Monday, 22 November 2021

DATESHEET : TERM - 1 ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਕਰੋ ਡਾਊਨਲੋਡ 

ਪੰਜਾਬ ਸਕੂਲ ਸਿੱਖਿਆ ਬੋਰਡ (ਡੇਟਸ਼ੀਟ ਟਰਮ-1 ਪ੍ਰੀਖਿਆ ਦਸੰਬਰ 2021) ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਅਤੇ ਦਸਵੀਂ ਸ਼੍ਰੇਣੀ ਟਰਮ-1 ਪ੍ਰੀਖਿਆ ਦਸੰਬਰ 2021 ਮਿਤੀ 13.12.2021 ਤੋਂ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਣੀ ਹੈ। 

ਕੋਵਿਡ19 ਆਦਿ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਇਸ ਪ੍ਰੀਖਿਆ ਦਾ ਸ਼ਡਿਊਲ (Schedule) ਹੇਠ ਲਿਖੇ ਅਨੁਸਾਰ ਹੈ:


 
ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 13.12.2021 ਤੋਂ 18.12.2021 ਤੱਕ ਅਤੇ ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 13.12.2021 ਤੋਂ 22.12.2021 ਤੱਕ ਹੋਵੇਗੀ।


 ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਸਵੇਰੇ 10.00 ਵਜੇ ਅਤੇ ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆ ਦੁਪਿਹਰ 2.00 ਵਜੇ ਸ਼ੁਰੂ ਹੋਵੇਗੀ।
____________________________________

  ਮੋਬਾਈਲ ਤੇ ਪਾਓ ਹਰ ਅਪਡੇਟ

👉👉👉 JOIN TELEGRAM FOR ALL UPDATES ON MOBILE 👈👈👈

_______________________________________

ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੇ ਡਾਉਨਲੋਡ ਕਰੋ ।   ਡੇਟ ਸੀਟ ਡਾਊਨਲੋਡ ਕਰਨ ਲਈ Important Links:
---------------------------------------------_________________________________

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੇਬਲ ਟੀ.ਵੀ. ਮਾਫ਼ੀਏ ਖਿਲਾਫ ਜੰਗ ਦਾ ਐਲਾਨ , ਮਹੀਨਾਵਾਰ ਦਰਾਂ'ਚ ਭਾਰੀ ਕਟੌਤੀ ਦਾ ਐਲਾਨ

ਪੰਜਾਬ ਨੂੰ ਛੇਤੀ ਹੀ ਕਰਜ਼ਾ ਮੁਕਤ ਸੂਬਾ ਬਣਾਇਆ ਜਾਵੇਗਾ- ਨਵਜੋਤ ਸਿੰਘ ਸਿੱਧੂੂ

 ਲੁਧਿਆਣਾ, 22 ਨਵੰਬਰ 2021: ਕੇਬਲ ਮਾਫੀਏ ਦੇ ਖਿਲਾਫ਼ ਜੰਗ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕੇਬਲ ਟੀ.ਵੀ. ਕੁਨੈਕਸ਼ਨ ਦੀ ਦਰ 100 ਰੁਪਏ ਮਹੀਨਾ ਤੈਅ ਕਰਨ ਦਾ ਐਲਾਨ ਕੀਤਾ ਤਾਂ ਕਿ ਸੂਬਾ ਭਰ ਵਿਚ ਕੇਬਲ ਦੀ ਇਜਾਰੇਦਾਰੀ ਨੂੰ ਮੁਕੰਮਲ ਤੌਰ ਉਤੇ ਖਤਮ ਕੀਤਾ ਜਾ ਸਕੇ। ਆਤਮ ਨਗਰ ਹਲਕੇ ਵਿਚ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕੇਬਲ ਮਾਫੀਏ ਵੱਲੋਂ ਵਾਧੂ ਦਰਾਂ ਦੀ ਵਸੂਲੀ ਰਾਹੀਂ ਲੋਕਾਂ ਦਾ ਬੇਲੋੜਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਨੂੰ ਭਵਿੱਖ ਵਿਚ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀਨੀਅਰ ਕਾਂਗਰਸੀ ਨੇਤਾ ਕਮਲਜੀਤ ਸਿੰਘ ਕੜਵਲ ਵੱਲੋਂ ਕਰਵਾਈ ਰੈਲੀ ਦੌਰਾਨ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਟਰਾਂਸਪੋਰਟ ਅਤੇ ਕੇਬਲ ਦੇ ਅਜਿਹੇ ਸਾਰੇ ਕਾਰੋਬਾਰ ਉਤੇ ਬਾਦਲ ਪਰਿਵਾਰ ਦੀ ਮਾਲਕੀ ਹੈ ਅਤੇ ਹੁਣ ਲੋਕਾਂ ਨੂੰ ਹਰੇਕ ਮਹੀਨੇ 100 ਰੁਪਏ ਤੋਂ ਵੱਧ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵੀਆਂ ਦਰਾਂ ਦੀ ਪਾਲਣਾ ਨਾ ਕਰਨ ਵਾਲਿਆਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 


ਮੁੱਖ ਮੰਤਰੀ ਨੇ ਕਿਹਾ, “ ਜੇਕਰ ਤੁਹਾਨੂੰ ਕੋਈ ਤੰਗ-ਪ੍ਰੇਸ਼ਾਨ ਕਰਦਾ ਹੈ ਤਾਂ ਮੈਨੂੰ ਦੱਸੋ।” ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਗੈਰ- ਕਾਨੂੰਨੀ ਬੱਸ ਪਰਮਿਟ ਰੱਦ ਕੀਤੇ ਜਾਣਗੇ ਅਤੇ ਬਦਲੇ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਨਵੇਂ ਪਰਮਿਟ ਅਲਾਟ ਕੀਤੇ ਜਾਣਗੇ। ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਕਿ ਅਗਲੇ 10 ਦਿਨਾਂ ਵਿਚ ਮਿਊਂਸਪਲ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਵਿਚ ਸਾਰੇ ਸਫਾਈ ਸੇਵਕਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਅਤੇ ਇਸ ਲਈ 10 ਸਾਲ ਦੀ ਸੇਵਾ ਦੀ ਕੋਈ ਸ਼ਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਭਰਤੀ ਲਈ ਠੇਕੇਦਾਰੀ ਵਿਵਸਥਾ ਨੂੰ ਵੀ ਖਤਮ ਕੀਤਾ ਜਾਵੇਗਾ।

 ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਪੂਰਨ ਤੌਰ ਉਤੇ ਵਚਨਬੱਧ ਹੈ।

ਕਿਸਾਨਾਂ ਦਾ ਸੰਘਰਸ਼ ਮੁਲਕ ਵਿਚ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਇਕ ਮੋੜ-ਮੁੱਖ ਮੰਤਰੀ ਚੰਨੀ

 ਕਿਸਾਨਾਂ ਦਾ ਸੰਘਰਸ਼ ਮੁਲਕ ਵਿਚ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਇਕ ਮੋੜ-ਮੁੱਖ ਮੰਤਰੀ ਚੰਨੀ


ਪੰਜਾਬ ਵਿਰੁੱਧ ਘੜੇ ਜਾ ਰਹੇ ਮਨਸੂਬਿਆਂ ਵਿਚ ਕੁਝ ਅਖੌਤੀ ਕੌਮੀ ਨੇਤਾ ਵੀ ਸ਼ਾਮਲ


ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪੰਜ ਵਾਰਸਾਂ ਨੂੰ ਸੌਂਪੇ ਨਿਯੁਕਤੀ ਪੱਤਰ


ਲੁਧਿਆਣਾ, 22 ਨਵੰਬਰ


ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਨੂੰ ਮੁਲਕ ਵਿਚ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਨਾਇਕ ਮੋੜ ਵਜੋਂ ਚੇਤੇ ਰੱਖਿਆ ਜਾਵੇਗਾ।


