Friday, 26 November 2021

6TH PAY COMMISSION: ਸੋਧੇ-ਸਕੇਲਾਂ ਅਧੀਨ ਬਣਦੀ ਪੈਨਸ਼ਨ ਅਤੇ ਫੈਮਿਲੀ ਪੈਨਸ਼ਨ ਸਬੰਧੀ ਹਦਾਇਤਾਂ

 

CABINET MEETING: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 29 ਨਵੰਬਰ ਨੂੰ, ਹੋਣਗੇ ਅਹਿਮ ਫੈਸਲੇ

 ਪੰਜਾਬ ਮੰਤਰੀ ਪ੍ਰੀਸ਼ਦ ਦੀ ਅਹਿਮ ਮੀਟਿੰਗ 29 ਨਵੰਬਰ ਨੂੰ ਹੋਵੇਗੀ। ਇਹ ਮੀਟਿੰਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਵਿੱਚ ਦੁਪਹਿਰ ਬਾਅਦ 4:30 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ। 

 


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪਹਿਲੀਆਂ ਕੈਬਨਿਟ ਮੀਟਿੰਗਾ ਵਿੱਚ ਵੀ ਇਤਿਹਾਸਕ ਫੈਸਲੇ ਲਏ ਗਏ ਹਨ। ਇਹ ਕਿਆਸ ਲਗਾਏ ਜਾ ਰਹੇ ਹਨ  ਕਿ 29 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਵੀ ਇਤਿਹਾਸਕ ਫੈਸਲੇ ਲਏ ਜਾਣਗੇ।


BIG BREAKING: ਬੀ.ਐੱਡ ਕਰਨ ਵਾਲੇ ਵੀ ਬਣ ਸਕਣਗੇ ਜੇਬੀਟੀ, ਹਿਮਾਚਲ ਹਾਈਕੋਰਟ ਦਾ ਫੈਸਲਾ 







30 ਨਵੰਬਰ ਤੱਕ ਬੀਐਲਓ‌ ਨੂੰ ਅੱਧੇ ਦਿਨ ਲਈ ਫਾਰਗ ਕੀਤਾ ਜਾਵੇ : ਜ਼ਿਲ੍ਹਾ ਮੈਜਿਸਟਰੇਟ

 

CABINET MEETING: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 29 ਨਵੰਬਰ ਨੂੰ, ਹੋਣਗੇ ਅਹਿਮ ਫੈਸਲੇ 

BIG BREAKING: ਬੀ.ਐੱਡ ਕਰਨ ਵਾਲੇ ਵੀ ਬਣ ਸਕਣਗੇ ਜੇਬੀਟੀ, ਹਿਮਾਚਲ ਹਾਈਕੋਰਟ ਦਾ ਫੈਸਲਾ 







Governor Punjab reviews the progress of flagship schemes

 • Governor Punjab reviews the progress of flagship schemes 



• Expresses satisfaction over the performance of Rupnagar in Swachh Bharat Mission and Pradhan Mantri Kisan Saman Nidhi Yojana

Nangal 26 ()

The Governor of Punjab, Shri Banwari Lal Purohit, while reviewing the progress of the flagship schemes of GoI, expressed satisfaction over the significant improvement in the Swachh Bharat Mission (Urban) ranking of District Rupnagar and the commended district’s achievement of securing first place in the Pradhan Mantri Kisan Saman Nidhi Yojana. 

During the visit to District Rupnagar today, Punjab Governor held a special meeting with the senior officers of the district at Sutlej Sadan Nangal. Status of ten schemes namely Ayushman Bharat-Sarbatt Sehat Bima Yojana, Pradhan Mantri Kisan Samman Nidhi Yojana, Swachh Bharat Mission (Urban & Rural), Atal Bhujal Yojana-Jal Jeevan Mission, MGNREGS, PM Kaushal Vikas Yojana, PM Awas Yojana (Gramin), Samagra Shiksha and Poshan Abhiyan was reviewed.

 Governor approved of the efforts made by District Rupnagar in extending benefit of Samman Nidhi Yojana to maximum beneficiaries of the district and directed to implement all the schemes effectively, in the interest of people.

  Deputy Commissioner Sonali Giri assured that comprehensive efforts would be made in the district to disseminate the benefit of schemes to the people and the work would be carried out in a mission mode.

Pertinently, District Rupnagar has significantly improved its ranking in Swachh Bharat Mission (Urban). The ranking of Rupnagar has gone up from 40 to 12. Similarly, Nangal ranked 20 is now at 4, Sri Anandpur Sahib from 592 to 23, Kiratpur Sahib from 417 to 19, Chamkaur Sahib from 426 to 72 and Morinda has up-surged from 695 to 4 showing remarkable achievement in the direction of sanitation in urban areas.

ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ

 *ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ*


ਲਹਿਰਾਗਾਗਾ (     ) 26.11.2021 

    ਬਲਾਕ ਲਹਿਰਾਗਾਗਾ ਦੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਸਤਿਕਾਰਯੋਗ ਬੀਪੀਈਓ ਸਾਹਿਬ ਸ੍ਰੀ ਰਜਿੰਦਰ ਕੁਮਾਰ ਜੀ, ਬੀਐੱਮਟੀ ਲਖਵੀਰ ਸਿੰਘ ਅਤੇ ਸਮੂਹ ਸੀਐੱਚਟੀ ਸਹਿਬਾਨ ਜੀ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ (ਮੁੰਡੇ) ਵਿਖੇ ਕਰਵਾਏ ਗਏ। ਇਨ੍ਹਾਂ ਵਿੱਚ ਵਿਦਿਆਰਥੀਆਂ ਦੇ ਕੁੱਲ 12 ਮੁਕਾਬਲੇ ਅਤੇ ਅਧਿਆਪਕਾਂ ਦਾ ਸੁੰਦਰ ਲਿਖਾਈ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਦਾ ਪ੍ਰਬੰਧ ਕਲੱਸਟਰ ਇੰਚਾਰਜ ਸ੍ਰੀਮਤੀ ਰਚਨਾ ਰਾਣੀ ਸੀਐੱਚਟੀ ਕਲੱਸਟਰ ਲਹਿਰਾ (ਮ) ਦੀ ਨਿਗਰਾਨੀ ਹੇਠ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ। 





