Thursday, 18 November 2021

ਕੀਰਤਪੁਰ ਸਾਹਿਬ ਉਪ ਮੰਡਲ ਵਿਚ 1400 ਖਪਤਕਾਰਾਂ ਨੂੰ 50 ਲੱਖ ਰੁਪਏ ਦੀ ਰਾਹਤ ਮਿਲੀ, ਦੋ ਕਿਲੋਵਾਟ ਬਿਜਲੀ ਲੋਡ ਵਾਲੇ ਖਪਤਕਾਰਾਂ ਦੇ ਬਕਾਏ ਹੋਏ ਮਾਫ

 ਦਫਤਰ ਵਧੀਕ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਨੰਦਪੁਰ ਸਾਹਿਬ

ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਦਾ ਪੰਜਾਬ ਸਰਕਾਰ ਦਾ ਫੈਸਲਾ ਸ਼ਲਾਘਾਯੋਗ

ਕੀਰਤਪੁਰ ਸਾਹਿਬ ਉਪ ਮੰਡਲ ਵਿਚ 1400 ਖਪਤਕਾਰਾਂ ਨੂੰ 50 ਲੱਖ ਰੁਪਏ ਦੀ ਰਾਹਤ ਮਿਲੀ

ਦੋ ਕਿਲੋਵਾਟ ਬਿਜਲੀ ਲੋਡ ਵਾਲੇ ਖਪਤਕਾਰਾਂ ਦੇ ਬਕਾਏ ਹੋਏ ਮਾਫ 

ਕੀਰਤਪੁਰ ਸਾਹਿਬ 18 ਨਵੰਬਰ ()

     ਪੰਜਾਬ ਸਰਕਾਰ ਵਲੋਂ ਦੋ ਕਿਲੋਵਾਟ ਬਿਜਲੀ ਲੋਡ ਵਾਲੇ ਖਪਤਕਾਰਾਂ ਦੇ ਪੁਰਾਣੇ ਬਿਜਲੀ ਬਿੱਲਾ ਦੇ ਬਕਾਏ ਤੇ ਏਰੀਅਰ ਪੰਜਾਬ ਸਰਕਾਰ ਵਲੋ ਮਾਫ ਕਰਨ ਦੇ ਫੈਸਲੇ ਨੇ ਉਨ੍ਹਾਂ ਖਪਤਕਾਰਾਂ ਨੂੰ ਵੱਡੀ ਰਾਹਤ ਪਹੁੰਚਾਈ ਹੈ, ਜਿਨ੍ਹਾਂ ਦੇ ਬਿਜਲੀ ਲੋਡ ਦੋ ਕਿਲੋਵਾਟ ਤੱਕ ਹਨ ਤੇ ਉਹ ਕਿਸੇ ਕਾਰਨ ਆਪਣਾ ਬਿਜਲੀ ਦਾ ਬਿੱਲ ਭਰਨ ਤੋ ਅਸਮਰੱਥ ਰਹੇ, ਉਨ੍ਹਾਂ ਦੇ ਬਕਾਇਆ ਬਿਜਲੀ ਬਿੱਲਾਂ ਏਰੀਅਰ ਮਾਫ ਹੋਣ ਨਾਲ ਪ੍ਰਭਾਵਿਤ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਅਜਿਹਾ ਕਰਕੇ ਪੰਜਾਬ ਸਰਕਾਰ ਨੇ ਗਰੀਬ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਹੈ। ਇਹ ਬਿਜਲੀ ਬਿੱਲਾ ਦੇ ਬਕਾਏ ਮਾਫ ਕਰਨ ਸਮੇਂ ਕੇਵਲ ਦੋ ਕਿਲੋਵਾਟ ਲੋਡ ਵਾਲੇ ਖਪਤਕਾਰਾਂ ਨੂੰ ਬਿਨਾ ਕਿਸੇ ਭੇਦਭਾਵ ਤੋਂ ਚੁਣਿਆ ਗਿਆ ਹੈ। 

   ਕੀਰਤਪੁਰ ਸਾਹਿਬ ਉਪ ਮੰਡਲ (ਪੀ.ਐਸ.ਪੀ.ਸੀ ਐਲ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ 1400 ਖਪਤਕਾਰ ਇਸ ਸਰਕਾਰ ਦੇ ਫੈਸਲੇ ਨਾਲ ਲਾਭ ਪ੍ਰਾਪਤ ਕਰਨ ਦੇ ਯੋਗ ਪਾਏ ਗਏ ਹਨ।ਜਿਨ੍ਹਾਂ ਦਾ ਲਗਭਗ 50 ਲੱਖ ਰੁਪਏ ਦਾ ਬਿਜਲੀ ਬਿੱਲਾ ਦਾ ਬਕਾਇਆ ਮਾਫ ਹੋਇਆ ਹੈ।ਕੀਰਤਪੁਰ ਸਾਹਿਬ ਵਿਚ ਲਗਾਤਾਰ ਲੋਕਾਂ ਨੇ ਆਪਣੇ ਫਾਰਮ ਭਰ ਕੇ ਇਹ ਲਾਭ ਲਿਆ ਹੈ। ਜਿਸ ਨਾਲ ਉਹ ਖਪਤਕਾਰ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ, ਜੋ ਆਪਣਾ ਬਕਾਇਆ ਬਿਜਲੀ ਦਾ ਬਿੱਲ ਭਰਨ ਤੋ ਅਸਮਰੱਥ ਸਨ। ਬਿਜਲੀ ਦੇ ਬਕਾਏ ਮਾਫੀ ਤੋ ਇਲਾਵਾ ਪੰਜਾਬ ਸਰਕਾਰ ਵਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦਰਾਂ ਵਿਚ ਕਟੋਤੀ ਤੀ ਰਾਹਤ ਦਿੱਤੀ ਗਈ ਹੈ। ਪੰਜਾਬ ਸਰਕਾਰ ਵਲੋਂ ਅਜਿਹੇ ਲੋਕਹਿੱਤ ਵਿਚ ਲਏ ਫੈਸਲਿਆ ਨੇ ਹਰ ਵਰਗ ਨੂੰ ਰਾਹਤ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਅੱਜ ਇਲਾਕੇ ਦੇ ਵੱਡੀ ਗਿਣਤੀ ਆਗੂਆਂ ਨੇ ਸਰਕਾਰ ਦੇ ਇਨ੍ਹਾਂ ਲੋਕਹਿੱਤ ਦੇ ਫੈਸਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਸੁਰਿੰਦਰਪਾਲ ਕੋੜਾ, ਜਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਪੁਰੀ, ਟਰੱਕ ਯੂਨੀਅਨ ਪ੍ਰਧਾਨ ਬਲਵੀਰ ਸਿੰਘ ਭੀਰੀ ਤੇ ਹੋਰਨਾ ਨੇ ਸਰਕਾਰ ਦੇ ਇਨ੍ਹਾਂ ਫੈਸਲਿਆਂ ਦੀ ਸ਼ਲਾਘਾ ਕੀਤੀ ਹੈ। ਬੀਤੇ ਦਿਨ ਬਿਜਲੀ ਬਿੱਲਾ ਦੇ ਬਕਾਏ ਮਾਫ ਕਰਨ ਸਬੰਧੀ ਲਗਾਏ ਵਿਸੇ਼ਸ ਕੈਂਪ ਤੇ ਹੈਲਪ ਡੈਸਕ ਉਤੇ ਲੋਕ ਆਪਣੇ ਬਕਾਇਆ ਬਿਜਲੀ ਬਿੱਲਾਂ ਨੂੰ ਮਾਫ ਕਰਵਾਉਣ ਲਈ ਆਪਣੀਆ ਅਰਜ਼ੀਆਂ ਦਾਖਲ ਕਰਨ ਲਈ ਪੂਰੇ ਉਤਸ਼ਾਹ ਨਾਲ ਪੁੱਜ ਰਹੇ ਹਨ। ਪਾਵਰ ਕਾਮ ਦੇ ਐਸ.ਡੀ.ਓ ਪ੍ਰਭਾਤ ਸ਼ਰਮਾ, ਆਰ.ਏ ਕੁਲਵਿੰਦਰ ਸਿੰਘ, ਅਵਤਾਰ ਸਿੰਘ ਯੂ.ਡੀ.ਸੀ ਨੇ ਦੱਸਿਆ ਕਿ ਉਪ ਮੰਡਲ ਦੇ ਲਗਭਗ 1400 ਖਪਤਕਾਰਾਂ ਦਾ 50 ਲੱਖ ਰੁਪਏ ਤੱਕ ਦਾ ਬਿਜਲੀ ਦਾ ਬਿੱਲ ਮਾਫ ਹੋ ਹੋਵੇਗਾ। 
BREAKING NEWS: ਮਰਨ ਵਰਤ ਤੇ ਬੈਠੇ ਬਲਵਿੰਦਰ ਫ਼ਿਰੋਜ਼ਪੁਰ ਨੂੰ ਪੁਲੀਸ ਨੇ ਜ਼ਬਰੀ ਚੁੱਕਿਆ