ਮੁੱਖ ਮੰਤਰੀ ਚੰਨੀ ਨੇ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪੰਜ ਵਾਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਅੰਦੋਲਨ ਨੇ ਮੁਲਕ ਵਿਚ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਹੱਕ-ਹਕੂਕ ਕਾਇਮ ਰੱਖੇ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਹਰੇਕ ਦੇਸ਼ ਵਾਸੀ ਨੂੰ ਲੋਕਤੰਤਰ ਅਤੇ ਮਾਨਵੀ ਅਧਿਕਾਰਾਂ ਦੀ ਖਾਤਰ ਸ਼ਾਂਤਮਈ ਢੰਗ ਨਾਲ ਸੰਘਰਸ਼ ਲੜਨ ਲਈ ਸਦਾ ਪ੍ਰੇਰਿਤ ਕਰਦਾ ਰਹੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਮੁਲਕ ਦੇ ਅੰਨਦਾਤਿਆਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੀ ਹੈ।


ਮੁੱਖ ਮੰਤਰੀ ਨੇ ਦੁਹਰਾਇਆ ਕਿ ਸਮੂਹ ਪੰਜਾਬੀ ਖਾਸ ਕਰਕੇ ਕਿਸਾਨਾਂ ਨੂੰ ਅਵੇਸਲੇ ਹੋਣ ਦੀ ਬਜਾਏ ਓਦੋਂ ਤੱਕ ਚੌਕਸ ਰਹਿਣਾ ਚਾਹੀਦਾ ਹੈ, ਜਦੋਂ ਤੱਕ ਇਹ ਘਿਨਾਉਣੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਲੀਹੋਂ ਲਾਹੁਣ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਨਵੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦਾ ਸਵਾਗਤ ਕਰ ਰਹੇ ਲੀਡਰਾਂ ਉਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਅਖੌਤੀ ਕੌਮੀ ਨੇਤਾ ਪੰਜਾਬ ਵਿਰੁੱਧ ਘੜੇ ਜਾ ਰਹੇ ਮਨਸੂਬਿਆਂ ਵਿਚ ਪੂਰੀ ਤਰ੍ਹਾਂ ਸ਼ਾਮਲ ਹਨ।


ਮੁੱਖ ਮੰਤਰੀ ਨੇ ਇਨ੍ਹਾਂ ਨੇਤਾਵਾਂ ਨੂੰ ਅਜਿਹੀਆਂ ਖੁਸ਼ੀਆਂ ਜ਼ਾਹਰ ਕਰਨ ਪਿੱਛੇ ਤਰਕ ਦੇਣ ਦਾ ਸਵਾਲ ਕਰਦਿਆਂ ਕਿਹਾ ਕਿ ਇਹਦੇ ਵਿਚ ਖੁਸ਼ੀ ਵਾਲੀ ਕਿਹੜੀ ਗੱਲ ਹੈ ਕਿਉਂ ਜੋ ਇਸ ਸੰਘਰਸ਼ ਵਿਚ ਪੰਜਾਬ ਆਪਣੇ 700 ਧੀਆਂ-ਪੁੱਤ ਗੁਆ ਚੁੱਕਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਫੈਸਲੇ ਦੇ ਹੱਕ ਵਿਚ ਸੋਹਲੇ ਗਾਉਣ ਦਾ ਸਿੱਧਾ ਜਿਹਾ ਮਤਲਬ ਕੇਂਦਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਉਤੇ ਢਾਹੇ ਤਸ਼ੱਦਦ ਦਾ ਪੱਖਾ ਪੂਰਨਾ ਹੈ ਜੋ ਪੂਰੀ ਤਰ੍ਹਾਂ ਗੈਰ-ਵਾਜਿਬ ਹੈ। ਉਨ੍ਹਾਂ ਕਿਹਾ ਕਿ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਵਾਰਥੀ ਮੁਫਾਦਾਂ ਦੀ ਖਾਤਰ ਕੁਝ ਸਿਆਸੀ ਨੇਤਾ ਸੂਬੇ ਦੇ ਹਿੱਤਾਂ ਖਾਸ ਕਰਕੇ ਕਿਸਾਨਾਂ ਦੇ ਹਿੱਤ ਕੁਰਬਾਨ ਕਰਨ ਲਈ ਪੱਬਾ ਭਾਰ ਹੋਏ ਫਿਰਦੇ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਫਸਲਾਂ ਉਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਨਹੀਂ ਮਿਲ ਜਾਂਦੀ, ਓਦੋਂ ਤੱਕ ਕਾਲੇ ਕਾਨੂੰਨ ਮਨਸੂਖ ਕਰ ਦੇਣ ਦਾ ਐਲਾਨ ਵੀ ਬੇਮਾਅਨਾ ਤੇ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਘੱਟੋ-ਘੱਟ ਸਮਰਥਨ ਭਾਅ ਉਤੇ ਚੁੱਕਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਨਿੱਜੀ ਖਰੀਦਦਾਰਾਂ ਹੱਥੋਂ ਲੁੱਟ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਅਤੇ ਕਿਸਾਨਾਂ ਲਈ ਇਹ ਕੁਝ ਦਿਨ ਬਹੁਤ ਅਹਿਮ ਹਨ ਅਤੇ ਸਾਡੇ ਸਾਰਿਆਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ।


ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਇਨ੍ਹਾਂ ਸ਼ਹੀਦ ਕਿਸਾਨਾਂ ਦੇ ਨਾਮ ਉਤੇ ਯਾਦਗਾਰ ਬਣਾਏਗੀ ਤਾਂ ਕਿ ਸਾਡੀਆਂ ਨੌਜਵਾਨਾਂ ਪੀੜ੍ਹੀਆਂ ਉਨ੍ਹਾਂ ਦੇ ਮਿਸਾਲੀ ਸੰਘਰਸ਼ ਤੋਂ ਜਾਣੂੰ ਹੋ ਸਕਣ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਕਿਸਾਨਾਂ ਨੂੰ ਦਰਪੇਸ਼ ਔਕੜਾਂ ਅਤੇ ਮੁਸੀਬਤਾਂ ਸਾਨੂੰ ਸਾਰਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਮਨ, ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ਼ ਇਕਜੁਟ ਹੋ ਕੇ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਯਾਦਗਾਰ ਸੂਬਾ ਸਰਕਾਰ ਵੱਲੋਂ ਮੁਲਕ ਦੇ ਅੰਨਦਾਤਿਆਂ ਨੂੰ ਨਿਮਾਣੀ ਸ਼ਰਧਾਂਜਲੀ ਹੋਵੇਗੀ।


ਇਸ ਮੌਕੇ ਮੁੱਖ ਮੰਤਰੀ ਨੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਅਗਲੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੀ ਸੌਂਪੇ ਜਿਨ੍ਹਾਂ ਵਿਚ ਬਲਜਿੰਦਰ ਸਿੰਘ ਪੁੱਤਰ ਸਵਰਗੀ ਜੰਗ ਸਿੰਘ, ਅਮਨਦੀਪ ਕੌਰ ਪਤਨੀ ਸਵਰਗੀ ਬਲਜਿੰਦਰ ਸਿੰਘ, ਪ੍ਰਭਜੋਤ ਕੌਰ ਪੁੱਤਰ ਸਵਰਗੀ ਮਨਮੋਹਨ ਸਿੰਘ, ਹਰਵਿੰਦਰ ਕੌਰ ਪਤਨੀ ਸਵਰਗੀ ਜਗਜੀਤ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਸਵਰਗੀ ਹਾਕਮ ਸਿੰਘ ਸ਼ਾਮਲ ਸਨ। ਇਨ੍ਹਾਂ ਨੇ ਦੁੱਖ ਦੀ ਇਸ ਘੜੀ ਵਿਚ ਕਿਸਾਨਾਂ ਨਾਲ ਖੜ੍ਹਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।


ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਸੰਜੇ ਤਲਵਾੜ ਤੇ ਲਖਬੀਰ ਸਿੰਘ ਲੱਖਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ  ਭੁੱਲਰ ਅਤੇ ਹੋਰ ਹਾਜ਼ਰ ਸਨ।

ਗਿਲਜੀਆ ਵੱਲੋ ਉਸਾਰੀ ਕਿਰਤੀਆਂ ਦੀ ਸਹੂਲਤ ਲਈ “ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ” ਮੋਬਾਇਲ ਐਪ ਲਾਂਚ

 ਗਿਲਜੀਆ ਵੱਲੋ ਉਸਾਰੀ ਕਿਰਤੀਆਂ ਦੀ ਸਹੂਲਤ ਲਈ “ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ” ਮੋਬਾਇਲ ਐਪ ਲਾਂਚ 


 


ਮੋਬਾਇਲ ਐਪ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਭਲਾਈ ਸਕੀਮਾਂ ਦਾ ਰਜਿਸਟਰਡ ਉਸਾਰੀ ਕਿਰਤੀ ਲਾਭ ਲੈ ਸਕਣਗੇ 


 


ਚੰਡੀਗੜ੍ਹ, 22 ਨਵੰਬਰ: 


 


ਪੰਜਾਬ ਰਾਜ ਦੇ ਕਿਰਤ ਮੰਤਰੀ, ਸਰਦਾਰ ਸੰਗਤ ਸਿੰਘ ਗਿਲਜੀਆ ਨੇ ਅੱਜ ਇੱਥੇ ਸੂਬੇ ਦੇ ਰਜਿਸਟਰਡ ਉਸਾਰੀ ਕਿਰਤੀਆਂ ਲਈ “ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ” ਐਪ ਲਾਂਚ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਵਿਸੇਸ਼ ਮੁੱਖ ਸਕੱਤਰ, ਸ਼੍ਰੀਮਤੀ ਰਵਨੀਤ ਕੌਰ ਅਤੇ ਕਿਰਤ ਕਮਿਸ਼ਨਰ, ਪੰਜਾਬ ਸ਼੍ਰੀ ਪਰਵੀਨ ਕੁਮਾਰ ਥਿੰਦ ਹਾਜਰ ਸਨ। 


 ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੀ ਗਿਲਜੀਆ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਅਧੀਨ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਦੇ ਕੋਲ ਕੁੱਲ ਲੱਗਭੱਗ 3.78 ਲੱਖ ਲਾਭਪਾਤਰੀ ਰਜਿਸਟਰਡ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਬੋਰਡ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ।


 


ਇਸ ਐਪ ਬਾਰੇ ਜਾਣਕਾਰੀ ਦਿੰਦਿਆਂ ਕਿਰਤ ਮੰਤਰੀ ਨੇ ਦੱਸਿਆ ਕਿ ਇਹ ਮੋਬਾਇਲ ਐਪ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਵੈਬਸਾਈਟ (https://bocw.punjab.gov.in) ਤੇ ਉਪਲਬੱਧ ਹੈ ਅਤੇ ਜਲਦ ਹੀ Play Store ਤੇ ਉਪਲਬੱਧ ਹੋਵੇਗੀ। ਇਸ ਮੋਬਾਇਲ ਐਪ ਰਾਹੀਂ ਉਸਾਰੀ ਕਿਰਤੀ ਆਪਣੀ ਰਜਿਸਟਰੇਸ਼ਨ ਕਰਵਾ ਸਕਣਗੇ ਅਤੇ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਜਿਵੇਂ ਕਿ ਵਜੀਫਾ ਸਕੀਮ, ਸ਼ਗਨ ਸਕੀਮ, ਪੈਂਨਸ਼ਨ ਸਕੀਮ ਅਤੇ ਐਕਸਗ੍ਰੇਸੀਆ ਆਦਿ ਦਾ ਲਾਭ ਲੈਣ ਲਈ ਆਪਣੀ ਅਰਜ਼ੀ ਆਨਲਾਈਨ ਇਸ ਮੋਬਾਇਲ ਐਪ ਰਾਹੀਂ ਭੇਜਦੇ ਹੋਏ ਪ੍ਰਵਾਨਗੀ ਉਪਰੰਤ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਹੱਕਦਾਰ ਹੋਣਗੇ।


 


ਸਰਦਾਰ ਗਿਲਜੀਆ ਨੇ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਅਨੁਸਾਰ ਕਿਰਤ ਵਿਭਾਗ ਵੱਲੋ ਵੱਡੇ ਪੱਧਰ ਤੇ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਕੜੀ ਵਿੱਚ ਕਿਰਤ ਵਿਭਾਗ ਵੱਲੋਂ ਲਾਭਪਾਤਰੀਆਂ ਦੀ ਸਹੂਲਤ ਲਈ “ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ ਐਪ” ਬਣਾਈ ਗਈ ਹੈ।


 


ਉਨ੍ਹਾਂ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਲਈ ਹਰ ਉਸਾਰੀ ਕਿਰਤੀ, ਜਿਸ ਦੀ ਉਮਰ 18 ਸਾਲ ਤੋਂ ਵੱਧ ਹੋਵੇ, ਉਹ ਪੰਜਾਬ ਵਿੱਚ 90 ਦਿਨ ਉਸਾਰੀ ਦੇ ਕੰਮ ਦਾ ਸਬੂਤ ਦੇ ਕੇ ਆਪਣੀ ਬਤੋਰ ਲਾਭਪਾਤਰੀ ਇੱਕ ਸਾਲ ਤੋਂ ਤਿੰਨ ਸਾਲ ਤੱਕ ਦੀ ਰਜਿਸਟਰੇਸ਼ਨ ਲਈ 25 ਰੁਪਏ ਰਜਿਸਟਰੇਸ਼ਨ ਫੀਸ ਅਤੇ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਦੇ ਹਿਸਾਬ ਨਾਲ ਇੱਕ ਸਾਲ ਲਈ ਕੁੱਲ 145/- ਰੁਪਏ ਅਤੇ ਤਿੰਨ ਸਾਲ ਤੱਕ ਲਈ ਕੁੱਲ 385 ਰੁਪਏ ਆਨ-ਲਾਈਨ ਜਮਾਂ ਕਰਵਾਉਣ ਉਪਰੰਤ ਬੋਰਡ ਦਾ ਰਜਿਸਟਰਡ ਲਾਭਪਾਤਰੀ ਬਣ ਸਕਦਾ ਹੈ। ਹਰ ਰਜਿਸਟਰਡ ਲਾਭਪਾਤਰੀ ਆਪਣੇ ਅਤੇ ਆਪਣੇ ਪਰਿਵਾਰ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਵੱਖ-ਵੱਖ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਐਪ ਰਾਹੀਂ ਅਪਲਾਈ ਕਰਕੇ ਲਾਭ ਲੈ ਸਕਦਾ ਹੈ। 


 


ਸਰਦਾਰ ਗਿਲਜੀਆ ਨੇ ਸੂਬੇ ਦੇ ਸਮੂਹ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਕਿ ਪਹਿਲ ਦੇ ਆਧਾਰ ਤੇ ਇਸ ਮੋਬਾਇਲ ਐਪ (ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ ਐਪ) ਦਾ ਲਾਭ ਉਠਾਉਂਦੇ ਹੋਏ ਆਪਣੀ ਰਜਿਸਟਰੇਸ਼ਨ ਕਰਵਾਉਣੀ ਯਕੀਨੀ ਬਨਾਉਣ ਤਾਂ ਜੋ ਬੋਰਡ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਉਠਾ ਸਕਣ। 


 