       ਇਨ੍ਹਾਂ ਮੁਕਾਬਲਿਆਂ ਵਿੱਚ  ਕਲੱਸਟਰ  ਭਾਈ ਕੀ ਪਿਸ਼ੌਰ ਦੇ ਸਕੂਲ ਗੋਬਿੰਦਗੜ੍ਹ ਜੇਜੀਆਂ ਦੀ ਵਿਦਿਆਰਥਣ ਕਾਜਲ ਨੇ ਅੰਗਰੇਜ਼ੀ ਸੁੰਦਰ ਲਿਖਾਈ ਕਰਸਿਵ ਮੁਕਾਬਲੇ, ਖੁਸ਼ਪ੍ਰੀਤ ਕੌਰ ਸਪਸ ਸੇਖੂਵਾਸ ਨੇ ਕਵਿਤਾ ਗਾਇਨ ਮੁਕਾਬਲੇ ਅਤੇ ਇਸੇ ਕਲੱਸਟਰ ਦੇ ਸਪਸ ਰਾਮਗੜ੍ਹ ਸੰਧੂਆਂ ਦੀ  ਵਿਦਿਆਰਥਣ  ਖੁਸ਼ਪ੍ਰੀਤ ਕੌਰ ਨੇ  ਬੋਲ ਲਿਖਤ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ।

     ਕਲੱਸਟਰ ਲਹਿਰਾ (ਕੁੜੀਆਂ) ਦੇ ਸਪਸ ਸੰਗਤਪੁਰਾ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਭਾਸ਼ਣ ਮੁਕਾਬਲੇ, ਲਹਿਰਾ (ਕੁਡ਼ੀਆਂ) ਦੀ ਵਿਦਿਆਰਥਣ ਨਵਜੋਤ ਕੌਰ ਨੇ ਕਹਾਣੀ ਸੁਣਾਉਣ ਮੁਕਾਬਲੇ ਅਤੇ ਲਹਿਰਾ (ਕੁਡ਼ੀਆਂ) ਦੇ ਹੋਣਹਾਰ ਵਿਦਿਆਰਥੀ ਕੁਨਾਲ ਗਰਗ ਨੇ ਆਮ ਗਿਆਨ ਮੁਕਾਬਲੇ ਵਿੱਚ ਬਾਕੀਆਂ ਨੂੰ ਪਛਾੜਦੇ ਹੋਏ ਪਹਿਲੇ ਸਥਾਨ ਤੇ ਕਬਜ਼ਾ ਕੀਤਾ ।

    ਚੋਟੀਆਂ ਕਲੱਸਟਰ ਨੇ ਵੀ ਆਪਣੀ ਜਗ੍ਹਾ ਬਣਾਉਂਦੇ ਹੋਏ ਸਪਸ ਆਲਮਪੁਰ ਦੀ ਵਿਦਿਆਰਥਣ ਹਰਮਨ ਕੌਰ ਨੇ ਪੜ੍ਹਨ ਮੁਕਾਬਲੇ ਅਤੇ ਸਪਸ ਕਾਲੀਆ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਅੰਗਰੇਜ਼ੀ ਸੁੰਦਰ ਲਿਖਾਈ ਪ੍ਰਿੰਟ ਫੌਂਟ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਲੱਸਟਰ ਦਾ ਮਾਣ ਵਧਾਇਆ।

   ਬਲਾਕ ਦੇ ਕਲੱਸਟਰ ਲਹਿਰਾ (ਮੁੰਡੇ) ਦੇ ਸਪਸ ਗਾਗਾ ਦੇ ਵਿਦਿਆਰਥੀ ਰਾਜਵੀਰ ਸਿੰਘ ਨੇ ਪੰਜਾਬੀ ਸੁੰਦਰ ਲਿਖਾਈ (ਕਲਮ ਨਾਲ)  ਮੁਕਾਬਲੇ ਅਤੇ ਗਾਗਾ ਦੀ ਹੀ ਵਿਦਿਆਰਥਣ ਰਮਨਦੀਪ ਕੌਰ ਨੇ ਪੰਜਾਬੀ ਸੁੰਦਰ ਲਿਖਾਈ (ਜੈੱਲ ਪੈੱਨ ਨਾਲ) ਮੁਕਾਬਲੇ ਵਿਚ ਪਹਿਲੀ ਪੁਜ਼ੀਸ਼ਨ ਦੀ ਟਰਾਫ਼ੀ ਜਿੱਤੀ।

  ਇਸ ਤੋਂ ਇਲਾਵਾ ਬਾਕੀ ਕਲੱਸਟਰਾਂ ਵਿੱਚੋਂ ਭੁਟਾਲ ਕਲਾਂ ਕਲੱਸਟਰ ਦੇ ਸਪਸ ਖੰਡੇਬਾਦ ਦੇ ਵਿਦਿਆਰਥੀ ਰਵਿੰਦਰ ਸਿੰਘ ਨੇ ਹਿੰਦੀ ਸੁੰਦਰ ਲਿਖਾਈ (ਜੈੱਲ ਪੈੱਨ) ਮੁਕਾਬਲੇ ਅਤੇ ਕਲੱਸਟਰ ਸ਼ਾਦੀਹਰੀ ਦੇ ਸਪਸ ਢੰਡਿਆਲ ਦੀ ਵਿਦਿਆਰਥਣ ਸੁਪ੍ਰਿਆ ਨੇ ਚਿੱਤਰਕਲਾ ਮੁਕਾਬਲੇ ਵਿੱਚ ਪਛਾੜ ਬਾਕੀਆਂ ਨੂੰ ਪਛਾੜਦੇ ਹੋਏ ਅਪਣੇ ਕਲੱਸਟਰਾਂ ਦੀ ਹਾਜ਼ਰੀ ਲਗਵਾਈ।