 ਮਰਨ ਵਰਤ ਤੇ ਬੈਠੇ ਬਲਵਿੰਦਰ ਫ਼ਿਰੋਜ਼ਪੁਰ ਨੂੰ ਪੁਲੀਸ ਨੇ ਜ਼ਬਰੀ ਚੁੱਕਿਆ  


29ਵੇਂ ਦਿਨ ਵੀ ਟੈਂਕੀ ਤੇ ਡਟੇ ਰਹੇ ਬੇਰੁਜ਼ਗਾਰ ਅਧਿਆਪਕ  


ਦਲਜੀਤ ਕੌਰ ਭਵਾਨੀਗੜ੍ਹ


ਖਰੜ, 18 ਨੰਵਬਰ, 2021: ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਖਰੜ ਵਿਖੇ ਪਿਛਲੇ 9 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਬਲਵਿੰਦਰ ਫ਼ਿਰੋਜ਼ਪੁਰ ਨੂੰ ਪ੍ਰਸ਼ਾਸਨ ਵੱਲੋਂ ਦੇਰ ਸ਼ਾਮ ਭਾਰੀ ਪੁਲੀਸ ਬਲ ਨੂੰ ਨਾਲ ਲੈ ਜ਼ਬਰੀ ਚੁੱਕ ਕੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ।


ਜ਼ਿਕਰਯੋਗ ਹੈ ਕਿ ਬਲਵਿੰਦਰ ਫ਼ਿਰੋਜ਼ਪੁਰ ਦਾ ਮਰਨ ਵਰਤ ਅੱਜ 9ਵੇਂ ਦਿਨ ਵਿੱਚ ਦਾਖਿਲ ਹੋ ਚੁੱਕਿਆ ਸੀ, ਲਗਾਤਾਰ ਨੌਂ ਦਿਨਾਂ ਤੋਂ ਮਰਨ ਵਰਤ ਕਾਰਨ ਬਲਵਿੰਦਰ ਫ਼ਿਰੋਜ਼ਪੁਰ ਦੇ ਹੱਥਾਂ ਪੈਰਾਂ ਨੂੰ ਦਰਦ ਹੋਣਾ ਸ਼ੁਰੂ ਹੋ ਚੁੱਕਿਆ ਸੀ, ਉਸਦਾ ਸ਼ੂਗਰ ਲੈਵਲ ਵੀ ਲਗਾਤਾਰ ਘਟਦਾ ਜਾ ਰਿਹਾ ਸੀ ਅਤੇ ਸਰੀਰਕ ਹਾਲਤ ਵੀ ਗੰਭੀਰ ਬਣੀ ਹੋਈ ਸੀ। ਅੱਜ ਫਿਰ ਪ੍ਰਸ਼ਾਸਨ ਵੱਲੋਂ ਬਲਵਿੰਦਰ ਫਿਰੋਜ਼ਪੁਰ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣਾ ਮਰਨ ਵਰਤ ਸਮਾਪਤ ਕਰੇ ਜਾਂ ਫਿਰ ਜ਼ੇਰੇ ਇਲਾਜ ਲਈ ਦਾਖਲ ਹੋਏ ਪਰ ਬਲਵਿੰਦਰ ਮਰਨ ਵਰਤ ਨਾ ਚੁਕਣ ਅਤੇ ਇਲਾਜ ਲਈ ਰਾਜ਼ੀ ਨਹੀਂ ਹੋਇਆ। ਪ੍ਰਸ਼ਾਸਨ ਦੇ ਵਾਰ-ਵਾਰ ਕਹਿਣ ਤੇ ਵੀ ਜਦੋਂ ਬਲਵਿੰਦਰ ਫ਼ਿਰੋਜ਼ਪੁਰ ਨੇ ਆਪਣਾ ਮਰਨ ਵਰਤ ਸਮਾਪਤ ਨਾ ਕੀਤਾ ਅਤੇ ਨਾ ਹੀ ਹਸਪਤਾਲ ਚ ਦਾਖ਼ਲ ਹੋਣ ਦੀ ਗੱਲ ਮੰਨਿਆਂ ਤਾਂ ਪੁਲਿਸ ਵੱਲੋਂ ਉਸਨੂੰ ਜ਼ਬਰਦਸਤੀ ਚੁੱਕ ਕੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।  


ਇਸ ਮੌਕੇ ਬਲਵਿੰਦਰ ਫ਼ਿਰੋਜ਼ਪੁਰ ਨੇ ਕਿਹਾ ਕਿ ਜਦੋਂ ਤੱਕ ਬੇਰੋਜ਼ਗਾਰ ਅਧਿਆਪਕਾਂ ਨੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਸ ਦਾ ਸੰਘਰਸ਼ ਜਾਰੀ ਰਹੇਗਾ। ਉੱਧਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ਤੇ ਚੜ੍ਹੇ ਦੋਵੇਂ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਪਰਮ ਫ਼ਾਜ਼ਿਲਕਾ ਤੇ ਅਮਨ ਫ਼ਾਜ਼ਿਲਕਾ ਅੱਜ 29 ਵੇੰ ਦਿਨ ਵੀ ਦੇਸੂਮਾਜਰਾ ਵਿਖੇ ਵੀ ਟੈਂਕੀ ਦੇ ਉੱਪਰ ਡਟੇ ਰਹੇ।


ਇਸ ਮੌਕੇ ਮੌਜੂਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ, ਹਰਮਨ ਕੌਰ, ਰਾਜਕੁਮਾਰ ਮਾਨਸਾ, ਗੁਰਪ੍ਰੀਤ ਗੁਰਾਇਆ, ਸੁਰਿੰਦਰ ਪਾਲ ਗੁਰਦਾਸਪੁਰ, ਵਿਸ਼ਾਲ ਸ਼ਰਮਾ ਤੇ ਚੰਨ ਸਿੰਘ ਨੇ ਕਿਹਾ ਕਿ ਕਿ ਕਾਂਗਰਸ ਸਰਕਾਰ ਜਿਹੜੀ ਘਰ-ਘਰ ਨੌਕਰੀ ਦੇ ਵਾਅਦੇ ਨੂੰ ਲੈ ਕੇ ਸੱਤਾ ਵਿੱਚ ਆਈ ਸੀ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦਾ ਜਾਣ ਦਾ ਸਮਾਂ ਵੀ ਆ ਚੁੱਕਿਆ ਹੈ, ਪਰ ਕਾਂਗਰਸ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਬੇਰੁਜ਼ਗਾਰਾਂ ਦੀ ਆਵਾਜ਼ ਨੂੰ ਦਬਾਉਣ ਲਈ ਨਿੱਤ ਡਾਗਾਂ ਕੁੱਟਿਆ, ਝੂਠੇ ਪਰਚੇ ਦਰਜ ਕੀਤੇ ਤੇ ਟੈਂਕੀ ਤੇ ਚੜ੍ਹਨ ਲਈ ਮਜਬੂਰ ਕੀਤਾ ਹੈ‌। 

6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ / ਨੋਟੀਫਿਕੇਸ਼ਨ ਡਾਊਨਲੋਡ ਕਰੋ ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਨਾ ਨਿਕਲਣ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਉਮਰ ਹੱਦ ਨੂੰ ਪਾਰ ਕਰ ਚੁੱਕੇ ਹਨ ਤੇ ਸਰਕਾਰ ਵੱਲੋਂ ਉਨ੍ਹਾਂ ਨੌਜਵਾਨਾਂ ਉਮਰ ਹੱਦ ਦੇ ਵਿੱਚ ਛੋਟ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ ਨੂੰ ਉਮਰ ਹੱਦ ਵਿੱਚ ਛੋਟ ਦੇਕੇ ਭਰਤੀ ਕੀਤਾ ਜਾਵੇ।

ਬੀ.ਕਾਮ ਪੜ੍ਹੀ ਰੇਹੜੀ ਲਗਾਉਂਦੀ ਮਹਿਲਾ ਤੋਂ ਰਿਸ਼ਵਤ ਮੰਗਣ ਦੇ ਦੋਸ਼ੀ ਅਧਿਕਾਰੀ ਵਿਰੁੱਧ ਮਹਿਲਾ ਕਮਿਸ਼ਨ ਵਲੋਂ ਕਾਰਵਾਈ, ਪੜ੍ਹੋ

 

ਗਰੁੱਪ A,B,C ਅਤੇ D ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਾਲਾਨਾ ਏ.ਪੀ.ਏ.ਆਰ ਦੇ ਸਮੇਂ ਸਾਰਣੀ ਵਿੱਚ ਵਾਧਾ

