ਹੋ 

ਪੰਜਾਬ ਸਰਕਾਰ ਵੱਲੋਂ HEALTH AND SKILL DEVELOPMENT ਐਡਵਾਇਜਰ ਦੀ ਨਿਯੁਕਤੀ


 

ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ,


 

ਇਹਨਾਂ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਤਨਖਾਹ , ਖਜ਼ਾਨਾ ਦਫਤਰ ਵਲੋਂ ਬਿਲ ਲੈਣ ਤੋਂ ਇਨਕਾਰ


ਅਮ੍ਰਿਤਸਰ , 1 ਦਸੰਬਰ :  ਡਿਪਟੀ ਕਮਿਸ਼ਨਰ ਅੰਮ੍ਰਿਤਸਰ  ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਸਨਮੁੱਖ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਦਫਤਰ ਵਿੱਚ ਆਉਣ ਵਾਲੇ ਹਰੇਕ ਕਰਮਚਾਰੀ ਨੂੰ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ ਜਿਸ ਸਬੰਧੀ ਤਨਖਾਹਾਂ ਦੇ ਬਿੱਲ ਸਮੂਹ ਵਿਭਾਗਾਂ ਤੋਂ ਪ੍ਰਾਪਤ ਕਰਨ ਤੋਂ ਪਹਿਲਾਂ ਹੇਠ ਲਿਖਿਆ ਸਰਟੀਫੀਕੇਟ ਮਹੀਨਾ 11/2021 ਦੀ ਤਨਖਾਹ ਦੇ ਨਾਲ ਦੋਣਾ ਯਕੀਨੀ ਬਣਾਇਆ ਬਣਾਉਣ ਲਈ ਕਿਹਾ ਗਿਆ ਹੈ ਕਿ


-------------------
ਪਾਓ ਹਰ ਅਪਡੇਟ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
----------++++++++

 ""ਤਸਦੀਕ ਕੀਤਾ ਜਾਂਦਾ ਹੈ ਕਿ ਮਹੀਨਾ 11/2021 ਦੀ ਤਨਖਾਹਾਂ ਦੇ ਬਿੱਲ ਉਹਨਾ ਕਰਮਚਾਰੀਆਂ ਦੇ ਹੀ ਖਜ਼ਾਨਾ ਦਫਤਰ ਅਦਾਇਗੀ ਹਿੱਤ ਭੇਜੇ ਜਾ ਰਹੇ ਹਨ ਜਿਹਨਾਂ ਨੂੰ ਕੋਵਿਡ-19 ਦੀਆਂ ਦੋਨੋ ਡੋਜਿਜ਼ ਲੱਗੀਆਂ ਹੋਈਆਂ ਹਨ" ।01 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇਸਕੂਲ ਲਾਇਬ੍ਰੇਰੀਅਨ ਅਸਾਮੀਆਂ ਵਿਰੁੱਧ ਸਿਲੈਕਟ ਹੋਏ ਉਮੀਦਵਾਰਾਂ ਨਿਯੁਕਤੀ ਪੱਤਰ ਜਾਰੀ ਕਰਨ ਸਬੰਧੀ ਅਹਿਮ ਸੂਚਨਾ

 

Download complete list of candidates here

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਐਲਾਨ

 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਆਪਣਾ 70 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਦੌਰਾਨ ਜ਼ੀਰੋ ਰੁਪਏ ਦਾ ਬਿੱਲ ਪੇਸ਼ ਕਰਦਿਆਂ ਸੀਐਮ ਚੰਨੀ ਨੇ ਕਿਹਾ ਕਿ ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ, ਉਹ ਮੈਨੂੰ ਫਰਜ਼ੀ ਬਣਾ ਰਹੇ ਹਨ। ਕੁਝ ਲੋਕ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਪਣੀਆਂ ਪ੍ਰਾਪਤੀਆਂ ਗਿਣਾਉਂਦਿਆਂ ਪੁੱਛਿਆ ਕਿ ਕਿਹੜਾ ਫੈਸਲਾ ਲਾਗੂ ਨਹੀਂ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਸਭ ਤੋਂ ਸਸਤੀ ਬਿਜਲੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ। ਤੁਸੀਂ ਲੋਕਾਂ ਨਾਲ ਜੋ ਵੀ ਵਾਅਦੇ ਕਰੋਗੇ, ਉਹ ਉਨ੍ਹਾਂ ਨੂੰ ਪੂਰਾ ਵੀ ਕਰਨਗੇ। ਅਸੀਂ ਸਮਾਜ ਵਿੱਚ ਸਮਾਨਤਾ ਲਿਆਉਣਾ ਚਾਹੁੰਦੇ ਹਾਂ। ਮੈਂ ਲੋਕਾਂ ਦਾ ਭਰੋਸਾ ਜਿੱਤਣਾ ਚਾਹੁੰਦਾ ਹਾਂ। ਅਸੀਂ ਸੋਚਦੇ ਹਾਂ ਕਿ ਝੂਠ ਬੋਲਣ ਨਾਲੋਂ ਹਾਰ ਮੰਨਣਾ ਬਿਹਤਰ ਹੈ। ਉਨ੍ਹਾਂ ਕਿਹਾ ਕਿ ਮੈਂ ਜੋ ਕਹਿੰਦਾ ਹਾਂ ਉਹ ਕਾਨੂੰਨ ਬਣ ਜਾਂਦਾ ਹੈ। ਸਾਡੀ ਸਰਕਾਰ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਦੀ ਹੈ।

ਵੱਡਾ ਫ਼ੈਸਲਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੱਡੇ ਐਲਾਨ

 2 ਦਸੰਬਰ, ਦੁਪਹਿਰ 3 ਵਜੇ 


ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੀ ਜਨਤਾ ਨੂੰ ਇਕ ਹੋਰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ.  ਇਸਦਾ ਐਲਾਨ ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਹੈ ਕਿ  "ਇਰਾਦਾ ਪੱਕਾ ਵਾਅਦਾ ਪੱਕਾ"। 
-------------------
ਪਾਓ ਹਰ ਅਪਡੇਟ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
----------++++++++

ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਤਿਹਾਸਕ ਫੈਸਲੇ ਕੀਤੇ ਗਏ ਹਨ।  ਅੱਜ ਯਾਨੀ 2 ਦਸੰਬਰ ਦੁਪਹਿਰ 3 ਵਜੇ ਮੁੱਖ ਮੰਤਰੀ ਪੰਜਾਬ ਦੀ ਜਨਤਾ ਨੂੰ ਕੀ ਵੱਡਾ ਐਲਾਨ ਕਰਨਗੇ ਇਸ ਦਾ ਪਤਾ 3 ਵੱਜੇ ਹੀ ਲੱਗੇਗਾ। 


👆👆👆👆👆👆👆👆01 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ

Term I Exam Revision Test Paper 2 Class XII Subject Physics ( WITH ANSWER)

 Term I Exam Revision Test Paper 2 Class XII Subject Physics

Time 1.5 hr Multiple Choice Questions Dated: 02.12.2021 MM 35

1. Question paper has 35 multiple choice questions.

2. Each question is compulsory.

MULTIPLE CHOICE QUESTIONS:

1. Equipotential surfaces

 • (a) are closer in regions of large electric fields compared to regions of lower electric fields
 • (b) will be less crowded near sharp edges of a conductor
 • (c) will always be equally spaced
 • (d) both (a) and (b) are correct 

2. When air is replaced by a dielectric medium of constant K, the maximum force of attraction between two charges separated by a distance r

 • (a) changes to K times (F' = KF) 
 • (b) remains unchanged (F' = F)
 • (c) changes to K-1 times (F' = F/K) 
 • (d) changes to K-2 times (F' = F/K2)