     ਮਾਂ ਬੋਲੀ ਨੂੰ ਸਮਰਪਿਤ ਅਧਿਆਪਕਾਂ ਦੇ ਪੰਜਾਬੀ ਸੁੰਦਰ ਲਿਖਾਈ (ਜੈੱਲ ਪੈੱਨ ਨਾਲ) ਮੁਕਾਬਲੇ ਵਿੱਚ ਕਲੱਸਟਰ ਭਾਈ ਕੀ ਪਿਸ਼ੌਰ ਦੇ ਸਕੂਲ ਗੋਬਿੰਦਗਡ਼੍ਹ ਜੇਜੀਆਂ ਦੇ ਮੈਮ ਰਮਨਦੀਪ ਕੌਰ ਈਟੀਟੀ ਅਧਿਆਪਕਾ ਨੇ ਪਹਿਲੇ ਸਥਾਨ ਦੀ ਟਰਾਫ਼ੀ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਕਲੱਸਟਰ ਦਾ ਮਾਣ ਵਧਾਇਆ।

    ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਦੇ ਸਮੂਹ ਕਲੱਸਟਰਾਂ ਵਿੱਚੋਂ ਵੱਖ -ਵੱਖ ਮੁਕਾਬਲਿਆਂ ਵਿੱਚ  ਆਪਣੀ ਜਿੱਤ ਦਰਜ ਕਰਵਾਉਂਦੇ ਹੋਏ ਬਲਾਕ ਦੇ ਅਧਿਆਪਕਾਂ ਨੇ ਆਪਣੀ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ।

      ਇਸ ਦੌਰਾਨ  ਬਲਾਕ ਸਿੱਖਿਆ ਅਫ਼ਸਰ ਸ੍ਰੀ ਰਜਿੰਦਰ ਕੁਮਾਰ ਜੀ   ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਬਲਾਕ ਵਿੱਚੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਜ਼ਿਲ੍ਹਾ ਪੱਧਰ ਤੇ ਵੀ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

    ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਰਾਜਿੰਦਰ ਕੁਮਾਰ ਜੀ, ਬਾਬੂ ਗੁਰਮੇਲ ਸਿੰਘ ਜੀ ਅਤੇ ਦਫਤਰ ਦੇ ਸਟਾਫ  ਵੱਲੋਂ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।

     ਮੁਕਾਬਲਿਆਂ ਵਿੱਚ ਬੱਚਿਆਂ ਦੀ ਸ਼ਮੂਲੀਅਤ ਕਰਵਾਉਣ ਵਾਲੇ ਅਤੇ  ਮੁਕਾਬਲਿਆਂ ਦੇ ਪ੍ਰਬੰਧ ਵਿੱਚ ਆਪਣੀਆਂ ਡਿਊਟੀਆਂ ਨਿਭਾਉਣ ਵਾਲੇ ਮਿਹਨਤੀ ਅਧਿਆਪਕਾਂ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਅੰਤ ਵਿਚ ਸ੍ਰੀ ਰਾਕੇਸ਼ ਕੁਮਾਰ ਸੀ ਐਚ ਟੀ ਚੋਟੀਆਂ ਨੇ ਸਮੂਹ ਅਧਿਆਪਕਾਂ ਅਤੇ ਬੱਚਿਆਂ ਦਾ ਇਨ੍ਹਾਂ ਮੁਕਾਬਲਿਆਂ ਵਿੱਚ  ਪਹੁੰਚਣ ਤੇ ਧੰਨਵਾਦ ਕੀਤਾ।

ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦਾ ਨਤੀਜਾ ਘੋਸ਼ਿਤ, SHORTLISTED ਉਮੀਦਵਾਰਾਂ ਦੀ ਸੂਚੀ ਜਾਰੀ




PUNJAB POLICE RECRUITMENT FOR CONSTABLES – DISTRICT AND ARMED POLICE CADRE 

LIST OF SHORTLISTED CANDIDATES FOR DV PMT PST 



IMPORTANTLY CABINET MEETING: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 29 ਨਵੰਬਰ ਨੂੰ, ਹੋਣਗੇ ਅਹਿਮ ਫੈਸਲੇ 

BIG BREAKING: ਬੀ.ਐੱਡ ਕਰਨ ਵਾਲੇ ਵੀ ਬਣ ਸਕਣਗੇ ਜੇਬੀਟੀ, ਹਿਮਾਚਲ ਹਾਈਕੋਰਟ ਦਾ ਫੈਸਲਾ 







ਦਸਵੀਂ ਦੀ ਪ੍ਰੀਖਿਆ ਸਵੇਰੇ 10 ਵਜੇ , 12ਵੀਂ ਦੀਆਂ ਦੁਪਹਿਰ 2 ਵਜੇ ਹੋਣਗੀਆਂ ਸ਼ੁਰੂ

 

ਪੰਜਾਬ ਸਰਕਾਰ ਨੇ 37 ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਦਿੱਤੀ ਸੇਵਾਮੁਕਤੀ...

 

 

ਪੰਜਾਬ ਸਰਕਾਰ ਨੇ 37 ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਦਿੱਤੀ ਸੇਵਾਮੁਕਤੀ..


ਚੰਡੀਗੜ੍ਹ 26 ਨਵੰਬਰ:  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਿਟਾਇਰ ਮੈਂਟ ਤੋਂ ਬਾਅਦ ਦਿੱਤੀ ਗਈ ਸੇਵਾ ਵਿਸਤਾਰ ( extension) ਨੂੰ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹਨਾਂ ਹੁਕਮਾਂ ਤੇ ਕਾਰਵਾਈ ਕਰਦਿਆਂ ਪੰਜਾਬ ਸਿੰਚਾਈ ਵਿਭਾਗ ਵੱਲੋਂ 37 ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਤੋਂ ਖਤਮ ਕਰ ਦਿੱਤਾ ਹੈ।


ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ

ਪੰਜਾਬ ਸਰਕਾਰ ਦਾ ਫੈਸਲਾ ਪਾਣੀ ਦੇ ਰੇਟ ਕੀਤੇ ਘੱਟ, ਨੋਟੀਫਿਕੇਸ਼ਨ ਜਾਰੀ

 

 