6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ / ਨੋਟੀਫਿਕੇਸ਼ਨ ਡਾਊਨਲੋਡ ਕਰੋ 


 

ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਵੱਖ-ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ, ਛੇਤੀ ਕਰੋ ਅਪਲਾਈ

ਮੋਬਾਈਲ ਤੇ ਪਾਓ ਹਰ ਅਪਡੇਟ

 JOIN TELEGRAM FOR ALL UPDATES ON MOBILE

 


ਦਫ਼ਤਰ ਜ਼ਿਲ੍ਹਾ ਪ੍ਰੀਸ਼ਦ, ਫ਼ਿਰੋਜ਼ਪੁਰ  ਜ਼ਿਲ੍ਹਾ ਫਿਰੋਜ਼ਪੁਰ ਵਿਚ ਮਗਨਰੇਗਾ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੇਠ ਲਿਖੀਆਂ ਅਸਾਮੀਆਂ ਦੀ  ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।


ਬਿਨੈ-ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 30.11.2011 ਨੂੰ ਸ਼ਾਮ 5.00 ਵਜੇ ਤੱਕ ਹੈ। 

ਅਸਾਮੀਆਂ  ਸਬੰਧੀ ਵੇਰਵੇ ਸਹਿਤ ਜਾਣਕਾਰੀ ਅਤੇ ਸ਼ਰਤਾਂ ਆਦਿ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ WWW.FEROZEPUR.NIC.IN ਤੇ ਉਪਲਬਧ ਹੈ। ਉਮੀਦਵਾਰ ਭਰਤੀ ਸਬੰਧੀ ਸਮੇਂ-ਸਮੇਂ ਤੇ ਵੱਬਸਾਈਟ ਨੂੰ ਵਾਚਦੇ ਰਹਿਣ। 

ਇਹ ਵੀ ਪੜ੍ਹੋ ਅੱਜ ਦੀਆਂ ਸਰਕਾਰੀ ਨੌਕਰੀਆਂ ( 17/11/2021)

PSERC RECRUITMENT: ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ ਤਿਆਰ ਕੀਤੀ ਗਈ Weightage ਦੇ ਆਧਾਰ 'ਤੇ Shortlist ਕੀਤੇ  ਗਏ ਉਮੀਦਵਾਰਾਂ ਨੂੰ ਹੀ ਇੰਟਰਵਿਊ ਲਈ ਬੁਲਾਇਆ ਜਾਵੇਗਾ।


Important Links

ਵੱਡੀ ਖ਼ਬਰ: ਕਾਲਜਾਂ ਦੇ ਅਧਿਆਪਕਾਂ ਦੀ ਹੁਣ ਨਹੀਂ ਹੋਵੇਗੀ ਮਨਮਰਜ਼ੀ, ਹਾਜ਼ਰੀ ਸਬੰਧੀ ਜਾਰੀ ਕੀਤੇ ਨਵੇਂ ਆਦੇਸ਼

ਵੱਡੀ ਖ਼ਬਰ: ਕਾਲਜਾਂ ਦੇ ਅਧਿਆਪਕ ਦੀ ਹੁਣ ਨਹੀਂ ਹੋਵੇਗੀ ਮਨਮਰਜ਼ੀ, ਹਾਜ਼ਰੀ ਸਬੰਧੀ ਜਾਰੀ ਕੀਤੇ ਨਵੇਂ ਆਦੇਸ਼

 

ਮੋਬਾਈਲ ਤੇ ਪਾਓ ਹਰ ਅਪਡੇਟ

 JOIN TELEGRAM FOR ALL UPDATES ON MOBILE

 ਯੂ.ਜੀ.ਸੀ ਦੇ ਗੱਜਟ-ਆਫ ਇੰਡੀਆ, 2010 ਦੇ ਪਾਰਟ 3. ਸੈਕਸ਼ਨ 4, ਦੇ ਨਿਯਮ 15(1) ਦਾ ਹਵਾਲਾ ਦਿੰਦੇ ਹੋਏ ਪੰਜਾਬ ਸਰਕਾਰ ਨੇ ਕਾਲਜ ਅਧਿਆਪਕਾਂ  ਦੀ ਹਾਜ਼ਰੀ ਅਤੇ ਸਮੇਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ   : 
 "The workload of the teachers in full employment should not be less than 40 hours a week for 30 working weeks (180 teaching days) in an academic year. BIG BREAKING: ਪ੍ਰੀ ਰਿਵਾਇਜਡ ਸਕੇਲਾਂ ਤੇ ਡੀਏ ਵਿੱਚ 7% ਵਾਧਾ


      

 ਇਹਨਾਂ ਉਪਬੰਧਾਂ ਅਨੁਸਾਰ ਕਾਲਜ ਅਧਿਆਪਕ ਸਵੇਰੇ 9-੦੦ ਵਜੇ ਤੋਂ ਬਾਅਦ ਦੁਪਹਿਰ 3 :  40 ਤੱਕ ਕਾਲਜ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਲਈ ਪਾਬੰਦ ਕੀਤੇ ਹਨ। ਇਸ ਤੋਂ ਇਲਾਵਾ, ਹਰੇਕ ਅਧਿਆਪਕ ਕਾਲਜ ਵਿਚ ਆਉਣ ਦਾ ਸਮਾਂ ਅਤੇ ਜਾਣ ਦਾ ਸਮਾ ਹਾਜ਼ਰੀ ਰਜਿਸਟਰ ਵਿਚ ਦਰਜ ਕਰਨਾ ਵੀ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ। 
ਮਰਨ ਵਰਤ ਤੇ ਬੈਠੇ ਬਲਵਿੰਦਰ ਫਿਰੋਜ਼ਪੁਰ ਦੀ ਸਿਹਤ ਹੋਰ ਵਿਗੜੀ

 ਮਰਨ ਵਰਤ ਤੇ ਬੈਠੇ ਬਲਵਿੰਦਰ ਫਿਰੋਜ਼ਪੁਰ ਦੀ ਸਿਹਤ ਹੋਰ ਵਿਗੜੀ


ਠੰਢ ਵਿੱਚ 29ਵੇਂ ਦਿਨ ਵੀ ਟੈਂਕੀ ਤੇ ਡਟੇ ਰਹੇ ਬੇਰੁਜ਼ਗਾਰ ਅਧਿਆਪਕ


ਦਲਜੀਤ ਕੌਰ ਭਵਾਨੀਗੜ੍ਹ  


ਖਰੜ, 18 ਨੰਵਬਰ, 2021: ਆਪਣੇ ਹੱਕੀ ਰੁਜ਼ਗਾਰ ਦੀ ਮੰਗ ਲੈਕੇ ਖਰੜ ਵਿਖੇ ਪੱਕੇ ਮੋਰਚੇ ਵਿੱਚ ਮਰਨ ਵਰਤ ਤੇ ਬੈਠੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਬਲਵਿੰਦਰ ਫ਼ਿਰੋਜ਼ਪੁਰ ਦਾ ਮਰਨ ਵਰਤ ਅੱਜ 9ਵੇਂ ਦਿਨ ਵਿੱਚ ਦਾਖਿਲ ਹੋ ਗਿਆ। ਲਗਾਤਾਰ 9ਵੇਂ ਦਿਨ ਮਰਨ ਵਰਤ ਕਾਰਨ ਬਲਵਿੰਦਰ ਫ਼ਿਰੋਜ਼ਪੁਰ ਦੇ ਹੱਥਾਂ ਪੈਰਾਂ ਨੂੰ ਦਰਦ ਹੋਣਾ ਸ਼ੁਰੂ ਹੋ ਚੁੱਕਿਆ ਹੈ, ਸ਼ੂਗਰ ਲੈਵਲ ਵੀ ਲਗਾਤਾਰ ਘਟਦਾ ਜਾ ਰਿਹਾ ਹੈ ਤੇ ਸਰੀਰਕ ਹਾਲਤ ਵੀ ਗੰਭੀਰ ਬਣੀ ਹੋਈ ਹੈੈ। 


ਜ਼ਿਲਾ ਪ੍ਰਸ਼ਾਸਨ ਵੱਲੋਂ ਅੱਜ ਫਿਰ ਬਲਵਿੰਦਰ ਫਿਰੋਜ਼ਪੁਰ ਨੂੰ ਅਪੀਲ ਕੀਤੀ ਗਈ ਉਹ ਆਪਣਾ ਮਰਨ ਵਰਤ ਸਮਾਪਤ ਕਰੇ ਜਾਂ ਫਿਰ ਜ਼ੇਰੇ ਇਲਾਜ ਲਈ ਦਾਖਲ ਹੋਏ ਪਰ ਬਲਜਿੰਦਰ ਫ਼ਿਰੋਜ਼ਪੁਰ ਨੇ ਕਿਹਾ ਕਿ ਜਦੋਂ ਤੱਕ ਬੇਰੋਜ਼ਗਾਰ ਅਧਿਆਪਕਾਂ ਨੇ ਮੰਗਾ ਨਹੀਂ ਮੰਨਿਆ ਜਦੋਂ ਤੱਕ ਉਸ ਦਾ ਸੰਘਰਸ਼ ਜਾਰੀ ਰਹੇਗਾ।


ਉੱਧਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਪਰਮ ਫ਼ਾਜ਼ਿਲਕਾ ਤੇ ਅਮਨ ਫ਼ਾਜ਼ਿਲਕਾ ਅੱਜ 29ਵੇੰ ਦਿਨ ਵੀ ਦੇਸੂਮਾਜਰਾ ਵਿਖੇ ਵੀ ਟੈਂਕੀ ਦੇ ਉੱਪਰ ਡਟੇ ਰਹੇ। ਇਸ ਮੌਕੇ ਮੌਜੂਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ ਅਤੇ ਹਰਮਨ ਕੌਰ ਨੇ ਕਿਹਾ ਕਿ ਕਿ ਕਾਂਗਰਸ ਸਰਕਾਰ ਜਿਹੜੀ ਘਰ-ਘਰ ਨੌਕਰੀ ਦੇ ਵਾਅਦੇ ਨੂੰ ਲੈ ਕੇ ਸੱਤਾ ਵਿੱਚ ਆਈ ਸੀ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦਾ ਜਾਣ ਦਾ ਸਮਾਂ ਵੀ ਆ ਚੁੱਕਿਆ ਹੈ, ਪਰ ਕਾਂਗਰਸ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਬੇਰੁਜ਼ਗਾਰਾਂ ਦੀ ਆਵਾਜ਼ ਨੂੰ ਦਬਾਉਣ ਲਈ ਨਿੱਤ ਡਾਗਾਂ ਕੁੱਟਿਆ, ਝੂਠੇ ਪਰਚੇ ਦਰਜ਼ ਕੀਤੇ ਤੇ ਟੈਂਕੀ ਤੇ ਚੜ੍ਹਨ ਲਈ ਮਜਬੂਰ ਕੀਤਾ ਹੈ। 


ਬੇਰੁਜ਼ਗਾਰ ਅਧਿਆਪਕ ਆਗੂਆਂ ਰਾਜਕੁਮਾਰ ਮਾਨਸਾ, ਗੁਰਪ੍ਰੀਤ ਗੁਰਾਇਆ, ਸੁਰਿੰਦਰ ਪਾਲ ਗੁਰਦਾਸਪੁਰ, ਵਿਸ਼ਾਲ ਸ਼ਰਮਾ ਤੇ ਚੰਨ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਨਾ ਨਿਕਲਣ ਕਰਕੇ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਉਮਰ ਹੱਦ ਨੂੰ ਪਾਰ ਕਰ ਚੁੱਕੇ ਹਨ ਤੇ ਸਰਕਾਰ ਵੱਲੋਂ ਉਨ੍ਹਾਂ ਨੌਜਵਾਨਾਂ ਉਮਰ ਹੱਦ ਦੇ ਵਿੱਚ ਛੋਟ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ ਨੂੰ ਇੱਕ ਮੌਕਾ ਦਿੱਤਾ ਜਾਵੇ।

ਸਾਂਝੇ ਅਧਿਆਪਕ ਮੋਰਚੇ ਵਲੋਂ 8 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ 'ਚ ਸੂਬਾਈ ਰੋਸ ਮੁਜ਼ਾਹਰੇ ਦਾ ਐਲਾਨ

 ਸਾਂਝੇ ਅਧਿਆਪਕ ਮੋਰਚੇ ਵਲੋਂ 8 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ 'ਚ ਸੂਬਾਈ ਰੋਸ ਮੁਜ਼ਾਹਰੇ ਦਾ ਐਲਾਨ  18 ਨਵੰਬਰ, ਚੰਡੀਗੜ੍ਹ ( ): ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਅਹਿਮ ਮੀਟਿੰਗ ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਿੱਖਿਆ ਮੰਤਰੀ ਪਰਗਟ ਸਿੰਘ ਵਲੋਂ ਅਧਿਆਪਕ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ, ਬਦਲੀਆਂ, ਪੱਦਉਨਤੀਆਂ, ਨਵੀਆਂ ਭਰਤੀਆਂ, ਰਵਾਇਤੀ ਪ੍ਰਬੰਧਕੀ ਢਾਂਚੇ ਦੀ ਬਹਾਲੀ, ਤਨਖਾਹ ਕਮਿਸ਼ਨ ਨਾਲ ਸਬੰਧਿਤ ਮਸਲੇ ਆਦਿ ਹੱਲ ਕਰਨ ਦੀ ਥਾਂ ਸਾਲ 2018 ਵਿੱਚ ਪੱਦ ਉਨਤ ਹੋਏ ਲੈਕਚਰਾਰਾਂ ਉੱਪਰ ਜਬਰੀ ਟੈਸਟ ਥੋਪਿਆ ਜਾ ਰਿਹਾ ਹੈ ਅਤੇ ਅਫਸਰਸ਼ਾਹੀ ਨੂੰ ਦਿੱਤੀ ਖੁੱਲ ਤਹਿਤ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਵਲੋਂ ਅਧਿਆਪਕਾਂ ਨੂੰ ਸਜ਼ਾਵਾਂ ਦੇਣ ਵਾਲੇ ਫੈਸਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਅਤੇ  ਸਿੱਖਿਆ ਮੰਤਰੀ ਦੇ ਅਧਿਆਪਕ ਵਿਰੋਧੀ ਰਵੱਈਏ ਖ਼ਿਲਾਫ਼, ਸਾਂਝੇ ਅਧਿਆਪਕ ਮੋਰਚੇ ਵਲੋਂ 8 ਦਸੰਬਰ ਨੂੰ ਜਲੰਧਰ ਵਿਖੇ ਵਿਸ਼ਾਲ ਸੂਬਾਈ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਚੇਤਾਵਨੀ ਪੱਤਰ ਸੌਂਪਣ ਲਈ ਬਹੁਤ ਜਲਦ ਸਿੱਖਿਆ ਮੰਤਰੀ ਨੂੰ ਮਾਸ ਡੈਪੂਟੇਸ਼ਨ ਦੇ ਰੂਪ 'ਚ ਮਿਲਿਆ ਜਾਵੇਗਾ।


 ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਬਲਕਾਰ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਵਿਕਰਮ ਦੇਵ ਸਿੰਘ, ਬਾਜ਼ ਸਿੰਘ ਖਹਿਰਾ, ਹਰਜੀਤ ਸਿੰਘ ਬਸੋਤਾ, ਹਰਵਿੰਦਰ ਸਿੰਘ ਬਿਲਗਾ, ਸੁਖਰਾਜ ਸਿੰਘ ਕਾਹਲੋਂ, ਹਰਜੀਤ ਸਿੰਘ ਜੁਨੇਜਾ ਅਤੇ ਜਸਵੰਤ ਰਾਏ ਨੇ ਦੱਸਿਆ ਕਿ ਮੌਜੂਦਾ ਸਿੱਖਿਆ ਮੰਤਰੀ ਵਲੋਂ ਵੀ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਨਾਲ ਸਬੰਧਤ ਕਈ ਅਹਿਮ ਮਸਲੇ ਪਹਿਲਾਂ ਵਾਂਗ ਹੀ ਜਿਉਂ ਦੇ ਤਿਉਂ ਲਟਕਾਏ ਹੋਏ ਹਨ। ਜਿਹਨਾਂ ਵਿੱਚ ਅਧਿਆਪਕਾਂ ਅਤੇ ਨਾਨ ਟੀਚਿੰਗ ਦੇ ਵੱਖ-ਵੱਖ ਕਾਡਰਾਂ ਦੀਆਂ ਸਾਰੀਆਂ ਪੈਂਡਿੰਗ ਪ੍ਰਮੋਸ਼ਨਾਂ ਨੂੰ 75 ਫੀਸਦੀ ਕੋਟੇ ਤਹਿਤ ਬੇਲੋੜੇ ਟੈਸਟਾਂ ਦੀ ਥਾਂ ਸੀਨੀਅਰਾਤਾ ਅਧਾਰਿਤ ਨੇਪਰੇ ਚਾੜਨਾ, ਬਦਲੀ ਪ੍ਰਕਿਰਿਆ ਤਹਿਤ ਹੋਈਆਂ ਸਾਰੀਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕਰਨਾ, ਵੱਖ-ਵੱਖ ਪ੍ਰਾਜੈਕਟਾਂ ਤਹਿਤ ਸਕੂਲਾਂ 'ਚੋਂ ਬਾਹਰ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ਵਿਚ ਵਾਪਸ ਭੇਜਣਾ, ਵਿਕਟੇਮਾਈਜ਼ੇਸ਼ਨਾਂ ਰੱਦ ਕਰਵਾਉਣਾ, ਸਮੂਹ ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ ਨੂੰ ਪੱਕੇ ਕਰਨਾ, ਛੇਵਾਂ ਤਨਖਾਹ ਕਮਿਸ਼ਨ ਮੁਲਾਜ਼ਮ ਹਿੱਤਾਂ ਅਨੁਸਾਰ ਸੋਧ ਕੇ ਲਾਗੂ ਕਰਨਾ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨਾ, ਪਰਖ ਸਮਾਂ ਐਕਟ -2015 ਰੱਦ ਕਰਵਾਉਣਾ, ਕੰਪਿਊਟਰ ਅਧਿਆਪਕਾਂ 'ਤੇ ਤਨਖਾਹ ਕਮਿਸ਼ਨ ਦੇ ਲਾਭ ਲਾਗੂ ਕਰਵਾਉਂਦਿਆ ਵਿਭਾਗ 'ਚ ਸ਼ਿਫਟ ਕਰਵਾਉਣਾ, ਓ.ਡੀ.ਐੱਲ. ਅਧਿਆਪਕਾਂ ਦੇ ਪੈਡਿੰਗ ਰੈਗੂਲਰ ਪੱਤਰ ਜਾਰੀ ਕਰਨਾ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਕੇਂਦਰੀ ਸਕੇਲ ਲਾਗੂ ਕਰਨ ਦਾ ਫ਼ੈਸਲਾ ਰੱਦ ਕਰਵਾਉਣਾ, ਖਤਮ ਕੀਤੀਆਂ ਸਾਰੀਆਂ ਅਸਾਮੀਆਂ ਬਹਾਲ ਕਰਵਾਉਣਾ ਅਤੇ ਪੈਂਡਿੰਗ ਭਰਤੀਆਂ ਦੀ ਪ੍ਰਕਿਰਿਆ ਪੂਰੀ ਕਰਵਾਕੇ ਨਿਯੁਕਤੀ ਪੱਤਰ ਜਾਰੀ ਕਰਵਾਉਣਾ ਸ਼ਾਮਿਲ ਹੈ। ਅਜਿਹੇ ਵਿੱਚ ਸਾਂਝੇ ਅਧਿਆਪਕ ਮੋਰਚੇ ਨੇ ਅਧਿਆਪਕਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਡਟਣ ਅਤੇ 8 ਦਸੰਬਰ ਦੀ ਸੂਬਾਈ ਰੋਸ ਰੈਲੀ 'ਚ ਹੁੰਮ ਹੁਮਾ ਕੇ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ।

ਆਬਕਾਰੀ ਤੇ ਕਰ ਨਿਰੀਖਕ ਦੀਆਂ ਅਸਾਮੀਆਂ ਸਮੇਤ ਵੱਖ-ਵੱਖ ਅਸਾਮੀਆਂ ਦੀ ਆਂਸਰ ਕੀ ਵਿੱਚ ਸੋਧ

 

ਲੋਕਾਂ ਦੀ ਸੁਵਿਧਾ ਲਈ 20 ਤੇ 21 ਨਵੰਬਰ ਨੂੰ ਬੀ.ਐਲ.ਓਜ਼ ਪੋਲਿੰਗ ਬੂਥਾਂ ’ਤੇ ਯੋਗ ਵਿਅਕਤੀਆਂ ਤੋਂ ਪ੍ਰਾਪਤ ਕਰਨਗੇ ਫਾਰਮ : ਅਪਨੀਤ ਰਿਆਤ

 ਲੋਕਾਂ ਦੀ ਸੁਵਿਧਾ ਲਈ 20 ਤੇ 21 ਨਵੰਬਰ ਨੂੰ ਬੀ.ਐਲ.ਓਜ਼ ਪੋਲਿੰਗ ਬੂਥਾਂ ’ਤੇ ਯੋਗ ਵਿਅਕਤੀਆਂ ਤੋਂ ਪ੍ਰਾਪਤ ਕਰਨਗੇ ਫਾਰਮ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ 18 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਨੌਜਵਾਨਾਂ ਨੂੰ ਵੋਟ ਬਨਵਾਉਣ ਦੀ ਕੀਤੀ ਅਪੀਲ

ਕਿਹਾ ਯੋਗ ਵਿਅਕਤੀ ਵੋਟ ਬਨਵਾਉਣ ਲਈ 30 ਨਵੰਬਰ ਤੱਕ ਬੀ.ਐਲ.ਓਜ਼ ਜਾਂ ਈ.ਆਰ.ਓਜ਼ ਦਫ਼ਤਰ ’ਚ ਜਮ੍ਹਾਂ ਕਰਵਾ ਸਕਦੇ ਹਨ ਫਾਰਮ

ਵੋਟ ਬਨਾਉਣ, ਦਰੁਸਤ ਕਰਵਾਉਣ ਤੇ ਕਟਵਾਉਣ ਲਈ ਕਮਿਸ਼ਨ ਦੀ ਵੈਬਸਾਈਟ ਜਾਂ ਵੋਟਰ ਹੈਲਪਲਾਈਨ ਐਪ ’ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ

ਹੁਸ਼ਿਆਰਪੁਰ, 17 ਨਵੰਬਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਦੀ ਉਮਰ 1 ਜਨਵਰੀ 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ, ਉਹ ਆਪਣੀ ਵੋਟ ਬਨਾਉਣ ਲਈ 30 ਨਵੰਬਰ ਤੱਕ ਆਪਣੇ ਫਾਰਮ ਸਬੰਧਤ ਬੀ.ਐਲ.ਓਜ਼,ਈ.ਆਰ.ਓਜ਼ ਦਫ਼ਤਰ ਜਾਂ ਜ਼ਿਲ੍ਹਾ ਚੋਣ ਅਫ਼ਸਰ ਵਿਚ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ 20 ਤੇ 21 ਨਵੰਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਸ ਵਿਚ ਬੀ.ਐਲ.ਓਜ਼ ਆਪਣੇ-ਆਪਣੇ ਪੋਲਿੰਗ ਸਟੇਸ਼ਨ ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠ ਕੇ ਯੋਗ ਵਿਅਕਤੀਆਂ ਤੋਂ ਫਾਰਮ ਪ੍ਰਾਪਤ ਕਰਨਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਨਵੀਂ ਵੋਟ ਬਨਵਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਦਰੁੱਸਤੀ ਲਈ ਫਾਰਮ ਨੰਬਰ 8 ਤੇ ਵਿਧਾਨ ਸਭਾ ਹਲਕੇ ਅੰਦਰ ਵੋਟ ਬਦਲੀ ਕਰਵਾਉਣ ਲਈ ਫਾਰਮ ਨੰਬਰ 8 ਅ ਭਰ ਕੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਯੋਗ ਵਿਅਕਤੀ ਆਪਣੀ ਵੋਟ ਬਨਾਉਣ, ਦਰੁਸਤੀ ਕਰਵਾਉਣ ਤੇ ਕਟਵਾਉਣ ਲਈ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ nvsp.in ਜਾਂ ਵੋਟਰ ਹੈਲਪਲਾਈਨ ਐਪ ’ਤੇ ਵੀ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਵੋਟ ਸਬੰਧੀ ਕੋਈ ਵੀ ਜਾਣਕਾਰੀ ਜ਼ਿਲ੍ਹੇ ਦੇ ਟੋਲ ਫਰੀ ਨੰਬਰ 1950 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।