ਇਸ ਤੋਂ ਇਲਾਵਾ ਕਿਰਤ ਮੰਤਰੀ ਵੱਲੋ ਇਹ ਵੀ ਦੱਸਿਆ ਗਿਆ ਕਿ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਜਿਵੇਂ ਕਿ ਵਣ ਵਿਭਾਗ, ਪੇਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਜਲ ਸਰੋਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਨੂੰ ਵੀ ਆਪਣੇ ਅਧੀਨ ਆਉਂਦੇ ਕੰਟਰੈਕਟਰਾਂ ਰਾਹੀਂ ਕੰਮ ਕਰਦੇ ਉਸਾਰੀ ਕਿਰਤੀਆਂ ਨੂੰ ਵੀ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਐਕਟ, 1996 ਦੇ ਉਪਬੰਧਾਂ ਅਧੀਨ ਰਜਿਸਟਰ ਕਰਵਾਇਆ ਜਾ ਸਕ ਮਦਾ ਹੈ। ਇਹ ਸਾਰੀਆਂ ਸੇਵਾਵਾਂ ਦਾ ਲਾਭ ਐਪ ਤੋਂ ਇਲਾਵਾ ਸੇਵਾ ਕੇਦਰਾਂ ਦੇ ਜਰੀਏ ਵੀ ਲਿਆ ਜਾ ਸਕਦਾ ਹੈ।

PUNJAB GOVT GIS TABLE : GIS TABLE FOR YEAR 2017, 2018 ,AND 2019 DOWNLOAD HERE

 ਪੰਜਾਬ ਸਰਕਾਰ ਵੱਲੋਂ  ਕਰਮਚਾਰੀਆਂ ਲਈ ਜੀਆਈਐਸ ਦੀ ਦਰਾਂ 2017 ਤੋਂ 2019 ਤੱਕ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।GIS TABLE  FOR YEAR 2017, 2018 ,AND 2019 DOWNLOAD HERE GIS/GPF TABLE FOR OTHER YEARS DOWNLOAD HERE

PSEB/CBSE CHEMISTRY 10+2 GUESS PAPER

 

MODEL TEST PAPER : CLASS XII CHEMISTRY (TERM -1) ( FOR PSEB/ CBSE) 

NOTE: THERE WILL BE  35 multiple choice questions in the paper.
All questions are compulsory 
Q1 . For a non electrolyte solution Van't Hoff factor is 

 • (a) 1 

 • (b) 2
 • (c) 3
 • (d) 4 

 • (a) 1

Q2. When a nonvolatile solute is added in volatile solvent the 

 • (a) Lowering of vapour pressure occurs
 • (b) Elevation in boiling point 
 • (c) Depression in freezing point 
 • (d) All of these. 

 • (d) All of these. 


Q3. The osmotic pressure of 0.2 molar solution of urea 300K ( R=0.082 litre atm `mol^{-1}``K^{-1}` is 

 • (a) 1 atm
 • (b) 4.92 atm  
 • (c) 0.25 atm
 • (d) 27 atm

 • (b) 4.92 atm


Q4. What will be the molarity of 30 mL of 0.5 M  `H_{2}`S`O_{4}` solution diluted to 500ml?

 • (a) 0.3 M
 • (b)  0.03M 
 • (c) 3M
 • (d)  0.103M 

 • (b)  0.03M 

Q5. Which is supplied at the cathode of fuel cell? 

 • (a) `H_{2}`
 • (b) `N_{2}`
 • (c) `O_{2}`  
 • (d) `Cl_{2}`  

 • (c) `O_{2}`  


Q6. Molar conductance ...........with dilution, 

 • (a) decreases 
 • (b) Remains constant
 • (c) Increases 
 • (d) None of these

 • (c) Increases 


Q7. The e.m.f of the cell reaction Zn(s) + `Cu^{+2}`(1.0M) → Cu(s) + `Zn^{+2}` at 25℃ is  1.3V, `E^{0}` for cell reaction 

 • (a) 1.27 V 
 • (b) 1.21 V
 • (c) 1.31V
 • (d)  1.30V

 • (a) 1.27 V 


Q8. The conductivity of 0.20M solution of KCL  at 298K is 0.0248 S `cm^{-1}`

 • (a) 120 oh`m^{-1}``cm^{2}``mol^{-1}`
 • (b) 118 oh`m^{-1}``cm^{2}``mol^{-1}`
 • (c) 124 oh`m^{-1}``cm^{2}``mol^{-1}`   
 • (d) 130 oh`m^{-1}``cm^{2}``mol^{-1}`

 • (c) 124 oh`m^{-1}``cm^{2}``mol^{-1}`   


Q9. The rate of chemical reaction  

 • (a) Increases as the reaction proceeds
 • (b) decreases as the reaction proceeds 
 • (c) May Increases/decrease  during reaction 
 • (d) Remains constant as the reaction proceeds  

 • (b) decreases as the reaction proceeds 

Q10.Order and molecularity have same value  

 • a) Unimolecular Reaction 
 • (b) Bimolecular Reaction 
 • (c) Elementary Reaction  
 • (d) Trimolecular Reaction 

 • (c) Elementary Reaction  


Q11 .  The half life of the first order reaction having rate constant K= 1.7 x `10^{-5}``S^{-1}`


 • (a) 12.1 h
 • (b) 9.7h
 • (c) 11.3h  
 • (d) 1.8h 
 • (c) 11.3h  

Q12. The rate constant for a zero order reaction is 0.0030 `mol^{-1}``S^{-1}`. During which time, the initial concentration will fall from 0.10M to 0.0075M.

 • (a) 9.33 sec
 • (b)  7.05 sec
 • (c) 8.33 sec 
 • (d) None of these 

 • (c) 8.33 sec


Q13. . A reaction X →Y follows second order kinetics. If concentration of X is increased three times, the rate of formation of Y becomes .... 

 • (a) 3 times 
 • (b) 9 times 
 • (c) 2 times 
 • (d)  6 times 

 • (b) 9 times 


Q14. Which of the following is correct related to chemical adsorption?  

 • (a) Has weak Vander wall's  forces
 • (b) Reversible
 • (c) Highly selective in nature A
 • (d) forms multi molecular layers

 • (c) Highly selective in nature 

Q15. Milk is an example of colloidal system of 

 • (a) Gas in liquid 
 • (b)  liquid in liquid 
 • (c) Liquid in gas
 • (d)  Solid in liquid

 • (d)  Solid in liquid
MODEL/GUESS PAPER : 10+2 BIOLOGY MODEL QUESTION PAPER( WITH ANSWER)


GK OF TODAY

For all competition read important general knowledge questions


Q16.Which of the following properties of colloids does not depend on the charge on the properties

 • (a) Coagulation
 • (b) Electro-Osmosis
 • (c) Electrophoresis
 • (d) Tyndall effect 

 • (d) Tyndall effect 


Q17. Addition of Ferric Chloride to Ferric Hydroxide results in 

 • (a) Peptization
 • (b) Protection
 • (c) Dialysis 
 • (d) None of these

 • (a) Peptization


Q18. Formula of Galena is .......

 • (a) CuFe`S_{2}`
 • (b) PbS A
 • (c) ZnS
 • (d) HgS

 • (b) PbS 


Q19. The method in which ore is treated with suitable reagent so as to make it soluble is called ...

 • (a) Leaching   
 • (b) Magnetic separation
 • (c) Gravity separation
 • (d) None of these 

 • (a)  Leaching   

Q20. Which of the following elements does not form stable  diatomic molecules? 