3. When we rub a glass rod with silk, then the glass rod acquires positive charge and silk cloth acquires negative charge. In this process

 • (a) Mass of the glass rod increases 
 • (b) Mass of silk decreases
 • (c) Mass of glass rod decreases 
 • (d) Mass of glass rod & silk increases

4. Consider a uniform electric field in the z-direction. The potential is a constant

 • (a) on the x-z plane for a given y 
 • (b) on the y-z plane for a given x
 • (c) on the x-y plane for a given z 
 • (d) all of these

5. The best instrument for accurate measurement of EMF of a cell is

 • (a) wheatstone bridge 
 • (b) ammeter 
 • (c) a potentiometer 
 • (d) voltmeter

6. Of the following is not the mathematical statement of Ohm's Law

 • (a) V =IR 
 • (b) J = σE 
 • (c) E= Jρ 
 • (d) R = ρ l/A

7. Which of the following is not a unit of magnetic induction (B)?

 • (a) gauss 
 • (b) tesla 
 • (c) oersted 
 • (d) weber/meter²

8. An electron is moving along X-axis in a magnetic field along Y-axis. The direction of magnetic force initially on it will be along 

 • (a) Negative Z-axis  ( using Fleming's Left Hand rule) 
 • (b) Y-axis 
 • (c) Positive Z-axis 
 • (d) any of the above

9. Which of the following independent quantities is not used to specify earth’s magnetic field?

 • (a) Magnetic declination (θ) 
 • (b) Magnetic dip (𝛿)
 • (c) Horizontal component of earth’s field (B🇭) 
 • (d) Vertical component of earth’s field (Bᵥ)

10. Transformer is based on the principle of:

 • (a) Self induction 
 • (b) Mutual induction 
 • (c) Eddy currents 
 • (d) None of these

11. In an AC circuit having pure inductor: 

 • (a) Current leads voltage by 90°
 • (b) Current lags behind voltage by 90°
 • (c) Both are in phase 
 • (d) None of the above

12. Infrared spectrum lies between:

 • (a) Radio waves and microwaves 
 • (b) Micro and visible region 
 • (c) Visible and UV 
 • (d) UV and X rays

13. A charged comb attracts pieces of paper. Why does this happen?

 • (a) paper also gets charged 
 • (b) Paper has no change 
 • (c) Paper is polarized 
 • (d) none of these

14. A capacitor has some dielectric between its plates, and the capacitor is connected to a dc source. The battery is now disconnected and then the dielectric is removed, then 

 • (a) capacitance will increase
 • (b) energy stored will decrease 
 • (c) electric field will increase 
 • (d) voltage will decrease  

15. A hollow metal sphere of radius 5 cm is charged so that the potential on its surfaceis 10 V. The potential at the centre of the sphere is 

 • (a) 0 V 
 • (b) 10 V
 • (c) Same as at point 5 cm away from the surface 
 • (d) Same as at point 25 cm away from the surface

16. The electric field is a conservative field. It means that

 • (a)Electric lines always make closed loops 
 • (b) Work done by external agency in moving a charge from one point to another in this field is always zero 
 • (c) Work done by electric field in moving a charge from one point to another in this field depends on the path between these two points 
 • (d) Work done by external force or electric force in moving a charge over any closed path in this field is always zero

17. From the following graph of a device? What you have concluded?  • (a) An Ohmic device. The resistance is constant for all currents and voltage values.
 • (b) An Ohmic device. The resistance is variable for all currents and voltage values shown by
 • changing the gradient of the graph. 
 • (c) Non-Ohmic device. The resistance is constant for all currents and voltage valuesshown by same gradient. 
 • (d) Non-Ohmic device. The resistance is variable for all currents and voltage values shown by changing the gradient of the graph.

18. Which of the following expressions is in accordance with Kirchoff first law?
 • (a) I1 + I2 + I3 = I4 + I5
 • (b) I1 - I2 + I3 = I4 + I5
 • (c) I1 + I2 - I3 = I4 - I5
 • (d) I1 - I2 + I3 = I4 - I5

19. A potentiometer is used to measure the emf of a cell. At null point, no current flow through

 • (a) the main circuit 
 • (b) the cell circuit 
 • (c) both main and cell circuit 
 • (d) the potentiometer wire

20. Suspension wire used tin moving coil galvanometer is made up of Phosphor Bronze because:

 • (a) It has small restoring torque per unit twist 
 • (b) It can bear high temperature
 • (c) It has small resistance 
 • (d) It cannot break easily

21. The earth’s core has iron but it is not regarded as source of earth’s magnetism because:

 • (a) Iron does not show magnetic properties 
 • (b) Temperature of earth’s core is very high and at this temperature iron does not remain ferromagnetic 
 • (c) Iron is a superconducting material 
 • (d) None of these

22.A proton and electron with equal momenta enter normal to magnetic field, then:

 • (a) Both remain unaffected 
 • (b) Path of electron will be more curved than proton
 • (c) Path of proton will be more curved than electron 
 • (d) Path of both particles will be equally curved.

23. A charged particle enters a non uniform magnetic field and comes out of it following a complicated trajectory. Then 

 • (a) Kinetic energy of particle increases 
 • (b) Kinetic energy of particle remains same
 • (c) Kinetic energy of particle decreases 
 • (d) Kinetic energy first increases and then decreases

24. Which of the following statements is true for the force and torque acting on a current carrying loop placed in a uniform magnetic field?

 • (a)Force acting on loop is always zero and torque may not be zero
 • (b) Torque acting on loop is always zero and force may not be zero
 • (c) Both force and torque acting on the current carrying loop are always zero
 • (d) Force as well as torque acting on the current carrying loop can never be zero

25. AC is considered more dangerous than DC because:

 • (a) Peak value to AC is equal to its indicated value 
 • (b) Peak value of AC is more than its indicated value
 • (c) Peak value of DC is less than its indicated value 
 • (d) None of these
26. Choose the correct statement about inductance L and capacitance C.

 • (a) L blocks both direct current and high frequency alternating current
 • (b) C blocks both direct current and high frequency alternating current
 • (c) L blocks direct current and C blocks high frequency alternating current
 • (d) C blocks direct current and L blocks high frequency alternating current

27.A flexible wire of irregular shape, abed as shown in the figure, turns into a circular shape when placed in a region field which is directed normal to the plane of the loop away from the reader. Predict the direction of the induced current in the wire. • (a) a→b→c→d or clockwise 
 • (b) a→d→c→b or anticlockwise
 • (c) Direction of current depends on the opening the wire
 • (d) No current is induced at all 


28. Which of the following statement is false for the properties of electromagnetic waves?

 • (a) Both electric and magnetic field vectors attain the maxima and minima at the same place and same time.
 • (b) The energy in electromagnetic waves is divided equally between electric and magnetic field vectors.
 • (c) Both electric and magnetic field vectors are parallel to each other and perpendicular to the direction of propagation of wave.
 • (d) These waves do not require any material medium for propagation.

29. What is the wave length of a television station, which transmits vision on 500 MHz

 • (a) 1m 
 • (b) 500m 
 • (c) 0.6 m 
 • (d) 36.7 m

30. A solenoid of length 0.5m has radius of 1cm and is made up of 500 turns. It carries a current of 5A. What is the magnitude of magnetic field inside the solenoid?

 • (a) 1.57 × 10⁻³ T 
 • (b) 3.14 × 10⁻³ T 
 • (c) 4.71 × 10⁻³ T 
 • (d) 6.28 × 10-⁻³ T 

31. A series circuit with L=0.12 H, C= 0.48 μF and R=25 ohm, is connected to a 220V variable frequency power to the conductor. Find the value of angular frequency at which current amplitude is maximum.