ਸਿੱਖਿਆ ਮੰਤਰੀ ਦੇ ਘਿਰਾਓ ਲਈ ਜ਼ੋਰਦਾਰ ਤਿਆਰੀਆਂ; ਪੱਕਾ ਮੋਰਚਾ ਅਤੇ ਭੁੱਖ ਹੜਤਾਲ ਜਾਰੀ

 ਸਿੱਖਿਆ ਮੰਤਰੀ ਦੇ ਘਿਰਾਓ ਲਈ ਜ਼ੋਰਦਾਰ ਤਿਆਰੀਆਂ; ਪੱਕਾ ਮੋਰਚਾ ਅਤੇ ਭੁੱਖ ਹੜਤਾਲ ਜਾਰੀ22 ਦਿਨਾਂ ਤੋਂ ਲਗਾਤਾਰ ਟੈਂਕੀ ਉੱਤੇ ਡਟੇ ਬੇਰੁਜ਼ਗਾਰਦਲਜੀਤ ਕੌਰ ਭਵਾਨੀਗੜ੍ਹਜਲੰਧਰ, 18 ਨਵੰਬਰ, 2021: ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨੇ ਭਾਵੇਂ ਕੁਝ ਦਿਨਾਂ ਵਿੱਚ ਮਾਸਟਰ ਕੇਡਰ ਦੀ ਭਰਤੀ ਕਰਨ ਦਾ ਭਰੋਸਾ ਦਿੱਤਾ ਹੈ, ਪ੍ਰੰਤੂ ਜੇਕਰ ਪਿਛਲੇ ਸਮੇਂ ਵਾਂਗ ਲਾਰਾ ਸਾਬਤ ਹੋਇਆ ਤਾਂ 23 ਨਵੰਬਰ ਨੂੰ ਲਾਮਿਸਾਲ ਇਕੱਠ ਕਰਕੇ ਮੁੜ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਕਤ ਜਾਣਕਾਰੀ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਹੇਠ ਚੱਲ ਰਹੇ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਚੱਲ ਰਹੇ ਮੋਰਚੇ ਤੋਂ ਸੂਬਾਈ ਆਗੂ ਅਮਨਦੀਪ ਸਿੰਘ ਸੇਖਾ ਨੇ ਦਿੱਤੀ।ਅਮਨਦੀਪ ਸੇਖਾ ਨੇ ਦੱਸਿਆ ਕਿ ਕਰੀਬ 2 ਮਹੀਨੇ ਤੋਂ ਲਗਾਤਾਰ ਨਵੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਲਾਰੇ ਲਗਾਉਂਦੇ ਆ ਰਹੇ ਹਨ। ਹਰੇਕ ਮੀਟਿੰਗ ਵਿੱਚ "ਇੱਕ ਹਫਤਾ" ਆਖ ਕੇ ਲਾਰਾ ਲਗਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸਰਦੀ ਦਾ ਵਧ ਰਿਹਾ ਪ੍ਰਕੋਪ ਵੀ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਮੁਨੀਸ਼ ਅਤੇ ਜਸਵੰਤ ਦਾ ਸਬਰ ਪਰਖ ਰਿਹਾ ਹੈ। ਦੋਵੇਂ ਬੇਰੁਜ਼ਗਾਰ 28 ਅਕਤੂਬਰ (22 ਦਿਨਾਂ) ਤੋਂ ਟੈਂਕੀ ਉੱਤੇ ਡੱਟੇ ਹੋਏ ਹਨ।ਉੱਧਰ ਟੈਂਕੀ ਦੇ ਹੇਠਾਂ ਲੱਗੇ ਪੱਕੇ ਮੋਰਚੇ ਵਿੱਚ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਉੱਤੇ ਅੱਜ ਸਰਬਜੀਤ ਸਿੰਘ ਤਰੋਬੜੀ ਲਾਧੂਕਾ, ਹਰਮੇਸ਼ ਸਿੰਘ ਥਲੇਸ਼ (ਸੰਗਰੂਰ), ਗੁਰਦੀਪ ਸਿੰਘ ਖੈਰੇ ਕੇ (ਫਾਜ਼ਿਲਕਾ), ਕਰਨੈਲ ਸਿੰਘ ਚੱਕ ਟਾਹਲੀਵਾਲਾ (ਫਾਜ਼ਿਲਕਾ), ਬਲਵਿੰਦਰ ਸਿੰਘ ਟਿਵਾਣਾ ਕਲਾਂ (ਫਾਜ਼ਿਲਕਾ) ਆਦਿ ਭੁੱਖ ਹੜਤਾਲ ਤੇ ਬੈਠੇ।ਇਸ ਮੌਕੇ ਸੂਬਾ ਕਮੇਟੀ ਮੈਂਬਰ ਰਸ਼ਪਾਲ ਜਲਾਲਾਬਾਦ ਨੇ ਸਿੱਖਿਆ ਮੰਤਰੀ ਤੋਂ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਦੀਆਂ 9000 ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।ਇਸ ਮੌਕੇ ਬਲਜਿੰਦਰ ਗਿਲਜੇਵਾਲਾ, ਹਰਦਮ ਸੰਗਰੂਰ, ਅਵਤਾਰ ਭੁੱਲਰਹੇੜੀ, ਮਨਦੀਪ ਭੱਦਲਵੱਢ, ਸੁਖਵੀਰ ਦੁਗਾਲ, ਗੁਲਾਬ ਸਿੰਘ ਬਖੋਰਾ ਕਲਾਂ, ਜਸਵੰਤ ਰਾਏ ਘੁਬਾਇਆ ਆਦਿ ਹਾਜ਼ਰ ਸਨ।

QUIZ ON ELECTROMAGNETIC INDUCTION UNIT 4 ( 10+2 PHYSICS)

 

IMPOTANT MCQ ON ELECTROMAGNETIC INDUCTION (TERM -1) ( FOR PSEB/ CBSE) 

Q1 . The power factor for a purely capacitive circuit is :

 • (a) 1
 • (b) √2
 • (c) 1/√2
 • (d) Zero

 • (d) for a capacitive circuit θ = 90° ; Power factor cosθ =  cos90° = 0 

Q2. Phase difference between voltage and current when an a.c. source is connected to an inductor :

 • (a) 0°
 • (b) 90°
 • (c) 45°
 • (d) 180°

 • (b) 90° 


Q3. Phase difference between voltage and current when an a.c. source is connected to a capacitor :

 • (a) 90°
 • (b) 45°
 • (C) 180°
 • (d) 0°

 • (a) 90°


Q4. Which quantity is increased in step-down transformer ?

 • (a) Resistance
 •  (b) Power
 • (c) Current
 • (d) Charge

 • (c) Current, In step-down transformer, voltage decreases , current decreases.

Q5. The power in series RLC-circuit with AC source  is given by :

 • (a) zero
 • (b) VI sinɸ 
 • (c) VI
 • (d) VI cosɸ

 • (d) VI cosɸ


Q6. The r.m.s. value of an a.c. is 5A. Its maximum value will be :

 • (a) 10 A
 • (b) 5√2A
 • (c) 5/√2A
 • (d) 5√3A

 • (b) 5√2A, use I₀ = I rms√2 


Q7. In LCR-circuit, the capacitance is changed from C to 4C. For the same resonance frequency, the inductance should be changed from L to :

 • (a) 2L
 • (b) 4L
 • (c) L/2
 • (d) L/4

 • (d) L/4


Q8. The ratio of primary to secondary turns in an ideal transformer are 2 : 1. If the power input is P, then power output is :

 • (a) 2P
 • (b) P
 • (C) P/2
 • (d) none of these.

 • (b) P,  For ideal transfer input power  =  output  power

Q9. Power dissipated in a series LCR-circuit at resonance is :

 • (a)  `I^{2}`R
 • (b) zero
 • (c) `I^{2}`⍵L 
 • (d) `\frac{I^{2}}{⍵C}`

 • (a)  `I^{2}`R

Q10.Phase difference between the voltage drop across R and C in a series LCR-circuit connected to an a.c. source is :

 • (a) zero
 • (b) 90°
 • (c) 180°
 • (d) 45°

 • (b) 90° 

Q11 .  Power factor is one for :

 • (a) pure inductor 
 • (b) pure capacitor
 • (c) pure resistor
 • (d) either an inductor or a capacitor
 • (c) pure resistor  

Q12. The square root of the product of inductance and capacitance has dimensions of:

 • (a) length
 • (b) mass
 • (c) time
 • (d) no dimensions.

 • (c) time  √LC has unit of time


Q13. In an a.c, circuit the current lags behind the voltage by π/3 the circuit contains :

 • (a) only R
 • (b) only L
 • (c) only C
 • (d) R and L both

 • (d) R and L both


Q14. The power factor of LCR circuit at resonance is : 

 • (a) zero
 • (b) 1/2
 • (c) 1/√2
 • (d) 1

 • (d) 1

Q15. If ɸ is the phase difference between the instantaneous values of voltage V and current I in an a.c. circuit, then the average power loss over a complete cycle is:

 • (a) VI sinɸ 
 • (b) VI cosɸ 
 • (c) VI
 • (d) VI/2

 • (b) VI cosɸ 
MODEL/GUESS PAPER : 10+2 BIOLOGY MODEL QUESTION PAPER( WITH ANSWER)


GK OF TODAY

For all competition read important general knowledge questions


Q16.The values of L, C and R for a circuit are 1H, 9F and 3Ω. What is the quality factor for the circuit at resonance ? 

 • (a) 1
 • (b) 9
 • (c) 1/9
 • (d) 1/3

 • (c) 1/9 Using Q = `\frac{1}{R}\sqrt{\frac{L}{C}}`


Q17. In a transformer, loss due to eddy currents is minimized by :

 • (a) laminating the core
 • (b) laminating the core of steel
 • (c) increasing the number of turns of primary coil
 • (d) lubricating the core.