 • (a) Iodine
 • (b) Phosphorus
 • (c) Nitrogen
 • (d) Oxygen

 • (b) Phosphorus. For all exam, read the gk of today

Q21 . Basic character of hydride of 15 group elements decrease in order

 • (a)  Sb`H_{3}` > P`H_{3}`> As`H_{3}`>N`H_{3}`
 • (b) N`H_{3}`> Sb`H_{3}` >  P`H_{3}`> As`H_{3}`
 • (c) N`H_{3}`> P`H_{3}`>  As`H_{3}`> Sb`H_{3}`  
 • (d) Sb`H_{3}`> As`H_{3}` > P`H_{3}`>N`H_{3}`
 • (c) N`H_{3}`> P`H_{3}`>  As`H_{3}`> Sb`H_{3}` 

Q22.  Oxygen molecule exhibits 

 • (a) Para magnetism 
 • (b) Dia magnetism
 • (c) Ferro magnetism
 • (d) None of these

 • (a) Para magnetism 


Q23. Which hydride is least volatile  

 • (a) `H_{2}`O 
 • (b) `H_{2}`S
 • (c) `H_{2}`Te
 • (d) `H_{2}`Se

 • (a) `H_{2}`O

Q24. The correct order of bond dissociation enthalpy of halogens

 • a) `Cl_{2}`>`Br_{2}``F_{2}`>`I_{2}` 
 • (b) `Cl_{2}`>`I_{2}`>`Br_{2}`>`F_{2}`
 • (c) `F_{2}`>`Cl_{2}`>`I_{2}`>`Br_{2}`
 • (d) All are wrong

 • a) `Cl_{2}`>`Br_{2}``F_{2}`>`I_{2}`

Q25. What is the shape of  Xe`F_{4}`?

 • (a) Tetrahedral
 • (b) Octahedral
 • (c) Linear
 • (d) Square planner 

 • (d) Square planner


Q26. Complete hydrolysis of Xe`F_{4}` and Xe`F_{6}`  forms

 • (a) XeO`F_{3}` 
 • (b) XeO`F_{2}` 
 • (c) Xe`O_{3}`  
 • (d)  XeO`F_{4}` 

 • (c) Xe`O_{3}` 

Q27. Which element does not belong to 3d series of transition elements?

 • (a) Titanium
 • (b) Iron
 • (c) Palladium 
 • (d) Vanadium

 • (c) Palladium


Q28. In 3d series of transition elements which elements exhibits largest number of oxidation states?

 • (a) Fe
 • (b) Mn       
 • (c) Cr
 • (d) CO

 • (b) Mn 


Q29. d-blocks elements show high catalytic property due to 

 • (a) High enthalpy of atomization
 • (b) Para magnetic behaviour
 • (c) Colour of hydrate ions 
 • (d) Variable oxidation state  

 • (d) Variable oxidation state

Q30. Which of the following will have higher magnetic moment?

 • (a) `Fe^{+2}`
 • (b) `Fe^{+3}`  
 • (c) `Zn^{+2}`
 • (d) `Sc^{+2}`

 • (b) `Fe^{+3}`


Q31 .  Which of the following statement is not correct? 

 • (a) Atomic Radius of Zr and Hf are same due to lanthanoid contraction 
 • (b) In lanthanoid series, ionic radius decreases from `La^{+3}` to `Lu^{+3}`  A
 • (c)La`( OH)_{3}` is less basic than Lu`( OH)_{3}`.      
 • (d) La is an element of transition series rather than lanthanoids 
 • (c)La`( OH)_{3}` is less basic than Lu`( OH)_{3}`.

Q32. La`( OH)_{3}` is ......... basic than  Lu`( OH)_{3}`.  

 • (a) more     
 • (b) less
 • (c) nearly same
 • (d) None of these

 • (a) more


Q33. What is the colour of `K_{2}` `Cr_{2}``O_{7}`     when it reacts with alkali?

 • (a) Yellow 
 • (b) Red
 • (c) Green
 • (d) Orange
 •  

 • (a) Yellow 


Q34. Which of the following Isomerism is shown by `[Co(Br)(NH_{3})_{5}]`S`O_{4}` and `[Co(SO_{4})(NH_{3})_{5}]Br`

 • (a) Ionization isomerism 
 • (b) solvate isomerism 
 • (c) linkage isomerism
 • (d) Co-ordination isomerism

 • (a) Ionization isomerism 

Q35.  Primary and secondary valency of platinum in [Pt `(en)_{2}` C`l_{2}`]

 • (a) 4,4
 • (b) 4,6
 • (c) 6,4
 • (d) 2,6

 • (d) 2,6ਟਰੈਕਟਰ ਟਰਾਲੀਆਂ ਦਾ ਕਾਫਲਾ 24 ਨਵੰਬਰ ਨੂੰ ਦਿੱਲੀ ਲਈ ਹੋਵੇਗਾ ਰਵਾਨਾ

 ਟਰੈਕਟਰ ਟਰਾਲੀਆਂ ਦਾ ਕਾਫਲਾ 24 ਨਵੰਬਰ ਨੂੰ ਦਿੱਲੀ ਲਈ ਹੋਵੇਗਾ ਰਵਾਨਾ

ਅਨੁਸ਼ਾਸਨਬੱਧ ਕਿਸਾਨੀ ਘੋਲ ਦੀ ਜਿੱਤ-ਸਤਵੀਰ ਸਿੰਘ

ਨਵਾਸ਼ਹਿਰ 22 ਨਵੰਬਰ (

                 ) ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਤਵੀਰ ਸਿੰਘ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ 26 ਨਵੰਬਰ ਨੂੰ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਘੋਲ ਦੀ ਦਿੱਲੀ ਦੇ ਬਾਰਡਰਾਂ ਤੇ ਮਨਾਈ ਜਾ ਰਹੀ ਵਰ੍ਹੇਗੰਢ ਵਿਚ ਸ਼ਮੂਲੀਅਤ ਕਰਨ ਲਈ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਹੈ।ਉਹ ਅੱਜ ਰਿਲਾਇੰਸ ਦੇ ਸਥਾਨਕ ਸੁਪਰ ਸਟੋਰ ਅੱਗੇ ਕਿਰਤੀ ਕਿਸਾਨ ਯੂਨੀਅਨ ਦੀ ਜਿਲਾ ਪੱਧਰੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸੇ ਚਾਅ ਤਹਿਤ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਨਹੀਂ ਕੀਤਾ ਸਗੋਂ ਕਿਸਾਨਾਂ ਦੇ ਅਨੁਸ਼ਾਸਨਬੱਧ,ਜਥੇਬੰਦਕ, ਕੁਰਬਾਨੀਆਂ, ਲੜਨ ਦੀ ਲਗਨ ਅਤੇ ਤਿੱਖੇ ਘੋਲ ਨੇ ਉਸਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ।
ਉਹਨਾਂ ਕਿਹਾ ਕਿ ਅਜੇ ਵੀ ਅਵੇਸਲੇ ਹੋਣ ਦੀ ਲੋੜ ਨਹੀਂ। 700 ਕਿਸਾਨਾਂ ਦੀ ਸ਼ਹਾਦਤ ਸਾਨੂੰ ਸੰਘਰਸ਼ਾਂ ਦੇ ਪਿੜਾਂ ਵਿਚ ਹੋਰ ਦਮ ਖ਼ਮ ਦਿਖਾਉਣ ਲਈ ਪ੍ਰੇਰਦੀ ਹੈ।ਸੰਸਦ ਵਿਚ ਇਹ ਕਾਨੂੰਨ ਰੱਦ ਕਰਾਉਣ, ਐਮ ਐਸ ਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ,ਬਿਜਲੀ ਬਿੱਲ ਅਤੇ ਹੋਰ ਜਰੂਰੀ ਮੰਗਾਂ ਮਨਵਾਉਣ ਲਈ ਲੜਾਈ ਅਜੇ ਬਾਕੀ ਹੈ।ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ 26 ਨਵੰਬਰ ਨੂੰ ਦਿੱਲੀ ਵਿਖੇ ਕਿਸਾਨੀ ਘੋਲ ਦੀ ਮਨਾਈ ਜਾ ਰਹੀ ਵਰ੍ਹੇਗੰਢ ਵਿਚ ਸ਼ਮੂਲੀਅਤ ਕਰਨ ਲਈ ਜਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ 40 ਗੱਡੀਆਂ ਅਤੇ ਟਰੈਕਟਰ ਟਰਾਲੀਆਂ ਜਾਣਗੀਆਂ।ਇਹ ਕਾਫਲਾ 24 ਨਵੰਬਰ ਨੂੰ ਸਵੇਰੇ 10 ਵਜੇ ਰਿਲਾਇੰਸ ਦੇ ਨਵਾਸ਼ਹਿਰ ਸਟੋਰ ਤੋਂ ਰਵਾਨਾ ਹੋਵੇਗਾ। ਇਸ ਮੌਕੇ ਬੂਟਾ ਸਿੰਘ ਮਹਿਮੂਦ ਪੁਰ,ਗੁਰਬਖਸ਼ ਕੌਰ ਸੰਘਾ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ,ਕੁਲਵਿੰਦਰ ਸਿੰਘ ਚਾਹਲ, ਬਚਿੱਤਰ ਸਿੰਘ ਮਹਿਮੂਦ ਪੁਰ, ਮਨਜੀਤ ਕੌਰ ਅਲਾਚੌਰ, ਸੁਰਿੰਦਰ ਸਿੰਘ ਮਹਿਰਮਪੁਰ ਨੇ ਵੀ ਵਿਚਾਰ ਪੇਸ਼ ਕੀਤੇ।