 • (a) 3.255 × 103rad s⁻¹
 • (b) 5.291 × 103rad s⁻¹
 • (c) 6.343 × 103rad s⁻¹
 • (d) 4.167 × 103 rad s⁻¹

32. A galvanometer coil has a resistance of 12 Ω and the meter shows full scale deflection for a current of 3 mA. We can convert it into a voltmeter of range 0 – 18V by

 • (a) Connecting a resistance of 5988 Ω in series with the galvanometer coil
 • (b) Connecting a resistance of 5988 Ω in parallel with the galvanometer coil
 • (c) Connecting a resistance of 0.024 Ω in series with the galvanometer coil
 • (d) Connecting a resistance of 0.024 Ω in parallel with the galvanometer coil

33. A cell of e.m.f 1.0 V gives a balance point at 40 cm length of a potentiometer wire. For another cell, the balance point is shift to 50 cm. Find the e.m.f of the cell.

 • (a) 3.25 V 
 • (b) 1.25 V 
 • (c) 2.25 V 
 • (d) 1.5 V

34. A parallel plate air capacitor has a capacitance 18 μF. If the distance between the plates is tripled and a dielectric medium is introduced, the capacitance becomes 72 μF.The dielectric constant of the medium is:

 • (a) 4 
 • (b) 9 
 • (c) 12 
 • (d) 2

35. Two point charges of +16μ C and -9μ C are placed 8 cm apart in air. Determine the position of a point at which the resultant electric field is zero. • (a) At a distance of 24 cm from -9μC charge on its right side
 • (b) At a distance of 32 cm from +16μC charge on its left side
 • (c) At a distance of 24 cm from +16μC charge on its left side
 • (d) At the middle point of line joining two charges

ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਪੋਰਟਲ ਖੁੱਲ੍ਹਾ ਰੱਖਣ ਦੀ ਤਰੀਕ ’ਚ ਵਾਧਾ

 ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਪੋਰਟਲ ਖੁੱਲ੍ਹਾ ਰੱਖਣ ਦੀ ਤਰੀਕ ’ਚ ਵਾਧਾ


ਮਲੇਰਕੋਟਲਾ 02 ਦਸੰਬਰ :


              ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ ਸ੍ਰੀ ਗੁਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਪੋਰਟਲ ਖੁੱਲ੍ਹਾ ਰੱਖਣ ਦੀ ਮਿਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ।


                 ਸ੍ਰੀ ਗੁਰਿੰਦਰਜੀਤ ਸਿੰਘ ਹੋਰ ਦੱਸਿਆ ਕਿ ਸਰਕਾਰ ਵੱਲੋਂ ਇਹ ਫ਼ੈਸਲਾ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਵਜ਼ੀਫ਼ੇ ਲਈ ਅਪਲਾਈ ਕਰਨ ਤੋਂ ਵਾਂਝਾ ਨਾ ਰਹੇ। ਸਾਲ 2021-22 ਦੇ ਵਜ਼ੀਫ਼ੇ ਲਈ ਸੰਸਥਾਵਾਂ ਮੁਕੰਮਲ ਕੇਸ ਤਿਆਰ ਕਰਕੇ 7 ਦਸੰਬਰ 2021 ਤੱਕ ਅੱਗੇ ਪ੍ਰਵਾਨਗੀ ਲਈ ਭੇਜਣਗੀਆਂ। ਪ੍ਰਵਾਨਗੀ ਅਥਾਰਟੀਆਂ ਅੱਗੇ ਇਹ ਕੇਸ 15 ਦਸੰਬਰ ਤੱਕ ਭੇਜਣਗੀਆਂ। ਇਸ ਸਾਰੀ ਕਾਰਵਾਈ ਨੂੰ ਮੁਕੰਮਲ ਕਰਨ ਲਈ 20 ਦਸੰਬਰ ਦੀ ਤਰੀਕ ਨਿਰਧਾਰਿਤ ਕੀਤੀ ਗਈ ਹੈ।

5 ਦਸੰਬਰ ਦੀ ਮੋਰਿੰਡਾ ਰੈਲੀ ਨੂੰ ਲੈ ਕੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਹੋਈ ਸੂਬਾ ਪੱਧਰੀ ਮੀਟਿੰਗ

 5 ਦਸੰਬਰ ਦੀ ਮੋਰਿੰਡਾ ਰੈਲੀ ਨੂੰ ਲੈ ਕੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਹੋਈ ਸੂਬਾ ਪੱਧਰੀ ਮੀਟਿੰਗ


"ਦਾਣਾ ਮੰਡੀ ਹੋਵੇਗੀ ਪੈਨਸ਼ਨ ਅਧਿਕਾਰ ਮਹਾਂ ਰੈਲੀ ਰੈਲੀ"


  ਨਵਾਂ ਸ਼ਹਿਰ ,02 ਦਸੰਬਰ 2021

  ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ਸ਼ੀਲ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ ਸੰਪੰਨ ਹੋਈ। ਇਸ ਮੀਟਿੰਗ ਤੋ ਸੁਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਦੱਸਿਆ ਕਿ ਸੂਬਾ ਰੈਲੀ ਮੋਰਿੰਡਾ ਦਾਣਾ ਮੰਡੀ ਵਿਖੇ ਕੀਤੀ ਜਾਵੇਗੀ,    ਇਥੇ ਜਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦੇ ਵਾਅਦੇ ਕੀਤੇ ਗਏ ਸਨ। ਹਣ ਜਦੋਂ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੇ ਆਇਆ ਹੈ ਅਤੇ ਵੱਖ ਵੱਖ ਪ੍ਰਦਰਸ਼ਨਾਂ ਰਾਹੀਂ ਸਰਕਾਰ ਨੂੰ ਬਾਰ ਬਾਰ ਇਹ ਵਾਅਦਾ ਯਾਦ ਵੀ ਕਰਾਇਆ ਗਿਆ ਤਾਂ ਜੋ ਪੁਰਾਣੀ ਪੈਂਨਸ਼ਨ ਬਹਾਲ ਹੋ ਸਕੇ ਪਰ ਕਾਂਗਰਸ ਸਰਕਾਰ ਨੇ ਕੀਤੇ ਵਾਅਦਿਆਂ ਤੋਂ ਭੱਜਦੀ ਨਜਰ ਆ ਰਹੀ ਹੈ। ਐਨ ਪੀ ਐਸ ਦਾ ਛਲਾਵਾ ਅੱਜ ਦੇ ਸਮੇਂ ਜੱਗ ਜਾਹਰ ਹੋ ਚੁੱਕਾ ਹੈ ਇਸਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਲੱਗਭੱਗ ਦੋ ਲੱਖ ਮੁਲਾਜ਼ਮ ਆਉਣ ਵਾਲੇ ਸਾਲਾਂ ਵਿੱਚ ਇਸ ਤੋਂ ਪ੍ਰਭਾਵਿਤ ਹੋਵੇਗਾ।