ਨਗਰ ਨਿਗਮ ਵਲੋਂ 175 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ

  ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ

  ਦਫ਼ਤਰ ਨਗਰ ਨਿਗਮ, ਕਪੂਰਥਲਾ ਵੱਲੋਂ ਹੇਠ ਲਿਖੀਆਂ ਅਸਾਮੀਆਂ 'ਤੇ ਠੇਕੇ ਦੇ ਆਧਾਰ 'ਤੇ ਭਰਤੀ ਲਈ ਰਜਿਸਟਰਡ ਡਾਕ ਜਾਂ ਦਸਤੀ ਰ `ਤੇ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। 

ਪੋਸਟ ਦਾ ਨਾਂ : ਸਫ਼ਾਈ ਸੇਵਕ

ਅਸਾਮੀਆਂ ਦੀ ਗਿਣਤੀ:  130

ਪੋਸਟ ਦਾ ਨਾਂ : ਸੀਵਰਮੈਨ  

ਅਸਾਮੀਆਂ ਦੀ ਗਿਣਤੀ: 45

 ਭਰੀਆਂ ਜਾਣ ਵਾਲੀਆਂ ਅਸਾਮੀਆਂ ਨੂੰ  ਮਿਹਨਤਾਨਾ (ਰੁ. ਵਿਚ) ਸਵਾਈ ਕਿਰਤ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ, ਕਪੂਰਥਲਾ ਵੱਲ ਸੇਵਕ ਸਮੇਂਂ- ਸਮੇਂ 'ਤੇ ਨਿਰਧਾਰਤ ਰੇੇੇਟਾਂ ਅਨੁਸਾਰ ਦਿੱਤਾ ਜਾਵੇਗਾ।



 

 ਭਰਤੀ ਸਬੰਧੀ ਭਰੇ ਜਾਣ ਵਾਲੇ ਫਾਰਮ ਸਬੰਧੀ ਸੂਚਨਾ ਨਗਰ ਨਿਗਮ, ਕਪੂਰਥਲਾ, ਸ਼ਾਲੀਮਾਰ ਬਾਗ, ਅੰਮ੍ਰਿਤਸਰ ਰੋਡ, ਕਪੂਰਥਲਾ-14d501 ਦੇ ਮੁੱਖ ਦਫ਼ਤਰ ਤੋਂ, ਵੱਬਸਾਈਟ www.kapurtha.gov.in ਅਤੇ ਵੈੱਬਸਾਈਟ http: /gpunjab.gov.in 'ਤੇ ਵੇਖੀ ਪਾਪਤ ਕੀਤੀ ਜਾ ਸਕਦੀ ਹੈ। ਇਸ ਸਬੰਧੀ ਨਿਯਮਾਂ/ਸ਼ਰਤਾਂ ਅਤੇ ਹੋਰ ਸਬੰਧਤ ਸੂਚਨਾ ਇਨ੍ਹਾਂ ਵੱਬਸਾਈਟਾਂ 'ਤੇ ਅਪਲੋਡ ਕੀਤੀ ਜਾਵੇਗੀ। 

________________________________________

_______________________________________



 ਉਮੀਦਵਾਰ ਆਪਣੇ ਬਿਨੈ-ਪੱਤਰ ਮਿਤੀ 26.11.2021 ਤੋਂ ਮਿਤੀ 10.12.2021 (ਸਮਾਂ ਸ਼ਾਮ 50 ਵਜੇ) ਤੱਕ ਨਗਰ ਨਿਗਮ, ਕਪੂਰਥਲਾ, ਸ਼ਾਲੀਮਾਰ ਬਾਗ, ਅੰਮ੍ਰਿਤਸਰ ਰੋਡ , ਕਪੂਰਥਲਾ- 144601 ਦੇ ਦਫ਼ਤਰ ਵਿਖੇ ਬਣ ਮੀਟਿੰਗ ਹਾਲ ਵਿਚ ਦਸਤੀ ਤੌਰ ਤੇ ਜਾਂ ਰਜਿਸਟਰਡ ਡਾਕ ਰਾਹੀਂ ਜਮਾਂ ਕਰਵਾ ਸਕਦਾ ਹੈ।


 ਮਿਤੀ 10.12.2021 ਸ਼ਾਮ 5.00 ਵਜੇ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰ ਅਤੇ ਕਿਸੇ ਹੋਰ ਵਿਧੀ ਰਾਹੀਂ ਪ੍ਰਾਪਤ ਬਿਨੈ ਪੱਤਰ ਰੱਦ ਸਮਝੇ ਜਾਣਗੇ।  ਭਰਤੀ ਸਬੰਧੀ ਸੂਚਨਾ ਵਿਚ ਜੇਕਰ ਕੋਈ ਸੋਧ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਦਾ ਵੇਰਵਾ ਉਕਤ ਵੱਬਸਾਈਟਾਂ ਤੇ ਅਪਲੋਡ ਕੀਤਾ ਜਾਵੇਗਾ। ਨਗਰ ਨਿਗਮ ਵੱਲੋਂ ਉਕਤ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਵਧਾਈ ਘਟਾਈ ਜਾ ਸਕਦੀ ਹੈ।

ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ 353 ਅਸਾਮੀਆਂ ਤੇ ਭਰਤੀ ਲਈ ਅਧਿਸੂਚਨਾ ਜਾਰੀ, ਅਰਜ਼ੀਆਂ ਆਨਲਾਈਨ




PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 

BLO DUTY: ਬੀਐਲਓ ਨੂੰ ਸਕੂਲਾਂ ਤੋਂ ਫ਼ਾਰਗ ਕਰਨ ਲਈ ਹੁਕਮ ਜਾਰੀ

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਲਿਆ ਵੱਡਾ ਫੈਸਲਾ, ਪੜ੍ਹੋ 


 6TH PAY COMMISSION: ਮੋਬਾਈਲ ਭਤਾ ਮਿਲੇਗਾ, ਪੇ ਮੈਟ੍ਰਿਕਸ ਲੇਬਲ ਅਨੁਸਾਰ, (ਮੁਲਾਜ਼ਮਾਂ ਨੂੰ ਸਿਰਫ 3 ਲੇਬਲ ਵਿੱਚ ਵੰਡਿਆ)



 




Also read



Also read
ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਲਿਆ ਵੱਡਾ ਫੈਸਲਾ, ਪੜ੍ਹੋ 