ਕੈਪਸ਼ਨ : ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਵੀਰ ਸਿੰਘ ਸੰਬੋਧਨ ਕਰਦੇ ਹੋਏ।

ਮੁੱਖ ਮੰਤਰੀ ਬੰਗਾ ਨੂੰ ਦੇਣਗੇ 100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ

 ਮੁੱਖ ਮੰਤਰੀ ਬੰਗਾ ਨੂੰ ਦੇਣਗੇ 100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ


ਮੰਗਲਵਾਰ ਦੇ ਆਪਣੇ ਦੌਰੇ ਦੌਰਾਨ ਕਈ ਅਹਿਮ ਪ੍ਰੋਜੈਕਟਾਂ ਦਾ ਐਲਾਨ ਕਰਨਗੇ


ਬੰਗਾ, 22 ਨਵੰਬਰ-


ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਆਪਣੀ ਬੰਗਾ ਫੇਰੀ ਦੌਰਾਨ ਕਈ ਅਹਿਮ ਪ੍ਰੋਜੈਕਟਾਂ ਦਾ ਐਲਾਨ ਕਰਕੇ ਬੰਗਾ ਵਾਸੀਆਂ ਨੂੰ ਲਗਭਗ 100 ਕਰੋੜ ਰੁਪਏ ਦਾ ਤੋਹਫਾ ਦੇਣਗੇ।

       ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਸ਼ੇਸ਼ ਸਾਰੰਗਲ, ਜਿਨ੍ਹਾਂ ਨੇ ਮੁੱਖ ਮੰਤਰੀ ਦੀ ਆਮਦ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਸੋਮਵਾਰ ਲੜੀਵਾਰ ਮੀਟਿੰਗਾਂ ਕੀਤੀਆਂ, ਨੇ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਚੰਨੀ ਵੱਲੋਂ ਮੰਗਲਵਾਰ ਨੂੰ ਬੰਗਾ ਦੇ ਵਿਕਾਸ ਲਈ ਕਈ ਮਹੱਤਵਪੂਰਣ ਪ੍ਰੋਜੈਕਟਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਬੰਗਾ ਖੇਤਰ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣਗੇ। ਸ੍ਰੀ ਸਾਰੰਗਲ ਨੇ ਕਿਹਾ ਕਿ ਇਹ ਪ੍ਰੋਜੈਕਟ ਲੋਕਾਂ ਨੂੰ ਮਿਆਰੀ ਸੇਵਾਵਾਂ ਤੇ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਾਇਕ ਸਿੱਧ ਹੋਣਗੇ।
       ਇਸ ਦੌਰਾਨ ਮੁੱਖ ਮੰਤਰੀ ਦੇ ਦੌਰੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਸ੍ਰੀ ਸਾਰੰਗਲ ਨੇ ਇਹ ਵੀ ਕਿਹਾ ਕਿ ਡਿਊਟੀ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਵਿੱਚ ਕਿਸੇ ਕਿਸਮ ਦੀ ਢਿੱਲਮੱਠ ਨਾ ਕੀਤੀ ਜਾਵੇ।

      ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਥਾਵਾਂ ਦਾ ਵੀ ਦੌਰਾ ਕੀਤਾ ਜਿੱਥੇ ਮੁੱਖ ਮੰਤਰੀ ਦੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਫੇਰੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਕਲਰਕਾਂ ਦੀ ਭਰਤੀ ਲਈ ਸਿਲੇਬਸ ਜਾਰੀ, ਕਰੋ ਡਾਊਨਲੋਡ

 

18 ਸਾਲ ਤੋਂ ਵੱਧ ਉਮਰ ਦੀ ਮਹਿਲਾ ਦੇ ਖਾਤੇ ਵਿੱਚ ਹਰ ਮਹੀਨੇ 1000/- ਰੁਪਏ ਜਮ੍ਹਾਂ ਕਰਵਾਏ ਜਾਣਗੇ- ਕੇਜਰੀਵਾਲ

 ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ।


 ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਦੇ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਜਮ੍ਹਾਂ ਕਰਵਾਏ ਜਾਣਗੇ।


 ਕੇਜਰੀਵਾਲ ਨੇ ਕਿਹਾ, ''ਅੱਜ ਮੈਂ ਬਹੁਤ ਵੱਡਾ ਐਲਾਨ ਕਰਨ ਆਇਆ ਹਾਂਮੈਂ।  ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਪੈਸੇ ਵਿੱਚ ਕਿੰਨੀ ਤਾਕਤ ਹੈ? ਜੇਬ ਵਿੱਚ ਪੈਸਾ ਹੋਵੇ ਤਾਂ ਬੰਦਾ ਕੁਝ ਵੀ ਖਰੀਦ ਸਕਦਾ ਹੈ, ਕਿਤੇ ਵੀ ਜਾ ਸਕਦਾ ਹੈ, ਮਨੁੱਖ ਨੂੰ ਆਜ਼ਾਦੀ ਮਿਲਦੀ ਹੈ। ਪੈਸਾ ਬਹੁਤ ਤਾਕਤ ਦਿੰਦਾ ਹੈ।"

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ " ਫਾਰਮਰ ਚੇਂਜ ਏਜੰਟਾਂ" ਦੀ ਜ਼ਿਲ੍ਹਾ ਵਾਇਜ਼ ਭਰਤੀ, ਜਲਦੀ ਕਰੋ ਅਪਲਾਈ

Punjab agricultural University invites applications for  Filling up the  posts of Farmer Change Agents on contractual basis at fixed salary of Rs.12000/- per month.


It is proposed to fill up two posts of Farmer Change Agents @ Rs.12000/- per month fixed (including EPF @12%+ ESI@4% and any change time to time) on contractual basis under the scheme “Promotion on Agricultural Mechanization for in-situ management of crop residue in the state of Punjab” under ICAR-160 (PC-2476) at KVK, Kapurthala for the Financial year 2021-22 or till the termination of the scheme. 

Important Highlights;

Name of Posts : Farmer change agent 

Number of posts : Distt wise ( see link below) 

Qualifications:

Farmers Change Agents:

Matric with farming background

Working knowledge of crop residue management machinery

Punjabi up to Matric level


Age: Not less than 18 years and not more than 37 years


Desirable: The candidate having 5 days training from KVK will be preferred.

How to apply : The desirous candidates fulfilling the above qualifications/experience should send their applications on plain paper complete in all aspect along with attested copies of the testimonials and a bank draft of Rs 200/- in favour of Comptroller, PAU, Ludhiana payable at Ludhiana to undersigned Deputy Director (Trg.), Krishi Vigyan Kendra, Kapurthala.(Note for other distt  see the distt wise schedule given below)The last date of receipt of applications is 03-12-2021 (Note Last dates are different for different districts.) 


The applications received without fees or received after due date shall not be considered. 