 ਸੂਬਾ ਕਨਵੀਨਰ ਸ਼੍ਰੀ ਜਸਵੀਰ ਤਲਵਾੜਾ, ਸੂਬਾਈ ਵਿੱਤ ਸਕੱਤਰ ਸ਼੍ਰੀ ਵਰਿੰਦਰ ਵਿੱਕੀ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਕਾਲੇ ਕਾਨੂੰਨ ਵਾਪਸ ਲਏ ਹਨ ਪੰਜਾਬ ਸਰਕਾਰ ਨੂੰ ਨੌਕਰੀਪੇਸ਼ਾ ਕਿਸਾਨ ਪੁੱਤਰਾਂ ਤੇ ਸਤਾਰਾਂ ਸਾਲ ਪਹਿਲਾਂ ਥੋਪਿਆ ਗਿਆ ਐਨ ਪੀ ਐਸ ਦਾ ਕਾਲਾ ਕਾਨੂੰਨ ਬਿਨਾਂ ਦੇਰੀ ਵਾਪਸ ਲੈਣ ਦੀ ਪਹਿਲ ਕਰਨੀ ਚਾਹੀਦੀ ਹੈ। ਆਗੂ ਸ਼੍ਰੀ ਗੁਰਿੰਦਰਪਾਲ ਸਿੰਘ ਖੇੜੀ ਜ਼ਿਲ੍ਹਾ ਕਨਵੀਨਰ ਨੇ ਦੱਸਿਆ ਕਿ ਪੰਜਾਬ ਭਰ ਤੋਂ ਐਨ ਪੀ ਐਸ ਮੁਲਾਜਮ 5 ਦਿਸੰਬਰ ਨੂੰ ਮੋਰਿੰਡਾ ਪਹੁੰਚ ਰਹੇ ਹਨ ਇਸ ਬਾਰ ਦੀ ਰੈਲੀ ਜਿੱਥੇ ਚੰਨੀ ਸਰਕਾਰ ਨੂੰ ਵਾਅਦਾ ਯਾਦ ਕਰਵਾਏਗੀ ਉੱਥੇ ਮੁੱਖ ਮੰਤਰੀ ਵੱਲੋਂ ਮਸ਼ਲੇ ਹੱਲ ਕਰਨ ਦੀ ਪੋਲ ਵੀ ਖੋਲੇਗੀ। ਇਸ ਰੈਲੀ ਦੀਆਂ ਜਬਰਦਸਤ ਤਿਆਰੀਆਂ ਕਰ ਲਈਆਂ ਗਈਆਂ ਹਨ। ਹਰ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਹਰ ਮੁਲਾਜ਼ਮ ਬੇਸਬਰੀ ਨਾਲ ਪੰਜ ਦਸੰਬਰ ਦਾ ਇੰਤਜਾਰ ਕਰ ਰਿਹਾ ਹੈ। ਇਸ ਮੌਕੇ ਤੇ ਸੂਬਾ ਆਈ ਟੀ ਸੈੱਲ ਤੋਂ ਸ਼੍ਰੀ ਸੱਤ ਪ੍ਰਕਾਸ਼ ਅਤੇ ਸ਼੍ਰੀ ਬਲਵਿੰਦਰ ਸਿੰਘ ਲੋਧੀਪੁਰ, ਸ਼੍ਰੀ ਅਨਿਲ ਕੁਮਾਰ, 

ਸ਼੍ਰੀ ਉਮਰਾਓ ਸਿੰਘ, ਸ਼੍ਰੀ ਜਸਵੀਰ ਸਿੰਘ, ਸ਼੍ਰੀ ਅਜਮੇਰ ਸਿੰਘ, ਸ਼੍ਰੀ ਬਲਵਿੰਦਰ ਸਿੰਘ ਰੈਲੋ, ਸ਼੍ਰੀ ਪ੍ਰੇਮ ਸਿੰਘ ਠਾਕੁਰ, ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਹਰਨੇਕ ਸਿੰਘ ਅਤੇ ਗੁਰਦਿਆਲ ਮਾਨ ਆਦਿ ਹਾਜ਼ਰ ਸਨ।

ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਬਲਾਕ ਦੇਵੀਗਡ਼੍ਹ ਦੇ ਬੱਚਿਆਂ ਦੀ ਰਹੀ ਝੰਡੀ

 *ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਬਲਾਕ ਦੇਵੀਗਡ਼੍ਹ ਦੇ ਬੱਚਿਆਂ ਦੀ ਰਹੀ ਝੰਡੀ* 


*ਪ੍ਰਾਇਮਰੀ ਸਕੂਲ ਕਪੂਰੀ, ਮਲਕਪੁਰ ਕੰਬੋਆਂ ਤੇ ਛੰਨਾ ਦੇ ਬੱਚੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਛਾਏ*  

*ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਸੁੰਦਰ ਲਿਖਾਈ(ਕਲਮ)ਵਿੱਚ ਛਾਏ ਰਹੇ ਮਲਕਪੁਰ ਕੰਬੋਆਂ ਦੇ ਬੱਚੇ* 

  *ਜ਼ਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਮਰਜੀਤ ਸਿੰਘ ਨੇ ਬੱਚਿਆਂ ਨੂੰ ਕੀਤਾ ਸਨਮਾਨਿਤ*2 ਦਸੰਬਰ( ) ਪਟਿਆਲਾ /ਦੇਵੀਗਡ਼੍ਹ  

ਭਾਸ਼ਾ ਵਿਭਾਗ ਪੰਜਾਬ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਮਾਂ ਬੋਲੀ ਨੂੰ ਸਮਰਪਤ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ । ਇਸੇ ਲੜੀ ਤਹਿਤ ਜ਼ਿਲ੍ਹਾ ਪਟਿਆਲੇ ਵਿਖੇ ਬੱਚਿਆਂ ਦੇ ਸਹਿ ਵਿੱਦਿਅਕ ਮੁਕਾਬਲੇ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਮਲਕਪੁਰ ਕੰਬੋਆਂ ਦੇ ਵਿਦਿਆਰਥੀ ਸੁਨੇਹਾ, ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਦੇ ਵਿਦਿਆਰਥੀ ਗੁਰਨੂਰ ਸਿੰਘ,ਸਰਕਾਰੀ ਐਲੀਮੈਂਟਰੀ ਸਕੂਲ ਛੰਨਾਂ ਦੀ ਵਿਦਿਆਰਥਣ ਰਜਨੀ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ । ਬਲਾਕ ਸਿੱਖਿਆ ਅਫ਼ਸਰ ਸ੍ਰੀਮਤੀ ਬਲਜੀਤ ਕੌਰ, ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਲਕਪੁਰ ਕੰਬੋਆਂ ਦੇ ਅਧਿਆਪਕ ਮਨਕਿੰਦਰ ਸਿੰਘ ,ਮੈਡਮ ਰਾਜਵੰਤ ਕੌਰ , ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਦੇ ਇੰਚਾਰਜ ਹਰਪ੍ਰੀਤ ਸਿੰਘ,ਮੈਡਮ ਸਤਵਿੰਦਰ ਕੌਰ , ਸਰਕਾਰੀ ਐਲੀਮੈਂਟਰੀ ਸਕੂਲ ਛੰਨਾਂ ਦੇ ਅਧਿਆਪਕ ਰਾਜਿੰਦਰ ਸਿੰਘ, ਮੈਡਮ ਸੁਮਨ ਰਾਣੀ ਨੇ ਬਹੁਤ ਹੀ ਲਗਨ ਨਾਲ ਬੱਚਿਆਂ ਨੂੰ ਮਿਹਨਤ ਕਰਵਾਈ ਜਿਸ ਦਾ ਨਤੀਜਾ ਅੱਜ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਦੇਖਣ ਨੂੰ ਮਿਲਿਆ।ਬਲਾਕ ਮਾਸਟਰ ਟ੍ਰੇਨਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜਿਲ੍ਹੇ ਦੇ 16 ਬਲਾਕਾਂ ਦੇ 940 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਸ ਵਿੱਚੋਂ ਬਲਾਕ ਦੇਵੀਗਡ਼੍ਹ ਦੇ ਇਹ ਵਿਦਿਆਰਥੀ ਸੁੰਦਰ ਲਿਖਾਈ(ਕਲਮ), ਬੋਲ ਲਿਖਤ ਮੁਕਾਬਲਾ ,ਆਮ ਗਿਆਨ ਮੁਕਾਬਲਾ ,ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਬਲਾਕ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰ ਸਕੇ ਇਸ ਸਮੇਂ ਕਪੂਰੀ ਪਿੰਡ ਦੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਦੀ ਬਦੌਲਤ ਹੀ ਬੱਚੇ ਇਹ ਮਾਣ ਹਾਸਲ ਕਰ ਸਕੇ ਹਨ ।ਮਲਕਪੁਰ ਕੰਬੋਆਂ ਦੇ ਸਰਪੰਚ ਜਰਨੈਲ ਸਿੰਘ ਨੇ ਪ੍ਰਾਪਤ ਕੀਤੇ ਗੋਲਡ ਮੈਡਲ ਵਿਦਿਆਰਥੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਕੂਲ ਇੰਚਾਰਜ ਦੀ ਬਦੌਲਤ ਇਹ ਬੱਚੇ ਮਾਣਮੱਤੀਆਂ ਹਾਸਲ ਕਰਦੇ ਰਹੇ ਹਨ।