 • (b) laminating the core of steel


Q18. An A.C. source of voltage E = 20 sin100t in connected cross a resistance 20Ω. The rms value of the current in circuit is:

 • (a) 1A
 • (b) 1/2A
 • (c) √2A 
 • (d) 1/ √2A 

 • (d) 1/ √2A 


Q19. The rate of change of current of 10 A/s in a coil produces an e.m.f. of 5 V. Then the self

inductance of the coil in henry is :

 • (a) 0.5
 • (b) 0.25
 • (c) 1
 • (d) 1.25.

 • (a) 0.5

Q20. The instantaneous voltage through a device of impedance 20Ω is e = 80 sin1001t. The effective value of the current is:

 • (a) 3A
 • (b) 2.828 A
 • (c) 1.732 A
 • (d)  √2A 

 • (b) 2.828 AFor all exam, read the gk of today

Q21 . A pure inductance coil of 30 mH is connected to an a.c. source of 220 V. The r.m.s current in the coil is : 

 • (a) 50.35 A
 • (b) 23.4 A
 • (C) 30.5 A
 • (d) 12.3 A.
 • (b) 23.4 A 

Q22.  An LCR series circuit is at resonance. Then :

 • (a) the phase difference between current and voltage is 90°
 • (b) the phase difference between current and voltage is 45°
 • (c) its impedance is purely resistive
 • (d) its impedance is zero.

 • (c) its impedance is purely resistive 


Q23. An LCR series a.c. circuit is at resonance with 10 V each across L, C and R. If the resistance is halved, the respective voltages across L, C and R are :

 • (a) 10 V, 10 V and 5 V
 • (b) 10 V, 10 V and 10 V
 • (c) 20V, 20 V and 5 V
 • (d) 20 V, 20 V and 10 V

 • (d) 20 V, 20 V and 10 V

Q24. In which of the following circuits the maximum power dissipation is observed?

 • (a) Pure capacitive circuit
 • (b) Pure inductive circuit
 • (c) Pure resistive circuit
 • (d) None of these

 • (c) Pure resistive circuit

Q25. A capacitor :

 • (a) blocks AC but provides an easy path for DC
 • (b) blocks DC but provides an easy path for AC
 • (c) blocks both AC and DC
 • (d) offers easy path for AC and DC

 • (b) blocks DC but provides an easy path for AC


Q26. When AC source is connected across series LCR  combination, maximum power loss will occur when :

 • (a) current and voltage are in phase
 • (b) current from source is minimum
 • (c) inductance is minimum
 • (d) capacitance is maximum

 • (a) current and voltage are in phase 

Q27. A transformer works on the principle of:

 • (a) self induction
 • (b) electrical inertia
 • (c) mutual induction
 • (d) magnetic effect of the electrical current

 • (c) mutual induction


ਕਲਰਕਾਂ ਦਾ ਟਾਈਪ ਟੈਸਟ ਹਾਲ ਦੀ ਘੜੀ ਮੁਲਤਵੀ

 ਸਿੱਖਿਆ ਵਿਭਾਗ ਵੱਲੋਂ ਕਲਰਕਾਂ ਦਾ ਟਾਈਪ ਟੈਸਟ ਹਾਲ ਦੀ ਘੜੀ ਮੁਲਤਵੀ ਕੀਤਾ ਗਿਆ ਹੈ। JOIN TELEGRAM FOR ALL UPDATES ON MOBILE

UNIT 4 PHYSICS : MCQ ON ELECTROMAGNETIC INDUCTION

 Multiple Choice Questions Choose the correct alternative. Each question is

carrying one mark.

1. The power factor for a purely capacitive circuit is :

 • (a) 1
 • (b) √2
 • (c) 1/√2
 • (d) Zero


2. Phase difference between voltage and current when an a.c. source is connected to an inductor :

 • (a) 0°
 • (b) 90°
 • (c) 45°
 • (d) 180°

3. Phase difference between voltage and current when an a.c. source is connected to a capacitor :

 • (a) 90°
 • (b) 45°
 • (C) 180°
 • (d) 0°

4. Which quantity is increased in step-down transformer ?

 • (a) Resistance
 •  (b) Power
 • (c) Current
 • (d) Charge

5. The power in series RLC-circuit with AC source  is given by :

 • (a) zero
 • (b) VI sinɸ 
 • (c) VI
 • (d) VI cosɸ


6. The r.m.s. value of an a.c. is 5 A. Its maximum value will be :

 • (a) 10 A
 • (b) 5√2A
 • (c) 5/√2A
 • (d) 5√3A

7. In LCR-circuit, the capacitance is changed from C to 4C. For the same resonance frequency, the inductance should be changed from L to :

 • (a) 2L
 • (b) 4L
 • (c) L/2
 • (d) L/4

8. The ratio of primary to secondary turns in an ideal transformer are 2 : 1. If the power input is P, then power output is :

 • (a) 2P
 • (b) P
 • (C) P/2
 • (d) none of these.

9. Power dissipated in a series LCR-circuit at resonance is :

 • (a)  `I^{2}`R
 • (b) zero
 • (c) `I^{2}`⍵L 
 • (d) `\frac{I^{2}}{⍵C}`

10. Phase difference between the voltage drop across R and C in a series LCR-circuit connected to an a.c. source is :

 • (a) zero
 • (b) 90°
 • (c) 180°
 • (d) 45°

11. Power factor is one for :

 • (a) pure inductor 
 • (b) pure capacitor
 • (c) pure resistor
 • (d) either an inductor or a capacitor.

12. The square root of the product of inductance and capacitance has dimensions of:

 • (a) length
 • (b) mass
 • (c) time
 • (d) no dimensions.

13. In an a.c, circuit the current lags behind the voltage by the circuit contains :

 • (a) only R
 • (b) only L
 • (c) only C
 • (d) R and L both.

14. The power factor of LCR circuit at resonance is : 

 • (a) zero
 • (b) 1/2
 • (c) 1/√2
 • (d) 1

15. If ɸ is the phase difference between the instantaneous values of voltage V and current I in an a.c. circuit, then the average power loss over a complete cycle is:

 • (a) VI sinɸ 
 • (b) VI cosɸ 
 • (c) VI
 • (d) VI/2

16. The values of L, C and R for a circuit are 1H, 9F and 3Ω. What is the quality factor for the circuit at resonance ? 

 • (a) 1
 • (b) 9
 • (c) 1/9
 • (d) 1/3

17. In a transformer, loss due to eddy currents is minimised by :

 • (a) laminating the core
 • (b) laminating the core of steel
 • (c) increasing the number of turns of primary coil
 • (d) lubricating the core.

18. The core of a transformer is laminated to reduce:

 • (a) flux leakage
 • (b) hysteresis loss
 • (c) output power
 • (d) eddy current


19. An A.C. source of voltage E = 20 sin100t in connected cross a resistance 20Ω. The rms value of the current in circuit is:

 • (a) 1A
 • (b) 1/2A
 • (c) √2A 
 • (d) 1/ √2A 

20. The rate of change of current of 10 A/s in a coil produces an e.m.f. of 5 V. Then the self

inductance of the coil in henry is :

 • (a) 0.5
 • (b) 0.25
 • (c) 1
 • (d) 1.25.

21. The instantaneous voltage through a device of impedance 20Ω is e = 80 sin1001t. The effective value of the current is:

 • (a) 3A
 • (b) 2.828 A
 • (c) 1.732 A
 • (d)  √2A 

22. A pure inductance coil of 30 mH is connected to an a.c. source of 220 V. The r.m.s current in

the coil is : 

 • (a) 50.35 A
 • (b) 23.4 A
 • (C) 30.5 A
 • (d) 12.3 A.

23. An LCR series circuit is at resonance. Then :

 • (a) the phase difference between current and voltage is 90°
 • (b) the phase difference between current and voltage is 45°
 • (c) its impedance is purely resistive
 • (d) its impedance is zero.