ਡਿਪਟੀ ਕਮਿਸ਼ਨਰ ਨੇ ਸਵੀਪ ਮੁਹਿੰਮ ਤਹਿਤ ਈ ਸੀ ਆਈ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕੀਤਾ

 ਡਿਪਟੀ ਕਮਿਸ਼ਨਰ ਨੇ ਸਵੀਪ ਮੁਹਿੰਮ ਤਹਿਤ ਈ ਸੀ ਆਈ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕੀਤਾ


ਪ੍ਰਤੀਯੋਗਿਤਾ ਜਿੱਤਣ ਵਾਲੇ ਚਾਰ ਬੀ ਐਲ ਓਜ਼ ਨੂੰ ਵੀ ਕੀਤਾ ਸਨਮਾਨਿਤ


ਨਵਾਂਸ਼ਹਿਰ, 26 ਨਵੰਬਰ:


ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਮੁਹਿੰਮ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਰਾਸ਼ਟਰੀ ਚੋਣ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ।

        ਅੱਜ ਆਪਣੇ ਦਫ਼ਤਰ ਵਿਖੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪਣ ਉਪਰੰਤ, ਉਨ੍ਹਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਮੁਕਾਬਲੇ, ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਇੱਕ ਵੋਟਰ ਹੋਣ ਦੇ ਨਾਤੇ, ਚੋਣ ਅਮਲ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਜ਼ਰੂਰੀ ਸਾਧਨ ਹਨ।  



      ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹਿੰਮਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਵੱਡੇ ਪੱਧਰ ’ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸ਼੍ਰੀ ਸਾਰੰਗਲ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਕੁਇਜ਼ ਮੁਕਾਬਲੇ ਵਿੱਚ ਸਫ਼ਲਤਾ ਹਾਸਲ ਕਰਨ ਲਈ ਵਧਾਈ ਵੀ ਦਿੱਤੀ।

       ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 421 ਸਕੂਲੀ ਵਿਦਿਆਰਥੀਆਂ ਅਤੇ 309 ਕਾਲਜ ਜਾਣ ਵਾਲੇ ਨੌਜਵਾਨਾਂ ਨੇ ਭਾਗ ਲਿਆ। ਉਨ੍ਹਾਂ ਵਿਦਿਆਰਥੀਆਂ ਨੂੰ ਅੱਜ ਸੰਵਿਧਾਨ ਦਿਵਸ ਦੇ ਇਤਿਹਾਸ ਬਾਰੇ ਵੀ ਵਿਸਥਾਰ ਨਾਲ ਦੱਸਿਆ।

      ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਜੀਵਨ ਵਿੱਚ ਹੋਰ ਉੱਤਮਤਾ ਪ੍ਰਾਪਤ ਕਰਨ ਲਈ ਸਖਤ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੁਇਜ਼ ਜਿੱਤਣ ਲਈ ਅਪਣਾਈ ਤਿਆਰੀ ਦੇ ਢੰਗ ਬਾਰੇ ਵੀ ਪੁੱਛਿਆ।

       ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਜਸਵੀਰ ਕੌਰ, ਜਸਪ੍ਰੀਤ ਸਿੰਘ, ਸਾਕਸ਼ੀ ਕਰਵਲ, ਮਨਪ੍ਰੀਤ ਰਾਏ, ਅਕਾਸ਼ਦੀਪ, ਪਰਮਜੀਤ ਕੌਰ, ਜਤਿਨ, ਜੋਤੀ, ਕਾਜਲ, ਰੋਹਿਤ, ਜਸਮੀਨ, ਸਮੀਰ, ਹਰਮਨ, ਕੋਮਲਪ੍ਰੀਤ, ਦੀਪਤੀ, ਨਿਖਿਲ, ਮੁਸਕਾਨ, ਨਿਧੀ ਆਦਿ ਸ਼ਾਮਲ ਸਨ। ਡਿਪਟੀ ਕਮਿਸ਼ਨਰ ਨੇ ਚਾਰ ਬੀ.ਐਲ.ਓਜ਼ ਭੁਪਿੰਦਰ ਸਿੰਘ, ਪਰੀਕਸ਼ਿਤ ਗਾਂਧੀ, ਗੁਰਦੀਪ ਸਿੰਘ, ਸੁਭਾਸ਼ ਚੰਦ ਨੂੰ ਵੀ ਸਨਮਾਨਿਤ ਕੀਤਾ।

       ਇਸ ਮੌਕੇ ਸਤਨਾਮ ਸਿੰਘ, ਪਰਵਿੰਦਰ ਸਿੰਘ, ਦਲਜੀਤ ਸਿੰਘ, ਕੁਲਬੀਰ ਸਿੰਘ, ਅਜੀਤ ਸਿੰਘ, ਹਰਦੀਪ ਕੌਰ ਆਦਿ ਹਾਜ਼ਰ ਸਨ।

10+2 PHYSICS; MCQ ON ELECTROMAGNETIC WAVES


Multiple Choice Questions

Choose the correct alternative. Each question is carrying one mark.

1. According to Maxwell's hypothesis, a changing electric field can give rise to :

 • (a) an e.m.f.
 • (b) electric current
 • (c) magnetic field
 • (d) electrical pressure.
 • (c) magnetic field


2. The velocity of light in vacuum is :

 • (a) √Ɛ₀𝛍₀
 • (b) Ɛ₀/𝛍₀
 • (c) √Ɛ₀/𝛍₀
 • (d) 1/√Ɛ₀/𝛍₀

 • (d) 1/√Ɛ₀/𝛍₀


3. Infrared part of electromagnetic spectrum lies in between :

 • (a) X-rays and ultraviolet
 • (b) visible and microwaves
 • (c) ultraviolet and visible
 • (d) microwaves and radiowaves.

 • (b) visible and microwaves


4. Which of the following is not electromagnetic waves ?

 • (a) UV rays
 • (b) 𝛾-rays
 • (c)𝛽 -rays
 • (d) X-rays.

 • (c) 𝛽-rays


5. Electric field and magnetic field in electromagnetic waves oscillate:

 • (a) in phase with each other
 • (b) out of phase with each other
 • (c) with phase difference of 𝜋/2
 • (d) parallel to each other.