ਨਾਨ ਬੋਰਡ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਸਕੂਲਾਂ ਵਲੋਂ ਤਿਆਰ ਕਰਨ ਦੀਆਂ ਹਦਾਇਤਾਂ,

 Term I Exam Revision Test Paper 1 Class XII Subject: Chemistry

 Term I Exam Revision Test Paper 1 Class XII Subject: Chemistry  

 


Time 1.5 hr Multiple Choice Questions Dated: 30.11.2021 MM 35

1. Mole fraction of glycerin C₃H₅(OH)₅ in solution containing 36 g of water and 46 g of glycerine is

 • (a) 0.46 
 • (b) 0.40 
 • (c) 0.20 
 • (d) 0.36

2. An unripe mango placed in a concentrated salt solution to prepare pickle, shrivels because-

 • (a) It gains water due to osmosis. 
 • (b) It loses water due to reverse osmosis.
 • (c) It gains water due to reverse osmosis. 
 • (d) It loses water due to osmosis.

3. Two beakers of capacity 500 mL were taken. One of these beakers, labeled as “A”, was filled with 400 mL water whereas the beaker labeled “B” was filled with 400 mL of 2 M Solution of NaCl. At the same temperature both the beakers were placed in closed containers of same material and same capacity as shown in figure given below :- At a given temperature which of the following statement is correct about the vapour pressure of pure water and that of NaCl solution.
 • (a) Vapour pressure in container (A) is more than that in container (B).
 • (b) Vapour pressure in container (A) is less than that in container (B).
 • (c) Vapour pressure is equal in both the containers.
 • (d) Vapour pressure in container (B) is twice the vapour pressure in container (A).

4. When 0.6 g of Urea dissolved in 100 g water, the water will boil at (Kb for water =0.52 K m⁻¹ and normal boiling point of water= 100°C).

 • (a) 372.48 K
 • (b) 273.52 K
 • (c) 373.052 K
 • (d) 273.052 K

5. The cell constant of a conductivity cell _____

 • (a) Changes with change of electrolyte.
 • (b) Changes with change of concentration of electrolyte.
 • (c) Changes with temperature of electrolyte.
 • (d) Remains constant for a cell.

6. The emf of the cell: Ni / Ni²⁺ (1.0 M) // Au³⁺ (1.0 M) / Au (E° = -0.25 V for Ni²⁺/Ni; E° = 1.5 V for Au³⁺/Au) is

 • (a) 1.25 V 
 • (b) -1.25 V 
 • (c) 1.75 V 
 • (d) 2.0 V

7. Standard solution of KNO₃ is used to make a salt bridge because

 • (a) Velocity of K⁺is greater than that of NO₃
 • (b) Velocity of NO₃ is greater than that of K⁺
 • (c) Velocity of both K⁺ and NO₃ ⁻ are nearly same.
 • (d) KNO₃ is highly soluble in water.

8. The limiting molar conductivities ᴧ°for NaCl, KBr and KCI are 126, 152 and 150 S cm² mol⁻¹ respectively. The ᴧ° for NaBr is

 • (a) 278  S cm² mol⁻¹
 •  (b) 128  S cm² mol⁻¹
 •  (c) 428  S cm² mol⁻¹
 •  (d) 302  S cm² mol⁻¹

9. Which among the following is a false statement?

 • (a) Rate of zero order reaction is independent of initial concentration of reactant.
 • (b) Units of rate constant for second order reaction are L mol⁻¹ s⁻¹
 • (c) Molecularity of a reaction may be zero or fraction.
 • (d) For a first order reaction, t₁/₂=0.693/K

10. An endothermic reaction with high activation energy for the forward reaction is given by the diagram. 

Ans : c

11. The rate of a certain hypothetical reaction A + B + C → products is given by- Rate = K[A]¹ٰ/²¹⁴[B]¹/³[C]¹/⁴. The order of the reaction is

 • (a) 13/11 
 • (b) 13/14 
 • (c) 12/13 
 • (d) 13/12

12. Milk turns sour at 40oC three times faster than it does at 0oC. This shows that activation energy of souring of milk is

 • (a) `\frac{ 2.303 \times R \times 273 \times 313log3}{ 40`
 • (b) `\frac{ 2.303 \times R \times 273 \times 313log1/3}{ 40`
 • (c) `\frac{ 2.303 \times R \times 273 \times 313log3}{ 40}`
 • (d) ) 2.303 x 273 x 313 log3 40

13. 75% of the first order reaction was completed in 32 min. 50% of the reaction was completed in

 • (a) 24 min 
 • (b) 8 min 
 • (c) 16 min 
 • (d) 4 min

14. When a small amount of FeCl₃ is added to a freshly precipitated Fe(OH)₃ a reddish brown colloidal solution is obtained. This phenomenon is known as

 • (a) Dialysis 
 • (b) Peptization 
 • (c) Protection 
 • (d) Desorption

15. Cottrell precipitator is used to

 • (a) Precipitate mud from muddy water.
 • (b) Precipitate carbon particles from smoke.
 • (c) Purify the ordinary drinking water.
 • (d) Precipitate salts in qualitative analysis.

16. A colloidal system is which liquid is dispersed phase and solid is dispersion medium is classified as

 • (a) Gel 
 • (b) Sol 
 • (c) Emulsion 
 • (d) Aerosol

17. The formation of micelles takes place only above

 • (a) Critical temperature 
 • (b) Kraft temperature
 • (c) Inversion temperature 
 • (d) Absolute temperature

18. The method of zone refining of metals is based on the principle of

 • (a) Greater mobility of the pure metal than that of the impurity.
 • (b) Higher melting point of the impurity than that of the pure metal.
 • (c) Greater noble character of the solid metal than that of impurity.
 • (d) Greater solubility of the impurity in the molten state than in the solid.

19. From the Ellingham graph between Gibb’s energy and temperature, out of C and CO which is a better reducing agent for ZnO?

 • (a) Carbon 
 • (b) CO 
 • (c) Both of these 
 • (d) None of these

20. Nitrogen is relatively inert molecule because-

 • (a) Its atom has a stable electronic configuration.
 • (b) It has low atomic radius.
 • (c) Its electronegativity is fairly high.
 • (d) Dissociation energy of its molecule is fairly high.

21. Which one of the following is the strongest Lewis base?

 • (a) NH₃ 
 • (b) PH₃ 
 • (c) AsH₃ 
 • (d) SbH₃

22. The correct order of acid strength is-

 • (a) HClO₄ < HClO₃ < HClO₂ < HClO 
 • (b) HClO₂ < HClO₃ < HClO₄ < HClO
 • (c) HClO₄ < HClO < HClO₃ < HClO₂
 • (d) HClO < HClO₂ < HClO₃ < HClO₄

23. The boiling points of hydrides of group 16 are in the order-

 • (a) H₂O > H₂Te > H₂S > H₂Se 
 • (b) H₂O  > H₂S > H₂Se > H₂Te
 • (c) H₂O  > H₂Te > H₂Se > H₂S 
 • (d) None of these

24. The formation of O₂⁺[PtF₆]⁻ is the basis for the formation of first Xenon compound. This is because-

 • (a) O₂ and Xe have different sizes. 
 • (b) Both O₂ and Xe are gases.
 • (c) O₂ and Xe have comparable Electro-negativities. 
 • (d) O₂and Xe have comparable Ionisation Enthalpies.