24. An LCR series a.c. circuit is at resonance with 10 V each across L, C and R. If the resistance is halved, the respective voltages across L, C and R are :

 • (a) 10 V, 10 V and 5 V
 • (b) 10 V, 10 V and 10 V
 • (c) 20V, 20 V and 5 V
 • (d) 20 V, 20 V and 10 V


25. In which of the following circuits the maximum power dissipation is observed?

 • (a) Pure capacitive circuit
 • (b) Pure inductive circuit
 • (c) Pure resistive circuit
 • (d) None of these

26. A capacitor :

 • (a) blocks AC but provides an easy path for DC
 • (b) blocks DC but provides an easy path for AC
 • (c) blocks both AC and DC
 • (d) offers easy path for AC and DC

27. When AC source is connected across series LCR  combination, maximum power loss will occur when :

 • (a) current and voltage are in phase
 • (b) current from source is minimum
 • (c) inductance is minimum
 • (d) capacitance is maximum

28. A transformer works on the principle of:

 • (a) self induction
 • (b) electrical inertia
 • (c) mutual induction
 • (d) magnetic effect of the electrical currentCBSE ਅਤੇ ICSE 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਆਫਲਾਈਨ ਮੋਡ 'ਤੇ ਹੀ ਹੋਣਗੀਆਂ: ਸੁਪਰੀਮ ਕੋਰਟ

 CBSE ਅਤੇ ICSE 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਆਫਲਾਈਨ ਮੋਡ 'ਤੇ ਹੀ ਹੋਣਗੀਆਂ: ਸੁਪਰੀਮ ਕੋਰਟ

 

CBSE ਅਤੇ ICSE 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਆਫਲਾਈਨ ਮੋਡ 'ਤੇ ਹੀ ਹੋਣਗੀਆਂ: ਸੁਪਰੀਮ ਕੋਰਟ ।

ਇਹ ਫੈਸਲਾ ਅੱਜ ਸੁਪਰੀਮ ਕੋਰਟ ਵਲੋਂ ਵਿਦਿਆਰਥੀਆਂ ਵਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਦਿੱਤਾ ਗਿਆ।
ਸਥਾਨਕ ਸਰਕਾਰਾਂ ਵਿਭਾਗ ਦੀਆਂ 5 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਵਿਖੇ ਮਿਲਣੀਆਂ ਸ਼ੁਰੂ: ਸਹਾਇਕ ਕਮਿਸ਼ਨਰ

 ਸਥਾਨਕ ਸਰਕਾਰਾਂ ਵਿਭਾਗ ਦੀਆਂ 5 ਨਵੀਆਂ ਸੇਵਾਵਾਂ ਸੇਵਾ ਕੇਂਦਰਾਂ ਵਿਖੇ ਮਿਲਣੀਆਂ ਸ਼ੁਰੂ: ਸਹਾਇਕ ਕਮਿਸ਼ਨਰ


ਮਲੇਰਕੋਟਲਾ 18 ਨਵੰਬਰ :                  ਸਹਾਇਕ ਕਮਿਸ਼ਨਰ (ਯੂ.ਟੀ) ਸ੍ਰੀ ਗੁਰਮੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ 05 ਨਵੀਆਂ ਸੇਵਾਵਾਂ ਨੂੰ ਈ ਸੇਵਾ ਨਾਲ ਏਕੀਕ੍ਰਿਤ ਕੀਤਾ ਗਿਆ ਹੈ ਤੇ ਇਹ ਸੇਵਾਵਾਂ ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰ ਵਿਚ ਉਪਲੱਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਨਵੀਆਂ ਸੇਵਾਵਾਂ ਵਿਚ ਐਮ.ਸੀ.ਟਾਊਨ ਵਿਚ ਜਲ ਸਪਲਾਈ ਜਾਂ ਸੀਵਰੇਜ ਕੁਨੈਕਸ਼ਨ ਦੀ ਮਨਜ਼ੂਰੀ, ਕਾਰਪੋਰੇਸ਼ਨ ਸ਼ਹਿਰਾਂ ਵਿਚ ਜਲ ਸਪਲਾਈ ਜਾਂ ਸੀਵਰੇਜ ਕੁਨੈਕਸ਼ਨ ਦੀ ਮਨਜ਼ੂਰੀ, ਅਪਲਾਈ ਫਾਇਰ ਐਨ.ਓ.ਸੀ. ਆਨਲਾਈਨ, ਪਾਣੀ ਦੇ ਬਿੱਲ ਦਾ ਚੇਂਜ ਆਫ਼ ਟਾਈਟਲ, ਸੀਵਰੇਜ਼ ਬਿੱਲ ਦਾ ਚੇਂਜ ਆਫ਼ ਟਾਈਟਲ ਸ਼ਾਮਲ ਹਨ।


              ਸਹਾਇਕ ਕਮਿਸ਼ਨਰ (ਯੂ.ਟੀ) ਨੇ ਕਿਹਾ ਕਿ ਹੁਣ ਬਿਨੈਕਾਰ ਇਨ੍ਹਾਂ ਸੇਵਾਵਾਂ ਲਈ ਨੇੜੇ ਦੇ ਸੇਵਾ ਕੇਂਦਰਾਂ ਵਿਖੇ ਬਿਨੈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੇਵਾ ਕੇਂਦਰਾਂ ਦੇ ਅਮਲੇ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। NMMS SCHOLARSHIP: ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਚੋਣ ਪ੍ਰੀਖਿਆ-2021 ਲਈ ਅਰਜ਼ੀਆਂ ਅੱਜ ਤੋਂ

 

ਰਾਜ ਪੱਧਰ ਦੀ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਚੋਣ ਪ੍ਰੀਖਿਆ-2021 (ਕੇਵਲ ਅੱਠਵੀਂ ਸ਼੍ਰੇਣੀ ਲਈ) ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਛੇਵੀਂ ਮੰਜ਼ਿਲ, ਬਲਾਕ-ਈ ਫੇਜ਼-8, ਐਸ.ਏ.ਐਸ ਨਗਰ, ਪੰਜਾਬ, ਫੋਨ ਨੰ: 0172-2212221 ਦ

ਦਫਤਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਵੱਲੋਂ ਨੈਸ਼ਨਲ ਮੀਨਜ਼-ਕਮ- ਮੈਰਿਟ ਸਕਾਲਰਸ਼ਿਪ (NMMIS) ਪ੍ਰੀਖਿਆ ਸਾਲ 2021-22 ਲਈ ਮਿਤੀ 16.01.2022 (ਐਤਵਾਰ) ਨੂੰ ਲਈ ਜਾਣੀ ਹੈ, ਇਸ  ਵਿਚ  ਅੱਠਵੀਂ ਕਲਾਸ ਵਿਚ ਪੜ੍ਹਦੇ 2210 ਵਿਦਿਆਰਥੀਆਂ (MOE, ਨਵੀਂ ਦਿੱਲੀ ਵੱਲੋਂ ਨਿਰਧਾਰਿਤ ਕੋਟਾ) ਦੀ ਚੋਣ ਕੀਤੀ ਜਾਣੀ ਹੈ। 


ਇਸ ਪ੍ਰੀਖਿਆ   ਵਿੱਚ ਪੰਜਾਬ ਰਾਜ ਵਿਚ ਸਥਿਤ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਲੋਕਲ ਬਾਡੀਜ਼ ਸਕੂਲਾਂ ਦੇ ਅਠਵੀਂ ਸ਼੍ਰੇਣੀ ਵਿਚ ਪੜਦੇ ਉਹ ਵਿਦਿਆਰਥੀ ਇਸ | ਪੰਖਿਆ ਵਿਚ ਬੈਠ ਸਕਦੇ ਹਨ, ਜਿਨ੍ਹਾਂ ਨੇ ਸਤਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਵਿਚ ਜਨਰਲ ਕੈਟਾਗਿਰੀ ਦੇ ਵਿਦਿਆਰਥੀਆਂ ਲਈ 55% ਅੰਕ ਅਤੇ ਰਾਖਵੀਆਂ ਕੈਟਾਗਿਰੀਆਂ ਦੇ ਵਿਦਿਆਰਥੀਆਂ ਲਈ 50% ਅੰਕ ਜਾਂ ਇਸ ਦੇ ਬਰਾਬਰ ਦਾ ਗਰੇਡ ਪ੍ਰਾਪਤ ਕੀਤਾ ਹੋਵੇ। ਵਿਦਿਆਰਥੀਆਂ ਦੇ ਦਾਖ਼ਲਾ ਫਾਰਮ ਸਕੂਲਾਂ ਵੱਲੋੋਂ  ਸਿੱਖਿਆ ਵਿਭਾਗ ਦੇ ਪੋਰਟਲ www.punjabschoo.gov.in ਉੱਤੇ ਸਕੂਲ login ਅਧੀਨ ਮਿਤੀ  ਤੋਂ 18. 11. 2021 ਤੋਂ ਮਿਤੀ 05.12 2021 ਤੱਕ ਭਰੇ  ਜਾਣਗੇ। 

ਪਾਓ ਹਰ ਅਪਡੇਟ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ: ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

  ਇਸ ਪ੍ਰੀਖਿਆ ਲਈ ਪੂਰੀ ਜਾਣਕਾਰੀ ਸਰਵ ਸਿੱਖਿਆ ਅਭਿਆਨ ਦੀ ਵੈੱਬਸਾਈਟ www.ssa punjab.org.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।


RECENT UPDATES

Today's Highlight