The verification of the documents of the candidates will be held on 06-12-2021 at 11.00 A.M. at KVK, Kapurthala. The original copies of the testimonials should be brought at the time of interview. 


Important Links: 

Distt wise vacancy and Official notification Download here

Post of Farmer Change Agent (Now Last date for the receipt of applications 26-11-2021) - KVK, Langroya , Download here 


Post of Farmer Change Agent  Last date for the receipt of applications 22-11-2021 and verification of the documents on 26-11-2021- KVK, Faridkot

 

Post of Farmer Change Agent (Now last date for the receipt of applications 30-11-2021) - KVK, Kheri (Sangrur)


Post of Farmer Change Agent (Now last date for the receipt of applications 29-11-2021) - KVK, Ropar 


Post of Farmer Change Agent (Last date for the receipt of applications 03-12-2021 and verification of the documents on 06-12-2021 at 11.00 AM) - KVK, Kapurthala 


Post of Farmers Change Agents (Now last date for the receipt of applications 26-11-2021) - KVK, Amritsar 


Post of Farmer Change Agent (Now Last date for the receipt of applications 22-11-2021 and verification of the documents on 23-11-2021 at 11.30 AM) - KVK, Nurmahal, JalandharFOR ALL OTHER UPDATES CLICK HEREਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

 [Live] ਲੁਧਿਆਣਾ - ਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ।


[ਦੇਖੋ Live ਕਲਿੱਕ ਕਰੋ ਇਥੇ] ਲੁਧਿਆਣਾ - ਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ


PSEB FIRST TERM EXAM DATESHEET LINK: ਬੋਰਡ ਪ੍ਰੀਖਿਆਵਾਂ ਲਈ ਡੇਟ ਸੀਟ ਡਾਊਨਲੋਡ ਕਰਨ ਲਈ ਲਿੰਕਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਡੇਟਸ਼ੀਟ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਮਾਰਚ 2021 ਦੀਆਂ ਪ੍ਰੀਖਿਆਵਾਂ ਗੋਲਡਨ ਚਾਂਸ ਅਤੇ ਵਾਧੂ ਵਿਸ਼ੇ ਦੀਆਂ ਪ੍ਰੀਖਿਆਵਾਂ ਲੈ ਰਿਹਾ ਹੈ। ਇਹ ਪ੍ਰੀਖਿਆਵਾਂ ਨਵੰਬਰ ਮਹੀਨੇ ਦੇ ਆਖਰੀ ਹਫਤੇ ਵਿਚ ਖ਼ਤਮ ਹੋ ਜਾਣੀਆਂ ਹਨ ।ਇਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅੱਠਵੀਂ ਦਸਵੀਂ ਅਤੇ ਬਾਰਵੀਂ ਦੀਆਂ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਲਾਈਆਂ ਜਾਣੀਆਂ ਹਨ।


 ਵਿਦਿਆਰਥੀਆਂ ਦੀ ਜਾਣਕਾਰੀ ਲਈ ਦੱਸ ਦੇਈਏ  ਕਿ ਇਹ ਪਰੀਖਿਆਵਾਂ ਮਲਟੀਪਲ ਚੁਆਇਸ ਪ੍ਰਸ਼ਨਾਂ ਦੇ ਆਧਾਰ ਤੇ ਹੋਣਗੀਆਂ ਜਿਨ੍ਹਾਂ ਵਿੱਚ ਵਿਦਿਆਰਥੀ ਨੂੰ ਇੱਕ ਪ੍ਰਸ਼ਨ ਦੀਆਂ ਚਾਰ ਆਪਸ਼ਨ  (ਵਿਕਲਪ)  ਦਿੱਤੀਆਂ ਹੋਣੀਆਂ ਹਨ ਉਹਨਾਂ ਵਿਚੋਂ ਇੱਕ ਸਹੀ ਆਂਸਰ ਨੂੰ ਟਿਕਮਾਰਕ  ਕਰਨਾ ਹੈ।


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ FIRST TERM  ਦੀਆਂ ਪ੍ਰੀਖਿਆਵਾਂ 13 ਦਸੰਬਰ ਤੋਂ ਸ਼ੁਰੂ ਹੋ ਜਾਣੀਆਂ ਹਨ। ਸਿੱਖਿਆ ਬੋਰਡ ਵੱਲੋਂ  ਹੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। 

ਬੋਰਡ ਦੀ ਵੈਬਸਾਈਟ ਤੋਂ ਡੇਟ-ਸ਼ੀਟ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ  ਡੇਟਸ਼ੀਟ ਜਾਰੀ ਹੋ ਗਈ ਹੈ ਵਿਦਿਆਰਥੀ ਇਸ ਡੇਟ ਸੀਟ ਨੂੰ ਡਾਊਨਲੋਡ   ਕਰ ਅਪਣੀ ਤਿਆਰੀ ਕਰ ਸਕਦੇ ਹਨ । 


ਡਾਊਨਲੋਡ ਡੇਟ ਸੀਟ 


___________________________________

ਪ੍ਰੀਖਿਆਵਾਂ ਸਬੰਧੀ ਹਰ ਅਪਡੇਟ ਪਾਓ ਆਪਣੇ ਮੋਬਾਈਲ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ 

-------------------------------------------------


LINK FOR DOWNLOADING PSEB BOARD EXAM DATESHEET CLICK HERE


ਡੇਟ ਸੀਟ ਡਾਊਨਲੋਡ ਕਰਨ ਲਈ ਲਿੰਕ, ਇਥੇ ਕਲਿੱਕ ਕਰੋ 

http://www.pseb.ac.in/en/date-sheet

PUNJAB POLICE CONSTABLE RESULT: ਪੰਜਾਬ ਪੁਲਿਸ ਕਾਂਸਟੇਬਲ ਦੇ ਨਤੀਜੇ ਇਸ ਦਿਨ, ਪੜ੍ਹੋ

PUNJAB POLICE CONSTABLE RESULT: ਪੰਜਾਬ ਪੁਲਿਸ ਕਾਂਸਟੇਬਲ ਦੇ ਨਤੀਜੇ ਇਸ ਦਿਨ, ਪੜ੍ਹੋ।
ਪੰਜਾਬ ਪੁਲਿਸ ਕਾਂਸਟੇਬਲ ਤੇ ਭਰਤੀ ਦੀ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਯੁਵਕਾਂ  ਲਈ ਵੱਡੀ ਖਬਰ ਹੈ ।


ਪੰਜਾਬ ਪੁਲਿਸ ਕਾਂਸਟੇਬਲ RESULT ਅਤੇ ਫਿਜੀਕਲ ਟੈਸਟ  ਪੰਜਾਬ ਪੁਲਿਸ ਕਾਂਸਟੇਬਲ ਦੇ ਫਿਜੀਕਲ 3 ਦਸੰਬਰ ਤੋਂ ਸ਼ੁਰੂ ਹੋ ਰਹੇ ਹਨ। 

ਪੰਜਾਬ ਪੁਲਿਸ ਕਾਂਸਟੇਬਲ ਦਾ ਨਤੀਜਾ ਅਤੇ  ਅਤੇ ਕਟ ਆਫ  ਇਸ ਹਫਤੇ ਆ ਜਾਵੇਗੀ। ਇਸਦੀ ਜਾਣਕਾਰੀ ਮੈਡਮ ਗੁਰਪ੍ਰੀਤ ਕੌਰ ਡੀ.ਈ.ਓ ਆਈ.ਪੀ.ਐੱਸ ਨੇ ਦਿੱਤੀ।

MARKFED RECRUITMENT:227 ਅਸਾਮੀਆਂ ਤੇ ਭਰਤੀ ਦਾ ਨਤੀਜਾ ਘੋਸ਼ਿਤ, ਦੇਖੋ ਕਾਉਂਸਲਿੰਗ ਸ਼ਡਿਊਲ

                                                Annexure – 'F'

                                          Dated:20.11.2021    

Schedule of counseling - Recruitment for 227 posts of various categories:-


    On the basis of the written test held on 30.10.2021 & 31.10.2021  the detailed result has been uploaded on the Markfed website www.markfedpunjab.com

    The merit list has been prepared on the basis of marks secured in the written examination. Only those candidates have been considered for calling in the counseling session for verification of their documents as prescribed in the eligibility criteria, who have secured minimum qualifying marks i.e. 40% for all categories in the written examination in order of the merit.  