25. Oleum is a mixture of-

 • (a) H₂SO₄ +SO₂ 
 • (b) H₂SO₄ +SO₃ 
 • (c) H₂S₂O₃ +SO₃ 
 • (d) H₂S₂O₃ +SO₂

26. The element which can displace three other halogens from their compound is-

 • (a) F 
 • (b) Cl 
 • (c) Br 
 • (d) I

27. Which of the following compound is not coloured?

 • (a) Copper (II) Sulphate 
 • (b) Zinc (II) Chloride 
 • (c) Chromium (III) Sulphate 
 • (d) Manganese (II) Oxallate

28. The maximum magnetic moment shown by the ion with electronic configuration of

 • (a) 3d⁸
 • (b) 3d⁵
 • (c) 3d⁷
 • (d) 3d⁹

29. for the reaction CrO₄⁻² + ? →Cr₂O₇⁻² , the missing ion is-

 • (a) OH-
 • (b) H⁺
 • (c) H₂O 
 • (d) O⁻²

30. The properties of Zr and Hf are similar because-

 • (a) Both belong to d-block. 
 • (b) Both belong to same group of periodic table.
 • (b) Both have similar radii. 
 • (d) Both have same number of electrons.

31. Interstitial compounds are formed when small atoms are trapped inside the crystal lattice of metals. Which of the following is not the characteristic property of interstitial compounds?

 • (a) They have high melting points in comparison to pure metals. 
 • (b) They are very hard
 • (c) They retain metallic conductivity 
 • (d) They are chemically very reactive.

32. When acidified K₂Cr₂O7 solution is added to Sn²⁺+ salts then Sn²⁺ changes to-

 • (a) Sn 
 • (b) Sn³⁺
 • (c) Sn⁴⁺
 • (d) Sn⁺

33. Why is HCl not used to make the medium acidic in oxidation reactions of KMnO₄ in acidic medium?

 • (a) Both HCl and KMnO₄ act as oxidizing agents. 
 • (b) KMnO₄ oxidises HCl into Cl₂ which is also an oxidizing agent.
 • (c) KMnO₄ is a weaker oxidizing agent than HCl. 
 • (d) KMnO₄ acts as a reducing agent in the presence of HCl.

34. IUPAC name of [Pt(NH₃)₃ Br (NO₂) Cl] Cl is

 • (a) triamminechlorodibromidoplatinum (IV) chloride 
 • (b) triamminechloridobromidonitrochloride- platinum (IV) chloride
 • (c) triamminebromidochloridonitroplatinum (IV) chloride 
 • (d) triamminenitrochlorobromoplatinum (IV) chloride

35. The stabilization of coordination compounds due to chelation is called the chelate effect. Which of the following is the most stable complex species?

 • (a) [Fe(CO)] 
 • (b) [Fe(CN)₆]³⁻
 • (c) [Fe(C₂O₄)3]³⁻
 •  (d) [Fe(H₂O)₆]³⁺


5 ਦਸੰਬਰ ਦੀ ਮੋਰਿੰਡਾ ਰੈਲੀ ਨੂੰ ਲੈ ਕੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਹੋਈ ਸੂਬਾ ਪੱਧਰੀ ਮੀਟਿੰਗ

 *5 ਦਸੰਬਰ ਦੀ ਮੋਰਿੰਡਾ ਰੈਲੀ ਨੂੰ ਲੈ ਕੇ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਹੋਈ ਸੂਬਾ ਪੱਧਰੀ ਮੀਟਿੰਗ* 


*ਦਾਣਾ ਮੰਡੀ ਹੋਵੇਗੀ ਪੈਨਸ਼ਨ ਅਧਿਕਾਰ ਮਹਾਂ ਰੈਲੀ ਰੈਲੀ*


 ਮੋਰਿੰਡਾ (1 ਦਿਸੰਬਰ 2021) ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ਸ਼ੀਲ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ ਸੰਪੰਨ ਹੋਈ। ਇਸ ਮੀਟਿੰਗ ਤੋ ਸੁਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਦੱਸਿਆ ਕਿ ਸੂਬਾ ਰੈਲੀ ਮੋਰਿੰਡਾ ਦਾਣਾ ਮੰਡੀ ਵਿਖੇ ਕੀਤੀ ਜਾਵੇਗੀ.
   ਕਰਬਲੇਗੋਰ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦੇ ਵਾਅਦੇ ਕੀਤੇ ਗਏ ਸਨ। ਹਣ ਜਦੋਂ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੇ ਆਇਆ ਹੈ ਅਤੇ ਵੱਖ ਵੱਖ ਪ੍ਰਦਰਸ਼ਨਾਂ ਰਾਹੀਂ ਸਰਕਾਰ ਨੂੰ ਬਾਰ ਬਾਰ ਇਹ ਵਾਅਦਾ ਯਾਦ ਵੀ ਕਰਾਇਆ ਗਿਆ ਤਾਂ ਜੋ ਪੁਰਾਣੀ ਪੈਂਨਸ਼ਨ ਬਹਾਲ ਹੋ ਸਕੇ ਪਰ ਕਾਂਗਰਸ ਸਰਕਾਰ ਨੇ ਕੀਤੇ ਵਾਅਦਿਆਂ ਤੋਂ ਭੱਜਦੀ ਨਜਰ ਆ ਰਹੀ ਹੈ। ਐਨ ਪੀ ਐਸ ਦਾ ਛਲਾਵਾ ਅੱਜ ਦੇ ਸਮੇਂ ਜੱਗ ਜਾਹਰ ਹੋ ਚੁੱਕਾ ਹੈ ਇਸਦੇ ਮਾੜੇ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਲੱਗਭੱਗ ਦੋ ਲੱਖ ਮੁਲਾਜ਼ਮ ਆਉਣ ਵਾਲੇ ਸਾਲਾਂ ਵਿੱਚ ਇਸ ਤੋਂ ਪ੍ਰਭਾਵਿਤ ਹੋਵੇਗਾ। ਸੂਬਾ ਕਨਵੀਨਰ ਸ਼੍ਰੀ ਜਸਵੀਰ ਤਲਵਾੜਾ, ਸੂਬਾਈ ਵਿੱਤ ਸਕੱਤਰ ਸ਼੍ਰੀ ਵਰਿੰਦਰ ਵਿੱਕੀ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਕਾਲੇ ਕਾਨੂੰਨ ਵਾਪਸ ਲਏ ਹਨ ਪੰਜਾਬ ਸਰਕਾਰ ਨੂੰ ਨੌਕਰੀਪੇਸ਼ਾ ਕਿਸਾਨ ਪੁੱਤਰਾਂ ਤੇ ਸਤਾਰਾਂ ਸਾਲ ਪਹਿਲਾਂ ਥੋਪਿਆ ਗਿਆ ਐਨ ਪੀ ਐਸ ਦਾ ਕਾਲਾ ਕਾਨੂੰਨ ਬਿਨਾਂ ਦੇਰੀ ਵਾਪਸ ਲੈਣ ਦੀ ਪਹਿਲ ਕਰਨੀ ਚਾਹੀਦੀ ਹੈ। ਆਗੂ ਸ਼੍ਰੀ ਗੁਰਿੰਦਰਪਾਲ ਸਿੰਘ ਖੇੜੀ ਜ਼ਿਲ੍ਹਾ ਕਨਵੀਨਰ ਨੇ ਦੱਸਿਆ ਕਿ ਪੰਜਾਬ ਭਰ ਤੋਂ ਐਨ ਪੀ ਐਸ ਮੁਲਾਜਮ 5 ਦਿਸੰਬਰ ਨੂੰ ਮੋਰਿੰਡਾ ਪਹੁੰਚ ਰਹੇ ਹਨ ਇਸ ਬਾਰ ਦੀ ਰੈਲੀ ਜਿੱਥੇ ਚੰਨੀ ਸਰਕਾਰ ਨੂੰ ਵਾਅਦਾ ਯਾਦ ਕਰਵਾਏਗੀ ਉੱਥੇ ਮੁੱਖ ਮੰਤਰੀ ਵੱਲੋਂ ਮਸ਼ਲੇ ਹੱਲ ਕਰਨ ਦੀ ਪੋਲ ਵੀ ਖੋਲੇਗੀ। ਇਸ ਰੈਲੀ ਦੀਆਂ ਜਬਰਦਸਤ ਤਿਆਰੀਆਂ ਕਰ ਲਈਆਂ ਗਈਆਂ ਹਨ। ਹਰ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਹਰ ਮੁਲਾਜ਼ਮ ਬੇਸਬਰੀ ਨਾਲ ਪੰਜ ਦਿਸੰਬਰ ਦਾ ਇੰਤਜਾਰ ਕਰ ਰਿਹਾ ਹੈ। ਇਸ ਮੌਕੇ ਤੇ ਸੂਬਾ ਆਈ ਟੀ ਸੈੱਲ ਤੋਂ ਸ਼੍ਰੀ ਸੱਤ ਪ੍ਰਕਾਸ਼ ਅਤੇ ਸ਼੍ਰੀ ਬਲਵਿੰਦਰ ਸਿੰਘ ਲੋਧੀਪੁਰ, ਸ਼੍ਰੀ ਅਨਿਲ ਕੁਮਾਰ, 