 • (c) with phase difference of 𝜋/2


6. The dimensions of `\frac{1}{2}`Ɛ₀E² ( Ɛ₀ permittivity of free space, E = electric field) are :

 • (a) (ML T⁻¹ )
 • (b) (ML² T⁻² )
 • (c) (ML⁻¹ T⁻² )
 • (d)(ML² T⁻¹ )

 • (c) (ML⁻¹ T⁻² )


7. The Poynting vector is defined as :

 • (a) ĒXB
 • (b) E.B
 • (c) E.H
 • (d) E x H 
 • (a) ĒXH


8. Which rays are emitted by human body

 • (a) X ray
 • (b) Gamma ray
 • (c) Visible rays
 • (d) Infrared rays
 • (d) Infrared rays


9. For treating muscular sprain, we use:

 • (a) IR lamps
 • (b) UV lamps
 • (c) ordinary lamps 
 • (d) none of these.

 • (a) IR lamps


10. Choose the wrong statement.

 • (a) X-rays are used to detect fracture in bones.
 • (b) X-rays are of atomic origin.
 • (c) X-rays have wavelength of 1 µm.
 • (d) X-rays were discovered by W. Rontgen.

 • (c) X-rays have wavelength of 1 µm.


11. In microwave ovens, the frequency of microwaves is .......... resonant frequency of water molecules.

 • (a) equal to
 • (b) much greater than
 • (c) much smaller than 
 • (d) double of.

 • (a) equal to


12. The waves used in telecommunication are 

 • (a) Micro waves 
 • (b) Ultraviolet light 
 • (c) X-rays 
 • (d) 𝛾-rays

 • (a) Micro waves 


13. Displacement current is:

 • (a) produced when electric flux changes with time
 • (b) produced when magnetic flux changes with time
 • (c) cannot exist in vacuum
 • (d) not  a current at all. 
 • (a) produced when electric flux changes with time


14. Calculate the wavelength of electromagnetic waves of frequency 300 MHz.

 • (a) 3 m
 • (b) 2 m
 • (c) 30 m
 • (d) 1 m

 • (d) 1 m using formula   𝛌  =c/𝝂

15. From which layer of atmosphere, radio waves are reflected ?

 • (a) Ionosphere 
 • (b) Mesosphere
 • (c) Chromosphere 
 • (d) None of there

 • (a) Ionosphere 


16. The ionosphere can reflect which type of waves ?

 • (a) Microwaves 
 • (b) Radio waves
 • (c) X-rays
 • (d) 𝜸-rays

 • (b) Radio waves


17. If E and B are the electric and magnetic field vectors of e.m. waves, then the direction of

propagation of e.m. wave is along the direction of :

 • (a) E
 • (b) B
 • (c) E X B
 • (d) none of these.

 • (c) E X B


18. The speed of electromagnetic wave in a medium is same for :

 • (a) odd frequencies 
 • (b) even frequencies
 • (c) all frequencies 
 • (d) all intensities.

 • (c) all frequencies 


19. The amplitudes of electric and magnetic fields related to each other are :

 • (a) E₀ =  B₀
 • (b)  E₀ =  cB₀
 • (c) E₀ =  B₀/c
 • (d) E₀ =  c/B₀

 • (b)  E₀ =  cB₀



20. Which of the following has the longest wavelength ?

 • (a) Radio waves
 • (b) 𝜸-rays
 • (c) Microwaves 
 • (d) X-rays.

 • (a) Radio waves


21. Which of the following electromagnetic waves have smallest wavelength ?

 • (a) X-rays
 • (b) Radio waves
 • (c) Gamma rays 
 • (d) Microwaves

 • (c) Gamma rays 
The correct order of Increasing wavelengths  of em waves is gamma rays< X rays< UV rays< Visible light< Infra red waves< Micro Waves< Radio waves 


22. Production of electromagnetic waves is demonstrated by :

 • (a) Hertz
 • (b) Jagdish Chandra Bose
 • (c) Marconi
 • (d) Huygen

 • (a) Hertz


23. Which of the following have shortest frequency?

 • (a) microwaves
 • (b) visible light
 • (c) X-rays.
 • (c) 𝛄-rays

 • (a) microwaves

The correct order of decreasing frequencies of em waves is gamma rays> X rays> UV rays> Visible light> Infra red waves> Micro Waves> Radio waves 



24. If radio waves have wavelength of 150 m in vacuum, then its frequency is :

 • (a) 2 kHz
 • (b) 20 kHz
 • (c) 2 MHz
 • (d) 20 MHz.

 • (c) 2 MHz use formulae  𝝂 = C/𝜆


25. Which of the following e.m. radiation has the smallest wavelength ?

 • (a) Microwave 
 • (b) Ultra-violet
 • (c) X-rays
 • (d) Gamma rays

 • (d) Gamma rays


26. Unit of expression 𝝻₀Ɛ₀ are :

 • (a) ms⁻¹
 • (b) m⁻²s²
 • (c) sm⁻¹
 • (d) s²m²

 • (b) m⁻²s²


27. Ozone layer in atmosphere is useful because it :

 • (a) stops ultraviolet radiation
 • (b) stops greenhouse effect
 • (c) stops increase in temperature of atmosphere
 • (d) absorbs polluted gases


 • (a) stops ultraviolet radiation


28. Electromagnetic waves are transverse in nature and is evident by :

 • (a) interference 
 • (b) diffraction
 • (c) polarisation 
 • (d) reflection.

 • (c) polarisation 


29. The frequencies of X-rays, 𝜸-rays and ultraviolet rays are respectively a, b and c. Then :

 • (a) a<b, b>C
 • (b) a >b, b>c
 • (c) a >b, b<c 
 • (d) a <b, b< c.

 • (a) a<b, b>C


30. Which rays are not the portion of electromagnetic spectrum ?

 • (a) X-rays
 • (b) Microwaves
 • (c) 𝞪-rays
 • (d) Radio waves.

 • (c) 𝞪-rays


31. The electromagnetic waves do not transport:

 • (a) energy
 • (b) charge
 • (c) momentum 
 • (d) information.