    Such candidates are required to personally present their original certificates regarding age proof, Punjabi pass certificate, qualification certificates, computer knowledge certificate, experience certificate, Last pay certificate (wherever experience has been prescribed) etc. as per the prescribed Qualification/ requirement of the post and certificate of category under which reservation/ age relaxation has been sought in the office of The Punjab State Cooperative Supply and Marketing Federation Limited (MARKFED), Plot No.4, Sector -35-B, Chandigarh as per the schedule given below:- 

Dated 06.12.2021 (Monday) 

Timing 10.00 A.M. to 5.00 P.M. 

Sr. No

Name of post 

Category 

Roll Numbers as per merit list

1.

Assistant Accountant

General

64057, 60458, 63541, 62884, 63174, 62822

60446, 62528, 63540, 61853, 61089,61891

63629, 61150, 61817, 63935, 64517,63931

60412, 62653,62461, 60907, 62926, 62279

63822, 65201, 60533, 63416, 60679, 62898

63067, 63991, 61792, 60176, 62510, 64273

SC (M&B)

61276, 63598, 60025, 60052, 61734, 64075

62999, 61356, 62490, 60112, 64468, 

SC (R &O)

63193, 64424, 60303, 62341, 60343, 62531, 64432, 63389, 61318


Dated 07.12.2021 (Tuesday) 

Timing 10.00 A.M. to 5.00 P.M. 

Sr. No

Name of post 

Category 

Roll Numbers as per merit list

1.

Assistant Accountant

BC 

60458,  63629, 63935, 60412, 63822, 60533, 

61995, 63165

PH

64331, 64313, 64314,  64315, 64339

EWS 

62884, 63174, 61853, 60907, 63067, 63991

64185, 64613, 62717, 64205, 61831

Sportsman

61361,  63361, 63468, 60222, 60403

2.

Dy. Chief Accounts Officer

General

65405,  65420

3.

Sr. Accounts Officer

General

65201,  65297, 65221, 65271, 65405

BC

65288, 65320

4.

Assistant Accounts Officer

General

65071,  65201, 64860, 65005, 64856, 64930

64801, 

SC (R&O) 

64991, 65110, 65154

BC

64933, 64880, 65143Dated 09.12.2021 (Thursday) 

Timing 10.00 A.M. to 5.00 P.M. 

Sr. No

Name of post 

Category 

Roll Numbers as per merit list

1.

Assistant Sales Officer

General

77996, 78660, 78384, 77986, 78659, 77902

77876, 77765, 78338, 78256, 78126

SC (M&B)

77724, 78571, 78167, 77865, 78466

SC (R&O)

77986, 78488, 77808

BC 

77902, 77961, 77858, 78319

PH

77704

EWS 

78346, 78024, 78139

2.

Assistant Field Officer

General

68130, 68088, 67239, 66048, 66024, 65665

66595, 65814, 67988, 68036, 67388, 65914

65659, 67612, 67992, 68225, 66445, 67513

65757SC (M&B)

67145, 66100, 66967, 66042, 68017, 66019, 67954SC (R&O)

68088,  66854, 65608, 68009, 67364, 68119

65811, 67482, 67218, 65613, 66186, 65644

67719, 66754, 65770, 66174


Dated 10.12.2021 (Friday) 

Timing 10.00 A.M. to 5.00 P.M. 

Sr. No

Name of post 

Category 

Roll Numbers as per merit list

1.

Assistant Field Officer

BC

66024,  65665, 67388, 65914, 66116, 66502

68077, 66555, 65882, 66219, 67129, 67732, 67487, 67761

PH

67814 , 67818, 67803

EWS

67612, 67992, 66609, 67554, 67430, 66563

66812, 67933, 66319, 67705, 67789, 68170

FF

65581, 66333

Sportsman

65949

2.

Salesman

General

69772, 72251, 73517, 70263, 73829, 76342

71991, 74800, 69703, 68808, 72229, 69989

76049, 70180, 77190, 70403, 74779, 75975

75592, 69428, 70013, 75243, 74825, 74830

69035, 68747, 69224, 75173, 69149, 76142

77563, 73440, 73261, 74612, 76960, 77123, 

71552,  71864, 71091, 71060, 69705, 76014


Dated 13.12.2021 (Monday) 

Timing 10.00 A.M. to 5.00 P.M. 


Sr. No

Name of post 

Category 

Roll Numbers as per merit list

1.

Salesman

SC (M&B)

76369, 71887, 76381, 77590, 75423, 71544

74012, 77540, 76207, 76756, 76148, 74658

71100, 74315

SC (R&O)

71991, 72229, 77190, 74779, 75243, 68800

69041, 74103, 71605, 76357, 70735

BC

76049, 74830, 68747, 75173, 69149, 77563

74612, 76240, 75275, 75376, 76524

PH

75859, 75846, 75816

EWS

69989, 76142, 73708, 69967, 77344, 75480

71421, 76486, 71394, 77166, 69858

Sportsman (GEN)

74683, 69837, 71347, 77539, 71755, 74417

Sportsman (SC)

73785, 76545Dated 14.12.2021 (Tuesday) 

Timing 10.00 A.M. to 5.00 P.M. 


Sr. No

Name of post 

Category 

Roll Numbers as per merit list

1.

Assistant Accountant

ESM (Gen)

64191, 64249, 62502, 63974, 61966, 61456

64147, 62585, 64299, 60585

ESM (SC)

62187

ESM (BC)

60231

2.

Assistant Field Officer

ESM (Gen)

65778, 66460, 65667, 66745, 66992

ESM (BC)

65553,  67926

3.

Salesman

ESM (Gen)

74800, 75765, 71516, 75965, 72171, 76273

70611, 77497, 76734, 68671, 72926, 75600

70084, 73944, 71823, 69819, 74277, 77040, 75018, 76560, 73943, 72354, 77535, 70528

70173, 76418 ,73938, 72411, 69664

ESM (SC)

77265, 76283, 76153, 76222, 73454, 71940

76737, 70112

ESM (BC)

73687, 68501, 75043, 75555, 70418, 74276

71580


    In case a candidate fails to appear on the scheduled date, it will be assumed that candidate is not interested in taking up the appointment and the candidate next in merit shall be offered the post. Approximately 1X1.5 more candidates have been invited for counseling in proportion to the available posts for all categories except Ex-Serviceman & Sportsman categories. For Ex-Serviceman & Sportsman categories all qualified candidates have been called, due to the reason that the merit list of these categories shall be finalized after checking their relevant documents thereby claiming quota in said category from the  concerned Punjab Government Department as per Government policy.. 

Candidates are advised to submit one set of Self Attested copies of all the documents on scheduled date of counseling alongwith latest passport size photograph. 

No T. A / D. A will be paid to the candidates appearing in the counseling. 

It is clarified that the mere appearing in the test, qualifying the same and call for the counseling does not in any way entitle the candidate for appointment to the post applied for. Appointment to the post is subject to fulfillment of prescribed qualification, experience & verification of original documents in this regard. Further the appointment shall be strictly as per the merit depending upon number of posts available in the particular category. Reservation shall be as per policy/ instructions of the Govt of Punjab.

Candidates are advised to regularly check the department website www.markfedpunjab.com.  for any updated information. 

    While every care has been taken in preparing the result/ schedule of counseling, the possibility of inadvertent errors cannot be ruled out. Managing Director, Markfed reserves the right to rectify the same later on and his decision shall be final and binding.        

                                                                           

                                                                                

DOWNLOAD COMPLETE RESULT HERE

RECENT UPDATES

Today's Highlight