ਸ਼੍ਰੀ ਉਮਰਾਓ ਸਿੰਘ, ਸ਼੍ਰੀ ਜਸਵੀਰ ਸਿੰਘ, ਸ਼੍ਰੀ ਅਜਮੇਰ ਸਿੰਘ, ਸ਼੍ਰੀ ਬਲਵਿੰਦਰ ਸਿੰਘ ਰੈਲੋ, ਸ਼੍ਰੀ ਪ੍ਰੇਮ ਸਿੰਘ ਠਾਕੁਰ, ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਹਰਨੇਕ ਸਿੰਘ 

ਆਦਿ ਹਾਜ਼ਰ ਸਨ।

180 ਸਫ਼ਾਈ ਸੇਵਕਾਂ ਦੀ ਅਸਾਮੀਆਂ ਤੇ ਭਰਤੀ ਲਈ ਦਸਤਾਵੇਜ਼ਾਂ ਦੀ ਪੜਤਾਲ ਦਾ ਸ਼ਡਿਊਲ ਜਾਰੀ

 

ਸਥਾਨਕ ਸਰਕਾਰ ਵਿਭਾਗ, ਪੰਜਾਬ ਅਧੀਨ ਨਗਰ ਕੋਸਲ, ਸਰਹਿੰਦ ਫਤਿਹਗੜ ਸਾਹਿਬ ਵਿਖੇ 180 ਸਫ਼ਾਈ ਸੇਵਕਾਂ ਦੀ ਕੰਟਰੈਕਟ  ਬੇਸ ਤੇ ਭਰਤੀ ਕਰਨ ਸਬੰਧੀ ਇਸ਼ਤਿਹਾਰ ।

ਇਨ੍ਹਾਂ 180 ਸਫ਼ਾਈ ਸੇਵਕਾਂ ਦੀ ਕੰਟਰੈਕਟ ਬੇਸ ਤੇ ਭਰਤੀ ਸਬੰਧੀ ਪ੍ਰਾਪਤ ਹੋਈਆਂ ਦਰਖਾਸਤਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਮਿਤੀ 14 ਦਸੰਬਰ ਤੋਂ 15 ਦਸੰਬਰ  ਤੱਕ ਸਵੇਰੇ 9 ਵਜੇ ਤੋਂ ਸ਼ਾਮ 4  ਵਜੇ ਤੱਕ ਦਫ਼ਤਰ ਨਗਰ ਕੌਂਸਲ, ਸਰਹਿੰਦ-ਫਤਿਹਗੜ ਸਾਹਿਬ ਵਿਖੇ ਨਗਰ ਕੌਂਸਲ ਵੱਲੋਂ ਬਣਾਈ ਗਈ ਸਬ-ਕਮੇਟੀ ਵੱਲੋਂ ਚੈੱਕ ਕਰਨ ਲਈ ਨਿਰਧਾਰਤ ਕੀਤੀ ਗਈ ਹੈ।


 ਇਸ ਲਈ ਉਕਤ ਮਿਤੀ ਅਤੇ ਸਮੇਂ 'ਤੇ ਪ੍ਰਾਰਥੀ ਨਿੱਜੀ ਤੌਰ ਤੇ ਆਪਣੇ ਅਸਲ ਦਸਤਾਵੇਜ਼ ਚੁੱਕ ਝਰਵਾਉਣ ਲਈ ਸਬ-ਕਮੇਟੀ ਸਾਹਮਣੇ ਹਾਜ਼ਰ ਹੋਣ। ਇਸ ਸਬੰਧੀ ਕੋਈ ਵੀ ਵੱਖ ਪੱਤਰ ਜਾਰੀ ਨਹੀਂ ਕੀਤੇ ਜਾਣਗੇ। ਕੋਈ ਟੀਏ/ ਏ. ਇਸ ਉਦੇਸ਼ ਲਈ ਨਹੀਂ ਦਿੱਤਾ ਜਾਵੇਗਾ।ਰਾਸ਼ਟਰਪਤੀ ਦੇ ਹਸਤਾਖਰ ਹੁੰਦੇ ਹੀ ਤਿੰਨੇ ਖ਼ੇਤੀ ਕਾਨੂੰਨ ਹੋਏ ਰੱਦ

 

ਵੱਡੀ ਖ਼ਬਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2 ਦਸੰਬਰ ਨੂੰ ਕਰਨਗੇ ਇਤਿਹਾਸਕ ਐਲਾਨ

 2 ਦਸੰਬਰ, ਦੁਪਹਿਰ 3 ਵਜੇ 
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੀ ਜਨਤਾ ਨੂੰ ਇਕ ਹੋਰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ.  ਇਸਦਾ ਐਲਾਨ ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਹੈ ਕਿ  "ਇਰਾਦਾ ਪੱਕਾ ਵਾਅਦਾ ਪੱਕਾ"। 
-------------------
ਪਾਓ ਹਰ ਅਪਡੇਟ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
----------++++++++

ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਤਿਹਾਸਕ ਫੈਸਲੇ ਕੀਤੇ ਗਏ ਹਨ। 2 ਦਸੰਬਰ ਦੁਪਹਿਰ 3 ਵਜੇ ਮੁੱਖ ਮੰਤਰੀ ਪੰਜਾਬ ਦੀ ਜਨਤਾ ਨੂੰ ਕੀ ਵੱਡਾ ਐਲਾਨ ਕਰਨਗੇ ਇਸ ਦਾ ਪਤਾ ਕੱਲ ਹੀ ਲੱਗੇਗਾ। 


01 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ

BREAKING NEWS: ਸਕੂਲਾਂ ਦੇ ਮੁੜ ਬੰਦ ਹੋਣ ਦਾ ਖਤਰਾ, ਹਰ ਰੋਜ਼ ਵਿਦਿਆਰਥੀਆਂ ਦੇ ਪਾਜ਼ਿਟਿਵ ਪਾਏ ਜਾਣ ਨਾਲ ਖ਼ਤਰਾ ਵੱਧ!