 • (b) charge


TMH MULANPUR RECRUITMENT: ਟਾਟਾ ਮੈਮੋਰੀਅਲ ਹਸਪਤਾਲ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

 TATA MEMORIAL CENTRE AN AUTONOMOUS BODY UNDER THE DEPARTMENT OF ATOMIC ENERGY,



The Tata Memorial Centre (TMC) invites application for the following posts at Homi Bhabha Cancer Hospital & Research Centre, Mulanpur, Punjab and Homi Bhabha Cancer hospital & Research Centre, Vizag, Andhara Pradesh:

SR. NO. DESIGNATION

1 ADMINISTRATIVE OFFICER III (HRD)

2 DEPUTY CONTROLLER OF ACCOUNTS

3 ADMINISTRATIVE OFFICER III (PURCHASE AND STORES)

4 DEPUTY ADMINISTRATIVE OFFICER (HRD)

5 ASSISTANT ACCOUNTS OFFICER

6 ASSISTANT PURCHASE AND STORES OFFICER -

(For HBCH & RC Punjab only)

7 ASSISTANT ADMINISTRATIVE OFFICER

8 ASSISTANT

9 LOWER DIVISION CLERK

10 DEPUTY CHIEF SECURITY OFFICER (GRADE-I) -

(For HBCH & RC Vizag only)

11 ASSISTANT SECURITY OFFICER

12 SECURITY ASSISTANT

13 KITCHEN SUPERVISOR

14 COOKS

Last date for online application is 07.12.2021 up to

05.30 p.m. (Indian Standard Time)

For details visit our website: https://tmc.gov.in 







ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ

 

ਭਰਤੀ ਲਈ ਇੰਟਰਵਿਊ ਸੂਚਨਾ ਸਥਾਨਕ ਸਰਕਾਰ ਵਿਭਾਗ) ਸਫਾਈ ਸੇਵਕਾਂ ਦੀ ਠੇਕੇ ਦੇ ਆਧਾਰ 'ਤੇ ਭਰਤੀ ਕਰਨ ਲਈ ਇੰਟਰਵਿਊ ਰੱਖਣ ਸਬੰਧੀ ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਵਿਭਾਗ ਵਿਚ ਨਗਰ ਸੁਧਾਰ ਟਰੱਸਟ, ਪਟਿਆਲਾ ਵਿਖੇ 14 ਸਫਾਈ ਸੇਵਕਾਂ ਦੀ ਕੰਟਰੈਕਟ ਬੇਸਿਸ 'ਤੇ ਡੀ.ਸੀ. ਰੇਟਾਂ ਦੇ ਆਧਾਰ 'ਤੇ ਭਰਤੀ ਲਈ ਰੱਖੀ ਗਈ ਇੰਟਰਵਿਊ ਵਿਚ ਉਮੀਦਵਾਰੁ ਆਪਣੀ ਯੋਗਤਾ ਦੇ ਅਸਲ ਦਸਤਾਵੇਜ਼ (ਜਿਵੇਂ ਕਿ ਜਨਮਉਮਰ, ਵਿੱਦਿਅਕ ਯੋਗਤਾ, ਤਜਰਬਾ, ਪੰਜਾਬ ਵਾਸੀ ਅਤੇ ਜਾਤੀ ਦਾ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਆਦਿ) ਲੈ ਕੇ ਹੋਠ ਲਿਖੇ | ਅਨੁਸਾਰ ਦਰਸਾਈ ਗਈ ਮਿਤੀ ਅਤੇ ਸਮੇਂ 'ਤੇ ਭਾਗ ਲੈਣਾ ਯਕੀਨੀ ਬਣਾਏਗਾ।


JAIL WARDER/MATRON RECRUITMENT RESULT OUT, DOWNLOAD HERE

JAIL WARDER RECRUITMENT RESULT OUT, DOWNLOAD HERE
26 ਨਵੰਬਰ ਦੀਆਂ ਨੌਕਰੀਆਂ ਦੇਖੋ ਇਥੇ



CLICK HERE TO DOWNLOAD RESULT JAIL WARDER



Also read; 

ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ 353 ਅਸਾਮੀਆਂ ਤੇ ਭਰਤੀ ਲਈ ਅਧਿਸੂਚਨਾ ਜਾਰੀ, ਅਰਜ਼ੀਆਂ ਆਨਲਾਈਨ




PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 

ਪੰਜਾਬ ਸਰਕਾਰ ਵਲੋਂ ਦਰਜਾ-4 ਅਸਾਮੀਆਂ ਦੀ ਸਿੱਧੀ ਭਰਤੀ ਤੇ ਤਨਖਾਹ ਕੀਤੀ ਫਿਕਸ

 

ਪੰਜਾਬ ਸਰਕਾਰ ਵੱਲੋਂ  ਰਾਜ ਦੇ ਸਰਕਾਰੀ ਵਿਭਾਗਾਂ ਅਤੇ ਉਹਨਾਂ ਦੇ ਅਧੀਨ ਆਉਂਦੇ ਬੋਰਡ /ਕਾਰਪੋਰੋਸ਼ਨ ਆਦਿ ਵਿੱਚ ਤਰਤੀ ਕੀਤੇ ਜਾਣ ਵਾਲੀਆਂ ਦਰਜਾ-4 ਅਸਾਮੀਆਂ ਦੇ ਤਨਖਾਹ ਸਕੇਲਪੇਅ ਮੈਟ੍ਰਿਕਸ  ਸਬੰਧੀ ਸਮੂਹ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।

24 ਨਵੰਬਰ ਨੂੰ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਦਰਜ਼  4 ਮੁਲਾਜ਼ਮਾਂ ਦੀ ਭਰਤੀ ਦੇ ਮਾਮਲੇ ਸਬੰਧੀ ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਮਿਤੀ 17.07. 2020 ਅਨੁਸਾਰ ਰਾਜ ਦੇ ਸਮੂਹ ਪ੍ਰਬੰਧਕੀ ਵਿਭਾਗਾਂ ਵਿਖੇ ਸਿੱਧੀ ਭਰਤੀ ਕੀਤੇ ਜਾਣ ਵਾਲੀਆਂ ਦਰਜਾ - 4 ਅਸਾਮੀਆਂ ਨੂੰ ਮੁੱਢਲਾ ਤਨਖਾਹ ਸਕੇਲ/ਪੇਅ ਮੈਟ੍ਰਿਕਸ 18000/- (Minimum Admissible Pay) ਹੇਠ ਲਿਖੀਆਂ ਸ਼ਰਤਾਂ ਦੇ ਆਧਾਰ ਤੇ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ:- 


26 ਨਵੰਬਰ ਦੀਆਂ ਨੌਕਰੀਆਂ ਦੇਖੋ ਇਥੇ



 (1) ਵਿੱਤ ਵਿਭਾਗ ਦੀਆਂ ਹਦਾਇਤਾ ਨੰ: 7/204/2012 -L.ਐਫ.ਪੀ.1/60 ਮਿਤੀ।5.01.2015 ਅਤੇ ਹਦਾਇਤਾਂ ਨੂੰ: 7/204/2012-4ਐਫ.ਪੀ, 1 / 8.53793/1 ਮਿਤੀ 04.10.2016 ਇੰਨ ਬਿੰਨ ਲਾਗੂ ਰਹਿਣਗੀਆਂ।
 (ii) ਮੁੱਢਲੀ ਤਨਖਾਹ ਤੋਂ ਇਲਾਵਾ ਇਸ ਸਕੇਲ ਦੇ ਸਨਮੁੱਖ ਹਰ ਤਰ੍ਹਾਂ ਦੇ ਭੱਤਿਆਂ ਬਾਰੇ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ ।


ਇਹ ਵੀ ਪੜ੍ਹੋ
 

 (!!!) ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਉਸਦੇ ਸਨਮੁੱਖ ਇਸ ਪੇਅ ਮੈਟ੍ਰਿਕਸ ਵਿੱਚ ਮੁੜ ਕੋਈ ਰਿਵੀਜ਼ਨ ਨਹੀਂ ਕੀਤੀ ਜਾਵੇਗੀ।
 (iv) ਇਹ ਪੇਅ ਮੈਟ੍ਰਿਕਸ ਕੇਵਲ prospective recruitment, ਜੋ ਵਿੱਤ ਵਿਭਾਗ ਦੀਆਂ ਹਦਾਇਤਾਂ ਪੱਤਰ ਨੰ: 7/2/2020-5ਐਫ.ਪੀ.1/741-746 ਮਿਤੀ 17-07-2020 ਦੇ ਸਨਮੁੱਖ ਕੀਤੀ ਜਾਣੀ ਹੈ, ਤੇ ਹੀ ਲਾਗੂ ਹੋਣਗੇ।




NHM PUNJAB RECRUITMENT:190 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 


National Health Mission, Punjab invites online applications on Department's website www.nhm.punjab.gov.in on the prescribed proforma for filling up following posts on contract basis: -

Name of Post  : Medical Officer
No. of  pb Posts :190

Qualification 
MBBS from a recognized University or Institution from an institution recognized by the Medical Council of India. Registered with Punjab Medical Council Medical Council of India.   . 

 Salary (per month):- Rs. 50,000/- 

Age:- up to 37 years 
Date for Submission of Online Applications Start of Online System Date: 26.11.2021
 Last Date of Submission of Online Application Form Date: 06.12.2021
 For details regarding category wise bifurcation of Posts and other conditions please logon to www.nhm.punjab.gov.in 


Important Links:




27 ਨਵੰਬਰ ਦੀਆਂ ਨੌਕਰੀਆਂ ਦੇਖੋ ਇਥੇ

NHM RECRUITMENT:190 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 
  VERKA MILKFED RECRUITMENT 2021: ਵੇਰਕਾ ਮਿਲਕਫ਼ੈਡ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ  
MGNREGA RECRUITMENT: ਡਿਪਟੀ ਕਮਿਸ਼ਨਰ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ 

ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ
 TMH MULANPUR RECRUITMENT: ਟਾਟਾ ਮੈਮੋਰੀਅਲ ਹਸਪਤਾਲ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ 





MGNREGA RECRUITMENT: ਡਿਪਟੀ ਕਮਿਸ਼ਨਰ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ

 


 ਦਫ਼ਤਰ ਡਿਪਟੀ ਕਮਿਸ਼ਨਰ ਕਮ-ਡੀ.ਪੀ.ਸੀ. ਮਗਨਰੇਗਾ, ਸੰਗਰੂਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਮਗਨਰੇਗਾ ਸਕੀਮ ਅਧੀਨ ਉਮੀਦਵਾਰਾਂ ਤੋਂ ਠੇਕਾ ਆਧਾਰ 'ਤੇ ਟੈਕਨੀਕਲ ਸਹਾਇਕ (ਮਗਨਰੇਗਾ) ਦੀਆਂ 6 ਖਾਲੀ ਅਸਾਮੀਆਂ ਭਰਨ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।


 ਬਿਨੈ ਪੱਤਰ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਸੰਗਰੂਰ ਵਿਖੇ ਜਮਾਂ ਕਰਵਾਏ ਜਾ ਸਕਦੇ ਹਨ। 

ਫਾਰਮ ਜਮਾਂ ਕਰਵਾਉਣ ਦੀ ਅੰਤਿਮ ਮਿਤੀ 13,12.2021, ਸ਼ਾਮ 5.00 ਵਜੇ ਤੱਕ ਵਧੇਰੇ ਜਾਣਕਾਰੀ ਲਈ ਲਾਗਇਨ ਕਰੋ: sangrur.nic.in 
: ਭਰਤੀ ਨੋਟਿਸ ਸਬੰਧੀ ਕੋਈ ਸੋਧ (ਸੋਧਾਂ) ਅਤੇ ਅਗਲੀਆਂ ਸੂਚਨਾਵਾਂ ਉਪਰੋਕਤ ਵੈੱਬਸਾਈਟ 'ਤੇ ਹੀ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।


26 ਨਵੰਬਰ ਦੀਆਂ ਨੌਕਰੀਆਂ ਦੇਖੋ ਇਥੇ





RECENT UPDATES

Today's Highlight