 ਭਾਰਤ ਸਮੇਤ ਕਈ ਹੋਰ ਦੇਸ਼ਾਂ   ਵਿੱਚ ਕਰੋਨਾ  ਦੀ ਤੀਜੀ ਲਹਿਰ ਦਾ ਖ਼ਤਰਾ ਬਣ ਚੁੱਕਾ ਹੈ । ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਟੈਸਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ । ਸੰਭਾਵਿਤ ਹੈ ਇਹਨਾਂ ਟੈਸਟਾਂ ਵਿਚ ਬਹੁਤੇ ਵਿਦਿਆਰਥੀ ਪਾਜ਼ਿਟਿਵ ਪਾਏ ਜਾ ਸਕਦੇ ਹਨ। ਸਕੂਲਾਂ ਦੇ ਵਿੱਚ ਕਰੋਨਾ ਦੇ ਨਾਲ ਵਿਦਿਆਰਥੀਆਂ ਦੇ ਪਾਜ਼ਿਟਿਵ ਪਾਏ ਜਾਣ ਦੇ ਨਾਲ ਸਕੂਲ਼ਾਂ  ਦੇ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ। 


-------------------
ਪਾਓ ਹਰ ਅਪਡੇਟ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ
----------++++++++

ਪਿਛਲੇ ਦਿਨੀਂ ਜਿਲਾ ਮੁਕਤਸਰ ਦੇ ਇੱਕ ਸਰਕਾਰੀ ਸਕੂਲ ਵਿਚ ਟੈਸਟਿੰਗ ਦੌਰਾਨ 14 ਵਿਦਿਆਰਥੀ ਕਰੋਨਾ ਪਾਜ਼ਿਟਿਵ ਪਾਏ ਗਏ ਜਿਸ ਕਾਰਨ ਸਕੂਲ ਨੂੰ ਬੰਦ ਕਰਨਾ ਪਿਆ ਇਸਦੇ ਨਾਲ ਹੀ ਜ਼ਿਲ੍ਹਾ ਕਪੂਰਥਲਾ 33 ਵਿਦਿਆਰਥੀ ਕੋਰੋਨਾ ਪੋਜਟਿਵ ਪਾਏ   ਜਾਣ ਤੇ ਸਕੂਲ ਨੂੰ ਬੰਦ ਕਰਨਾ ਪਿਆ ।


ਜ਼ਿਲ੍ਹਾ ਰੂਪਨਗਰ ਦੇ ਨੰਗਲ ਤਹਿਸੀਲ ਵਿਖੇ ਇਕ ਪ੍ਰਾਈਵੇਟ ਸਕੂਲ ਵਿੱਚ 3 ਵਿਦਿਆਰਥੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਦੀ ਖਬਰ ਹੈ ਇਹ ਸਕੂਲ ਵੀ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: 

PUNJAB CABINET DECISION: ਪੰਜਾਬ ਮੰਤਰੀ ਮੰਡਲ ਦੇ ਫੈਸਲੇ,(official) , ਪੜ੍ਹੋ 

ਮਾਸਟਰ ਕੇਡਰ ਦੀਆਂ 10880 ਅਸਾਮੀਆਂ ਦੀ ਭਰਤੀ ਨੂੰ ਪ੍ਰਵਾਨਗੀ- 


ਇਸਦੇ ਨਾਲ ਹੀ ਅੱਜ ਜ਼ਿਲਾ ਫਾਜ਼ਿਲਕਾ ਵਿਚ ਕੋਰੋਨਾ ਟੈਸਟ ਕੀਤੇ ਗਏ ਅਤੇ ਉੱਥੇ ਦੇ ਸਕੂਲ ਵਿੱਚ 7 ਵਿਦਿਆਰਥੀ ਕਰੋਨਾ ਪਾਜ਼ਿਟਿਵ ਪਾਏ ਗਏ ਹਨ। ਵਿਦਿਆਰਥੀਆਂ ਦੇ ਪਾਜ਼ਿਟਿਵ ਪਾਏ ਜਾਣ ਦਾ ਖਤਰਾ ਵੱਧ ਹੈ ਕਿਉਂਕਿ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਵੈਕਸੀਨ ਨਹੀਂ ਲੱਗੀ ਹੈ। 

ਮੰਨਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਸਕੂਲਾਂ ਵਿਚ ਕਰੋਨਾ ਦੇ ਸਾਹਮਣੇ ਆ ਸਕਦੇ ਹਨ ਅਤੇ ਬੱਚਿਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਬੰਦ ਕਰਨੇ ਪੈ ਸਕਦੇ ਹਨ।01 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ

ਪੇਅ ਕਮਿਸ਼ਨ ਦੀ ਆਪਸ਼ਨ ਦੇਣ ਲਈ ਮਿਆਦ ਵਿਚ 31 ਦਸੰਬਰ ਤੱਕ ਵਾਧਾ!

 ਮੋਹਾਲੀ 2 ਦਸੰਬਰ:  ਪੇ ਕਮਿਸ਼ਨ ਦੀ ਮਿਆਦ ਵਿੱਚ 31 ਦਸੰਬਰ ਤੱਕ ਵਾਧਾ ਕੀਤਾ ਗਿਆ ਹੈ, ਇਸ ਤਰ੍ਹਾਂ ਦੇ ਦਾਅਵੇ ਫਿਰ ਮੀਡੀਆ ਤੇ ਇੱਕ ਪੱਤਰ ਰਾਹੀਂ ਕੀਤੇ ਜਾ ਰਹੇ ਹਨ। ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਇਹ ਮਿਆਦ chandigarh ਪ੍ਰਸ਼ਾਸ਼ਨ ਵੱਲੋਂ ਆਪਣੇ ਮੁਲਾਜ਼ਮਾਂ ਲਈ ਵਧਾਈ ਗਈ ਹੈ। 
  ਪੰਜਾਬ ਦੇ ਮੁਲਾਜ਼ਮਾਂ ਲਈ ਪੇ ਕਮਿਸ਼ਨ ਦੀਆਂ ਆਪਸ਼ਨਾ ਦੇਣ ਦੀ ਮਿਆਦ 4 ਦਸੰਬਰ 2021 ਹੈ। ਇਸ ਲਈ ਪੰਜਾਬ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਆਪਣੀਆਂ ਆਪਸ਼ਨ ਡੀਡੀਓ ਕੋਲ ਜਮਾਂ ਕਰਵਾ ਦੇਣੀਆਂ ਚਾਹੀਦੀਆਂ ਹਨ।  


ਇਹ ਵੀ ਪੜ੍ਹੋ:

6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ/ਨੋਟੀਫਿਕੇਸ਼ਨ ਪੜਨ ਲਈ ਇਥੇ ਕਲਿੱਕ ਕਰੋ 

ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਮੰਤਰੀ ਮੰਡਲ ਦੇ ਫੈਸਲੇ ਪੜ੍ਹੋ ਇਥੇ


ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੇਠਾਂ ਦਿੱਤਾ ਪੱਤਰ ਚੰਡੀਗੜ੍ਹ ਵਿੱਤ ਵਿਭਾਗ ਦਾ ਹੈ ਨਾਂ ਕਿ ਪੰਜਾਬ ਸਰਕਾਰ ਨੇ ਜਾਰੀ ਕੀਤਾ  ਹੈ।


02 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ ਚੰਡੀਗੜ੍ਹ: ਵਿਤ ਵਿਭਾਗ ਵਲੋਂ ਪੇ ਕਮਿਸ਼ਨ ਆਪਸ਼ਨਾ ਦੇਣ ਦਾ ਸਮਾਂ 31 ਦਸੰਬਰ ਤੱਕ ਵਧਾਇਆ

 

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

RECENT UPDATES

Today's Highlight